ਆਹ 5 ਕਿਤਾਬਾਂ ਜ਼ਰੂਰ ਪੜ੍ਹੋ | Achieve Happily | Gurikbal Singh

Поделиться
HTML-код
  • Опубликовано: 10 сен 2024
  • #achievehappily #gurikbalsingh #pixilarstudios
    ਅੱਜ ਆਪਾਂ ਜਗਸੀਰ ਬਾਈ ਨਾਲ ਕਿਤਾਬਾਂ ਬਾਰੇ ਗੱਲ ਕਰਾਂਗੇ | ਇਹ ਕਿਤਾਬਾਂ ਤੁਹਾਡੇ ਜੀਵਨ ਵਿੱਚ ਬਹੁਤ ਵੱਡਾ ਪਰਿਵਰਤਨ ਲੈ ਕੇ ਆ ਸਕਦੀਆਂ ਨੇ | ਇੱਕ ਵਾਰੀ ਜਗਸੀਰ ਬਾਈ ਦੀ ਗੱਲ ਜਰੂਰ ਸੁਣੋ
    "Khushiyan Da Course" Order Now
    ਮੇਰੀ ਪਹਿਲੀ ਕਿਤਾਬ "ਖੁਸ਼ੀਆਂ ਦਾ ਕੋਰਸ" ਆਰਡਰ ਕਰੋ
    For India
    Google pay Rs 425/- : +91 98888 22639
    For UK, USA, Canada, Australia
    Order On Website: www.achievehap...
    For workshop Inquiries and Social media pages, click on the link below :
    linktr.ee/guri...
    Digital Partner: Pixilar Studios
    / pixilar_studios
    Enjoy & Stay connected with us!

Комментарии • 130

  • @lovepreetsingh-kz2vt
    @lovepreetsingh-kz2vt 6 месяцев назад +13

    ੧) ਕੋਠੇ ਖੜਕ ਸਿੰਘ
    ੨) ਤੂੰ ਨਿਹਾਲਾ ਨਾ ਬਣੀਂ
    ੩) ਚਾਲ਼ੀ ਦਿਨ
    ੪) ਖੇਮ ਖਜ਼ਾਨਾ
    ੫) ਖੁਸ਼ੀਅਾ ਦਾ ਕੋਰਸ

    • @chamandeepsandhu5298
      @chamandeepsandhu5298 6 месяцев назад

      ਬਹੁਤ ਵਧੀਆ ਵੀਰੇ

    • @nihalsingh.ns38329
      @nihalsingh.ns38329 5 месяцев назад +2

      ਬਾੲੀ ਸੋਹਣ ਸਿੰਘ ਸੀਤਲ ਦੀਅਾਂ ਕਿਤਾਬਾ ਵੀ ਪੜੋ

  • @buntysinghbhatti4568
    @buntysinghbhatti4568 6 месяцев назад +11

    ਕੋਠੇ ਖੜਕ ਸਿੰਘ ਤੇ ਮੜੀ ਦਾ ਦੀਵਾ always ਮੇਰੇ ਦਿਲ ਦੇ ਕਰੀਬ ਨਾਵਲ ❤️❤️❤️

  • @akshaykumar555
    @akshaykumar555 6 месяцев назад +15

    ਜੋ ਸਕਰੀਨ ਤੇ ਦਿਖਾਇਆ ਜਾਂਦਾ ਉਹ ਸਾਰਾ ਕੁਸ਼ ਹੁੰਦਾ ਤਾਂ ਪਹਿਲਾਂ ਲਿਖਤ ਵਿੱਚ ਹੀ ਪਰ visual impact ਦਾ ਅਸਰ ਜਿਆਦਾ ਤੇ ਛੇਤੀ ਹੁੰਦਾ ਹੈ ਇਸ ਲਈ ਲੋਕ ਜਿਆਦਾ ਕਿਤਾਬਾਂ ਛੱਡ ਕੇ ਇੰਟਰਨੈੱਟ ਤੇ ਫੋਨ ਤੇ ਆ ਰਹੇ ਨੇ ਤੇ ਸ਼ਾਇਦ popularity ਤੇ ਕਮਾਈ ਦਾ ਵੀ ਜ਼ਰੀਆ ਬਣ ਗਿਆ ਹੈ ਕਿਤਾਬਾਂ ਇੱਕ slow process ਹੈ ਪਰ ਸ਼ੁੱਧ ਖੁਰਾਕ ਹੈ

  • @jaspreetsingh-qc9fn
    @jaspreetsingh-qc9fn 6 месяцев назад +6

    ਕੋਠੇ ਖੜਕ ਸਿੰਘ,, ਇੱਕ ਦਿਨ ਚ ਪੜ੍ਹਿਆ ਸੀ ਜੀ, ਬਹੁਤ ਵਧੀਆ ਨਾਵਲ ਆ,, 👌

  • @ParamjeetKaur-xe7bq
    @ParamjeetKaur-xe7bq 5 месяцев назад +5

    ਪੰਜਾਬੀ ਦੀਆ ਇੰਨਾ ਬੇਸ਼ਕੀਮਤੀ ਖਣੀਆ ਦੀਆ ਕਿਤਾਬਾ online ਕਿਵੇਂ ਮੰਗਾਈਏ

  • @prabhjotkaur13101
    @prabhjotkaur13101 6 месяцев назад +14

    ਚਾਲੀ ਦਿਨ / ਖੇਮ ਖਜਾਨਾ

  • @PardeepSingh-nw8fu
    @PardeepSingh-nw8fu 5 месяцев назад +3

    ਕੈਮਰਾਮੈਨ ਨੂੰ ਵੀ ਸਿਖਾਓ ਕੁੱਝ ਕਿ ਜਦੋਂ ਬੰਦਾ ਕਿਤਾਬ ਨੂੰ ਖੋਲ੍ਹ ਕੇ ਕਿਸੇ ਪੰਨੇ 'ਤੇ ਧਿਆਨ ਦਿਵਾਉਂਦਾ ਹੋਵੇ ਤਾਂ ਉੱਥੇ ਫੋਕਸ ਵੀ ਕਰਨਾ ਹੁੰਦਾ ਏ

  • @money.sharma
    @money.sharma 5 месяцев назад +1

    ਕਿਤਾਬਾਂ ਬਹੁਤ ਲੋਕ ਖਰੀਦਦੇ ਆ ਅੱਜਕਲ ਪਰ ਪੜਦੇ ਬਹੁਤ ਘੱਟ ਆ । ਸ਼ੌਕ ਨਾਲ ਹੀ ਲੈ ਲੈਂਦੇ ਆ। ਪਰ ਵੀਰੋ ਰੋਜ਼ ਦੇ ਤਿੰਨ ਪੇਜ ਘਟੋ ਘਟ ਪੜਿਆ ਕਰੋ। ਤੁਹਾਡੇ ਆਪਣੀ ਰੁਚੀ ਦੇ ਹਿਸਾਬ ਨਾਲ ਪੜਿਆ ਕਰੋ। jo ਤੁਹਾਡਾ ਦਿਲ ਕਰਦਾ ਓਹ ਪੜੋ। ਜਦੋਂ ਬੇਸ ਬਣੂਗਾ ਫੇਰ ਹੀ ਤੁਸੀ ਜਿਹੜੀ ਮਰਜ਼ੀ ਪੜ ਸਕਦੇ ਓ

  • @navjotkaur9785
    @navjotkaur9785 6 месяцев назад +10

    Thadi book suru kitea sir menu 15days hoye. Mera mind bht change ho reha bht vdiya book a thadi.mi apne frds nu v lea k diti book fair to.. J thada university seminar attend na krde ta syad book bare kuj samj nhi lgni c bt hun mi blkl book according chl rahi aa results mil rahe ne..Thada seminar krwon bare veer Jagsir nal gall kiti c please next time sade school lai zarur time vicho time kad k aaeo...🙏🏻🙏🏻🙏🏻

    • @Nagracouple
      @Nagracouple 6 месяцев назад

      Kehri book name ki?

    • @navjotkaur9785
      @navjotkaur9785 6 месяцев назад

      @@Nagracoupleਖ਼ੁਸ਼ੀਆਂ ਦਾ ਕੋਰਸ... ਵੀਰ ਗੁਰਇਕਬਾਲ ਸਿੰਘ ਜੀ ਦੀ

    • @narinder0159
      @narinder0159 5 месяцев назад

      Please guide krdo kiwe likni aa

  • @jonikaka
    @jonikaka 6 месяцев назад +4

    ਬਹੁਤ ਸੋਹਣੀ ਗੱਲਬਾਤ
    ਜਗਸੀਰ ਬੰਗਾ ਬਹੁਤ ਮੇਹਨਤੀ ਇਨਸਾਨ ਨੇ
    ਲੱਗੇ ਰਹੋ ਸੋਹਣਾ ਕੰਮ ਆ ਬਹੁਤ ਵਧੀਆ
    ਜ਼ਿੰਦਗੀ ਜ਼ਿੰਦਾਬਾਦ

  • @preet_17wala
    @preet_17wala 2 месяца назад

    Kothe khadak Singh padi jana h 22 ji
    100 pages reh gye
    40 din v thodi ji pad li
    ...fer tuhadi book khushiyan da course pduga ..❤❤❤

  • @sarbjeetsinghmaan
    @sarbjeetsinghmaan 6 месяцев назад +5

    ਬਾਈ ਜੀ ਜਗਸੀਰ ਬਾਈ ਦਾ ਕੋਈ ਥੱਲੇ ਡਾਟਾ ਵਗੈਰਾ ਨਹੀਂ ਦਿੱਤਾ ਤੁਸੀ

  • @manjinderkang2227
    @manjinderkang2227 6 месяцев назад +6

    ਕੋਠੇ ਖੜਕ ਸਿੰਘ❤

  • @sandeepsidhu3159
    @sandeepsidhu3159 6 месяцев назад +1

    ਬਹੁਤ ਕੀਮਤੀ ਵੀਡੀਓ ਐ ਬਾਈ ਜਿਉਦੇ ਰਹੋ❤

  • @kirpalsingh1737
    @kirpalsingh1737 5 месяцев назад +1

    ਜਗਸੀਰ ਬੰਗਾਂ ਅਤੇ ਸਤਪਾਲ ਬੰਗਾਂ ਬਹੁਤ ਪਿਆਰੇ ਦੋਸਤ ਹਨ ਮੈਂ ਵੀ ਇਨ੍ਹਾਂ ਤੋਂ ਕਿਤਾਬਾਂ ਲੈਕੇ ਆਉਨਾਂ ਹਾਂ

  • @ggagan5338
    @ggagan5338 6 месяцев назад +3

    Bai ji bahut kuch sikhn nu milda tuhade kolo🙏

  • @user-if9ww1uh9q
    @user-if9ww1uh9q 6 месяцев назад +7

    ਧੰਨਵਾਦ ਬਾਈ ਜੀ ਕਿਤਾਬਾਂ ਬਾਰੇ ਜਾਣਕਾਰੀ ਦੇਣ ਲਈ ਜੀ🙏🙏🙏🙏

  • @sukhsimratsingh7284
    @sukhsimratsingh7284 6 месяцев назад +2

    Thanks Veer g bohat vdiaa jankari diti tusi 🙏🙏🙏🙏🙏🙏

  • @hardevsingh3964
    @hardevsingh3964 5 месяцев назад

    ਹੁਣ ਪਤਾ ਲੱਗਾ ਕਿ ਅਸੀਂ ਜ਼ਿੰਦਗੀ ਵਿੱਚ ਏਨਾ ਪਿੱਛੇ ਕਿਉਂ ਰਹਿ ਗਏ, ਅਕਲ ਤਾਂ ਗੋਡਿਆਂ ਤੋਂ ਪੈਂਟ ਪਾੜਨ ਤੋਂ ਬਾਅਦ ਹੀ ਔਂਦੀ ਹੈ।

  • @deepasingh6995
    @deepasingh6995 6 месяцев назад +1

    🎉 ਕਿੰਨਾ ਸੋਹਣਾ ਢੰਗ ਵਰਤਿਆ ਸਮਝਾਉਣ ਲਈ

  • @navjotkaur4296
    @navjotkaur4296 6 месяцев назад +6

    Veere asi tuhade to kive eh books mangva skde aa patiale to. Tuc online deliver krde o.

  • @Gurwindervlogs
    @Gurwindervlogs 6 месяцев назад +1

    ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੁਰੂ ਮੇਹਰ ਕਰਨ ਬਾਈ ਜੀ ਚੜ੍ਹਦੀ ਕਲ੍ਹਾ ਬਖਸ਼ਣ ❤❤❤❤

  • @gurdarshandhaliwal2427
    @gurdarshandhaliwal2427 6 месяцев назад +3

    Sadde. Pind. Dhola pind. Da c. Ankhi sabb

  • @Narinderpalsinghsangha1313
    @Narinderpalsinghsangha1313 3 месяца назад

    Very good job

  • @hemjotkaursohi4217
    @hemjotkaursohi4217 6 месяцев назад +1

    Waheguru best one😇

  • @surinderpreetghania5842
    @surinderpreetghania5842 5 месяцев назад

    ਬਹੁਤ ਸੋਹਣੀ ਗੱਲਬਾਤ।

  • @ramansingh1221
    @ramansingh1221 6 месяцев назад +1

    ਕੋਠੇ ਖੜਕ ਸਿੰਘ ਦਿਲ ਦੇ ਕਰੀਬ ਆ ❤

  • @buntysinghbhatti4568
    @buntysinghbhatti4568 6 месяцев назад +1

    ਬੈਠਕ ਵਿੱਚ ਚਿਣੇ ਪਏ ਨੇ ਅਣਖੀ ਦੇ ਨਾਵਲ ਨੀ ❤❤❤

  • @raj1985raj
    @raj1985raj 6 месяцев назад +1

    Buhat vadiya

  • @jhajkabbadi1371
    @jhajkabbadi1371 6 месяцев назад +2

    veer ji puriya books leniya kime mangva sakde aa

  • @simarjitkaur3462
    @simarjitkaur3462 6 месяцев назад +3

    Dhanwaad g 🙏. Tuhade nl 1-2-1 session kive book kr skde ha?

  • @arvinderkaur562
    @arvinderkaur562 5 месяцев назад +1

    sir sariya books leniya kthe order karie

  • @anjujayant4021
    @anjujayant4021 6 месяцев назад +1

    Very beautiful conversation ❤

  • @hasanvirbrar3090
    @hasanvirbrar3090 6 месяцев назад +1

    Dhanwad bai g 🙏🏻🙏🏻🙏🏻

  • @nareshjit
    @nareshjit 6 месяцев назад +7

    ਕੋਠੇ ਖੜਕ ਸਿੰਘ ਆਡੀਓ youtube ਤੇ ਹਸਪਤਾਲ ਚ admit ਰਹਿੰਦੇ 15 ਦਿਨਾਂ ਚ ਸਮਾਪਤ ਕੀਤਾ ਸੀ|

    • @manindersingh-lq2kf
      @manindersingh-lq2kf 6 месяцев назад +1

      Mera start kita hoeya bhut sohna ਨਾਵਲ ਆ

    • @ramansingh1221
      @ramansingh1221 6 месяцев назад

      ਇਹ ਤਾਂ ਵਾਹਲੀ ਘੈਂਟ ਕਿਤਾਬ ਆ ​@@manindersingh-lq2kf

  • @charnpreetsingh8952
    @charnpreetsingh8952 6 месяцев назад +2

    Pehli var koi video save kiti h RUclips te ❤

  • @harpalsidhu9487
    @harpalsidhu9487 5 месяцев назад

    Sat sri Akal ji 🙏

  • @judge8985
    @judge8985 6 месяцев назад +1

    Good point 👉

  • @gurjantbharo-cv5gu
    @gurjantbharo-cv5gu 6 месяцев назад +1

    ❤❤❤ ਬਹੁਤ ਵਧੀਆ ਜੀ

  • @sunnysidhu7549
    @sunnysidhu7549 6 месяцев назад

    bai ji tuci shi kha mera mindset ho rha🙏🏻hosla miln lg gya meri body ch pain c anne saal to mein sochna chdta

  • @Happy-hk8gt
    @Happy-hk8gt 6 месяцев назад +1

    🙏🙏🙏

  • @jobanjitsingh9814
    @jobanjitsingh9814 6 месяцев назад +1

    Veere
    Sat sri akal
    Ek Kita

  • @user-tl7vm6sy5o
    @user-tl7vm6sy5o 6 месяцев назад +2

    Eh sarian books kitho milangian

  • @kuldeeppatti
    @kuldeeppatti 6 месяцев назад +1

    Punjab ch order kitho honi bhaji

  • @Bobbyboparai
    @Bobbyboparai 6 месяцев назад +1

    ❤❤❤❤❤

  • @navneetkaur7709
    @navneetkaur7709 6 месяцев назад +1

    How to order from UK? Please advise. I want to buy 5 books mentioned in this video. Please reply!

  • @adityabhandari1576
    @adityabhandari1576 5 месяцев назад +1

    Vir ji description m book ka Naam nhi bataya jee😁😁😁😁

  • @jaswindersingh3008
    @jaswindersingh3008 6 месяцев назад +1

    👍👍👍👍

  • @gurdhiansingh5057
    @gurdhiansingh5057 5 месяцев назад

    ਬਾਈ ਜੀ ਚਿੱਟਾ ਲਹੂ ਤੱ 1980 ਚ ਸੂਰੁਆਤ ਕੀਤਾ

  • @baljeetdhaliwal25
    @baljeetdhaliwal25 5 месяцев назад +1

    how can i get this book?

  • @preet_17wala
    @preet_17wala 4 месяца назад

    Ik ta hegi ❤

  • @SukhdeepSingh-ig5bg
    @SukhdeepSingh-ig5bg 6 месяцев назад +1

    Bai ji order kida kri a online ?

  • @lovepreetsingh-kz2vt
    @lovepreetsingh-kz2vt 6 месяцев назад +1

    ੧) ਕੋਠੇ ਖੜਕ ਸਿੰਘ (ਰਾਮ ਸਰੂਪ ਅਣਖੀ)
    ੨) ਤੂੰ ਨਿਹਾਲਾ ਨਾ ਬਣੀਂ (ਸਾਂਵਲ ਧਾਮੀ)
    ੩) ਚਾਲ਼ੀ ਦਿਨ (ਡਾ. ਧੁॅਗਾ ਗੁਰਪ੍ੀਤ)
    ੪) ਖੇਮ ਖਜ਼ਾਨਾ (ਪਰिਮੰਦਰ ਸਿੰਘ ਆਸਟ੍ਰੇਲੀਆ)
    ੫) ਖੁਸ਼ੀਅਾ ਦਾ ਕੋਰਸ (ਗੁਰਇਕਬਾਲ ਸਿੰਘ)

    • @gurwindersidhu6542
      @gurwindersidhu6542 6 месяцев назад

      Why I am atheist, Bhagat Singh, bandi jiven saniyal, satluj vehnda reha Baldev Singh sadaknama, Yudh naadh Manmohan bawa, dagisthan rasool hamzatov, pinjer Amrita Pritam

  • @preet_17wala
    @preet_17wala 4 месяца назад

    Tuhadi book v order krda aa 22 G ❤❤

  • @neeruearnest6435
    @neeruearnest6435 6 месяцев назад +1

    Where can I get these books in England-
    Midlands.

  • @thephotographersunny
    @thephotographersunny 3 месяца назад

    22 ਜੀ ਖੇਮ ਖਜ਼ਾਨਾ ਕਿਥੋ ਮਿਲੇਗੀ ਅਮੇਜੋਣ ਤੇ ਨਹੀਂ ਹੈ

  • @kartarsingh2361
    @kartarsingh2361 6 месяцев назад

    🙏🙏🙏🙏🙏

  • @gurdarshandhaliwal2427
    @gurdarshandhaliwal2427 6 месяцев назад +2

    Khothe karkh. Singh sirra naval aa g.

  • @studentrajvir6970
    @studentrajvir6970 6 месяцев назад +4

    Puffer jacket or T shirt
    ਕਮਾਲ ਦਾ Combination
    SAME TIME , SAME WEATHER, ਪਰ ਫਰਕ ਦੇਖੋ ਕਿੰਨਾ |

    • @harwindersingh9684
      @harwindersingh9684 6 месяцев назад +1

      Giyan kol rakho ji

    • @studentrajvir6970
      @studentrajvir6970 6 месяцев назад

      @@harwindersingh9684 ਰੱਖ ਲਿਆ ਮਹਾਰਾਜ | ਹੋਰ ਦੱਸੋ | ਧੰਨਵਾਦ ਜੀ

    • @harjeet_kaur_jeet
      @harjeet_kaur_jeet 6 месяцев назад

      Apni apni body hundi hai ji and England da weather hi ahho ja 2 mint ch thand 2 mint ch garmi

  • @lakhwinderkaur634
    @lakhwinderkaur634 6 месяцев назад +1

    Bhaji eh bookd kithe mil sakdia ne

  • @jaspreetkaur3691
    @jaspreetkaur3691 6 месяцев назад +2

    ਬੇਟਾ ਜੀ ਕਿਵੇਂ ਖ਼ਰੀਦ ਸਕਦੇ ਹੈ

  • @RAMNIKK
    @RAMNIKK 6 месяцев назад +1

    eh 5 kitaba tusi post kar sakde ho?

  • @artist-Harpreet
    @artist-Harpreet 5 месяцев назад

    Main kothe kharak singh kafi saal pehla padya c

  • @pardeepsingh-hy8wi
    @pardeepsingh-hy8wi 6 месяцев назад +4

    ਬਾਈ ਜੀ ਕਿਤਾਬਾ ਵਾਲੇ ਜੱਗੀ ਬਾਈ ਦਾ ਨੰਬਰ ਦਿਓ ਜੀ।

    • @reshamsingh3438
      @reshamsingh3438 5 месяцев назад

      ਤੂਤਾਂ ਵਾਲਾ ਖੂਹ ਜਿਹਨੇ ਨਹੀਂ ਪੜਿਆ ਮਤਲਬ ਉਹਨੂੰ ਪਰਲੇ ਪੰਜਾਬ ਦਾ ਪਤਾ ਈ ਨਹੀਂ ਕਿ ਇੱਕ ਪੰਜਾਬ ਹੋਰ ਵੀ ਆ ਤੇ ਇਹ ਪਹਿਲਾਂ ਦੋਵੇਂ ਕੱਠੇ ਈ ਸਨ।

  • @romanboy3915
    @romanboy3915 6 месяцев назад +1

    Love you bro

    • @ManjeetKaur-zu4uc
      @ManjeetKaur-zu4uc 6 месяцев назад +1

      Menu asli insaan di khaani kitaab chngi lgi

    • @romanboy3915
      @romanboy3915 6 месяцев назад

      @@ManjeetKaur-zu4uchanji bdya Book 📚 hain

    • @romanboy3915
      @romanboy3915 6 месяцев назад

      @@ManjeetKaur-zu4uc thanks for reply

  • @parmindersidhu6464
    @parmindersidhu6464 5 месяцев назад

    Bai I am in Ludhiana Mai kitho buy kar sakda all books jroor daso

  • @harjinderkaur5943
    @harjinderkaur5943 6 месяцев назад

    Kothe khadhk singh mai padi aa prr mainu eh five books lainea ne please dso kihde address tohn mngava

  • @JaspreetKumar-gl1di
    @JaspreetKumar-gl1di 9 дней назад

    Kise nu Kothe Khadak Singh Novel Chahidi howe taa free Lae jao Phagwara ton, vaise ehda mull 350 aa pr Mai pdh lai aa es lai kise nu Chahidi howe taa Phagwara aa k free Lae jawe

  • @Manraj1265
    @Manraj1265 6 месяцев назад

    ਬਹੁਤ ਵਧੀਆ ਗੱਲਬਾਤ ਭਾਜੀ, ਧੰਨਵਾਦ।।

  • @learnwithadarsh4654
    @learnwithadarsh4654 6 месяцев назад

    🥰👌🏻👌🏻🙏🙏👍🏻

  • @gurpreetsingh-tw7yx
    @gurpreetsingh-tw7yx 5 месяцев назад

    Khushiya da koras v online parhn lyi link de deo.cosly bht a

    • @ekmsingh28
      @ekmsingh28 5 месяцев назад

      Eh practice book a … so online ove ni milni

  • @harjinderkaur5943
    @harjinderkaur5943 6 месяцев назад

    Eh books kitho mngwiea

  • @Hastinderbhaker
    @Hastinderbhaker 6 месяцев назад +1

    Sirf 1% lok pdde asl ch,te mai 1% ch aauna

  • @user-ch6tr2jn8m
    @user-ch6tr2jn8m 5 месяцев назад

    ਵੀਰੇ ਮੈਂ ਵੀ ਤੁਹਾਨੂੰ ਕੁਝ ਕਿਤਾਬਾਂ ਰੈਕਮੈਂਡ ਕਰਨਾ ਚਾਹਵਾਂਗਾ
    1 ਦ ਸੀਕਰੇਟਸ ਆਫ ਦ ਮਿਲੀਏਨੇਅਰ ਮਾਇੰਡਸ
    2 ਥਿੰਕ ਐਂਡ ਗਰੋਅ ਰਿੱਚ
    3 ਰਿਚ ਡੈਡ ਪੂਅਰ ਡੈਡ

    • @parmindersidhu6464
      @parmindersidhu6464 5 месяцев назад

      Veer eh punjabi vich mil sakdiya ne ke only English

    • @user-ch6tr2jn8m
      @user-ch6tr2jn8m 5 месяцев назад

      @@parmindersidhu6464 hindi ch

  • @dilbagh8737
    @dilbagh8737 6 месяцев назад

    Baiji Shop Address plz 🙏🙏

  • @GurpreetSingh-vh3mu
    @GurpreetSingh-vh3mu 6 месяцев назад +2

    ਬਾਈ ਜੀ ਅਧਿਆਤਮ ਦੀਆਂ ਕਿਤਾਬਾਂ ਵੀ ਦੱਸੋ ਕੋਈ 🙏

    • @tajinderpalsingh7202
      @tajinderpalsingh7202 6 месяцев назад +2

      ਗੁਲਸਤਾਂ ਬੋਸਤਾਂ
      ਪੰਛੀਆਂ ਦੀ ਮਜਲਿਸ

    • @GurpreetSingh-vh3mu
      @GurpreetSingh-vh3mu 6 месяцев назад

      @@tajinderpalsingh7202 ਧੰਨਵਾਦ ਜੀ

  • @user-gx1vl5qo3p
    @user-gx1vl5qo3p 6 месяцев назад

    Kise punjabi filasfi di kitab na jaroor daso jo k best likhRi di hove

  • @simarsingh4582
    @simarsingh4582 6 месяцев назад

    Bhaji tuhade nal phone te gal ho sakdi hai ?

  • @kingmaan6277
    @kingmaan6277 5 месяцев назад

    How can I buy book

  • @taranjitkaur2339
    @taranjitkaur2339 6 месяцев назад

    Veer kitaban de na likh k send kar do please

  • @karmdeepbajwa7932
    @karmdeepbajwa7932 6 месяцев назад +1

    Veer online books kive mildea ne

    • @igurlalwirk11
      @igurlalwirk11 6 месяцев назад

      Instagram tey online kitaab ghar wleya toh oder krwa skde ho tuc

    • @The_books_hub
      @The_books_hub 5 месяцев назад

      Ji apne toh mngva skde oh

  • @AmandeepSingh-wy4kq
    @AmandeepSingh-wy4kq 6 месяцев назад +8

    ਕੋਠੇ ਖੜਕ ਸਿੰਘ
    ਤੂੰ ਨਿਹਾਲਾ ਨਾ ਬਣੀ
    ਚਾਲੀ ਦਿਨ
    ਖੇਮ ਖ਼ਜ਼ਾਨਾ

  • @GurpreetSingh-cf9ok
    @GurpreetSingh-cf9ok 6 месяцев назад +2

    ਜੱਗੀ ਵੀਰ ਜੀ ਦਾ ਨੰਬਰ ਦਿਉ

  • @harkaranbhullar3863
    @harkaranbhullar3863 6 месяцев назад

    Kehdiaan 5 Kitabaan dssian?

  • @satveersingh689
    @satveersingh689 6 месяцев назад +2

    Pavitar papi v andar hila dinda

  • @LAFAZ
    @LAFAZ 6 месяцев назад

    Send me book names

  • @RanjitKaur-wk9bg
    @RanjitKaur-wk9bg 6 месяцев назад +2

    😂ਪਟਿਆਲਾ ਦਾ ਅਡਰੈਸ ਕੀ ਐ ਜੀ

    • @ekmsingh1911
      @ekmsingh1911 6 месяцев назад

      Opposite punjqbi university
      Shalimar plaza
      Shop no 6

  • @prabhjotkaur13101
    @prabhjotkaur13101 6 месяцев назад +3

    ਤੂੰ ਨਿਹਾਲਾ ਨਾ ਬਣੀ

  • @MAFIAGAMING20136
    @MAFIAGAMING20136 6 месяцев назад

    ਫੋਨ ਨੰਬਰ ਜੀ

  • @manindersinghkhalsa2488
    @manindersinghkhalsa2488 6 месяцев назад

    ਸੰਪਰਕ ਨੰਬਰ ਤਾਂ ਦਿਓ

  • @sachintangrii3109
    @sachintangrii3109 6 месяцев назад

    ਦੋਨੋ ਹੀ ਘੁੱਸੇ ਨੇ

  • @udayveersinghrandhawa5605
    @udayveersinghrandhawa5605 6 месяцев назад

    thadi book nice hai veer ji and God bless you

  • @jassuppal8449
    @jassuppal8449 6 месяцев назад

    Vera,,can you put bai Jagseer,s number on description please

  • @balsharnbrar9975
    @balsharnbrar9975 6 месяцев назад

    How to order from India ? Please provide contact number

  • @sumandeep13
    @sumandeep13 6 месяцев назад +1

    ❤❤❤

  • @ramanpreetkaur-2813
    @ramanpreetkaur-2813 6 месяцев назад +1

    ❤❤