Prime Report (897) || ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਗਰੋਂ ਕੀ ਹੋਇਆ - Harpal Singh Pannu ਤੋਂ ਸੁਣੋ

Поделиться
HTML-код
  • Опубликовано: 19 янв 2025

Комментарии • 49

  • @GagandeepSingh-yb8gj
    @GagandeepSingh-yb8gj Год назад +10

    ਪ੍ਰੋ ਪੰਨੂ ਸਾਹਿਬ ਤੁਹਾਡੀ ਵਾਰਤਾ ਸੁਣ ਮੈਨੂੰ 84 ਯਾਦ ਆ ਗਈ ਜਦੋਂ ਤੁਸੀਂ ਆਪਣੇ ਵੱਡੇ ਭਰਾ ਨੂੰ ਮਿਲਣ ਆਏ ਸੀ ਮੈਂ ਹੱਥਕੜੀਆਂ ਚ ਉਹਨਾਂ ਦੇ ਨਾਲ ਸੀ ਮਾਨਸਾ ਦੇ ਥਾਣੇ ਵਿੱਚ, ਹਕੂਮਤ ਨੇ ਉਸ ਦਿਨ ਹੀ ਤੁਹਾਨੂੰ ਮੀਰ ਮੰਨੂ ਯਾਦ ਕਰਵਾ ਦਿੱਤਾ ਸੀ ਜੋ ਤੁਸੀਂ ਮੇਰੇ ਨਾਲ ਸੰਵਾਦ ਰਚਾਇਆ ਸੀ ਜੀ, ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ ਭਾਰਤ

    • @HarmanjitSingh-hz5gv
      @HarmanjitSingh-hz5gv 6 месяцев назад

      Waheguru ji ka Khalsa waheguru Ji Ki Fateh g..tusi mere wde o te tusi 84 wele jail CH si dilo aadr Hai aap g da

  • @SukhwinderSingh-wq5ip
    @SukhwinderSingh-wq5ip Год назад +5

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤❤

  • @himmatsingh8197
    @himmatsingh8197 Год назад +6

    ਵਾਹਿਗੁਰੂ ਜੀ।ਇਸ ਤਰਾਂ ਦੀ ਸ਼ਹਾਦਤ ਦੁਨੀਆਂ ਵਿੱਚ ਹੋਰ ਕੋਈ ਮਿਸਾਲ ਨਹੀਂ ਹੈ ।

  • @GurvinderSingh-ut6hp
    @GurvinderSingh-ut6hp 5 месяцев назад

    ਧੰਨ ਧੰਨ ਬਾਜਾਂ ਵਾਲਿਆ 🙏🙏🙏

  • @tejpalpannu2293
    @tejpalpannu2293 Год назад +5

    ਧੰਨ ਧੰਨ ਸਾਹਿਬਜਾ਼ਦਾ ਅਜੀਤ ਸਿੰਘ ਜੀ ਧੰਨ ਧੰਨ ਸਾਹਿਬਜਾ਼ਦਾ ਜੁਝਾਰ ਸਿੰਘ ਜੀ ਕੋਟਿਨ ਕੋਟਿਨ ਪ੍ਰਣਾਮ ਜੀ🙏🙏🙏🙏🙏🇮🇳🇨🇦🇮🇳🙏🙏🙏🙏🙏

  • @balwantsingh9913
    @balwantsingh9913 Год назад +2

    ਬਹੁਤ ਹੀ ਕੀਮਤੀ ਜਾਣਕਾਰੀਆਂ ਭਰਪੂਰ ਪੰਨੂ ਸਾਹਿਬ

  • @rajkaur9186
    @rajkaur9186 Год назад +1

    ਵਾਹਿਗੁਰੂ ਜੀ

  • @jaswinderkaur-mg2cp
    @jaswinderkaur-mg2cp 5 месяцев назад

    Dhan Dhan Dashmesh pitaji

  • @ManjeetKaur-lo7fp
    @ManjeetKaur-lo7fp Год назад +2

    Waheguru ji ka Khalsa waheguru ji ki fateh 🙏

  • @nathasingh1254
    @nathasingh1254 Год назад +1

    ਭਾਈ ਸਾਹਿਬ ਜੀ ਦੀ ਘਾਹ ਦੀ ਜੜ ਨਹੀ ਸਾਡੇ ਮਾਲਵੇ ਵਿਚ ਪੋਹ ਮਾਘ ਦੇ ਮਹੀਨਿਆ ਵਿੱਚ ਕਾਹੀ ਦਾ ਚੌੜੇ ਪਤਿਆ ਵਾਲਾਬੂਟਾਉਗਦਾ ਹੈ ਉਸ ਦੀ ਜੜ ਪੁਟੀ ਸੀ ।ਪਿਆਜੀ ਭੂਕਣਾ ਕਾਹੀ ਇਹ ਸਿਆਲੀ ਨਦੀਨ ਹਨ।

  • @SatpalSingh-kq1im
    @SatpalSingh-kq1im Год назад +3

    ❤ Waheguru Ji Waheguru Ji ❤

  • @bantysingh2788
    @bantysingh2788 Год назад +2

    Good Pannu shaib

  • @jasbirkaurchahal1021
    @jasbirkaurchahal1021 Год назад +3

    ਬਹੁਤ ਡੂੰਘਾ ਗਿਆਨ ਹੈ ਪੰਨੂ ਸਾਹਿਬ ਕੋਲ ।

  • @SandeepKumar-ps5dg
    @SandeepKumar-ps5dg Год назад +2

    Sat Shri akal ji thank you Pannu sahib ji

  • @balvindersingh8177
    @balvindersingh8177 Год назад +5

    ਕਮਾਲ ਹੈ ਪੰਨੂੰ ਸਾਹਿਬ ।❤❤

    • @harjindersinghharjindersin5264
      @harjindersinghharjindersin5264 Год назад

      Waheguruji waheguruji,waheguruji waheguruji,waheguruji waheguruji,waheguruji waheguruji,waheguruji waheguruji,waheguruji

  • @gurpriitKaaur708
    @gurpriitKaaur708 Год назад

    Life bhut busy hai per meri good luck ki m chuttiya te c nd Harpal ji videos mere hath lag giya . Respect frm canada Sardar Singh Saab

  • @PargatSinghSidhu-z6e
    @PargatSinghSidhu-z6e 6 месяцев назад

    Waheguru ji Mehar Karo ji

  • @balrajdeepsingh615
    @balrajdeepsingh615 Год назад

    ਇਹ ਭਾਈ ਸਾਹਬ ਜੀ ਨੇ ਬਹੁਤ ਵਧੀਆ ਸੱਚਾ ਧਿਆਸ ਸਿਆਣਿਆਂ

  • @kuldeepSingh-nh8up
    @kuldeepSingh-nh8up Год назад

    ਧੰਨਸਿੱਖੀ-ਧੰਨਕੁਰਬਾਨੀ-ਵਹਿਗੁਰੂਜੀ।

  • @rajpaltiwana9249
    @rajpaltiwana9249 Год назад

    ਧੰਨ ਧੰਨ ਦਸ਼ਮੇਸ਼ ਪਿਤਾ ਜੀ

  • @jaswinderkaur24
    @jaswinderkaur24 Год назад +2

    Waheguru ji 🙏

  • @tejpalpannu2293
    @tejpalpannu2293 Год назад +1

    Waheguru ji 🙏🙏🙏🙏🙏🇮🇳🇨🇦🇮🇳🙏🙏🙏🙏🙏

  • @balrajdeepsingh615
    @balrajdeepsingh615 Год назад

    ਵਹਿਗੁਰੂ ਜੀ ਖਾਲਸਾ ਵਹਿਗੁਰੂ ਜੀ ਫਤਿਹ

  • @jagsirsingh5188
    @jagsirsingh5188 Год назад +1

    Excellent knowledge Pannu Sahib

  • @paramjitsingh2879
    @paramjitsingh2879 Год назад

    Waheguru jiiiiii 🙏🙏

  • @kanwarbirsingh1159
    @kanwarbirsingh1159 Год назад +1

    Excellent 👌

  • @avtarsingh9667
    @avtarsingh9667 Год назад

    Pannu Saab bohat bohat dhanwad
    Tuhaanu sun-na ik anand ban jaanda hai

  • @rajindersingh1308
    @rajindersingh1308 Год назад +1

    Waheguru ji

  • @suchasingh2663
    @suchasingh2663 Год назад

    Waheguru ji Waheguru ji Waheguru ji

  • @Thomas-xi6ut
    @Thomas-xi6ut Год назад +1

    Waheguru ji 🌹🙏

  • @BSMANN-ll2cp
    @BSMANN-ll2cp Год назад +7

    ਇੱਕ ਭਾਈ ਫਤਿਹ ਸਿੰਘ ਜੀ ਦਾ ਪਿੰਡ ਸਾਡੇ ਨੇੜੇ ਹੀ ਹੈ, ਕ੍ਰਿਪਾ ਕਰਕੇ ਦੱਸਿਆ ਜਾਵੇ ਕਿ ਇਹ ਫਤਿਹ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਪੋਤਰੇ ਸਨ ਜਾਂ ਸਾਡੇ ਨਾਲ ਦੇ ਪਿੰਡ ਵਾਲੇ ਬਠਿੰਡਾ ਜ਼ਿਲ੍ਹੇ ਵਾਲੇ, ਧੰਨਵਾਦ ਜੀ ।

    • @kuldeepSingh-nh8up
      @kuldeepSingh-nh8up Год назад +2

      ਫਤਹਿਸਿੰਘਵਾਲਾ,,ਨੇੜੇਭੁੱਚੋਮੰਡੀ-ਬਿੱਲਾ,ਬਠਿੰਡਾ,ਵਿੱਖੇਵਸਿੱਆਹੋਇਆਹੈ।

  • @satinderkaur7317
    @satinderkaur7317 Год назад

    ਲੱਛਮੀ ਬ੍ਰਹਮਣੀ ਬਹੁਤ ਸਤਿਕਾਰ ਯੋਗ ਹੈ 🙏

  • @singhkulvir81singh80
    @singhkulvir81singh80 Год назад +1

    🙏

  • @20091981m
    @20091981m Год назад +1

    Wadde vidwaan ne prof. Pannu ji

  • @harmanpreetkaur751
    @harmanpreetkaur751 6 месяцев назад

    💐💐🙏

  • @ManjitSingh-ey5gv
    @ManjitSingh-ey5gv Год назад

    🙏🙏🙏🙏🙏🙏🙏

  • @GagandeepSingh-yb8gj
    @GagandeepSingh-yb8gj Год назад

    ਵਾ

  • @gursharanrai6406
    @gursharanrai6406 Год назад

    🙏🙏🙏🙏🙏🙏

  • @jugsingh2006
    @jugsingh2006 Год назад +1

    Malwe chon 120000 sikh Banda Bahadur nal shamil hoye.Prof.Ganda Singhji da lekh chhote sahibzadian di shaheedi baray lekh padhanyog hai.

  • @narindersharma8310
    @narindersharma8310 Год назад

    Bhai Praga , Bhai Mati daas,Bhai sati daas, Bhai Dayala and many more were all Brahmans

    • @daljitschahal
      @daljitschahal Год назад +1

      ਨਹੀਂ ਵੀਰ ਜੀ ਭਾਈ ਮਨੀ ਸਿੰਘ ਜੀ ਦੇ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਭਰਾ ਸਨ ਭਾਈ ਮਨੀ ਸਿੰਘ ਦੇ ਪਰਿਵਾਰ ਬਵੰਜਾ ਬੰਦੇ
      ਸ਼ਹੀਦ ਹੋਏ ਹਨ

    • @wonmedi567
      @wonmedi567 Год назад

      They were all the sikhs of guru sahib.

  • @BhupinderSingh-ns1df
    @BhupinderSingh-ns1df Год назад

    ਪੰਨੂ ਸਾਹਿਬ ਦੋ ਸਾਲ ਬੰਦਾ ਸਿੰਘ ਬਹਾਦਰ ਜੀ ਸਮਾਣਾ ਆਦਿ ਸ਼ਹਿਰਾਂ ਤੇ ਹਮਲੇ ਕਰਦੇ ਰਹੇ ਪਰ ਦਿੱਲੀ ਦੀ ਸ਼ਾਹੀ ਫੌਜ ਰੋਕਣ ਲਈ ਕਿਉਂ ਨਹੀ ਆਇ ਜਰੂਰ ਦੱਸਣਾ ਜੀ ਮਿਹਰਬਾਨੀ ਹੋਵੇਗੀ

  • @GurpreetKaur-lx9tp
    @GurpreetKaur-lx9tp Год назад

    🙏🇩🇪

  • @Uppal-ny5le
    @Uppal-ny5le 11 месяцев назад +1

    Waheguru ji

  • @sardulsingh3598
    @sardulsingh3598 Год назад

    Waheguru waheguru waheguru waheguru ji ❤