ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਯੋਗਾ ਕਰਨ ਵਾਲੀ ਕੁੜੀ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ | Rozana Spokesman

Поделиться
HTML-код
  • Опубликовано: 2 окт 2024
  • ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਯੋਗਾ ਕਰਨ ਵਾਲੀ ਕੁੜੀ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਦੇਗ ਪ੍ਰਸ਼ਾਦ ਨੇ ਨਾਲ ਪੈਸੇ ਦਾਨ ਦੀ ਵੀ ਕੀਤੀ ਸੇਵਾ | Rozana Spokesman
    #ArchanaMakwana #YogaGirl #SriDarbarSahib #PunjabiNews #RozanaSpokesman
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspok...
    💻 ENGLISH WEBSITE: www.rozanaspok...
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/c...
    #Rozanaspokesman #spokesmantv

Комментарии • 29

  • @amriksingh9543
    @amriksingh9543 3 месяца назад +5

    ਦਾਨ ਨਹੀਂ ਹੁੰਦਾ ਗੁਰੂ ਸਹਿਬ ਨੂੰ ਇਸ ਨੂੰ ਭੇਟਾ ਕਹੀਦਾ ਹੈ।

  • @sagguindia
    @sagguindia 3 месяца назад +3

    सब ठीक है,,पर इन बीबी को भी सोचना चाहिए जो लोग इनको स्पोर्ट कर उकसाने में लगें है क्या अगर यह लड़की उनके घर, ऑफिस ,दुकान या उनके बनाए पूजा स्थान के सामने ऐसे योग करेगी तो वह उकसाऊ लोग इनको बर्दाश्त करेगे,,,,शायद कभी नही,,
    इन बहन बेटी को अपील है,,गुरु इतिहास पढ़े,,,
    और माफी हमेशा निम्रता से ही मांगी जाती है,,,ना के अहंकार में,,,,गलती हुई है माफी मानने में कोई शर्म की बात नहीं गुरु साहिब के दर पर तो संसार भर से लोग आते है कुछ अपने गुनाहों की माफी भी मांगते है,,,
    धन गुरु नानक साहिब जी

  • @HarpreetSingh-lf6qq
    @HarpreetSingh-lf6qq 3 месяца назад +3

    ਸੇਵਾ ਕਰਨ ਤੇ ਭੇਟਾ ਦੇਣ ਨਾਲ ਗੁਰੁਘਰ ਦੀ ਮਰਯਾਦਾ ਦੀ ਉਲੰਘਣਾ ਦਾ ਹੱਕ ਨਹੀਂ ਮਿਲ ਜਾਂਦਾ। ਇਹਨੇ ਜੋ ਵੀ ਕੀਤਾ ਸਭ ਸਾਜਿਸ਼ ਅਧੀਨ ਕੀਤਾ।ਇਹਦੇ ਪਿਛੇ ਸਿੱਖ ਵਿਰੋਧੀ ਹਿੰਦੂ ਤਾਕਤਾਂ ਤੇ ਏਜੰਸੀਆਂ ਦਾ ਹੱਥ ਲੱਗ ਰਿਹਾ ਹੈ|

  • @sharmagaurav7001
    @sharmagaurav7001 3 месяца назад +3

    Etna issu bna rhe hai jab mafi Mang li baat khtm guru Sahab ne bhi bohat logo ko maf Kiya Hai

  • @ghazal3576
    @ghazal3576 3 месяца назад +3

    ਕਿਸੇ ਨੂੰ ਕੁਝ ਵੀ ਪਰੂਫ ਕਰਨ ਦੀ ਲੋੜ ਨਹੀਂ,,,, ਆਪਣੀ ਜਿੰਦਗੀ ਨਜਾਰੇ ਨਾਲ ਜੀਓ,, ਇਹ ਦੁਨੀਆਂ ਤਾਂ ਰੱਬ ਤੋਂ ਵੀ ਖੁਸ਼ ਨਹੀਂ ਹੈ,,, ਕੁੜੀ ਆਪਣੀ ਜਗ੍ਹਾ ਬਿਲਕੁਲ ਠੀਕ ਐ,,, ਭੌਂਕਣ ਵਾਲਿਆਂ ਨੇ ਭੌਂਕੀ ਜਾਣਾ,,,, ਉਸਨੇ ਤਾਂ ਯੋਗਾ ਹੀ ਕੀਤਾ,,,, ਸਾਡੇ ਸਿੱਖ ਕੀ ਗੰਦ ਪਾਉਂਦੇ ਨੇ ਹਰ ਸਾਲ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ,,, ਇਹ ਸਾਰੀ ਦੁਨੀਆਂ ਜਾਣਦੀ ਹੈ,,,, ਹਰ ਸਾਲ ਅਕਾਲ ਤਖਤ ਸਾਹਿਬ ਦੇ ਸਾਹਮਣੇ ਹਰਮੰਦਿਰ ਸਾਹਿਬ ਦੀ ਪਰਿਕਰਮਾ ਵਿੱਚ ਕਿਰਪਾਨਾਂ ਚੱਲਦੀਆਂ ਨੇ,,,, ਨਾ ਸੁਣੀਆਂ ਜਾਣ ਵਾਲੀਆਂ ਗੰਦੀਆਂ ਗਾਲ੍ਹਾਂ ਕੱਢੀਆਂ ਜਾਂਦੀਆਂ ਨੇ,,,, ਉਦੋਂ ਮਰਯਾਦਾ ਭੰਗ ਨਹੀਂ ਹੁੰਦੀ ?????

    • @preet1976phul
      @preet1976phul 3 месяца назад

      Tu bjp da kutta hain Kudi ne darbar sahib yoga kita Eh theek nahi kita. Yoga da sikhi de naal koi sanbandh Baji hai eh Kudi puthi hi K ki deekha Rahi c jism de pardarshani Karbi c. Hotel Delhi da GB road te jandi

    • @gurwinderkaur1494
      @gurwinderkaur1494 3 месяца назад

      Tu Sikh ho nai skda agar hai ta kuj pichle janam da hogaya jo es janam me Mila hogaya Guru sahib supreme Power hai daro os to

    • @ghazal3576
      @ghazal3576 3 месяца назад

      @@gurwinderkaur1494 ਜਿਹੋ ਜਿਹੀ ਸਿੱਖੀ ਤੁਸੀਂ ਲੋਕ ਭਾਲਦੇ ਹੋ,,, ਓਹ ਤੁਹਾਨੂੰ ਹੀ ਮੁਬਾਰਕ ਹੋਵੇ,,, ਐਸੀ ਸਿੱਖੀ ਨਹੀਂ ਚਾਹੀਦੀ ਸਾਨੂੰ ਜੇਹੜੀ ਵੱਖਵਾਦੀ ਕੱਟੜਵਾਦੀ ਦਹਿਸ਼ਤਗਰਦ ਬਣਾਉਂਦੀ ਹੈ,,,, ਅਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੈਰੋਕਾਰ ਹਾਂ,,, ਸਰਬ ਸਾਂਝੀਵਾਲਤਾ ਦੇ ਮਾਰਗ ਤੇ ਚੱਲਣ ਵਾਲੇ

    • @gurwinderkaur1494
      @gurwinderkaur1494 3 месяца назад

      Asi aam Ghar to Guru Ramdas ji nal pyar karn Wale hai teriost nai apna soch Guru Ghar da kirtanea likhia or comment mojmasti karn walo keh reha Sikh nai ho skda

  • @SharnBhatia-c3e
    @SharnBhatia-c3e 3 месяца назад +1

    Kise nu taan Guru ghar joga Chad Dio.
    Dharam de thekdero 🙏

  • @vinayguptaism
    @vinayguptaism 3 месяца назад +1

    Corrupt sgpc, paise vapas kro, lobhi jattsikh

    • @ninderkaurdhindsa8656
      @ninderkaurdhindsa8656 3 месяца назад

      vinayguptaism 2100 rs ke badle me use property rights to nahi mil gae.Han agar use wapis chahiye, to theek akar ke jae

  • @MalkitSingh-cp6ju
    @MalkitSingh-cp6ju 3 месяца назад +2

    Janbujh k kita ghuna hai.es layi eh Sara drama kar rahi hai.

    • @vijayasoni5019
      @vijayasoni5019 3 месяца назад

      Jehda tu saah le riha ha😅n oh vi gunah ho hai.Yoga daatlab pata vi hai murkh bandeya.Tuhada waheguru sirf Darbar Sahib vich hi hai jadon bahar jande ho is wele nahin koi waheguru hunda.

    • @gurwinderkaur1494
      @gurwinderkaur1494 3 месяца назад

      ​@@vijayasoni5019kitni Galat soch hai teri Madam Agar Waheguru Chahe To tu ek b swas nai le skadi

  • @manpreetmannu1428
    @manpreetmannu1428 3 месяца назад

    Ki sabit karna chaundi eh …??

  • @ninderkaurdhindsa8656
    @ninderkaurdhindsa8656 3 месяца назад

    Ihna pics wich kithe langar chhakdi dis rahi hai te kithe parshad charaundi dis rahi hai?

  • @jindersinghjindersingh8402
    @jindersinghjindersingh8402 3 месяца назад

    2100 ਦੇ ਕੇ ਤੈ ਕਿਆ ਦਰਵਾਰ ਸਾਹਿਬ ਨੂੰ ਮੂਲ ਲੈ ਲੇਆ ਇਥੇ 1 ਘਾਟੇ ਦੇ ਲੰਗਰ ਦੇ ਪੈਸੇ 4 5 ਲੱਖ ਲੱਗ ਜਾਂਦਾ

  • @JSVB
    @JSVB 3 месяца назад

    ਏਥੋਂ ਹੀ ਤਾਂ prove ਹੁੰਦਾ ਵੀ ਸਭ pre planned ਸੀ....nahi eve de proof kon ਰੱਖਦਾ ਹੁੰਦਾ |

  • @pawanseem5695
    @pawanseem5695 3 месяца назад +1

    Agge to Hindus ghat jaaonge
    Shayad eh Ratio vadd jaaye kaafi !!
    Harmandir Sahib Sikhs da hi reh jaaye koi gall nhi !!
    SGPC rakh laye sab kuch

    • @ninderkaurdhindsa8656
      @ninderkaurdhindsa8656 3 месяца назад

      Koi kise te ehsan nahi karda jake.Hun ton 30 sal pehlan tak Sikh sangat hi jandi si zyada

    • @pawanseem5695
      @pawanseem5695 3 месяца назад

      @@ninderkaurdhindsa8656
      Koi naa Shuruat kr lao hun to !!
      Saade naal Nafrat hai naa !!
      Nhi jaunde Hindus agge to kise Gurudware

  • @SukhminderKour-ur9ok
    @SukhminderKour-ur9ok 3 месяца назад

    Good gesture because everyone is not donating money. And lakhs of people eat lungar. It's one way you are feeding those can't afford

  • @luciferrapzone8371
    @luciferrapzone8371 3 месяца назад

    She is not wrong visited with aastha

  • @malinderjeetsingh7842
    @malinderjeetsingh7842 3 месяца назад

    Apne Apne Dharm Ko Manana Sikho Hindu mandir mein jao Sikh Gurudware mein jao Kabhi jhagada Nahin hoga😊😊😊😊😊

    • @JaswinderSingh-xy6ik
      @JaswinderSingh-xy6ik 3 месяца назад

      Only sikhs should only allowed to enter in Gurudwara sahibs , ,non Sikhs should not allowed in any Gurudwara sahibs all other religions followers should go to their respective religious places only

  • @virenderkohli9092
    @virenderkohli9092 3 месяца назад

    Any religion, and nationalty is most wellcome in our holiest place but no body have rights to abuse or hurts our innocent people.
    REMEMBER God will not tolerate and punish you