ਕੁੜੀਏ ਕਿਸਮਤ ਥੁੜੀਏ ।। Part 17 ।। PUNJABI SERIES ।।

Поделиться
HTML-код
  • Опубликовано: 30 сен 2024

Комментарии • 313

  • @jugrajsingh9407
    @jugrajsingh9407 3 часа назад +24

    ਬਹੁਤ ਗਲਤ ਹੈ ਲਵਪ੍ਰੀਤ ਪੜਦਾ ਰਖਦੀ ਫੇਰ ਪਛਤਾਵਾ ਕਰਨ ਨਾਲੋਂ ਹੁਣ ਹੀ ਦਸਦੇ ਨਹੀਂ ਤਾਂ ਨੀਤ ਦੇ ਭੁਖਿਆ ਨੂੰ ਰਜਾਉਣਾ ਔਖਾ ਹੋ ਜੂ😢😢

  • @SimratPal-k6n
    @SimratPal-k6n 2 часа назад +10

    ਬਹੁਤ ਪਿੰਡਾਂ ਵਿੱਚ ਅੱਜ ਵੀ ਇਹੋ ਜੀਆਂ ਅਨਪੜ੍ਹ ਟਰਡ ਜੱਟੀਆਂ ਸੱਸਾਂ ਨੇ।

  • @Lovepreetsingh-xf5rz
    @Lovepreetsingh-xf5rz 2 часа назад +7

    ਉਹ ਤਾਂ ਲਵਪ੍ਰੀਤ ਸਹੁਰਿਆਂ ਦੇ ਹੱਕ ਲਈ ਕਹਿ ਦਿੰਦੀ ਆ ਕੁੜੀਆਂ ਦਾ ਅਧਿਕਾਰ ਬਰਾਬਰ ਹੈ ਅੱਜ ਆਪ ਹੀ ਇਸ ਸਟੋਰੀ ਚ ਕਰ ਰਹੀ ਹ ਵੀ ਕੁੜੀਆਂ ਨੂੰ ਨਿਮ ਕੇ ਰਹਿਣਾ ਚਾਹੀਦਾ ਤੇ ਇਹ ਤਾਂ ਪਹਿਲਾਂ ਵਾਲੇ ਜਵਾਨੀ ਵਾਲੀਆਂ ਚੀਜ਼ਾਂ ਹੀ ਦਿਖਾ ਰਹੇ ਨੇ ਫਿਰ ਉਹੀ ਕੁੜੀਆਂ ਤੇ ਜੁਲਮ ਹੀ ਸਹੀ ਜਾਂਦੀਆਂ

  • @jaskirtanbuttar8581
    @jaskirtanbuttar8581 3 часа назад +10

    ਗ਼ਲਤ ਗੱਲ ਹੈ lovepreet ਨੂੰ ਪੈਸੇ ਨਹੀ ਮਗਣੇ ਸੀ 😢

  • @TajinderKaur-v6s
    @TajinderKaur-v6s 3 часа назад +9

    ਲੋਵਪ੍ਰੀਤ ਪੁੱਤ ਜਵਾਬ ਦੇ ਦਿਓ ਪੈਸਿਆਂ ਨੂੰ

  • @jagtarsingh-8940
    @jagtarsingh-8940 Час назад +3

    ਲਵਪ੍ਰੀਤ ਭੈਣ ਜੀ 🙏 ਅੱਜ ਵੀਡੀਓ ਬੁਹਤ ਬੁਹਤ ਵਧੀਆ ਤੇ ਪਿਆਰੀ ਹੈ ਅੱਜ ਦੀ ਵੀਡੀਓ ਵਿੱਚ ਇਕ ਦਰਦ ਵੀ ਹੈ ਭੈਣ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਹਾਡਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️❤️🌹🌹❤️🙏🙏

  • @jagseerbehniwal7935
    @jagseerbehniwal7935 44 минуты назад +3

    ❤❤❤❤❤❤❤❤❤❤ ਬੇਟਾ ਲਵਪ੍ਰੀਤ ਤੋ ਬਹੁਤ ਸਿਆਣੀ ਲੜਕੇ ਹੈ ਆ ਕੀ ਗੱਲ ਹੈ ਕਦੇ ਤਾਰੀ ਨਾਲ ਵਿਆਹ ਕਰਾ ਲਿਆ ਕਦੇ ਜੱਗੇ ਨਾਲ ਵਿਆਹ ਕਰਾ ਲਿਆ ਇਹ ਗੱਲ ਭਾਈ ਸੋਭਦੀ ਨਹੀਂ ਜਿਸ ਨੂੰ ਤੂੰ ਵਿਆਹੀ ਹੈ ਉਸ ਦਾ ਹੀ ਰੋਲ ਰੱਖਿਆ ਕਰ ਮੇਹਰਬਾਨੀ ਧੰਨਵਾਦ ਮੈਂ ਬਲਰਾਜ ਸਿੰਘ ਪਿੰਡ ਨੱਤ

  • @HasanKhan-kw6of
    @HasanKhan-kw6of 2 часа назад +3

    ਸਾਰਾ ਕੁਝ ਲਵਪ੍ਰੀਤ ਤੇਰੀ ਸੱਸ ਨੇ ਕਰਵਾਇਆ ਲੇਕੇ ਪੈਸੇ ਹੁਣ ਘਰੋ ਕੱਡਣ ਨੂੰ ਫਿਰਦੀ ਆ ਫਿਰ ਹੋਰ ਕਿਤੇ ਵਿਆਹ ਕਰਦਾ ਮੁੰਡੇ ਦਾ ਫਿਰ ਉਨੋ ਤੋ ਵੀ ਪੈਸੇ ਲਾਉ ਕਿਨੀ ਲਾਲਚੀ ਆ ਬਾਵੇ ਇਨਾ ਝੂਠਾ ਸੱਚ ਤਾ ਸਾਹਮਣੇ ਆਉਣਾ ਆ ਇਕ ਦਿਨ ਰੱਬ ਦੇਖਦਾ ਬਾਕੀ ਵੀਡੀਓ ਬਹੁਤ ਵਧੀਆ ਅਗਲੀ ਵੀਡੀਓ ਜਲਦੀ ਭੇਜੋ ਜੀ ਲਵਪ੍ਰੀਤ ਨੇ ਆਪਣੇ ਮਾਂ ਬਾਪ ਨੂੰ ਝੂਠ ਬੋਲਿਆ ਆਪਣਾ ਵਿਚੋਣ ਲਈ ਰੱਬ ਤੇਨੂੰ ਹਮੇਸਾ ਖੁੱਸ ਰੱਖੇ ਮੇਰੀ ਹਮੇਸਾ ਇਹੀ ਦੁਆ ❤ਨਾਜੀਆ

  • @BOBBYSINGH-kv5vr
    @BOBBYSINGH-kv5vr 3 часа назад +6

    ਹੈਲੋ ਲਵਪ੍ਰੀਤ ਤੁਹਾਡਾ ਪਿਛਲਾ ਐਪੀਸੋਡ ਬਹੁਤ ਸੋਹਣਾ ਸੀ ਉਡੀਕ ਰਹਿੰਦੀ ਹ ਤੁਹਾਡੇ ਹਰ ਇੱਕ ਐਪੀਸੋਡ ਦੀ ਅਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
    ਸਿਮਰਨ ਚੰਡੀਗੜ੍ਹ ❤❤

    • @joymackelvey4960
      @joymackelvey4960 3 часа назад

      Lovepreet be strong ese logo se talak hi lena theek hai lalchi saas ko jutti maaro

  • @satnamkaur2435
    @satnamkaur2435 3 часа назад +9

    ਲਵਪਰੀਤ ਦਾ ਘਰਵਾਲਾ ਕਹਿੰਦਾ ਮੇਰੀ ਮਾਸੀ ਦਾ ਮੁੰਡਾ ਐ ਬਾਵਾ,,,, ਸੱਸ ਕਹਿੰਦੀ ਮੇਰਾ ਭਤੀਜਾ 😂😂😂😂

    • @BalwinderSingh-sv7hp
      @BalwinderSingh-sv7hp 2 часа назад

      @@satnamkaur2435 ਧਿਆਨ ਨਾਲ ਸੁਣੋ ਉਹਨੇ ਮਾਮੇ ਦਾ ਮੁੰਡਾ ਕਿਹਾ ਹੈ

    • @BalwinderSingh-sv7hp
      @BalwinderSingh-sv7hp 2 часа назад

      @@satnamkaur2435 ਧਿਆਨ ਨਾਲ ਸੁਣੋ ਉਹਨੇ ਮਾਮੇ ਦਾ ਮੁੰਡਾ ਕਿਹਾ ਹੈ

  • @BalwinderSingh-sv7hp
    @BalwinderSingh-sv7hp 3 часа назад +5

    ਕਹਾਣੀ ਅਸਲੀਅਤ ਦੇ ਨੇੜੇ ਤੇੜੇ ਵੀ ਨਹੀਂ ਲੱਗ ਰਹੀ

  • @ekamgill314-v
    @ekamgill314-v 3 часа назад +2

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @Kaursingh-w2b
    @Kaursingh-w2b 3 часа назад +4

    Didi asi thode vadio sabb tu phela dakhni start kite aa bhut sohne vadios hunde aa thode aa didi g 🎉🎉

  • @SukhnoorkaurJhajj
    @SukhnoorkaurJhajj 2 часа назад +6

    Didi ji mara ਭਤੀਜਾ ho a aa

  • @KaurWarring
    @KaurWarring 2 часа назад +2

    ਦਸ ਲੱਖ ਨਾਲ ਬੱਬਰ ਨਹੀਂ ਭਰੀਆਂ ਲਵਪ੍ਰੀਤ ਬੋਲ ਬਾਲੇ ਨੇ ਆ ਕੇ ਹੋਰ ਅੱਗ ਲਾ ਦਿਤੀ ਲਵਪ੍ਰੀਤ ਬੋਲ ਤੂ ਸੱਚੀਏ

  • @waheguruji3135
    @waheguruji3135 2 часа назад +4

    ਲਵਪ੍ਰੀਤ ਬੇਟਾ ਸੱਸਾਂ ਤਾਂ ਬਹੁਤ ਲਾਲਚਾਂ ਹੁੰਦੀਆਂ ਨੇ ਲਵਪ੍ਰੀਤ ਬੇਟਾ ਤੇ ਸਿਆਣੀ ਬਣ ਢਿੱਡ ਵਿੱਚ ਗੱਲਾਂ ਲੋਕੋ ਕੇ ਰੱਖੀ ਫਿਰਦੀ ਏਂ ❤❤❤❤❤ ਮਲਕੀਤ ਕੌਰ ਬਰਨਾਲਾ ♥️♥️♥️♥️

    • @tskamboj322
      @tskamboj322 Минуту назад

      ਇਹ ਤਾਂ ਇਕ ਬਣਾਈ ਹੋਈ ਕਹਾਣੀ ਹੈ ਸਾਰੀਆਂ ਸਸਾਂ ਨੂੰ ਐਵੇਂ ਬਦਨਾਮ ਨਾ ਕਰੇ ਸਮਾਂ ਬਹੁਤ ਬਦਲ
      30:02
      ਗਿਆ ਹੈ। ਨਾ ਕੋਈ ਇਸ ਤਰਾਂ ਮੰਗਦਾ ਹੈ ਤੇ ਨਾ ਹੀ ਕੋਈ ਦੇਦਾਂ ਹੈ। ਬਹੁਤ ਗਲਤ ਸੀਨ ਦਿਖਾਏ ਗਏ ਹਨ।

  • @harjitsinghdhaliwal9507
    @harjitsinghdhaliwal9507 Час назад +1

    ਲਵਪ੍ਰੀਤ ਪੁੱਤ ਬਹੁਤ ਗਲਤ ਕਰਨ ਲੱਗੀ ਹੈ ਇਸ ਦੀ ਗੁੱਤ ਮੁਨ ਕੇ ਹੱਥ ਤੇ ਧਰਦੇ ਤੇ ਛਿਤਰ ਪਰੇਡ ਕਰਕੇ ਘਰੋ ਬਾਹਰ ਕੱਢਣ ਦੀ ਲੋੜ ਹੈ ਬੇਸ਼ੱਕ ਇਹ ਇੱਕ ਮਨੋਰੰਜਨ ਲਈ ਹੀ ਬਣਾਈ ਹੈ ਇਸ ਦਾ ਮੈਸੇਜ ਗ਼ਲਤ ਜਾ ਰਿਹਾ ਹੈ ਜੇਕਰ ਛਿਤਰ ਪਰੇਡ ਕਰਕੇ ਵਾਪਸ ਭੇਜ ਦਿੱਤਾ ਜਾਵੇ ਤਾਂ ਮੈਸਜ ਬਾਲਾ ਵਧੀਆ ਜਾਵੇ ਗਾ ਪਬਲਿਕ ਨੂੰ ਬਹੁਤ ਗੁੱਸਾ ਆਇਆ ਹੈ

  • @GurpreetKaur-1234
    @GurpreetKaur-1234 Час назад +3

    ਲਵਪ੍ਰੀਤ ਗਲਤ ਕਰ ਰਹੀ ਹੈ, ਗ਼ਲਤ ਦਾ ਸਾਥ ਦੇ ਕੇ

  • @tarsembrar9375
    @tarsembrar9375 2 часа назад +1

    ਤੁਸੀਂ ਵੀਡੀਓ ਨੂੰ ਕਿਸੇ ਹੋਰ ਪਾਸੇ ਹੀ ਲੈ ਕੇ ਜਾ ਰਹੇ ਹੋ ਤੁਹਾਨੂੰ ਇਸ ਸਮੇਂ ਆਪਣੀ ਸੱਸ ਨੂੰ ਪੈਸਿਆਂ ਲਈ ਜਵਾਬ ਦੇ ਦੇਣਾ ਚਾਹੀਦਾ ਸੀ

  • @Rajinder-lw4ik
    @Rajinder-lw4ik 2 часа назад +1

    Love.preet.ji.itna.Emotional.na.ho.Nice.video.Ghumana.di.kudi.Rabb.family.puri.tean.nu.rabb.chardi.kalan.rakha.ji

  • @rashpalsingh9452
    @rashpalsingh9452 Час назад +1

    ਲਵਪਰੀਤ ਬੇਟੀ ਇਹ ਧੱਕਾ ਕਿਨਾ ਚਿਰ ਸਹੇਗੀ। ਵੀਡਿਓ ਦੇਖ ਕਿ ਬਹੁਤ ਗੁੱਸਾ ਆਇਆ ਕਿ ਇਹ ਕੀ ਕਰਦੇ ਹਨ।

  • @ArmaandeepSingh-j2w
    @ArmaandeepSingh-j2w 2 часа назад +2

    Sahi gall balwinder singh ji aj ka koi ni sehnda, j koi daaj mangda tan nu daaj dahej da case kr sakdi a, love preet odo tan bada kehndi c v j mera vayah kroge ta main police nu bulava gi hun teri sad rs mangdi a hun bula police nu apni sas nu jail de taare dikha de

  • @gaganjhatta429
    @gaganjhatta429 2 часа назад +3

    Bekar story ma peo te boj pa rhi ma bap nu jhooth bol rhi a

  • @Sukhmaniboutique7
    @Sukhmaniboutique7 Час назад +1

    ਮੇਰੀ ਸੱਸ ਮੈਨੂੰ ਮੇਰੇ ਵਿਆਹ ਤੋ ਤੀਜੇ ਦਿਨ ਹੀ ਤੰਗ ਕਰਨ ਲੱਗ ਗਈ ਸੀ। ਮੈ ਕੁਝ ਟਾਇਮ ਤਾ ਬਰਦਾਸ਼ ਕੀਤਾ। ਫੇਰ ਮੈ ਆਪਣੇ husband ਨੂੰ ਸਭ ਦੱਸ ਦਿੱਤਾ ਉਹ ਮੇਰਾ ਬਹੁਤ ਸਾਥ ਦਿੰਦੇ ਆ । ਪਰ ਸੱਸ ਨਾਨਣਾ ਆਪਣੀਆਂ ਹਰਕੱਤਾਂ ਤੋ ਬਾਜ ਨਹੀਂ ਆਈਆ । ਫੇਰ ਜਦੋਂ ਮੈਂ ਅੱਗੋਂ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਹੁਣ ਸਾਰੀਆ ਸੈੱਟ ਨੇ ਮੇਰੇ ਪਿਉ ਨੇ 25 30 ਲੱਖ ਲਾਇਆ ਵਿਆਹ ਤੇ ਹਜੇ ਵੀ ਹਰ ਰੋਜ਼ ਮਹਿਣੇ ਦਿੰਦੀ ਸੀ ਸਵੇਰੇ ਉੱਠ ਕੇ ਲੱਗ ਜਾਂਦੀ ਸੀ। ਫੇਰ ਵੀ ਉਹਨੂੰ ਉਹਦੀ ਹੀ ਭਾਸ਼ਾ ਚ ਜਵਾਬ ਦੇਣੇ ਸ਼ੁਰੂ ਕਰ ਦਿੱਤੇ। ਨਹੀ ਉਹ ਸੋਚਦੀ ਇਹ ਕਿਹੜਾ ਬੋਲਦੀ ਆ ਚੰਗੀ ਮੰਜੇ ਤੇ ਬੈਠੀ ਨੂੰ ਰੋਟੀ ਮਿਲਦੀ ਸੀ ਸਵੇਰੇ ਸਾਮ ਪੈਰੀ ਹੱਥ ਲਾਈ ਦੇ ਸੀ। ਪਰ ਉਹਦੇ ਤੋ ਇੱਜਤ ਕਰਾਈ ਨਹੀ ਗਈ।

  • @happysidhuhappysidhu5267
    @happysidhuhappysidhu5267 2 часа назад +1

    Lovepreet bad vich ਪਛਤਾਵੇਂਗੀ

  • @SapnaKaur-k4x
    @SapnaKaur-k4x 3 часа назад +1

    Bhoot bhoot vdiya lgi story lovepreet sis God bless you rab tuhanu hmesha khush rakhe wmk 🙏❤❤❤❤❤❤❤❤❤❤

  • @arshdeepkaur6456
    @arshdeepkaur6456 38 минут назад +1

    ਲਵਪ੍ਰੀਤ ਬਹੁਤ ਬਹੁਤ ਵਧੀਆ ❤️💜🧡💝💖👌👌👌👌👌👌👍👍👍👍👍👍

  • @BalwinderSingh-sv7hp
    @BalwinderSingh-sv7hp 3 часа назад +35

    ਬਿਲਕੁਲ ਇਸ ਤਰ੍ਹਾਂ ਹੁੰਦਾ ਕਿਤੇ ਵੇਖਿਆ ਨਹੀਂ, ਇਨ੍ਹਾਂ ਧੱਕਾ ਅੱਜ ਦੇ ਸਮੇਂ ਵਿੱਚ ਕੋਈ ਸ਼ਹਿਣ ਨੂੰ ਤਿਆਰ ਨਹੀਂ ਹੋਵੇਗਾ, ਕਹਾਣੀ ਬਹੁਤ ਅੱਤਕਥਨੀ ਲੱਗ ਰਹੀ ਹੈ

    • @nareshpuri5658
      @nareshpuri5658 2 часа назад +8

      Bilkul shi gl a ji ajkl tan kudiyan labhdian nahin te eh talak de drave dinde a te lovepreet vese tan bahut seani bndi a te peo nu krjai kri jandi a ajkl edan ni hunda bilkul shi nahin dikha rahe

    • @ramanbatth9670
      @ramanbatth9670 2 часа назад

      Shi a bilkul mai seha bhut ese tra m educated v a MA b.ed kiti mere sohrea ne 22 lakh kash lyi baki viah teh lvayea fr v mnu na kpde na kuch chez na medicine dwayi a sb mere pekyea toh aunde a ajj jl eh v hega jd m jna eh kehna v ek jne nu suit ni ditta ohnu suit ni ditta la k ayi aundi hoyi

    • @JasviDazzles
      @JasviDazzles 2 часа назад

      Galti tuhadi hai tussi enna padh ke aap naukri karni sigi. Kyu tussi kisse de mohtaz rahe te pekua nu bhi dukhi kitta.​@@ramanbatth9670

    • @NirmalKumari-ji5kb
      @NirmalKumari-ji5kb Час назад

      Ajj kal bhi eh sab kuchh hunda hai ji meri beti naal bhi eh sab hoya😢😢😢

    • @alfazsandhu9333
      @alfazsandhu9333 Час назад

      Asi dekya v sunya v es trh e hoya c 10saal pehla

  • @poojadazzles2842
    @poojadazzles2842 3 часа назад +1

    Kyu inna majbur dikhande ne kudiya nu tussi. Padhao likhawo aapni strength banawo kyu ewe dikhande ho 😑😐

  • @KarmjitKaur-w5d
    @KarmjitKaur-w5d 2 часа назад +2

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

    • @sukhmindersingh3560
      @sukhmindersingh3560 2 часа назад

      ਸਵੀਟੇ ਤੇ ਭਿੰਦਰ ਨੂੰ ਜਾਣਦੇ ਤੁਸੀਂ ਅਸੀਂ ਮਲਕ ਤੋਂ ਆ

  • @darshangill26
    @darshangill26 2 часа назад

    ਲਵਪਰੀਤ ਬੇਟੀ। ਜੋ। ਇਹੋ। ਜਿਹੇ। ਇਨਸਾਨਾ। ਦਾ। ਮਾਪਿਆਂ। ਤੋ। ਪੜਦਾ। ਰਖਦੀਆ। ਨੇ। ਉਨ੍ਹਾਂ। ਨਾਲ। ਇਵੇ। ਹੁੰਦਾ। ਕਿਉਕਿ। ਦਾਜ। ਦੇ। ਲੋਭੀ। ਕਦੇ। ਕੱਜਦੇ। ਨਹੀਂ। ਬਾਕੀ। ਧੀ। ਦਾ। ਰਿਸ਼ਤਾ। ਦੇਖਣ। ਲੱਗੇ। ਜੋ। ਵਿਚੋਲੇ। ਤੇ। ਵਿਸ਼ਵਾਸ। ਕਰਕੇ। ਰਿਸ਼ਤਾ। ਕਰ। ਦਿੰਦੇ। ਮਗਰੋਂ। ਕੀ। ਕਾਮੀਆਂ। ਨਿਕਲਦੀਆਂ। ਜਿਨ੍ਹਾਂ। ਦਾ। ਮੁੜ। ਇਲਾਜ। ਔਖਾ। ਲਵਪਰੀਤ ਬੇਟੀ। ਵਾਹਿਗੁਰੂ। ਤੇਰੇ। ਤੇ। ਮੇਹਰ। ਭਰਿਆ। ਹੱਕ। ਰੱਖੇ

  • @darshangill26
    @darshangill26 2 часа назад

    ਲਵਪਰੀਤ ਬੇਟੀ। ਜੋ। ਇਹੋ। ਜਿਹੇ। ਇਨਸਾਨਾ। ਦਾ। ਮਾਪਿਆਂ। ਤੋ। ਪੜਦਾ। ਰਖਦੀਆ। ਨੇ। ਉਨ੍ਹਾਂ। ਨਾਲ। ਇਵੇ। ਹੁੰਦਾ। ਕਿਉਕਿ। ਦਾਜ। ਦੇ। ਲੋਭੀ। ਕਦੇ। ਕੱਜਦੇ। ਨਹੀਂ। ਬਾਕੀ। ਧੀ। ਦਾ। ਰਿਸ਼ਤਾ। ਦੇਖਣ। ਲੱਗੇ। ਜੋ। ਵਿਚੋਲੇ। ਤੇ। ਵਿਸ਼ਵਾਸ। ਕਰਕੇ। ਰਿਸ਼ਤਾ। ਕਰ। ਦਿੰਦੇ। ਮਗਰੋਂ। ਕੀ। ਕਾਮੀਆਂ। ਨਿਕਲਦੀਆਂ। ਜਿਨ੍ਹਾਂ। ਦਾ। ਮੁੜ। ਇਲਾਜ। ਔਖਾ। ਲਵਪਰੀਤ ਬੇਟੀ। ਵਾਹਿਗੁਰੂ। ਤੇਰੇ। ਤੇ। ਮੇਹਰ। ਭਰਿਆ। ਹੱਕ। ਰੱਖੇ

  • @manjitkaur-wy1tg
    @manjitkaur-wy1tg 2 часа назад

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ, ਬਹੁਤ ਬਹੁਤ ਬਹੁਤ ਹੀ ਸੋਹਣੀ ਐਕਟਿੰਗ 👌👌👌👌👌👍👍👍👍👍ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏🙏🙏🙏ਧੰਨਵਾਦ ਜੀ 🙏🙏🙏

  • @karansidhu4906
    @karansidhu4906 51 минуту назад

    ❤ ਬਹੁਤ ਸੋਹਣੀ ਮੂਵੀ ਏ ਤਾਂ ਜ਼ਿਆਦਾ ਹੀ ਧੱਕਾ ਹੋ ਰਿਹਾ ਹੈ ਲਵਪ੍ਰੀਤ ਭੈਣ ਹੁਣ ਤਾਂ ਕੁਝ ਕਰਨਾ ਚਾਹੀਦਾ ਹੈ ਪਿੰਡ ਰੱਤਾ ਖੇੜਾ ਤੋ 🎉🎉🎉🎉🎉🎉🎉🎉

  • @SatteSatte-iz4fy
    @SatteSatte-iz4fy 3 часа назад +1

    ਬਹੁਤ ਵਧੀਆ ਵੀਡਿਓ ਲੱਗੀ ਜੀ,,❤🎉

  • @gurdial29228
    @gurdial29228 54 минуты назад

    ਇਹ ਸੀਨ ਬੜਾ ਗਲਤ ਦਿਖਾਈਐ ਸਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਓ Gurdial Singh gill patiala

  • @BalbirSingh-kx5rf
    @BalbirSingh-kx5rf 39 минут назад

    ਲਵਪ੍ਰੀਤ ਦੀਦੀ ਵੀਡੀਓ ਬਹੁਤ ਜਿਆਦਾ ਸੋਹਣੀ ਆ ਪਰ ਦੀਦੀ ਤੁਸੀਂ ਇਨਾ ਆਪਦੀ ਸੱਸ ਦਾ ਧੱਕਾ ਨਾ ਸੋ ਠੀਕ ਆ ਇਹਦੇ ਖਿਲਾਫ ਤੁਸੀਂ ਆਵਾਜ਼ ਉਠਾਓ ਕਿਉਂਕਿ ਦਾਜ ਦੀ ਬਲੀ ਬਹੁਤ ਕੁੜੀਆਂ ਚੜ ਗਈਆਂ ਨੇ ਅੱਜ ਤੇ ਟਾਈਮ ਚ ਵੀ ਪਰ ਮੈਂ ਤੁਹਾਨੂੰ ਇਹੀ ਮੈਸੇਜ ਦੂਗੀ ਵੀ ਤੂੰ ਆਪਦੀ ਸੱਸ ਦੇ ਖਿਲਾਫ ਖੜੀ ਹੋ ਉਹਦੀ ਸੁਣ ਨਾ ਇੱਕ ਵੀ

  • @shindersingh5708
    @shindersingh5708 2 часа назад

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਪਰ ਲਾਲਚੀ ਸਹੁਰਿਆਂ ਦਾ ਭੇਦ ਖੋਲ੍ਹਦੇ ਨਹੀਂ ਬਾਅਦ ਵਿੱਚ ਬਹੁਤ ਖ਼ਰਾਬ ਹੋਣਾ ਪਊ ❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @Reetkhokhar
    @Reetkhokhar 58 минут назад

    ਕੁਝ ਪਿੰਡਾਂ ਵਿੱਚ ਇਹ ਸਬ ਅੱਜ ਵੀ ਚੱਲ ਰਿਹਾ 👍👍ਬਹੁਤ ਸੋਹਣੀ ਸਟੋਰੀ ਆ ਲਵਪਰੀਤ 😊😊ਲੱਗੇ ਰਹੋ ਵਾਹਿਗੁਰੂ ਜੀ ਥੋਨੂੰ ਚੜਦੀਕਲਾ ਚ ਰੱਖਣ

  • @BalwinderSingh-sv7hp
    @BalwinderSingh-sv7hp 2 часа назад

    ਕੋਈ ਵੀ ਲੜਕੀ ਆਪਣੇ ਮਾਪਿਆਂ ਤੋਂ ਏਨਾਂ ਓਹਲਾ ਨਹੀਂ ਰੱਖਦੀ, ਇਸ ਤਰ੍ਹਾਂ ਤਾਂ ਜੀਉਣਾ ਦੁੱਭਰ ਬਣ ਜਾਂਦਾ ਹੈ, ਇਨ੍ਹਾਂ ਭੋਲ਼ਾ ਇਸ ਜ਼ਮਾਨੇ ਵਿਚ ਕੋਈ ਨਹੀਂ ਜੋ ਆਪਣੀ ਜ਼ਿੰਦਗੀ ਬਰਬਾਦ ਹੁੰਦੀ ਵੇਖ ਕੇ ਸਮਝ ਨਾ ਸਕੇ।

  • @gurjindersingh3638
    @gurjindersingh3638 Час назад

    ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਪਰ ਅੱਜ ਕੱਲ੍ਹ ਇਹੋ ਜੀਆਂ ਅਨਪੜ੍ਹ ਨਾਲ ਹੋ ਰਿਹਾ ਹੈ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @brownmunde444
    @brownmunde444 2 часа назад

    ਲਵਪ੍ਰੀਤ ਦੀ ਸੱਸ ਦਾ dhidd kiwe bharnge Lovepreet ਦੇ peke😮😮😮

  • @SikanderSingh-e3p
    @SikanderSingh-e3p Час назад

    ਲਵਪ੍ਰੀਤ ਦੀਦੀ ਬਹੁਤ ਧੱਕਾ ਹੋ ਰਿਹਾ ਹੈ ਤੁਹਾਡੇ ਨਾਲ ਤੁਸੀਂ ਆਪਦੀ ਸੱਸ ਦੇ ਹੀ ਕਹਿਣ ਤੇ ਚਲਦੇ ਤੇਰੇ ਘਰ ਵਾਲੇ ਨੂੰ ਹਾਲੇ
    ਲਵਪ੍ਰੀਤ ਦੀਦੀ ਤੁਹਾਡੇ ਨਾਲ ਬਹੁਤ ਧੱਕਾ ਹੋ ਰਿਹਾ ਹੈ ਤੁਸੀ
    ਤੁਸੀਂ ਇਹਨਾਂ ਦੇ ਕਈ ਗੱਲ ਮੰਨਦੇ ਹੋ ਹਜੇ ਵੀ ਤੁਸੀਂ ਇਹਨਾਂ ਨੂੰ ਜਵਾਬ ਦੇ ਦਓ ਤੇ ਤੁਸੀਂ ਆਪਦੀ ਮਾਂ ਕੋਲ ਜਾਓ

  • @KaurWarring
    @KaurWarring 2 часа назад

    ਲਵਪ੍ਰੀਤ ਦੀ ਸੱਸ ਬਹੁਤ ਤੇਜ਼ ਏ ਡਰਾਬੇ ਮਾਰਦੀ ਏ ਲਵਪ੍ਰੀਤ ਬੋਲ ਸੋਡਾ ਸਾਰਾ ਕੁੱਝ ਵਿਕਾ ਦੇਉ ਲਵਪ੍ਰੀਤ ਏ ਤਾਂ ਫੇਰ ਵੀ ਮੰਗਣਗੇ

  • @mohinderkaur5763
    @mohinderkaur5763 2 часа назад

    ਕੁੜੀਆਂ ਨੂੰ ਤਲਾਕ ਦਾ ਡਰਾਵਾ ਦੇ ਕੇ ਜੋ ਮਰਜ਼ੀ ਮੰਗ ਲੈਂਦੇ ਹਨ ਸਹੁਰੇ। ਕੁੜੀਆਂ ਵਿਚਾਰੀਆਂ ਡਰ ਜਾਂਦੀਆਂ ਹਨ।

  • @Fancy_chude_2008
    @Fancy_chude_2008 59 минут назад

    ਏਨਾ ਧੱਕਾ ਨਹੀ ਹੋਣਾ ਚਾਹੀਦਾ ਸੀ ਜਿੰਨਾ ਕਿ ਹੋ ਰਿਹਾ
    2 ਮਹੀਨੇ ਰੁਕ ਕੇ ਮੇਰਾ ਵੀ ਵਿਆਹ ਤੁਹਾਡੇ ਵੀੜੀਓ ਦੇਖ ਕੇ ਡਰ ਲੱਗ ਰਿਹਾ ਕਿਉਂਕਿ ਮੇਰਾ ਵੀ ਰਿਸ਼ਤਾ ਮੇਰੀ ਭੂਆ ਨੇ ਕਰਵਾਇਆ ਗਾ 😢😢😢😢

  • @Lovepreetsingh-xf5rz
    @Lovepreetsingh-xf5rz 2 часа назад

    ਇਨਾ ਪਰੀ ਤਾਂ ਕਹਿ ਦਿੰਦੀ ਹ ਕੁੜੀਆਂ ਨੂੰ ਬੋਲਣਾ ਚਾਹੀਦਾ ਕੁੜੀਆਂ ਨੂੰ ਨਿਮਕੀ ਨਹੀਂ ਰਹਿਣਾ ਚਾਹੀਦਾ ਅੱਜ ਆਪ ਹੀ ਉਦਾ ਦਾ ਸਟੋਰੀ ਦਿਖਾ ਰਹੇ ਨੇ ਵੀ ਕੁੜੀਆਂ ਤੇ ਜੁਲਮ ਹੋਈ ਜਾਂਦੇ ਚੁੱਪ ਕਰਕੇ ਸਹੀ ਚਲੋ

  • @surjitrattan8818
    @surjitrattan8818 2 часа назад

    ਦਿਲਪ੍ਰੀਤ ਆਪਣੀ ਮਾਂ ਨੂੰ ਝੂਠ ਬੋਲਦੀ ਆ ਇਹਦੀ ਸੱਸ ਪੈਸੇ ਮੰਗਦੀ ਆ ਦਿਲਪ੍ਰੀਤ ਦੀ ਸੱਸ ਲਵਪ੍ਰੀਤ ਨੂ ਟਿਕਣ ਨੀ ਦਿੰਦੀ

  • @surjeetsinghdullat493
    @surjeetsinghdullat493 Час назад

    ਲਵਪਰੀਤ ਦੀਦੀ ਤੁਹਾਨੂੰ ਸੱਚ ਦੱਸ ਦੇਣਾ ਚਾਹਿਦਾ ਆਪਣੇ ਮੰਮੀ ਡੈਡੀ ਨੂੰ 👍👍

  • @saloniwaliya-df9ro
    @saloniwaliya-df9ro 3 часа назад +1

    Ssa didi ji story bhut sohni a par tuhadi sas bhut lalchi a

  • @masutakkhan6038
    @masutakkhan6038 2 часа назад

    ਜੇ ਹੁਣ ਨਾ ਨਬੇੜਾ ਹੋਇਆ ਤਾਂ ਸਾਰੀ ਉਮਰ ਚਿੰਤਾ ਖਾਂਦੀ ਹੀ ਰਹਿ ਜਾਂਦੀ ਹ ਮੇਰੀ ਭੈਣ ਨਾਲ ਉਹਦੇ ਨਾਲ ਵੀ ਐਵੇਂ ਹੀ ਹੁੰਦਾ ਸੀ ਹੁਣ ਉਹ ਰੱਬ ਨੂੰ ਪਿਆਰੀ ਹੋ ਗਈ

  • @CharanjitKour-v3y
    @CharanjitKour-v3y 2 часа назад

    ਲਵਪ੍ਰੀਤ ਸਟਰੌਂਗ ਹੋ ਜਾਂ ਨਰਮਾਈ ਨਾਲ ਕੰਮ ਨਹੀਂ ਚਲਣਾ। ਇੰਨਾ ਦੇ ਮੂੰਹ ਨੂੰ ਖੂਨ ਲੱਗਾ ਏ

  • @arshdeepkaur82
    @arshdeepkaur82 3 часа назад +1

    Very nice rabb tohune hamesha tareeke bakhshs❤❤

  • @surjeetsingh289
    @surjeetsingh289 2 часа назад

    ਲਵਪ੍ਰੀਤ ਪੁੱਤਰ ਤੇਰੀ ਅਪੀਸੋਡ ਪਹਿਲਾਂ ਚੰਗਾ ਹੀ ਹੁਣ ਸੱਸ ਦੀ ਬੋਇਜਤ ਕਰਨੀ ਸੀ ਇਹੀ ਜੀ ਬੁੜੀ ਦੀ ਲਾਹ ਭਾ ਕਰਨੀ ਚਾਹੀਦੀ ਹੈ

  • @KarmjitkaurBrar-t9k
    @KarmjitkaurBrar-t9k 2 часа назад +2

    Bahut galat kar rhi a

  • @Fancy_chude_2008
    @Fancy_chude_2008 Час назад

    Lovepreet ਗਲਤ ਹੋ ਰਿਹਾ ਹੁਣ ਤਾ ਹੱਦ ਹੋਗੀ ਤੂਸੀ ਆਪਣੇ ਘਰੇ ਦੱਸ ਦੋ

  • @IMAAN_ABOHAR-WALA
    @IMAAN_ABOHAR-WALA 3 часа назад +1

    Lovepreet da viah vese aman punia nal hona chaida c

  • @gurudayalsingh5866
    @gurudayalsingh5866 52 минуты назад

    ਲਵਪ੍ਰੀਤ ਹਮੇਸ਼ਾ ਸੱਚ ਹੀ ਬੋਲਣਾ ਚਾਹੀਦਾ
    ਅਤੇ ਸੱਚ ਦਾ ਸਾਥ ਦੇਣਾ ਚਾਹੀਦਾ ਮੁੰਬਈ

  • @BarinderkaurHundal
    @BarinderkaurHundal 41 минуту назад

    ਕਿੰਨਾ ਪੜਦਾ ਪਾਉਦੀ ਆ ਲਵਪਰੀਤ ਸੱਸ ਤੇ ਕਿਦਾ ਮਾ ਪੇ ਨੂੰ ਤੰਗ ਕਰਦੀ ਆ ਮੈਨੂੰ ਤਾ ਲਵਪਰੀਤ ਤੋ ਗੁੱਜਾ ਆਉਦਾ

  • @kulwantmangat-w6b
    @kulwantmangat-w6b Час назад

    ਇਹ ਤਾਂ ਸਾਰੇ ਹੀ ਮਗਰ ਪੈ ਗਏ ਲਵਪ੍ਰੀਤ ਹੁਣ ਕੀ ਹਊ ਭੂਆ ਦੀਗੁਤਨੀ ਨੂੰ ਵਟ ਦੇ ਹੁਣ

  • @JashanKaur-hq1oj
    @JashanKaur-hq1oj 2 часа назад

    ਇਹ ਕਹਾਣੀ ਜਮਾ ਸੱਚ ਤਾਂ ਹੀ ਕੁੜੀਆਂ ਦਾਜ ਦੀ ਬਲੀ ਚੜ੍ਹ ਦੀਆਂ ਨੇ ਤਲਾਕ ਹੀ ਲ਼ੈ ਲਿਆ ਕਰੋ ਪਰ ਬੋਝ ਨਾ ਬਣਿਆਂ ਕਰੋ ਮਾਂ ਬਾਪ ਦੇ

  • @MakhanSingh-c3d
    @MakhanSingh-c3d 2 часа назад

    ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @darshnarani8760
    @darshnarani8760 2 часа назад

    ਸਟੋਰੀ ਬਹੁਤ ਹੀ ਵਧੀਆ ਹੈ,ਬਾਵੇ ਨੂੰ ਬਖਸ਼ੀ ਨਾ ਲਵਪੀ੍ਰ ਪੁੱਤ

  • @BalwinderKaur-hg7fn
    @BalwinderKaur-hg7fn 3 часа назад +1

    Manu Bt uhodi c video di thanks ji ❤❤❤❤❤

  • @HarwinderKaur-iq9ld
    @HarwinderKaur-iq9ld Час назад

    ਪਹਿਲਾ ਤਾਂ ਲਵਪ੍ਰੀਤ ਕਹਿੰਦੀ ਸੀ ਦਾਜ ਨਹੀ ਦੇਣਾ ਇਹ ਤਾਂ ਉਹਨਾ ਦਾ ਮੁੰਹ ਖੋਲਦੀਡੀ ਹੈ

  • @Komal-g6b7p
    @Komal-g6b7p 2 часа назад

    Bhut badhiya video lavpreet gbu hamesha khush raho 👍👍👌👌👌🎉🎉🎉🥰🥰🥰💯💯💯💯🎉🎉🎉🎉🎉❤❤❤❤❤❤

  • @ParamjitSingh-wu9bv
    @ParamjitSingh-wu9bv 3 часа назад +1

    Good very very nice video lavpreet beta g

  • @_sukhwinder
    @_sukhwinder 3 часа назад +1

    Lovepreet di tuci bhut sweet ghaohde aa

  • @SapnaKaur-k4x
    @SapnaKaur-k4x 3 часа назад +1

    Kdo de wait kar rhe c sis patran ❤❤❤❤

  • @KarmjitkaurBrar-t9k
    @KarmjitkaurBrar-t9k 2 часа назад +1

    Jhuth bolde dukhi karnge

  • @surayasattar5092
    @surayasattar5092 55 минут назад

    What a greedy mother in law she is but lovepreet you make beautiful video and very sad all over the world people are very bad thank you for the beautiful video God bless you and your whole team ❤❤❤❤❤❤❤❤❤❤❤❤😢😢😢😢😢😢

  • @bhagwansingla729
    @bhagwansingla729 2 часа назад

    ਲਵਪ੍ਰੀਤ ਨੇ ਵਧੀਆ ਕੀਤਾ ਬਾਪੂ ਅਤੇ ਭੂਆ ਨੂੰ ਵੀ ਪਤਾ ਲੱਗਣਾ ਚਾਹੀਦਾ

  • @KarmjitkaurBrar-t9k
    @KarmjitkaurBrar-t9k 2 часа назад +1

    Love preet made na kari kuj vi hoje

  • @waheguruji3135
    @waheguruji3135 2 часа назад

    ਹਾਏ ਹਾਏ ਕੁੜੀਆਂ ਦੀ ਕਿੰਨੀ ਕਿਸਮਤ ਮਾੜੀ ਹੁੰਦੀ ਏ 😢😢😢 ਮਲਕੀਤ ਕੌਰ ਬਰਨਾਲਾ

  • @KarmjitkaurBrar-t9k
    @KarmjitkaurBrar-t9k 2 часа назад +1

    Lovpreet dhokhe vich Naa aji

  • @baldavkahlon2613
    @baldavkahlon2613 2 часа назад

    Your sas is more greedy, I understand, That so then dowry greedy all peoples with should not be marriage, Your sad song is very fabulous ji lovepreet ji

  • @pritpalkaur69
    @pritpalkaur69 52 минуты назад

    Lovepreet maa papa se es baat ka parda na rakho
    Aage chal kar muskil ho jayegi
    Excellent song
    Bich bich me aawaz kyo kharab ho jandi hai
    Lovepreet ne bilkul sahi kiya

  • @kanwalnain7339
    @kanwalnain7339 58 минут назад

    Sorry for say again you doing very misguiding all girls by this serial,that is crime doing yourself and your parents. Please show about stronger girl roll please
    I like your acting
    Please do some changes in story

  • @GurmeetKaur-k9p
    @GurmeetKaur-k9p 2 часа назад

    Bhoot vdia lgi story love preet Bhut vadia story ❤❤❤❤ Emotional ha story 🎉🎉🎉🎉 Waheguru ji mehar karo ❤❤

  • @ManjitKaur-nz9ok
    @ManjitKaur-nz9ok Час назад +1

    Very nice video 🙏🏻❤️🙏🏻

  • @ManpreetJawanda-fd7ds
    @ManpreetJawanda-fd7ds 3 часа назад +1

    Love Preet Didi Ji video nice g ❤

  • @harjitkaur3959
    @harjitkaur3959 18 минут назад

    ਬਹੁਤ ਵਧੀਆਂ ਲਵਪ੍ਰੀਤ ਸਾਰਾ ਕੁਝ ਮਾ ਬਾਪ ਦੱਸ ਦੇ

  • @sukhveerkaur6419
    @sukhveerkaur6419 3 часа назад

    Didi ajjkl kudiya ena torcher ni jhalldian tusi story chng kro😂

  • @KarmjitkaurBrar-t9k
    @KarmjitkaurBrar-t9k 2 часа назад +1

    Dafaa karo. Ahoje sahure

  • @ramandeep9774
    @ramandeep9774 Час назад

    Bilkul awe hi hunda ji real life ch ,, kudi kdi bi sach nhi dss paundi apne maa,peo nu ,, te jdo dsdi hai udo bhut der ho chuki hu di aa ......sirf apne maa baap di ijjat krke oh apne te atyachar sehndi rehndi haa..kite mere maa baap nu b tension hoje....kudi vichari da koi apna ghr ni hunda...😢kudi di chldi nhi es smaj vich

  • @MohanLal-uy6hc
    @MohanLal-uy6hc 2 часа назад

    ਇਹੋ ਜੇ ਬੰਦੇ ਤਾਂ ਇਕ ਦਿਨ ਰਿਸ਼ਤਾ ਤੋੜਦੇ ਹੀ ਹੁੰਦੇ ਨੇ ਪੈਸੇ ਨੂੰ ਜਬਾਬ ਦੇ ਦੇ

  • @poojadazzles2842
    @poojadazzles2842 2 часа назад

    Band karo ji eh serial saade kolo nahi dekhi jandi kudiya di be adabi. Ki shiksha de rahe tussi samaj nu ki kudiya di koi aukat nahi. Band karo ya story change karo
    DESLIKE meri wallon

  • @jagseersidhukashishemeet8255
    @jagseersidhukashishemeet8255 3 часа назад +1

    Always wait for ur parts sis

  • @HarwinderKaur-iq9ld
    @HarwinderKaur-iq9ld Час назад

    ਜਿਹੜੀ ਸਸ ਤੇਰੇ ਤੋ ਸ਼ੈੰਪੂ ਲਈ ਪੈਸੇ ਮੰਗਦੀ ਹੈ ਗਲਤ ਹੈ ਪੈਸੇ ਦੇਣੇ

  • @jagjitsingh4550
    @jagjitsingh4550 Час назад

    Very bad
    Pahli gall ta paisse nai c mangne chiede but duji gall eh ke roti sahipanir banya to le ke paisse mangan tak sari gall apne ma pyo nu dasna jaruri c.
    Rahi gall bhua di us bitha ke puchna chida c.
    Akhir apne bhai da ghar hi milya c uzaran nu.

  • @jujharsingh194
    @jujharsingh194 2 часа назад

    Bhut galat dika rhe o,,, bhut galat gal a love preet ji ,tuci apni sass nu manna karo ,, okay,,,,eh ta galat a 😢😢😢😢

  • @Rajinder-lw4ik
    @Rajinder-lw4ik 2 часа назад +1

    Kine.Lalchi.SAS.Hai

  • @jaspreetgandeyvlogs247
    @jaspreetgandeyvlogs247 3 часа назад +2

    Nice video dii 😊

  • @KarmjitkaurBrar-t9k
    @KarmjitkaurBrar-t9k 2 часа назад +1

    Mata apni dhi nahi samjdi

  • @indu3904
    @indu3904 Час назад

    Ajj kal kaun Aina sehndi te sunn di aa. Daaj te odda hi kanooni galat aa. Kuch over hi dikhayi jaande ho. Aida hun kitey v dekhan Sunan nu nahi aanda. Kisey v pind ch asi te nai suneya
    Apne ghar deya nu dass de lovepreet. Vaise ta mainu story aini wadiya nahi laggi

  • @jitpandher3474
    @jitpandher3474 53 минуты назад

    Good vedieo, per lovepreet tusi 5 lakh nahi baap ton mangne si, hun eh tere baap nu bapis nahi karde,

  • @KarmjitkaurBrar-t9k
    @KarmjitkaurBrar-t9k 2 часа назад +1

    Mod de Changi rhegi

  • @KamaljeetKaur-qe7gr
    @KamaljeetKaur-qe7gr 37 минут назад

    ਲਵਪੀ੍ਤ ਤਲਾਕ ਦੇ ਕੇ ਦਫਾ ਕਰ ਮੁੰਡਾ ਕਿੰਨਾ ਵੱਡਾ ਉਮਰ ਚ ਤੇਰੇ ਭਾਪੇ ਨੇ ਰਿਸਤਾ ਕਿਓਂ ਕੀਤਾ ਸੀ

  • @SahilSahil-th7kl
    @SahilSahil-th7kl 2 часа назад

    ਲਵਪੀ੍ਤ ਇੰਨਾ ਧੱਕਾ ਕੋਈ ਵੀ ਨਹੀਂ ਝਲਦਾ

  • @kiranjitkaurgandhara2784
    @kiranjitkaurgandhara2784 2 часа назад

    Lovepreet sister TUC bhut vadia lagse o mnu sachi bhut vadia waheguru ji tainu hamasa khus rekhn kade v koi dukh na hove