Na ji eh gal ta nhi shi.. eh just acting a.. inniya ajj kal movies ban diyan aa, web series te short movies, sare apna apna role us ch krde aa.. jad uhde husband nu ni koi problem, Tuhanu kyu a
Bilkul shi gl a ji ajkl tan kudiyan labhdian nahin te eh talak de drave dinde a te lovepreet vese tan bahut seani bndi a te peo nu krjai kri jandi a ajkl edan ni hunda bilkul shi nahin dikha rahe
Shi a bilkul mai seha bhut ese tra m educated v a MA b.ed kiti mere sohrea ne 22 lakh kash lyi baki viah teh lvayea fr v mnu na kpde na kuch chez na medicine dwayi a sb mere pekyea toh aunde a ajj jl eh v hega jd m jna eh kehna v ek jne nu suit ni ditta ohnu suit ni ditta la k ayi aundi hoyi
लवप्रीत गुमानजी your seril kiraye wala kamra मुंडा कुड़ी नाल सोना कुड़ियां किस्मत thuriya kamal ki direction theme Kamal ki kahani stay blessed always मेरे सारे परिवार जो के जो आपका टैलेंट से इंप्रेस है किशुभकामनाएंआपको शुभकामनाएं देता है
Lovepreet bhen tusi both nice ho baki comment vich aa rahe aa k kde viyah kise nal kde kise nal eda kujh ni hunda hun baki hor v movie serial cho eda hi hunda aa ohna cho v viyahiya hi hundiya aa menu ta kujh glth ni laga Corry on best of luck dii and all team members ❤❤❤❤
What a greedy mother in law she is but lovepreet you make beautiful video and very sad all over the world people are very bad thank you for the beautiful video God bless you and your whole team ❤❤❤❤❤❤❤❤❤❤❤❤😢😢😢😢😢😢
Sahi gall balwinder singh ji aj ka koi ni sehnda, j koi daaj mangda tan nu daaj dahej da case kr sakdi a, love preet odo tan bada kehndi c v j mera vayah kroge ta main police nu bulava gi hun teri sad rs mangdi a hun bula police nu apni sas nu jail de taare dikha de
ਬਹੁਤ ਗਲਤ ਹੈ ਲਵਪ੍ਰੀਤ ਪੜਦਾ ਰਖਦੀ ਫੇਰ ਪਛਤਾਵਾ ਕਰਨ ਨਾਲੋਂ ਹੁਣ ਹੀ ਦਸਦੇ ਨਹੀਂ ਤਾਂ ਨੀਤ ਦੇ ਭੁਖਿਆ ਨੂੰ ਰਜਾਉਣਾ ਔਖਾ ਹੋ ਜੂ😢😢
ਵੈਰੀ ਨਾਈਸ ਵੀਡੀਓ ਲਵਪ੍ਰੀਤ ਭੈਣ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ❤❤❤❤❤❤❤
ਬਹੁਤ ਗਲਤ ਕਰ ਰਹੀ ਹੈ ਲਵਪ੍ਰੀਤ ਭੈਣੇ ਤੁਸੀਂ ਇਹੋ ਜਿਹੇ ਲੋਕ ਕਦੇ ਵੀ ਨਹੀਂ ਰੱਜਦੇ
ਗ਼ਲਤ ਗੱਲ ਹੈ lovepreet ਨੂੰ ਪੈਸੇ ਨਹੀ ਮਗਣੇ ਸੀ 😢
ਕੁਝ ਪਿੰਡਾਂ ਵਿੱਚ ਇਹ ਸਬ ਅੱਜ ਵੀ ਚੱਲ ਰਿਹਾ 👍👍ਬਹੁਤ ਸੋਹਣੀ ਸਟੋਰੀ ਆ ਲਵਪਰੀਤ 😊😊ਲੱਗੇ ਰਹੋ ਵਾਹਿਗੁਰੂ ਜੀ ਥੋਨੂੰ ਚੜਦੀਕਲਾ ਚ ਰੱਖਣ
❤ ਬਹੁਤ ਸੋਹਣੀ ਮੂਵੀ ਏ ਤਾਂ ਜ਼ਿਆਦਾ ਹੀ ਧੱਕਾ ਹੋ ਰਿਹਾ ਹੈ ਲਵਪ੍ਰੀਤ ਭੈਣ ਹੁਣ ਤਾਂ ਕੁਝ ਕਰਨਾ ਚਾਹੀਦਾ ਹੈ ਪਿੰਡ ਰੱਤਾ ਖੇੜਾ ਤੋ 🎉🎉🎉🎉🎉🎉🎉🎉
ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
Bahut vadhia hoya tere naal.
Jehri dhee sare decision aap lave ,ma baap naal koi salah nahi ,eve hi Hunda
❤❤❤❤❤❤❤❤❤❤ ਬੇਟਾ ਲਵਪ੍ਰੀਤ ਤੋ ਬਹੁਤ ਸਿਆਣੀ ਲੜਕੇ ਹੈ ਆ ਕੀ ਗੱਲ ਹੈ ਕਦੇ ਤਾਰੀ ਨਾਲ ਵਿਆਹ ਕਰਾ ਲਿਆ ਕਦੇ ਜੱਗੇ ਨਾਲ ਵਿਆਹ ਕਰਾ ਲਿਆ ਇਹ ਗੱਲ ਭਾਈ ਸੋਭਦੀ ਨਹੀਂ ਜਿਸ ਨੂੰ ਤੂੰ ਵਿਆਹੀ ਹੈ ਉਸ ਦਾ ਹੀ ਰੋਲ ਰੱਖਿਆ ਕਰ ਮੇਹਰਬਾਨੀ ਧੰਨਵਾਦ ਮੈਂ ਬਲਰਾਜ ਸਿੰਘ ਪਿੰਡ ਨੱਤ
Na ji eh gal ta nhi shi.. eh just acting a.. inniya ajj kal movies ban diyan aa, web series te short movies, sare apna apna role us ch krde aa.. jad uhde husband nu ni koi problem,
Tuhanu kyu a
Bilkul sahi
ਬਿਲਕੁਲ ਇਸ ਤਰ੍ਹਾਂ ਹੁੰਦਾ ਕਿਤੇ ਵੇਖਿਆ ਨਹੀਂ, ਇਨ੍ਹਾਂ ਧੱਕਾ ਅੱਜ ਦੇ ਸਮੇਂ ਵਿੱਚ ਕੋਈ ਸ਼ਹਿਣ ਨੂੰ ਤਿਆਰ ਨਹੀਂ ਹੋਵੇਗਾ, ਕਹਾਣੀ ਬਹੁਤ ਅੱਤਕਥਨੀ ਲੱਗ ਰਹੀ ਹੈ
Bilkul shi gl a ji ajkl tan kudiyan labhdian nahin te eh talak de drave dinde a te lovepreet vese tan bahut seani bndi a te peo nu krjai kri jandi a ajkl edan ni hunda bilkul shi nahin dikha rahe
Shi a bilkul mai seha bhut ese tra m educated v a MA b.ed kiti mere sohrea ne 22 lakh kash lyi baki viah teh lvayea fr v mnu na kpde na kuch chez na medicine dwayi a sb mere pekyea toh aunde a ajj jl eh v hega jd m jna eh kehna v ek jne nu suit ni ditta ohnu suit ni ditta la k ayi aundi hoyi
Galti tuhadi hai tussi enna padh ke aap naukri karni sigi. Kyu tussi kisse de mohtaz rahe te pekua nu bhi dukhi kitta.@@ramanbatth9670
Ajj kal bhi eh sab kuchh hunda hai ji meri beti naal bhi eh sab hoya😢😢😢
Asi dekya v sunya v es trh e hoya c 10saal pehla
Shukriya waheguru ji da mere saure ch ni hai koi Edda ❤
Love.preet.ji.itna.Emotional.na.ho.Nice.video.Ghumana.di.kudi.Rabb.family.puri.tean.nu.rabb.chardi.kalan.rakha.ji
Awesome 🎉🎉 acting very nice episode 👌😍 lovepreet sis God bless you 💕 all the best team members 😍
Sat Sri akal ji lovepreet bahut bahut vadiya story video 👍
ਹੈਲੋ ਲਵਪ੍ਰੀਤ ਤੁਹਾਡਾ ਪਿਛਲਾ ਐਪੀਸੋਡ ਬਹੁਤ ਸੋਹਣਾ ਸੀ ਉਡੀਕ ਰਹਿੰਦੀ ਹ ਤੁਹਾਡੇ ਹਰ ਇੱਕ ਐਪੀਸੋਡ ਦੀ ਅਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
ਸਿਮਰਨ ਚੰਡੀਗੜ੍ਹ ❤❤
Lovepreet be strong ese logo se talak hi lena theek hai lalchi saas ko jutti maaro
Nice acting by lovepreet.good team work.
ਗ਼ਲਤ ਗੱਲ ਹੈ ਲਵਪ੍ਰੀਤ ਭੈਣੇ ਤੇਰੀ ਸੱਸ ਲਾਲਚ ਹੈ
Very nice video ji God bless you all team members ❤❤❤❤
ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
ਲਵਪ੍ਰੀਤ ਭੈਣ ਜੀ 🙏 ਅੱਜ ਵੀਡੀਓ ਬੁਹਤ ਬੁਹਤ ਵਧੀਆ ਤੇ ਪਿਆਰੀ ਹੈ ਅੱਜ ਦੀ ਵੀਡੀਓ ਵਿੱਚ ਇਕ ਦਰਦ ਵੀ ਹੈ ਭੈਣ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਹਾਡਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️❤️🌹🌹❤️🙏🙏
Good and very good. Love Preet ❤ilove you so much love preet❤from lahore pakistan❤❤❤❤❤❤❤❤❤❤
ਲਵਪਰੀਤ ਦੀਦੀ ਤੁਹਾਨੂੰ ਸੱਚ ਦੱਸ ਦੇਣਾ ਚਾਹਿਦਾ ਆਪਣੇ ਮੰਮੀ ਡੈਡੀ ਨੂੰ 👍👍
Bhut vdia story aa dear dii🥰🥰👌, imotional krta sachi😔😔
Lovepreet very nice acting and song.Girls need to tell truth to parents,they don’t have to suffer.Very sad its too much
V nyc video god bless you story bdi see aaj wali
ਹਾਂਜੀ ਸਹੀ ਗੱਲ ਹੈ ਦੀਦੀ ਜੋ ਤੁਹਾਡੇ ਨਾਲ ਹੋ ਰਿਹਾ ਤੁਹਾਨੂੰ ਦੱਸਣਾ ਚਾਹੀਦਾ ਹੈ ਆਪਣੇ ਘਰ ਨਹੀ ਤੇ ਕਹਾਣੀ ਬਹੁਤ ਗਲਤ ਹੋ ਜਾਣੀ ਹੈ
ਲਵ ਤੇਰੀ ਗਲਤੀ ਏ
ਬੁਹਤ ਗਲਤ ਹੋਆ ਲਵਪ੍ਰੀਤ ਤੇਰਾ ਨਾਲ
ਲਵਪਰੀਤ ਬੇਟੀ। ਜੋ। ਇਹੋ। ਜਿਹੇ। ਇਨਸਾਨਾ। ਦਾ। ਮਾਪਿਆਂ। ਤੋ। ਪੜਦਾ। ਰਖਦੀਆ। ਨੇ। ਉਨ੍ਹਾਂ। ਨਾਲ। ਇਵੇ। ਹੁੰਦਾ। ਕਿਉਕਿ। ਦਾਜ। ਦੇ। ਲੋਭੀ। ਕਦੇ। ਕੱਜਦੇ। ਨਹੀਂ। ਬਾਕੀ। ਧੀ। ਦਾ। ਰਿਸ਼ਤਾ। ਦੇਖਣ। ਲੱਗੇ। ਜੋ। ਵਿਚੋਲੇ। ਤੇ। ਵਿਸ਼ਵਾਸ। ਕਰਕੇ। ਰਿਸ਼ਤਾ। ਕਰ। ਦਿੰਦੇ। ਮਗਰੋਂ। ਕੀ। ਕਾਮੀਆਂ। ਨਿਕਲਦੀਆਂ। ਜਿਨ੍ਹਾਂ। ਦਾ। ਮੁੜ। ਇਲਾਜ। ਔਖਾ। ਲਵਪਰੀਤ ਬੇਟੀ। ਵਾਹਿਗੁਰੂ। ਤੇਰੇ। ਤੇ। ਮੇਹਰ। ਭਰਿਆ। ਹੱਕ। ਰੱਖੇ
Didi asi thode vadio sabb tu phela dakhni start kite aa bhut sohne vadios hunde aa thode aa didi g 🎉🎉
ਇਹ ਸੀਨ ਬੜਾ ਗਲਤ ਦਿਖਾਈਐ ਸਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਓ Gurdial Singh gill patiala
ਲਵਪੀ੍ਤ ਇੰਨਾ ਧੱਕਾ ਕੋਈ ਵੀ ਨਹੀਂ ਝਲਦਾ
ਆਹ ਸਟੋਰੀ ਕੋਈ ਵਧੀਆ ਨਹੀਂ ਲੱਗੀ ।ਅੱਜ ਕੱਲ ਐਨਾ ਜੁਲਮ ਕੁੜੀਆਂ ਨਹੀਂ ਸਹਿੰਦੀਆਂ।ਨਾਲੇ ਇੱਕ ਦਮ ਤਾਂ 5 ਲੱਖ ਕਿਸੇ ਦੇ ਘਰੇ ਵੀ ਨਹੀਂ ਹੁੰਦੇ।
Yes
ਇਹ ਲਗਦੈ ਪਿਛਲੇ ਪੰਦਰਾਂ ਵੀਹ ਸਾਲ ਪੁਰਾਣੀ ਕਹਾਣੀ ਹੈ.... ਅੱਜ ਕੱਲ੍ਹ ਕੁੜੀਆਂ ਬਹੁਤ ਜਾਗਰੂਕ ਹਨ, ਮਾਪੇ ਵੀ, ਉਹ ਅਜਿਹਾ ਧੱਕਾ ਏਨਾ ਨਹੀਂ ਚੱਲਣ ਦਿੰਦੇ। ਐਪੀਸੋਡ ਬੜਾ ਔਖਾ ਦੇਖਿਆ ਹੈ.... ਅਸਹਿ....
Very Very nice video but aaj kal koi nahie sahaen karda bardast di bhi koi had hundie hai God bless you all teams ❤
ਇੰਨੀ ਜਲਦੀ ਪਿਉ ਨੂੰ 5 ਲੱਖ ਦੇਣਾ ਗਲਤ ਹੈ ਬੰਦਾ ਸੌ ਵਾਰ ਸੋਚਦਾ ਨਵੀਂ ਨਵੀਂ ਰਿਸ਼ਤੇਦਾਰੀ ਹੈ ਇੰਨੀ ਜਲਦੀ ਪੈਸੇ ਕਿਉਂ ਮੰਗੇ ਇਸ ਤਰਾਂ ਲਵਪ੍ਰੀਤ ਗਲਤ ਹੈ ਸਹਿਣਸ਼ੀਲਤਾ ਸਹੀ ਥਾਂ ਤੇ ਬੋਲਣਾ ਚਾਹੀਦਾ ਹੈ ਕਿ ਅੱਗੇ ਬੜਾ ਕੁਝ ਹੋਣਾ ਹੈ 🙏
Beautifull. Very. Nice. Vedio. 👍. Suman. Bala. Ferozepur. City
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਪਰ ਅੱਜ ਕੱਲ੍ਹ ਇਹੋ ਜੀਆਂ ਅਨਪੜ੍ਹ ਨਾਲ ਹੋ ਰਿਹਾ ਹੈ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ
Bhut badhiya video lavpreet gbu hamesha khush raho 👍👍👌👌👌🎉🎉🎉🥰🥰🥰💯💯💯💯🎉🎉🎉🎉🎉❤❤❤❤❤❤
ਲਵਪ੍ਰੀਤ ਦੀਦੀ ਬਹੁਤ ਧੱਕਾ ਹੋ ਰਿਹਾ ਹੈ ਤੁਹਾਡੇ ਨਾਲ ਤੁਸੀਂ ਆਪਦੀ ਸੱਸ ਦੇ ਹੀ ਕਹਿਣ ਤੇ ਚਲਦੇ ਤੇਰੇ ਘਰ ਵਾਲੇ ਨੂੰ ਹਾਲੇ
ਲਵਪ੍ਰੀਤ ਦੀਦੀ ਤੁਹਾਡੇ ਨਾਲ ਬਹੁਤ ਧੱਕਾ ਹੋ ਰਿਹਾ ਹੈ ਤੁਸੀ
ਤੁਸੀਂ ਇਹਨਾਂ ਦੇ ਕਈ ਗੱਲ ਮੰਨਦੇ ਹੋ ਹਜੇ ਵੀ ਤੁਸੀਂ ਇਹਨਾਂ ਨੂੰ ਜਵਾਬ ਦੇ ਦਓ ਤੇ ਤੁਸੀਂ ਆਪਦੀ ਮਾਂ ਕੋਲ ਜਾਓ
ਲਵਪ੍ਰੀਤ ਬਹੁਤ ਬਹੁਤ ਵਧੀਆ ❤️💜🧡💝💖👌👌👌👌👌👌👍👍👍👍👍👍
ਲਵਪ੍ਰੀਤ ਤੇਰੀ ਰਾਣੀ ਸਸ ਬਹੁਤ ਹੀ ਲਾਲਚਣ ਹੈ ਤੂੰ ਸਚੀ ਗਲ ਆਪਦੀ ਮਾਂ ਤੇ ਪਿਉ ਨੂੰ ਦਸ ਦੇਵੋ ਨਹੀ ਤਾ ਤੈਨੂ ਤੇਰੇ ਸੁਹਰੇ ਬਹੁਤ ਤੰਗ ਕਰਨਗੇ ਤੇਰੀ ਸਸ ਨੂੰ ਘਰੋ ਬਾਹਰ ਕਢੋ ਧਕੇ ਮਾਰਕੇ ਵੀਡੀਓ ਬਹੁਤ ਸੋਹਣੀ ਹੈ ਅਗਲਾ ਪਾਰਟ ਲੈ ਕੇ ਆਇਉ ਜੀ ਮੈ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਜਿਲਾ ਬਰਨਾਲਾ
ਮੇਰੀ ਸੱਸ ਮੈਨੂੰ ਮੇਰੇ ਵਿਆਹ ਤੋ ਤੀਜੇ ਦਿਨ ਹੀ ਤੰਗ ਕਰਨ ਲੱਗ ਗਈ ਸੀ। ਮੈ ਕੁਝ ਟਾਇਮ ਤਾ ਬਰਦਾਸ਼ ਕੀਤਾ। ਫੇਰ ਮੈ ਆਪਣੇ husband ਨੂੰ ਸਭ ਦੱਸ ਦਿੱਤਾ ਉਹ ਮੇਰਾ ਬਹੁਤ ਸਾਥ ਦਿੰਦੇ ਆ । ਪਰ ਸੱਸ ਨਾਨਣਾ ਆਪਣੀਆਂ ਹਰਕੱਤਾਂ ਤੋ ਬਾਜ ਨਹੀਂ ਆਈਆ । ਫੇਰ ਜਦੋਂ ਮੈਂ ਅੱਗੋਂ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਹੁਣ ਸਾਰੀਆ ਸੈੱਟ ਨੇ ਮੇਰੇ ਪਿਉ ਨੇ 25 30 ਲੱਖ ਲਾਇਆ ਵਿਆਹ ਤੇ ਹਜੇ ਵੀ ਹਰ ਰੋਜ਼ ਮਹਿਣੇ ਦਿੰਦੀ ਸੀ ਸਵੇਰੇ ਉੱਠ ਕੇ ਲੱਗ ਜਾਂਦੀ ਸੀ। ਫੇਰ ਵੀ ਉਹਨੂੰ ਉਹਦੀ ਹੀ ਭਾਸ਼ਾ ਚ ਜਵਾਬ ਦੇਣੇ ਸ਼ੁਰੂ ਕਰ ਦਿੱਤੇ। ਨਹੀ ਉਹ ਸੋਚਦੀ ਇਹ ਕਿਹੜਾ ਬੋਲਦੀ ਆ ਚੰਗੀ ਮੰਜੇ ਤੇ ਬੈਠੀ ਨੂੰ ਰੋਟੀ ਮਿਲਦੀ ਸੀ ਸਵੇਰੇ ਸਾਮ ਪੈਰੀ ਹੱਥ ਲਾਈ ਦੇ ਸੀ। ਪਰ ਉਹਦੇ ਤੋ ਇੱਜਤ ਕਰਾਈ ਨਹੀ ਗਈ।
ਬਿਲਕੁੱਲ ਇਵੇਂ ਹੀ ਕਰਨਾ ਚਾਹੀਦਾ ਹੈ 🙏👍
@@amarjeetkaur1007 hanji sister ਮੈਂ ਪਹਿਲਾਂ ਚੁੱਪ ਹੀ ਰਹੀ ਸੀ ਪਰ ਜਦੋਂ ਮੇਰਾ 5 ਮਹੀਨੇ ਦਾ ਬੱਚਾ ਖਰਾਬ ਹੋ ਗਿਆ ਉਹਨਾਂ ਕਰਕੇ ਫੇਰ ਮੇਰਾ ਹਰ ਪਾਸੇ ਤੋਂ ਦਿਲ ਟੁੱਟ ਗਿਆ। ਹੁਣ ਉਸ ਘਰ ਚ ਮੇਰਾ ਬਿਲਕੁਲ ਦਿਲ ਨਹੀਂ ਲੱਗਦਾ ਬਸ ਮੈਂ ਆਪਣੇ husband ਕਰਕੇ ਚੁੱਪ ਆ ਉਹ ਬਹੁਤ ਚੰਗੇ ਆ।
Ryt g jhdi jyada ejjat krdiya ohna to ni kra hundi ejjat
ਲਵਪ੍ਰੀਤ ਬੇਟਾ ਸੱਸਾਂ ਤਾਂ ਬਹੁਤ ਲਾਲਚਾਂ ਹੁੰਦੀਆਂ ਨੇ ਲਵਪ੍ਰੀਤ ਬੇਟਾ ਤੇ ਸਿਆਣੀ ਬਣ ਢਿੱਡ ਵਿੱਚ ਗੱਲਾਂ ਲੋਕੋ ਕੇ ਰੱਖੀ ਫਿਰਦੀ ਏਂ ❤❤❤❤❤ ਮਲਕੀਤ ਕੌਰ ਬਰਨਾਲਾ ♥️♥️♥️♥️
ਇਹ ਤਾਂ ਇਕ ਬਣਾਈ ਹੋਈ ਕਹਾਣੀ ਹੈ ਸਾਰੀਆਂ ਸਸਾਂ ਨੂੰ ਐਵੇਂ ਬਦਨਾਮ ਨਾ ਕਰੇ ਸਮਾਂ ਬਹੁਤ ਬਦਲ
30:02
ਗਿਆ ਹੈ। ਨਾ ਕੋਈ ਇਸ ਤਰਾਂ ਮੰਗਦਾ ਹੈ ਤੇ ਨਾ ਹੀ ਕੋਈ ਦੇਦਾਂ ਹੈ। ਬਹੁਤ ਗਲਤ ਸੀਨ ਦਿਖਾਏ ਗਏ ਹਨ।
ਬਹੁਤ ਘੈਟ ਐਕਟਿੱਕ ਬੂਲਾਬੋ ਦੀ
Very nice video ji waheguru bless u all team members ji
ਲਵਪ੍ਰੀਤ ਗਲਤ ਕਰ ਰਹੀ ਹੈ, ਗ਼ਲਤ ਦਾ ਸਾਥ ਦੇ ਕੇ
ਲਵ ਏ ਚਵਲ ਜਿਹੀ ਜਨਾਨੀ ਵੱਲ ਵੇਖ ਕੇ ਸੀਰੀਅਲ ਵੇਖਣਨੂ ਦਿਲ ਨਹੀ ਕਰਦਾ ਕਿੰਨੀ ਚਲਾ ਵਿਖਾਈ ਤੁਸੀ
ਭੂਆ bhatija iko jihe ਨੇ badtmeej 😊😊
Bhoot vdia lgi story love preet Bhut vadia story ❤❤❤❤ Emotional ha story 🎉🎉🎉🎉 Waheguru ji mehar karo ❤❤
ਲਵਪ੍ਰੀਤ ਪੁੱਤਰ ਤੇਰੀ ਅਪੀਸੋਡ ਪਹਿਲਾਂ ਚੰਗਾ ਹੀ ਹੁਣ ਸੱਸ ਦੀ ਬੋਇਜਤ ਕਰਨੀ ਸੀ ਇਹੀ ਜੀ ਬੁੜੀ ਦੀ ਲਾਹ ਭਾ ਕਰਨੀ ਚਾਹੀਦੀ ਹੈ
Very very cute punjabi short movie aa didu 🎉🎉
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
ਸਵੀਟੇ ਤੇ ਭਿੰਦਰ ਨੂੰ ਜਾਣਦੇ ਤੁਸੀਂ ਅਸੀਂ ਮਲਕ ਤੋਂ ਆ
ਉਹ ਤਾਂ ਲਵਪ੍ਰੀਤ ਸਹੁਰਿਆਂ ਦੇ ਹੱਕ ਲਈ ਕਹਿ ਦਿੰਦੀ ਆ ਕੁੜੀਆਂ ਦਾ ਅਧਿਕਾਰ ਬਰਾਬਰ ਹੈ ਅੱਜ ਆਪ ਹੀ ਇਸ ਸਟੋਰੀ ਚ ਕਰ ਰਹੀ ਹ ਵੀ ਕੁੜੀਆਂ ਨੂੰ ਨਿਮ ਕੇ ਰਹਿਣਾ ਚਾਹੀਦਾ ਤੇ ਇਹ ਤਾਂ ਪਹਿਲਾਂ ਵਾਲੇ ਜਵਾਨੀ ਵਾਲੀਆਂ ਚੀਜ਼ਾਂ ਹੀ ਦਿਖਾ ਰਹੇ ਨੇ ਫਿਰ ਉਹੀ ਕੁੜੀਆਂ ਤੇ ਜੁਲਮ ਹੀ ਸਹੀ ਜਾਂਦੀਆਂ
लवप्रीत गुमानजी your seril kiraye wala kamra मुंडा कुड़ी नाल सोना कुड़ियां किस्मत thuriya kamal ki direction theme Kamal ki kahani stay blessed always मेरे सारे परिवार जो के जो आपका टैलेंट से इंप्रेस है किशुभकामनाएंआपको शुभकामनाएं देता है
ਲਵਪ੍ਰੀਤ ਪੁੱਤ ਬਹੁਤ ਗਲਤ ਕਰਨ ਲੱਗੀ ਹੈ ਇਸ ਦੀ ਗੁੱਤ ਮੁਨ ਕੇ ਹੱਥ ਤੇ ਧਰਦੇ ਤੇ ਛਿਤਰ ਪਰੇਡ ਕਰਕੇ ਘਰੋ ਬਾਹਰ ਕੱਢਣ ਦੀ ਲੋੜ ਹੈ ਬੇਸ਼ੱਕ ਇਹ ਇੱਕ ਮਨੋਰੰਜਨ ਲਈ ਹੀ ਬਣਾਈ ਹੈ ਇਸ ਦਾ ਮੈਸੇਜ ਗ਼ਲਤ ਜਾ ਰਿਹਾ ਹੈ ਜੇਕਰ ਛਿਤਰ ਪਰੇਡ ਕਰਕੇ ਵਾਪਸ ਭੇਜ ਦਿੱਤਾ ਜਾਵੇ ਤਾਂ ਮੈਸਜ ਬਾਲਾ ਵਧੀਆ ਜਾਵੇ ਗਾ ਪਬਲਿਕ ਨੂੰ ਬਹੁਤ ਗੁੱਸਾ ਆਇਆ ਹੈ
ਸਹੀ ਗੱਲ ਹੈ ਲੋਕਾਂ ਤੇ ਬੁਰਾ ਅਸਰ ਪੈਂਦਾ
Eho jihi buddi nu gharo kadd dena cahida faffekuttni
Sachi daddy di gal sun k jaan v hazr aa dheea tere vaste sachi bhut rona ayea
ਲਵਪਰੀਤ ਦੀ ਸੱਸ਼ ਦਾ ਰੋਲ ਬਹੁਤ ਗਲਤ ਹੈ
Amazing Di ❤
ਲਵਪ੍ਰੀਤ ਗਲਤ ਫੇਸਲਾ ਹੇ
Lovepreet bhen tusi both nice ho baki comment vich aa rahe aa k kde viyah kise nal kde kise nal eda kujh ni hunda hun baki hor v movie serial cho eda hi hunda aa ohna cho v viyahiya hi hundiya aa menu ta kujh glth ni laga Corry on best of luck dii and all team members ❤❤❤❤
ਬਹੁਤ ਪਿੰਡਾਂ ਵਿੱਚ ਅੱਜ ਵੀ ਇਹੋ ਜੀਆਂ ਅਨਪੜ੍ਹ ਟਰਡ ਜੱਟੀਆਂ ਸੱਸਾਂ ਨੇ।
Very nice rabb tohune hamesha tareeke bakhshs❤❤
Good acting lovepreet ❤
ਇਹ ਤਾਂ ਸਾਰੇ ਹੀ ਮਗਰ ਪੈ ਗਏ ਲਵਪ੍ਰੀਤ ਹੁਣ ਕੀ ਹਊ ਭੂਆ ਦੀਗੁਤਨੀ ਨੂੰ ਵਟ ਦੇ ਹੁਣ
ਲਵਪ੍ਰੀਤ ਤੁਸੀਂ ਇਹ ਗਲਤ ਕਰ ਰਹੇ ਹੋ
What a greedy mother in law she is but lovepreet you make beautiful video and very sad all over the world people are very bad thank you for the beautiful video God bless you and your whole team ❤❤❤❤❤❤❤❤❤❤❤❤😢😢😢😢😢😢
ਬਹੁਤ ਵਧੀਆਂ ਲਵਪ੍ਰੀਤ ਸਾਰਾ ਕੁਝ ਮਾ ਬਾਪ ਦੱਸ ਦੇ
Lovepreet sister TUC bhut vadia lagse o mnu sachi bhut vadia waheguru ji tainu hamasa khus rekhn kade v koi dukh na hove
Bahut vadiyaji didi tuhadi sare video ❤❤❤❤
Bhoot bhoot vdiya lgi story lovepreet sis God bless you rab tuhanu hmesha khush rakhe wmk 🙏❤❤❤❤❤❤❤❤❤❤
Very best video very nice story
ਮਾਂ-ਬਾਪ ਨੂੰ ਕਰਜਾਈ ਕਰ ਕੇ ਹਾਲ ਦੇਖਿਆ ਜਾਣਾ ਜਦ ਘਰ ਵਾਲਾ ਨਾਲ ਹੋਵੇ ਫਿਰ ਲਕੋ ਕਿਉਂ ਰੱਖਿਆ ਜਾਂਦਾ
Good very very nice video lavpreet beta g
ਬਹੁਤ ਵਧੀਆ ਕਹਾਣੀ
ਲਵਪ੍ਰੀਤ ਦੇ ਘਰ ਵਾਲ਼ਾ ਬੋਹਤ ਸਿਆਣੀਆਂ ਗੱਲਾਂ ਕਰਦਾ ਸੀ ਪੈਸੇ ਲੇਣ ਲੱਗੇ ਚੁਂ ਨਹੀਂ ਕੀਤਾ
Sahi gall balwinder singh ji aj ka koi ni sehnda, j koi daaj mangda tan nu daaj dahej da case kr sakdi a, love preet odo tan bada kehndi c v j mera vayah kroge ta main police nu bulava gi hun teri sad rs mangdi a hun bula police nu apni sas nu jail de taare dikha de
ਲਵ ਪ੍ਰੀਤ ਪਹਿਲਾ ਘਰ ਵਾਲੇ ਨਾਲ ਗੱਲ ਕਰਨੀ ਸੀ ਤੇਰੀ ਮਾਂ ਸਹੀ ਕੇਹਿੰਦੀ ਹੈ
Very nice video lovepreet dii God bless you
ਰਾਣੀ ਕਿੳ ਵੀਚਾਰੀ ਨੂੰ ਜਲੀਲ ਕਰਦੇ ਹੋ ਕਸੁਰ ਤਾਂ ਤੇਰੇ ਭਤਿਜੇ ਦਾ ਹੈ ਸਾਰਾ ਵੀਡਿਓ ਬਹੁਤ ਵਧੀਆ ਲੱਗੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ ਭੰਗੂ
ਬਹੁਤ ਵੱਧੀਆ ਸਟੋਰੀ
ਲਵਪ੍ਰੀਤ ਨੂੰ ਸਾਰੀ ਸੱਸ ਤੇ ਘਰ ਵਾਲਾ ਸਭ ਦੇ ਸਾਹਮਣੇ ਗੱਲ ਕਰਨੀ ਚਾਹੀਦੀ ਹੈ ਅੱਜ ਦੇ ਟਾਈਮ ਬਰਦਾਸ਼ਤ ਕਰਨਾ ਕੁਝ ਗੱਲ ਬਣਦੀ ਨਹੀਂ ਜਦੋਂ ਪਤਾ ਲੱਗ ਗਿਆ ਭੂਆ ਨੇ ਬੇਈਮਾਨੀ ਕੀਤੀ ਫਿਰ ਬਰਦਾਸ਼ਤ ਕਰਨ ਦਾ ਕੋਈ ਮਤਲਬ ਨਹੀਂ ਦੱਸਣਾ ਚਾਹੀਦਾ ਹੈ ਸਭ ਕੁਝ
Very nice video dear sister God bless you 💗💗💗💗💗💗
Very good massage gbu all members ❤❤❤
Bhut vadia dee part next jldi lai k ayo
Nic story lovepreet ji good ❤❤
ਆ ਤਾ ਬਹੁਤ ਗਲਤ ਕਰ ਰਹੀ ਆ ਲਵਪ੍ਰੀਤ ਦੀ ਸੱਸ ਲਵਪ੍ਰੀਤ ਦੀ ਤੁਹਾਨੂੰ ਵੀ ਪੈਸੇ ਨਹੀਂ ਸੀ ਮੰਗਣੇ ਚਾਹੀਦੇ 😢ਇਹ ਬਾਅਦ ਵਿੱਚ ਕੱਲ੍ਹ ਨੂੰ ਤੁਹਾਨੂੰ ਫੇਰ ਕਹੂ ਪੈਸੇ ਮੰਗ ਆਪਣੇ ਮਾ ਪਿਉ ਤੋ ਹਜੇ ਹੁਣ ਤਾ ਵਿਆਹ ਹੋਇਆ 😢😢😢 ਤੁਹਾਨੂੰ ਕੱਲ੍ਹ ਨੂੰ ਹੋਰ ਤੰਗ ਕਰੂ ਤੁਹਾਡੀ ਸੱਸ ਬਹੁਤ ਗਲਤ ਕੀਤਾ ਤੁਸੀਂ ਵੀ ਤੁਸੀਂ ਪੈਸੇ ਨਹੀਂ ਸੀ ਮੰਗਣੇ 😢😢😢😢
ਲਵਪੀ੍ਤ ਤੇਰੀ ਜਗਾ ਮੈ ਹੁੰਦੀ ਜੁੱਤੀ ਚੱਕ ਲੈਦੀਂ
Very nice story waiting for next part
Baba pehla bhut vdya c te hun aa kartuta te uter ayia😢😢😢 lovepreet didi tuc ena Deka na seo
Manu Bt uhodi c video di thanks ji ❤❤❤❤❤
ਲਵਪ੍ਰੀਤ ਦੀਦੀ ਵੀਡੀਓ ਬਹੁਤ ਜਿਆਦਾ ਸੋਹਣੀ ਆ ਪਰ ਦੀਦੀ ਤੁਸੀਂ ਇਨਾ ਆਪਦੀ ਸੱਸ ਦਾ ਧੱਕਾ ਨਾ ਸੋ ਠੀਕ ਆ ਇਹਦੇ ਖਿਲਾਫ ਤੁਸੀਂ ਆਵਾਜ਼ ਉਠਾਓ ਕਿਉਂਕਿ ਦਾਜ ਦੀ ਬਲੀ ਬਹੁਤ ਕੁੜੀਆਂ ਚੜ ਗਈਆਂ ਨੇ ਅੱਜ ਤੇ ਟਾਈਮ ਚ ਵੀ ਪਰ ਮੈਂ ਤੁਹਾਨੂੰ ਇਹੀ ਮੈਸੇਜ ਦੂਗੀ ਵੀ ਤੂੰ ਆਪਦੀ ਸੱਸ ਦੇ ਖਿਲਾਫ ਖੜੀ ਹੋ ਉਹਦੀ ਸੁਣ ਨਾ ਇੱਕ ਵੀ
ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ❤❤
ਇੱਕ ਵਾਰੀ ਭੂਆ ਨੂੰ ਜ਼ਰੂਰ ਲੈ ਕੇ ਆਇਓ ਜੀ ਪਲੀਜ਼
ਜੱਸੀ ਭੈਣ ਦਾ ਪੂਰਾ ਨਾਮ ਕੀ ਏ ?
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਪਰ ਲਾਲਚੀ ਸਹੁਰਿਆਂ ਦਾ ਭੇਦ ਖੋਲ੍ਹਦੇ ਨਹੀਂ ਬਾਅਦ ਵਿੱਚ ਬਹੁਤ ਖ਼ਰਾਬ ਹੋਣਾ ਪਊ ❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
Very nice video 🙏🏻❤️🙏🏻
Very nice God bless you 🙏🙏❤❤
ਲਵਪ੍ਰੀਤ ਹਮੇਸ਼ਾ ਸੱਚ ਹੀ ਬੋਲਣਾ ਚਾਹੀਦਾ
ਅਤੇ ਸੱਚ ਦਾ ਸਾਥ ਦੇਣਾ ਚਾਹੀਦਾ ਮੁੰਬਈ
Bahut badhiya hai istra hunda hai
I like very much end of today episode 😀
Bahut vadhiya aa
ਬਹੁਤ ਵਧੀਆ ਵੀਡਿਓ ਲੱਗੀ ਜੀ,,❤🎉