ਚਿੱਟਾ ਪੀ ਪੀ ਸਰੀਰ ਗਾਲ਼ ਲਿਆ, ਮਿਹਨਤ ਕਰਨ ਤੋਂ ਬਾਅਦ ਦੁਬਾਰਾ ਫਿਰ ਮੈਦਾਨ ਚ ਧੂੰਮਾਂ ਪਾਉਗਾ - Tari Kalyan Kabbadi

Поделиться
HTML-код
  • Опубликовано: 10 сен 2024

Комментарии • 88

  • @Punjabpb23
    @Punjabpb23 6 месяцев назад +7

    ਬਾਈ ਸਾਧ ਵਿਰਤੀ ਵਾਲਾ ਵਾਹਿਗੁਰੂ ਜੀ ਮੇਹਰ ਕਰਨ

  • @prabhgill8013
    @prabhgill8013 7 месяцев назад +4

    ਤਾਰੀ ਵੀਰ ਅਸੀਂ ਤੇਰੇ ਨਾਲ ਤਾਰੀ ਦੇ ਪਰਿਵਾਰ ਦੀ ਕਹਾਣੀ ਜ਼ਰੂਰ ਦੱਸਿਓ ਤਾਰੀ ਜਿਥੇ ਖਿਡਾਰੀ ਵਧੀਆ ਸੀ ਤੇ ਉਥੇ ਇਨਸਾਨ ਵੀ ਬਹੁਤ ਹੀ ਵਧੀਆ ਐਂ ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @sukhsukhpreet2243
    @sukhsukhpreet2243 5 месяцев назад +3

    Tari ta sirra se veer jma asi match dekhde rhe aa y de hly kaptan da nm kt chlda se tari tari hundi se chare pase

  • @user-dw5dz8fh2j
    @user-dw5dz8fh2j 9 месяцев назад +10

    ਤਾਰੀ ਬਾਈ ਜੀ ਬਹੁਤ ਵਧੀਆ ਬੰਦਾ ਜੀ ਤੇ ਰੇਡਰ ਵੀ ਬਹੁਤ ਤਕੜਾ ਸੀ❤❤

  • @user-dd2gg4up8x
    @user-dd2gg4up8x 7 месяцев назад +9

    ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਅਤੇ ਤਰੱਕੀ ਬਖਸ਼ੇ ਜੀ

  • @Makhan-r1j
    @Makhan-r1j 5 месяцев назад +2

    ❤ ਵਾਹਿਗੁਰੂ ਜੀ ਤਾਰੀ ਵੀਰ ਵੀਰ ਵਰਗੇ ਕਬੱਡੀ ਪਲੇਰ ਜਿਹਨਾਂ ਨੇ ਪਹਿਲੀਆਂ ਵਿੱਚ ਸਿਰਾ ਕਰਵਾਇਆ ਹੋਈਆਂ ਹੈ, ਕਿਸਮਤ ਮਾੜੀ ਗਲਤ ਸੰਗਤ ਜਾਂ ਮਾੜੇ ਲੋਕਾਂ ਦੇ ਧੱਕੇ ਚੜ ਕੇ ਨਾ ਮੁਰਾਦ ਚਿੱਟੇ ਦੇ ਕਹਿਰ ਚ ਫਸ ਕੇ ਆਪਣੀ ਖੇਡ ਆਪਣੀ ਜ਼ਿੰਦਗੀ ਬਰਬਾਦ ਕਰ ਲੲਈ ਸਾਰੀਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਠੀਕ ਹੋ ਗੁਰਾਉਡ ਚ ਵਾਪਸੀ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @satojsatoj3208
    @satojsatoj3208 7 месяцев назад +6

    ਤਾਰੀ ਵੀਰ ਤੇਰੀ ਗੇਮ ਬਹੁਤ ਹੀ ਵਧੀਆ ਸੀ, ਪਰ 🙏 ਬਨ ਕੇ ਬੇਨਤੀ ਅ ਤੇਰੀ ਗੱਲ ਹਰ ਇਕ ਸੱਚੀ ਆ , ਮਾੜੇ ਕੰਮਾਂ ਤੋ ਦੂਰ ਰਹਿ,, ਇਕ ਵਾਰ ਮਹਣਿਤ ਕਰਕੇ ਗਰਾਉਂਡ ਵਿਚ ਆ ਤਾਂ ਸਹੀ, ਤੂੰ ਤਾਂ ਦੌੜੇ ਗਾ ਘੋੜੇ ਵਾਂਗੂ ਲੋਕਾਂ ਨੂੰ ਦੱਸ ਵੀ ਤਾਰੀ ਕਹਿੜੀ ਵਲਾਂ ਦਾ ਨਾਮ ਆ 👍👍👍👍 ਵੱਸ ਇਕ ਵਾਰ ਉਗਲੀ ਰੱਬ ਕਣੀ ਕਰ ਉਸ ਨੇ ਅਪੀ ਫੜ ਲੈਣੀ ਆ , ਤੁ ਯਰ ਭਗਤ ਬੰਦਾ ਗਾ 🙏

  • @rupidhaliwal959
    @rupidhaliwal959 8 месяцев назад +25

    ਬਾਈ ਚੈਨਲ ਵਾਲਿਆ ਤਾਰੀ ਨੂੰ ਕਿਹ ਇੰਟਰਵਿਊ ਦਾ ਮੁੱਲ ਮੋੜ ਦੇ ਹੁਣ ਓਸ ਤੋ ਵਧੀਆ ਖੇਡ ਕੇ ਦਿਖਾ ❤

  • @jograj8168
    @jograj8168 8 месяцев назад +9

    ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ।

  • @lallygill4205
    @lallygill4205 7 месяцев назад +6

    ਬਾਈ ਫਰਬਰੀ ਆਉਣ ਵਾਲੀ ਹੈ ਤਿਆਰ ਹੋਜੋ .ਵਾਹਿਗੁਰੂ ਸਾਥ ਦੇਵੇ ਵੀਰ ਦਾ

  • @CharanjitSingh-ws3se
    @CharanjitSingh-ws3se 5 месяцев назад +2

    ਬਾਈ ਜੀ ਤੇਰੀਆਂ ਗੱਲਾਂ ਸੱਚ ਨੇ ਪਰ ਹੁਣ ਲੋਕਾਂ ਦੇ ਮੂੰਹ ਬੰਦ ਕਰਕੇ ਦਿਖਾ ਰੱਬ ਦਾ ਨਾਮ ਓਟ ਆਸਰਾ ਲ਼ੈ ਕੇ ਸ਼ੁਰੂ ਕਰਦੇ ਰੱਬ ਕਿਰਪਾ ਕਰਨਗੇ

  • @user-ns6sx3lc9c
    @user-ns6sx3lc9c 5 месяцев назад +1

    Good bro

  • @GurdeepSingh-cr7yi
    @GurdeepSingh-cr7yi 7 месяцев назад +3

    Y shi gl a yr asi ta tera sreer dekhn lyi e tournament dekhn chle jnde c❤waheguru mehr kre tere te

  • @user-ns6sx3lc9c
    @user-ns6sx3lc9c 5 месяцев назад +1

    ❤❤❤

  • @jugrajsingh2138
    @jugrajsingh2138 5 месяцев назад +2

    ਹੁਣ ਕੀ ਹੋ ਗਿਆ ਯਾਰ ਫਿਰ ਹੋ ਜਾ ਤਕੜਾ ਖੇਡ ਕੇ ਕਰਦੇ ਲੋਕਾਂ ਦੇ ਮੂੰਹ ਬੰਦ💪

  • @manpreetchahal6836
    @manpreetchahal6836 7 месяцев назад +4

    Tari varga sachha banda sare kabbdi jagat vich ni

  • @jaspreetsinghjassbrar315
    @jaspreetsinghjassbrar315 8 месяцев назад +8

    ਬਾਈ ਸਰੀਰ ਤੇਰਾ ਅੱਜ ਵੀ ਤਕੜਾ

  • @SikanderSingh-zl1gk
    @SikanderSingh-zl1gk 7 месяцев назад +2

    Waheguru Ji 🙏🙏🙏

  • @Pihusran
    @Pihusran 7 месяцев назад +2

    Tari ki hal bne apna tusi hun phl bhut vidhya c kine sal bhd aj dekh rehi aa tuhanu ,,,,,, waheguru ji tuhanu hmsh khush rekhe 🎉❤

  • @user-ns6sx3lc9c
    @user-ns6sx3lc9c 5 месяцев назад +1

    Siraa bnda

  • @baggikang8330
    @baggikang8330 6 месяцев назад +2

    Good luck

  • @pindadalifestyle682
    @pindadalifestyle682 8 месяцев назад +4

    ਵਾਹਿਗੁਰੂਵਾਹਿਗੁਰੂ ਜੀ

  • @gurindersingh7844
    @gurindersingh7844 8 месяцев назад +2

    Waheguru ji aap ji nu hamesha chardikla ch rakhey ga

  • @amriksidhu2647
    @amriksidhu2647 7 месяцев назад +3

    ਫਰਵਰੀ ਆ ਗਈ ਦੁਬਾਰਾ ਇੰਟਰਵਿਊ ਕਰੋਂ ਧੰਨਵਾਦ ਜੀ

  • @loveandluckloveandluck3378
    @loveandluckloveandluck3378 6 месяцев назад +1

    God bless you always my dear tari brother

  • @honeydandiwal2695
    @honeydandiwal2695 8 месяцев назад +2

    Tari Bhai nu milna bhot badhia vichar Bhai de

  • @user-ns6sx3lc9c
    @user-ns6sx3lc9c 5 месяцев назад +1

    Very Nice

  • @user-et8xg5fp3w
    @user-et8xg5fp3w 6 месяцев назад +1

    Gopi jangiwala sira banda

  • @jasbirsing6568
    @jasbirsing6568 7 месяцев назад +2

    Dan dan baba deep singh ji

  • @user-vf3vc3bv8g
    @user-vf3vc3bv8g 8 месяцев назад +2

    Tari bai good bless you

  • @baldevsinghmeen1997
    @baldevsinghmeen1997 7 месяцев назад +1

    ਵਾਹਿਗੁਰੂ ਜੀ ਮੇਹਰ ਕਰੋ

  • @bhupinderroadways4483
    @bhupinderroadways4483 7 месяцев назад +2

    4:10 starting

  • @user-ij5pg5fb5u
    @user-ij5pg5fb5u 5 месяцев назад +1

    Whaguru mahear karu

  • @manjeetpspcl8353
    @manjeetpspcl8353 7 месяцев назад +1

    Tari 22 love you 22 g

  • @ranjodhsingh5375
    @ranjodhsingh5375 10 месяцев назад +3

    very good tari 22

  • @Deep_fitness_king5911
    @Deep_fitness_king5911 8 месяцев назад +1

    Waheguru ji mher kro y te

  • @GurdeepSingh-rx9ky
    @GurdeepSingh-rx9ky 8 месяцев назад +1

    Waheguru g

  • @hushiarsingh4376
    @hushiarsingh4376 8 месяцев назад +2

    Very nice

  • @RanjeetSingh-ki7nr
    @RanjeetSingh-ki7nr 9 месяцев назад +2

    Good y tari veer duwara na kri o kam bhut vadiy kerda y nice bro

  • @jagsirsingh8894
    @jagsirsingh8894 11 месяцев назад +3

    Super

  • @guridhillongurpreetsingh3210
    @guridhillongurpreetsingh3210 6 месяцев назад +2

    Pehla hi bai sochda eh chal nasa sed ta ehi vedhia Bhai ne v ta suport kri bi life ta safe hoju

  • @jagtarchand4258
    @jagtarchand4258 9 месяцев назад +2

    Good tari

  • @GuriMaanPb31
    @GuriMaanPb31 8 месяцев назад +1

    🙏🏻🙏🏻bheot vadia bnda y

  • @baljindersinghbrar5138
    @baljindersinghbrar5138 8 месяцев назад +2

    Hun vi krade start. Top te jaie ga

  • @GURDEEPSINGH-mo7zs
    @GURDEEPSINGH-mo7zs 9 месяцев назад +2

    Kaint bnda yr tari

  • @user-wq6bt8mb5k
    @user-wq6bt8mb5k 8 месяцев назад +3

    Y da ma bachen thu fann

  • @jaswindersinghjassi3227
    @jaswindersinghjassi3227 7 месяцев назад +1

    Good bro God bless you

  • @user-vw2gs2ku3e
    @user-vw2gs2ku3e 7 месяцев назад +2

    👏

  • @user-wq6bt8mb5k
    @user-wq6bt8mb5k 8 месяцев назад +2

    Sirra y ❤

  • @palwindersingh8821
    @palwindersingh8821 8 месяцев назад +1

    🎉🎉❤🎉🎉 super man bai 🎉🎉❤🎉🎉

  • @jagtarchand4258
    @jagtarchand4258 2 месяца назад +2

    Ek din ch 2 match pahla ramnwas duja Bhai desa Mansa chjete se

  • @jagmeetbhatti2472
    @jagmeetbhatti2472 7 месяцев назад +2

    Bai dubara fr kro interview feb aw gya bhot ghanit bnda tari bai

  • @user-oy7fe9kh3y
    @user-oy7fe9kh3y 7 месяцев назад +1

    Good y

  • @DavinderSingh-qq5tu
    @DavinderSingh-qq5tu 5 месяцев назад +1

    February lang gyi bro tari di video bnao bai di body dekhni a😊

  • @sarbjeetbatth1234
    @sarbjeetbatth1234 7 месяцев назад +1

    O😊

  • @FaraattaTv
    @FaraattaTv 6 месяцев назад +1

    Hun vi takra bai vapisi kar skada bai 100% . … Game start kare hale bai vadia game kar sakda . Lorr aa mehnat di , proteins + good diet … paka sira kar sakda bai

  • @lovedeepmaan4603
    @lovedeepmaan4603 8 месяцев назад +1

    Jdo 4 log jana lag jana .... Loka di hakk sach di kami match ral ke khed ke jittna hon bura hall te hona he aaa .....

  • @babbusidhusidhu5970
    @babbusidhusidhu5970 5 месяцев назад +1

    S y l

  • @goggi9029
    @goggi9029 9 месяцев назад +1

    ❤❤❤❤❤❤❤❤

  • @vickynum1880
    @vickynum1880 7 месяцев назад +2

    ਕਪਤਾਨ ਵਾਲਾ ਤਕੜਾ ਸੀ,ਜੱਫਾ ਨਹੀ ਸੀ ਖਾਂਦਾ, ਤਾਂ ਕਰਕੇ ਕਲਿਆਣ ਸੁੱਖਾ ਟੀਮ ਦੀ ਚੜਾਈ ਸੀ

  • @Deep_fitness_king5911
    @Deep_fitness_king5911 8 месяцев назад +1

    ❤❤😢😊

  • @rupidhaliwal959
    @rupidhaliwal959 8 месяцев назад +3

    Aja veer teri game dekhni dowara ❤❤

  • @user-go3py1fz2q
    @user-go3py1fz2q 6 месяцев назад +1

    Chite wala ta lagda ne desi khrak malwaea wale aa koi na

  • @babbusidhusidhu5970
    @babbusidhusidhu5970 5 месяцев назад +1

    22 da nabr SD kardo

  • @RajwinderSingh-je2mr
    @RajwinderSingh-je2mr 7 месяцев назад +1

    Duvara stat kar game bro

  • @ArmanKhan-ts3me
    @ArmanKhan-ts3me 7 месяцев назад +1

    Y aaja dubara ground ch

  • @raviraunta2585
    @raviraunta2585 6 месяцев назад +1

    22 ਜੀ ਤਾਰੀ 22 ਦਾ ਨੰਬਰ ਮਿਲ ਜੂ ਗਾ ਜੀ

  • @JagdeepSingh-il6qt
    @JagdeepSingh-il6qt 6 месяцев назад +1

    Bai bhut sirf ha dawara khad

  • @user-yf2eh4tp4r
    @user-yf2eh4tp4r 6 месяцев назад +1

    mass giner wale video shear karo😅😅😅

  • @ManjeetSingh-ll9io
    @ManjeetSingh-ll9io 7 месяцев назад +1

    Gurjit toit nu kehde c hun khedega par nahi khed sakda hun vero

  • @sukhidhandhwar5476
    @sukhidhandhwar5476 5 месяцев назад +1

    Bai dubara fer khich de kamm

  • @KaranmehraKaranmehra-ue8fd
    @KaranmehraKaranmehra-ue8fd 8 месяцев назад +1

    Teri tere nal a bro

  • @amarbrar8299
    @amarbrar8299 8 месяцев назад +2

    Nashe ch Banda AAP painda swaad lain lyi dujeya da Eve naam badnaam hai

    • @sidhubathindewala
      @sidhubathindewala  8 месяцев назад

      Ji

    • @satojsatoj3208
      @satojsatoj3208 7 месяцев назад +1

      ਤਾਰੀ ਦੀ ਗੱਲ ਸੱਚੀ ਆ, ਚਲੋ ਤੇਰੀ ਮਨ ਲੇਨੇ ਆ ਸਾਬ ਜੀ , ਪਰ ਇਹ ਰੇਡਰ ਤਕੜਾ ਬਹੁਤ ਸੀ ਤੇਰੇ ਮਰੇ ਵਰਗੇ ਨੂੰ ਤਾਂ ਇਹ ਨਾਲ ਬਨ ਕੇ ਕੌਡੀ ਪਾਂ ਦਿੰਦਾਂ ਸੀ😅

    • @forzagamingyt9422
      @forzagamingyt9422 7 месяцев назад

      ​@@satojsatoj3208 hahaha sahi jawab ਦਿੱਤਾ bro

    • @user-cf9vh6uy7d
      @user-cf9vh6uy7d 6 месяцев назад

      ​@@satojsatoj3208bai Mai v dekhea jdo eh top te c .jaitu vale pappi nal hunda c jada tar jaito ch khedea

    • @Jaspreetsinghqrccvvcc
      @Jaspreetsinghqrccvvcc 5 месяцев назад

      @@satojsatoj3208naal bnn ke😂😂😂

  • @JagseerSingh-kb8ut
    @JagseerSingh-kb8ut 5 месяцев назад +1

    ਵੀਰ ਤਕੜਾ ਹੋ

  • @ArshdeepSingh-ow9lv
    @ArshdeepSingh-ow9lv 8 месяцев назад +1

    Waheguru ji

  • @EnayatDhillon
    @EnayatDhillon 8 месяцев назад +2

    Very nice

  • @sangarasingh4598
    @sangarasingh4598 7 месяцев назад +2

    ❤❤❤❤

  • @user-oy7fe9kh3y
    @user-oy7fe9kh3y 7 месяцев назад +1

    Good y

  • @user-oy7fe9kh3y
    @user-oy7fe9kh3y 7 месяцев назад +1

    Very good y

  • @khattrafarm4474
    @khattrafarm4474 8 месяцев назад +1

    ❤❤❤❤

  • @IqwalGrewal-xe7wg
    @IqwalGrewal-xe7wg 7 месяцев назад +1

    Very nice