सिख महिला प्रोफेसर ने किया नाम रोशन 🔥🔥 Jalnidh Kaur Honour for Sikhism & Punjab

Поделиться
HTML-код
  • Опубликовано: 21 окт 2024

Комментарии • 320

  • @kartarsingh8903
    @kartarsingh8903 5 месяцев назад +56

    🙏🙏ਬੇਟੇ ਜੀਓ ਗੁਰੂ ਫਤਿਹ ਪਰਵਾਨ ਕਰਿਓ ਜੀ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਤਹਾਨੂੰ ਹੋਰ ਵੀ ਚੜਦੀ ਕਲਾ ਵਿੱਚ ਰੱਖਣ ਧੰਨਵਾਦ

  • @gurmailsingh-kl7ht
    @gurmailsingh-kl7ht 5 месяцев назад +75

    ਗੂਰੂ ਫਤਿਹ ਜੀ ਇਹ ਸਾਡੇ ਗੂਰ ਨਾਨਕ ਦੇਵ ਜੀ ਦੀ ਕਿਰਪਾ ਹੈ ਔਰ ਬਾਕੀ ਗੂਰੂ ਰਾਮ ਦਾਸ ਜੀ ਦੀ ਮੋਹਰ ਹੈ ਹੋਰਾ ਲੲਈ ਇਹ ਅੰਤਵਾਦੀ ਹੈ

  • @GurpreetSingh-nl9eg
    @GurpreetSingh-nl9eg 5 месяцев назад +12

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ । ਸਾਰੇ ਬੱਚਿਆ ਨੂੰ ਸਿੱਖੀ ਅਤੇ ਤਰੱਕੀ ਬਖਸ਼ਣ ਜੀ ।

  • @manmohansingh2961
    @manmohansingh2961 5 месяцев назад +30

    ੴ ਇਕਓਅੰਕਾਰ, ਜਾਂ ਏਕੰਕਾਰੁ ਜੀ ਦੀ ਮਿਹਰ ਹੈ, ਕਿ ਇਸ ਬੱਚੀ ਨੇ ਬੜੀ ਸ਼ਿੱਦਤ ਅਤੇ ਹਲੀਮੀ ਦੇ ਨਾਲ, ਨਾਨਕ ਸਾਹਿਬ ਜੀ ਦੀ, ਮਨੁੱਖਤਾ ਦੇ ਪਰਉਪਕਾਰ ਦੇ ਲਈ ਦਿੱਤੀ ਵਿਚਾਰਧਾਰਾ ਨੂੰ, ਏਨੇ ਪਿਆਰੇ ਲਹਿਜੇ ਦੇ ਨਾਲ ਪਰਚਾਰ ਕੇ, ਲੋਕਾਂ ਦੇ ਦਿਲਾਂ ਨੂੰ ਟੁੰਬ ਲਿਆ ਹੈ ...... ਸਿੱਖੀ ਦਿਲਾਂ 'ਚ ਵਸਦੀ ਹੈ, ਨਾ ਕਿ ਦਿਖਾਵੇ ਵਿੱਚ🙏
    ਅਸੀਂ ੴ ਏਕੰਕਾਰੁ ਜੀ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ।
    ।।ਜਿਨ ਕੈ ਹਿਰਦੈ ਏਕੰਕਾਰੁ।।
    ।।ਸਰਬ ਗੁਣੀ ਸਾਚਾ ਬੀਚਾਰੁ।।1-905
    💥🙏💥

  • @nirbsaisings2015
    @nirbsaisings2015 5 месяцев назад +74

    ਦਿਲੋਂ ਸਲਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤❤❤❤❤❤❤❤❤❤

  • @bhajansingh1825
    @bhajansingh1825 5 месяцев назад +15

    ਵਾਹਿਗੁਰੂ ਇਸ ਭੈਣ ਜੀ ਨੂੰ ਹਮੇਸ਼ਾਂ ਤੰਦਰੁਸਤੀ ਬਖਸ਼ਣ ਜੀ

  • @GurmeetSingh-ud1dv
    @GurmeetSingh-ud1dv 5 месяцев назад +24

    ਧੰਨ ਜਣੇਦੀ ਮਾਉ।। ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਜੀ

  • @parmindersingh2081
    @parmindersingh2081 5 месяцев назад +12

    ਭੈਣ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @NirmalSingh-v6x
    @NirmalSingh-v6x 5 месяцев назад +9

    ਵਾਹਿਗੁਰੂ ਸਾਡੀ ਅਗਲੀ ਪੀੜੀ ਤੇ ਆਪਣੀ ਕਿਰਪਾ ਬਣਾ ਈ ਰਖਣ ਅਤੇ ਪੂਰੀ ਕੌਮ ਨੂ ਚੜਦੀ ਕਲਾ ਵਿੱਚ ਰਖਣ।

  • @satwinderkaur536
    @satwinderkaur536 5 месяцев назад +47

    ਦਿਲੋਂ ਬਹੁਤ ਬਹੁਤ ਵਧਾਈਆਂ ਗੁਰੂ ਚੜ੍ਹਦੀ ਕਲਾ ਬਖਸ਼ੇ ਅਤੇ ਕੌਮ ਦਾ ਮਾਣ ਵਧਾਉਂਦੇ ਰਹੋ

  • @HarpreetSingh-xu5db
    @HarpreetSingh-xu5db 4 месяца назад +2

    ਬਹੁਤ ਬਹੁਤ ਬਹੁਤ ਵਧੀਆਂ ਭੈਣ ਮੇਰੀਏ ਜੀ 👍👌🌹❤️🌴

  • @ParamjitSingh-rz8bz
    @ParamjitSingh-rz8bz 5 месяцев назад +37

    Proud moments for the entire community as well as humanity.

  • @talktome2601
    @talktome2601 5 месяцев назад +18

    ਸਦਾ ਚੜ੍ਹਦੀਕਲਾ ਚ ਰਹੋ ਭੈਣਾ, ਤੇ ਏਸੇ ਤਰਾਂ ਸਿੱਖੀ ਦਾ ਮਾਣ ਵਧਾਉਂਦੇ ਰਹੋ 🙌🙌🙌

  • @harmeetkaur6323
    @harmeetkaur6323 5 месяцев назад +3

    Wah ji Wah ❤.... A living example of planning, hard work, single mindedness and dedication, clubbed with Guru Maharaaj 's rehmat...heaps of felicitations to Jalnidh Kaur, Divjot Singh and her parents ,of course ❤❤❤❤❤

  • @baljeetsandhu2709
    @baljeetsandhu2709 5 месяцев назад +23

    Congratulations beta ji waheguru ji chardi kala bakshen ji. ❤❤❤❤❤❤❤❤❤

  • @inqlabtv7568
    @inqlabtv7568 5 месяцев назад +17

    Congratulations to entire sikh community waheguru chardi Kala baksha ji

  • @arvindersingh6624
    @arvindersingh6624 5 месяцев назад +22

    Wahe guru Age Ardaas, aise aulad her sikh family vich janam len Dhan guru Nanak devji

  • @prabhjotkaur629
    @prabhjotkaur629 5 месяцев назад +14

    ਬਹੁਤ ਖੁਸ਼ੀ ਹੋਈ ਵਾਹਿਗੁਰੂ ਬੇਅੰਤ ਅਪਾਰ ਕਿਰਪਾ ਕਰਨ
    ਵਧਾਈ ਦੇ ਪਾਤਰ ਹੋ ਪਰਮਾਤਮਾ ਖੁਸ਼ੀ ਆਂ ਦੇ ਖੇੜੇ ਨਾਮ ਸਿਮਰਨ ਦੀਆਂ ਅਸੀਸਾਂ ਬਖਸ਼ੇ ❤❤🎉🎉👍👍🙏🙏

  • @user-sb4yo6hr7j
    @user-sb4yo6hr7j 5 месяцев назад +7

    ਅੜੇ ਸੋ ਝੜੇ ਕਲਾ ਵਾਹਿਗੁਰੂ ਜੀ ਦੀ ਵਰਤੇ
    ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @RubySaini-t1h
    @RubySaini-t1h 5 месяцев назад +1

    Good job sir God bless you

  • @onkarsinghpurewal990
    @onkarsinghpurewal990 5 месяцев назад +4

    ਬੇਟਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਾਤਹਿ🙏

  • @KanwarjitSingh-sg6vr
    @KanwarjitSingh-sg6vr 5 месяцев назад +13

    Jalnidh Kaur ji.. heartiest congratulations on your great achievement...proud of you.. Waheguru ji bless you and your family...🌺🎉🌹🙏

  • @HSsingh741
    @HSsingh741 5 месяцев назад +4

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਭੈਣ ਜੀ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ।।

  • @manjeetkaursethi4137
    @manjeetkaursethi4137 5 месяцев назад +8

    Sikh community is proud of Professor Jalnidh Kaur, a true follower and daughter of Sri Guru Nanak Dev Ji Maharaj, for achieving laurels in the fields of Economics and Academic Research. Heartiest Felicitations on creating a unique role model for young talented Sikh adolescents! "The Class of 2024!" "Natural Super Powers!" Our revered Sikh Guru, Sri Guru Nanak Dev Ji has offered an equal status to Women as granted to Men in Sikh religion. She has proved it to the whole Universe! A Moment of Pride to all the Super Natural Powers! Heartiest Felicitations! Keep it up!

  • @paramjitsingh4173
    @paramjitsingh4173 5 месяцев назад +14

    ਬਹੁਤ ਬਹੁਤ ਵਧਾਈ।

  • @HarpreetSingh-xu5db
    @HarpreetSingh-xu5db 4 месяца назад +1

    🌹 ਵਾਹਿਗੁਰੂ ਜੀ 🌹

  • @surinderkour9967
    @surinderkour9967 5 месяцев назад +8

    Hova khalsa teri dino din chardikala. Congrats to creat a proud moment for the guru da khalsa❤️🌹🌹

  • @avtarkasoulino.1363
    @avtarkasoulino.1363 5 месяцев назад +1

    Wahyguru ji kirpa kariyo ji apny guru sikhan ty ji

  • @BalwinderSingh-zq1uy
    @BalwinderSingh-zq1uy 5 месяцев назад +12

    God bless you Beta,Keep your mission of providing quality education to down trodden ,Guru Mehar🙏🙏

  • @PreetKaur-hx7dk
    @PreetKaur-hx7dk 5 месяцев назад +15

    Waheguru ji. Blessed ❤❤❤❤❤❤❤❤❤❤❤❤Puter ji

  • @theeasternstartigergroup2015
    @theeasternstartigergroup2015 5 месяцев назад +10

    ❤😊waheguru ji kirpa banai rakhne ji🎉🙏

  • @harcharanjitsingh8687
    @harcharanjitsingh8687 5 месяцев назад +3

    Congratulations..Beta ji .so proud of you....your speaking skills are ever glowing as such...Good Luck... Waheguru Chardikala baxan ji.....

  • @Ravindersingh-fj3kw
    @Ravindersingh-fj3kw 5 месяцев назад +2

    Waheguru ji di Mehar nall Jalnidh Kaur, di sikhi soach samaz dian UCHAIAAN CHUHAN TE SARE SIKH JAGAT NU BAHUT BAHUT MANN PRAPAT HOIAA .Ehna de Sare parivar nu Wadhaian WADHIAN Wadhaian,vGursikhan mann Wadhaianq❤❤❤❤❤❤❤

  • @sukhjitsingh5514
    @sukhjitsingh5514 5 месяцев назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ❤❤❤

  • @JagmohanSingh-o9e
    @JagmohanSingh-o9e 5 месяцев назад +5

    वाहेगुरु जी का खालसा वाहेगुरु जीकी फतेह

  • @satveendersinghkala
    @satveendersinghkala 5 месяцев назад +15

    Dhan Dhan Shri Guru Pita Gobind Singh Gi

  • @puransingh-rk6oc
    @puransingh-rk6oc 5 месяцев назад +3

    Congratulations Jalnidh Kkaur and family,,S.Sarabjit Singh ji🎉

  • @jasmitsingh5478
    @jasmitsingh5478 5 месяцев назад

    Waheguru ji Chardi Kala Bakhani....Proud of my sister...hat's off......

  • @PalwinderjitSingh-l7w
    @PalwinderjitSingh-l7w 5 месяцев назад +3

    Waheguru kre sare panth which eho jihe bachian ho jaan

  • @KulwinderKaur-dz1dk
    @KulwinderKaur-dz1dk 5 месяцев назад +3

    Congratulations to Jalnidh kaur. Proud of you.

  • @RabbiRoohan
    @RabbiRoohan 5 месяцев назад +5

    ਚੜਦੀਕਲਾ🙏🏻🙏🏻🪯🪯🪯👍🏻👍🏻👍🏻👍🏻🎖️🎖️🎖️🎖️ਬਹੁਤ ਖੂਬ

  • @JeetSingh-jxwps35
    @JeetSingh-jxwps35 5 месяцев назад +2

    ਧੰਨ ਜਨਨੀ ਜਿਨਿ ਜਾਇਆ ਧੰਨ ਪਿਤਾ ਪਰਧਾਨ ।। 🌹🌷🙏

  • @bittusaini7750
    @bittusaini7750 5 месяцев назад +3

    Props to you!
    Waheguru Sahib Ji Bless U 👏

  • @amritkaur6831
    @amritkaur6831 5 месяцев назад +1

    Congratulations to Jalnidh Kaur 🙏💐❤️🌴♥️👏🏆🎉🍎👑🎄❣️💯🍏🌹🎊💗

  • @graniteworld9116
    @graniteworld9116 5 месяцев назад +5

    Mubarka Waheguru jee hor tarraki den

  • @ManjitSingh-xp6dm
    @ManjitSingh-xp6dm 5 месяцев назад +1

    Waheguru ji

  • @jarnailsinghbhatiya8196
    @jarnailsinghbhatiya8196 5 месяцев назад +2

    डॉक्टर जलनीधकौर ❤❤हार्दिक बधाई

  • @gurjeetkaur933
    @gurjeetkaur933 5 месяцев назад +3

    Waheguru ji blessed you, Waheguru ji aap ji nu chardikla v rakhan

  • @surmukhsingh9954
    @surmukhsingh9954 5 месяцев назад +3

    Many many congratulations on achieving such positiins . Waheguru waheguru jee , keep this achiever to have more status in life so that world should know the value of Sikhism. Fateh parwa hove SB nu, chardi kla

  • @harmanjitsingh6565
    @harmanjitsingh6565 5 месяцев назад

    Congratulations Jalnidh
    U r a hope for community
    Waheguru Bless you Always 💕❤️🎂👍🙏🙏

  • @satinderkaur1802
    @satinderkaur1802 5 месяцев назад +1

    Congratulations to dear Jalnidh nd family, you made us proud. Whole community is on cloud 9,luv u dear, God bless you.

  • @hirdeysingh1971
    @hirdeysingh1971 5 месяцев назад +2

    Proud excellent, well versed english. Excellent speech.❤❤❤❤ Chrdikla

  • @sherbirusa
    @sherbirusa 5 месяцев назад +4

    Great achievement by Jalnidh 👏👏👏 congratulations from Los Angeles, to her and her family and fraternity. God bless !!

  • @SukhwinderSingh-le7mf
    @SukhwinderSingh-le7mf 5 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਕਲਾ ਵਿੱਚ ਰੱਖਣ ਜੀ ਪੰਜਾਬ ਦਾ ਨਾਮ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਦਾ ਸਾਰੀ ਦੁਨੀਆ ਵਿੱਚ ਰੋਸ਼ਨ ਕੀਤਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਖੁਸ਼ ਰੱਖਣ...

  • @DavinderSingh-gu8rc
    @DavinderSingh-gu8rc 5 месяцев назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @balwantsingh8069
    @balwantsingh8069 4 месяца назад

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।
    ਬਹੁਤ ਬਹੁਤ ਮੁਬਾਰਕਾਂ ਪੁੱਤਰ ਜੀ ਦਿਲ ਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਸਾਡੀ ਧੀ ਏਨੇ ਵੱਡੇ ਮੁਕਾਮ ਤੇ ਪਹੁੰਚ ਕੇ ਵੀ ਆਪਣੀ ਸਿੱਖੀ ਪਹਿਚਾਣ ਨੂੰ ਨਹੀਂ ਛੱਡਿਆ। ਵਾਹਿਗੁਰੂ ਜੀ ਕ੍ਰਿਪਾ ਕਰਨ ਆਪ ਜੀ ਨੂੰ ਹੋਰ ਵੀ ਉਚਾਈਆਂ ਤੇ ਪਹੁੰਚਦਾ ਕਰੇ ਸਾਡੀ ਵਾਹਿਗੁਰੂ ਜੀ ਅੱਗੇ ਅਰਦਾਸ ਹੈ।

  • @ravindergoraya5143
    @ravindergoraya5143 5 месяцев назад +3

    Congratulations Beta. Proud of you 😮

  • @joysachdeva3018
    @joysachdeva3018 5 месяцев назад +3

    Waheguru ji ka khalsa waheguru ji ki fateh ♥️🙏❤️🙏❤️🙏❤️🙏 ❤️🙏

  • @sharnjeetkaur9457
    @sharnjeetkaur9457 5 месяцев назад +4

    ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ

  • @bobbysahota5572
    @bobbysahota5572 5 месяцев назад +1

    Congratulations ji 👏🎉

  • @savinderlamba9904
    @savinderlamba9904 5 месяцев назад +1

    ਵਾਹੇਗੁਰੂ ਜੀ ਕਾ ਖ਼ਾਲਸਾ ਗੁਰੂ ਜੀ ਕੀ ਫਤਿਹ । very proud of you . God Nless you . I wish every parent to be blessed of such a Gursikh daughter.

  • @dsingh121
    @dsingh121 5 месяцев назад

    So impressive 😇 Wish her all the success in her career and life🙏🏻

  • @harcharansingh2971
    @harcharansingh2971 5 месяцев назад +3

    Great job 👏 many many congratulations ❤

  • @ravinderraj3514
    @ravinderraj3514 5 месяцев назад +2

    Congratulations beta ji
    Waheguru ji ka khalsa waheguru ji ki fateh

  • @mkaur2121
    @mkaur2121 5 месяцев назад +2

    Waheguru ji ka Khalsa, Waheguru ji ki Fateh Jalnidh Kaur ji.. Waheguru ji sda chardikla vich rkhan.

  • @bootasingh4530
    @bootasingh4530 5 месяцев назад +5

    Thanks God

  • @neenak3795
    @neenak3795 5 месяцев назад +3

    Great, proud of you.

  • @jagjitsinghsandhu5383
    @jagjitsinghsandhu5383 5 месяцев назад +1

    Heartiest congratulations Beta ji. Continue in your mission and achieve laurels dear🎉🎉🎉🎉🎉

  • @Mohansingh-ks2uk
    @Mohansingh-ks2uk 5 месяцев назад +2

    Many many Congratulations. Great. I am really happy to see you on top.

  • @gurnamdhaliwalsingh6564
    @gurnamdhaliwalsingh6564 5 месяцев назад +5

    ਵਾਹਿਗੁਰੂ ਜੀ

  • @mohindersinghchahal
    @mohindersinghchahal 5 месяцев назад

    Best wishes to Beta, you are great carrying a good cause for humanity. God bless you.

  • @nirmalsminhas366
    @nirmalsminhas366 5 месяцев назад +4

    Excellent explanation. Congratulations.

  • @SumiOccult
    @SumiOccult 5 месяцев назад

    Waheguru ji da Khalsa.
    Waheguru ji di Fateh.
    ❤❤❤

  • @balwantkaurchahal8382
    @balwantkaurchahal8382 5 месяцев назад

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਸਾਨੂੰ ਮਾਣ ਰਹੇਗਾ।

  • @amanjotkaur7065
    @amanjotkaur7065 5 месяцев назад

    Beautiful speech.True example of female beauty with brains and strength

  • @baldevsingh1705
    @baldevsingh1705 5 месяцев назад +3

    veery nice putt ji wehaguru ji ldh to

  • @ppsingh3876
    @ppsingh3876 5 месяцев назад

    ਵਾਹੇਗੁਰੂ ਜੀ ਇਸ ਭੈਣ ਜੀ ਨੂੰ ਚੜਦੀਕਲਾ ਵਿੱਚ ਰੱਖੇ ਜੀ

  • @harbanslal489
    @harbanslal489 5 месяцев назад +3

    Waheguru ji ka Khalsa waheguru ji ki Fateh. Great Sikh lady.. great Sikhism..hats off to her.

  • @jasvirdhillon9704
    @jasvirdhillon9704 5 месяцев назад +2

    Dhanbad Dasmesh pitta for give us sikhi saroop

  • @HarbhajanGrover
    @HarbhajanGrover 5 месяцев назад +2

    Congratulations, proud of you, Waheguru Charhdikala bakshe!!

  • @CharanjitSingh-yq9ur
    @CharanjitSingh-yq9ur 5 месяцев назад +9

    Congratulations beti

  • @amarjitsingh9662
    @amarjitsingh9662 5 месяцев назад +3

    🙏🙏Waheguru ji 🙏🙏

  • @pushpinderkaur8855
    @pushpinderkaur8855 5 месяцев назад +2

    Waheguru ji hor tarkian bakhshan waheguru ji ka Khalsa waheguru ji ki fateh 🙏👌

  • @prithpal1565
    @prithpal1565 5 месяцев назад +3

    Happy congratulations.Beta wahe Guru ji bless you. Chardi kala ji

  • @harbhajansethmajithabhajan6955
    @harbhajansethmajithabhajan6955 5 месяцев назад

    ਵਾਹਿਗੁਰੂ ਜੀ ਦੀ ਕਿਰਪਾ ਹੈ ਜੀ ❤❤❤❤🎉🎉🎉🎉🎉

  • @gurpreetsinghchhabra1808
    @gurpreetsinghchhabra1808 5 месяцев назад

    Boht sohna keha. Waheguru Ji ka Khalsa Waheguru Ji Ki Fateh

  • @tirathsingh6198
    @tirathsingh6198 5 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਕਸ਼ਨ ਜੀ

  • @peplosboutique4983
    @peplosboutique4983 5 месяцев назад +1

    Salute to Jalnidh Kaur

  • @JagjeetSinghGarcha-ds8gx
    @JagjeetSinghGarcha-ds8gx 4 месяца назад

    Commendable performance of Dr Jalnidhi Kaur jee. Congratulations!!!

  • @thebestuponkittu532
    @thebestuponkittu532 5 месяцев назад +2

    Satnam waheguru ji maher kro

  • @kamalnarang3389
    @kamalnarang3389 5 месяцев назад +3

    v v v v GOOD GREAT WAHE GURU JI FATHE GURU NANAK IS EVEYTHING MUST ALL FOLLOW

  • @RajinderKaur-wq2ir
    @RajinderKaur-wq2ir 5 месяцев назад +1

    Waheguru ji waheguru ji 🙏🙏 god bless you 🙏🙏

  • @HardeepSingh-wi7xp
    @HardeepSingh-wi7xp 5 месяцев назад

    ਵਾਹਿਗੁਰੂ ਜੀ ♥️♥️♥️♥️♥️ਵਾਹਿਗੁਰੂ ਜੀ

  • @LakhvirSingh-vf4eg
    @LakhvirSingh-vf4eg 5 месяцев назад +3

    Waheguru ji ki fathe ji❤

  • @joginderkaur9178
    @joginderkaur9178 4 месяца назад

    ਵਾਹਿਗੁਰੂ ਜੀ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰਖਣਾ

  • @sukhdev6334
    @sukhdev6334 5 месяцев назад +2

    Waheguru ji waheguru ji waheguru ji waheguru ji waheguru ji waheguru ji waheguru ji waheguru

  • @chamkaursinghjawanda6973
    @chamkaursinghjawanda6973 5 месяцев назад +2

    Sat shri akal to whole HUMENTY. Lady JALNIDH KAUR is a great ls a great in whole HUMENTY.
    and most of all SIKH JAGAT Doing proud on her.

  • @atmasingh2873
    @atmasingh2873 5 месяцев назад

    Waheguru ji thunde hamesha Maher bharya hath rakahn ji...🎉

  • @balveerkaurkhurana5259
    @balveerkaurkhurana5259 5 месяцев назад +7

    Wahguru di Korea bani rahe

  • @romakaur958
    @romakaur958 5 месяцев назад +1

    Jalnidh Kaur ji, heartiest congratulations!!
    Wherever you are today, it’s definitely because of your grit and hard work but also of your parents, Dr Sarabjit Singh ji Renuka and your dear mother’s patience, determination, selfless service, love and compassion.
    May there be success and joy always!