ਰਾਜਨਾਥ ਨੇ ਅਚਾਨਕ ਪਾਰਲੀਮੈਂਟ ਵਿੱਚ ਸਿੱਖਾਂ ਬਾਰੇ ਇਹ ਕੀ ਕਹਿ ਦਿੱਤਾ

Поделиться
HTML-код
  • Опубликовано: 11 янв 2025

Комментарии • 612

  • @hatttereki
    @hatttereki Год назад +120

    ਬਿਲਕੁਲ ਠੀਕ ਕਿਹਾ ਰਾਜਨਾਥ ਨੇ, ਜਦ ਸਿੱਖ ਧਰਮ ਕਿਸੇ ਹੋਰ ਦੇ ਧਰਮ ਵਿੱਚ ਆਪਣੀ ਲੱਤ ਨਹੀਂ ਅੜਾਉਂਦਾ ਤਾਂ ਫ਼ਿਰ ਦੂਜੇ ਧਰਮਾਂ ਵਾਲੇ ਕੀ ਸਾਲੇ ਲੱਗਦੇ ਆ ਐਵੇਂ ਹਰ ਸਮੇਂ ਸਿੱਖ ਧਰਮ ਵਿੱਚ ਆਪਣਾ ਝੰਡਾ ਚੁੱਕੀ ਰੱਖਦੇ ਆ।

    • @UserSingh-s4d
      @UserSingh-s4d 2 месяца назад

      ਇਹ ਆਪਾ ਨੂੰ ਮੂਰਖ ਬਣਾ ਰਹੇ ਹੈ ਹਰ ਰੋਜ ਗੁਲਾਮੀ ਦਾ ਅਹਿਸਾਸ ਕਰਵਾਉਂਦੇ ਹੈ

  • @JaspalSingh-oc8vk
    @JaspalSingh-oc8vk Год назад +100

    ਬਿਲਕੁਲ ਸਹੀ ਕਿਹਾਂ ਹੈ ਜੀ। ਗੁਰਦੁਆਰਿਆਂ ਦਾ ਪ੍ਰਬੰਧ ਕੇਵਲ ਤੇ ਕੇਵਲ ਪੰਜ ਕਕਾਰ ਧਾਰਨ ਵਿਅਕਤੀ ਮਤਲਬ ਕਿ ਰਹਿਤ ਮਰਿਆਦਾ ਸਿੱਖਾਂ ਵਲੋਂ ਹੀ ਕੀਤੀ ਜਾਦੀ ਰਹੀ ਹੈ ਅਤੇ ਕੀਤੀ ਜਾਣੀ ਚਾਹੀਦੀ ਹੈ ਜੀ। ਧੰਨਵਾਦ ਜੀ।🙏
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

    • @Luckysingh95606
      @Luckysingh95606 Год назад +3

      Veerji bade baiman
      Panj kakari ban k dhoka denge
      Not good for sikhism

    • @ravinderkandari3750
      @ravinderkandari3750 Год назад +3

      @@Luckysingh95606 sabse pahli gal ye hai ki ye agar chahe to tumhe muh per bolker dhoka kya ,kuch bhi kar lenge ,tum me itni power nahi ki tum kuch kar sako isliye apna najaria badlo . inhone kuch karna hoto to ab tak kar lete 🤔aur tum kuch bhi nahi kar sakte .ye sikkhism ko respect kar rahe to tumhara sada hua dimag tumhe aur sada raha hai ,🤔 ye tum hi the ek taraf never forget 1984 bolte dusri taraf usi congress k pair chat te rahe .pahle insaan ban lo dharam bad me aayega .🤔

    • @Kuldeepsingh-wx9ps
      @Kuldeepsingh-wx9ps 11 месяцев назад

      ​@@ravinderkandari3750punjabiyo se panga mat lena ok lggi samjh tumhe.....

    • @ravinderkandari3750
      @ravinderkandari3750 11 месяцев назад

      @@Kuldeepsingh-wx9ps 😆😆😆.duniya dekh rahi kiske bawaseer ki bimari lagi hui hai,tujhe pata hai jab hinduo ki khopri ghumi wo to hinduo ki bhi nahi ghumi thi, muthibhar congressi hinduo ki ghumi thi,naiyo ne apne bhaav bada diye the bawle pata hai tujhe nahi pata to maloom kar lena

    • @Kuldeepsingh-wx9ps
      @Kuldeepsingh-wx9ps 11 месяцев назад

      @@ravinderkandari3750 hindu ki khoopri ghumti mootpikar or gobar kha kar sabko Pta hai

  • @balwindersohal3256
    @balwindersohal3256 11 месяцев назад +14

    ਬਹੁਤ ਵਧੀਆ ਵਿਚਾਰ ਜੀ ਕਿਸੇ ਨੂੰ ਵੀ ਇਕ ਦੂਜੇ ਦੇ ਧਰਮ ਵਿੱਚ ਦਖਲ ਨਹੀਂ ਦੇਣਾਂ ਚਾਹੀਦਾ ਤੇ ਐਸਜੀਪੀਸੀ ਚੋਣ ਵਿੱਚ ਅੰਮ੍ਰਿਤਧਾਰੀ ਸਿੱਖ ਹੀ ਵੋਟ ਪਾ ਸਕਦਾ ਹੈ

  • @SatnamSingh-d4x9r
    @SatnamSingh-d4x9r 11 месяцев назад +32

    ਰਾਜਨਾਥ ਸਿੰਘ ਜੀ ਬਹੁਤ ਧੰਨਵਾਦ ਸਿੱਖਾਂ ਦੀ ਗੱਲ ਰੱਖਣ ਲਈ ਵਾਹਿਗੁਰੂ ਜੀ ਮੇਹਰ ਕਰਨ

  • @Seerat1213
    @Seerat1213 Год назад +66

    ਸਿੱਖਾਂ ਨੇ ਦੇਸ਼ ਲਈ ਜੋ ਕੀਤਾ ਹੈ ਉਹ ਕੋਈ ਵੀ ਕਰ ਨਹੀ ਸਕਿਆ ਕਿਉਕਿ ਕੁਰਬਾਨ ਹੀ ਦੇਸ਼ ਲਈ ਸਿੱਖ ਹੋਏ ਹਨ ਇਹ ਫੱਖਰ ਵਾਲੀ ਗੱਲ ਹੈ ਅਫਸੋਸ ਵਾਲੀ ਇਹ ਗੱਲ ਹੈ ਬਣਦਾ ਸਤਿਕਾਰ ਨਹੀ ਮਿਲਿਆਂ ਜੋ ਮਿੱਲਣਾ ਚਾਹੀਦਾ ਹੈ ਜੇ ਮਿੱਲਿਆ ਹੁੰਦਾ ਭਾਈਚਾਰਿਕ ਸਾਂਝਾਂ ਬਹੁਤ ਮਜਬੂਤ ਹੁੰਦੀਆਂ ਦੇਸ਼ ਹੋਰ ਤਰੱਕੀ ਕਰਦਾ ਇੱਕ ਗੱਲ ਹੋਰ ਸ਼ਰਮ ਵਾਲੀ ਹੈ ਜੋ ਪੰਜਾਹ ਲੱਖ ਸਿੱਖ ਹੀ ਕੇਸਾਧਾਰੀ ਦੱਸ ਰਿਹਾ ਹੈ ਸਿੱਖੋ ਜਿਹਨਾਂ ਕੇਸ ਕਟਵਾਏ ਹਨ ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀਆਂ ਦੁਸ਼ਮਣ ਨੇ ਕੀ ਨੁਕਸਾਨ ਕਰਨਾ ਤੁਹਾਡਾ ਤੁਸੀ ਆਪਣੇ ਆਪ ਹੀ ਵੈਰੀ ਹੋ ਵਾਹਿਗੁਰੂ ਜੀ ਸੁਮੱਤ ਬੱਖਸ਼ਣ

    • @HarminderSingh-wy4ru
      @HarminderSingh-wy4ru Год назад +3

      ਵਾਹਿਗੁਰੂ ਜੀ ਮੇਹਰ ਕਰਨ ਸਿੰਘਾ ਸਿੰਘਣੀਆਂ ਤੇ ਮੇਹਰ ਭਰਿਆ ਹੱਥ ਸਦਾ ਰਹੇ ਖਾਲਸਾ ਜੀ 🙏♥️🙏

    • @ravinderkandari3750
      @ravinderkandari3750 Год назад +2

      Pura desh acche se jaanta hai ki sikh guruo ne is desh ko prem bhav se ,sewabhav se aur apne balidan se seecha hai,ye guruo ka , bhagvan ko desh hai aur Hinduo k liye sabhi guru bhagwan barabar hai,aur sikhism bhi hinduo ka hai isliye sikh bina Hindu adhure .😊mast rahiye khus rahi aur progress kijiye waheguru ji waheguru ji 🎉

    • @Humanity0101
      @Humanity0101 Год назад +1

      ​@@ravinderkandari3750Na main hindu na musleman Guru Nanak Patsha Ji

    • @ravinderkandari3750
      @ravinderkandari3750 Год назад

      @@Humanity0101 yar koi tumhare sath jabardasti kar raha hai 🤔 tum jo ho acche ho . koi Hindu kisi sikh ko hindu nahi banana chahta ye pakistan nahi hai bharat hai hindu mejority ka desh .jisme hindu parivaar me Sikkism banane wale guru nanak Dev ji janmit hue, isliye Hindu sikho ko apna manta hai ,accha manta hai .koi duhai mat do .sirf itna hi khafi hai tum sikh ho . lekin khalitaaaanpurio k chakkar me mat pad jana 🤔

    • @satbeersingh9323
      @satbeersingh9323 Год назад +3

      ​@@Humanity0101kisi de nam to hi osda dharam pta lagda .guruya ne kde vi apne app nu sanatan to alag nhi kitta onna ne karamkanda pakhanda da virodh kitta sare hi guruya de nam sanatan dharm de ne (nanak angad amardas Ramdas Arjun hargobind hariray harikrishna guruteg bahadur gurugobind singh) .guru granth sahib ji di bani vich vi ram Krishna Vishnu Brahma shiv bed puran di kafi bani .par Mohammad da nam tak nhi guru granth sahib vich .par tucc ta gurudware roje diya davta dende ho gurudware namaja pdake pita gurugobind singh ji onna de Masum sahibjadia de balidan da majak udande ho tuanu ta Sikh sanatani kde nhi lgege .rab da koi dharm nhi Honda insana ne dharam bna ditte .jad pio sare jiv jantuya da ek hi te fer jo rab di jat honi sare jiv jantuya di vi jat ohi akhani ..(othe karma de honge nibede jat Teri kise pushni nhi) maran bad jinna nu mukati milegi sare ral milke sachkhand vich range chahe kise vi dharam nu mande hon .

  • @nanakgharkegoleparivaar2327
    @nanakgharkegoleparivaar2327 Год назад +73

    ਜਿਹੜੇ ਸਿੱਖ ਹੋਕੇ ਕਹਿੰਦੇ ਹਨ ਕਿ ਸਿੱਖ ਵੀ ਹਿੰਦੂ ਹਨ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਰਾਜਨਾਥ ਸਿੰਘ ਦਾ ਬਿਆਨ ਸੁਣਕੇ l

    • @harjitbains6132
      @harjitbains6132 Месяц назад

      Why then article 25 of the Indian Constitution classifies Sikhs as Hindu?

  • @supindersingh5425
    @supindersingh5425 3 месяца назад +15

    1947ਤੋਂ ਹੁਣ ਤਕ ਕਿੰਨੇ ਲੱਖ ਸਿੱਖਾਂ ਦਾ ਕਤਲ ਹੋ ਚੁੱਕਾ ਹੈ ਏਸ ਬਾਰੇ ਵੀ ਦੇਸ਼ ਦੇ ਲੋਕਾਂ ਨੂੰ ਦੱਸਣਾ ਬਣਦਾ

    • @JavedAhmad-q9y
      @JavedAhmad-q9y 2 месяца назад

      Sikhon ko marne vale bhi to hidu hi the
      Congress and any othres party has no exyeramist organization only rss bjp hi k पास टेरेरिस्ट group hai

    • @rajkumarkargwal2114
      @rajkumarkargwal2114 Месяц назад

      Sinkho ka katal hinduo ne nhi balki Musalmano ne kiya tha guru arajun dev ji se lekar chhote sahebjado tak or ab Pakistan me kitne sikho or hinduo ka katal Kiya ja raha h ek neech Kom k dawara

    • @JavedAhmad-q9y
      @JavedAhmad-q9y Месяц назад

      @rajkumarkargwal2114 1984 के सिख नरसंहार 30000 सीखों का नरसंहार करने वाले सब हिंदू ही थे विशेषकर rss की शाखा बजरंगदल वाले ही थे

    • @rajkumarkargwal2114
      @rajkumarkargwal2114 Месяц назад

      @@JavedAhmad-q9y 1984 k dango me shamil sare kongressi Musalman the or ye danga aapko pta ho to congress ne karwaya tha jisme Musalmano ne kiya tha

    • @JavedAhmad-q9y
      @JavedAhmad-q9y Месяц назад

      @rajkumarkargwal2114 लगे रहो मुन्ना भाई एम बी बी एस
      सिख तो हिंदू विरोधी हैं आजादी से पहले ही उनकी सिख राष्ट्र की मांग है हिंदू राष्ट्र की जगह सिख राष्ट्र ही बना दिया जाए तो खालिस्तान समस्या भी हल हो जाएगी
      क्या विचार है सोच कर बताओ

  • @Palakpreetkaur455
    @Palakpreetkaur455 Год назад +9

    ਸਿੱਖ ਯਾਦ ਆ। ਰਹੇਂ ਨੇਂ ਧੰਨਵਾਦ ਜੀ

  • @GURBACHANSINGH-bw9xl
    @GURBACHANSINGH-bw9xl Год назад +41

    ਸਿੱਖ ਧਰਮ ਦੇ ਗੁਰਦੁਆਰਿਆਂ ਦਾ ਪ੍ਰਬੰਧ ਕੇਵਲ ਸਿੱਖ
    ਕੌਮ ਦੇ ਪਾਸ ਹੋਣਾ ਚਾਹੀਦਾ ਹੈ ਓਹ ਵੀ ਅੰਮ੍ਰਿਤਧਾਰੀ ਸਿੱਖਾਂ ਕੋਲੋਂ

  • @AmandeepKaur-nl8dm
    @AmandeepKaur-nl8dm Год назад +115

    ਹੁਣ ਅਚਾਨਕ ਸਿੱਖਾਂ ਦਾ ਚੇਤਾ ਕਿੱਥੋਂ ਆ ਗਿਆ ਸਾਨੂੰ ਬੇਵਕੂਫ਼ ਬਨ੍ਹਾਉਣ ਦੀ ਪੂਰੀ ਤਿਆਰੀ ਹੈ

    • @BalwinderSingh-qx4lj
      @BalwinderSingh-qx4lj Год назад

      ਹੁਣ RSS ਤੇ ਹਿੰਦੂਤਵੀਆਂ ਨੂੰ ਪੰਜਾਬ ਤੇ ਇਸਦੀਆਂ ਮੰਗਾਂ ਤਕਲੀਫਾਂ ਦੀ ਇਲੈਕਸ਼ਨ ਕਾਰਨ ਯਾਦ ਆਗਈ ਹੈ। ਭਾਜਪਾ ਨੇ ਪਿਛਲੇ ਨੌਂ ਸਾਲ ਸਾਰਾ ਧੰਨ UP,MP, ਗੁਜਰਾਤ, ਮਹਾਰਾਸ਼ਟਰ, ਉਤਰਾਖੰਡ ਨੂੰ ਝੋਕ ਦਿੱਤਾ, ਸਿੱਖ ਕੌਮ ਤੇ ਗੁਰਦੁਆਰਿਆਂ ਨੂੰ ਨੇਸਤੋ ਨਾਬੂਦ ਕਰਨ ਦਾ ਸ਼ਰੇਆਮ ਬਿਆਨ ਕੀਤਾ ਜਾ ਰਿਹਾ ਹੈ। ਸਿਖ ਕੌਮ ਤੇ ਲੀਡਰਸ਼ਿਪ ਜੇ ਅਜੇ ਵੀ ਨਾ ਸਮਝੀ ਤਾਂ ਜਨੇਊ ਟਿਕਾ ਬੋਦੀ ਧੋਤੀ ਪਾਉਣ ਲਈ ਤਿਆਰ ਰਹਿਣ।

    • @AmandeepKaur-nl8dm
      @AmandeepKaur-nl8dm Год назад +3

      Right

    • @kirtankathaavichaar2651
      @kirtankathaavichaar2651 Год назад +6

      Election 2024

    • @pankajbhatia5689
      @pankajbhatia5689 Год назад +4

      ​@@kirtankathaavichaar2651purani video h..
      Hor sikha da jo ghaan kita ohh uss government ne kita jine desh k tukde kraye c..
      Ehh sarkar ne ki Aisa kita ki nuksan kita sade sikha da ho ske ta vichar sanjhe jrur kryo..
      Waheguru ji ka Khalsa waheguru ji ki fteh..

    • @navjotsingh4888
      @navjotsingh4888 Год назад +2

      ​@@pankajbhatia5689Mera veer nana deshmulh bare PATA Kari Kon se ape PATA lag ja

  • @bhupindersingh8907
    @bhupindersingh8907 11 месяцев назад +10

    ਹੁਣ ਬੜੇ ਲੋੱਲੀ ਪੌਪ ਮਿਲਨੇ ਸਿੱਖਾਂ ਨੂੰ ਪਰ ਹੁਣ ਸਿੱਖ ਮਾਸਟਰ ਤਾਰਾ ਸਿੰਘ ਵਾਂਗ ਗੱਲਾਂ ਵਿੱਚ ਨਹੀਂ ਆਉਂਦੇ

  • @MalkeetSingh-d3f6k
    @MalkeetSingh-d3f6k Год назад +32

    ਵਾਹ ਰਾਜਨਾਥ ਸਿੰਘ ਬਹੁਤ ਵਧੀਆ ਜੀ

    • @prabjeetsingh7237
      @prabjeetsingh7237 Год назад +3

      sayings dont match with deeds
      ਕਥਨੀ ਕੁਝ ਕਰਨੀ ਕੁੱਝ ਹੋਰ ਹੀ ਹੈ...

    • @ravinderkandari3750
      @ravinderkandari3750 Год назад

      ​@@prabjeetsingh7237mere ko koi dastaan dasso ki BJP ne tumhare sath kya galat kiya nahi bataya to samjho tum khali ... taaaaaanpuri ho 🎉

  • @harvinderjeetkaur1499
    @harvinderjeetkaur1499 Год назад +12

    ਜਦੋਂ ਕੋਈ ਮਸੀਬਤ ਆ ਜਾਵੇ ਤਾਂ ਸਿੱਖ ਯਾਦ ਆਉਂਦੇ ਹਨ , ਜਦੋਂ ਸਜ਼ਾ ਦੇਣੀ ਹੋਵੇ ਤਾਂ ਵੀ ਇਨਾਮ ਵਜੋਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ, ਆਤੰਕਵਾਦੀ, ਪਰਜੀਵੀ,ਦਾ ਦਰਜਾ, ਗਲੇ ਵਿੱਚ ਟਾਇਰ, ਨਸ਼ਾ, ਜੇਲਾਂ ਵਿਚ ਅਣਮਿੱਥੇ ਸਮੇਂ ਲਈ ਬੰਦ, ਇਹ ਭਾਰਤੀ ਸਰਕਾਰ ਦਾ ਇਨਾਮ ਹੈ ਸਿੱਖਾਂ ਲਈ

  • @lamberram1036
    @lamberram1036 11 месяцев назад +9

    ਭਾਈ ਸਾਹਿਬ ਜੀ ਤੁਹਾਡੇ ਵਿਚਾਰ ਤੁਹਾਡੀ ਸੋਚ ਬਹੁਤ ਹੀ ਵਧੀਆ ਹੈ ਤੁਹਾਡੇ ਵਿਚਾਰਾਂ ਤੋਂ ਇਨ੍ਹਾਂ ਨੂੰ ਕੁਝ ਸਿੱਖਣਾ ਚਾਹੀਦਾ ਹੈ

  • @gurubhejthakral931
    @gurubhejthakral931 10 месяцев назад +6

    Great speech and respect for Sikhs. We are thankful to Rajnath Singh ji.

  • @jagjeetchahal6890
    @jagjeetchahal6890 10 месяцев назад +9

    ਬਹੁਤ ਬਹੁਤ ਧੰਨਵਾਦ ਜੀ ਕਿਰਪਾ ਕਰਕੇ ਇਹਨਾ ਨੂੰ ਕਿਹਾ ਜਾਵੇ ਕਿ R S S ਦੀਆਂ ਐਨਕਾਂ ਉਤਾਰ ਕੇ ਸਿੱਖਾਂ ਦੇਖਣ ਬਹੁਤ ਮੇਹਰਬਾਨੀ ਹੋਵੇਗੀ

  • @HarpreetSingh-mm7gp
    @HarpreetSingh-mm7gp Год назад +4

    Weldone mr Rajnath Singh you have great respect for sikh religion 🎉🎉

  • @mvirdi47
    @mvirdi47 Год назад +45

    SGPC should be managed by only Amritdhari Sikhs and only Amritdhari Sikhs, no ifs and buts.

  • @luvprtsandhu
    @luvprtsandhu Год назад +20

    Great speech..wahyeguru ji bless all

  • @SukhdevSingh-kc7yp
    @SukhdevSingh-kc7yp 11 месяцев назад +9

    ਜੇ ਸਿੱਖ ਸਰਹੱਦ ਉੱਤੇ ਲੜੇ ਮਰੇ ਤਾਂ ਸਹੀਦ ਜੇ ਕਿਸੇ ਆਫਤ ਸਮੇਂ ਲੋਕਾਂ ਦੀ ਮਦਦ ਕਰੇ ਤਾਂ ਧਰਮੀ ਪਰ ਜੇ ਆਪਣੇ ਹੱਕਾਂ ਦੀ ਮੰਗ ਕਰੇ ਤਾਂ ਅਤੰਰ ਵਾਦੀ ਉਗਰਵਾਦੀ ਅਤੇ ਖਾਲਿਸਤਾਨੀ ਆਖਕੇ ਭੰਡਿਆ ਜਾਂਦਾ ਹੈ, ਕਿਉਂ?

  • @satnamdhillon4624
    @satnamdhillon4624 Год назад +69

    ਹੁਣ ਤਕ ਤਾ ਆਤਵਾਦੀ ਨਜਰ ਆਹ ਰਹੇ ਸੀ ਪਰ ਆਜ ਦੇਸ ਦੇ ਰਾਖੇ ਕਿਂਵੇ ਨਜਰ ਓਣ ਲਗ ਪਏ

    • @kirtankathaavichaar2651
      @kirtankathaavichaar2651 Год назад +8

      Election 2024

    • @ravinderkandari3750
      @ravinderkandari3750 Год назад

      Satnam dhillon ji mentality ko badaliye ,apki population itni hai ki naa aatankwad kar sakte na rakshak ban sakte 🤔 ye badi gahrai se sochne wali gal hai ,ab ap bologe wo kaise to pakistan me 1947 azad hone per sikh population 20 lakh thi aaj 40000 hai ,agar rakshak aur aatankwad me mahir hote to aaj pakistan me bharat k ratio Anushar 80 lakh sikh hone chaiye the 🤔 ab bharat me kya hai ki Hindu siko ko apne me ginta hai isliye koi bhi kuch bhi bol deta hai.ap khud ye socho ki agar hum hathiyar utha ker yudh lade to hamare liye kitne ghante honge surrender karne k liye bura mat manna bat gahrai ki bol raha hu isliye samjhdar hona jaruri hai

    • @satnamdhillon4624
      @satnamdhillon4624 Год назад

      ਲਡ਼ਕੇ ਮਰੇ ਤੋ ਬੀ ਮਰ ਜਾਣਾ ਹੈ ਨਾ ਵੀ ਲਡ਼ੇ ਤੋ ਬੀ ਮਰ ਜਾਣਾ ਹੈ ਇਥੇ ਅਮਰ ਕੋਈ ਵੀ ਨਹੀ ਫੇਰ ਪਾਂਵੇ ਥੇਡ਼ੀ ਗਿਨਤੀ ਹੋਵੇ ਯਾ ਫੇਰ ਜਿਆਦਾ ਗਿਨਤੀ ਹੇਵੇ ਸਿਖ ਨੂੰਹ ਤਾ ਪਹਲਾ ਮਰਨਾ ਹੀ ਦਸਆ ਹੈ ਫੇਰ ਕੀ ਫਰਕ ਪੰਦਾ ਹੈ

    • @surinderkaur9773
      @surinderkaur9773 Год назад +1

      Vota di khed hay ji

    • @ravinderkandari3750
      @ravinderkandari3750 Год назад

      @@surinderkaur9773Bahan BJP janti hai ji mulle aur khalitaaaanpuri BJP ko vote nahi karenge aur waise bhi BJP k 2 mp hai .agar chaho to abki baar unhe bhi mat dena .desh kewal apne asli sikh bhaio ko respect aur expect karta hai khalitaaaanpurio ko nahi 🤔.

  • @sewasingh3746
    @sewasingh3746 3 месяца назад +2

    Thank you , Mr Rajnath singh ji. Waheguru ji ka khalsa, Waheguru ji ki fateh.

  • @satpalsingh-id7ix
    @satpalsingh-id7ix 3 месяца назад +3

    ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਿਰਫ਼ ਔਰ ਸਿਰਫ਼ ਸਿੱਖਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ

  • @sukhvindersingh3707
    @sukhvindersingh3707 10 месяцев назад +8

    ਸਿੱਖ ਕੌਮ ਦਾ ਇਤਿਹਾਸ ਸਭ ਤੋਂ ਵਡਮੁੱਲਾ ਹੈ

  • @baljitsingh3382
    @baljitsingh3382 Год назад +20

    ੧ਓ ਸਤਿ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏

  • @mamrajsingh2799
    @mamrajsingh2799 Год назад +3

    बिल्कुल सच और सही कहा आपने जी आपका बहुत बहुत धन्यवाद जी

  • @AvtarSingh-pg3cj
    @AvtarSingh-pg3cj Год назад +8

    ਸਤਿ ਨਾਮ ਸ੍ਰੀ ਞਾਹਿਗੁਰੂ ਜੀ ਞਾਹਿਗੁਰੂ ਜੀ

  • @waheguruji55
    @waheguruji55 3 месяца назад +3

    👌🏾👌🏾👌🏾 Sikh Dharm ke bare mein sahi Baat

  • @NarinderKaur-fc1mh
    @NarinderKaur-fc1mh Год назад +23

    Ab bahut fer ho chuki hai 75 sal itihas gavah hai sikho ko ab gulam nahi rakha ja sakta
    Waheguru ji ka khalsa
    Waheguru ji ki Fateh

    • @ravinderkandari3750
      @ravinderkandari3750 Год назад

      Bahan sikh nahi khalistaani paglaaye fhir rahe hai 😃🤣,o,,g hindustan rahne layak nahi raha,o,,g hinua ne yu kitta wu kitta ,o,g bada he nafrat da mahol hega,o,,g leke rawange , 😂 ye unke bol hote hain 🤣😂 matlab wo apne logo me darr baithate hai khud aur fhir never furrr gut,o,,g never furr gut 84 lekin ye bhul jaate hai furrgut to bhindiwala ne ki thi shuruwat,fhir ye bhi bolte khalistaan le k rawange 😂 lekin ye bhi bhul jaate ki pakistan me yaha se bada khalistaan chipa hua hai pahle uski pahal kyu na ki jaye .🤔

    • @ManjitKaur-sk3ty
      @ManjitKaur-sk3ty Год назад

      Bauth hi badiya Baath kahi hai. Ji Rajpal ji ne Wahaguru ji ka Khalsa Wahaguru ji ki fateh

  • @ranjitsommal1225
    @ranjitsommal1225 11 месяцев назад +5

    Very good Waheguru ji

  • @pritpalsinghkhera2633
    @pritpalsinghkhera2633 11 месяцев назад +7

    Waheguru jii apne bacheya te apni kirpa bnai rakhna jii sab nu smat bakshani ji te panth nu chardikla bakshani jii ❤️ 🙏

  • @lakhwinderkaur3765
    @lakhwinderkaur3765 11 месяцев назад +2

    ਬਿਲਕੁਲ ਸਹੀ ਹੈ

  • @bakhshishbains5956
    @bakhshishbains5956 2 месяца назад +1

    Mr singh good job thank you

  • @narinderpal1854
    @narinderpal1854 Год назад +6

    ਇਸ ਰਾਜਨਾਥ ਨੇ,ਕਿਸਾਨੀ ਮੋਰਚੇ ਵੇਲੇ ਨੀ ਕੁਸ਼ ਕਿਹਾ।

  • @Jasswinderkaurkhanna
    @Jasswinderkaurkhanna 10 месяцев назад +2

    Mannie Rajnath sir thank u very much..

  • @pratapsinghrathore6968
    @pratapsinghrathore6968 4 месяца назад +2

    Thank you Rajnath Singh ji

  • @ssbal-qp8mb
    @ssbal-qp8mb 3 месяца назад +3

    Rajnath Singh ji your thanks

  • @pratipalsingh3573
    @pratipalsingh3573 Год назад +7

    DHAN SIKHEE. DHAN SHREE GURU GOVIND SINGH SAHIB JI ❤🪯✊🙏🇮🇳💕

  • @Parmindersingh-lu8lg
    @Parmindersingh-lu8lg 11 месяцев назад +3

    ਤੁਸੀਂ‌ ਕਿਰਪਾ ਕਰਕੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣਾ ਬੰਦ ਕਰੋ। RSS ਦਾ ਦੋਗਲਾਪਣ ਅਸੀਂ ਚੰਗੀ ਤਰਾਂ ਸਮਝਦੇ ਹਾਂ।

  • @amolaksinghsunnerd4999
    @amolaksinghsunnerd4999 Год назад +9

    ਜੋ ਮਰਜੀ ਚੰਗੀਆਂ ਗੱਲਾਂ ਕਹਿ ਦੇਓ ਸਿੱਖਾਂ ਦੇ ਬਾਰੇ, ਪਰ ਸਚਾਈ ਇਹ ਹੈ ਕਿ ਕਾਨੂੰਨ ਸਿੱਖ ਨੂੰ ਸਿੱਖ ਨਹੀਂ ਬਲਕਿ ਸਿੱਖ ਨੂੰ ਹਿੰਦੂ ਮੰਨਿਆ ਜਾਂਦਾ। ਇਹ ਸਾਰੀਆਂ ਗੱਲਾਂ ਵੋਟਾਂ ਵਾਸਤੇ ਹੈ। ਇਹਨਾਂ ਉਪਰ ਕੋਈ ਭਰੋਸਾ ਨਾ ਰਖਿਓ।

  • @CharanjitKaur-l1r
    @CharanjitKaur-l1r 10 месяцев назад +2

    Thanks🙏🙏🙏 Rajnath ji

  • @gurditsingh5284
    @gurditsingh5284 Год назад +9

    ਵਾਹਿਗੁਰੂ ਜੀ ❤❤

  • @GurmeetSingh-nm4qw
    @GurmeetSingh-nm4qw Год назад +16

    यह भारत की बात कहाँ से आ जाती है सिंख धर्म केवल इनसानियत केलिए गुरु साहिब जी ने लड़ाई लड़ी है किसी भी राश्रवाद केलिए कोई भी लड़ाई नहीं लड़ी है

    • @PANJABisnotindia-1984
      @PANJABisnotindia-1984 Год назад

      ਹਾਂ ਪਰ ਰਾਜ ਕਰੇਗਾ ਖ਼ਾਲਸਾ ਲਈ ਜਰੂਰ ਲੜੀ ਗਈ ਇਸੇ ਲਈ ਬਣਕੇ ਰਹੂਗਾ ਖਾਲਿਸਤਾਨ

    • @pankajbhatia5689
      @pankajbhatia5689 Год назад +1

      ​@@PANJABisnotindia-1984ohh ja km kr..guru sahib ne kdo khalistan lyi ldaai ldi ds ..
      Eve bkwas Mari jaande ho..
      Ehh khalistan tuhade pyare Pakistan da ajenda c sikha nu te sanataniya nu vkh krke pure Punjab te kbja krn da..
      Smjheya..
      Hor hun ta jdo kuch hoya ta akhand Bharat hoyega..
      Jede gurudham nu pnth to vichhodeya gya c..ohh fer pnth ch milnge..
      Waheguru ji ka Khalsa waheguru ji ki fteh..

    • @PANJABisnotindia-1984
      @PANJABisnotindia-1984 Год назад

      @@pankajbhatia5689 ਬਿਲਕੁਲ ਬਾਮਣਾ ਤੇਰਾ ਦਿੱਲੀ ਵੀ ਬਣੂਗਾ ਖਾਲਿਸਤਾਨ ਦੇਖਦਾ ਜਾ ਤੁਹਾਨੂੰ ਪਚਾਓਣਾ ਜਮਨਾ ਪਾਰ, ਸਾਡੇ ਗੁਰੂ ਧਾਮਾ ਉੱਤੇ ਥੋਡੇ ਟੈਂਕ ਚੜੇ ਸੀ ਤੇ ਰਾਜ ਤਾਂ ਪੁੱਤ ਮੇਰਿਆ ਤੇਰਾ ਜੀਜਾ ਖਾਲਸਾ ਹੀ ਕਰੂ ਕਿਉਂਕਿ ਤੁਹਾਡੀ ਨਸਲ ਹਲਦੀ ਮਸਾਲੇ ਵੇਚਣ ਅਤੇ ਅਬਦਾਲੀ ਨੂੰ ਧੀਆਂ ਪੇਸ਼ ਕਰਨ ਵਾਲਿਆਂ ਦੀ ਹੈ ਪੰਜਾਬੀ ਤੇ ਪੰਜਾਬ ਤੋਂ ਮੁਨਕਰ ਹੋਣ ਵਾਲਿਆਂ ਦੀ ਹੈ, ਤੁਹਾਡਾ ਪਤਾ ਟਿਕਾਣਾ ਜਮਨਾ ਪਾਰ ਹੋਊ ਪੁੱਤ 2027 ਤੱਕ

    • @ravinderkandari3750
      @ravinderkandari3750 Год назад

      @@pankajbhatia5689 eh khali ... taaaaaanpuri hai jinhana roj da kam hai joker giri karna 😂🤣.kabhi kahenge never furr gut,kabhi kahenge leke rawange ,kabhi kahenge hinua nu yu kitta wu kitta,kabhi kahenge bada hi nafrat da mahol hega si,magar ye kado ni kahenge ki pakistan vich 1947 me kitna bada never forget se bhi badda never forget kitta si , pakistan mullo nu pit pit kar singhanu khan bana diya aur aaj sirf dikhane k liye 40000 dare sahme sikh rakhe ,itho hi inki fhuddi k kide khujli karte si,inhanu ye bhi nahi pata ki bharat ki kisi ek state ki population inki fhuddi ka hawai jahaj bana degi agar dimag ghuma ta kahenge ki pyara Bharat hamara ,sada Bharat hamara .🤔🤣 Full joker si 😆😅😃

    • @user-kj9cs8ok9n
      @user-kj9cs8ok9n Год назад

      ​@@PANJABisnotindia-1984Teri aukat hai to kar k dekh le

  • @harwinderdhaliwal1227
    @harwinderdhaliwal1227 2 месяца назад +1

    Good honest rakhya matryi sikh ka. Thankus wright. Sgpc rong.

  • @tonysingh-ft9ki
    @tonysingh-ft9ki 10 дней назад +1

    Very nice and very good people

  • @JaswinderSingh-ie8xu
    @JaswinderSingh-ie8xu Год назад +13

    1984 ਵਿੱਚ 30000 ਸਿੱਖਾ ਨੂੰ ਜਿਓਦੇ ਸਾੜ ਦਿੱਤੇ ਕਿੰਨੇ ਲੋਕਾਂ ਨੂੰ ਸਜ਼ਾ ਦੀੱਤੀ ਤੁਸੀਂ

    • @PANJABisnotindia-1984
      @PANJABisnotindia-1984 Год назад +1

      ਇਸੇ ਲਈ ਸਾਡਾ ਹਿੰਦੁਸਤਾਨ ਨਾਲ ਕੋਈ ਸਮਝੌਤਾ ਨਹੀਂ ਸਾਨੂੰ ਸਾਡੀ ਸੋਵਰੇਨਿਟੀ ਚਾਹੀਦੀ ਹੈ ਸਾਡਾ ਰਾਜ ਖਾਲਿਸਤਾਨ ਚਾਹੀਦਾ ਇਸਤੋਂ ਸਿਵਾ ਕੁੱਝ ਨਹੀਂ

    • @RajaSingh-np3ek
      @RajaSingh-np3ek 2 месяца назад

      Tuse lao

  • @gurmeetsingh-xi7nw
    @gurmeetsingh-xi7nw 10 месяцев назад +2

    Rajnath ji 🙏🙏 sikh sidhant sb lai BRABER HK H 🙏🙏

  • @tilokaramsolanki2229
    @tilokaramsolanki2229 Год назад +9

    Satnam Shri waheguru Ji ❤❤❤

  • @manjeetsinghnarang223
    @manjeetsinghnarang223 Год назад +6

    Waheguru ji🎉

  • @narinderpalsingh8751
    @narinderpalsingh8751 Год назад +4

    ਇਹ ਵੀਡੀਉ ਪੁਰਾਣੀ ਹੈ ਕਿਉਂਕਿ ਮਿਸਟਰ ਨਾਇਡੂ ਪਿੱਛੇ ਬੈਠਾ ਦਿਖ ਰਿਹਾ ਹੈ ਜਿਹੜਾ ਕਿ ਬਾਅਦ ਵਿੱਚ ਉਪ ਰਾਸ਼ਟਰਪਤੀ ਬਣਿਆਂ ਸੀ।

  • @gurbaxsingh6061
    @gurbaxsingh6061 11 месяцев назад +3

    Waheguru Sahib ji

  • @ghulam-hazir-hai
    @ghulam-hazir-hai 11 месяцев назад +1

    ਵਾਹਿਗੁਰੂ

  • @pritpalsingh2789
    @pritpalsingh2789 Месяц назад

    ਬਿਲਕੁਲ ਸਹੀ 👍

  • @harbindersingh1220
    @harbindersingh1220 Год назад +2

    Great speach congratulations

  • @balkarsingh1967
    @balkarsingh1967 Год назад +2

    ਹਰ 5 ਸਾਲ ਬਾਅਦ ਹੋਣ ਵਾਲੀਆਂ SGPC ਚੋਣਾਂ ਆਨੇ-ਬਹਾਨੇ ਲਾ ਕੇ 10 ਸਾਲ ਬਾਅਦ ਵੀ ਨਹੀਂ ਕਰਾਉਣੀਆਂ ਤਾਂਕਿ ਆਪਣੀ ਮਰਜ਼ੀ ਅਨੁਸਾਰ ਚੱਲਣ ਵਾਲੀ ਪਾਰਟੀ ਦੇ ਹੱਥ ਵਿੱਚ ਪ੍ਰਬੰਧਕੀ ਸਤਾ ਬਣੀ ਰਹੇ।

  • @daljitkhalsa7237
    @daljitkhalsa7237 Год назад +6

    We all Sikh community agree with this decision, that this authority should have been a complete Sikh person ,

    • @Kuldeepsingh-wx9ps
      @Kuldeepsingh-wx9ps 11 месяцев назад

      Punjabi ch comment karo te punjabiyat nu promte kro angreja de bache na bano

  • @sarthakriteshmehra925
    @sarthakriteshmehra925 Год назад +7

    Waheguru ji

  • @gurmailthind6931
    @gurmailthind6931 Год назад +9

    ਸਤਿ ਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Js_4579
    @Js_4579 Год назад +12

    Ena de pump to bach ke rehan saare hi sikh......

    • @bintykala686
      @bintykala686 Год назад

      fook shaka ria wa anpada nu

    • @ravinderkandari3750
      @ravinderkandari3750 Год назад

      Bhai jagjeet singh ji punjab se 2 mp hai BJP k abki baar inko bhi mat dena ,aur kuch bolna to dasso .asal me kya tumhara aur tumhari vichardhara ka koi wajan nahi raha .asli sikh 10 chaiye kyunki desh jitna hinduo ka unha sikh parsi baudhism ka bhi hai aur Hindu inko apna hi maante hainaur rote hue dikhne wale lakh khalistaanio ko koi ni puchta .desh ne unhe raat din rone dhone k kam per laga rakha .isse jyada wo kuch nahi hai 😃

  • @SatinderPalSinghSikri-ui6iw
    @SatinderPalSinghSikri-ui6iw Год назад +5

    राजनाथ सिंह तुमने यह बात बीच में ही छोड़ दी है के तुम दो तरफी गेम खेलते हो। हमारा असली फैसला अकाल तख्त अमृतसर से होगा। जो सिखों का सबसे बड़ा तख्त है। अब तुम्हारी हार ही होगी। अब खालसा राज चले गा

  • @meetagill4242
    @meetagill4242 Год назад +10

    Waheguru ji ❤🙏

    • @jeetsingh865
      @jeetsingh865 Год назад

      दो साल ज़्यादा पुराना है

  • @gurmailthind6931
    @gurmailthind6931 Год назад

    ਬਿਲਕੁੱਲ ਠੀਕ ਕਿਹਾ ਹੈ ਰਾਜਨਾਥ ਸਿੰਘ ਨੇ

  • @BalkarSingh-dc1oq
    @BalkarSingh-dc1oq Год назад +2

    ਵਾਹਿਗੁਰੂ ਕਿਰਪਾ ਕਰੇ

  • @SatnamSingh-mf9di
    @SatnamSingh-mf9di Год назад +5

    Satnam waheguru ji 👃❤️🙏🌹

  • @simarjitkaur8898
    @simarjitkaur8898 10 месяцев назад

    Kable taarif speech Rajnath singh ji thanks

  • @gurdialkaur3137
    @gurdialkaur3137 Год назад +6

    Rajnath Singh delivered facts and motivating speech ... but he and Nitin Gadkari are two mature and rational ministers

  • @gurvindersingh3422
    @gurvindersingh3422 Год назад +7

    ❤ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️🙏🧡

  • @harindergrewal535
    @harindergrewal535 10 месяцев назад

    *ਰੱਬ ਹੀ ਰਾਖਾ।*

  • @VeerSingh-iu8cc
    @VeerSingh-iu8cc Год назад +2

    Very good g

  • @kulbirsingh5092
    @kulbirsingh5092 11 месяцев назад +1

    Mr. RAJNATH SINGH JI HAMESHA SIKHO KA SAATH DETE HAI. SIKHO KE HITESHI HAI.

  • @surjitsingh6134
    @surjitsingh6134 Год назад

    ਸਹੀ ਫਰਮਾਇਆ ਜੀ

  • @Rajendrysinghjoshan
    @Rajendrysinghjoshan 3 месяца назад +1

    सिख समाज सावधान रहें किसी के बहकावे में नहीं आए और सिख आपस मे भाई चारा रखें संगठन रखें

  • @dalbirSingh-hm6hh
    @dalbirSingh-hm6hh 10 месяцев назад +1

    Very good sir ji 🙏🙏

  • @GurcharsinghSekhon
    @GurcharsinghSekhon Год назад +6

    ਰਾਜਨਾਥ ਸਿੰਘ ਜੀ ਤੁਸੀ ਚੰਗੇ ਲਡੀਰ ਹੌ ਆਸੀ ਤੁਹਡਾ ਕਰਦੇ ਹਾਂ

    • @bintykala686
      @bintykala686 Год назад +1

      ਗੰਗੂ ਬਾਰ ਬਾਰ ਸਿੱਖਾਂ ਨੂੰ ਬੇਵਕੂਫ ਬਣਾ ਰਿਹਾ ਹੈ

    • @pankajbhatia5689
      @pankajbhatia5689 Год назад +1

      ​@@bintykala686bhaisahab ji tuhanu hr gl te gangu hi kyu yaad annda h..seth todarmal kyu nhi yaad ande..ohh hr sanatani jo Khalsa sje c uss vele , ohh kyu nhi yaad aande, ohh hr sanatani jeda guru granth sahib ji ch aastha rkhda hor nittnem gurudware ch mttha tekda, sewa krda, ohh kyu nhi yaad aande..
      Vichar kryo,
      Waheguru ji ka Khalsa waheguru ji ki fteh..

    • @PANJABisnotindia-1984
      @PANJABisnotindia-1984 Год назад

      ਹਾਂ ਹੋਰ ਦੋ ਤਿੰਨ ਵਾਰ ਧੰਨਵਾਦ ਕਰੋ ਏਨਾ ਦਾ ਤਾਂ ਹੋਰ ਦੋ ਤਿੰਨ ਵਾਰ ਤੁਹਾਡੇ ਗਲਾਂ ਚ ਇਹ ਫੇਰ ਟੈਰ ਪਾਉਣ ਤਾਂ ਕਿ ਤੁਹਾਨੂੰ ਅਕਲ ਆ ਜਾਏ

    • @PANJABisnotindia-1984
      @PANJABisnotindia-1984 Год назад

      ​@@pankajbhatia5689 ਵੀਰ ਤੁਸੀਂ ਗਲਤ ਸਮਝਦੇ ਹੋ ਕਿਉਂਕਿ ਤੁਹਾਡਾ ਕਦੇ ਘਾਂਣ ਨਈ ਹੋਇਆ ਜਿਵੇਂ ਇੰਡੀਆ ਚ ਸਿੱਖਾਂ ਦਾ ਹੋਇਆ ਤੇ ਓਹ ਵੀ ਤੁਹਾਡੇ ਹਿੰਦੂਆਂ ਦੇ ਨਾ ਤੇ ਪਰ ਕਦੇ ਵੀ ਕਿਸੇ ਹਿੰਦੂ ਸੰਸਥਾ ਵਲੋਂ ਸਿੱਖਾਂ ਦੇ ਕਤਲੇਆਮ 1984 ਜਾ ਹੋਰ ਭਾਰਤੀ ਹਕੂਮਤ ਦੇ ਜ਼ਬਰਾਂ ਨੂੰ ਪੰਜਾਬ ਦੀ ਲੁੱਟ ਤੇ ਕਦੇ ਬੋਲੇ ਨਹੀਂ ਬਲਕਿ ਉਲਟਾ ਆਪਣੀ ਹੀ ਪੰਜਾਬੀ ਮਾ ਬੋਲੀ ਤੇ ਭਾਸ਼ਾ ਤੋਂ ਤੁਸੀਂ ਮੁਨਕਰ ਹੋਏ ਸੀ ਜਦੋਂ ਪੰਜਾਬੀ ਮਾਂ ਬੋਲੀ ਤੇ ਭਸ਼ਾ ਦੇ ਅਧਾਰ ਤੇ ਪੰਜਾਬੀ ਸੂਬੇ ਲਈ ਜਦੋਜਹਿਦ ਕੀਤੀ ਗਈ ਸੀ ਕੇਵਲ ਸਿੱਖਾਂ ਵਲੋਂ ਤੇ ਸ਼ਹੀਦੀਆਂ ਵੀ ਹੋਈਆਂ ਸਨ 1955 ਵਿੱਚ, ਪਰ ਤੁਹਾਡਾ ਸਟੈਂਡ ਹਮੇਸ਼ਾ ਪੰਜਾਬ ਦੇ ਖਿਲਾਫ ਰਿਹਾ ਇਸੇ ਲਈ ਸਾਨੂੰ ਇਹ ਗੱਲ ਕਹਿਣੀ ਪੈਂਦੀ ਹੈ ਕਿ ਸਭਤੋਂ ਵੱਧ ਧੋਖੇ ਸਿੱਖ ਕੌਮ ਨਾਲ ਬ੍ਰਾਹਮਣਾ ਹਿੰਦੂਆਂ ਨੇ ਕੀਤੇ ਹਨ ਤੇ ਇਸਦੇ ਵਿੱਚ ਕੋਈ ਸ਼ੱਕ ਨਹੀਂ

  • @GurnekSingh-l6c
    @GurnekSingh-l6c Год назад +1

    Bhart da nam nashan be na hota agar sikh kom na hote 🙏🙏🙏♥️❤️Form Adv GS Khaira Pb. 👏👏👆🏼👆🏼👆🏼

  • @SinghAmrik-lt7cv
    @SinghAmrik-lt7cv 3 месяца назад +1

    Rajnath ji ne bilkul sahi kaheya hai

  • @hardeepsinghdeepa7523
    @hardeepsinghdeepa7523 11 месяцев назад +1

    Great speech

  • @swaransingh1412
    @swaransingh1412 Год назад +4

    ਇਹ ਇਹਨਾਂ ਦਾ ਕੋਈ ਨਵਾਂ ਪੈਂਤੜਾ ਲਗਦਾ

  • @khushwantsingh4662
    @khushwantsingh4662 Год назад +1

    Bilkul sahi kaha hai. Sabhi dharmo ke prabhand uski maryada ke anusar honi chahiye. Sikh dharam mai amritdhari sikh jisko sikh dharam ka pura Giyan ho aur uska interest bhi hona chahiye usi ko SGPC ka praband sopna chahiye.

  • @KirpalSingh-bd2wv
    @KirpalSingh-bd2wv 10 месяцев назад

    Bahut bahut dhaneabad sir je

  • @tonysingh-ft9ki
    @tonysingh-ft9ki 10 дней назад

    Rajasthan ji speaking true with confidence

  • @BalwinderSingh-cb2uf
    @BalwinderSingh-cb2uf Год назад +2

    Raj nath sir app hamesha khush raho mari bhagwan ka aage patna ha ji sir dil sa app ko slute ji

  • @gyan_11111
    @gyan_11111 Год назад +2

    Waheguru ji 🙏

  • @SatnamSingh-ds9dc
    @SatnamSingh-ds9dc Год назад +1

    Rajnath Kumar ji
    Waheguru ji Ka Khalsa Waheguru ji Ki Fateh

  • @Mohindar-ti5nf
    @Mohindar-ti5nf 10 месяцев назад

    Thanks , Rajnath ji.

  • @singhmaninder850
    @singhmaninder850 Год назад +17

    ਫਿਰ ਸਿੱਖਾਂ ਦਾ ਦੇਸ਼ ਵਾਪਸ ਕਿਉਂ ਨਹੀਂ ਕਰਦੇ ਉਸ ਆਪਣਾ ਰਾਜ ਵਾਪਸ ਮੰਗਦੇ ਉਨ੍ਹਾਂ ਨੂੰ ਆਤੰਕਵਾਦੀ ਸ਼ਾਬਤ ਕਰ ਕੇ ਜੇਲ੍ਹਾਂ ਵਿੱਚ ਬੰਦ ਕਰਦੇ

    • @prayrakbansal4855
      @prayrakbansal4855 Год назад +1

      Kehra desh sikha da .oye chwala punjab ik part ta bharat ka jaha pehla hindus rehte the ok . Jekar tussi bhi muslims wangu kabza karna hai ta karlo sanu koi fikar nahi lekin yadh yakhio waheguru ji ne eh kitha nahi keha ki only punjab hi sikha da hai . Wahwguru ji ne khud guru gobing singh ji bihar vich pyada kitha ehda matlabh waheguru ji nu pta ta sikha da place all over india hai naki only punjab.

    • @gursewaksingh-ch6to
      @gursewaksingh-ch6to Год назад +3

      ​@@prayrakbansal4855 ਜਦੋਂ ਅਬਦਾਲੀ ਹੋਰ ਮੁਗ਼ਲ ਅਫ਼ਗਾਨੀ ਆਉਂਦੇ ਸਨ ਓਦੋਂ ਤੋਂ ਪੰਜਾਬ ਦੇਸ਼ ਸੀ ਤੇ ਜਦੋਂ ਭਾਰਤ ਵਿੱਚ ਅੰਗਰੇਜ ਸਰਕਾਰ ਤਾਂ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਖਾਲਿਸਤਾਨ ਸੀ

    • @jimmi6096
      @jimmi6096 Год назад

      Delhi taa thode to paar nahi si hi mugela ne thoda maa bhain chodde si mooh ch thode thukyea janda si takke takke te thodyea bramnia vikdia sioh sikh raaj si jine thoano bacyea si Delhi too afganistan Tak sikh Khalsa raj si maha Raja Ranjit Singh da khalsa raj sunyea hindu mugela noo janaania pesh karn waleoi​@@prayrakbansal4855

    • @BT-111
      @BT-111 Год назад

      ​@@gursewaksingh-ch6toUs vakt desh me 550 rajwade the usme Punjab bhi tha. But sab jud gaye to Punjab bhi juda. Punbaji Sanskrit se hi bani he. Itni narazgi mat rakh bhai. Shikho se pyar he isliye hi dukh hota he.

  • @surjeetlifestyle
    @surjeetlifestyle Год назад

    Jo boley So Nihal SatshriAkal ji

  • @MalkeetSingh-x1m
    @MalkeetSingh-x1m 3 месяца назад +1

    Salute

  • @prithipalsingh7365
    @prithipalsingh7365 9 месяцев назад

    Shree Rajnath ji ka dhanyavad ❤❤❤

  • @EkOnkarSatgurPrasad.
    @EkOnkarSatgurPrasad. Год назад +1

    Waheguru Ji Ka Khalsa Waheguru Ji Ki Fateh🙏

  • @pawanjeetkumariloveyou3345
    @pawanjeetkumariloveyou3345 Год назад +6

    Waheguru g .Rajnath singi g thanks

  • @bhajansingh3849
    @bhajansingh3849 3 месяца назад +1

    Good job 👍

  • @rajinderkour8814
    @rajinderkour8814 Год назад

    satnam shre waheguru wahegur sahib ji🙏🏻🙏🏻

  • @Kesarsingh-f4n
    @Kesarsingh-f4n 2 месяца назад +1

    Raj nathiji is right.

  • @mohinduttasingh5547
    @mohinduttasingh5547 Год назад

    Perfect said Rajnath Singh ji

  • @SonySingh-m6o
    @SonySingh-m6o 10 месяцев назад

    Bilkul sahi gal sir g di

  • @laddiguru8074
    @laddiguru8074 2 месяца назад

    वैरीवैरी गुड सर जी

  • @karnailsingh-dj8ck
    @karnailsingh-dj8ck Год назад +2

    Very nice

  • @sandeepKumar-vq5yx
    @sandeepKumar-vq5yx 10 месяцев назад

    Weldone Mr rajnath ji

  • @gurpalsinghkaila4489
    @gurpalsinghkaila4489 3 месяца назад

    Raj Nathan ji❤ thank❤❤❤❤❤❤❤❤❤❤❤❤❤