Jaikaare gajaave Nihal ho jaave Fateh paave Dhan Dhan shri Guru ramdas sahib ji de mann nu bhaave Sat Shri Akaal ....... Gurbar Akaal Deg Teg Fateh Khalsa panth di chardikla rkhna ji Maharaj
ਜੈਤਸਰੀ ਮਹਲਾ ੯ ॥ Jaitsree, Ninth Mehla: ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥ ਹੇ ਪ੍ਰਭੂ ਜੀ! ਮੇਰੀ ਇੱਜ਼ਤ ਰੱਖ ਲਵੋ O Dear Lord, please, save my honor! ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥ ਮੇਰੇ ਹਿਰਦੇ ਵਿਚ ਮੌਤ ਦਾ ਡਰ ਵੱਸ ਰਿਹਾ ਹੈ, (ਇਸ ਤੋਂ ਬਚਣ ਲਈ) ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ ।੧।ਰਹਾਉ। The fear of death has entered my heart; I cling to the Protection of Your Sanctuary, O Lord, ocean of mercy. ||1||Pause|| ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥ ਹੇ ਪ੍ਰਭੂ! ਮੈਂ ਵੱਡਾ ਵਿਕਾਰੀ ਹਾਂ, ਮੂਰਖ ਹਾਂ, ਲਾਲਚੀ ਭੀ ਹਾਂ, ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ I am a great sinner, foolish and greedy; but now, at last, I have grown weary of committing sins. ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥੧॥ ਮੈਨੂੰ ਮਰਨ ਦਾ ਡਰ (ਕਿਸੇ ਵੇਲੇ) ਭੁੱਲਦਾ ਨਹੀਂ, ਇਸ (ਮਰਨ) ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ ।੧। I cannot forget the fear of dying; this anxiety is consuming my body. ||1|| ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ ॥ ਹੇ ਭਾਈ! (ਮੌਤ ਦੇ ਇਸ ਸਹਿਮ ਤੋਂ) ਖ਼ਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹੀਲੇ ਕੀਤੇ ਹਨ, ਦਸੀਂ ਪਾਸੀਂ ਉਠ ਉਠ ਕੇ ਦੌੜਿਆ ਹਾਂ । I have been trying to liberate myself, running around in the ten directions. ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥੨॥ ਮਾਇਆ ਦੇ ਮੋਹ ਤੋਂ) ਨਿਰਲੇਪ ਪਰਮਾਤਮਾ ਹਿਰਦੇ ਵਿਚ ਹੀ ਵੱਸਦਾ ਹੈ, ਉਸ ਦਾ ਭੇਤ ਮੈਂ ਨਹੀਂ ਸਮਝਿਆ ।੨। The pure, immaculate Lord abides deep within my heart, but I do not understand the secret of His mystery. ||2|| ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥ ਹੇ ਨਾਨਕ! (ਆਖ-ਪਰਮਾਤਮਾ ਦੀ ਸਰਨ ਤੋਂ ਬਿਨਾ ਹੋਰ) ਕੋਈ ਗੁਣ ਨਹੀਂ ਕੋਈ ਜਪ ਤਪ ਨਹੀਂ (ਜੋ ਮੌਤ ਦੇ ਸਹਿਮ ਤੋਂ ਬਚਾ ਲਏ, ਫਿਰ) ਹੁਣ ਕੇਹੜਾ ਕੰਮ ਕੀਤਾ ਜਾਏ? I have no merit, and I know nothing about meditation or austerities; what should I do now? ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥੩॥੨॥ ਹੇ ਪ੍ਰਭੂ! (ਹੋਰ ਸਾਧਨਾਂ ਵਲੋਂ) ਹਾਰ ਕੇ ਮੈਂ ਤੇਰੀ ਸਰਨ ਆ ਪਿਆ ਹਾਂ, ਤੂੰ ਮੈਨੂੰ ਮੌਤ ਦੇ ਡਰ ਤੋਂ ਖ਼ਲਾਸੀ ਦਾ ਦਾਨ ਦੇਹ ।੩।੨। O Nanak, I am exhausted; I seek the shelter of Your Sanctuary; O God, please bless me with the gift of fearlessness. ||3||2|| Guru Tegh Bahaadur Ji in Raag Jaithsree - 703
Vaheguru ji tusi Bhai Saab nu inni niggi awaaz diti aa k idan lagda jive aap naal gallan krde hon... Inni manmohak awaaz, inna ras... Aap ji di bakshish Akaal Purakh... Bhai Saab nu charhdi kala bakshna 🙏🏻
Nanak haar paryo sharnaagat, abhaey daan Prabh deejaeye.....aesaa ras-bhina keertan Bhai saheb bhai Randhir Singh ji kar sakdey han! Classical raagaan dey maahir ustaad, at sundar gaa k hridaey vich tarangaan chhed dende han....sonorous voice, in real life too, he's a cool personality...Nanak Paatshah bless him with a long life n pink f gud health so dat he continues to overwhelm us with his recital f mesmeric Shabad Keertan.....
So mesmerising voice straightway connects to the soul...After many decades perhaps after Bhai Sab Bhaj Bhakhshish Singh ji God Bless him.This is true kirtan in Ragas..
Bhai Bakshish singh ji de Shishay di awaaz bilkul ohna vargi hegi Satnaam
I Don't have enough words in his praise.he is a gumukh he does kirten from his heart.Waheguru ji bless him.
!00 True i feel the same
Jaikaare gajaave
Nihal ho jaave
Fateh paave
Dhan Dhan shri Guru ramdas sahib ji de mann nu bhaave
Sat Shri Akaal .......
Gurbar Akaal
Deg Teg Fateh
Khalsa panth di chardikla rkhna ji Maharaj
Sat sri akaal
Rouhani Awaaz...meri inspiration ne bhai Saab ji.....guru de wazir🙏
Dhan dhan guru Ramdass ji Maharaj ji Sare Parwar Ta Maher Bharia Hath Rakhna Ji Jpo Satname Satname Ji Waheguru Waheguru ji
🙏✊Wahe Guru Ji Ka Khalsa, Wahe Guru Ji Ki Fateh
his pure and devoted melodious voice makes me cry
🙏✊🖖ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, Deg Teg Fateh, Panth Ki Jeet!
Dhan guru ram das ji de kirtanye
Waho very classic kirtan by Bhai ji
God bless him
Guru sahib pat rakh lehu apppp🙏🙏🙏🙏🙏🙏🙏🙏🙏🙏🙏🙏
Wahaguru ji anand a gea ji kirtan sun k wahaguru ji atama sant ho gai wahahuru ji
Jpo Satname Satname Satname Ji Waheguru Waheguru Waheguru ji Dhan Guru Nanak Dev Ji Maharaj
ਜੈਤਸਰੀ ਮਹਲਾ ੯ ॥
Jaitsree, Ninth Mehla:
ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥
ਹੇ ਪ੍ਰਭੂ ਜੀ! ਮੇਰੀ ਇੱਜ਼ਤ ਰੱਖ ਲਵੋ
O Dear Lord, please, save my honor!
ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥
ਮੇਰੇ ਹਿਰਦੇ ਵਿਚ ਮੌਤ ਦਾ ਡਰ ਵੱਸ ਰਿਹਾ ਹੈ, (ਇਸ ਤੋਂ ਬਚਣ ਲਈ) ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ ।੧।ਰਹਾਉ।
The fear of death has entered my heart; I cling to the Protection of Your Sanctuary, O Lord, ocean of mercy. ||1||Pause||
ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥
ਹੇ ਪ੍ਰਭੂ! ਮੈਂ ਵੱਡਾ ਵਿਕਾਰੀ ਹਾਂ, ਮੂਰਖ ਹਾਂ, ਲਾਲਚੀ ਭੀ ਹਾਂ, ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ
I am a great sinner, foolish and greedy; but now, at last, I have grown weary of committing sins.
ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥੧॥
ਮੈਨੂੰ ਮਰਨ ਦਾ ਡਰ (ਕਿਸੇ ਵੇਲੇ) ਭੁੱਲਦਾ ਨਹੀਂ, ਇਸ (ਮਰਨ) ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ ।੧।
I cannot forget the fear of dying; this anxiety is consuming my body. ||1||
ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ ॥
ਹੇ ਭਾਈ! (ਮੌਤ ਦੇ ਇਸ ਸਹਿਮ ਤੋਂ) ਖ਼ਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹੀਲੇ ਕੀਤੇ ਹਨ, ਦਸੀਂ ਪਾਸੀਂ ਉਠ ਉਠ ਕੇ ਦੌੜਿਆ ਹਾਂ ।
I have been trying to liberate myself, running around in the ten directions.
ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥੨॥
ਮਾਇਆ ਦੇ ਮੋਹ ਤੋਂ) ਨਿਰਲੇਪ ਪਰਮਾਤਮਾ ਹਿਰਦੇ ਵਿਚ ਹੀ ਵੱਸਦਾ ਹੈ, ਉਸ ਦਾ ਭੇਤ ਮੈਂ ਨਹੀਂ ਸਮਝਿਆ ।੨।
The pure, immaculate Lord abides deep within my heart, but I do not understand the secret of His mystery. ||2||
ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥
ਹੇ ਨਾਨਕ! (ਆਖ-ਪਰਮਾਤਮਾ ਦੀ ਸਰਨ ਤੋਂ ਬਿਨਾ ਹੋਰ) ਕੋਈ ਗੁਣ ਨਹੀਂ ਕੋਈ ਜਪ ਤਪ ਨਹੀਂ (ਜੋ ਮੌਤ ਦੇ ਸਹਿਮ ਤੋਂ ਬਚਾ ਲਏ, ਫਿਰ) ਹੁਣ ਕੇਹੜਾ ਕੰਮ ਕੀਤਾ ਜਾਏ?
I have no merit, and I know nothing about meditation or austerities; what should I do now?
ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥੩॥੨॥
ਹੇ ਪ੍ਰਭੂ! (ਹੋਰ ਸਾਧਨਾਂ ਵਲੋਂ) ਹਾਰ ਕੇ ਮੈਂ ਤੇਰੀ ਸਰਨ ਆ ਪਿਆ ਹਾਂ, ਤੂੰ ਮੈਨੂੰ ਮੌਤ ਦੇ ਡਰ ਤੋਂ ਖ਼ਲਾਸੀ ਦਾ ਦਾਨ ਦੇਹ ।੩।੨।
O Nanak, I am exhausted; I seek the shelter of Your Sanctuary; O God, please bless me with the gift of fearlessness. ||3||2||
Guru Tegh Bahaadur Ji in Raag Jaithsree - 703
Waheguru tuhada boht shukriya
Vaheguru ji tusi Bhai Saab nu inni niggi awaaz diti aa k idan lagda jive aap naal gallan krde hon... Inni manmohak awaaz, inna ras... Aap ji di bakshish Akaal Purakh... Bhai Saab nu charhdi kala bakshna 🙏🏻
🙏🌹🌷🙏ਨਾਨਕ ਹਾਰ ਪਰਿਯੋ
ਸਰਣਾਗਤਿ ਅਭੈ ਦਾਨੁ ਪ੍ਰੱਭ ਦੀਜੈ 🙏🌹🌷🙏
ਹਰ ਜੂ ਰਾਖ ਲੇਹੋ ਪਤ ਮੇਰੀ ||
ਜਮ ਕੋ ਤ੍ਰਾਸ ਭਇਓ ਉਰ ਅੰਤਰ ਸਰਨਿ ਗਹੀ ਕਿਰਪਾ ਨਿਧ ਤੇਰੀ ||੧||ਰਹਾਉ||
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।
Dhan guru Teg Bahadur Sahib
He is blessed. God bless him
I love the way Bhai RANDHIR SINGH JI do the kirtan.He is th best .
ਵਾਹ ਭਾੲੀ ਜੀ ਵਖਰਾ ਅੰਦਾਜ ਹੈ
He is one of the best !!!!!
there is no doubt about that
Sir, one of the best🙂🙏
Yes we completely agree.. He is a blessed raagi
ਅਨੰਦ, ਅਨੰਦ...........
he have his own style of singing. so divine and blissful
Waheguru Ji 🙏🙏🙏🌹
सत नाम श्री वाहेगुरू साहेब जी ❤
ਵਾਹਿਗੁਰੂ ਜੀ 💐🙏😌😇❤️🌻🙏
sohni voice dil nu skoon milda hi
ਵਾਹਿਗੁਰੂ ਜੀ
Bhut hi khoob. Inna rass bharya kirtan
Bhai Saab Kirtan is Awesome
Bahi randhir singh best ragi
Nanak haar paryo sharnaagat, abhaey daan Prabh deejaeye.....aesaa ras-bhina keertan Bhai saheb bhai Randhir Singh ji kar sakdey han! Classical raagaan dey maahir ustaad, at sundar gaa k hridaey vich tarangaan chhed dende han....sonorous voice, in real life too, he's a cool personality...Nanak Paatshah bless him with a long life n pink f gud health so dat he continues to overwhelm us with his recital f mesmeric Shabad Keertan.....
Kammal han bhai sahab ji
Waheguru sahib jee 👏
Mehr kr ke rakh leo wahegurru 🙏
waheguru ji waheguru ji
mharaj ji ( harju ) ohi path (izat) rakhan waley . hor koi nhi.
Anand hi anand 🙏 waheguru g
Waheguru ji mehr kro
EVERY MORNING I LISTEN TO THE ASA ED VAAR AND MAKE ME FEEL VERY COMFORT.AND ENJOY LISTENING.
Divine 🙏🙏
Awesome
Waheguru ji🙏
Great voice, amazing music. You're truly blessed.
WAHEGURU ji ................
Waheguru ji
So mesmerising voice straightway connects to the soul...After many decades perhaps after Bhai Sab Bhaj Bhakhshish Singh ji God Bless him.This is true kirtan in Ragas..
Bohat vadia shabadd ji
ਵਾਹਿਗੁਰੂ ਜੀ 🙏🌸
🙏 WAHEGURU JI 🙏
Waheguru
❤❤
❤🌹🙏🙏
❤
Which taal?
🙏🙏🙏🙏🙏🙏
Jasbir.singh
Which taal
Chotti teentaal 16 beats
ਵਾਹਿਗੁਰੂ ਜੀ
Waheguru ji🙏
Waheguru ji
Waheguru ji 🙏
Waheguru ji
Waheguru g
Waheguru ji
Waheguru ji
Waheguru ji
Waheguru ji
Waheguru ji
Waheguru ji
Waheguru ji
Waheguru Ji
Waheguru ji