Patiala protest: ਸੂਬੇ ਭਰ ਦੇ ਕਿਸਾਨ ਉਤਰੇ ਸੜਕਾਂ ’ਤੇ... ਲੰਬੇ ਜਾਮ ’ਚ ਖੱਜਲ ਹੋ ਰਹੇ ਰਾਹਗੀਰ

Поделиться
HTML-код
  • Опубликовано: 24 окт 2024

Комментарии • 9

  • @BrotherCollection-w1s
    @BrotherCollection-w1s 6 часов назад +7

    ਮੁੱਖ ਮੰਤਰੀ ਦਾ ਰਾਹ ਬੰਦ ਕਰੋ ਮੰਤਰੀ ਦਾ ਰਾਹ ਬੰਦ ਕਰੋ ਲੋਕਾਂ ਦਾ ਕਚੂੰਬਰ ਕੱਢ ਦਿੱਤਾ

  • @balkarsingh6693
    @balkarsingh6693 Час назад +2

    ਲੋਕਾਂ ਨੂੰ ਖੱਜਲ ਖੁਆਰ ਕਰਨ ਨਾਲ ਝੋਨਾ ਨਹੀਂ ਚੁੱਕ ਹੋਣਾ

  • @Nirbhai-x2o
    @Nirbhai-x2o 2 часа назад +3

    ਝੋਨਾ ਨਾ ਲਾਉ ਠੇਕਾ ਘਟਾਉ ਜਮੀਨਾ ਦਾ

  • @balkarsingh6693
    @balkarsingh6693 Час назад +2

    ਕੋਈ ਬੱਚਾ ਸਵੇਰ ਦਾ ਸਕੂਲ ਜਾਂ ਕਾਲਜ ਗਿਆ ਹੋਇਆ ਹੈ ਉਸ ਨੂੰ ਕਿੰਨਾ ਖਰਾਬ ਕੀਤਾ ਜਾ ਰਿਹਾ ਹੈ ਉਹ ਬਾਰਾਂ ਘੰਟੇ ਤੋਂ ਭੁਖਾ ਭਾਣਾ ਕਿਵੇਂ ਆਪਣੇ ਘਰ ਪਹੁੰਚੇ ਗਾ

  • @manjitvirk9541
    @manjitvirk9541 6 часов назад +1

    Vehlarh

  • @SarthakWadhawan-hk1sf
    @SarthakWadhawan-hk1sf 7 часов назад +1

    AAM JANTA NU BARBAD NA KARO

  • @Goldenpunjab2024
    @Goldenpunjab2024 3 часа назад +1

    ਝੋਨਾ ਨਾ ਬੀਜੋ,ਇਹ ਕਿਸਾਨਾਂ ਲਈ ਸੁਰੂਆਤ ਆ,ਬਦਲਦੀਆਂ ਫ਼ਸਲਾਂ ਬੀਜੋ,ਜ਼ਮੀਨਾਂ ਦੇ ਠੇਕੇ ਘਟਾਓ

  • @BhupinderSingh-zf7hd
    @BhupinderSingh-zf7hd Час назад

    Ah sabh teeth nahi

  • @SushilaDevi-rb6zd
    @SushilaDevi-rb6zd Час назад

    Tucci loka nu bahut pareshan kita aj apni bari pata lagya k roji roti sareya layi kini jaroori h