How even Akal Takht Jathedar was not spared ? What happened with Jathedar Gurdev Singh Kaunke ?

Поделиться
HTML-код
  • Опубликовано: 14 янв 2025

Комментарии • 343

  • @SurjitSingh-yv4vm
    @SurjitSingh-yv4vm 3 года назад +205

    ਅਕਾਲ ਤਖਤ ਦਾ ਜਥੇਦਾਰ ਕਾਉਕੇ ਸਾਹਿਬ ਬਹੁਤ ਧਰਮੀ ਇਨਸਾਨ ਸੀ ਮਾਰਨ ਵਾਲੇ ਸਾਰੇ ਬੁਚੜ ਸਨ ਇਹਨਾਂ ਦੀਆਂ ਪੀੜੀਆ ਗਰਕ ਜਾਣਗੀਆਂ ਰਬ ਸਭ ਵੇਖ ਰਿਹਾ

    • @harmandeepsingh9739
      @harmandeepsingh9739 Год назад +3

      sawarn Singh ghontne da munda ssp Satinder Singh hun recent Amritsar d

    • @satish8850
      @satish8850 Год назад +1

      Eho jehe log Raj Karan de yog nahin balke Jallad di nokury de yog han.

  • @amanjeetsingh730
    @amanjeetsingh730 2 года назад +131

    ਕੰਜਰੋ ਦੁਸ਼ਟੋ ਤੁਸੀਂ ਐਨਾ ਜੁਰਮ ਕੀਤਾ ਵਾਹਿਗੁਰੂ ਦਾ ਡਰ ਨੀ ਰਖਿਆ ।ਸਜਾ ਮਿਲੇਗੀ ਨਰਕਾ ਦੀ

    • @tamashbeen6610
      @tamashbeen6610 Год назад

      Tainu Desi Machine miloogi.

    • @vikramsingh-ew3ew
      @vikramsingh-ew3ew Год назад +3

      @@tamashbeen6610 tenu ki chahida tu dass

    • @strangersingh598
      @strangersingh598 Год назад +1

      @@tamashbeen6610 Tu valaiti le li

    • @RetroFamilyVids
      @RetroFamilyVids Год назад

      ਤੇ ਜਿਹੜਾ ਗੰਦ ਖਾੜਕੁਆਂ ਨੇ ਪੰਜਾਬ ਵਿੱਚ ਪਾਇਆ ਸੀ ਓਹ ਹੁਣ ਤੂੰ ਕਿਸੇ ਹੋਰ ਦੇ ਨਾ ਲਾ ਦੈਣਾ ਆ

    • @vikramsingh-ew3ew
      @vikramsingh-ew3ew Год назад +5

      @@RetroFamilyVids agencies da kam si veer

  • @unknown-py8dk
    @unknown-py8dk 2 года назад +71

    ਜਥੇਦਾਰ ਸਾਬ ਨੇਕ ਇਨਸਾਨ ਸੀ ਉਸਦਾ ਪਾਪ ਲੈਕੇ ਬਹਿਜੂ ਜਿਸ ਨੇ ਵੀ ਕੀਤਾ ਸਵਰਨ ਘੋਟਣਾ ਨਰਕਾਂ ਦਾ ਕੀੜਾ ਬਣੇਗਾ

    • @gurinderbaweja9478
      @gurinderbaweja9478 Год назад +3

      USDA beta. Ess veley SSP Amritsar rural date March 2023 Satinder Pal Singh

    • @GurmangatGurpreet
      @GurmangatGurpreet Месяц назад

      ​@@gurinderbaweja9478ohi y ji bhai amrit pal singh nal panga peya si

  • @bahadarmaan8060
    @bahadarmaan8060 3 года назад +32

    ਮਨਜਿੰਦਰ ਸਿੰਘ ਈਸੀ ਇਕ ਇੰਟਰਵਿਊ ਚ ਕਹਿ ਰਿਹਾ ਲੁਧਿਆਣੇ ਸੀ ਆਈ ੲਏ ਸਟਾਪ ਚ ਇਕ ਖਾੜਕੂ ਸਿੰਘ ਦੀ ਪਤਨੀ ਦੇ ਪੇਟ ਵਿੱਚ ਮੁਕੀਆਂ ਮਾਰੀਆ , ਜਦੋਂ ਬੱਚਾ ਪੈਦਾ ਹੋਇਆ ਉਸ ਦੀ ਰੀੜ ਦੀ ਹੱਡੀ ਟੁੱਟੀ ਹੋਈ ਸੀ ਢਾਈ ਸਾਲ ਦਾ ਹੋ ਕੇ ਮਰ ਗਿਆ , ਐਨਾ ਜੁਲਮ , ਬੁਚੜ ਤੁਸੀਂ , ਹੇ ਪ੍ਰਮਾਤਮਾ ਵਾਹਿਗੁਰੂ ਜਿਸ ਨੇ ਵੀ ਇਕ ਮਾਂ ਦੇ ਪੇਟ ਚ ਮੁਕੀਆ ਮਾਰੀਆ ਬੱਚੇ ਦੀ ਰੀੜ ਦੀ ਹੱਡੀ ਤੋੜ ਦਿੱਤੀ , ਉਸ ਨਾਲ ਵੀ ਐਦਾ ਹੀ ਹੋਵੇ , ਢਾਈ ਸਾਲ ਮੰਜੇ ਤੇ ਰਹਿ ਕੇ ਨਰਕਾ ਨੂੰ ਜਾਵੇ

  • @gurlabhsingh6577
    @gurlabhsingh6577 3 года назад +130

    ਸਾਰੇ ਹੀ ਰਾਖਸ਼ ਲੱਗੇ ਹੋਏ ਸਨ ਕੋਕੇ ਜਥੇਦਾਰ ਨੂੰ ਮਾਰਨ ਵਿੱਚ ਸਨ

  • @BalkarSingh-dc1oq
    @BalkarSingh-dc1oq Год назад +19

    ਪੁਲਿਸ ਵਾਲੇ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਮਿਲਣੀ ਅਕਾਲੀ ਪਾਰਟੀ ਚੋਰਾਂ ਦੀ ਸੁੱਖਾ ਗਪੀ ਨੂੰ ਜਲਦੀ ਫੜੋ ਜੇਲ੍ਹ ਭੇਜਣਾ ਚਾਹੀਦਾ ਹੈ ਪੂਰਾ ਪੰਜਾਬ ਲੁੱਟ ਕੇ ਖਾ ਗਏ

  • @rajbirkaur3847
    @rajbirkaur3847 3 года назад +76

    ਤੂੰ ਵੀ ਨਾਲ ਰਲ ਕੇ ਸਾਰਾ ਕੁਝ ਕਰਦਾ ਰਿਹਾ ਪਾਗਲ ਹੋ ਕੇ ਮਰੇਗਾ ਜੁਲਮ ਕਰਨਾ ਪਾਪ ਆ ਤੇ ਜਾਲਮ ਦਾ ਸਾਥ ਦੇਣਾ ਸਭ ਤੋ ਵੱਡਾ ਪਾਪ ਆ

    • @h.s.4565
      @h.s.4565 3 года назад +1

      Bibi je gurjant aaya hunda tahn biyaan te vichaar hor hunde

    • @deeplally1046
      @deeplally1046 2 года назад +3

      sahi gal aa 100 percent

    • @insanegaming7285
      @insanegaming7285 2 года назад

      Jhooth bol reha vr ehe saala jma koi encounter ni c hoya bhai saab da koi dsp c shayad swarn singh ghotna ohne goli maari bhai saab nu te eh sbh kuj da gwaah v ik police wala ea

  • @HardeepSingh-HH88
    @HardeepSingh-HH88 3 года назад +105

    ਜਿਹੜੇ ਵਧੀਆ ਜਾਗਦੀਆਂ ਜ਼ਮੀਰਾਂ ਵਾਲੇ ਸੀ ਉਹ ਨੋਕਰੀਆ ਨੂੰ ਲੱਤਾਂ ਮਾਰਕੇ ਘਰ ਆ ਗੲੇ ਸੀ

    • @singhsaab6992
      @singhsaab6992 Год назад +2

      ਮੇਰੇ ਪਿਤਾ ਜੀ ਨੇ ਵੀ ਓਸ ਵੇਲੇ ਜੌਬ shadti ਸੀ

    • @HardeepSingh-HH88
      @HardeepSingh-HH88 Год назад +1

      @@singhsaab6992 ਸੈਲੂਟ ਐ ਵੀਰ ਤੇਰੇ ਪਿਤਾ ਜੀ ਨੂੰ

    • @singhsaab6992
      @singhsaab6992 Год назад +4

      @@HardeepSingh-HH88 ਮੇਰੇ ਪਿਤਾ ਜੀ ਕਪੂਰਥਲੇ ਸੀ dsp ਦੇ ਰੀਡਰ ਪਰ ਉਹਨਾਂ ਨੇ ਅੱਖੀਂ ਵੇਖਿਆ ਸੀ ਕਿ ਅਜੀਤ ਸੰਧੂ ਗੁਰਦਾਸਪੁਰ ਚ ਕਿੱਦਾਂ ਜ਼ੁਲਮ ਕਰਦਾ ਸੀ ਸਿੱਖ ਨੋਜਵਾਨਾਂ ਉੱਪਰ ਉਹਨਾਂ ਨੇ 87 ਚ ਅਸਤੀਫਾ ਦੇ ਦਿੱਤਾ ਸੀ। ਹੁਣ ਉਹ ਦੁਨੀਆ ਚ ਨਹੀਂ ਰਹੇ 🙏

  • @prabjit7425
    @prabjit7425 3 года назад +48

    ਇਹ ਬੰਦਾ ਇੰਨੇ ਕਤਲ ਅਤੇ ਜਵਾਨਾਂ ਉੱਤੇ ਤਸ਼ੱਦਦ ਹੋਇਆ ਵੇਖ ਕਿਵੇਂ ਜੀਅ ਰਿਹਾ ਹੈ ?? ਆਮ ਬੰਦਾ ਤਾਂ ਇਸ ਤਰ੍ਹਾਂ ਦਾ ਤਸ਼ੱਦਦ ਹੁੰਦਾ ਵੇਖ ਵੀ ਨਹੀਂ ਸਕਦਾ ਹੈ ।

    • @jsranajsrana5263
      @jsranajsrana5263 3 года назад +9

      Pinky kar khud Hi tashdat Karne wale bichhu hai. Hey khud sumedh Saini ka cat hai.

    • @SurinderSingh-io4uh
      @SurinderSingh-io4uh 3 года назад +11

      ਵੀਰ ਪਿੰਕੀ ਨੇ ਖਾੜਕੂਆ ਤੇ ਸਭ ਤੋਂ ਵੱਧ ਤਸ਼ੱਦਦ ਕੀਤਾ ਹੈ ਤੇ ਝੂਠੇ ਮੁਕਾਬਲਿਆਂ ਵਿੱਚ ਹਜ਼ਾਰਾਂ ਸਿੱਖ ਨੋਜੁਅਨ ਸ਼ਹੀਦ ਕੀਤੇ ਹਨ ਇਹ ਇਨਸਾਨ ਨਹੀਂ ਕਿਸੇ ਹਵਾਨ ਦਾ ਖ਼ੂਨ ਹੈ

    • @gillnacther2128
      @gillnacther2128 2 года назад +1

      100% right

    • @doglovers9207
      @doglovers9207 Год назад

      ਇਹ ਕੁੱਤਾ ਆਪ ਤਸ਼ੱਦਦ ਕਰਦਾ ਰਿਹਾ ਹੁਣ ਚੰਗਾ ਬਣਦਾ ਫਿਰਦਾ ਜਦੋਂ ਮਹਿਕਮੇ ਨੇ ਇਹਦੇ ਚਿੱਤੜਾਂ ਤੇ ਲੱਤ ਮਾਰਕੇ ਭਜਾ ਦਿੱਤਾ

  • @hitmanuncle1409
    @hitmanuncle1409 11 месяцев назад +1

    ਬਹੁਤ ਜੁਰਮ ਕੀਤਾ ਸਿੰਘਾਂ ਤੇ ਤੁਸੀਂ ਦੁਸ਼ਟੋ ਵਾਹਿਗੁਰੂ ਤੁਹਾਨੂੰ ਕਦੇ ਵੀ ਮਾਫ ਨਹੀਂ ਕਰੇਗਾ 🙏

  • @SurjitKaur-qz3fl
    @SurjitKaur-qz3fl Год назад +15

    ਮੇਰੀਆਂ ਜ਼ਮੀਰਾਂ ਵਾਲਿਓ ਤੁਹਾਡਾ ਬੇੜਾ ਗ਼ਰਕ ਹੋਏ

  • @sukhjithathur
    @sukhjithathur 2 года назад +18

    ਸਹੀਦ ਭਾਈ ਗੁਰਦੇਵ ਸਿੰਘ ਜੀ ਦਾ ਗਵਾਹ ਸੀ
    ਕਾਤਲ ਘੋਟਣਾ ਸੀ ਜਿਸ ਨੇ ਜਗਰਾਉਂ ਏਰੀਆ ਦੇ ਬੁਹਤ ਮੁਡੇ ਸ਼ਹੀਦ ਕੀਤੇ

  • @ManjinderSingh-hb6bl
    @ManjinderSingh-hb6bl 3 года назад +17

    ਪਿੰਕੀ ਪਹਿਲੀ ਵਾਰ ਸਹੀ ਗੱਲ ਕੀਤੀ ਹੈ। ਅਕਾਲ ਤਖਤ ਸਹਿਬ ਦੇ ਜਥੇਦਾਰ ਨੂੰ ਇੱਜਤ ਨਾਲ ਬੋਲੇ।

  • @golewaliagill4088
    @golewaliagill4088 Год назад +17

    ਉਸ ਤੋਂ ਬਾਅਦ ਪੰਜ ਸਾਲ ਬਾਦਲਾਂ ਦੀ ਸਰਕਾਰ ਰਹੀ ਇਨਕੁਆਰੀ ਦੀ ਫਾਇਲ ਬਾਦਲ ਦੇ ਦਫ਼ਤਰ ਪੲਈ ਰਹੀ

  • @balrajsingh1486
    @balrajsingh1486 3 года назад +25

    ਪੀਕੀ ਸਿੱਖ ਇਤਿਹਾਸ ਦੀ ਫਿਲਮ ਬਣਾ ਸਕਦਾ ਬੇਕਸੂਰ ਸਿੱਖ ਨੌਜਵਾਨਾਂ ਨੂੰ ਪੁਲਿਸ ਵਿਚ ਸਿੱਖਾਂ ਦੇ ਮੁੰਡੇ ਨੇ ਅਫਸਰ ਬਣਕੇ ਕਿਵੇਂ ਮਾਰਿਆ ਇਸ ਤਰਾ ਮੁਗਲਾ ਵੀ ਨਹੀਂ ਕੀਤਾ

  • @gamernav8245
    @gamernav8245 3 года назад +11

    ਯਾਦਆਸਤ ਬੜੀ ਤੇਜ ਹੈ ,ਬਦਾਮ ਤੇ ਸ਼ੰਖਪੂਸ਼ਪੀ ਵਰਤੀ ਹੋਨੀ

  • @rashpalsinghkhakh4635
    @rashpalsinghkhakh4635 Год назад +12

    ਦੁਸ਼ਟਾਂ ਦਾ ਰਹਿਣਾ ਕੱਖ ਨੀ ਪੂਰ ਨਾ ਕਿਸੇ ਨੇ ਪੱਖ ਨਹੀਂ ਹੋਣਾ ਅੰਤ ਤੁਹਾਡਾ ਬੁਰਾ ਹੋਇ ਪਾਪੀਓ

  • @dragonwalker9832
    @dragonwalker9832 3 года назад +30

    ਜਥੇਦਾਰ ਕਾਉਂਕੇ ਨੇ ਬਹੁਤ ਛੱਡੀਆਂ ਹੋਈਆਂ ਕੁੜੀਆਂ ਵਸਾਈਆਂ । ਘੜੇ ਚੋਂ ਪਰਚੀ ਕੱਢਦਾ ਹੁੰਦਾ ਸੀ।
    ਪਰ ਜਿਹੜੇ ਸਰਦਾਰ ਸਵਰਨ ਸਿੰਘ ਦੀ ਗੱਲ਼ ਕੀਤੀ ਤੁਸੀ ਓਹਨੂੰ ਘੋਟਣਾ ਵੀ ਕਹਿੰਦੇ ਸੀ ਬਾਕੀ ਤੁਹਾਨੁੰ ਪਤਾ ਈ ਆ

    • @Amritpal-xp7xy
      @Amritpal-xp7xy 3 года назад +1

      Y kyu kehnde c ghotna

    • @raazsiidhu3587
      @raazsiidhu3587 3 года назад +2

      @@Amritpal-xp7xy ਜਦੋਂ ਪੰਜਾਬ ਪੁਲੀਸ ਵਾਲੇ ਘੋਟਾ ਲਾਉਂਦੇ ਹਨ ; ਤਾਂ ਆਮ ਤੌਰ ਤੇ ਡਾਂਗ ਵਰਤਦੇ ਹਨ।
      ਪਰ ਉਹ ਡਾ'ਗ ਦੀ ਥਾਂ ਘੋਟਣਾ ਵਰਤਦਾ ਹੁੰਦਾ ਸੀ ।
      ਇਸ ਕਰਕੇ ਉਹਦਾ ਨਾਂ ਸਵਰਨ ਸਿੰਘ ਘੋਟਣਾ ਪੈ ਗਿਆ ॥

  • @SatbirSinghBaidwan
    @SatbirSinghBaidwan Месяц назад

    ਵਾਹਿਗੁਰੂ ਜੀ ਰਬ ਲੰਬੀਆਂ ਉਮਰਾਂ ਕਰੇ ਗੁਰਪ੍ਰੀਤ ਸਿੰਘ ਪਿੰਕੀ ਜੀ ਦੀ ਜਿਨਾਂ ਨੇ ਵੰਡੇ ਅਫਸਰਾਂ ਨੂੰ ਬਚਾਇਆ ਸਾਰੇ ਇਲਜਾਮ ਆਪਣੇ ਸਿਰ ਲੲਏ ਜਾ ਮੰਥੇ ਤੇ ਕਲੰਕ ਲਗਵਾਏ

  • @iqbalsidhu594
    @iqbalsidhu594 3 года назад +42

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @satindersingh6626
    @satindersingh6626 2 года назад +26

    Very sad to hear … even till date I think the file is not closed and in books it is shown absconding or missing …. The tragic part is that 2 successive Govt s of Akalis could not even get the justice to Akal tkhat Jatehdar’s family …. Shame on all the rulers …

  • @DalbirSingh-mx9kz
    @DalbirSingh-mx9kz Год назад +11

    ਪ੍ਰਮਾਤਮਾ ਹੀ ਹਿਸਾਬ ਲਵੇਗਾ

  • @gurtajgamerz7426
    @gurtajgamerz7426 3 года назад +18

    He was killed in fake encounter...

  • @malkitsingh5925
    @malkitsingh5925 Год назад +5

    Wahegurugi Wahegurugi Wahegurugi Wahegurugi Wahegurugi 😭😭😭😭😭😭🙏🙏🙏🙏😭Wahegurugi

  • @renjeetsingh8574
    @renjeetsingh8574 3 года назад +9

    ਜਿਸ ਤਰ੍ਹਾਂ ਹਰ ਫਿਲਮ ਵਿਚ ਇਕੱਲਾ ਇੰਸਪੈਕਟਰ ਹੀ ਪੂਰੀ ਜੁਲਮ ਦੀ ਦੁਨੀਆਂ ਨਾਲ ਇਕੱਲਾ ਹੀ 50-50 ਬੰਦਿਆਂ ਨਾਲ ਲੜਦਾ ਜਿਵੇਂ ਗਦਰ ਫਿਲਮ ਵਿਚ ਇਕੱਲਾ ਸਨੀ ਡੋਲ ਹੀ ਪਾਕਿਸਤਾਨ ਦੀ ਅਵਾਮ ਤੇ ਆਰਮੀ ਨਾਲ ਲੜੀ ਜਾਂਦਾ ਠੀਕ ਉਸੇ ਤਰ੍ਹਾਂ ਪੰਜਾਬ ਦੇ ਸਾਰੇ ਸਿੰਘਾਂ ਨੂੰ ਇਸ ਘੋਗੜ ਨੇ ਹੀ ਮਾਰਿਆ ਹੁੰਦਾ ਇਹ ਹਰ ਵੀਡੀਓ ਚ, ਕਹਿੰਦਾ ਮੈਂ ਮੈਂ ਮੈਂ ਮੈਂ ਮੈਂ

  • @inderdeepsandhu3277
    @inderdeepsandhu3277 3 года назад +14

    ਪਹਾੜੀ ਕਾਵਾ
    ਸਰਮ ਨਾ ਆਈ ਤੈਨੂੰ ਉਸ ਵੇਲੇ
    ਹੁਣ ਕਾ ਕਾ ਲਾਈ ਉ

  • @jagjitsingh5223
    @jagjitsingh5223 3 года назад +10

    Satnam waheguru ji 👋🙏👋

  • @gurpreetgill8922
    @gurpreetgill8922 3 года назад +13

    ਦੁਨੀਆ ਦਾ ਸਭ ਤੋਂ ਵੱਡਾ ਪਾਪੀ ਗੰਗੂ ਬਾਹਮਣ ਸੀ ਅੱਜ ਦੀ ਦੁਨੀਆ ਗੰਗੂ ਨੂੰ ਪਿੱਛੇ ਛੱਡ ਗਈ ਹੈ

  • @sarwanmahalam01
    @sarwanmahalam01 2 месяца назад

    ਇਸ ਚਵਲ ਦਾ ਪਿੰਡ ਕਿਹੜਾ ਹੈ ਇਸਦਾ ਐਡਰੈੱਸ ਦਸਿਓ ਜੀ 🙏

  • @malkeetsingh4610-xci
    @malkeetsingh4610-xci Год назад +6

    Waheguru ji,,🙏🙏🙏🙏

  • @gsantokhsinghgill8657
    @gsantokhsinghgill8657 Год назад +7

    Dushta te papia da sara tola e jathedar kaunke ji shahid karan de jumewar ne sare papia nu bahut sakhat dawega waheguru sahib ji kakh na rahe ena da gardara da

  • @reshamsandher538
    @reshamsandher538 3 года назад +11

    Waheguru ji

  • @prabhjeetsingh1861
    @prabhjeetsingh1861 3 года назад +20

    ਇਹਨਾਂ ਲੋਕਾਂ ਨੇ ਆਈ. ਐਸ. ਆਈ. ਐਸ. ਨੂੰ ਮਾਤ. ਪਾਤੀ ਜੋ ਕਿ ਦੁਨੀਆਂ ਦਾ ਸਭ. ਤੋ ਵੱਡਾ ਮੀਲੀਡੈੱਟ. ਗੁਰੱਪ. ਆ

  • @Kulwinderkaur-om9cb
    @Kulwinderkaur-om9cb Год назад +3

    Waheguru jina ne Jathedar koke nu marya. Ehna sab di kul Nass kar de waheguru tere charna age ehi ardas aa

  • @amarbhullar7339
    @amarbhullar7339 3 года назад +2

    Pinky g zraa dseo j jaipal da postmartum hunda dobara taan police fssu wich.tahanu lgda policr ne kuj glt kita ish encountr wich

  • @sunrisesunset979
    @sunrisesunset979 Год назад +4

    ਇਹ ਸੱਪ ਅਜੇ ਤੱਕ ਜਿਉਂਦਾ , ਸਿੱਖਾਂ ਲਈ ਲਾਹਨਤ ਹੈ ।

    • @Rabb_mehar_kre
      @Rabb_mehar_kre Год назад

      Hun tan eh mar gya but tu ki krda reha...tainu hath pair nhi ditte Rabb ne...salya tu Sikhan nu bura keh rehan...tu mar gya kuttya..

  • @malkitsingh5925
    @malkitsingh5925 Год назад +1

    Wahegurugi Wahegurugi Wahegurugi Wahegurugi Wahegurugi Wahegurugi 👍❤️😭😭😭😭😭🙏❤️👍❤️👍😭😭🙏🙏

  • @DavinderSingh-fk4wp
    @DavinderSingh-fk4wp 3 года назад +1

    By ji Navpreet dhotian kaun c

  • @rashpalsinghkhakh4635
    @rashpalsinghkhakh4635 Год назад

    ਸਰਾਫ ਪੈਣਾ ਪੁਲਿਸ ਵਾਲਿਓ ਧੰਨਵਾਦ ਤੁਸੀਂ ਨਜਾਇਜ਼ ਕੀਤੀ ਹੋਏ ਪੰਜਾਬ ਨੌਜਵਾਨਾਂ ਨਜਾਇਜ ਕੀਤੀ ਤੁਸੀਂ ਕਨੂਨੀ ਕਾਰਵਾਈ ਕਰ ਦਿਓ ਤਾਂ ਚਲ ਜਾਂਦਾ ਹੀ ਯਾਰ ਕਿਉਂ ਇਨਾ ਅੱਗੇ ਉਹਦੇ ਤੁਸੀਂ ਮੁਗਲਾਂ ਨੂੰ ਵੀ ਬਹੁਤ ਪਿੱਛੇ ਛੱਡ ਤਾ ਤੁਸੀਂ ਮੁਗਲਾਂ ਨੇ ਤੇ ਕੁਝ ਵੀ ਨਹੀਂ ਆਖਿਆ ਸਭ ਨਾਲ ਜਿੰਨਾ ਤੁਸੀਂ ਅੱਤਿਆਚਾਰ ਕੀਤਾ ਦੁਸ਼ਟੋ

  • @ManjitSingh-wn4wl
    @ManjitSingh-wn4wl 3 года назад +8

    Paji 🙏🏼 vimal kaur de PSO Gandhi bare v dassio kade 🙏🏼🙏🏼🌷

  • @BalwinderSingh-vi8pb
    @BalwinderSingh-vi8pb Год назад +1

    Waheguru waheguru waheguru waheguru waheguru waheguru waheguru waheguru waheguru waheguru waheguru ji

  • @bhupindercheema7234
    @bhupindercheema7234 3 года назад +21

    22 g 4-5 minutes ਦੇ ਕਲਿੱਪ ਨਾਲ ਪੂਰੀ ਜਾਣਕਾਰੀ ਨਹੀਂ ਮਿਲਦੀ ਪਰ ਫਿਰ ਵੀ ਧੰਨਵਾਦ

    • @DeepsinghGill
      @DeepsinghGill 3 года назад +5

      ਇਹਨੂੰ ਬਾਈ ਜੀ ਕਹਿਕੇ ਕਿ ਇੰਨੀ ਇੱਜਤ ਦੇਣ ਦੀ ਲੋੜ ਨਹੀਂ, ਪਿੰਕੀ ਕੈਟ ਕਹਿਕੇ ਸੰਬੋਧਿਤ ਕਰੋ ਇਸਨੂੰ। ਇਹ ਵੀ ਜਕਰੀਏ ਵਾਂਗ ਸਿੰਘਾਂ ਦਾ ਖੂਨ ਚੂਸਦਾ ਰਿਹਾ ਹੈ।

    • @shamshersingh.139
      @shamshersingh.139 3 года назад +3

      ਤੁਹਾਡਾ ਵਾਈ ਕਿਵੇਂ ਬਣ ਗਿਆ ਸਿੱਖ ਨੌਜਵਾਨਾਂ ਦਾ ਕਾਤਲ ਕਾਲ਼ੀ ਬਿੱਲੀ ਸਰਕਾਰੀ ਟਾਊਟ

  • @Parmjitsinghsidhu-z3t
    @Parmjitsinghsidhu-z3t Год назад +1

    ਭੋਲੂ ਕਾਕੇ ਵਾਸਤੇ ,,ਪ੍ਰਵਾਰ ਹੀ ਸਰਵੳਚ ਹੈ,,,,ਅੱਜ ਜਥੇਦਾਰ ਵੀ ਦੋ ਲਿਫਾਫਾ ਕਲਚਰ ਦੀ ਦੇਣ ਐ,,ਜਥੇਦਾਰੀ ਦਾ ਔਹਦਾ,ਕਲੰਕ ਬਣ ਗਿਆ,,,ਬਾਬਾ ਫੂਲਾ ਸਿੰਘ ਅਕਾਲੀ ਦੀ ਭੂਮਿਕਾ ਨਿਭਾਉਣੀ ਸੀ,,,,ਬਾਦਲ ਪ੍ਰਵਾਰਦੀਆ ਚੱਪਲਾਂ ਚੱਟ ਰਿਹਾ,,,,ਅਜ ਵੀ ਧਾਮੀ ਸਾਬ ਜਥੇਦਾਰ ਕਾਉਂਕੇ ਦੀ ਰਿਪੋਰਟ ਜਨਤਕ ਹੋਣ ਰੋੜਾ ਬਨਣਗੇ,,,,ਕਿਓਂ ਕੀ ਆਖਾਂ ਦਾ ਨਾਮ ਸਿਧਾ ਸਿਧਾ ਆ ਰਿਹਾ

  • @harpreetharpreetsingh6483
    @harpreetharpreetsingh6483 Год назад +1

    Me ludhiana thane c ,,m ludhiana, cIA, c ,dekho g , a gal banda har videos vich starting ch jrur kehnda

  • @Gurbani_on_time
    @Gurbani_on_time Год назад

    ਜਲਾਦਾ ਤੁਸੀਂ ਜੋ ਕਰਨਾ ਸੀ ਕਰ ਲਿਆ ਹੁਣ ਮੇਰਾ ਤੁਹਾਨੂੰ ਸਜ਼ਾ ਮਿਲਣੀ ਆ

  • @sukhmindersungh7211
    @sukhmindersungh7211 Год назад

    Waheguru g niaa jaroor karan gee

  • @Rupinder-t5t
    @Rupinder-t5t 3 года назад +4

    Kisse encounter nu aap v accept krlai lokan te e ilzaam lga reha

  • @karanveersinghcheema329
    @karanveersinghcheema329 3 года назад

    Video Vadi banaea kroo ji please ghto ghat 30 35 mint di ji 🙏

  • @Newshunt-98
    @Newshunt-98 Год назад

    Jdon charge lai liya ssp ne fir oh kive keh skda mainu ni pya

  • @salkhandhillon3878
    @salkhandhillon3878 Год назад +1

    ਸਤਿਨਾਮ ਵਾਹਿਗੁਰੂ ਜੀ

  • @Iron-k7y
    @Iron-k7y Год назад

    Pinky....God will deliver justice.... u wait for it

  • @gurkiratsingh1638
    @gurkiratsingh1638 Год назад

    Sach boln lei thanks 🙏

  • @avtarsingh-oy1cc
    @avtarsingh-oy1cc 3 года назад +7

    Eh kahchhh banda galat kammahh nu v kina proud feel kr k das reha ,

    • @amritpalgrewal7136
      @amritpalgrewal7136 3 года назад

      Whether he bad or good but has lot of information, Sikhs get from him at cases can be filed for innocent lives lost
      Cases may end up in dust but shud be moved to highest levels this can teach our coming generations how states can kill it’s own people for power and money

  • @MrAshwindersingh
    @MrAshwindersingh Год назад

    Hun agya sir g Bahar Rabb dekhda

  • @gurjiwansingh2116
    @gurjiwansingh2116 Год назад +1

    ਪਮਾਤਮਾ ਹੀ ਹਿਸਾਬ ਲਵੇਗਾ

  • @CanadaKD
    @CanadaKD 3 года назад +2

    ਉਹ ਸੂਰਾ ਸਵਰਨ ਨਾਂ ਕਹਿ ਘੋਟਣਾ ਕਹਿ ਮਰਿਆ ਪਤੈ ਕਿਵੇਂ ਆ ਘੋਟਣਾ ਕੀੜੇ ਪਏ ਆਂ ਉਹ ਦੇ।

    • @h.s.4565
      @h.s.4565 3 года назад

      Munda ssp lagga ohda bund na padwaa lai

  • @angrejsingh6799
    @angrejsingh6799 3 года назад +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @DDSOfficial-
    @DDSOfficial- 3 года назад

    Pinky g.....tuci atwad...wakhwad de kale daur vich bhut hi khatarnak kisam de karnamian vich shamil rahe ho....tuci duty krke jan jo vi karan rahe hon...us kale daur di bhut hi important ate tathan te adharit jankari rakhde ho.
    Is lai benti hai ke apni "" ATAMKATHA"" bare ikk book jrur likho...eh ik bhut hi itihasik dastawase howega...kyun tuci laghbhag sare hi khakuan de nal jo kuj hoya bhut hi detail vich jande ho.
    Dhanwad

    • @h.s.4565
      @h.s.4565 3 года назад

      Agge enna paisa khraab kitta ehne...hun agle season ch sochu

  • @dhanwantmoga
    @dhanwantmoga 2 года назад +6

    Daikh lao es bande di soch gotne nu sardar sawarn singh dasda and Bhai jathedar sab nu sedha gurrdev singh and KP BUCHAR nu ah sir dasda

    • @gurjantsingh-vi2de
      @gurjantsingh-vi2de 2 года назад +2

      Ih v ohna di hi nazaiz satt aa

    • @aileenadhillon6865
      @aileenadhillon6865 Год назад

      Ehne pagal hoke marna pakki gall a loka de putt marwaun ch eh v ona doshi jina bichhad buchhad khaan daan a

  • @ranveerdhindsa6716
    @ranveerdhindsa6716 Год назад +1

    Badal jimedaar si. Police aali taan kahani khatra ehna dey braber phir tuon ek leader khada ho rehe si. Gal tan eh aa.

  • @sandeepsinghimt
    @sandeepsinghimt Год назад +1

    Punjabis killed fellow Punjabis. Did not even spare old respected persons.

  • @jaspreetsingh6900
    @jaspreetsingh6900 3 года назад

    Bai ji kai baar keha tuhanu ludhiana nakke te jo hindu minister da ik banda chuka si tusi jiss ko bahut asla fadiya si fair minister de phone te chad dita si uss barre dasso

  • @GS_DEOGUN
    @GS_DEOGUN 3 года назад +3

    Police us time di taan angrezan ,te mughalan naalon vvi badh si

  • @MandeepSingh-eg6sm
    @MandeepSingh-eg6sm Год назад +1

    Cat da saah naal saah ni ralda singha diya galla krn lage

  • @kushnahar803
    @kushnahar803 3 года назад +3

    Rajinder soda insepkter bare deso Pinki ji kida maria

    • @sarbjitkaur3225
      @sarbjitkaur3225 3 года назад +1

      Sher chonk kol Marya c Ludhiana ak56 drum magazine total Khali krti c kharua ne bro tusi kon

    • @sarbjitkaur3225
      @sarbjitkaur3225 3 года назад +1

      Dholewal to sherpur chonk de wich Saini motor kol nal Talwandi motor v hundi c Lal 800 Maruti cht te pyi hundi c Ona de

  • @balkarbarkandi1569
    @balkarbarkandi1569 3 года назад

    Pinky. Total tjhanks

  • @amarbhullar7339
    @amarbhullar7339 3 года назад +2

    Hun sb ds rhe ho.phir ohdu ki gl c jdo eh sb krde c mundya nl.chlo vdia gl k hun hi police diyan krtoota ds rhe j.ajj v kuj police we hege hn jo bhtt chaaplooshi krde han.mauka aoun teh ohna nl v aiwe hi krna vdde officer ne.jo sirf paise ikatthe kr rhe hn.moge da harmanjit ssp hun bhtt paisa ikattha kr rha.pamma asi rakhya hun ohne moge ikatthe krn lyi.

  • @sunildadral8018
    @sunildadral8018 7 месяцев назад

    Akhal takht da jhathedar Shaheed kar deta .... 😢😢😢😢 thuade sariya de kohar paina

  • @sonumaan820
    @sonumaan820 3 года назад +3

    👍👍👍

  • @Hope...World_
    @Hope...World_ 3 года назад

    MP bimal kaur khalsa (wife of bhai beant singh) bare kuj dso ji

  • @nexion5144
    @nexion5144 3 года назад +3

    pinky ji magar sarab di botal disi jandi hai,

  • @tejwantsingh1558
    @tejwantsingh1558 Год назад

    Aj Tera ki hall hai

  • @dhanwantmoga
    @dhanwantmoga 2 года назад +2

    Es chawal nu banda poshe manak ek home-gourd di kj value ce ke akhe ke mainu sipahi banao….?…us time tan DSP di power nahi. Ce bool sake …Baki manak moge CIA staff wich ce na ke. Jagraon…

  • @gbssidhu5303
    @gbssidhu5303 3 года назад +2

    ਭੈਂ& ਦਿ€ ਯਾਰਾ… “ਸਰਦਾਰ.. ਸਵਰਨ ਸਿੰਘ “” ਤਾਂ ਐਂ ਕਿਹਾ ਤੂੰ ਜਿਵੇਂ ਤੇਰਾ ਫੁੱਫੜ ਲਗਦਾ ਹੁੰਦਾ ਉਹ, ਘੋਟਣਾ ਤਾਂ ਸਿਰੇ ਦਾ ਕਮੀਨਾਂ ਬੰਦਾ ਸੀ , ਤੇਰੇ ਨਾਲ ਦੇ ਬੰਦੇ ਈ ਚੰਗੀ ਤਰਾਂ ਦੱਸਦੇ ਆ, ਬਾਕੀ ਜਿਹੜੀਆਂ ਗੱਲਾਂ ਦਾ ਤੂੰ ਅੱਧਾ ਸੱਚ ਦੱਸ ਰਿਹਾਂ ਉਹ ਵੀ ਪਤਾ, ਰੱਬ ਕਰੇ ਤੇਰੀ ਉਮਰ ਬਹੁਤ ਲੰਬੀ ਹੋਵੇ, ਐਥੇ ਈ ਦੇਖੇਂਗਾ ਸਾਰਾ ਕੁਝ, ਜਦੋਂ ਤੇਰੇ ਮਹਿਕਮੇਂ ਨੇਂ ਛਿੱਤਰ ਮਾਰੇ ਹੁਣ ਕਿਉਂ ਚੀਕਾਂ ਮਾਰਦਾਂ, ਪਹਿਲਾਂ ਇਹਨਾਂ ਦੇ ਸਿਰ ਤੇ ਈ ਹੰਕਾਰਿਆ ਫਿਰਦਾ ਸੀ ਤੂੰ…

    • @bittertruth2881
      @bittertruth2881 3 года назад

      Bina daleel di gal kari jaande o..gal daleel naal karo...je enne jogge ho ehde muhre jaa ke khang ke dekhayo

    • @gbssidhu5303
      @gbssidhu5303 3 года назад +3

      @@bittertruth2881 ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਲੋੜ ਨੀਂ ਹੁੰਦੀ, ਅਸੀਂ ਤਾਂ ਇਹਦੇ ਮੂੰਹ ਵੱਲ ਵੇਖਦੇ ਆਂ ਕਿ ਕੀ-ਕੀ ਹੋਰ ਬੋਲਦਾ, ਟਾਈਮ ਆਉਣ ਤੇ ਉਹ ਗੱਲਾਂ ਵੀ ਸਾਹਮਣੇ ਲਿਆਵਾਂਗੇ ਜਿੰਨਾਂ ਤੇ ਇਹਨਾਂ ਨੇਂ ਪਰਦੇ ਪਾਏ ਸਬੂਤਾਂ ਸਮੇਤ, ਇਹਦੇ ਟੈਮ ਤੋਂ ਲੈ ਕੇ ਅੱਜ ਤੱਕ, ਸੈਣੀ ਤੋਂ ਲੈ ਕੇ ਉਮਰਾਨੰਗਲ ਤੱਕ, ਤਾਂ ਈ ਤਾਂ ਇਹਨੂੰ ਕਿਹਾ ਕਿ ਰੱਬ ਉਮਰ ਲੰਬੀ ਕਰੇ ਇਹਦੀ, ਰਹੀ ਗੱਲ ਤੂੰ ਕਿਹਾ ਕਿ ਇਹਦੇ ਸਾਹਮਣੇ ਆ ਕੇ ਗੱਲ ਕਰ, ਤੇਰੀ ਜਾਣਕਾਰੀ ਲਈ ਦੱਸ ਦਿਆਂ ਕਿ ਇਹਦੇ ਸਾਹਮਣੇ ਈ ਹੋਈ ਦਾ, ਇਹ ਤਾਂ ਮਰਿਆ ਸੱਪ ਆ ਜਦੋਂ ਮਰਜੀ ਗਲ ਪਾ ਲਈਏ, ਗੁੱਸਾ ਤਾਂ ਓਦੋਂ ਆਉਂਦਾ ਜਦੋਂ ਇਹ ਸਭ ਕੁਝ ਜਾਣਦੇ ਹੋਏ ਵੀ ਘੋਟਨੇਂ ਵਰਗੇ ਬੁੱਚੜ ਨੂੰ “ਸਰਦਾਰ” ਕਹਿੰਦਾ.

    • @bittertruth2881
      @bittertruth2881 3 года назад

      Sher de saahmne Beh ke Sher naal kloola kar riha eh....Saareya naal vair paa Lia sach kAr ke.. v lokan nu sach pata hona chahida. .. te loki vekh lo

    • @gbssidhu5303
      @gbssidhu5303 3 года назад +2

      @@bittertruth2881 ਯਾਰ ਤੂੰ ਤਾਂ ਉਹ ਗੱਲ ਕਰਦਾਂ ਵੀ “ਛੱਡਿਆ ਮੱਝ ਥੱਲੇ, ਗਿਆ ਝੋਟੇ ਥੱਲੇ”, ਮੈਂ ਕਦੋਂ ਇਹ ਕਿਹਾ ਕਿ ਇਹ ਡਰਦਾ ਪਿਆ?? ਪਹਿਲਾਂ ਇਹ ਦੇਖ ਗੱਲ ਹੋ ਕੀ ਰਹੀ ਆ, ਜੇ ਇਹਨੂੰ ਨੌਕਰੀ ਦੁਬਾਰਾ ਮਿਲ ਜਾਂਦੀ ਇਹਨੇ ਬੋਲਣਾ ਸੀ ਵੱਡੇ ਸੱਤਿਆਵਾਦੀ ਨੇਂ, ਅਗਲਿਆਂ ਇਹਦੇ ਛਿੱਤਰ ਮਾਰੇ ਅਖੀਰ ਚ’, ਹੁਣ ਇਹ ਤੜਫਦਾ ਵੀ ਉਹ ਬੰਦਿਆਂ ਨੇ ਕਰਾਏ ਕੰਮ ਸਾਰੇ ਤੇ ਉਹਨਾਂ ਨੂੰ ਕੁਝ ਨੀਂ ਹੋਇਆ, ਪਹਿਲਾਂ ਇਹ ਹੰਕਾਰਿਆ ਫਿਰਦਾ ਸੀ ਵੀ ਮੈਨੂੰ ਮੈਡਲ ਤੇ ਤਰੱਕੀ ਮਿਲੂ. ਰਹੀ ਗੱਲ ਇਹਦੇ ਸ਼ੇਰ ਹੋਣ ਦੀ , ਆਪ ਈ ਦੇਖਲਾ ਇਹਦਾ ਮਹਿਕਮਾਂ ਕਿੰਨੀਂ ਸੁਣਦਾ ਇਹਦੀ.

    • @h.s.4565
      @h.s.4565 3 года назад

      @@gbssidhu5303 dekhiya hoya...

  • @navr823
    @navr823 Год назад +2

    Lekha jokha dena paina ek ek nu

  • @GurpreetSingh-cb6jz
    @GurpreetSingh-cb6jz Год назад

    Ena kuj hoea aje ve nai hat de

  • @gurdeepjoshi9318
    @gurdeepjoshi9318 3 года назад +1

    gandhi khanne wale baare dasso...per haraani wali gul hai ki yaadashaat kinni zabardast hai

  • @NirmalSingh-ep7vd
    @NirmalSingh-ep7vd 3 года назад +2

    Pinky veeeria Jug jug jug jug jeonda wasda Rahu

  • @worldworld6992
    @worldworld6992 3 года назад +5

    ਇਹ ਸਾਰੇ ਗੁਨਾਹ ਵਿਚ ਸ਼ਾਮਿਲ ਸੀ।

  • @davinderjohal6063
    @davinderjohal6063 3 года назад +1

    Pinky ta aap aukhe saah lainda 😂😂waheguru kru hisaab

    • @h.s.4565
      @h.s.4565 3 года назад

      Saariya da saanjha hai waheguru

    • @muskan6125
      @muskan6125 3 года назад

      Tere warghe vehllra to jada kamea apni zindgi ch.. es umar ch vi kam karea ah thori sharam kr

  • @oxtv6962
    @oxtv6962 3 года назад +2

    Jthedaar marya kyu c. Bnde di lyf eni sokhi aw khtm Kerri

  • @surjitsingh7892
    @surjitsingh7892 3 года назад +1

    Oh my God

  • @bholasingh2217
    @bholasingh2217 3 года назад

    ਏਤੇ ਨਿਰਾ ਹੀ ਗੰਦ ਐ ਦੁਨੀਆ ਭਰ ਦੀਆਂ ਝੂਠੀਆਂ ਕਹਾਣੀਆਂ ਏਦੇ ਕੋਲ ਘੜੀਆਂ ਹਨ ਜਿੰਨ੍ਹਾਂ ਸਿਰ ਤੇ ਏਦਾਂ ਤੋਰੀ ਫੁਲਕਾ ਚਲਦਾ ਸਾਲੇ ਟਾਉਟ ਦਾ 🚩 ਸੰਘੇੜਾ ਜਥਾ ਪੰਚ ਪ੍ਰਧਾਨੀ 🚩🚩🚩🚩🚩🚩🚩

  • @jagjitsingh1993
    @jagjitsingh1993 3 года назад +7

    Tu rab kolo dar tera hunkar aje v ni khatam hoya

    • @Harpreetkhalsa
      @Harpreetkhalsa 3 года назад

      He shows no remorse either .

    • @ALIRAZA-bn2gj
      @ALIRAZA-bn2gj 3 года назад

      Veer g iss kanjar nuu chadia q wa thook deo

  • @kailashsingh7539
    @kailashsingh7539 3 года назад

    Yarr aa mirror vich ki disda

  • @manveersingh5087
    @manveersingh5087 2 года назад

    Eh v vich hi c

  • @amarbhullar7339
    @amarbhullar7339 3 года назад +2

    Dil ch rehm pta nhi kyu hunda kuj gnde police waleya de.ohna nu ehsaas duje de dukh da ohdu hunda jdo khud di bund sekiiii jndi hai.

  • @ranjotsinghkohli6948
    @ranjotsinghkohli6948 Год назад

    Kaka jado tuhada bolan da time c ohdo ta tuhana jarnal kuldeep brar nu v sap Sungh gya c😢

  • @jyotiapplebernurserypunjab6041
    @jyotiapplebernurserypunjab6041 3 года назад

    Gandhi Khanna bare daso jarur uncle g.

  • @bittertruth2881
    @bittertruth2881 3 года назад +2

    Ehna bevkoofa nu akal nahi aa sakdi ....banda enni daleri naal apni jaan daa te laa ke sach das riha ..teh eh na shukare..beakal. paise khaan vaale balwas karno nahi hatde ..
    Ehna nu eh pata hai vi ehna di guraahi band ho ju..
    Baaki jamme vi nahi c

  • @Jassijalandharwala
    @Jassijalandharwala Год назад

    Ehnu ute v sja
    Mili honi

  • @SukhrajSingh-dt2mv
    @SukhrajSingh-dt2mv 3 года назад +2

    Ssp gotna insan nahi 🐕🛷🐶 se oh v mar gy aa kalanki mar sab ne janaa but tohda past jo v se par sach loka nu das rahee ho

  • @gajansingh3246
    @gajansingh3246 3 года назад +2

    Namo nishan mit jaoga dhar teto kanjara da

  • @navr823
    @navr823 Год назад +1

    Swaas swaas naam jappan wale si kaunke wale bhai sahib ji.

  • @Daddyji829
    @Daddyji829 3 года назад +5

    Singh o tension na lya karo apney Singh a ney v bhout Mari a ehh khakhi katreee 🐕🐕🐕

    • @sandeepthakur493
      @sandeepthakur493 3 года назад +1

      😂😂😂 yaar je ohh smaa ne vekhya ta comment kyun karde. Bahut bura smaa c ohh te jehde remand te gye c ohna de ajj v gode kammbde police di gaddi vekh k.

    • @Daddyji829
      @Daddyji829 3 года назад +3

      @@sandeepthakur493 police nu ajj real khadku dekh k tatiyan lagh jandiyan a j lok kindey si Singh left side gye police right bhaj jandi si o tatiyan maar de lose 💩💩💩mostions 😂😂

    • @sandeepthakur493
      @sandeepthakur493 3 года назад +1

      @@Daddyji829 Bai support v lokan ne hi kiti khaarkuan di te end ch thukaaye v lokan ne hi sann. Ehh koi religious fighter ni sann rather political creatures sann trained funded and utilized very well by ISI in creating disrupt in Punjab. 1971 da badla si ehh, ideology created by Hamid Gul supported and implemented by Gen Zia.

    • @Daddyji829
      @Daddyji829 3 года назад +2

      @@sandeepthakur493 koi ni next time sare Hindu vadda ghey Punjab just wait karo

    • @Daddyji829
      @Daddyji829 3 года назад +3

      @@sandeepthakur493 Amritsar sahib toka lava ghay thanu hindu aya nu vaddan da 👍👍

  • @2shoot
    @2shoot 11 месяцев назад

    ਲੌਡੂਆ ਉਹਨਾਂ ਨੂੰ ਸਰਦਾਰ ਜੀ ਕਹੀ ਜਾਣਾ ਭੁਚੜਾ ਨੂੰ ਰੱਬੀ ਰੂਹ ਨੂੰ ਤੂੰ ਉਹ ਉਹ ਕਰੀ ਜਾਣਾ. ਨਾਲੇ ਪੈਸੇ ਕੰਮਾਂ ਰਿਹਾ ਉਹਨਾਂ ਦੇ ਕਿੱਸੇ ਸੁਣਾ ਸੁਣਾ

  • @mysteriouscrimestories9043
    @mysteriouscrimestories9043 3 года назад

    Ki Hal ne pinki g agye

  • @GurdeepSingh-df6et
    @GurdeepSingh-df6et 3 года назад +4

    Pinky tu man ja na man par raat nu sukh di tu ve nahi saunda

    • @h.s.4565
      @h.s.4565 3 года назад

      Taur naal sonda...araam aali neend...sunah uthh ke paath kar ke ...fer ghuman niklda.....Paapi..blaatkari maare...

    • @MandeepSingh-sr5hw
      @MandeepSingh-sr5hw 3 года назад

      @@h.s.4565 ohi blatkari jihre police de shade hoye si

    • @h.s.4565
      @h.s.4565 3 года назад

      @@MandeepSingh-sr5hw jehde ehne daaye haware jihe

    • @MandeepSingh-sr5hw
      @MandeepSingh-sr5hw 3 года назад

      @@h.s.4565 ਹਵਾਰਾ ਤਾਂ ਜੇਲ ਵਿੱਚ ਆ

    • @MandeepSingh-sr5hw
      @MandeepSingh-sr5hw 3 года назад +1

      @@h.s.4565 ਇਸਨੇ ਤਾਂ ਪਹਿਲਾਂ ਖੁਦ ਕਬੂਲਿਆ ਕੇ ਸਰਕਾਰ ਨੇ ਕਰਵਾਇਆ ਮਾੜਾ ਕੰਮ ਪਹਿਲਾ

  • @PawanBajwa-w7w
    @PawanBajwa-w7w День назад

    Es di interview len te es tra jande ne jiven eh boht vdia banda hunda sire da chawal banda e

  • @ajabsingh2610
    @ajabsingh2610 Год назад

    ਤੈਨੂੰ ਇਨੇ ਪਾਪ ਕਰਕੇ ਵੇਖ ਕੇ ਨੀਦ ਕਿਲਾ ਆਉਦੀ ਤੂੰ ਪਾਪੀਆ ਸਾਬ ਕਹਿੰਦੇ ਸਰਮ ਨਹੀ