ਜਲੰਧਰ ਵੈਸਟ ਜ਼ਿਮਨੀ ਚੋਣ ਨੂੰ ਲੈ ਕੇ ਸੁਣੋ ਕੀ ਸੋਚਦੇ ਨੇ ਆਬਾਦਪੁਰਾ ਦੇ ਲੋਕ, ਕਿਸਦੀ ਹੋਵੇਗੀ ਜਿੱਤ

Поделиться
HTML-код
  • Опубликовано: 1 июл 2024
  • #punjab #punjabinews #newsupdate #latestnews #todaynews #punjabnews #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Комментарии • 22

  • @RomanBhatti-dn5hk
    @RomanBhatti-dn5hk 6 дней назад +7

    ਬੀਬੀ ਸੁਰਿੰਦਰ ਕੌਰ, ਮਹਿਲਾ ਸਕਤੀ ਸਭ ਦੀ ਅਵਾਜ਼ ਵਾਸੀ ਅਬਾਦਪੁਰੀਆਂ ਦੀ ਅਵਾਜ਼।

  • @HansrajMahi-en9jn
    @HansrajMahi-en9jn 4 дня назад +4

    ਦੇਸ਼ ਦੇ ਗਰੀਬ ਲੋਕਾਂ ਨੂੰ ਜੋ ਲੰਮੇ ਸਮੇਂ ਤੋਂ ਬਿਮਾਰੀਆਂ ਹਨ ਉਨ੍ਹਾਂ ਦੇ ਇਲਾਜ ਲਈ ਕਦੇ ਕਾਂਗਰਸ ਕਦੇ ਬੀ ਜੇ ਪੀ ਜਿਸ ਦੀ ਭਗਵਾਨ ਵਾਲਮੀਕਿ ਸਭਾ ਦੇ ਪ੍ਰਧਾਨ ਜੀ ਗੱਲ ਕਰਦੇ ਸਨ ਕਦੇ ਆਮ ਆਦਮੀ ਪਾਰਟੀ ਇਹ ਪਾਰਟੀਆਂ ਇੱਕ ਹੀ ਦਰਖਤ ਦੇ ਟਹਿਣੇ ਹਨ ਕੋਈ ਗਰੀਬਾਂ ਨੂੰ 15 ਲੱਖ ਦੇ ਲਾਰਿਆਂ ਨਾਲ ਕੋਈ ਹਰ ਔਰਤ ਨੂੰ 1000 ਦੇ ਕੋਈ ਇੱਕ ਲੱਖ ਦੇ ਝੂਠੇ ਲਾਰੇ ਲਾ ਕੇ ਆਪਣੇ ਰਾਜ ਭਾਗ ਇਹ ਪਾਰਟੀਆਂ ਲੈਂਦੀਆਂ ਹਨ ਗਰੀਬ ਹੋਰ ਗਰੀਬ ਹੋਇਆ ਇਸ ਵਿੱਚ ਐਸੀ ਲੀਡਰਾਂ ਜੋ ਦਰੱਖਤ ਦੇ ਵੱਖ ਵੱਖ ਟਹਿਣੇਆ ਨਾਲ ਜੁੜੇ ਹਨ ਦਾ ਵੀ ਕਸੂਰ ਹੈ ਸਾਨੂੰ ਬਿਮਾਰੀਆਂ ਨੂੰ ਦੂਰ ਕਰਨ ਲਈ ਇੱਕ ਵਾਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਨਾਂ ਪੂਰੀ ਦੁਨੀਆ ਵਿੱਚ ਚਮਕਾਉਣ ਵਾਲੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਪਾਰਟੀ ਬਹੁਜਨ ਸਮਾਜ ਪਾਰਟੀ ਨੂੰ ਮੋਕਾ ਦੇਣਾ ਗਰੀਬ ਲੋਕਾਂ ਦਾ ਤਾਂ ਪੁਰਾ ਪੂਰਾ ਫਰਜ਼ ਬਣਦਾ ਹੈ ਕੀ ਪਤਾ ਬਿਮਾਰੀਆਂ ਠੀਕ ਹੀ ਹੋ ਜਾਣ ਜੀ

  • @harmansingh1806
    @harmansingh1806 6 дней назад +3

    ਸਰਦਾਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਜਲੰਧਰ ਤੋਂ MP ਜਿੰਦਾਬਾਰ

  • @AvtarSingh-gs1si
    @AvtarSingh-gs1si 5 дней назад +2

    ਸਭ ਤੋ ਮਾੜੀ ਕਾਂਗਰਸ ਆ ਸੁਣੋ ਕਾਂਗਰਸ ਸਰਕਾਰ ਵੇਲੇ ਛੇ ਛੇ ਹਜ਼ਾਰ ਰੁਪਏ ਬਿੱਲ ਆਊਦਾ ਰਿਹਾ ਸਭ ਨੂ ਕਾਂਗਰਸ ਨੇ ਇਕ ਵੀ ਕੰਮ ਨਹੀ ਕਰਿਆ ਜਿਸ ਕੰਮ ਨਾਲ ਗਰੀਬ ਵਰਗ ਨੂ ਫਾਇਦਾ ਹੋਇਆ ਹੋਵੇ ਝੂਠ ਬੋਲ ਬੋਲ ਚੌਣਾ ਜਿਤ ਰਹੈ ਆ ਹੁਣ ਕਹਿੰਦੇ ਗਰੀਬ ਬੀਬੀਆ ਨੂ ਘਰ-ਘਰ ਇਕ ਇਕ ਲੱਖ ਰੁਪਏ ਘਰ ਘਰ ਦਿਆਗੇ ਕਾਂਗਰਸ ਵਾਲਿਆ ਕੋਲ ਰੁਪਏ ਬਣਾਉਣ ਵਾਲੀਆ ਮਸੀਨਾ ਘਰ-ਘਰ ਇਕ ਇਕ ਲੱਖ ਰੁਪਏ ਦੇ ਦੇਣਗੇ ਕਿਸੇ ਨੂ ਕਖ ਨੀ ਮਿਲਣਾ ਕਾਂਗਰਸ ਕੋਲੋ ਭੁਲ ਜਾਓ

  • @user-cc7dp7yl7o
    @user-cc7dp7yl7o 6 дней назад +2

    Siyaane di akhot hai ji je sarkaar kolo koi fayda lena hove tn mojuda sarkaar de numayende nu vote karni chahidi hai ji kyuki virodhi dhir nu sarkaar kolo milda bhi kujj ni .Naal Mohinder bhagat ji imaandar neik Dil insaan ne fer tn koi shak wali gall hi nahi meri vote es baar Mohinder bhagat nu hi .

  • @SidhuSahibSidhuSahib
    @SidhuSahibSidhuSahib 6 дней назад +2

    Congress zindabad

  • @vikramjitsingh7710
    @vikramjitsingh7710 6 дней назад +1

    ਜਦੋਂ ਮਾਨ ਸਰਕਾਰ ਨੇ ਆਬਾਦਪੁਰੇ ਲੋਕਾਂ ਦੇ ਘਰ ਡਾਹੇ ਸੀ ਓਦੋ ਲੋਕਾਂ ਧਰਨੇ ਲਾਏ ਇਨਾਂ ਕੁਛ ਕਿਤਾ. ਅੱਜ ਵਕਤ ਯਾ ਮਾਨ ਸਰਕਾਰ ਨੂੰ ਸਵਾਲ ਕਾਰਨ ਦਾ ਅੱਜ ਲੋਕ ਸਵਾਲ ਕਊ ਨਹੀ ਕਰ ਰਹੇ. ਜਿਸ ਜਗਾਹ ਲੋਕਾਂ ਦੇ ਘਰ ਡਾਹੇ ਸੀਗੇ ਉਦ੍ਹੇ ਇਹ ਆਪ ਵਾਲੇ ਕਿਨੀ ਹਿੰਮਤ ਨਾਲ ਵੋਟ ਮੰਗ ਰਹੇ.

  • @bablibansal572
    @bablibansal572 6 дней назад +1

    🏖🕉🙌🏻

  • @user-bo5rs8lx7y
    @user-bo5rs8lx7y 6 дней назад +2

    Cong win

  • @innocentvishal9112
    @innocentvishal9112 2 дня назад

    Aap zondabad

  • @VijayKumar-dk1ym
    @VijayKumar-dk1ym 6 дней назад

    Bsp da sath dwo ji

  • @SurjeetSingh-he1cl
    @SurjeetSingh-he1cl 6 дней назад

    Nitu de vichar vi pusho

  • @mohindersingh4906
    @mohindersingh4906 6 дней назад

    Bhai.absdpura ohe ha jitha loka de ghar dha deta ce aap walia na

  • @amerjeetsingh833
    @amerjeetsingh833 2 дня назад

    ਝਾੜੂ ਪੈਰਾ ਥੱਲੇ ਰੱਖੋ ਇਹ ਸਿਰ ਤੇ ਨਾ ਰੱਖੋ ਹੋਰ ਕਿਸਨੂੰ ਵੋਟ ਪਾਉ ਇਕ ਝਾੜੂ ਤੋ ਮੂੰਹ ਫੇਰ ਲਉ ਇਹ ਕਹਿੰਦੇ ਸੀ ਵੋਟ ਮੰਗਣੀ ਨਹੀ ਆਪੇ ਵੋਟਾ ਪੈਣ ਗੀਆ ਹੁਣ ਕਹਿੰਦੇ ਉਪਰ ਸਰਕਾਰ ਸਾਡੀ ਹੈ ਤਾ ਕੰਮ ਹੋਣਗੇ ਇਹ ਧਮਕੀ ਹੈ ਤੁਹਾਡੇ ਤੋਂ ਤੋ ਉਪਰ ਸਰਕਾਰ ਮੋਦੀ ਮੂਦੀ ਹੈ ਧਮਕੀ ਨਾ

  • @swindersingh5661
    @swindersingh5661 6 дней назад

    Pehla vi aam admi party da mla c

  • @varinderkumar4161
    @varinderkumar4161 5 дней назад

    Saan amm admi party chora daa tola h kuch nee hona inha nu vote naa deyo

  • @SatnamSingh-xs5rf
    @SatnamSingh-xs5rf 6 дней назад

    Phaji v dobar nhi on ge
    Eh india hh aap kam kro apne waste meri bhhngi

  • @lovejit4811
    @lovejit4811 6 дней назад

    Chor party 😂

  • @PalsinghGill-ex3le
    @PalsinghGill-ex3le 6 дней назад

    🐕🐕🐕🐕🐕

  • @PalsinghGill-ex3le
    @PalsinghGill-ex3le 6 дней назад

    🐶🐶🐶🐶🐶

  • @Gurukhatri-rb5qg
    @Gurukhatri-rb5qg 6 дней назад

    BBB sarkar murdabad