ਮੁਹੱਲਾ ਕਲੀਨਿਕ ਵਾਲੀਆਂ ਮੁਲਾਜ਼ਮ ਬੀਬੀਆਂ ਨੇ ਕੱਢਿਆ ਭਗਵੰਤ ਮਾਨ ਦਾ ਜਲੂਸ,ਅਸੀਂ 11 ਰੁਪਏ ਤੇ ਕੰਮ ਕਰਨ ਨੂੰ ਮਜਬੂਰ ਹਾਂ

Поделиться
HTML-код
  • Опубликовано: 8 июл 2024
  • ਮੁਹੱਲਾ ਕਲੀਨਿਕ ਵਾਲੀਆਂ ਮੁਲਾਜ਼ਮ ਬੀਬੀਆਂ ਨੇ ਕੱਢਿਆ ਭਗਵੰਤ ਮਾਨ ਦਾ ਜਲੂਸ,
    ਅਸੀਂ 11 ਰੁਪਏ ਤੇ ਕੰਮ ਕਰਨ ਨੂੰ ਮਜਬੂਰ ਹਾਂ,
    ਸਾਡੀ ਮਾਂ ਮ"ਰ ਗਈ ਸਾਨੂੰ ਛੁੱਟੀ ਨਹੀਂ ਮਿਲੀ ਤਾਂ ਐਤਵਾਰ ਨੂੰ ਸੰਸਕਾਰ ਕਰਨਾ ਪਿਆ।
    #bhagwantmann #mohallaclinic #punjabgovt #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 363

  • @kirpalsingh7687
    @kirpalsingh7687 13 дней назад +56

    ਜੁਝਾਰੂ ਭੈਣਾਂ
    ਬਿਲਕੁਲ ਸੱਚਾਈ ਹੈ ਜ਼ੋ ਬਿਆਨ ਕੀਤੀ ਜਾ ਰਹੀ

  • @sharmagirl2810
    @sharmagirl2810 14 дней назад +78

    ਸੜਕਾਂ ਤੇ ਲਿਆ ਕੇ ਰੱਖਤਾ youth ਨੂੰ ..ਇਸ ਨਾਲੋਂ ਜਿਆਦਾ ਤਾ ਪ੍ਰਾਈਵੇਟ ਅਦਾਰਿਆਂ ਚ ਤਨਖਾਹ ਮਿਲ ਜਾਂਦੀ ਸੀ....ਬੁਰਾ ਹਾਲ ਹੈ ਆਮ ਆਦਮੀ ਪਾਰਟੀ ਦਾ

    • @AjitSingh-el4gf
      @AjitSingh-el4gf 13 дней назад

      @@sharmagirl2810 For uthe naukri kr lo , kyon aunde ho ethe

  • @SarabjieetSinghh
    @SarabjieetSinghh 14 дней назад +75

    ਵੈਰੀ ਗੁਡ ਸ਼ੇਰ ਬਚੀਏ ਜਿੰਦਾਬਾਦ

  • @shamshermohi9413
    @shamshermohi9413 13 дней назад +28

    ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ।

  • @JatinderKumar-hy9mv
    @JatinderKumar-hy9mv 13 дней назад +29

    ਪੰਜਾਬ ਬਚਾਓ
    ਭੰਢ ਭਜਾਓ

    • @AjitSingh-el4gf
      @AjitSingh-el4gf 13 дней назад

      @@JatinderKumar-hy9mv KUTTA jee Bhand World Famous Comedian hai tunn tan ohde pairan vrga bhi nahi

  • @ArshdeepSingh-oh4qk
    @ArshdeepSingh-oh4qk 14 дней назад +57

    ਮਾਨ ਨੇ ਆਪਣੀਆਂ ਜੜ੍ਹਾਂ ਆਪ ਪੱਟ ਲੲਈਆ

    • @AjitSingh-el4gf
      @AjitSingh-el4gf 13 дней назад

      @@ArshdeepSingh-oh4qk Tum apniaa jaran bcha lai

  • @Davindar500
    @Davindar500 14 дней назад +31

    ਬਿਲਕੁੱਲ ਸਹੀ ਗੱਲ ਆ। ਭੰਡ ਪਾਰਟੀ ਨੇ ਚਿੱਟਾ ਰੱਜ ਰੱਜ ਕੇ ਵੇਚਿਆ। ਭੰਡ ਪੁਣਾ ਕੀਤਾ। ਹੁਣ ਝੰਡਾ ਕਿੱਕਲੀ ਕਲੀਰ ਦੀ ਵੀ ਭੁੱਲ ਗਿਆ। ਏਦਾ ਕਹੋ।ਭੰਡ ਪਾਰਟੀ। ਦਾ ਬਦਲਾਅ ਮੁਰਦਾਬਾਦ। ਬਦਲਾਅ ਆ ਗੇਆ। ਭੰਡਾ ਦਾਂ। ਏਨਾ ਦੀ ਗੱਲ ਸੁਣ ਕੇ। ਐਕ ਵੋਟ ਦੇ ਵੀ ਲਾਇਕ ਹੈਨੀ। ਕਿੱਕਲੀ ਕਲੀਰ ਦੀ।ਓ ਚਿੱਟਾ ਕੇੜੇ ਭਾਈ ਦਾ।

    • @AjitSingh-el4gf
      @AjitSingh-el4gf 13 дней назад

      @@Davindar500 Bhot tukar boch firde ne Maan muhre punchhan marde Bhand kikli World Famous Comedian hai MAAN

  • @ArshdeepSingh-oh4qk
    @ArshdeepSingh-oh4qk 14 дней назад +30

    ਜ਼ਮਾਨਤ ਜ਼ਬਤ ਐ ਸ਼ੇਰਾ ਤੇਰੀ

  • @satgurkotra2543
    @satgurkotra2543 13 дней назад +22

    ਭੰਡ ਸਰਕਾਰ ਮੁਰਦਾਬਾਦ

  • @user-Rashpalsohi55
    @user-Rashpalsohi55 13 дней назад +24

    ਜਾਇਜ ਮੰਗਾਂ ਨੇ ਇਹਨਾਂ ਵਿਚਾਰਿਆਂ ਦੀਆਂ

  • @Bhullar22
    @Bhullar22 13 дней назад +14

    ਮੁੱਖ ਮੰਤਰੀ ਦੀ ਘਰਵਾਲ਼ੀ ਤਾਂ ਡਿਊਟੀ ਤੇ ਜਾਂਦੀ ਨਹੀਂ ਹੋਣੀ ਕਿਉਕਿ ਉਹ ਮੁੱਖ ਮੰਤਰੀ ਦੀ ਜਨਾਨੀ ਆ ਉਹ ਤੇ ਘਰ ਬੈਠੀ 1,50 ਲੱਖ ਤਨਖਾਹ ਲੈਂਦੀ ਹੋਣੀਂ ਆ

    • @AjitSingh-el4gf
      @AjitSingh-el4gf 13 дней назад

      @@Bhullar22 Tere pait vich dard ho raha hai.Arusa, Balatkari Bibi kithe hai

  • @karnailchahal6833
    @karnailchahal6833 13 дней назад +21

    ਲੋਕੋ ਬੱਚ ਜੋ। ਝਾੜੂ ਵਾਲਿਆਂ ਤੋ ਨਾ ਪਾਉ ਵੋਟਾਂ ਇਹਨਾਂ ਨੂੰ

    • @AjitSingh-el4gf
      @AjitSingh-el4gf 13 дней назад

      @@karnailchahal6833 Chitte de vpari,Rait Transport, Tv Mafia nu lai aao

  • @hollywoodmoviesinhindi944
    @hollywoodmoviesinhindi944 13 дней назад +19

    ਗੁਰਦਾਸਪੁਰ ਵਾਲੇ ਸਿਆਣੇ ਨੇ ਜੋ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਉਂਦੇ

    • @AjitSingh-el4gf
      @AjitSingh-el4gf 13 дней назад

      @@hollywoodmoviesinhindi944 kavan de kaan Kan naal dangar nhi mrde

  • @JASSISINGH-hg4in
    @JASSISINGH-hg4in 13 дней назад +10

    ਇਹ ਹੈ ਜੀ ਸੱਚ

  • @simrankaur5483
    @simrankaur5483 13 дней назад +27

    ਪੰਜਾਬ ਬਚਾਓ, ਭਗਵੰਤ ਮਾਨ ਨੂੰ bhejeo

    • @AjitSingh-el4gf
      @AjitSingh-el4gf 13 дней назад

      @@simrankaur5483 congress, BJP, Akali le aao ji

  • @karansaini1244
    @karansaini1244 13 дней назад +9

    ਸਿਹਤ ਮੰਤਰੀ ਵੱਲੋਂ ਬਿਲਕੁਲ ਨਕਾਰਿਆ ਗਿਆ ਜੀ ਬਹੁਤ ਬੁਰੀ ਗੱਲ ਏ ਜਿਸ ਕੋਲ ਪੂਰੇ ਮੰਤਰਾਲੇ ਦੀ ਪਾਵਰ ਏ ਓਹੀ ਇਹਨਾ ਕਲੀਨਿਕ ਦੇ ਪ੍ਰਤੀ ਵਫ਼ਾਦਾਰ ਨਹੀਂ 😢😢

    • @AjitSingh-el4gf
      @AjitSingh-el4gf 13 дней назад

      @@karansaini1244 Who are yo u to JUDGE any Mantri.

  • @hargunseema655
    @hargunseema655 13 дней назад +11

    ਧੋਖੇਬਾਜ਼ ਆਪ ਸਰਕਾਰ

    • @AjitSingh-el4gf
      @AjitSingh-el4gf 13 дней назад

      @@hargunseema655 Akali, Congress sarkar le ao oh emandar ne

  • @LovepreetSingh-rp4ui
    @LovepreetSingh-rp4ui 14 дней назад +33

    ਮੁੱਖ ਮੰਤਰੀ ਜੀ ਮਹੱਲਾ ਕਲੀਨਿਕਾਂ ਦੇ ਨਾਂ ਤੇ ਲੋਕਾਂ ਨੂੰ ਤਾਂ ਸਹੂਲਤਾਂ ਬਹੁਤ ਦਿੱਤੀਆਂ ਨੇ ਪਰ ਕੀ ਜੋ ਉਹਨਾਂ ਮਹੱਲਾ ਕਲੀਨਿਕਾਂ ਦੇ ਵਿੱਚ ਮੁਲਾਜ਼ਿਮ ਕੰਮ ਕਰਦੇ ਨੇ ਕਿ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਹੈ?
    ਕੋਈ ਮੈਡੀਕਲ leave nahi
    ਕੋਈ maternity leave ਨਹੀਂ
    ਕੋਈ paid leave ਨਹੀਂ
    ਕੋਈ CL ਨਹੀਂ
    ਕੋਈ fix pay ਨਹੀ
    Regular pharmacist ਤੋਂ ਵੱਧ ਕੰਮ ਤੇ ਤਨਖਾਹ ਅੱਧ ਤੋਂ ਵੀ ਘੱਟ
    ਸ਼ਾਇਦ ਤੁਸੀਂ ਕਿਹਾ ਸੀ ਮੁਲਾਜਮ ਦੇ ਨਾਮ ਤੋਂ ਕੱਚਾ ਸ਼ਬਦ ਹਟਦਗੇ ਪਰ ਸਾਨੂੰ ਤਾਂ ਰੱਖਿਆ ਹੀ ਕੱਚੇ ਆ
    ਕੀ ਇਹ ਸਹੀ ਹੈ।
    ਸਾਡੀ ਬੇਨਤੀ ਹੈ ਕਿ ਸਾਨੂੰ ਵੀ ਰੈਗੂਲਰ ਕੀਤਾ ਜਾਵੇ ਤਾਂ ਕਿ ਅਸੀਂ ਵੀ ਆਪਣਾ ਊਜ਼ਵਲ ਭਵਿੱਖ ਦੇਖ ਸਕੀਏ।

    • @simrankaur5483
      @simrankaur5483 13 дней назад +2

      ਪੰਜਾਬ ਸਰਕਾਰ ਮੁਰਦਾਬਾਦ

    • @jagdeepsingh1090
      @jagdeepsingh1090 13 дней назад

      Dekh ta leya future hor kina dekhna tu 😂😅

    • @AjitSingh-el4gf
      @AjitSingh-el4gf 13 дней назад +1

      Tan fir private hospital ch naukri kr lo.Govt Clinic ch kyon aae
      SABAR vi koe chij hundi aa.

    • @LovepreetSingh-rp4ui
      @LovepreetSingh-rp4ui 13 дней назад +2

      @@AjitSingh-el4gf apni salah apne kol rakh bai, sanu pta asi ki krna te ki nahi

    • @jasmeenkaur1451
      @jasmeenkaur1451 11 дней назад +1

      Tuc regular wang join kyu nhi kita bahut jga te ta sifarshi lge hoe... test dao regular wale.. gand pa dita punjab ch mohalla clinic ne... reports ch sab da cholestrol kdi jande ho... dubara verify lyi reports kraunia pe rhia pt dia.. duje phc mal lyia odo ta rajea wang kehnde c eh room sade aa tuhade m.o nakk te makhi nhi behen dainde... jo pehla de lge hoe ya regular aa oh ta ethe hi rehne asi v ehi soch k chup hogye c odo k jdo tak sarkaar odo tak eh

  • @parveenkaur9481
    @parveenkaur9481 13 дней назад +6

    Sham on ਪੰਜਾਬ ਸਰਕਾਰ

  • @sukhirayat7317
    @sukhirayat7317 13 дней назад +7

    ਮਾਨ ਸਾਬ ਤੂਹਾਡੀ ਸਰਕਾਰ ਨੌਕਰੀਆਂ ਦੇ ਕੇ ਫ਼ਿਰ ਬਿਨਾ ਨੋਟਿਸ ਦਿੱਤੇ ਵਾਪਿਸ ਲੈਣ ਵਾਲਿਆਂ ਚੋ ਆ , ਲੱਖ ਦੀ ਲਾਹਨਤ ਆ ਤੇਰੇ ਤੇ

    • @AjitSingh-el4gf
      @AjitSingh-el4gf 13 дней назад

      @@sukhirayat7317 Naukrian den valian Akaali Congress sarkar le ao oh tan denge

  • @jasmindersingh8535
    @jasmindersingh8535 14 дней назад +32

    ਨੱਕ ਸ਼ਰਾਬ ਵਿਚ ਡਬਉਣਾ

    • @Kiranveersingh-sb2kn
      @Kiranveersingh-sb2kn 14 дней назад +3

      😂😂

    • @AjitSingh-el4gf
      @AjitSingh-el4gf 13 дней назад

      @@jasmindersingh8535 bthere tukar boch firde ne,landu kutte bhaunkan nal HAATHI DR NHI JANDA

  • @AmandeepSingh-bu4wn
    @AmandeepSingh-bu4wn 13 дней назад +6

    ਲੱਖ ਲਾਹਨਤ ਸਰਕਾਰ ਦੇ

  • @shivanisharma5562
    @shivanisharma5562 14 дней назад +21

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

    • @manpreetsingh1433
      @manpreetsingh1433 13 дней назад +2

      ਲੱਗਦਾ ਤੁਹਾਡਾ ਵੀ ਮਸਲਾ ਕਾਫ਼ੀ ਲੰਬੇ ਸਮੇਂ ਤੋਂ ਲੰਬਿਤ ਚੱਲਦਾ ਆ ਰਿਹਾ। ਹਰ ਵੀਡਿਉ ਤੇ ਟਿੱਪਣੀ ਹੁੰਦੀ ਤੁਹਾਡੀ

    • @AjitSingh-el4gf
      @AjitSingh-el4gf 13 дней назад

      @@shivanisharma5562 Personally ja ke kisi bhi Mantri nu Milo , hall ho ju

  • @user-yf3jl3yu7o
    @user-yf3jl3yu7o 13 дней назад +11

    Mai AAM aadmi clinic ch clinic assistant di job krdi aa mnu ena ne maternity leave nhi diti duty v 120kilometer door ena di vja krke meri beti exp.ho gyi sade staff nal bhut bora hall krta 😢

  • @amerjeetsingh833
    @amerjeetsingh833 13 дней назад +4

    ਵਾਹ ਵਾਹ ਪੰਜਾਬਣ ਮੁਟਿਆਰ ਜ਼ਿੰਦਾਬਾਦ ❤❤

  • @5911fullpower
    @5911fullpower 13 дней назад +6

    ਪੰਜਾਬ ਵਿੱਚ ਸਰਕਾਰੀ ਬਚਿਆ ਕੀ ਹੈ ਸਾਰਾ ਕੁਝ ਠੇਕੇ ਤੇ ਹੈ

  • @sukhsukhvirsingh1043
    @sukhsukhvirsingh1043 13 дней назад +9

    ਬੁਹਤ ਗ਼ਲਤ ਹੈ ਜੀ

  • @ajayheera333
    @ajayheera333 14 дней назад +13

    Shame on punjab govt

  • @harchandsingg1793
    @harchandsingg1793 13 дней назад +7

    Very nice 👍 bhravo

  • @DeepBhullar-jx2hu
    @DeepBhullar-jx2hu 14 дней назад +10

    Good 👍👍👍👍👍👍👍

  • @prxxt7368
    @prxxt7368 13 дней назад +10

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏wnjwhwheueye7e7eueueheheuysktajrajtajtwi6eo5witwiwketktwk

    • @GursarbSingh-oz1xb
      @GursarbSingh-oz1xb 13 дней назад

      Moter nal y tohnu nhi pata jamini pani khtm ho raha punjab vich eda nalo nhari pani kudarti pani lai laddi shuru karo jida nal hadd a janda oda nal kheti ho skhdi a eda lai lado a muda utho bad to bad ja jamini pani bachona ta apna bacha lai nhi 5 10 sala tak pani mul mila ga ta pani nu tarsn ga lok jhda hun khola pani nal nhonda ha fr nahon to v tadfan ga lok

  • @user-cz4hn6ty8q
    @user-cz4hn6ty8q 13 дней назад +12

    Shame on punjab govt. Shame on Bhagwant maan

    • @AjitSingh-el4gf
      @AjitSingh-el4gf 13 дней назад

      @@user-cz4hn6ty8q Curse and shame on comment.

    • @AjitSingh-el4gf
      @AjitSingh-el4gf 13 дней назад

      @@user-cz4hn6ty8q Curse and shame on Kauli chattan te

  • @user-jl4gb8ib3s
    @user-jl4gb8ib3s 14 дней назад +7

    Good job 👍

  • @simranjitsingh7839
    @simranjitsingh7839 13 дней назад +8

    Shame on govt

  • @Sarpanch.2
    @Sarpanch.2 13 дней назад +5

    ਬਾਕੀ ਸਾਰੇ ਚੈਨਲ ਵਿਕ ਗਏ ਕੱਲਾ ਪੰਜਾਬੀ ਲੋਕ ਚੈਨਲ ਦਿਖਾ ਰਿਹਾ

  • @jatinderdeol6942
    @jatinderdeol6942 13 дней назад +4

    ਆਪਣੇ ਨੋਜਵਾਨਾਂ ਨੂੰ ਪਾਸੇ ਰੱਖ ਕੇ ਬਾਹਰਲੇ ਸੂਬਿਆਂ ਤੋਂ ਆਏ ਨੋਜਵਾਨਾਂ ਨੂੰ ਭਰਤੀ ਕਰਨ ਦੇ ਨਾਲ ਰੰਗਲਾ ਪੰਜਾਬ ਨਹੀਂਓ ਬਣਨਾਂ।

  • @kulwindersinghcheema
    @kulwindersinghcheema 13 дней назад +4

    Very good 💯💯💯💯💯💯💯💯💯💯 very nice 👍👍👍👍👍👍🙂👍👍

  • @user-jq8up2mb7l
    @user-jq8up2mb7l 14 дней назад +6

    Right ji

  • @surjitsuman8817
    @surjitsuman8817 14 дней назад +6

    COMING soon kikli NO 3

  • @jassasinghsidhu2884
    @jassasinghsidhu2884 14 дней назад +8

    Hor pa lao vota

  • @jitsingh8827
    @jitsingh8827 13 дней назад +4

    Good job

  • @jaloursingh3758
    @jaloursingh3758 14 дней назад +7

    Zero kardo Jalander walio

  • @gobindsingh7272
    @gobindsingh7272 14 дней назад +6

    Very vaid

  • @sukhmindersalh4685
    @sukhmindersalh4685 День назад +1

    ਭੰਡ ਭਜਾਓ ਪੰਜਾਬ ਬਚਾਓ

  • @kashmirsingh51
    @kashmirsingh51 14 дней назад +5

    PHC change the name mohalla clinic

  • @pamajawadha5325
    @pamajawadha5325 14 дней назад +5

    Main akli nu vote pai par. Bijli bill maf 5000 baki eh gal da sanu pata nhi 11 rupe ghat to ghat 15000 hona chida

  • @sanjudeep573
    @sanjudeep573 11 дней назад +1

    ਪੰਜਾਬ ਦਾ ਗਦਾਰ ਹੈ ਭਗਵੰਤ ਮਾਨ

  • @AshaRani-lo5fr
    @AshaRani-lo5fr 10 дней назад

    Bilkul sach

  • @rajgill101
    @rajgill101 12 дней назад

    Very good ji

  • @manjitsingh96553
    @manjitsingh96553 13 дней назад +1

    WAIT KARO HO JAVA GYA SUDHAR HA

  • @user-gl3je4ik1b
    @user-gl3je4ik1b 12 дней назад

    Good 👍🏿😊

  • @user-yf3jl3yu7o
    @user-yf3jl3yu7o 13 дней назад +2

    Dr.Gurpreet maan da je mere vagh CS hoeia huda beti exp.ho jndi duty 120kilometer door hudi frr duty da koi future na huda frr pta lagda ki jdo khud te paydhi hai ta pta lagda

  • @RajinderSingh-jq5lj
    @RajinderSingh-jq5lj 12 дней назад +1

    ਇਹ ਸਰਕਾਰ ਡਰਾਮੇਬਾਜਾ ਦੀ ਹੈ ਇਸ ਤੋਂ ਕੋਈ ਆਸ ਨਾ ਰੱਖੋ

  • @VinodKumar-xw7oe
    @VinodKumar-xw7oe 14 дней назад +4

    Gupadi sarker

  • @InderjitSingh-tt7sy
    @InderjitSingh-tt7sy 14 дней назад +4

    Khichdo kam,hraao jalandhar ch

  • @preetiwalia4678
    @preetiwalia4678 13 дней назад +2

    Maternity leaves
    Sunday leave
    Gazzet holiday eh ta sariyea de hakk aa.....

  • @user-zb3el8tg4e
    @user-zb3el8tg4e 13 дней назад +3

    ਭੰਡ

  • @RajinderKaur.7604
    @RajinderKaur.7604 9 дней назад

    ਬਾਕੀ ਤਾਂ ਪਤਾ ਨਹੀਂ ਲੁਧਿਆਣਾ ਚੀਮਾ ਚੌਂਕ ਦੁੱਗਰੀ ਆਮ ਕਨਿਲ ਅਸੀ ਦਵਾਈ ਲੈਣ ਜਾਂਦੇ ਬਹੁਤ ਵਧਿਆ ਪੱਖੇ ਏਸੀ ਲੱਗੇ ਡਾਕਟਰ ਵਧਿਆ ਬਹੁਤ ਇਜਤ ਕਰਦੇ ਲੋਕ ਠੀਕ ਵੀ ਹੋ ਰਹੇ ਸੂਗਰ ਦੇ ਮਰੀਜ ਬਹੁਤ ਠੀਕ ਹੋ ਰਹੇ ਸਾਫ ਸਫਾਈ ਬਹੁਤ ਹੈ ਬਾਥਰੂਮ ਵੀ ਬਣੇ ਹੈ 🙏🏻🙏🏻

  • @DUSHMAN-bk4in
    @DUSHMAN-bk4in 13 дней назад +1

    ਭਗਵੰਤ ਤਾ ਗਈਉ

  • @baazs
    @baazs 13 дней назад +1

    Sahi keha ehna ne , eh sab corporate de hathe charriya sarkara ne ehna ne pehla pension band kitti fer regular bharti ghatt krde krde theka system chlaya fer eh sarkar ta diharriya te aggi , kive eh loka lai kuch krn ge jo bharti v regular ni kr skde , regular staff loka lai jiyada der km krda tension free hoke , app ta eh ik bar jitt ke pension sarri umar lai lagwa lende ne, paisa advertisement te loun lai nhi hunda cm shb , es thekka system da virodh ta HR punjab de hr nagrik nu Krna chahida ta hi punjab bachu , nhi ta kal nu thodde bachiya di vari v avegi 🙏

  • @KulwinderSingh-iu7ox
    @KulwinderSingh-iu7ox 12 дней назад

    ਅਸੀਂ ਰੋਪੜ ਜਿਲੇ ਚੋ ਬੋਲਦੇ ਆਂ ਇੱਥੇ ਲਾਈਟ ਦਾ ਮੋਟਰਾਂ ਦਾ ਬਹੁਤ ਬੁਰਾ ਹਾਲ ਹੈ ਇਹਦਾ ਸਾਨੂੰ ਦੱਦ ਲੱਗ ਗਿਆ

  • @mr.vsentertainment512
    @mr.vsentertainment512 13 дней назад +1

    Na kro sarkari Naukri

  • @sandeepbubbi865
    @sandeepbubbi865 13 дней назад +1

    Fail govt.

  • @sandeepdabb1996
    @sandeepdabb1996 7 дней назад

    Backround music good

  • @jschouhan4699
    @jschouhan4699 13 дней назад +2

    jalandhr cho bhjaaaooooooo aaap sarkar nuuu

  • @kuldeepkumar-jw9oh
    @kuldeepkumar-jw9oh 13 дней назад +1

    App mrdabad

  • @AshaRani-lo5fr
    @AshaRani-lo5fr 10 дней назад

    Pharmacist union jindabad

  • @sukhpalgill785
    @sukhpalgill785 13 дней назад +1

    Previous governments looted Panjab and makes their own properties but public still crying Waheguruji bakhsho 🙏🙏🙏🙏🙏👏👏👏👏

  • @davinderkaur6805
    @davinderkaur6805 13 дней назад +1

    Bhot glat ho reha..Bhohat aukha aida ta mulajma daa...galt gal aa maan sarkar di....

  • @powarpola8126
    @powarpola8126 14 дней назад +2

    kmm kita hunda cm nu aoun de ke lod c 5 mla gatt v janga 87 rah janga

  • @PRITAMSINGH-PB07
    @PRITAMSINGH-PB07 14 дней назад +2

    Ma Gujarat ch job krda 16 hjar ta sade company ch sfai wale layi jande aa nale rehna te khana free

  • @mandeepsinghdhindsa
    @mandeepsinghdhindsa 12 дней назад

    Bhale aa

  • @ruplalsehgal1117
    @ruplalsehgal1117 13 дней назад +1

    Jawani kisani bachao AAP BJP ko bhajao

  • @samandeepkaur2895
    @samandeepkaur2895 13 дней назад

    Bilkul right aa sister tuhdi gl

  • @tajinderkaur0074
    @tajinderkaur0074 13 дней назад +1

    Shai gal galat sarkaar punjab da bura hal

  • @Anirudhkanha
    @Anirudhkanha 13 дней назад

    👏👏👏

  • @jagbirsingh-jm5ny
    @jagbirsingh-jm5ny 14 дней назад +2

    Kachhe mulazam pakke karan

  • @user-hj3ww3xx2j
    @user-hj3ww3xx2j 13 дней назад +1

    Hor vota pao es sarbi thag band nu es thag makar tha supada saf karo jago jago jago jago jago jago jago jago jago

  • @ArshpreetSingh-qg4zy
    @ArshpreetSingh-qg4zy 14 дней назад +2

    Jake jalander vitch jemne chona vitch jalosh kado ena da ta jo ona looka nu dasso v ehna bhanda nu vot na poun

  • @user-rv8gk7rp5j
    @user-rv8gk7rp5j 14 дней назад +7

    ਭਗਵੰਤ ਮਾਨ ਦੀ ਮਾਂ। ਨੰਬਰਦਾਰ 😂😂😂😂😂😂

  • @amandeepmanes2052
    @amandeepmanes2052 14 дней назад +2

    Aap party nahi kuj nahi karn

  • @Newone-qd8tp
    @Newone-qd8tp 13 дней назад +1

    ਭਗਵੰਤ ਮਾਨ ਦੇ ਕਿਸੇ ਚੇਨਲ ਤੇ ਜਾ ਕੇ ਕਮੈਂਟ ਸ਼ੈਕਸ਼ਨ ਪੜਲੋ ਕਿਸੇ ਚ 2 ਕਿਸੇ ਚ 5 ਬਾਕੀ ਗਾਇਬ

  • @bittumander5891
    @bittumander5891 13 дней назад

    👍👍👍👍👍👍

  • @sukhapkaur4511
    @sukhapkaur4511 13 дней назад

    Veey good sister

  • @deshbandhusharma4043
    @deshbandhusharma4043 10 дней назад

    Australia ਤੋਂ ਵਾਪਿਸ ਕੀ ਅੰਬ ਲੈਣ ਆਇਆ

  • @manjeetchouhan1515
    @manjeetchouhan1515 13 дней назад

    👍👍👍👍

  • @sukhkaur7573
    @sukhkaur7573 13 дней назад

    Bilkul thik khy re a g

  • @krmjt
    @krmjt 14 дней назад +2

    Hun juttian fero ehde

  • @rupindersingh1001
    @rupindersingh1001 13 дней назад +1

    Chutkule sun k vote paati c sab ne hun pachta rhe😢😢

  • @rajvirkaur75
    @rajvirkaur75 13 дней назад +1

    Sun Lo aam admi party de cm ji sarm kro dream project da ki hall tusi aap ki kr rakhea ji

  • @AmanSidhu-o7r
    @AmanSidhu-o7r 13 дней назад +1

    Aam aadmi clinic staff diya manga puraya karo

  • @singhbhupinder3012
    @singhbhupinder3012 13 дней назад +1

    CM Mann Sahib Ji , What Is This , Poor People Tara Jora Ch Bathan Ga, No Vote 🗳️ AAP In Jalandhar, Very Very Bad.

  • @ruplalsehgal1117
    @ruplalsehgal1117 13 дней назад +1

    BJP AAP zero karo

  • @user-wv6cu8pd5r
    @user-wv6cu8pd5r 13 дней назад +1

    Deep Sidhu sai keh gya c duja beanta Buchad bane ga

  • @HarnishKaurKandhola
    @HarnishKaurKandhola 13 дней назад

    Right

  • @ProGaming-yq7fe
    @ProGaming-yq7fe 13 дней назад +2

    Amm. Palti. Fail

  • @sukhdeepsingh8477
    @sukhdeepsingh8477 13 дней назад

    Sada aam Aadmi clinic wale staff da v soch lao KDE Maan Saab. Sadia manga puria krooo

  • @riyamanhas80
    @riyamanhas80 13 дней назад

    🙌🙌🙌🙌👏👏👏👏👏👏

  • @user-nl9vb8db1y
    @user-nl9vb8db1y 13 дней назад

    🎉🎉🎉🎉🎉🎉

  • @kamleshkaur2919
    @kamleshkaur2919 8 дней назад

    Bhan ji Te Veer ji Sarcari Hospital Kohi Tratmant Nahi Hai Sari Medisain Bazar Too Likh ke Dinde Han ji kade AltraSound tast Bahar TooZ karvahoo ji, m