Canada ਨੇ ਸਿੱਧਾ ਕਹਿ ਦਿੱਤਾ ਕਿ PR ਦੀ ਝਾਕ ਨਾ ਰੱਖੋ, ਪੜ੍ਹਨ ਆਏ ਹੋ,ਪੜ੍ਹ ਕੇ ਵਾਪਸ ਜਾਓ

Поделиться
HTML-код
  • Опубликовано: 6 сен 2024
  • Canada ਨੇ ਸਿੱਧਾ ਕਹਿ ਦਿੱਤਾ ਕਿ PR ਦੀ ਝਾਕ ਨਾ ਰੱਖੋ,
    ਪੜ੍ਹਨ ਆਏ ਹੋ,ਪੜ੍ਹ ਕੇ ਵਾਪਸ ਜਾਓ,
    ਹੁਣ ਨਵੇਂ ਤਾਂ ਛੱਡੋ ਪੁਰਾਣੇ ਗਏ ਵੀ ਕੈਨੇਡਾ ਤੋਂ ਵਾਪਸ ਆਉਣਗੇ।
    Canada Immigration
    #canada #studyvisa #immigration #pr #punjab #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
    Lok Awaz Tv,Punjab News,Punjabi News,lok awaz tv interview,canada,immigration law,canada visa,how to get canada visa,foreign,punjab to canada,future of canada,study visa,lmai visa,work permit,permanent residence,pr in canada,new canada rules,visa rules

Комментарии • 92

  • @narinderpalsingh5349
    @narinderpalsingh5349 Месяц назад +15

    ਬਹੁਤ ਹੀ ਵਧੀਆ ਫੈਸਲਾ ਹੈ ❤❤❤ ਪੰਜਾਬ ਦਾ ਉਜਾੜਾ ਰਕ ਜਾਵੇਗਾ ❤❤❤

  • @PishouraSingh-j3h
    @PishouraSingh-j3h Месяц назад +5

    ਸਾਰੇ ਪੱਕੇ ਨੂੰ ਵੀ ਵਾਪਸ ਭੇਜੋ ਤੁਹਾਡਾ ਸਾਰਿਆਂ ਦਾ ਪੰਜਾਬ ਆਉਣ ਤੇ ਸਵਾਗਤ ਹੈ ਫਰ ਪੱਕੇ ਲਾਜ਼ਮੀ ਆੳ

    • @SandeepCheema35
      @SandeepCheema35 Месяц назад +1

      @@PishouraSingh-j3h ਕਿਸੇ ਨੇ ਨੀ ਆਉਣਾ... ਬਸ ਓਥੇ ਬੈਠ ਕੇ ਪੰਜਾਬ ਦੀਆਂ ਗੱਲਾਂ ਜ਼ਰੂਰ ਕਰਨੀਆਂ

    • @PishouraSingh-j3h
      @PishouraSingh-j3h Месяц назад

      @@SandeepCheema35 ਸਹੀ ਗੱਲ ਆ ਸੰਦੀਪ ਸਿੰਘ ਜੀ ਪੱਕਿਆਂ ਨੂੰ। ਦੂਜਿਆਂ ਤੇ ਅਲਰਜ਼ੀ ਆ

    • @SandeepCheema35
      @SandeepCheema35 Месяц назад

      @@PishouraSingh-j3h ਗਾਣਾ ਲਾ ਦਿੰਦੇ ਆ..ਨਾ ਪਿੰਡ ਦਿਲ ਚੋਂ ਨਿਕਲਦਾ .... ਵੈਸੇ ਸਾਲਿਆਂ ਨੂੰ ਪਿੰਡ ਆਉਣ ਨੂੰ ਮੌਤ ਪੈਂਦੀ ਆ...
      ਮੈ ਤਾਂ ਜਾਣਾ ਬਾਈ ਪਿੰਡ ਹੁਣ ਨਵੰਬਰ ਚ ਛੇ ਸਾਲ ਬਾਅਦ 🙏

    • @PishouraSingh-j3h
      @PishouraSingh-j3h Месяц назад

      @@SandeepCheema35 ਬਿੱਲਕੁਲ ਸੰਦੀਪ ਜੀ ਦੂਜੇ ਨੂੰ ਕਹਿਣਗੇ ਉਥੇ ਕੁਝ ਨਹੀਂ ਆਪ ਵਾਪਸੀ ਟਿਕਟ ਕਰਾ ਕੇ ਆਉਂਦੇ ਆ

  • @jagtarsingh9534
    @jagtarsingh9534 Месяц назад +31

    ਜਿਨ੍ਹਾਂ ਨੇ ਪੜ੍ਹਨਾ ਹੈ ਉਹਨਾਂ ਨੇ ਹਿੰਦੁਸਤਾਨ ਵਿੱਚ ਵੀ ਪੜ੍ਹ ਲੈਣਾ ਹੈ ਇਹ ਤਾਂ ਸਾਰੇ ਪੀ ਆਰ ਦੀ ਝਾਕ ਵਿੱਚ ਆਉਂਦੇ ਹਨ

  • @Davindar500
    @Davindar500 Месяц назад +11

    ਓਥੇ ਜਾਂ ਕੇ ਰੱਬ ਦੇ ਸਾਲ਼ੇ ਬਣ ਜਾਂਦੇ ਆ। ਪੜ੍ਹਨ ਜਾਦਾ ਕੌਣ ਆ।

  • @SukhwinderSingh-wq5ip
    @SukhwinderSingh-wq5ip Месяц назад +7

    ਲੱਭਣੀ ਮੋਜ਼ ਪੰਜਾਬ ਵਰਗੀ

    • @GurdevSingh-vd5ie
      @GurdevSingh-vd5ie Месяц назад

      ਪੰਜਾਬ ਪਹਿਲਾਂ ਸੀ ਅੱਜ ਤੋ ਚਾਲੀ ਪੰਜਾਹ ਸਾਲ।।।ਹੁੰਣ ਜਵਾਂ ਹੀ।। ਵਿਗਾੜ।।ਪਾਯਾ ਪਿਆ ਹੈ।। ਪਿੰਡਾਂ ਚ ਹਰ ਤਿੰਨ ਚਾਰ ਘਰ ਬਾਅਦ ਇੱਕ ਦੋ ਨੋਜਵਾਨ ਨਸ਼ੇ ਚ ਮਰ ਗਏ ਬਰਬਾਦ ਹੋ ਗਏ।।। ਕੈਨੇਡਾ ਪਰਵਾਸ ਪਿੰਡਾਂ ਦੇ ਪਿੰਡ ਖਾਲੀ।।। ਕੈਂਸਰ ਵਰਗੀ ਬੀਮਾਰੀਆਂ ਇੱਕ ਦੋ ਸੁਣਨ ਨੂੰ ਮਿਲਦੀਆਂ ਨੇ ਹਰ ਸਾਲ ਛੈ ਮਾਹੀ।।।ਯੂਰਿਆ ਖੇਤੀ ਨੇ ਧਰਤੀ ਨੂੰ ਬੀਮਾਰ ਕਰ ਤਾ।।।। ਕੰਬਾਇਨਾਂ ਵਰਗਿਆਂ ਵਡਿਆ ਮਛਿਂਨਾ ਨੇ।। ਖੇਤਾਂ ਦੇ ਹਾਲੇ ਦਵਾਲੇ ਕੋਈ ਦਰਖ਼ਤ ਨੀ ਛੱਡਿਆ।। ਪਿੰਡਾਂ ਅੰਦਰ ਈਰਖਾ ਦਵੈਸ਼ ਸਾੜਾ ਏਨਾਂ ਵੱਧ ਗਿਆ ਕਿ ਪੁੱਛੋ ਨਾ।।ਹਰ ਦੰਮ ਦੁੱਜੇ ਵਲ ਧਿਆਨ।।।ਜੇ ਕਿਸੇ ਕੋਲ ਮਜ਼ਾਕ ਚ ਹੀ ਕੋਈ ਗਲਤੀ ਹੋ ਜਾਏ।।ਔਰ ਔ ਚਿੜ ਜਾਏ।।ਬਸ ਫੇਰ ਉਸਦੀ ਰੇਲ ਬਣਾਂ ਦਿੰਦੇ ਨੇ।।।ਬੜਾ ਬੋਰਸ ਜਹੀ ਜ਼ਿੰਦਗੀ ਪਿੰਡਾਂ ਦੀ ਹੋ ਗਈ ਹੈ।। ਸੱਚੀ ਪੁੱਛੋ ਹੁੰਣ ਦਿਲ ਨਹੀਂ ਲੱਗਦਾ।।। ਪਿਛਲੇ ਤਿੰਨ ਸਾਲਾਂ ਤੋਂ ਦਿੱਲੀ ਅਤੇ ਪਿੰਡ ਖੇਤੀ ਕੁਦਰਤੀ ਕਰਨ ਜਾ ਰੇਹਾਂ ਹਾਂ।।। ਇੱਕ ਛੋਟਾ ਜਿਹਾ ਘਰ ਲੈਣਾ ਸੀ।।ਜਮੀਨ ਕਿਲਾ ਕੁ ਹੈ।।ਇਸ ਚ ਹੀ ਖਿੱਚ ਧੂ ਬਹੁਤ ਹੋ ਗਈ।।ਅਖੇ ਆ ਕਯੋਂ ਕੇਹਾ।।ਏਦੇ ਕਯੋਂ ਗਯਾ ਇਸ ਨਾਲ ਕਯੋਂ ਬੋਲਦੇ ਹੋ।। ਬਿਨਾਂ ਗੱਲੋਂ ਆਪਸੀ ਦੁਸ਼ਮਣੀ ਚੁੱਕੀ ਫਿਰਦੇ ਨੇ।।।।।।।।

  • @jgjit5320
    @jgjit5320 Месяц назад +4

    2017 ਤੋਂ ਬਾਅਦ ਜਿੰਨੇ ਵੀ ਬੱਚੇ study de base ਤੇ ਗਏ ਆ ਸਾਰਿਆਂ ਨੂੰ ਵਾਪਸ ਭੇਜ ਦੇਣ ਰੱਬ ਕਰਕੇ ਹੁਣ ਕਿਸੇ ਵੀ ਪੰਜਾਬੀ ਨੂੰ 10 ਸਾਲ ਲਈ ਤਾ ਲੈਣ ਬੱਸ

  • @DUSHMAN-bk4in
    @DUSHMAN-bk4in Месяц назад +36

    ਕਾਸ਼ ਇਹ ਗੱਲ ਸੱਚ ਹੋਵੇ ਸਾਰੇ ਵਾਪਸ ਆਉਣ ਜਨਤਾ ਹੱਦੋ ਵੱਧ hankari ho gyi canada ja k

  • @jassbir1363
    @jassbir1363 Месяц назад +2

    ਹਰੇਕ ਮੁਲਕ ਨੂੰ ਦੂਰ ਅੰਦੇਸੀ ਨਾਲ ਚੱਲਣਾ ਚਾਹੀਦੀ ਹੈ , ਜੇ ਬੱਸ ਚ 55 ਸਵਾਰੀਆਂ ਦੀ capacty ਹੈ ਤਾਂ 90 ਸਵਾਰੀਆਂ adjust ਕਿਵੇਂ ਹੋਣਗੀਆਂ ?

  • @GurfatehXZAP
    @GurfatehXZAP Месяц назад +17

    ਬੱਚਿਓ ਡਰਿਓ ਨਾਂ ਸਾਲ਼ੇ ਲੰਡਰ ਗੋਰਿਆਂ ਤੋਂ, ਤੁਸੀਂ ਸਾਨੂੰ ਪੈਸੇ ਭੇਜੋ ਅਸੀ ਤੁਹਾਡੇ ਹੱਕ ਵਿੱਚ ਪੰਜਾਬ ਦੀਆਂ ਸੜਕਾਂ ਤੇ ਧਰਨੇ ਲਾਵਾਂ ਗੇ, ਰੇਲਾਂ ਰੋਕਾਂ ਗੇ।ਤੇ ਡੇਰਿਆਂ ਤੇ ਗੁਰਦਵਾਰਿਆਂ ਵਿੱਚ ਪਾਠਾਂ ਦੀਆਂ ਲੜੀਆਂ ਚਲਾਵਾਂ ਗੇ। ਤੁਹਾਨੂੰ ਸਾਡੇ ਸਹਿਯੋਗ ਦੀ ਬਹੁਤ ਲੋੜ ਹੈ ਤੇ ਸਾਨੂੰ ਪੰਜਾਬ ਵਿੱਚ ਮਾਇਆ ਦੀ ਬਹੁਤ ਲੋੜ ਹੈ। ਹੁਣ ਇਸ ਕਰਕੇ ਦਸਵੰਧ ਦੀ ਲੋੜ ਨਹੀਂ, ਹੁਣ ਆਪਣੀ ਹੱਡ ਭੰਨਵੀਂ ਕਮਾਈ ਵਿਚੋਂ ਅੱਧੀ ਮਾਇਆ ਸਾਨੂੰ ਭੇਜੋ, ਤਾਂ ਕਿ ਤੁਹਾਡੀ ਮਾਇਆ ਨਾਲ਼ ਅਸੀਂ ਆਪਣੀ ਜਵਾਨੀ ਦਾ ਅਨੰਦ ਮਾਣ ਸਕੀਏ।

    • @gurdevsidhu5414
      @gurdevsidhu5414 Месяц назад +3

      ,,,, ਸਹੀ ਆ,,,,ਅਸੀਂ ਝੰਡੇ ਨਵੇਂ ਲੈਣੇ ਆ ,,, ਭੇਜੋ ਮਾਇਆ ,,,,

    • @dhillonnnnnnnnnnnnnn
      @dhillonnnnnnnnnnnnnn Месяц назад +2

      ਲੁੱਟਣ ਵਾਲਿਆਂ ਦੀ ਕਨੇਡਾ ਵਿੱਚ ਕੋਈ ਘਾਟ ਨਹੀਂ ਹੈ ।

  • @GurdevSingh-vd5ie
    @GurdevSingh-vd5ie Месяц назад +25

    ਸਟੁਡੇਟਾਂ ਨੂੰ ਚਾਹੀਦਾ ਕਿ ਡਿਸਪਲੀਨ ਦਾ ਪਾਲਣ ਕਰਨ 🎉 ਇੱਕ ਅਛੇ ਨਾਗਰਿਕ ਬਣਕੇ ਰੇਹਣ 😢ਕਾਛ ਪਰਮਾਤਮਾ ਇੰਡੀਆ ਅੰਦਰ ਜਿਨ੍ਹਾਂ ਮਾਂ ਪਿਓ ਦੀ ਹਕ ਸਚ ਦੀ ਕਮਾਈ ਆ ਹਨ।।ਔਨਾ ਦੇ ਬੱਚੇ ਹੀ ਬਾਹਰ ਦਾ ਵੀਜ਼ਾ ਲੱਗੇ 😮ਇਹ ਕੜਵੀ ਸੱਚਾਈ ਹੈ ਕਿ ਔਥੇ ਏਨਾਂ ਕੁੱਝ ਸਟੁਡੇਟਾਂ ਨੇ ਬੜਾ ਮਹੋਲ ਖਰਾਬ ਕਰਤਾ।।ਇਹ ਦੋ ਨੰਬਰੀਏ।। ਭ੍ਰਿਸ਼ਟ ਲੀਡਰ। ਦੀਆਂ ਔਲਾਦਾਂ ਹਨ ਜੋ ਔਥੇ ਜਾ ਕੇ ਵੀ ਆਵਦਾ ਗੁੰਡਾ ਰਾਜ ਸਮਝਦੀਆਂ ਨੇ।।।😢ਆਟੇ ਦੇ ਨਾਲ ਘੁੰਨ ਵੀ ਪੀਸੀਆ ਜਾ ਰੇਹਾ ਹੈ ਇੰਝ ਲੱਗਦਾ ਵਾ।।।।😢😢😢😢ਹਰ ਗੱਲ ਤੇ ਤਤੇ ਹੋਣਾ।।ਇਹ ਗੁਰੂ ਮਹਾਰਾਜ ਜੀ ਦਾ ਫਲ ਸਫਾ ਨਹੀਂ ਹੈ।।। ਵਿਚਾਰਾਂ ਦੇ ਇਸ ਯੁੱਗ ਚ ਵਿਚਾਰਾਂ ਨਾਲ ਹੀ ਵੱਡੇ ਮਸਲੇ ਹੱਲ ਹੋਣੇ ਨੇ।। ਵੱਧਿਆ ਵਿਚਾਰ ਵੱਧਿਆ ਕੰਮ ਕਰਨ ਨਾਲ 🎉🎉🎉🎉

    • @punjabidecenthulk784
      @punjabidecenthulk784 Месяц назад

      Desipline karke bi PR nahi milni, oh desh aa koi dharamshala ni, jithe bande bharr bharr ke pakke Kari jao,

    • @NarinderKumar-ng5ql
      @NarinderKumar-ng5ql Месяц назад

      Bhut hi nekdil insan ho aap ji bhut kami hai samaj ch aap jaise nekdil insana di aap ji nu namshkar 🙏

  • @brarbrar5471
    @brarbrar5471 Месяц назад +5

    hahah ਕੈਨੇਡਾ ਬਹੁਤ ਵੱਡਾ, ਆਓ ਆਓ ਮੱਝਾਂ ਗਾਵਾਂ ਨੂੰ ਵੀ ਨਾਲ ਲੈ ਆਓ

  • @Smart-One
    @Smart-One Месяц назад +1

    ਪੜ੍ਹਨ ਲਈ ਆਉ,
    ਪੜਾਉਣ ਲਈ ਵਾਪਸ ਜਾਉ। 😂❤🍁✈️

  • @narindergill1483
    @narindergill1483 Месяц назад +6

    ਸਾਰਾ ਪੰਗਾ ਪਰਾਈਵੇਟ ਕਾਲਜਾਂ ਦਾ ਕਦੇ ਵੀ ਪਰਾਈਵੇਟ ਕਾਲਜ ਨਾ ਲਓ

  • @jagdeepsinghgill1653
    @jagdeepsinghgill1653 Месяц назад +5

    ਨਾ! ਪੜਨ ਕਿਹੜਾ ਆਇਆ!!!

  • @rajuarora3163
    @rajuarora3163 Месяц назад +3

    ਸਿਬੀਆ ਸਾਹਿਬ ਨੇ ਸਹੀ ਕਿਹਾ ❤

  • @SandeepCheema35
    @SandeepCheema35 Месяц назад +6

    ਮੁੜਨ ਨੂੰ ਕਿਹੜਾ ਪਤੰਦਰ ਜਾਂਦਾ..... ਏਅਰਪੋਰਟ ਤੇ ਉਤਰਦੇ ਬਾਅਦ ਚ ਆ ਪਹਿਲਾ ਪੱਕੇ ਹੋਣ ਦੀਆਂ ਸਕੀਮਾਂ ਲਾਉਣ ਲੱਗ ਜਾਂਦੇ ਆ 😂😂😂

  • @ManjeetsinghJohal
    @ManjeetsinghJohal Месяц назад +4

    ਕਨੇਡਾ ਦੀ ਇਕੋਨਮੀ ਭਾਰਤ ਦੀਆਂ ਫੀਸਾਂ ਨਾਲ ਚੱਲਦੀ ਸੀ ਇਹੋ ਜਿਹੀ ਕਿਹੜੀ ਗੱਲ ਹੋ ਗਈ ਯਾਰ ਇਹ ਤਾਂ ਦੱਸ ਦਿਓ ਹੁਣ

    • @Devin943
      @Devin943 Месяц назад

      Rehan de bhrava…jine indian student canada leke aounde ode nalo jiada india nu bhej de aa baad vich..so is hisab naal punjab di economy ena de sirr te chaldi aa

  • @JagdeepSingh-bs8uf
    @JagdeepSingh-bs8uf Месяц назад +6

    ਬਹੁਤ ਵਧੀਆ ਫੈਸਲਾ ਆਇਆ ਜੀ ਸਾਨੂੰ ਵਾਹਿਗੁਰੂ ਜੀ ਦਾ ਧੰਨਵਾਦ ਕਰਨਾ ਚਾਹੀਦਾ.... ..UK ਬਲ ਦੇਖ ਕੇ ਫੈਸਲੇ ਲੈ ਰਿਹਾ ਹੈ... ਬਹੁਤ ਵਧੀਆ ਫੈਸਲਾ ਆਪਣੇ ਦੇਸ਼ ਹਿੱਤ ਵਿੱਚ ਲਿੱਤਾ ਕਨੇਡਾ ਨੇ.... ਸਾਡੇ ਪੰਜਾਬ ਨੂੰ ਬਰਬਾਦ ਕਰਨ ਵਾਲਾ ਕਨੇਡਾ ਹੀ ਹੈ... ਪੈਸੇ ਦੇ ਲਾਲਚੀ ਲੋਕਾਂ ਨੇ ਜਵਾਨ ਪੜੇ ਲਿਖੇ ਬੱਚੇ ਅੰਗਰੇਜ਼ਾਂ ਦੇ ਨੌਕਰ ਬਣਾ ਕੇ ਰੱਖ ਦਿੱਤੇ..... ਭੈਣੋ ਤੇ ਭਰਾਵੋ ਛੇਤੀ ਤੇ ਛੇਤੀ ਆਪਣੇ ਪੰਜਾਬ ਵਿੱਚ ਵਾਪਸ ਆਓ..... ਅੰਗਰੇਜ਼ਾਂ ਦੇ ਬਾਥਰੂਮ ਸਾਫ ਕਰਨ ਨਾਲੋਂ ਚੰਗਾ ਏ.. ਆਪਣੇ ਆਪਣੇ ਘਰ ਆ ਕੇ ਕੰਮ ਕਰੋ... ਕੰਮ ਵਿੱਚ ਕਾਹਦੀ ਸ਼ਰਮ ਆ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ...ਪੰਜਾਬ ਵਿੱਚ ਬਹੁਤ ਕੰਮ ਆ ਕੰਮ ਦੀ ਕੋਈ ਕਮੀ ਨਹੀਂ.... ਜਿਹੜੇ ਲੋਕ ਬੱਚਿਆਂ ਦੇ ਦਿਮਾਗ ਵਿੱਚ ਇਹ ਪਾ ਰਹੇ ਨੇ ਕਿ ਪੰਜਾਬ ਵਿੱਚ ਕੰਮ ਨਹੀਂ ਉਹਨਾਂ ਨੂੰ ਇੱਕ ਸਵਾਲ ਹਮੇਸ਼ਾ ਪੁੱਛੋ... ਪੰਜਾਬ ਵਿੱਚ ਕੰਮ ਨਾ ਹੁੰਦਾ ਯੂਪੀ ਬਿਹਾਰ ਹਿਮਾਚਲ ਜੰਮੂ ਕਸ਼ਮੀਰ ਦੇ ਲੋਕ ਪੰਜਾਬ ਵਿੱਚ ਕਾਰੋਬਾਰ ਤੇ ਕੰਮ ਕਿਉਂ ਕਰ ਰਹੇ ਨੇ???? ਸੋਚੋ.... ਕਿਉਂਕਿ ਉਹ ਸ਼ਰਮ ਨਹੀਂ ਕਰਦੇ.... ਧੰਨਵਾਦ ਕਨੇਡਾ ਸਰਕਾਰ ਦਾ ਜਿਹਨੇ ਸਾਡੇ ਪੰਜਾਬ ਬਾਰੇ ਸੋਚਿਆ👏

  • @jassbir1363
    @jassbir1363 Месяц назад +1

    Student ਦਾ ਮਕਸਦ PR ਹੈਣਾਂ ਹੀ ਹੁੰਦਾ ਹੈ , ਬਸਰਤੇ india ਦੀ education ਬਹੁਤ ਬਿਹਤਰ ਹੈ ।
    ਜਿਨਾਂ ਖਰਚਾ ਕਨੈਡਾਂ ਚ ਪੜਾਈਂ ਤੇ ਆਉਦਾ ਹੈ , ਇਨੇ ਖਰਚੇ ਨਾਲ india ਚ ਉੱਚ ਪਾਏ ਦੀ ਵਿੱਦਿਆਂ ਹਾਸਲ ਕੀਤੀ ਜਾ ਸਕਦੀ ਹੈ ।

  • @user-bz7uq6ri4f
    @user-bz7uq6ri4f 3 дня назад

    .Good knowledge.

  • @user-ch1ht2cw1p
    @user-ch1ht2cw1p Месяц назад +6

    Good 👍 job canada kick out fake ilets dharna com

  • @aammsingh806
    @aammsingh806 Месяц назад +2

    Goood

  • @SukhjinderSingh-kb5fr
    @SukhjinderSingh-kb5fr Месяц назад +2

    RIGHT NEWS AA.

  • @GurdevSingh-vd5ie
    @GurdevSingh-vd5ie Месяц назад +11

    ਇਹ ਸੱਚ ਨਹੀਂ ਹੈ ਕੈਨੇਡਾ ਸਰਕਾਰ।ਬੜੀ ਭਾਵੁਕ ਤਾ ਨਾਲ ਸੋਚਦੀ ਹੈ।। ਕੋਈ ਨਾਂ ਕੋਈ ਹੱਲ ਜ਼ਰੂਰ ਕਡੂ 😮 ਵੱਡੀ ਗਲਤੀਆਂ ਜੋ ਸਟੁਡੇਟਾਂ ਵਲੋਂ ਔਹੋ ਇਹ ਕਿ ਇੰਡੀਆ ਚ ਜੇੜੇ ਪਿਉ ਅਮੀਰ ਹਨ।। ਸਰਕਾਰੀ ਜੋਬਾ ਤੇ ਖੂਭ ਪੈਸੇ ਬਣਾਨੇ ਭ੍ਰਿਸ਼ਟ ਦੋ ਨੰਬਰੀਏ ਨੇਤਾਵਾਂ ਲੀਡਰਾਂ ਦੇ।।ਔਨਾ ਜਵਾਕਾਂ ਨੇ ਔਥੇ ਵੀ ਖੁਰਦਰੂ ਪਾਇਆ ਵਾ।।ਕਯੋਕਿ ਜੇਹੋ ਜਹੀ ਕੋਕੋ ਔਹੋ ਜਿਹੇ ਉਸਦੇ ਬੱਚੇ 😢😢😢😢😢

    • @brarvlogs2415
      @brarvlogs2415 Месяц назад +3

      Eh sach a veere esno mnu bhla na

  • @khushibaath3903
    @khushibaath3903 Месяц назад +4

    EDUCATION TA INDIA VICH ZEADA VADHIA E ,

  • @user-pc5tt6gz6i
    @user-pc5tt6gz6i Месяц назад +5

    Paran Ethe Kon Aaunda Sare Aa Ke Kam Karde Rehan Layi Aaunde ENGLAND ( UK )

  • @binderjit8075
    @binderjit8075 Месяц назад

    Very good stay in Punjab
    Reverse migration

  • @Smart-One
    @Smart-One Месяц назад

    ਕਨੇਡੀਅਨ ਪੰਜਾਬੀ ਮਾਸੂਮਾਂ ਨੂੰ ਪੰਜਾਬ ਵਾਪਸੀ ਤੋਂ ਪਹਿਲਾਂ Pilets ਕਰਨੀ ਪਵੇਗੀ, 15.08.2047 ਤੋਂ। ਸੱਚ ਕਿ ਝੂਠ ❤😂💰✈️🍁

  • @VarinderMangat-vs2ct
    @VarinderMangat-vs2ct Месяц назад +1

    Very good

  • @SatnamSingh-xs5rf
    @SatnamSingh-xs5rf Месяц назад +2

    Canada boht wdda hh but
    Jungl hi hh mosm vi theek nhi hh jmeen j kam ondi taa punjabi mseena nal kheti kar lende only sno paindi hh kam hh ni gaa 17$rate hh 8$te kam kre mjdoor bihariaa nalo v mada hal hh +2wale na mjdoor rhe na skil workr so
    Soch smj k aao g

  • @SukhjinderSingh-kb5fr
    @SukhjinderSingh-kb5fr Месяц назад +2

    LOK AWAAZ GOOD NEWS CHANNEL 👍. HUN CANADA 🇨🇦 NE WORK PERMITS VI BANDH KARNE AA. PR DI TA GAL SHADDO.

  • @MohanSingh-ty9gz
    @MohanSingh-ty9gz Месяц назад +11

    ਸਾਡੇ ਪਿੰਡ ਦੇ ਮੁੰਡੇ ਕੁੜੀਆਂ ਜਿੰਨੇ ਵੀ ਗਏ ਨੇ ਪੈਸੇ ਭੇਜਣੇ ਤਾ ਦੋਰ ਦੀ ਗੱਲ ਏਦਰੋ ਮਗਾਈ ਜਾਂਦੇ ਨੇ ਤੇ ਘਰ ਦੇ ਇਜਤ ਰੱਖਣ ਲਈ ਆਰਤੀ ਤੂੰ ਲੇ ਲੇ ਖਾਤੇ ਚ ਪਾਈ ਜਾਂਦੇ ਨੇ। ਫਿਰ ਕੀ ਫਾਇਦਾ 30ਲੱਖ ਲੌਣ ਦਾ

    • @pamajawadha5325
      @pamajawadha5325 Месяц назад +1

      Sahi gal ik banda to asi pesa lena n oh etho pesa hor bhej raha n

    • @GurdevSingh-vd5ie
      @GurdevSingh-vd5ie Месяц назад +2

      @@MohanSingh-ty9gz ਇਹ ਸੱਚ ਹੈ।। ਬਹੁਤ ਸਾਰੀਆਂ ਗਲਤੀਆਂ ਬੱਚੇ ਆਂ ਨੇ ਵੀ ਕੀਤੀਆਂ ਨੇ।।ਜਿਸ ਕਰਕੇ ਇਹ ਦਿਨ ਦੇਖਣੇ ਪੈ ਰਹੇ ਨੇ।।। ਉਨੀਂ ਸਨ ਚ ਲੜਕਾ ਗਯਾ।। ਬਹੁਤ ਕੰਮ ਸੀ ਕੈਨੇਡਾ।। ਆਵਦੀਆਂ ਫੀਸਾਂ ਕਡਕੇ ਵੀ ਚਾਰ ਪੈਸੇ ਬਚਦੇ ਸੀ।। ਕਰਜ਼ਾ ਵੀ ਲਾ ਤਾ ਬੈਂਕਾਂ ਦਾ।।ਬਸ ਇਸ ਤੋਂ ਅੱਗੇ ਉਸਨੇ ਸਲਾਹਾਂ ਔਨਾ ਲੋਕਾਂ ਦੀਆਂ ਲਇਆ ਜੋ।।ਸਹੀ ਸਲਾਹਾਂ ਨਾ ਦੇਕੇ ਪੁੱਠਿਆਂ ਸਲਾਹਾਂ।।ਅਖੇ ਡਰਾਇਵਰ ਦਾ ਲਾਇਸੈਂਸ ਬਣਾ ਲੈ।।ਪੰਜ ਲੱਖ ਲਗ ਗਿਆ।। ਮੈਂ ਮਨਾਂ ਕਰਦਾ ਰੇਹਾ।।।ਅਖੇ ਤੁਸੀਂ ਖਰਚਾ ਕਰੋ ਇੰਡੀਆ ਮੈ ਪੈਸੇ ਭੇਜਦਾ ਵਾ।।ਆਖਿਆ ਥੋੜੀ ਕਿਲਾ ਜਮੀਨ ਲੈ ਲੈਂਦੇ ਹਾ।। ਮੈਂ ਖੇਤੀ ਕਰੂ ਚਾਰ ਪੈਸੇ ਇੰਨਕਮ ਵਧੂ ਗੀ।। ਕਹਿੰਦਾ ਨਹੀਂ।।। ਉਸਨੂੰ ਬੜਾ ਸਮਝਾਇਆ।।ਵਰਕ ਪਰਮਿਟ ਤੇ ਔਉਦੇ ਸਾਰ ਹੀ ਤੁੰ ਅਪਣੀ ਪੀ ਆਰ ਵਾਲੀ ਜੋਬ ਲੱਭ ਕੇਹਿਦਾ ਬੜਾ ਟਾਇਮ ਹੈ ਅਜੇ ਚਾਰ ਪੈਸੇ ਕਮਾ ਲੈਣ ਦੇ ਔਰ ਨਾਲ ਹੀ ਨਾਲ ਖਰਚ ਕਰਦਾ ਰੇਹਾ।।।ਇਸ ਸਾਲ ਕਰਜ਼ਾ ਚੁੱਕ ਕੇ ਅਪਣੇ ਛੋਟੇ ਭਰਾ ਨੂੰ ਵੀ ਲੈ ਗਿਆ।।ਅਖੇ ਮਾਂ ਕੇਹਿਦੀ ਇਸ ਨੂੰ ਵੀ ਲੈਂਕੇ ਜਾ।।ਬੜਾ ਸਮਝਾਇਆ ਭਾਈ ਕੰਮ ਦੇ ਹਾਲਾਤ ਬੜੇ ਮਾੜੇ ਨੇ।।ਪਰ ਨਹੀਂ ਟਲੇ।।।ਆ ਹੁੰਣ ਨਾ ਪੀ ਆਰ ਦੁੱਜਾ ਬਚਾ ਬੇਰੋਜ਼ਗਾਰ।।ਫੀਸ ਜੋਗੇ ਪੈਸੇ ਹੈ ਨੀ।।ਆ ਪ ਪੈਰਾਂ ਤੇ ਕੁਲਾੜੀ ਮਾਰਨਾਂ ਸਾਡੇ ਜਵਾਕਾਂ ਤੋਂ ਸਿਖੇ

    • @SandeepCheema35
      @SandeepCheema35 Месяц назад +2

      ਕਾਰ ਲੈਲੀ ਲੋਨ ਤੇ... ਫੀਲਿੰਗ ਆਏ ਲੈਂਦੇ ਆ ਜਿਵੇਂ ਕੈਸ਼ ਲਈ ਹੋਵੇ 😂😂😂

    • @GurdevSingh-vd5ie
      @GurdevSingh-vd5ie Месяц назад +1

      ਸਾਨੂੰ ਜ਼ਿੰਦਗੀ ਮੈਹਮਾਨ ਵਾਂਗੂੰ ਕਰਨੀ ਚਾਹੀਦੀ ਹੈ।।ਮਾਲਿਕ ਬਣਕੇ ਮੰਨਮਰਜੀਆ।ਕਰਦਾ ਬੰਦਾ।।।ਅਖੇ ਕਯੋਂ ਗੁੱਸੇ ਹੋਈ ਜਾਂਦੇ ਹੋ ਸਵੇਰੇ ਸਵੇਰੇ।।ਆ ਯਾਰ ਬਾਪੂ।ਪਾਣੀ ਮੋਟਰ ਛੱਡਕੇ ਪਾਇਪ ਲਾ ਕੇ ਨਹੁਉਦਾ ਵਾ।। ਕਿੰਨਾ ਪਾਣੀ ਵੇਸ੍ਟ ਕਰਦਾ।
      ਪਰ ਏਦੇ ਸਮਝ ਨੀ ਆਉਂਦੀ ਕੋਈ ਗੱਲ ਸਯਾਣਾ ਬਿਆਣਾ ਵਾ।।।ਕਰਦਾ ਆਵਦੀਆਂ ਮਰਜ਼ੀਆਂ।। ਨੋਜਵਾਨ ਬੱਚੇ।।।ਔਏ ਫੋਕਿਆਂ ਫੜੀਆਂ ਨਾ ਮਾਰ ਕਯੋਂ ਫੋਨਾਂ ਕਪੜੇ ਅਤੇ ਹੋਟਲ ਖਾਣੇ ਅਤੇ ਘੁੰਮਣ ਫਿਰਨ ਚ ਸਾਰੀ ਕਮਾਈ ਰੋੜੀ ਜਾਂਦਾ ਵਾ।।ਪੀ ਆਰ ਲਈ ਕੰਮ ਲਭ ਘਟ ਰੇਟ ਤੇ ਮਿਲਦਾ ਕਰ ਲੈ।। ਨਹੀਂ ਅਜੇ ਟਾਇਮ ਹੈਗਾ।।ਦੇਖਦੇ ਦੈਖਦੇ ਤਿੰਨ ਸਾਲ ਬੀਤ ਗਏ।।। ਹੁਣ ਪ੍ਰੇਸ਼ਾਨ ਕੀ ਕਰਿਏ ਕੀ ਨਾ।।।ਕਰੋ ਮਰਜ਼ੀਆਂ ਆਪਣੀਆਂ ਸਜ਼ਾਵਾਂ ਆਪ ਭੀ ਅਤੇ ਪਰਿਵਾਰ ਵੀ ਭੁਗਤਣ।।।।।ਕਦੇ ਕੋਈ ਹੋਉ ਜੋ ਕਿਸੇ ਆਵਦੇ ਘਰ ਦੀ ਗੱਲ ਮੰਨਦੇ ਹੋਣ ਨਹੀਂ ਤਾਂ ਸਬ ਆਪੋ ਆਪਣੇ ਰਾਗ ਅਲਾਪਣ ਗੇ।।।ਮੈਹਮਾਨ ਬਣਕੇ ਜਦੋਂ ਕਿਸੇ ਦੇ ਘਰ ਰੇਹਿਦੇ ਹਾਂ ਚਾਰ ਪੰਜ ਦਿਨ।। ਕਿਵੇਂ ਗੱਲ ਮੰਨਦੇ ਹਾ ਔਨਾ ਦੀ।।।ਔਥੇ ਬੈਠੋ ਜੀ।। ਅੱਛਾ ਜੀ।।ਆ ਬਣਾ ਰਹੇ ਹਾਂ।। ਠੀਕ ਹੈ ਜੀ।।।ਆ ਦੁੱਜੇ ਕਮਰੇ ਚ ਜਾ ਬੈਠੋ ਜੀ।।।ਆਉ ਬਾਜ਼ਾਰ ਘੁੰਮਾ ਲਿਆਈਐ।। ਚਲੋਂ ਜੀ।।।।ਆ ਤੁਸੀਂ ਫੋਰਨ ਕਰ ਲਉ ਜੀ ਹਾਂਜੀ ਠੀਕ ਹੈ ਜੀ

  • @manpreet2979
    @manpreet2979 Месяц назад +2

    Rules jehre ho gaye o hun change ne hone.

  • @sukhwantgillgill6674
    @sukhwantgillgill6674 Месяц назад

    Very good 22g Canada 👌👌💪💪💪

  • @princeverma-dj8nf
    @princeverma-dj8nf Месяц назад +2

    lok canada km kr PR ki aunde ny lok bund nhi mrde study de stude te india ch vdia canada auna PR li

  • @gurunijjar8649
    @gurunijjar8649 Месяц назад

    I was telling everyone in India from last ten years and no one listened. One thing did not get in their mind that they had to think about their children safety and wellbeing first then their success.

  • @sonutathgur7543
    @sonutathgur7543 Месяц назад +1

    This rule is only fior new students. That are. Going

  • @officialfsgaming0
    @officialfsgaming0 Месяц назад +1

    ❤❤

  • @HarjinderSingh-kt8sm
    @HarjinderSingh-kt8sm Месяц назад

    Bhut vadhia fasla canada government da

  • @ijotsingh
    @ijotsingh Месяц назад +1

    Right information lyi canadian government di web site te update check kro....

  • @balwindersinghdhillon3132
    @balwindersinghdhillon3132 Месяц назад

    Good decision.

  • @VarinderMangat-vs2ct
    @VarinderMangat-vs2ct Месяц назад

    Good

  • @harrysethi9650
    @harrysethi9650 Месяц назад +1

    Bad behaviour of ìndian students could be the reason. No canadian residents or students like bad behaviour of students.
    Students cannot.demand permanent residency as their right.

  • @ijotsingh
    @ijotsingh Месяц назад +2

    ਪਹਿਲਾਂ ‌ਇਹ ਦੱਸੋ ਇਹ ਹੈ ਕੌਣ?

  • @PishouraSingh-j3h
    @PishouraSingh-j3h Месяц назад

    ਮਾਰਕ ਮਿੱਲਰ ਮੁਰਦਾਬਾਦ

  • @JarnailSingh-wo9oc
    @JarnailSingh-wo9oc Месяц назад +3

    study india ni hundi

  • @gagangarg8276
    @gagangarg8276 Месяц назад

    😂❤❤❤

  • @ranjeetaulakh3768
    @ranjeetaulakh3768 Месяц назад +4

    ਬਕਵਾਸ ਮਾਰਦਾ ਕੋਈ ਗੱਲ ਨਹੀਂ ਇੱਦਾਂ ਦੀ ਵਿਊ ਲੈਣ ਦੇ ਮਾਰੇ ਇਹ ਭੋਕਦੇ ਆ

    • @GurfatehXZAP
      @GurfatehXZAP Месяц назад +1

      ਸਾਡੇ ਜਗਰਾਉਂ ਸ਼ਹਿਰ ਦੇ ਪਿਛਲੇ ਦੋ ਹਫ਼ਤਿਆਂ ਵਿੱਚ ਹੀ 1500 ਬੱਚਾ ਪੀ ਆਰ ਹੋਇਆ, ਏਹਨਾਂ ਵਿੱਚੋਂ ਦਸ ਬੱਚਿਆਂ ਨੇ ਕਤਲ ਵੀ ਕੀਤੇ ਆ ਓਹਨਾਂ ਨੂੰ ਤਾਂ ਸਿਟੀਜਨ ਵੀ ਮਿਲ਼ ਗਈ। ਬੱਚਿਓ ਡਰਿਓ ਨਾਂ ਆਪਾਂ ਪੰਜਾਬੀ ਆਂ , ਆਪਾਂ ਆਪਣੀ ਮਰਜ਼ੀ ਕਰਾਂ ਗੇ ਚਾਹੇ ਮੁਲਕ ਕੋਈ ਹੋਵੇ।

  • @simransingh7097
    @simransingh7097 Месяц назад +4

    Yrr koi na onda vipas sab bakwas aa

  • @sandeepkaur6405
    @sandeepkaur6405 Месяц назад

    Sare student study krn nhi jnde canada pakke hon lai jnde aw study tan ik bhàna hunda canada sarkar ne shi fesla kita oder ja k rotti v nseeb nhi hunda rehn nu jga ni mildi kmm ni milda ki krna oder ja ehto chnga awde maa peo kol rho ghat kma lo ghat kha but sukoon ta molu ga

  • @garrysekhon542
    @garrysekhon542 Месяц назад

    Reaction of Indian govt and media after Nijjar killing is also a factor for decision of Canadian govt.

    • @acash5996
      @acash5996 Месяц назад

      No one cares about Kaneda or two cents Nijjar.😂😂😂

    • @rajuarora3163
      @rajuarora3163 Месяц назад

      ਲੁਨ ਤੇ ਵਜੇ ਕੈਨੇਡਾ ​@@acash5996

    • @garrysekhon542
      @garrysekhon542 Месяц назад

      @@acash5996 just wait and watch. More than 500k are returning back to India. Goodluck handling these disgruntled youth.

  • @jyotaujla3829
    @jyotaujla3829 Месяц назад

    India v Canada banjawa Kam miln koi Bahar nal jaan

  • @rockyrana4255
    @rockyrana4255 Месяц назад

    Kuch ni Huna

  • @Arash780
    @Arash780 Месяц назад

    ਸਹੀ ਕੀਤਾ ਸਰਕਾਰ ਨੇ

  • @Mohammadislaam1234
    @Mohammadislaam1234 Месяц назад

    O bai ji punjab ch tan kudi munde de maa baap aapas ch jhagdi jande ne,kudi wale kehnde saadi kudi aa pehla asi jana ,munde wale kehnde asi pesy lae pehle asi jana,te munda air port te ghar wali nu kehnda menu chahe na bulain mere mummy dady nu ik waar canada ghuma dai,te kudi kudi di chachi kehndi tu munde nu talaak de de,kudi da chach kehnda main v ik lakh dita c meri kudi nu bula, pesa sara karje da ,oh vakhra tang kar rahe ne,

  • @DilbagSingh-th3yv
    @DilbagSingh-th3yv Месяц назад +3

    ਸਾਡੇ ਪਿੰਡ ਦੇ ਛੇ ਬੱਚੇ ਪੀਆਰ ਹੋਏ ਆ ਕਨੇਡਾ ਦੇ ਵਿੱਚ ਇਸੇ ਸਾਲ ਦੇ ਵਿੱਚ 24 ਦੇ ਵਿੱਚ ਇਹ ਬਕਵਾਸ ਕਰਦਾ ਉਥੇ ਪੀਆਰ ਨਹੀਂ ਹੋ ਰਹੇ ਸਭ ਕੁਝ ਹੋ ਰਿਹਾ ਉੱਥੇ ਸਹੀ ਤਰੀਕੇ ਨਾਲ

    • @karmjitpandher2973
      @karmjitpandher2973 Месяц назад +4

      ਨਹੀ ਵੀਰ ਬਕਵਾਸ ਨਹੀਂ ਕਰ ਰਿਹਾ, ਕਈ ਲੋਕ ਇੱਜਤ ਬਚਾਉਣ ਲਈ ਝੂਠ ਵੀ ਬੋਲ ਦਿੰਦੇ ਨੇ ਪੱਕੇ ਹੋਣ ਬਾਰੇਕਿ ਮੁੜਨਾ ਤਾਂ ਹੈ ਨੀ,ਹੌਲੀ ਹੌਲੀ ਸਭ ਸਾਹਮਣੇ ਆ ਜਾਵੇਗਾ

    • @SandhuSandhu2113
      @SandhuSandhu2113 Месяц назад

      3 month pehle hoyea c ohna de file bht purani lagi c but hune band kita

    • @roi0roop893
      @roi0roop893 Месяц назад

      ​@@SandhuSandhu2113veere kdu lagi c File ona di ? kis san ch plz dasna

  • @Kuldeepbahad
    @Kuldeepbahad Месяц назад

    Tusi youtuber jhooth na bolo mere pind to ik kudi canada gyi c piche ohnu milan lyi ohdi maa te 17 ku sal de bhra da visa lag gya maa te bhra kudi nu miln gye c te 2 din pehla maa ta murh aayi aa par osde 17 sal wale munde da work permit ban gya canada vich te osnu chhad k aa gyi othe hi bhain kol,is krke j tuhanu ground realities nhi pta ta bhkai na maro te loka nu gumrah na kro

  • @user-ur9rp3yn8j
    @user-ur9rp3yn8j Месяц назад +1

    ਬਹੁਤ ਗਲਤ ਗੱਲ ਹੈ ਕੇਨੈਡਾ ਵਾਲਿਆਂ ਵਾਸਤੇ ਬੱਚੇ ਆਪਣੀ ਜ਼ਿੰਦਗੀ ਬਣਾਉਣ ਵਾਸਤੇ ਤੀਹ ਲੱਖ ਰੁਪਏ ਲਾਕੇ ਸਰਕਾਰ ਨੂੰ ਇਨਸਾਫ ਮਿਲਣਾ ਦਿਵਾਉਣ ਚਾਹੀਦਾ ਹੈ ਔਰ ਕੇਨੈਡਾ ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਪੀ ਆਰ ਹੋਣੀ ਚਾਹੀਦੀ ਹੈ ਕੇਨੈਡਾ ਦੀ ਸਰਕਾਰ ਨੂੰ ਸ਼ੋਭਾ ਹੀ ਹੈ❤❤