ਆਹ ਕਿਸਾਨ ਝੋਨਾ ਵਾਹੁਣ ਨੂੰ ਹੋ ਗਏ ਮਜਬੂਰ, ਕਹਿੰਦੇ ਖੇਤਾਂ ਵਾਲੀ ਤਾਂ ਛੱਡੋ ਸਾਡੀ ਤਾਂ ਘਰਾਂ ਵਾਲੀ ਬਿਜਲੀ ਵੀ 2 ਦਿਨਾਂ

Поделиться
HTML-код
  • Опубликовано: 6 сен 2024
  • ਆਹ ਕਿਸਾਨ ਝੋਨਾ ਵਾਹੁਣ ਨੂੰ ਹੋ ਗਏ ਮਜਬੂਰ,
    ਕਹਿੰਦੇ ਖੇਤਾਂ ਵਾਲੀ ਤਾਂ ਛੱਡੋ ਸਾਡੀ ਤਾਂ ਘਰਾਂ ਵਾਲੀ ਬਿਜਲੀ ਵੀ 2 ਦਿਨਾਂ ਤੋਂ ਨਹੀਂ ਆ ਰਹੀ,
    ਸਰਕਾਰ ਤੋਂ ਅੱਕੇ ਲੋਕਾਂ ਨੇ ਘੇਰਿਆ ਬਿਜਲੀ ਗਰਿੱਡ, ਰੋਕ ਲਈ ਸੜ੍ਹਕ।
    #bhagwantmann #kisan #punjabgovt #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 134

  • @jitsingh8827
    @jitsingh8827 Месяц назад +31

    ਭਗਵੰਤ ਮਾਨ ਨੇ ਮੋਟਰਾਂ ਬੰਦ ਕਰਕੇ ਝੋਨਾ ਲਾਉਣ ਨੂੰ ਕਿਹਾ ਸੀ ਇਸ ਕਰਕੇ ਬਿਜਲੀ ਬੰਦ ਆ

    • @chdsingh5727
      @chdsingh5727 Месяц назад +1

      😂😂😂😂😂😂😂

  • @ParamjitSingh-zd5mu
    @ParamjitSingh-zd5mu Месяц назад +25

    300unit ਬਿਜਲੀ free ਕਰਕੇ ਮੁੱਖ ਮੰਤਰੀ ਨੇ ਪੰਜਾਬ ਕਰਜਾਈ ਕਰਕੇ ਰੱਖ ਦਿੱਤਾ ਯੂਨਿਟ 300 ਤੋਂ ਉਪਰ ਨਾ ਜਾਣ 2 ਲੱਖ ਰੁਪਏ ਮਹੀਨਾ ਕਮਾਊ ਵੀ ਬਿਜਲੀ ਚੋਰੀ ਕਰਨ ਲਗ ਪੈ ਹਨ

    • @amrindersandhu1613
      @amrindersandhu1613 Месяц назад

      ਸਹੀ ਗੱਲ ਐ ਕਈ ਘਰਾਂ ਨੇ ਰਿਸ਼ਵਤਾਂ ਦੇ ਕੇ ਦੋ ਦੋ ਮੀਟਰ ਲਵਾ ਲਏ ਏਸੀ ਹਰੇਕ ਨੇ ਲਵਾ ਲਿਆ

  • @inderjitsingh1912
    @inderjitsingh1912 Месяц назад +16

    ਲੈਲੋ ਬਦਲਾਅ

  • @varindersidhu6219
    @varindersidhu6219 Месяц назад +18

    ਭੰਡ ਦੀਆ ਭੇਡ ਕਿਸਾਨ ਦੇ ਉਲਟ ਬਿਆਨ ਦਿੰਦੇ ਹਨ ਝੋਨੇ ਅਤੇ ਕਣਕ ਆਪ ਣਾ ਟਾਇਮ ਪਾਸ ਕਰਦੇ ਹਨ

  • @surjitsinghbajwa1720
    @surjitsinghbajwa1720 Месяц назад +6

    ਕੁਦਰਤ ਅੱਗੇ ਕੋਈ ਜ਼ੋਰ ਨਹੀਂ ਹੈ।

  • @bsr840
    @bsr840 Месяц назад +2

    ਆਪਾਂ ਹੀ ਸਰਕਾਰ ਬਣਾਈ ਹੈ ਆਪਣੀ ਸਰਕਾਰ ਐ। ਐਵੇਂ ਲੋਕਾਂ ਪਿੱਛੇ ਲੱਗ ਕੇ ਨਿੰਦਿਆ ਨਾਂ ਕਰੋ।

  • @sukhdhillon6024
    @sukhdhillon6024 Месяц назад +11

    ਆਸੀ ਝੋਨਾ ਨਹੀਂ ਲਾਇਆ ਬਾਣ ਬੇਲੇ ਪਏ ਨੇ ਸਾਨੂੰ ਪੈਸੇ ਦਵਾ ਦੋ

  • @bsr840
    @bsr840 Месяц назад +3

    ਆਪਾਂ ਨੂੰ ਅਕਾਲੀ, ਕਾਂਗਰਸ, ਭਾਜਪਾ ਵੀ ਸਰਕਾਰ ਪਸੰਦ ਨਹੀਂ ਹੁਣ ਆਪਣੀ ਨਵੀਂ ਆਪ ਸਰਕਾਰ ਵੀ ਚੰਗੀ ਨਹੀਂ ਲਗਦੀ।

  • @satgurkotra2543
    @satgurkotra2543 Месяц назад +2

    ਪੰਜਾਬ ਸਰਕਾਰ ਫੇਲ ਹੋ ਚੁੱਕੀ ਹੈ

  • @harrybrar0025
    @harrybrar0025 Месяц назад +5

    Hor pao vote ehna nu

  • @jagdevsinghtejay2824
    @jagdevsinghtejay2824 Месяц назад +3

    Waheguru ji

  • @gurbajsingh8351
    @gurbajsingh8351 Месяц назад +2

    ਫਰੀ ਬਿਜਲੀ ਬੰਦ ਕਰੋ

  • @gagasmalsar9404
    @gagasmalsar9404 Месяц назад +5

    Good

  • @RanjitSingh-gi7ye
    @RanjitSingh-gi7ye Месяц назад +3

    ਮਾਨ ਸਹਿਬ ਨਵੀਂ ਨਹਿਰ ਕਢ ਰਹੇ ਆ 😂

  • @beantsingh8325
    @beantsingh8325 Месяц назад +2

    ਇਨਾੳਗਰਾਹਾ ਵਾਲਿਆ ਦੇ ਸੂਬਾਲੀਡਰਾ ਨੇ ਅਗੇ ਲਗ ਕੇਝਾੜੂ ਨੂੰ ਵੱਟਾ ਪਵਾੲਈਾਆ ਸੀ ੳਗਰਾਹਾ ਦੇ ਸੂਬਾ ਲੀਡਰ ਬਿਜਲੀ ਸਬੰਧੀ ਕਿੳਬਿਆਨ ਨਹੀ ਦਾਦੇ ਹਣੳਗਰਾਹਾ ਸਿਆਸੀ ਪਾਰਟੀ ਬਣ ਗਾਈ ਹੈ ੳਗਰਾਹਾ ਦੇ ਵਡੇਰੇ ਲੀਡਰ ਕਦੇ ਵੀਸਰਕਾਰ ਦੇ ਖਿਲਾਫ ਨ🎉 ਬੋਲਣਗੇ??

  • @AvtarsinghDhanoa
    @AvtarsinghDhanoa Месяц назад

    😊😊😊ਵਾਹ ਦੋ

  • @beantsingh8325
    @beantsingh8325 Месяц назад +2

    ਸਰਕਾਰ ਕਿਹੜੀ ਸੀ ਮੋਦੀ ਬੀਜੇ ਹਣ ਮੰਗੀ ਕੌੲਈੀ ਖਰੀਦਣਵਾਲਾ ਨਹੀਂ??

  • @user-bo5rs8lx7y
    @user-bo5rs8lx7y Месяц назад +5

    Badla

  • @GursewakSingh-bv7uj
    @GursewakSingh-bv7uj Месяц назад

    ਸਾਡੇ ਲਹੇਰੇਗਾਗਾ ਮੋਟਰਾ ਬੰਦ ਆਕੇਦੇਖ ਸਕਦੇਊ ਨਹੇਰ ਨਾਲ ਹੀ ਝੋਨਾ ਪਲਦਾ ਏ ਮਾਨ ਤੋ ਇਹਨਾ ਕਿਸਾਨਾ ਨੁ ਵੀ ਲਾਇਟ ਦੇਦੋਊ

  • @JagdishSingh-rm8mt
    @JagdishSingh-rm8mt Месяц назад +1

    Yes

  • @yadwindersingh6534
    @yadwindersingh6534 Месяц назад +6

    Bhagwant Mann bhuched h

  • @monupandhu2911
    @monupandhu2911 Месяц назад

    Good news

  • @hardipsingh6387
    @hardipsingh6387 Месяц назад +2

    Badlah

  • @hardeepsinghcheema429
    @hardeepsinghcheema429 Месяц назад

    ਭੰਡ ਕੋਲੋ ਸਰਕਾਰ ਨਹੀਂ ਚੱਲ ਰਹੀ l ਇਸ ਦੀਆ ਤਾਂ ਕੈਸਿਟਾਂ ਵੀ ਚੱਲਣ ਤੋਂ ਹਟ ਗਈਆਂ ਸਨ I

  • @bahadursinghkang1371
    @bahadursinghkang1371 Месяц назад +1

    Jatt is jatt

  • @mehrasaab18
    @mehrasaab18 Месяц назад +1

    Jado ਜਮੀਨ cho ਮੁੱਕ gya pani fer ki karogy

  • @sarbjitsingh2033
    @sarbjitsingh2033 Месяц назад +4

    hor bathao sir te jhadu

  • @RanjitSingh-gi7ye
    @RanjitSingh-gi7ye Месяц назад +1

    ਮੋਟਰਾ ਬੰਦ ਕਰਕੇ ਝੋਨਾ 😂

  • @RajbirSingh-qh7gg
    @RajbirSingh-qh7gg Месяц назад

    Waheguru ji waheguru ji waheguru ji waheguru ji 🎉

  • @sukhwant690
    @sukhwant690 Месяц назад +2

    Eh Thether no 1 a Panjab da .Panjab vich kite v koi cut nahi lagda

  • @SukhpalBouk
    @SukhpalBouk Месяц назад

    ਉਸ ਟਾਇਮ ਤਾਂ ਬੜੇ ਚਾਅ ਨਾਲ ਬਣਾਇਆ ਸੀ ਹੁਣ ਤਾਂ ਭੰਡ ਆਪਣੀ ਮਰਜ਼ੀ ਨਾਲ ਬਿਜਲੀ ਦੇਵੇਗਾ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰੀ ਹੈ

  • @GurdevSingh-lu9xd
    @GurdevSingh-lu9xd Месяц назад +7

    ਮੰਨ ਲਓ ਅਗਲੀ ਵਾਰ ਨਾ ਲਾਇਓ ਝੋਨਾ ਕੁੰਦਰਤ ਦੀ ਦੈਣ ਤੁਸੀਂ ਖਤਮ ਕਰਲੀ ਆਉਣ ਵਾਲਾ ਸਮਾ ਬਹੁਤ ਭਿਆਨਕ ਹੈ ਕੁਝ ਸੋਚੋ 🙏🙏🙏

    • @pammasidhu8033
      @pammasidhu8033 Месяц назад +2

      Veer ji tusi ki kita jo kisaana nu dujiya fasala da sahi mull mile jhona hi aa jisda sahi mull mil reha

  • @harmailsinghbilkulrightbha2808
    @harmailsinghbilkulrightbha2808 Месяц назад +4

    App party murdabad

  • @RajbirSingh-qh7gg
    @RajbirSingh-qh7gg Месяц назад

    Good 👍

  • @nirmaldhiman773
    @nirmaldhiman773 Месяц назад +1

    Juhrhe
    Pindan
    VichLight
    NhiJandi
    Oh
    Aap
    Jake
    Light
    Ktvaoun
    Ke
    Light
    Cutdo
    Pani
    Khatam
    Ho
    Javega

  • @Andhbhgto_ka-Jeejaji
    @Andhbhgto_ka-Jeejaji Месяц назад +1

    Bhgwnt ta kehnda c sade kol bijli jada hogi hun asi doje subea nu dea karni aa 😂😂

  • @jotphotophotography7756
    @jotphotophotography7756 Месяц назад +4

    ਝੋਨੇ ਦੇ ਮਗਰ ਪੈ ਗਏ ਤੁਸੀ ਵੀ

  • @bikramjeetsingh5286
    @bikramjeetsingh5286 Месяц назад +2

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @manoharsingh9137
    @manoharsingh9137 Месяц назад

    Transformer nu agg lag Jan Karn bijli de problem h mehkme da sath deo

  • @BalwinderSingh-wb7sh
    @BalwinderSingh-wb7sh Месяц назад +8

    ਸਬਜ਼ੀ ਬੀਜ ਲਵੋ ਝੋਨਾ ਲਾਵੋ ਨਾਲੇ ਪਾਣੀ ਬਚ ਜਾਓ

    • @jaspreetsinghdandiwal3441
      @jaspreetsinghdandiwal3441 Месяц назад +6

      ਸਬਜੀ ਤੇ msp ਦਵਾ ਦੇ

    • @harjitsingh3201
      @harjitsingh3201 Месяц назад

      Bumbiya de bill dya kro rukha nu na fookya kro lyon jogey nahi te​@@jaspreetsinghdandiwal3441

    • @tehalsingh6046
      @tehalsingh6046 Месяц назад +3

      ਕਿਸਾਨਾਂ ਦੇ ਆਲੂ 5/-ਕਿਲੋ ਤੇ ਹੁਣ 40-ਕਿਲੋ। ਕਿਸਾਨਾਂ ਤੋਂ ਗੋਭੀ 5/-ਕਿਲੋ ਤੇ ਹੁਣ 100/-ਕਿਲੋ।

    • @kaursingh8369
      @kaursingh8369 Месяц назад +2

      ਖਸਖਸ ਦੀ ਖੇਤੀ ਈ ਹੱਲ ਐ ਪੰਜਾਬ ਦੀ ਖੇਤੀ ਦਾ

  • @sukhvindersingh8428
    @sukhvindersingh8428 Месяц назад +4

    AAP party zindabad

  • @nirmaldhiman773
    @nirmaldhiman773 Месяц назад +1

    Fer
    Cm
    Khe
    Janbujhke
    Light
    Band
    Kiti
    Hai
    Jithhe
    Jandi
    Hi
    Nhi
    Ki
    Uthhe
    Pani
    Nhi
    Khatam
    Hovega
    Nhi
    Tan
    Sari
    Band
    Kre

  • @jaspreetkaur1097
    @jaspreetkaur1097 Месяц назад +5

    Nahara wich kyo nahi Pani de rahe sarkar.

  • @Davindergill1313
    @Davindergill1313 Месяц назад +3

    ਮੈਂ ਵੀ ਕਿਸਾਨ ਦਾ ਪੁੱਤ ਹਾਂ ਪਰ ਬਿਜਲੀ ਦੇ ਬਿਲ ਲਾਓ ਜਿਨਾਂ ਕੋਈ ਵਰਤੇਗਾ, ਓਨਾ ਬਿੱਲ ਆਵੇਗਾ, ਮੁਫਤ ਦੀ ਬਿਜਲੀ ਕਰਕੇ, ਆਟੋਮੈਟਿਕ ਛੱਡ ਦਿੰਦੇ ਨੇ ਅਪਣੀਆ ਤਾਂ 2 ਕਨਾਲਾ ਵਿਚ ਪੱਠੇ ਹੁੰਦੇ ਨੇ, ਦੂਜੇ ਦਾ ਕਿਲ੍ਹਾ ਭਰ ਦਿੰਦੇ ਨੇ, ਨਹਿਰੀ ਪਾਣੀ ਕਿਥੋ ਆਉਣਾ ਖਾਲ ਤਾਂ ਵਾਹ ਦਿਤੇ ਅਪਣੀ ਪੈਲੀ ਵਿਚ ਮਿਲਾ ਲਏ, ਬੋਲਦੇ ਨੇ ਸਬਜੀ ਵਿਜੋ ਉਸਦਾ ਮੰਡੀ ਕਰਨ ਨਹੀਂ ਹੈ, ਕਿਸਾਨ ਤੋਂ 2 ਰੁਪਏ ਕਿੱਲੋ ਲੇ ਕੇ ਰੇਹੜੀ ਤੇ ਆਉਂਦੀ 20 ਰੁਪਏ ਹੋ ਜਾਂਦੀ ਹੈ, ਕਾਲਾ ਬਜ਼ਾਰੀ ਹੋ ਰਹੀ ਹੈ, ਹਰ ਚੀਜ਼ ਹੈ,

  • @kanwalpreets1181
    @kanwalpreets1181 Месяц назад +8

    ਪੰਜਾਬ ਦੇ ਲੋਕਾਂ ਨੂ ਸਕੂਲ ਦੇ ਬੱਚਿਆਂ ਦੀ ਤਰਾਂ ਪਾਣੀ ਦੀ ਅਹਿਮੀਅਤ ਸਮਝਾਉਣ ਦੀ ਲੋੜ ਹੈ 20 ਸਾਲਾ ਵਿੱਚ ਪਾਣੀ ਖਤਮ ਹੋ ਜਾਵੇਗਾ
    ਸਮਝੋ ਲੋਕੋ ਸਮਝੋ

  • @ChahalChahal-hr9yf
    @ChahalChahal-hr9yf Месяц назад

    Y h

  • @GurlalSingh-bn8xz
    @GurlalSingh-bn8xz Месяц назад

    🙏🙏🙏🙏🙏🙏

  • @harpalsinghkainthharpalsin9778
    @harpalsinghkainthharpalsin9778 Месяц назад +8

    ਤੁਸੀਂ ਵਿਹਲੜ ਲੋਕ ਨਹੀਂ ਰੱਜਦੇ,,, ਫ੍ਰੀ ਚ ਜਿਹੜੀ ਮਿਲਦੀ ਐ ਬਹੁਤ ਐ,, ਰੋਅਬ ਤਾਂ ਐਵੇਂ ਦਿਖਾ ਰਹੇ ਨੇ ਜਿਵੇਂ ਬਿਲ ਭਰਦੇ ਹੋਣ,,,,ਫੂਦੂ ਮੀਡੀਆ ਵੀ ਵਿਹਲੜਾਂ ਨੂੰ ਪ੍ਰਮੋਟ ਕਰ ਰਿਹੈ ਦੋ ਛਿੱਲੜਾਂ ਲਈ,,,,

  • @Dhillon1995
    @Dhillon1995 Месяц назад

    Sade ta bdia 24 hours audi lite

  • @BalwinderSingh-wb7sh
    @BalwinderSingh-wb7sh Месяц назад +5

    ਭਗਵੰਤ ਵਧੀਆ ਕਰ ਰਿਹਾ ਐਵੇਂ ਹੀ ਪਾਣੀ ਬਚੂ

    • @r.jawandha5343
      @r.jawandha5343 Месяц назад

      ਇਹ ਬੁੱਚੜ ਭੰਡ ਕਿਵੇਂ ਸਹੀ ਕਰ ਰਿਹਾ ਹੈ ਫ੍ਰੀ ਬਿਜਲੀ ਕਿਸੇ ਨੇ ਮੰਗੀ ਨਹੀਂ ਇਸ ਨੇਂ ਧਕੇ ਨਾਲ ਫ੍ਰੀ ਕਰੀ ਬਿਜਲੀ,, ਇਹ ਤਾਂ ਹੁਣ ਵੀ ਕਹੀ ਜਾਂਦੇ ਕੀ ਪੰਜ਼ਾਬ ਸਰਕਾਰ ਦੂਜੇ ਰਾਜਾਂ ਨੂੰ ਬਿਜਲੀ ਵੇਚ ਰਹੀ ਹੈ 😃

    • @HarjinderSingh-kt8sm
      @HarjinderSingh-kt8sm Месяц назад

      Fer pehli sarkar velle kyu ronde se

  • @sukhvindersingh8428
    @sukhvindersingh8428 Месяц назад

    Ehna naal sabandat lokan nu hi jo ehna di boli bolan media sahmne lianda janda hea Sade area vich Aa ke Patarkara lokan de view le tenu dasange ke electricity kini aundi hea kissana nu din vele hi eni electricity continue mildi hea ke raat time paani laun jana hi nahi penda

  • @VivoOppo-hs6fm
    @VivoOppo-hs6fm Месяц назад

    Brodi partyaa

  • @ladidhubali8340
    @ladidhubali8340 Месяц назад +7

    ਝੋਨਾ ਬੰਦ ਹੋਣਾ ਚਾਹੀਦਾ ਅਗਲੇ ਸਾਲਾਂ ਵਿਚ ਪਾਣੀ ਨੀ ਰਹਿਣਾ ਅਗਰ ਏਦਾ ਹੀ ਚਲਦਾ ਰਿਹਾ ਪਰ ਲੋਕਾਂ ਨੂੰ ਸਮਝ ਨਹੀਂ ਆਉਂਦੀ ਪੰਜਾਬ ਵਿਚ ਝੋਨੇ ਦੇ ਟਾਈਮ ਖੇਤਾਂ ਵੱਲ ਚਲੇ ਜਾਓ ਪਾਣੀ ਨਾਲ ਡੱਕੇ ਮਿਲਣਗੇ ਇਹ ਪਾਣੀ ਦੀ ਬਰਬਾਦੀ ਹੀ ਆ

  • @sukhvindersingh8428
    @sukhvindersingh8428 Месяц назад

    Dusriyan Partiyan walian ne Punjab nu luttan to bina hor kuj nahi kita

    • @user-qm4zr3lr7f
      @user-qm4zr3lr7f Месяц назад

      Shi gl aa pra bhagwant maan g hle thik aw kinne nshe de thikanea te reda hoyia bijli mngde aa ina ne keda vota payia onu AAP imandar aa

  • @Goldenpunjab2024
    @Goldenpunjab2024 Месяц назад +4

    ਪਿਛਲੇ ਸਾਲ ਸਰਕਾਰ ਨੇ ਬਹੁਤ ਜ਼ਿਆਦਾ ਬਿਜਲੀ ਦਿੱਤੀ ਸੀ,ਬਾਈ ਜੀ ਝੋਨਾ ਤਾਂ ਪੰਜਾਬ ਦੀ ਫ਼ਸਲ ਨਹੀਂ,ਐਵੇਂ ਸਰਕਾਰਾਂ ਨੇ ਥੋਪ ਕੇ ਪੰਜਾਬ ਦਾ ਅਨਮੁੱਲਾ ਖਜਾਨਾ ਧਰਤੀ ਹੇਠਲਾ ਪਾਣੀ ਖਤਮ ਕਰ ਦਿੱਤਾ ਏ

  • @user-qm4zr3lr7f
    @user-qm4zr3lr7f Месяц назад

    Vota ta payia ni tuc ina nu me ta maha fudu lok khuga jina n nhi pyia vota AAP nu bijli ki dve dve jdo payia c odo pichle sal 18 18 ghnte jhone de time nu ayi aa jede jutia marde aa lok ode piche bhjde aa dubb k mrjo tuc jina ne nhi payia vota

  • @GurmeetSingh-yd6zn
    @GurmeetSingh-yd6zn Месяц назад

    Sara punjab cho eh hal vero hun ta aapna sir cho Jotia maro bad lav da na

  • @chanchalsingh6399
    @chanchalsingh6399 Месяц назад +2

    ਬਸ ਕਰੋ ਬਈ ਝੋਨਾ ਲਾਉਣਾ ਪੰਜਾਬ ਹੇਠਲਾ ਪਾਣੀ ਮੁੱਕ ਜਾਣਾ 🙏🙏

  • @jashpalsingh1875
    @jashpalsingh1875 Месяц назад +4

    ਕਿਉ ਪੰਜਾਬ ਦਾ ਬੇੜਾ ਗ਼ਰਕ ਕਰ ਰਹੇ ਝੋਨਾ ਲਾ ਕੇ ।ਸਮਜਦਰੀ ਤੋ ਕੰਮ ਲਵੋ

  • @SukhjinderSingh-kb5fr
    @SukhjinderSingh-kb5fr Месяц назад

    LOK AWAAZ GOOD NEWS CHANNEL 👍.

  • @user-uf4zr2ws7i
    @user-uf4zr2ws7i Месяц назад +2

    bai ji jatta ne kam kharb kita hai

  • @jagnamsingh1275
    @jagnamsingh1275 Месяц назад +4

    vdia na aave tan pani khatam ho reha

  • @ranjeetmall9015
    @ranjeetmall9015 Месяц назад

    Bha ji awaz nahi aoundi

  • @bikramjeetsingh5286
    @bikramjeetsingh5286 Месяц назад +1

    ਜਰਨੇਟਰ ਲੈ ਲਬੋ ਜੇਕਰ ਝੋਨਾ ਲਾਉਣਾ ਹੈ

  • @mehrasaab18
    @mehrasaab18 Месяц назад

    Light val vekhde reho fer

  • @sukhvindersingh8428
    @sukhvindersingh8428 Месяц назад +1

    Bhagwant Singh Mann is very honest CM

  • @gillgill3157
    @gillgill3157 Месяц назад +3

    Veer loka nu pani kive bchanoa oh dasso, jhona Punjab lyi thik nhi aw

  • @BalwinderSingh-wb7sh
    @BalwinderSingh-wb7sh Месяц назад +5

    ਇਹਨਾਂ ਨੂੰ ਡਬਲ ਬਿਲ ਦਾ ਕੇਬਿਜਲੀ ਦੇਣੀ ਚਾਹੀਦੀ ਆ

  • @KapoorAkali-hy6yy
    @KapoorAkali-hy6yy Месяц назад +1

    Sade pinda vich bijli aam rahndi he vir ji

  • @HarpalSingh-fn6bi
    @HarpalSingh-fn6bi Месяц назад +4

    ਇਹਨਾ ਕੋਲੋਂ ਜਮੀਨਾ ਖੋਹ ਕਿ ਮਜਦੂਰਾ ਨੂੰ ਦਵੋ ਸੱਬ ਠੀਕ ਹੋਜੂ

  • @sukhvindersingh8428
    @sukhvindersingh8428 Месяц назад

    Eh jo bol rahe han sare hi dusriyan Partiyan naal sabandat han keon ke eh channel eho jihe bandhya nu hi media te le ke aunda hea

  • @harrypreet3846
    @harrypreet3846 Месяц назад +2

    Ave fukri maran da ki faida kio ave free free kri jane ho hje bill lagu kro

  • @dhaliwalsaab-hb5ge
    @dhaliwalsaab-hb5ge Месяц назад +1

    ਭਗਵੰਤ ਮਾਨ ਦੀ ਬੁੰਡ ਚ ਬਾਂਹ ਪਾਉਣੀ ਵੋਟਾਂ ਚ 2027

  • @nirmaldhiman773
    @nirmaldhiman773 Месяц назад +2

    Dfa
    Kro
    Jharhoo
    Nu
    Punjab
    Maaru
    Aap
    Sarkar

  • @Baltejsidhu-fz8rl
    @Baltejsidhu-fz8rl Месяц назад +5

    ਕੋਈ ਚੱਜ ਦਾ ਕੱਮ ਕਰਲੋ

  • @sukhvindersingh8428
    @sukhvindersingh8428 Месяц назад

    Jina marji jhooth bakwaas Mari javo lok hun bohot siyane han oh sab kuj jande han

  • @rana7018josan
    @rana7018josan Месяц назад

    Hor payo vota bhagwant maan nu beda gark kr dita punjab da

  • @user-be3px9ek8h
    @user-be3px9ek8h Месяц назад

    Punjab ch Nikami Sarkar

  • @HarpalSingh-fn6bi
    @HarpalSingh-fn6bi Месяц назад +5

    ਝੋਨੇ ਦੀ ਵਿਕਰੀ ਬੰਦ ਕਰਦੋ ਇਹਨਾ ਨੇ ਜਮੀਨ ਹੇਠਲਾ ਪਾਣੀ ਖਤਮ ਕਰ ਦੇਣਾ

  • @sukhjitsinghsidhu6116
    @sukhjitsinghsidhu6116 Месяц назад

    Sala kehda bahr jadi Sadi bijli pehla punjab ta poori karlo

  • @sukhvindersingh8428
    @sukhvindersingh8428 Месяц назад

    Sade area vich kade electricity nahi gaee iss channel da ikko ikk kamm Bhagwant Singh Mann da virodh karna hea keon ke Badal de issare te Kam kar riha hea

  • @user-nj6fs5tx8u
    @user-nj6fs5tx8u Месяц назад +1

    bai aa kehre pind aa sade tan light jandi hi ni

  • @sukhvindersingh8428
    @sukhvindersingh8428 Месяц назад

    Sade area vich electricity jandi hi nahi inverter di v jaroorat nahi pendi jadon ke Congress te Akalian de raaj time electricity de bohat cutt lagde c naale bill bohat jyada aunde c us time tusi kade bole nahi keon Assal vich tusi bande hi Akali Congress de ho channel ta kamm hi Badal de issare te Kar riha hea

  • @malkitsingh8608
    @malkitsingh8608 Месяц назад +1

    First save the water after other work.

  • @hazurkhehra6838
    @hazurkhehra6838 Месяц назад

    2027 ch amritpal singh nu cm banao ji plz share masle Hal ho jange ji plz 🙏🏻

  • @billosingh1985
    @billosingh1985 Месяц назад +1

    ਝੋਨਾ ਬੰਦਹੋਣਾਚਾਹਿਦਾàsɓŕar

  • @SunriseofInstitute
    @SunriseofInstitute Месяц назад

    Glla kew kerde o bhagwant jitaa v tusi aa

  • @SinghSingh-un9tb
    @SinghSingh-un9tb Месяц назад +1

    ਲੋਕਾਂ ਨੇ ਢਾਈ ਏਕੜ ਤੇ ਟਿਊਬਵੈੱਲ ਕੁਨੈਕਸ਼ਨ ਲਏ ਹੋਏ ਹਨ ਝੋਨਾ ਪੰਦਰਾਂ ਖੇਤਾਂ ਵਿਚ ਲਾਇਆ ਹੋਇਆ ਹੈ

  • @bikramjeetsingh5286
    @bikramjeetsingh5286 Месяц назад +1

    ਬਿਜਲੀ ਦਾ ਬਿੱਲ ਭਰੋ ਝੋਨੇ ਲਾਬੋ

  • @nishansran7672
    @nishansran7672 Месяц назад

    Hor fasl beej lwo kisan wehla reh ke razi hai

  • @jagmailsidhu7534
    @jagmailsidhu7534 Месяц назад

    Sade sangrur motra vali bijli 12 hr rahdeea

  • @hazurkhehra6838
    @hazurkhehra6838 Месяц назад

    Amritpal singh jinabab

  • @hazurkhehra6838
    @hazurkhehra6838 Месяц назад

    Amritpal singh nu cm banao ji plz share masle Hal ho jange ji plz 🙏🏻

  • @GurpreetSingh-jg8pw
    @GurpreetSingh-jg8pw Месяц назад +1

    Tuhanu sari cheej free chiye tuhanu jhona beejan nu kis ne kiha c gaddar gdam choudrio tusi free da kha rajey ni Ajay guru granth sahib de dokhi lok dharti maa de dokhi lok te pani pita de dokhi lok grib loka de paise na den waley lok rab karke tuhanu waheguru ji ji maruga

    • @kaursingh8369
      @kaursingh8369 Месяц назад

      ਤੂੰ ਤਾਂ ਬਾਹਲਾ ਹੀ ਅੱਕਿਆ ਪਿਆ ਲਗਦਾ ਐਂ ਜੱਟਾਂ ਤੇ ❓ 😂

  • @user-be3px9ek8h
    @user-be3px9ek8h Месяц назад

    Sb rode jaam kro

  • @hazurkhehra6838
    @hazurkhehra6838 Месяц назад

    Punjab da ek hi Hal amritpal singh nu cm banao ji plz share masle Hal ho jange ji plz 🙏🏻

  • @PReet1322-GS
    @PReet1322-GS Месяц назад

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢w5i5i66eidykjtstsysk

  • @user-gl9mh1rl2m
    @user-gl9mh1rl2m Месяц назад

    ਚਲੋ ਇਕ ਦੋ ਦਿਨ ਦੀ ਗੱਲ ਐ ਜੇਹੜੇ ਸਾਹਿਬ ਨਾਲ ਜੋਰ ਲਗ ਰਿਹਾ ਤੁਹਾਡੇ ਵਿਚੋਂ ਹੀ ਕੋਈ ਨਾ ਕੋਈ ਮੁੱਖ ਮੰਤਰੀ ਬਨਜੁ ਦਿਮਾਗ ਵਾਲਾ ਬੰਦਾ ਬਸ ਫੇਰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣਾ ਇਸ ਮੁਖ
    ਖੰਤਰੀ ਨੁ ਤਾਂ ਸਮਝ ਹੀ ਹੈ ਨਹੀਂ ਬਿਜਲੀ ਤਾਂ ਫਾਲਤੂ ਆ ਸੁਖਬੀਰ ਬਾਦਲ ਜਿਹੜੀਆਂ ਪਾਕਿਸਤਾਨ ਨੂੰ ਬਿਜਲੀ ਸਪਲਾਈ ਦੀਆਂ ਲਾਈਨ ਪਾਂ ਕੇ ਗਿਆ ਸੀ ਬਸ ਓਹੀ ਪਟਣ ਵਾਲੀ ਆ

  • @SukhjinderSingh-kb5fr
    @SukhjinderSingh-kb5fr Месяц назад

    BHAGWANT MANN MURDABAAD. KEJRIWAL MURDABAAD.

  • @user-en9qr3wk3m
    @user-en9qr3wk3m Месяц назад

    Punjab sarkar jatta di Bund ch pado panni😂😂😂😂😂😂