Exclusive: Jalandhar Election: ਬੀਬੀਆਂ ਦੀ ਰਸੋਈ ਤੋਂ ਸ਼ੁਰੂ ਚਰਚਾ ਕੇਂਦਰ ਦੀ ਸਕੀਮ ਤੋਂ ਜਾਂਦੀ ਨਸ਼ਿਆਂ ਤੱਕ ਪਹੁੰਚੀ

Поделиться
HTML-код
  • Опубликовано: 11 апр 2023
  • #Jalandhar #Election #PunjabNews #DainikSavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    TELEGRAM: t.me/dainiksaveratv
    Dainik Savera TV
    Contact : +91-81948-55555
    Content Copyright @DainikSaveraTV

Комментарии • 135

  • @rajindersingh7513
    @rajindersingh7513 Год назад +13

    Oney Veero bhot wadiya kam kr rahi AAP VOTE 🗳️

    • @NareshKumar-tq5tk
      @NareshKumar-tq5tk Год назад

      Ena kol koi banda nahi hai aap party de log bhand ne sare

  • @sukhpalgill785
    @sukhpalgill785 Год назад +6

    App doing excellent job 🙏🙏🙏🙏🙏

  • @HarinderSingh-rh2wo
    @HarinderSingh-rh2wo Год назад +5

    ਕਾਂਗਰਸ ਪਾਰਟੀ ਜ਼ਿੰਦਾਬਾਦ

  • @orange8001
    @orange8001 Год назад +6

    Aap party only this time

  • @RanjeetSingh-hs7fm
    @RanjeetSingh-hs7fm Год назад +13

    आम आदमी पार्टी जिदाबाद बहुत बहुत बढ़िया काम कर रहे हैं

  • @RamSingh-ss1yp
    @RamSingh-ss1yp Год назад +5

    SARDAR BHAGWANT SINGH MANN JI PUNJAB DA HEERA GARIBAN DA MASIHA HINDU MUSLIM SIKH EKTA ZINDABAD PUNJAB ZINDABAD ❤

  • @rupsingh8153
    @rupsingh8153 Год назад +7

    ਇਹਨਾਂ ਨੌਜਵਾਨਾਂ ਨੂੰ ਪੁਛੋ ਕਿ ਦੂਜੀਆਂ ਰਾਜਾ ਤੋਂ ਪਰਵਾਸੀ ਇਥੇ ਆ ਕਿ ਮਿਹਨਤ ਕਰਕੇ ਰੋਜ਼ਗਾਰ ਪ੍ਰਾਪਤ ਕਰ ਰਹੇ ਹਨ ਪੰਜਾਬੀ ਨੌਜਵਾਨ ਮਿਹਨਤ ਕਰਕੇ ਰੋਜ਼ਗਾਰ ਕਿਉ ਪ੍ਰਾਪਤ ਨਹੀਂ ਕਰ ਰਹੇ

  • @samriajailaram9721
    @samriajailaram9721 Год назад +2

    ਪੱਤਰਕਾਰ ਸਾਹਿਬ ਸਰਕਾਰ ਦੀ ਮਦਦ ਕਰਨਾ ਬੰਦ ਕਰੋ

  • @tajinderkaur8945
    @tajinderkaur8945 Год назад +1

    Vote for app party 🙏🙏

  • @hardevbrar2622
    @hardevbrar2622 Год назад +4

    ਕਾਂਗਰਸ ਪਾਰਟੀ ਜਿੰਦਾਬਾਦ 🚩🚩🤘🤘🤘🤘👌👌👌👌👌

  • @opgurasingh915
    @opgurasingh915 Год назад +4

    ਜਲੰਧਰ ਦੇ ਲੋਕਾਂ ਨੂੰ ਜਾਗਣਾ ਚਾਹੀਦਾ ਹੈ ਨਹੀਂ ਤਾਂ ਘਰਾਂ ਨੂੰ ਢਾਇਆ ਜਾਵੇਗਾ ਅਤੇ ਧਰਨੇ ਮੋਰਚੇ ਨਹੀਂ ਲਾਓਣੇ ਦੇਣੇ ਹਨ ਡਾਂਗਾਂ ਫੇਰਨੀਆਂ ਅਤੇ ਜੇਲਾਂ ਵਿੱਚ ਧੱਕਣੇ ਹਨ ਇਸ ਝਾੜੂ ਸਰਕਾਰ ਨੇ ਅਤੇ ਡਰਾਂ ਕੇ ਵੋਟਾਂ ਮੰਗਦੇ ਹਨ ਪਰ ਪੰਜਾਬੀ ਕਦੇ ਵੀ ਡਰਦੇ ਨਹੀਂ

    • @kulbirkaur8032
      @kulbirkaur8032 Год назад

      Koi badlav nai ae chija phla vi c aam aadmi sarkar aan nal punjab de bhut sare no javana de ktl ho gye ne

  • @sukhpalgill785
    @sukhpalgill785 Год назад +1

    App party doing excellent job🙏🙏🙏🙏

  • @harnamsinghsran80
    @harnamsinghsran80 Год назад +4

    ਆਮ ਆਦਮੀ ਪਾਰਟੀ ਜਿੰਦਾਬਾਦ,

  • @AmarjeetSingh-bw7ff
    @AmarjeetSingh-bw7ff Год назад +2

    meri tankhah 12000 hai bijli bill 0 5000 da bacda vote only app

  • @chamkaursingh6931
    @chamkaursingh6931 Год назад +3

    Congress

  • @GurpreetSingh-pv8cf
    @GurpreetSingh-pv8cf Год назад +1

    ਜਿਨੂੰ ਮਰਜੀ ਬਨਾ ਦੋ।ਮੰਤਰੀ।ਖਾਣਾ ਇਹਨਾ ਰਲ ਕੇ ਏ ਆਹ।

  • @jaskarangill1884
    @jaskarangill1884 Год назад

    ਪੱਤਰਕਾਰ ਸਾਹਿਬ ਲਤੀਫਪੁਰੇ ਵੀ ਜਾਓ

  • @tarsemsingh9370
    @tarsemsingh9370 Год назад +2

    70 SALA VICH NAHI JO C.M MAN SAHIB NE KITA. C.M MAN JIDABAD.

  • @hardevbrar2622
    @hardevbrar2622 Год назад +10

    ਆਮ ਆਦਮੀ 💯💯 ਹਾਰੂਗੀ

  • @varindersingh-th6bv
    @varindersingh-th6bv Год назад +1

    Good cm mann

  • @vickygill7781
    @vickygill7781 Год назад

    ਭਾਈ ਜੀ ਗੱਲ ਪੰਜਾਬ ਦੀ ਆ ਹਰ ਬੰਦਾ ਮਹੀਨੇ ਵਿਚ ਦੱਸ ਪੁੰਦਰਾ ਬਾਰ ਘਰੋ ਬਾਹਰ ਜਾਂਦਾ ਸਾਡਾ ਪੁੰਦ੍ਰਾ ਤੋ ਦੋ ਹਾਜ਼ਰ ਟੋਲ ਦਾ ਬਚਦਾ ਦੋ ਤੋ ਤੀਨ ਹਜ਼ਾਰ ਬਿਜਲੀ ਦਾ ਬਚਦਾ ਭਾਈ ਜੀ ਪੁਜੰਤਲੀ ਸੋ ਰੁਪਿਆ ਮਹੀਨੇ ਦਾ ਬਚਦਾ ਏ ਥੋੜਾ ਆ ਏਹ ਕੰਮ ਆਮ ਪਾਰਟੀ ਵਿਚ ਹੋਇਆ ਜੀ ਹਿਮਾਚਲ ਵਿਚ ਕਾਂਗਰਸ ਦੀ ਸਰਕਾਰ ਆ ਏਨਾ ਦਾ ਕੰਮ ਵੀ ਦੇਖੋ ਸੋ ਸੋ ਰੁਪਿਆ ਖਾਥਾ ਏਨਾ ਨੇ ਕਿਸੇ ਧਾਰਮਿਕ ਸਥਾਨ ਨੂੰ ਵੀ ਨੀ ਬਖਸ਼ਦੇ ਧੱਕੇ ਨਾਲ ਖੜ੍ਹੇ ਆ ਬਾਹਰ ਦੀ ਸਟੇਟ ਵਿਚ ਵੀ ਜਾਉ ਜੀ ਪਤਾ ਲਗ ਜੂ ਕਿ ਆਮ ਪਾਰਟੀ ਨੇ ਕਿ ਕੀਤਾ

  • @chamkaursingh6931
    @chamkaursingh6931 Год назад +3

    Danik swera amm da khridea chanell

    • @grv_agni
      @grv_agni Год назад

      Menu v a lagea😂

  • @MandeepKaur-vy7cb
    @MandeepKaur-vy7cb Год назад +3

    ਆਮ ਆਦਮੀ ਪਾਰਟੀ ਤੇ ਬੀਜੇਪੀ ਨੂੰ ਭੁੱਲ ਕੇ ਵੀ ਵੋਟਾਂ ਨਾਂ ਪਾਇਓ

  • @inderjitrao3618
    @inderjitrao3618 Год назад +4

    Stuck on Rasoi 😂😂😂

  • @HarpreetSingh-cr8hd
    @HarpreetSingh-cr8hd Год назад +1

    Congress party

  • @sonysiwach8581
    @sonysiwach8581 Год назад +6

    App harao Punjab bachao

  • @surjeetpandher997
    @surjeetpandher997 Год назад +3

    ਲੋਕੋ ਤੁਸੀਂ ਆਮ ਆਦਮੀ ਪਾਰਟੀ ਦਾ ਸਿਰਫ਼ ਇੱਕ ਸਾਲ ਦਾ ਕੰਮ ਹੀ ਵੇਖੀ ਜਾ ਰਹੇ ਹੋ ਪਰ ਦੂਸਰੀਆਂ ਪਾਰਟੀਆਂ ਨੇ 70 ਸਾਲ ਗੰਦ ਬਹੁਤ ਜਿਆਦਾ ਪਾਇਆ ਹੋਇਆ ਸੀ ਜਿਸ ਨੂੰ ਸਾਫ਼ ਕਰਨ ਲਈ ਥੋੜਾ ਟਾਈਮ ਤਾਂ ਲੱਗੇਗਾ ਹੀ

  • @balsingh5965
    @balsingh5965 Год назад

    1150 ਦਾ ਸਲੰਡਰ ਹੋ ਗਿਆ
    ਭਾਰ ਵਧਣ ਕਰਕੇ ਬੀਬੀ ਨਹਿ ਚੁੱਕਦੇ ਸਿਰ ਤੇ
    ਪਰ ਕਾਂਗਰਸ ਲੈ ਜਾਣੀ ਸੀਟ

  • @harcharansingh6037
    @harcharansingh6037 Год назад +1

    ਸਰਕਾਰੀ ਪੱਤਰਕਾਰ ਲੱਗਦਾ

  • @surjeetpandher997
    @surjeetpandher997 Год назад +2

    app party ਹੀ ਜਿੱਤ ਹਾਸਿਲ ਕਰੇਗੀ ਕਿਉਂਕਿ ਬਹੁਤ ਵਧੀਆ ਕੰਮ ਕਰ ਰਹੀ ਹੈ mann ਸਰਕਾਰ

  • @rupsingh8153
    @rupsingh8153 Год назад +7

    ਹਰ ਵੋਟਰ ਇਹ ਵਿਚਾਰ ਕਰਨ ਕਿ ਬਿਜਲੀ 300 ਯੂਨਿਟ ਮਾਫ ਕਰਨ ਨਾਲ ਹਰ ਘਰ ਨੂੰ ਕਿਤਨੇ ਰੁਪਏ ਦਾ ਫਾਇਦਾ ਹੋਇਆ ਹੈ ਬਾਕੀ ਰਹਿੰਦੇ ਕਮ ਵੀ ਰਹਿੰਦੇ ਸਰਕਾਰ ਦੇ ਸਮੇਂ ਵਿੱਚ ਵੀ ਪੁਰੇ ਹੋਣਗੇ। ਗੈਸ ਦਾ ਰੇਟ ਕੇਂਦਰ ਦੀ ਭਾਜਪਾ ਸਰਕਾਰ ਵਧਾਦੀ ਹੈ

    • @adityavashisht8331
      @adityavashisht8331 Год назад

      Baaki desha vich search kr le ki rate chlda pya Gas te petrol da pta lagg jana ki rate kina control kita hai

    • @sarabjeet76
      @sarabjeet76 Год назад

      ਇਹ ਪੈਸੇ ਦਾ ਬੋਜ ਫੈਕਟਰੀਆਂ ਤੇ ਪਾ ਦਿੱਤਾ ਹੈ।ਆਮ ਆਦਮੀ ਪਾਰਟੀ ਨੂੰ ਕਹੋ ਕਿ ਫਰੀ ਬਿਜਲੀ ਦਾ ਪੈਸਾ ਇਹ ਆਪ ਭਰਨ ਨਾ ਕੀ ਇੰਡਸਟਰੀ ਤੇ ਭਾਰ ਪਾਉਣ

  • @simisandal109
    @simisandal109 Год назад +1

    Next mp Rubi bhagat ji bhargo camp to

  • @ruplalsehgal1117
    @ruplalsehgal1117 Год назад

    Congress best all of them

  • @parvinder5318
    @parvinder5318 Год назад +1

    App stop to give free electricity in delhi

  • @JaswinderSingh-jz7ss
    @JaswinderSingh-jz7ss Год назад +1

    Jo sift karta vo dse nasha reta coreption kuj hoyea

  • @mangalsinghkhosa4503
    @mangalsinghkhosa4503 Год назад +1

    2000 ਰੁਪਏ ਦਾ ਬਿੱਲ ਤਾਂ ਚੰਨੀ ਸਰਕਾਰ ਨੇ ਘਟਾ ਦਿੱਤਾ ਸੀ।ਬਾਕੀ 2000 ਇਸ ਨਵੀਂ ਸਰਕਾਰ ਨੇ ਘਟਾਇਆ ਹੈ।

    • @hss00270
      @hss00270 Год назад

      ਚੰਨੀ ਨੇ ਸਿਰਫ ਐਲਾਨ ਕੀਤਾ ਜਦੋਂ ਜਾਣ ਲੱਗੇ ਸੀ ਆਪਣੇ ਸਮੇਂ ਵਿੱਚ ਬਿੱਲ ਘੱਟ ਨਹੀਂ ਕੀਤੇ।

  • @jaisharma4045
    @jaisharma4045 Год назад

    Fail punjab sarkaar 😡😡😡😡😡👎

  • @JaswinderSingh-jz7ss
    @JaswinderSingh-jz7ss Год назад +1

    Sarkar changhi vo jo sabko de per saste vich muft ka bandh ho

  • @HarinderSingh-rh2wo
    @HarinderSingh-rh2wo Год назад +6

    ਬਾਈ ਜੀ ਚਿੱਟੇ ਬਾਰੇ ਗੱਲ ਕਰਿਆ ਕਰੋ ਚਿੱਟਾ ਚਾਰ ਗੁਣਾ ਵੱਧ ਗਿਆ ਜਹਿੜਾ ਨੌਜ਼ਵਾਨ ਨੂੰ ਬਰਬਾਦ ਕਰ ਰਿਹਾ

    • @rupsingh8153
      @rupsingh8153 Год назад

      ਭਾਈ ਸਾਹਿਬ ਜੀ ਚਿਟਾ ਪ੍ਰਵਾਸੀਆਂ ਨੂੰ ਨਜ਼ਰ ਕਿਉਂ ਨਹੀਂ ਆਉਂਦਾ ਪੰਜਾਬੀ ਨੌਜਵਾਨ ਹੀ ਚਿਟਾ ਪੀ ਕੇ ਮਰ ਰਹੇ ਹਨ ਪ੍ਰਵਾਸੀ ਕੰਮ ਵਿਚ ਰੁਝੇ ਹੋਏ ਹਨ ਤੇ ਪੰਜਾਬੀ ਨੌਜਵਾਨ ਚਿੱਟੇ ਵਿਚ ਰੁਝੇ ਹਨ ਪੰਜਾਬੀ ਨੌਜਵਾਨ ਚਿਟਾ ਖਰੀਦ ਕਰਨਾ ਬੰਦ ਕਰ ਦੇਣ ਤਾਂ ਚਿਟਾ ਆਪਣੇ ਆਪ ਹੀ ਵਿਕਣਾ ਬਦ ਹੋ ਜਾਵੇਗਾ

    • @RamSingh-ss1yp
      @RamSingh-ss1yp Год назад

      POLICE CORRUPT HAI SYSTEM CORRUPT PLEASE BE PATIENT

  • @kuldeeplidder2661
    @kuldeeplidder2661 Год назад +4

    Congres bnugi

  • @NareshKumar-tq5tk
    @NareshKumar-tq5tk Год назад

    Channi sir jindab

  • @shaminderkaur8124
    @shaminderkaur8124 Год назад +8

    Tokh do jalandar walayo ana election ta bjp ta am admi party nu latifpura ta nhi bhull gya tusi 10000 ta mulajama d shoshan krda na sidhu mosawala da murder ta nhi bhull ga tusi

    • @harbhajansingh4281
      @harbhajansingh4281 Год назад

      BJP nu te punjab ch koi vote nahi paini chahidi. Eh mulazam kissan te punjab virodhi hai.

    • @NavjotSingh-qu1ys
      @NavjotSingh-qu1ys Год назад +1

      1984 and guru saab di beadbi v na bhullio

    • @harbhajansingh4281
      @harbhajansingh4281 Год назад

      @@NavjotSingh-qu1ys Es layi te akalian te congress nu vote nahi pauni hai.

  • @rajinderpal-ij9jo
    @rajinderpal-ij9jo Год назад

    Channi. Sab. Good. Cm

  • @JaswinderSingh-jz7ss
    @JaswinderSingh-jz7ss Год назад

    Jo country no 1 he vo public ko free kuj nyi deta per nokri deta life time ki roti deta

  • @rampalsharma4057
    @rampalsharma4057 Год назад

    Ehna nu ki puchda eh ta app wale e ne

  • @majorsingh4407
    @majorsingh4407 Год назад

    Seventy years me kuch nahi hua hai cm bagwant Mann ne bizli bill risvit hospital school very fine work one year me haua

  • @narminderkaur3027
    @narminderkaur3027 Год назад

    Mahgai

  • @balwantsingh8327
    @balwantsingh8327 Год назад +5

    ਕਾਂਗਰਸ

  • @JaswinderSingh-jz7ss
    @JaswinderSingh-jz7ss Год назад

    Nasha full ret gull coreption ul bibi ji kuj khatam nyi

  • @rampalsharma4057
    @rampalsharma4057 Год назад

    Sab to madi sarkar amm admi parti

  • @dev197919
    @dev197919 Год назад +1

    Aap sabka baap

  • @ruplalsehgal1117
    @ruplalsehgal1117 Год назад

    Ravidassiya Kom sirf CM Channi Sahib nal

  • @gurbhajsingh2187
    @gurbhajsingh2187 Год назад +4

    ਆ ਜੇੜੈ ਮੁਫ਼ਤ ਖੋਰ ਲੋਕਾ ਨੂ ਸਰਮ ਨਹੀ ਆਉਦੀ

    • @HarpreetSingh-cp4zm
      @HarpreetSingh-cp4zm Год назад

      Y g Tusi tn ganjes ch lagde ho tuhanu ki pta garib nu mufat da kina sahara lagea

    • @gurbhajsingh2187
      @gurbhajsingh2187 Год назад

      @@HarpreetSingh-cp4zm ਵੀਰ ਮੇਰੇ ਕੋਲ ਕਿੱਲਾ ਜਮੀਨ ਦਾ ਪਰ ਮੈ ਮਿਹਨਤ ਕਰਕੇ ਆਪਣਾ ਟਾਈਮ ਪਾਸ ਕਰਦਾ ਮੈ ਕਦੇ ਫਰੀ ਦੀ ਚੀਜ ਨਹੀ ਲੈਦਾ

  • @inderjitrao3618
    @inderjitrao3618 Год назад +1

    OH MY GOD ,UNEDUCATED PEOPLE 😂😂😂

  • @bahadarsingh9099
    @bahadarsingh9099 Год назад +1

    Aap party good Aap party jindabad Punjab man Saab jindabad 🙏🙏👍👍👍👍💟💟💟💟🙏🙏

  • @sukhpalgill785
    @sukhpalgill785 Год назад

    Give to chance other people’s youngsters why Choudry family want she should leave now they already make enough profit

  • @bishwnadnepal6685
    @bishwnadnepal6685 Год назад +3

    Only. Aap.

  • @KiranJoshi-jf1uj
    @KiranJoshi-jf1uj Год назад

    😮😮😂😂😂😂

  • @fanbhagwantMaanda
    @fanbhagwantMaanda Год назад

    C.m Maan ne aurta da bus Safar v free kita

  • @KiranJoshi-jf1uj
    @KiranJoshi-jf1uj Год назад

    🤯🤯🤯🤕🤕🤕🤕 funny People

  • @sarabjeet76
    @sarabjeet76 Год назад

    ਕੋਈ ਇੰਡਸਟਰੀ ਲੱਗੀ?ਸਭ ਨੰਗਾਂ ਨੂੰ ਫਰੀ ਚਾਹੀਦਾ ਹੈ

  • @hjsbsj5953
    @hjsbsj5953 Год назад

    SANGRUR VOTA VICH SIMARJIT MAAN DA PICHA AAM AADMI PARTY NE HI KITA C BAAKI TA PARTYA DHUOD VICH HI GUVACH GAYA C

  • @gurdeepkour8985
    @gurdeepkour8985 Год назад

    Bas cylinder Bijli bilian vich olje raho agge future na socheo

  • @KuldeepSingh-yt2fi
    @KuldeepSingh-yt2fi Год назад +2

    ਵੀਰ ਜੀ ਪੰਜਾਬ ਵਿਚ ਕੋਈ ਵੀ ਸਰਕਾਰ ਆ ਜਾਵੇ ਆਪਣਾ ਹਾਲ ਤੇ ਇਹੋ ਰਹਿਣਾ ਹੈ ਸਰਕਾਰਾਂ ਦੇ ਵੱਡੇ ਵੱਡੇ ਐਲਾਨ ਹੁੰਦੇ ਨੇ ਪਰ ਕੰਮ ਨਹੀਂ ਹੁੰਦੇ ਆਉਣ ਵਾਲੀ ਸਰਕਾਰ ਕੋਈ ਵੀ ਹੋਵੇ ਬਹੁਤ ਵੱਡੇ ਵਾਅਦੇ ਹੋ ਜਾਣੇ ਪਰ ਕੰਮ ਨਹੀਂ ਬੀਬੀਆਂ ਦਾ 1000 ਰੁਪਏ ਕਿੱਥੇ ਗਿਆ

    • @RamSingh-ss1yp
      @RamSingh-ss1yp Год назад

      SARE KAMM HOLI HOLI HONGE PLEASE BE PATIENT CONGRESS KHALI DAL BJP ALL CRY BABBIES

  • @NareshKumar-ny7ij
    @NareshKumar-ny7ij Год назад

    A lok ni kadi bi khe sakde sarkar ne kuj kita

  • @sohnasingh3149
    @sohnasingh3149 Год назад

    Jalan der walio tagre ho ke AAP di fatti poch dio,Ihna noo 1 % vote paini chahidi hai

  • @AmarjeetSingh-bw7ff
    @AmarjeetSingh-bw7ff Год назад

    vote for aap

  • @NareshKumar-ny7ij
    @NareshKumar-ny7ij Год назад

    Bel tere maaf ni hoye

  • @mukhtarsingh7847
    @mukhtarsingh7847 Год назад

    Vadia bhriista sarkar

  • @hjsbsj5953
    @hjsbsj5953 Год назад

    Tu anna tenu Badlav kio nahi desda

  • @cheemasaab1507
    @cheemasaab1507 Год назад

    Bjp zindabaad🙏🙏🙏

  • @sohnasingh3149
    @sohnasingh3149 Год назад

    Chitta pinda vich 2000%wad gia hai,Takre ho ke AAP di fatti saaf kar dio

  • @HarpalSingh-il9om
    @HarpalSingh-il9om Год назад

    Rajnetekaranwalabaemaanhodahagodtobasbaskroji

  • @harbhajansingh4281
    @harbhajansingh4281 Год назад +1

    BJP da chamcha awein bakwas kar riha hai. Eh pehle dasse ki BJP ne punjab ch ki keeta hai. Akalian nal ehna di 10 saal sarkar rahi hai hun ik saal to Modi ne punjab layi ki keeta hai. Pichhle ik saal to Maan sarkar ne aneka kam keete han eh keh riha kuj v nahi hoyia. Jalandhar to BJP di zmanat zabat howegi te AAP vadde margin nal jittegi.

    • @adityavashisht8331
      @adityavashisht8331 Год назад

      Punjab vich BJP di sarkar si jeda tu puche nah 1 saal toh ki kita
      AIIMS bhatinda, IIT ropar kine bnvaya, Cancer hospital mullanpur kihne bnvaya, Kartarpur corridor kihne bnvaya, hemanta Sahib vich ropeway da project kihne kite hai, pehla passport bnaun nu 2-4monthd lage si hun 15din vich bnda hai pehla cylinder line lagg ke bhi nhi milda si hun agle ghar chad ke jande neh vande bharat train kihne chlai

    • @Jatinder99111
      @Jatinder99111 Год назад

      ​@@adityavashisht8331 22 koi faida nhi.....Ina nu bjp toh illergy aa....Bjp toh ina di fatdi aa

    • @vm1fw
      @vm1fw Год назад

      @@adityavashisht8331 right bro

  • @harnamsinghsran80
    @harnamsinghsran80 Год назад

    ਲਾਈਟ ਫਰੀ ਬਿਜਲੀ ਫਰੀ ਕੁਰੱਪਸਨ ਫਰੀ ਮਾਨ ਸਰਕਾਰ ਜਿੰਦਾਬਾਦ

  • @balbirkumar7934
    @balbirkumar7934 Год назад

    RAwaity partyian jhooth ka pulenda

  • @sohnasingh3149
    @sohnasingh3149 Год назад +1

    Jalander walio congress noo vote pao,mai khud AAP da secretary ha per tusi vote AAP noo nahi pauni

  • @sahibsingh868
    @sahibsingh868 Год назад

    Vote asaam pvale khota c m b j p da gandu dhala kanjriwal di dena

  • @sanjeevbhagat8225
    @sanjeevbhagat8225 Год назад +1

    Bjp zindabad

  • @maninder5817
    @maninder5817 Год назад +2

    Only Aap

  • @hjsbsj5953
    @hjsbsj5953 Год назад +1

    CM BHAGWANT MAAN JI JINDABAD

  • @balbirkumar7934
    @balbirkumar7934 Год назад

    Rawaity partyian ko bhool ker bhi vote na dalna
    ONLY AAP

  • @JujharSingh-rj9lg
    @JujharSingh-rj9lg Год назад

    Anak vale bander news lanth page

  • @ruplalsehgal1117
    @ruplalsehgal1117 Год назад +1

    Din vele gharo niklna aukha aap govt da koi control nahi

  • @gurdeepkaur2506
    @gurdeepkaur2506 Год назад

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @balbirkumar7934
    @balbirkumar7934 Год назад

    AAP JINDABAD

  • @malkitsinghbatth3264
    @malkitsinghbatth3264 Год назад

    Moody da kuta

  • @JaswinderSingh-jz7ss
    @JaswinderSingh-jz7ss Год назад +1

    Jhadu gya

  • @navneetkalra3772
    @navneetkalra3772 Год назад

    ਭਾਜਪਾ-ਸ਼੍ਰੋਮਣੀ ਅਕਾਲੀ ਦਲ-ਬਸਪਾ-ਕਾਂਗਰਸ=ਸਾਰੇ ਚੋਰ। ਆਮ ਆਦਮੀ ਪਾਰਟੀ-ਜ਼ਿੰਦਾਬਾਦ।

  • @simisandal109
    @simisandal109 Год назад +4

    App zindabad

  • @kamalkamboj8164
    @kamalkamboj8164 Год назад

    CM Bhagwant Maan ZINDABAD

  • @NirbhaySingh-sr5ee
    @NirbhaySingh-sr5ee Год назад +1

    AAP only

  • @maninderdeepsingh5075
    @maninderdeepsingh5075 Год назад

    Akali dal winner 🏆 you

  • @malkitsingh8608
    @malkitsingh8608 Год назад +1

    Only Maan.

  • @SmilepreetKaur-tq9mh
    @SmilepreetKaur-tq9mh Год назад +1

    Sushil rinku Zindabaad ✌✌

  • @jogindersingh1995
    @jogindersingh1995 Год назад

    Silverspoon.of.bjp

  • @simarjeetsingh6157
    @simarjeetsingh6157 Год назад

    Ik khnda 6-7-8 mahine hoye ne saale pta ni kithe sutte rehnde ne ik saal to Uppr ho gya

  • @Arjan13212
    @Arjan13212 Год назад +1

    Congress

  • @hjsbsj5953
    @hjsbsj5953 Год назад +1

    AAP JINDABAD