Big Talk : Roop Bhullar | New Punjabi Songs 2024 | Latest Punjabi Songs 2024

Поделиться
HTML-код
  • Опубликовано: 24 окт 2024

Комментарии • 355

  • @goodvibesyes
    @goodvibesyes 4 месяца назад +24

    ਬੱਲੇ ਓ ਭੁੱਲਰਾਂ ,ਦਿਲ ਚ ਥਾਂ ਬਣਾ ਲੀ,ਕੌਮ ਲਈ ਗਾ ਕੇ ਲਿਖ ਕੇ ❤

  • @Dhillonjatt13
    @Dhillonjatt13 4 месяца назад +80

    ਸਾਡੇ ਲਈ ਬਹੁਤ ਦੁੱਖ ਦੀ ਗੱਲ ਇਨੇ ਵੱਡੇ ਗੀਤ ਨੂੰ ਵਿਊ ਸਿਰਫ 2 ਲੱਖ ਆਏ ਤੇ ਜੇ ਕਿਥੇ ਏਹੋ ਗੀਤ ਕਿਸੇ ਕੁੜੀ ਤੇ ਲਿਖਿਆ ਹੁੰਦਾ ਤਾ ਹੁਣ ਨੂੰ 5.6millon ਤੱਕ ਵਿਊ ਆ ਜਾਣਾ ਸੀ

    • @RoopKhazala1984
      @RoopKhazala1984 4 месяца назад +15

      Marad veer thode e hunde ehoje sunn wale

    • @MajheDiGalbat
      @MajheDiGalbat 3 месяца назад +8

      ਅੱਜ ਕੱਲ੍ਹ ਇਸ ਤਰਾ ਦੇ ਗੀਤ ਨੂੰ ਨੀ ਸੁਣਦੇ ਲੋਕ😢

    • @Dhillonjatt13
      @Dhillonjatt13 3 месяца назад

      @@RoopKhazala1984 Right Bro

    • @Dhillonjatt13
      @Dhillonjatt13 3 месяца назад

      @@MajheDiGalbat 🙏🙏🙏

    • @subhamsharma-gn1cm
      @subhamsharma-gn1cm 2 месяца назад

      😅😅😅😊​@@RoopKhazala1984

  • @TheKingHunter8711
    @TheKingHunter8711 4 месяца назад +69

    ਵੀਰ ਦੇ ਗਾਣੇ ਤੋਂ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਯਾਦ ਆ ਗਏ

  • @jaggasingh8658
    @jaggasingh8658 4 месяца назад +10

    ਬਾਈ ਜੀ ਬਹੁਤ ਸੋਹਣਾ ਗੀਤ ਤੇ ਆਵਾਜ਼ ਆ ਨਾਜ਼ਾਰਾ ਆ ਗਿਆ ਗਾਣਾ ਸੁਣਕੇ 👌❤

  • @rashpalsingh6653
    @rashpalsingh6653 4 месяца назад +88

    ਥੋਨੂੰ ਗਾਣੇ ਚੰਗੇ ਲੱਗਦੇ ਨੇ
    ਪਰ ਪੱਗਾਂ ਚੰਗੀਆਂ ਲੱਗਦੀਆਂ ਨਹੀ⚡

    • @GurcharanSingh-gp4dz
      @GurcharanSingh-gp4dz 4 месяца назад +4

    • @OGview
      @OGview 4 месяца назад +2

      Composition sounds similar

    • @GulzarCheekewala
      @GulzarCheekewala 2 месяца назад

      Flow Da Booht Fark A Bs Raag Ik Hunda 1 Raag Vich Hazara Geet Ban Sakde Ne Ta Kar K Iko Jya Lagda Tuhanu But Booht Jyada Different Hai ​@@OGview

  • @gurpreetsandhu8627
    @gurpreetsandhu8627 3 месяца назад +11

    ਜਿਹੜਾ ਸਿੰਘ ਏ ਗੀਤ ਵਟਸਐੱਪ ਤੇ ਫੇਸਬੁੱਕ ਤੇ ਇਸ਼ਟਾਂ ਤੇ ਸ਼ੈਅਰ ਨਾ ਕਰੇ ਉ ਸਿੰਘ ਨਹੀਂ (ਏਨਾ ਸੋਹਣਾ ਸੋਂਗ ਏਨੇਂ ਘੱਟ ਵਿਊ ਗ਼ਲਤ ਗੱਲ ਏ

    • @chanpreet4740
      @chanpreet4740 3 месяца назад

      Ugh hh ki io I'm😅 kk k ill y u in i ki kujojj UU l

  • @gurdevsingh5082
    @gurdevsingh5082 4 месяца назад +39

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ

    • @Azaadpreetsingh4z
      @Azaadpreetsingh4z 3 месяца назад

      Waheguruji ji ka khalsa waheguru ji ki fateh veer ji

  • @Gurbaazsingh-j2k
    @Gurbaazsingh-j2k 4 месяца назад +17

    ਰੂਪ ਬਾਈ ਸਿਰਾ ❤❤ ਕਰਵਾਤਾ

  • @RajKumar-e3e8b
    @RajKumar-e3e8b 4 месяца назад +5

    ਬਹੁਤ ਸੋਹਣਾ song likhyiaa ਸਲਾਮ aa ਵੀਰੇ ਦੀ ਕਲਮ ਨੂੰ

  • @dr.harvarindersinghdhindsa59
    @dr.harvarindersinghdhindsa59 4 месяца назад +28

    ਬੀਬੀ ਬਿਮਲ ਕੌਰ ਜੀ🙏🙏🙏🙏

  • @Gur.nav.kaur.Aulakh-eh8zy
    @Gur.nav.kaur.Aulakh-eh8zy 3 месяца назад +1

    ਮਾਝੇ ਦਾ ਪਾਣੀ ਏਦਾਂ ਦਾ ਜੋ ਇਸ ਮਿੱਟੀ ਤੇ aa ਕੇ ਭਗਤੀ ਕਰਲੇ ਸ਼ਕਤੀ ਆਪਣੇ ਆਪ ਪ੍ਰਗਟ ਕਰ ਲੈਂਦੇ ਮਾਝੇ ਵਾਲੇ ਭਾਊਆ ਦੀ ਤਾਸੀਰ ਗਰਮ ਹੁੰਦੀ aa ..ਸੰਤ ਭਿੰਡਰਾਵਾਲੇ ਵੀ ਮਾਝੇ ਦੀ ਧਰਤੀ ਤੇ aa ਕੇ ਇਕ ਮਹਾਨ ਯੋਧਾ ਬਣੇ ਨੇ ਭਗਤੀ ਸ਼ਕਤੀ ਦੋਨੋਂ ਮਾਝੇ ਦੀ ਧਰਤੀ ਤੇ ❤❤❤❤❤🪯🪯🪯🪯🪯🪯🪯🙏🙏🙏🙏🙏🙏

  • @RoopsinghDhiman
    @RoopsinghDhiman 4 месяца назад +2

    ਬਹੁਤ ਸੋਹਣਾ ਲਿਖਿਆ ਤੇ ਗਾਇਆ ਜਿਸ ਦਾ ਮੁੱਲ ਲੱਖਾਂ ਚ ਨਹੀਂ ਕਰੋੜਾਂ ਵਿੱਚ ਹੈ ਸਲੂਟ ਬਾਈ 🎉🎉🙏

  • @BituBitu-k2r
    @BituBitu-k2r 4 месяца назад +4

    ਬਹੁਤ ਵਧੀਆ ਗੀਤ ਹੈ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ

  • @ParmveerSingh-ig8uw
    @ParmveerSingh-ig8uw 4 месяца назад +5

    ਬਹੁਤ ਸੋਹਣਾ ਲਿਖਿਆ ਬਾਈ 🙏🙏❤️❤️

  • @Gurlove0751
    @Gurlove0751 3 месяца назад

    ਸਿਰਾ ਸਿਰਾ ਸਿਰਾ, ਯੋਧਿਆਂ ਦੀਆਂ ਬਾਤਾਂ ਪਾਉਂਦੇ ਗਾਣੇ । ਪੰਜਾਬ ਆਹ ਬੋਲ ਸੁਨਣਾ ਚਾਹੁੰਦਾ ਆ । ਆਹੀ ਗਾਇਕੀ ਆ ਪੰਜਾਬ ਦੀ ✌। ਭਾਈ ਮਾਨੋਚਾਹਲ, ਗੁਰਜੰਟ ਸਿੰਘ ਬੁੱਧ ਸਿੰਘ ਵਾਲਿਆਂ ਦੀਆਂ ਗੱਲਾਂ ਗਾਣਿਆਂ ਚ। ਮਾਣ ਹੁੰਦਾ ਇਹ ਸਭ ਸੁਣ ਕੇ, ਸਾਡੇ ਜੰਗਜੂ ਤੇ ਲੜਾਕੂ ਯੋਧੇ । ਉਹ ਮੁੰਡਾ ਆ ਬਾਗੀ ਇਕ ਆਪਣਾ ਗਾਇਕ ਤੇ ਖਜਾਲਾ, ਉਹ ਯੋਧਿਆਂ ਦੀਆਂ ਬਾਤਾਂ ਪਾਉਂਦੇ ਆ ਗਾਣਿਆਂ ਚ। ਬੱਬੂ ਮਾਨ ਵੀ ਗੱਲ ਕਰਿਆ ਕਰਦਾ ਸੀ ਯੋਧਿਆਂ ਦੀ । ਇਹ ਤਗੜੀ ਗੱਲ ਆ ਆਪਣੇ ਆਪ ਚ ,

  • @lakshyapreetsinghjatt07
    @lakshyapreetsinghjatt07 3 месяца назад +1

    Bhut vadhia song 👌🙌❤️
    .
    .
    Sanu vich jawani de....!
    Junga de supna aunde ne.....!!

  • @singhsandhu8651
    @singhsandhu8651 2 месяца назад

    ਤੂੰ ਵੀ ਯੋਧਾ ਆ ਵੀਰ ਇਹ ਕਲਮ ਸੋਚ ਵਾਲਾ ❤🙏🙏

  • @TheKingHunter8711
    @TheKingHunter8711 4 месяца назад +3

    __☬_🌿 ਰਾਜ ਕਰੇਗਾ ਖ਼ਾਲਸਾ 🌿_☬__
    🟥🟥🟥🟥🟥🟥🟥🟥🟥🟥🟥

  • @parwindersingh95
    @parwindersingh95 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @singhsandhu8651
    @singhsandhu8651 2 месяца назад

    ਬਹੁਤ ਵਧੀਆ ਵੀਰ ❤❤ ਇੱਕ ਇੱਕ ਬੋਲ ਬੇਸ਼ੁਮਾਰ ਕੀਮਤੀ ❤

  • @instaranjotaulakh18
    @instaranjotaulakh18 4 месяца назад +2

    ਬਹੁਤ ਸੋਹਣਾ ਗੀਤ ਰੂਪ ਵੀਰ ਜੀ ❤

  • @AmanPannu-eg3sm
    @AmanPannu-eg3sm 4 месяца назад +6

    Bhai ji End song💯💯

  • @sonubabbar96
    @sonubabbar96 4 месяца назад +1

    ਜਿਉਂਦਾ ਰਹਿ ਸ਼ੇਰਾ 🙏🙏🙏

  • @Tajindersinghlaali
    @Tajindersinghlaali 4 месяца назад +2

    ਚੜ੍ਹਦੀ ਕਲਾ ਵੀਰੇ ❤❤❤❤🙏🙏🙏🙏🙏🌹🌹

  • @RanjeetSingh-kp3vk
    @RanjeetSingh-kp3vk 3 месяца назад

    Veer ji Bhoat vdiya layris ne ....
    Beet v bhoat powered c loudly hikk ch bajde ne❤ waheguru ji chaddikala vich rakhna aap ji nu...

  • @Inside_Europe
    @Inside_Europe Месяц назад

    Roop bhullar voice ❌ Adrenaline rush✅....Respect from Lehnda punjab

  • @randhawa8686
    @randhawa8686 4 месяца назад +5

    Amazing song high lyrics but music fall it down…u got nice high pitch voice..

  • @Amritpal_SINGH62
    @Amritpal_SINGH62 4 месяца назад +1

    ਜਿਉਂਦਾ ਰਹਿ ਵੀਰ ❤

  • @Gur.nav.kaur.Aulakh-eh8zy
    @Gur.nav.kaur.Aulakh-eh8zy 3 месяца назад

    ਬਹੁਤ wadiya ..ਗੀਤ he ਅਸਲੀ ਵਿਚ eda de ਹੋਣੇ ਚਾਹੀਦੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ਨਵਦੀਪਸਿੰਘ
    @ਨਵਦੀਪਸਿੰਘ 3 месяца назад +1

    ਵਾਹਿਗੁਰੂ 🙏❤

  • @desimunda1226
    @desimunda1226 3 месяца назад +1

    Bhai saab lai v bol ditte shabad ❤

  • @singhpardeepsingh-gp8pv
    @singhpardeepsingh-gp8pv 3 месяца назад

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤❤❤

  • @kamalwaraich1
    @kamalwaraich1 4 месяца назад +4

    Wah wah wah bhut ghaint sirra ♥️👌🏻ghint likhya bai

  • @navneetsingh8309
    @navneetsingh8309 4 месяца назад +1

    Veer vich jwani de supne vali gal bilkul shi likhi .
    Mainu v ik din aya c . Darbar sahib te hamle da supna
    WMK👏

  • @rajverma6286
    @rajverma6286 3 месяца назад

    ਬਹੁਤ ਵਧੀਆ ਲਿਖਿਆ ਵੀਰ ਨੇ ❤️

  • @AntonioDego
    @AntonioDego 4 месяца назад +1

    Attt kra ti bhullar saab ❤❤❤❤❤

  • @kamaljeetsingh8919
    @kamaljeetsingh8919 2 месяца назад

    ਬਹੁਤ ਖੂਬਸੂਰਤ

  • @MahiGill-vl8kc
    @MahiGill-vl8kc 4 месяца назад +1

    ਅਕਾਲ ਹੀ ਅਕਾਲ 💙⛳🦅

  • @gurpreetsandhu8627
    @gurpreetsandhu8627 3 месяца назад

    ਦਿਲ ਖੂਛ ਕਰਤਾ ਮਿਤਰਾ❤❤

  • @Rana_bhullar_Lahoria
    @Rana_bhullar_Lahoria 4 месяца назад +1

    ਵਾਹ ਭੁੱਲਰਾ❤❤❤❤

  • @Petworldpunjab46
    @Petworldpunjab46 4 месяца назад +6

    Deep sidhu 🔥 zindabad

  • @gurpavitersandhusandhu3744
    @gurpavitersandhusandhu3744 2 месяца назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @Pb06_foji
    @Pb06_foji 3 месяца назад

    ਰਾਜ ਕਰੇਗਾ ਖ਼ਾਲਸਾ ਅਕਿ ਰਹੇ ਨਾ ਕੋਇ 🦅

  • @palwindersingh8161
    @palwindersingh8161 4 месяца назад +1

    Waheguru ji ❤❤

  • @GurwinderSingh-mw6so
    @GurwinderSingh-mw6so 3 месяца назад

    Waheguru veer nu chardikala bakshe

  • @SubhdeepSingh-cr3ix
    @SubhdeepSingh-cr3ix 2 месяца назад

    ਚੜ੍ਹਦੀ ਕਲਾ

  • @JassSingh-iq2dr
    @JassSingh-iq2dr 4 месяца назад +3

    Sirra Roop Jnn ❤🔥❤

  • @jagpreetsingh7512
    @jagpreetsingh7512 4 месяца назад +1

    Waheguru 🙏

  • @rahulgill7342
    @rahulgill7342 4 месяца назад +10

    Roop Bhullar 🙌❤️ Love From Gurdaspur 🚀❤️

  • @robinsingh8690
    @robinsingh8690 3 месяца назад

    Kya baat Aaa veer ਵਾਹਿਗੁਰੁ

  • @user-jatindersingh
    @user-jatindersingh 3 месяца назад

    ਬਹੁਤ ਖੂਬ ਜੀ❤❤

  • @HarrySingh-ch4sw
    @HarrySingh-ch4sw 4 месяца назад

    Waheguru ji ka Khalsa waheguru ji ki Fateh 🙏🙏🙏🙏🙏

  • @satisfy_music
    @satisfy_music 4 месяца назад +14

    ਥੋਨੂੰ ਗਾਣੇ ਚੰਗੇ ਲੱਗਦੇ ਨੇ
    ਪਰ ਪੱਗਾਂ ਚੰਗੀਆਂ ਲੱਗਦੀਆਂ ਨਹੀ ⚡️jxggi

  • @parrydevil9441
    @parrydevil9441 4 месяца назад +1

    Waheguru ji 🙏❤❤

  • @HarshdeeepSingh-m4n
    @HarshdeeepSingh-m4n 3 месяца назад

    Bahut vdyia likheya vire 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @ParvinderSinghKaMaan
    @ParvinderSinghKaMaan Месяц назад

    Bhut vadiya 💯💯👌

  • @harjindersingh949
    @harjindersingh949 Месяц назад

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏 ਖਾਲਿਸਤਾਨ ਜਿੰਦਾਬਾਦ 🙏

  • @tajindersingh1620
    @tajindersingh1620 4 месяца назад

    Bht vadia veer klli klli gll dil nu lgde a

  • @arshpreetsidhu3928
    @arshpreetsidhu3928 4 месяца назад

    Veer boht sohna song
    Waheguru eda hi kirpa rakhn
    Te kalm nu hor majbutt krn
    Waheguru ji

  • @LubanaPendu
    @LubanaPendu 4 месяца назад +1

    ✍🏻 bhout sohna song aa bro

  • @Lotus540
    @Lotus540 3 месяца назад

    Sidhu ne different song sunan de adaat pa te .. ❤

  • @AvtarSingh-kx2qy
    @AvtarSingh-kx2qy 3 месяца назад

    Bhut kennt likhye te gayea roop veer malk tenu sade chardikla vich rakhe

  • @BalwantSingh-gb7zz
    @BalwantSingh-gb7zz 3 месяца назад

    Sady apneya de dokhy karan sada aj tak apna gar heny Hart taching aur real line 🙏🥺

  • @Karanbcagraduction
    @Karanbcagraduction 4 месяца назад +2

    ਅਕਾਲ 🦅🙏

  • @PrabhAbhiShorts
    @PrabhAbhiShorts 4 месяца назад

    True lines 👌🏻👌🏻

  • @Gursharansidhu-fs9sv
    @Gursharansidhu-fs9sv 3 месяца назад

    MAJHE ALE 🔥 🔥🔥🔥🔥 END GAL BAAT BABE SAB SACH KEHA

  • @surjitgill4581
    @surjitgill4581 3 месяца назад

    Sahi gal aa vere ❤

  • @interstellar077
    @interstellar077 3 месяца назад

    Reality Check composition 💯

  • @LegacyRecords
    @LegacyRecords 4 месяца назад +1

    🙏🏻🔥

  • @iramandeep2024
    @iramandeep2024 4 месяца назад +1

    Bhot soh❤na song wadde bhra

  • @ChahalLofi1322
    @ChahalLofi1322 4 месяца назад

    Roop bhullar love you pràa ♥️♥️

  • @baljitsandhu5995
    @baljitsandhu5995 4 месяца назад +3

    Dhan dhan Mata Gujjar kaur ji 🙏 Bibi Bimal Kaur Ji 🙏💐 wehaguru mehar karan sab tai 🙏😊

  • @JobandeepSingh-no9we
    @JobandeepSingh-no9we 4 месяца назад +3

    Rooh nu skoon te jagdi jameer wale hi GA skde edaan de gaane 🙏🚩

  • @gurichouhan16
    @gurichouhan16 3 месяца назад

    Wah bai❤❤

  • @legendmoosewala5688
    @legendmoosewala5688 4 месяца назад

    Chardikla ch rakhe baba tenu bhau ❤

  • @PrabhjotSingh-rc6nq
    @PrabhjotSingh-rc6nq 4 месяца назад

    ਆਹੀ ਤਸੀਰ ਆ ਪੰਜਾਬ ਦੀ

  • @gaganchahal8969
    @gaganchahal8969 3 месяца назад

    Waheguru

  • @jobanchabhalia9804
    @jobanchabhalia9804 4 месяца назад +1

    Bhut vadia roop veer

  • @jashanpreetsingh7955
    @jashanpreetsingh7955 2 месяца назад +1

    baba gurbachan singh manochahal sade majhe deh shaan 👏🏻

  • @danekachak
    @danekachak 3 месяца назад

    ❤❤

  • @davinbhatti8201
    @davinbhatti8201 2 месяца назад

    🔥 🔥🔥 🔥 🔥 🔥

  • @sukhsraan1547
    @sukhsraan1547 4 месяца назад

    siraa krata bhai ji

  • @sukhsraan1547
    @sukhsraan1547 4 месяца назад

    bhut shone bol 🔥🔥🔥kd ti roop bhai

  • @Grewal5911.
    @Grewal5911. 4 месяца назад +5

    Khalsa Raaj kaim karo⚔️

  • @mudhsingh4745
    @mudhsingh4745 4 месяца назад +1

    Roop jn good work ❤ wmk tera ta

  • @familygamer8792
    @familygamer8792 4 месяца назад +1

    Keep it up bro you are telling is a great history make more songs like this we are with you

  • @Gagansandhu7
    @Gagansandhu7 4 месяца назад

    roop bai ❤❤❤❤❤❤❤❤❤❤ love from bhikhiwind

  • @gurwinderjitsingh2781
    @gurwinderjitsingh2781 4 месяца назад +4

    ਵੈਰੀ ਗੁੱਡ ਬਾਈ ਕਮਾਲ ਕਰਤੀ

  • @LakhvinderSingh-lz4vs
    @LakhvinderSingh-lz4vs 4 месяца назад +1

    Jo Aaj waheguru waheguru kr rahe kal kuch or kare ge❤

  • @gorasandhu4184
    @gorasandhu4184 4 месяца назад +1

    Sirra bai

  • @gursimransinghakkal8537
    @gursimransinghakkal8537 4 месяца назад

    Siraaa yrr🔥🔥

  • @Amanbajwa-ib3ee
    @Amanbajwa-ib3ee 4 месяца назад

    sachiya gallan ❤

  • @JatinderPawar-wx2dl
    @JatinderPawar-wx2dl 4 месяца назад

    Bahut sohna likhaya veere ❤

  • @addnok25mg
    @addnok25mg 4 месяца назад

    LOVE From Fatehpur❤❤

  • @ShamsherSingh-y9f
    @ShamsherSingh-y9f 4 месяца назад

    Bhot sona song roop veer ❤❤

  • @SatpalsinghSatti-ow7rl
    @SatpalsinghSatti-ow7rl 2 месяца назад

    Jeonda reh Veer

  • @OfficialharmanJot
    @OfficialharmanJot 4 месяца назад

    Bhaut vadiya dharmik song aida de song vadh ton vadh aune chahide 🙏

  • @sukhpreetvirk7995
    @sukhpreetvirk7995 3 месяца назад

    Siraa lata bai ji eho jhe jalakaar chahide sanu v fukre nhi

  • @panth_partham659
    @panth_partham659 2 месяца назад

    ਸਵਾਦ ਆਗਿਆ ਚੌਬਰਾ ਖ਼ਾਲਿਸਤਾਨ ਜ਼ਿੰਦਾਬਾਦ 💪🏼⛳

  • @paramvirsingh4976
    @paramvirsingh4976 4 месяца назад

    ❤️❤️❤️🦅🦅🦅🦅🦅