Sidhu Moose Wala | Gurdas Maan | Sunny Leone | Urmila | Diljit Dosanjh | Ranjit Bawa | Jatt Babe

Поделиться
HTML-код
  • Опубликовано: 7 дек 2020
  • ਬਾਲੀਵੁੱਡ ਦਾ ਵੱਡਾ ਸਾਥ
    ਸਾਰੇ ਦੋਸਤਾਂ ਨੂੰ ਜੱਟ ਬਾਬੇ ਟੇਲੀਵਿਜਨ ਦੀ ਪੂਰੀ ਟੀਮ ਵੱਲੋਂ ਜੀ ਆਇਆ ਨੂੰ ਅਤੇ ਸਤਿ ਸ੍ਰੀ ਆਕਾਲ 🙏
    ..............………………….................................................
    ਦੋਸਤੋ ਧਿਆਨ ਦਿਉ
    ਜੱਟ ਬਾਬੇ ਟੇਲੀਵਿਜਨ ਉਪਰ ਦਿਖਾਏ ਜਾਣ ਵਾਲੇ ਕਿਸੇ ਵੀ ਵਿਗਿਆਪਨ ਦੀ ਪ੍ਰਮਾਣਤਾ ਦਾ ਦਾਵਾ ਜੱਟ ਬਾਬੇ ਟੇਲੀਵਿਜਨ ਜਾ ਸਾਡਾ ਕੋਈ ਵੀ ਟੀਮ ਮੈਂਬਰ ਨਹੀਂ ਕਰਦਾ ਹੈ ਤੁਸੀ ਕੋਈ ਵੀ ਕਦਮ ਚੱਕਣ ਤੋਂ ਪਹਿਲਾ ਪੂਰੀ ਤਰ੍ਹਾਂ ਜਾਂਚ ਪੜਤਾਲ ਕਰ ਲਵੋ ਨਹੀਂ ਤਾਂ ਕਿਸੇ ਵੀ ਤਰ੍ਹਾਂ ਦੇ ਨਫੇ ਨੁਕਸਾਨ ਦੇ ਤੁਸੀ ਖੁਦ ਜਿਮੇਵਾਰ ਹੋਵੋਗੇ ਸਾਡੀ ਕੋਈ ਜਿੰਮੇਵਾਰੀ ਨਹੀਂ ਹੈ
    ___________________________________________________
    ਧਿਆਨ ਦਿਓ
    👇
    ਦੋਸਤੋ ਅਸੀਂ ਕਿਸੇ ਵੀ ਕਲਾਕਾਰ ਦਾ ਨਾਂ ਹੀ ਤਾਂ ਕੋਈ ਪਕਸ਼ਪਾਤ ਕਰਦੇ ਹਾਂ ਨਾ ਅਸੀਂ ਕਿਸੇ ਦੀ ਬੇਜਤੀ ਕਰਨੀ ਝੋਹਨੇ ਹਾ ਸਾਡੇ ਵਾਸਤੇ ਸੱਭ ਇੱਕ ਹੀ ਹਨ
    ..................................................................................
    ਦੋਸਤੋ ਇਹ ਚੈਨਲ ਸਿਰਫ ਮਨੋਰੰਜਨ ਤੇ ਤੁਹਾਡੀ ਜਾਣਕਾਰੀ ਲਈ ਹੈ ਸਾਡਾ ਕਿਸੇ ਦੇ ਦਿਲ ਨੂੰ ਠੇਸ ਪੋਹਚੋਣਾ ਕੋਈ ਮਕਸਦ ਨਹੀਂ ਹੈ ਅਗਰ ਫੇਰ ਵੀ ਤੁਹਾਨੂੰ ਸਾਡੇ ਚੈਨਲ ਜਾ ਕਿਸੇ ਵੀ ਵੀਡੀਉ ਉਤੇ ਕੋਈ ਇਤਰਾਜ਼ ਹੈ ਤਾਂ ਤੁਸੀਂ ਸਾਨੂੰ ਨੀਚੇ ਦਿੱਤੇ ਈਮੇਲ ਉਪਰ ਵੀ ਲਿੱਖ ਸਕਦੇ ਹੋ ਅਸੀਂ ਤੁਹਾਡਾ ਜਵਾਬ ਜਰੂਰ ਦੇਵਾਗੇ
    ..................................................................................
    For Business
    👇
    Gmail
    Jattbabetelevision@gmail.com
    Facebook Page
    m. Jatt-Babe-Tele...
    Instagram
    / jatt_babe_television
    ..................................................................................
    ਅਗਰ ਤੁਸੀ ਸਾਡੇ ਚੈਨਲ ਉੱਪਰ ਕੋਈ ਇਸਤਿਹਾਰ ਦੇਣਾ ਚੋਹਨੇ ਹੋ ਤਾਂ ਵੀ ਤੁਸੀ ਸਾਨੂੰ ਉੱਪਰ ਦਿੱਤੇ ਮੋਬਾਈਲ ਨੰਬਰ ਜਾ ਈਮੇਲ ਉੱਪਰ ਲਿਖ ਸਕਦੇ ਹੋ 🙏
    #Sidhumoosewala
    #Gurdasmaan
    #Sunnyleone
    #Mikasingh
    #Urmilamatondkar
    #Diljitdosanjh
    #Ranjitbawa
    #Kanganaranaut
    #Diljitreply
    #Diljit
    #Sidhumoosewala
    #Kisanbill
    #Moosewala
    #Delhi_live
    #Delhi_dharna
    #Bhaanasidhu
    #Moosewalalive
    #Moosewalanews
    #Punjabinews
    #Jattbabetelevision
    ਸਿੱਧੂ ਮੂਸੇ ਵਾਲਾ
    ਦਿਲਜੀਤ ਦੋਸਾਂਝ
    ਕੰਗਨਾ ਰਣੌਤ
    ਜੱਟ ਬਾਬੇ ਟੇਲੀਵਿਜਨ
    ..................................................................................
    Disclaimer -
    video is for educational purpose only.Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
  • РазвлеченияРазвлечения

Комментарии • 455

  • @sharnjitsinghrandhawa9038
    @sharnjitsinghrandhawa9038 3 года назад +10

    ਬਹੁਤ ਵੱਡੀ ਗਲਤੀ ਕੀਤੀ ਮਾਨ ਨੇ ਵੀਰ ਜੇ ਮਾਨ ਪੰਜਾਬ ਦੀ ਸੇਵਾ ਕੀਤੀ ਆ ਤੇ ਫ਼ਿਰ ਪੰਜਾਬ ਨੇ ਵੀ ਮਾਨ ਦਾ ਬਹੁਤ ਹੱਥ ਫ਼ੜਿਆ ਮਾਨ ਨੇ ਵੀ ਸਾਰੀ ਉਮਰ ਪੰਜਾਬ ਦਾ ਖਾਦਾ

  • @gurpartapdhillon4264
    @gurpartapdhillon4264 3 года назад +176

    ਅੱਜ ਤੋ ਸੰਨੀ ਦਿਓਲ ਜਿਹੜਾ ਸੀ ਉਹਦਾ ਨਾਮ ਬਦਲ ਕੇ ਸੰਨੀ ਲਿਓਨ ਰੱਖ ਦਿੱਤਾ ਗਿਆ ਹੈ।। ਤੇ ਅਭਨੇਤਰੀ ਸੰਨੀ ਲਿਓਨ ਦਾ ਨਾਮ ਸੰਨੀ ਦਿਓਲ ਰਖਤਾ ਗਿਆ ।। ਨੋਟ ਕਰੋ

    • @rajinderkaur9316
      @rajinderkaur9316 3 года назад +7

      Bilkul sahi....Deol family lyi Koi respect ny reh gyi hun... Kutte bn K reh gye bs hun bjp de 😡😡

    • @amritpalkaurbrar2170
      @amritpalkaurbrar2170 3 года назад +5

      Good bro

    • @Lotus-jf9fk
      @Lotus-jf9fk 3 года назад +6

      ਬਿਲਕੁਲ ਵੀਰ, ਇਸ ਬੀਜੇਪੀ ਦੇ ਚਮਚੇ ਨੂੰ ਪੰਜਾਬੀਆਂ ਵੱਲੋਂ ਦਿੱਤੀ ਇੱਜ਼ਤ ਹਜ਼ਮ ਨਹੀਂ ਹੋਈ

    • @semaghuman9252
      @semaghuman9252 3 года назад

      Right

    • @payals6505
      @payals6505 3 года назад +1

      @@rajinderkaur9316 really

  • @shergillofficial7847
    @shergillofficial7847 3 года назад +107

    ਬਾਕੀ ਗੱਲਾਂ ਠੀਕ ਵੀਰ ਪਰ ਗੁਰਦਾਸ ਮਾਨ ਨੇ ਪੰਜਾਬ ਦੀ ਸੇਵਾ ਨੀ ਕੀਤੀ ਬਲਕਿ ਪੰਜਾਬ ਨੇ ਗੁਰਦਾਸ ਦੀ ਸੇਵਾ ਕੀਤੀ ਆ

    • @rajwinderkaur2308
      @rajwinderkaur2308 3 года назад +4

      Right sir

    • @manjeethome2444
      @manjeethome2444 3 года назад +3

      Sahi aa veere

    • @gurdassingh4588
      @gurdassingh4588 3 года назад +3

      Sahi gall

    • @deep_lalli
      @deep_lalli 3 года назад +4

      ਬਿਲਕੁਲ , ਲੱਖਾਂ ਲੈ ਕੇ ਕਰਓਂਦਾ ਸੀ ।

    • @deep_lalli
      @deep_lalli 3 года назад +1

      ਗੁਰਦਾਸ ਮਾਨ ਵੇਂ ਊਂ ਤਾਂ ਪੰਜਾਬੀ ਚ ਸੇਵਾ ਕਰਾਈ ਹੀ , ਐ ਪਰ ਕੀਤੀ ਸਿਰਫ ਇੱਕ ਵਾਰ ਹੀ ਸੀ ਜਿਸ ਦਿਨ ਇੱਕ ਪੰਜਾਬੀ ਨੂੰ ਪੰਜਾਬੀ ਚ ਹੀ ਕੁਝ ਅਜਿਹਾ ਕਹਿ ਦਿੱਤਾ ਕਿ ਮਾਨ ਸਾਹਬ ਤੋਂ ਕੱਲਾ ਮਾਨ ਹੀ ਰਹਿ ਗਿਆ ।ਇਹ ਐ ਵੀਰ ਪੰਜਾਬੀ ਦੀ ਤਾਕਤ

  • @bachitergill9008
    @bachitergill9008 3 года назад +5

    ਜਰ ਗੁਰਦਾਸ ਪੁਰ ਦਾ ਸਨੀ ਦਓਲ ਨੂੰ ਬੋਟਾਂ ਪਾੲੀਆਂ ਸੀ ਜੈ ਸਾਨੂੰ ਪਤਾ ਹੁੰਦਾ ਹੈ ਕਿ ੲਿਸ ਨੂੰ ਗੱਲ ਨਹੀਂ ਕਰਨੀ ਓਦੀ ਆਸੀ ੲਿਸ ਬੰਦੇ ਨੂੰ ਬੋਟਾਂ ਨਹੀਂ ਪੋਣੀਆ ਸੀ ੲਿਹ ਸਾਡੇ ਕੋਲੋਂ ਬਹੁਤ ਗਲਤੀ ਹੋ ਗੲੀ ਹੈ ਬਾਕੀ ਵੀਰ ਜੀ ਕਿਸਾਨਾਂ ਦੇ ਨਾਲ ਰਹੋ ਜੀ ਕਿਸਾਨਾਂ ਦੀ ਸਪੋਟ ਕਰੋ

  • @amritpalkhaira4700
    @amritpalkhaira4700 3 года назад +10

    ਸੇਵਾ ਨੂੰ ਗੁਰਦਾਸ ਮਾਨ ਫ੍ਰੀ ਵਿੱਚ ਅਖਾੜੇ ਲਾਉਦਾ ਰਿਹਾ.??

  • @SukhwinderSingh-mv7rd
    @SukhwinderSingh-mv7rd 3 года назад +5

    Good work Kishan zindabad 🔥👍🙏

  • @cindy27743
    @cindy27743 3 года назад +4

    I am with my all farmers brothers and my Children’s 💕💕💕💕💕💕💕🙏🙏🙏🙏🙏🙏🙏👍👍👍👍

  • @nipunnegi1201
    @nipunnegi1201 3 года назад +80

    I am hindu and i support farmers

    • @gurneerkarri5132
      @gurneerkarri5132 3 года назад +6

      What's need to write your religion 😂😂 even up , Bihar , Rajasthan, MP farmers are also protesting...

    • @happycheema546
      @happycheema546 3 года назад +1

      Thanks bai

    • @GurnamSingh-xy8bd
      @GurnamSingh-xy8bd 3 года назад +3

      Veer ji hindu v ta kheti karde ne Sade pine braman rajput esai sab kheti karde ne.🙏🙏

    • @gagandeepsinghgill3525
      @gagandeepsinghgill3525 3 года назад +3

      Nipun negi Thanks Brother,, I respect too you

    • @gurpreetsinghgill3223
      @gurpreetsinghgill3223 3 года назад +2

      Thanks

  • @raghwinderbhangu8207
    @raghwinderbhangu8207 3 года назад +8

    ਗਲਤੀ ਮੰਨੀ ਨਹੀਂ ਬਾਈ ਇਸ ਦੀ ਧੌਣ ਵਿੱਚ ਕੀਲਾ ਆਕੜ ਅਜੇ ਵੀ ਬਾਕੀ ਹੈ ਮਾਫ਼ੀ ਨਹੀਂ ਮੰਗੀ ਬਾਕੀ ਏ ਬੱਤੀ ਆਲਾ ਬਾਬਾ ਤੇ ਧੀਆਂ ਭੈਣਾਂ ਸਾਮਣੇ ਸਟੇਜ ਤੇ ਅਜਿਹੀ ਗੱਲ ਕਰ ਸਕਦਾ ਪਰ ਮਾਫ਼ੀ ਨੀ ਮੰਗ ਸਕਦਾ ਸੇਵਾ ਵੀਰਾ ਪੰਜਾਬੀ ਮਾਂ ਬੋਲੀ ਕਰਦੀ ਆ ਇਹ ਪੰਜਾਬੀ ਮਾਂ ਬੋਲੀ ਸਿਰ ਤੇ ਦਸ ਬਾਰਾਂ ਲੱਖ ਲੈਣ ਦੇ ਲਾਇਕ ਹੋਇਆ ਮਾਫ਼ੀ 🙏

  • @sonubhatti413
    @sonubhatti413 3 года назад +3

    ਗੁਰਦਾਸ ਮਾਨ ਨੇ ਨਹੀਂ ਬਲਕਿ ਪੰਜਾਬੀ ਮਾਂ ਬੋਲੀ ਨੇ ਇਸ ਨੂੰ ਮਾਣ ਦਿੱਤਾ ਹੈ ਪਰ ਇਕ ਗ਼ਲ ਹੈ ਕੋਈ ਗੁੱਸਾ ਕਰੇ ਜਾਂ ਨਾ ਕਰੇ ਸਾਰੇ ਜਾਣੇ ਇਕ ਗ਼ਲ ਸੋਚੋ ਅਗਰ ਕਿਸੇ ਨੇ ਗ਼ਲਤੀ ਕੀਤੀ ਹੈ ਤੇ ਉਸ ਦੀ ਮੁਆਫੀ ਵੀ ਮੰਗੀ ਜਾ ਸਕਦੀ ਹੈ । ਅਸੀਂ ਪੰਜਾਬੀ ਬਹੁਤ ਵੱਡੇ ਦਿਲ ਦੇ ਹਾਂ ਅਗਰ ਕੋਈ ਗਲਤੀ ਮੰਨ ਜਾਵੇ ਤੇ ਉਸ ਨੂੰ ਮੁਆਫ ਵੀ ਕਰ ਦਿਦੇ ਹਾਂ । ਜਿਹੜੀ ਹਿੰਦੀ ਨੂੰ ਗੁਰਦਾਸ ਮਾਨ ਮਾਸੀ ਆਖ ਰਿਹਾ ਸੀ ਉਸ ਹਿੰਦੀ ਨਾਲ ਸਾਡਾ ਪੰਜਾਬੀਆਂ ਦਾ ਕੋਈ ਵਾਹ ਵਾਸਤਾ ਨਹੀਂ ਹੈ । ਬਾਕੀ ਇਕ ਗ਼ਲ ਹੈ ਇਨਸਾਨ ਗਲ਼ਤੀ ਕਰ ਲੈਂਦਾ ਹੈ । ਫਿਰ ਉਸ ਗ਼ਲਤੀ ਦੀ ਮੁਆਫੀ ਵੀ ਮੰਗ ਸਕਦਾ ਹੈ । ਪਰ ਇਸ ਗੁਰਦਾਸ ਮਾਨ ਨੇ ਕੋਈ ਮੁਆਫੀ ਨਹੀਂ ਮੰਗੀ

  • @bhupinderkaurgosal4657
    @bhupinderkaurgosal4657 3 года назад +29

    ਅੰਦੋਲਨ ਦੌਰਾਨ ਭਾਸ਼ਾ ਨਾਪ ਤੋਲਕੇ ਬੋਲੋ ਜੀ। ਅਸੀਂ ਸਾਰੇ ਕਿਸਾਨਾਂ ਨਾਲ ਹਾਂ ਪਰ ਸਰਕਾਰ ਬੇਇਮਾਨੀ ਹੈ ਸੋਚ ਸਮਝ ਕੇ ਕਦਮ ਚੁੱਕਣ ਦੀ ਜ਼ਰੂਰਤ ਹੈ 🙏

    • @gurdeep1567
      @gurdeep1567 3 года назад

      ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ Pu bijli 10 rs unit de rhi Rajasthan punjab congres captain amarinder kisana nal dhokha kr riha 3 lakh Salary MLA di te km janta nu budu bnaona

    • @RashMand_Vlog
      @RashMand_Vlog 3 года назад

      ruclips.net/video/fckrHwhiIjg/видео.html
      ਆਹ ਸੁਣੋ ਕੰਗਣਾ ਦੀ ਰੇਲ

  • @SANDHUYT151
    @SANDHUYT151 3 года назад +3

    ਵਾਹ ਉਹ ਤੇਰੇ ਅਖੇ ਅਣਜਾਣ ਪੁਣੇ ਵਿੱਚ ਗਲਤੀ ਹੋਗੀ ਵੱਡਾ ਬਾਬਾ ਕੀ ਸੇਵਾ ਕੀਤੀ ਇਸ ਗੁਰਦਾਸ ਨੇ 1990 ਦਾ ਇਤਿਹਾਸ ਪੜ੍ਹ ਪਹਿਲਾਂ ਜੱਟ ਬਾਬੇ ਭਰਾ

  • @pendurecord1690
    @pendurecord1690 3 года назад +26

    Kisan Union Zindabaad💪🌾💪

  • @BalvirSingh-gr2ud
    @BalvirSingh-gr2ud 3 года назад +1

    Ustaad sidhu moose wala zindabaad

  • @jakirhussain5592
    @jakirhussain5592 3 года назад +1

    Sidhu moose wala jatt zindabad

  • @kewalsingh866
    @kewalsingh866 3 года назад +12

    ਭਾਈ ਸਾਹਿਬ ਕੀ ਸੇਵਾ ਕੀਤੀ ਕੋਈ ਦੱਸ ਸਕਦਾ ?
    ਮਾਨ ਵੀ ਪੰਜਾਬੀ ਹੈ ਗੀਤ ਤਾਂ ਪੰਜਾਬੀ ਚ ਹੀ ਗਾਉਣੇ ਸੀ ਕਿ ਉਸ ਨੇ ਕਿਸੇ ਹੋਰ ਭਾਸ਼ਾ ਚ ਗਾਉਣੇ ਸੀ।ਇਹੇ ਮਾਨ ਦਾ ਕਿੱਤਾ ਹੈ।
    ਆਹ ਪੰਜਾਬੀ ਦੀ ਸੇਵਾ ਸੇਵਾ ਕਹਿਣਾ ਬੰਦ ਕਰੋ।

    • @user-he1dd6ee4b
      @user-he1dd6ee4b 3 года назад +1

      ਆਹੋ ਤੇ ਹੋਰ ਕੀ?
      ਐਵੇਂ ਸੇਵਾ ਸੇਵਾ ਲਈ ਹੋਈ ਆ ਜਿਵੇਂ ਪੰਜਾਬ ਦੀਆਂ ਲੱਤਾਂ ਘੁੱਟਦਾ ਰਿਹਾ ਹੋਵੇ 😂।
      ਆਪਣੇ ਮਤਲਬ ਲਈ ਗਾਉਂਦਾ ਸੀ ਪੈਸੇ ਲੈਂਦਾ ਸੀ।
      ਮੈਂ ਵੀ ਨਾ ਹੈ ਨੂੰ ਸੀ ਬਣਾਤਾ 😂😂😂😂😂😂😂😂

  • @paramhitech80
    @paramhitech80 3 года назад +2

    Urmila Matondkar baut vadhia lady hai oh pehlan v manvta lai positive sochdi hai ,god bless her.

  • @pankajsharma8748
    @pankajsharma8748 3 года назад +2

    Bohat vdhiya galbaat ji

  • @bunntysingh9628
    @bunntysingh9628 3 года назад +2

    Punjab keson Ekta jindabad

  • @coolgamer8461
    @coolgamer8461 3 года назад +43

    Jai tuc punjabi farmers nu support karde ho ta like karo ta he pta lagu

  • @shahbaazrandhawa772
    @shahbaazrandhawa772 3 года назад +3

    Sidhu moosavala bai jinda bad

  • @RajveerSingh-jg3vt
    @RajveerSingh-jg3vt 3 года назад +1

    Kisaan mujdoor ekta jinda bad

  • @ASHOKJHANJI
    @ASHOKJHANJI 3 года назад +83

    फ़िल्मी हीरो हीरोइनों और गायको का आपस में उलझना भी धरने पर बैठे किसानो की माँगो से ध्यान भटकाने का जबरदस्त प्लान है

  • @MuhammadArshad-mt7hm
    @MuhammadArshad-mt7hm 3 года назад +6

    my dear ♥️God bless you 🥰 Sardar ji ♥️I'm from Pakistan my full sport for Punjab kissan 🇵🇰🇵🇰🇵🇰🤝🤝🤝♥️♥️💪💪💪♥️🇵🇰♥️🤲♥️

  • @Sahib_Ramgharia
    @Sahib_Ramgharia 3 года назад +2

    🤩 sidhumoosewala only 🥰 repeat song ❤️🔥

  • @kashmirbains3092
    @kashmirbains3092 3 года назад +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏

  • @mojokiviews2325
    @mojokiviews2325 3 года назад +74

    I am from Pakistan and I am also a jutt but from the day I found out that the law has been passed against the farmers in India.
    I felt like someone was caught in my trouble. I am with all my farmer brothers.
    Inshallah soon you will be getting your rights

  • @gurinderpalsinghbhullar9208
    @gurinderpalsinghbhullar9208 Месяц назад

    ਕੰਜਰਾਂ ਨੂੰ ਕੰਜ਼ਰ ਨਾਂ ਕਿਹਾ ਜਾਵੇ ਤਾਂ ਕੀ ਉਨ੍ਹਾਂ ਨੂੰ ਸਿਰ ਤੇ ਬੈਠਾ ਲਿਆ ਜਾਵੇ ਇਨ੍ਹਾਂ ਨੇ ਪੰਜਾਬੀ ਦੀ ਸੇਵਾ ਨਹੀਂ ਕੀਤੀ ਪੰਜਾਬੀ ਬੋਲੀ ਨੇ ਇਨ੍ਹਾਂ ਦੀ ਸੇਵਾ ਕੀਤੀ ਹੈ

  • @opgamingstatus6694
    @opgamingstatus6694 3 года назад +2

    Kisaan jindabad

  • @gurmeharsingh6236
    @gurmeharsingh6236 3 года назад +1

    Support farmers
    Je jwan je kisan

  • @RajinderKaur-zk2ei
    @RajinderKaur-zk2ei Месяц назад

    Forget and forgive is the best principle. Maaf karan Wale Rabb nu change lagde han

  • @kuldeepsinghsakhat8390
    @kuldeepsinghsakhat8390 3 года назад +5

    ਨਸ਼ਿਆਂ ਚ ਵੀ ਪੰਜਾਬ ਨੂੰ ਗੁਰਦਾਸ ਮਾਨ ਨੇ ਹੀ ਰੋੜਿਆ ਹੈ।ਲਾਡੀ ਸ਼ਾਹ ਦੀ ਮਸ਼ਹੂਰੀ ਕਰਕੇ।

  • @jasbirsing6568
    @jasbirsing6568 Месяц назад

    Dan dan guru ramdas ji tara shukar ha Waheguru mehar kro amritpal singh ji

  • @amanviray2555
    @amanviray2555 3 года назад +1

    #Farmers zinbadad 💪
    Sidhu Moose wala zinbadad 💪
    Punjabi industry zinbadad 💪

  • @gsubhawal5073
    @gsubhawal5073 3 года назад

    ਸੁਨਣ ਵਾਲੇ ਹਨ ਪੈਸਾ ਲੈਣਾ ਹੱਕ ਆ ਤੇ ਚੰਗਾ ਕੰਮ ਕਰਨਾ ਸੇਵਾ

  • @kamaljotsinghrajputbhatti4448
    @kamaljotsinghrajputbhatti4448 3 года назад +2

    Kisan ekta jindabaad ....i sport farmars ..no farmars no food 🙏🙏

  • @kautsandy8165
    @kautsandy8165 3 года назад

    Man sab ham sab aapkai saath hai . family mai jagda hote hai be Love u

  • @baggasingh1146
    @baggasingh1146 3 года назад +4

    Sidhu bai zindabad

  • @kingmovies3424
    @kingmovies3424 3 года назад +12

    Sahi hai bhai ham musalman aap log ke saath hai bhai i love you bhai Aap kishano ki awaz bano

  • @AhmadKhan-qv5iq
    @AhmadKhan-qv5iq 3 года назад +1

    I love sikh bhai g

  • @amardeepkaur5452
    @amardeepkaur5452 3 года назад +14

    Sunny Leone has more guts than Dharminder and Sunny Deol. Sharm karn eh peo putt

  • @manpreetsinghkhangura9868
    @manpreetsinghkhangura9868 3 года назад +36

    ਵੀਰ ਮਾਨ ਨੂੰ ਸਾਬ ਨਾ ਕਹੋ। ਇਹ ਛਿੱਤਰਾਂ ਦੇ ਲਾਇਕ ਹੈ ਨਚਾਰ 🖤👿😈👹🗣️🌚

    • @bshart535
      @bshart535 3 года назад +1

      Kps gil da taut

    • @ramanswords7962
      @ramanswords7962 3 года назад

      Ur language shows your character....😊

    • @harrysidhu6585
      @harrysidhu6585 3 года назад +1

      @@ramanswords7962 nd ur comment show ur standard😜

  • @InderjitSingh-ki7bi
    @InderjitSingh-ki7bi 3 года назад +4

    Kisaan ekta zindabaad💥💥💥💣💣💣

  • @RajaSingh-rk2xl
    @RajaSingh-rk2xl Месяц назад

    punjab❤zindabad

  • @jimmyjimmy5755
    @jimmyjimmy5755 3 года назад +6

    Gud mikaa baiii

  • @royalgill5442
    @royalgill5442 3 года назад +12

    💕BAWA-SAAB ON REPEAT PUNJAB💕 BOLDA💕✊👌✌✊

    • @gurdeep1567
      @gurdeep1567 3 года назад

      ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ evm ki gulaaam com ko haq chahiye 😊😉🤣

  • @peetadayal1224
    @peetadayal1224 3 года назад +30

    Kangna 10 rupees ch available a

    • @manvindersingh6750
      @manvindersingh6750 3 года назад +3

      Te payal 5 rupe ch

    • @RashMand_Vlog
      @RashMand_Vlog 3 года назад

      ruclips.net/video/fckrHwhiIjg/видео.html
      ਆਹ ਸੁਣੋ ਕੰਗਣਾ ਦੀ ਰੇਲ

  • @deepakSingh-gb6xm
    @deepakSingh-gb6xm 3 года назад

    Bahut vdia veer g 🙏 🙏 💖 💖 💖

  • @pankajsharma8748
    @pankajsharma8748 3 года назад +1

    Kisan Majdoor Ekta Zindabaad ji ❤️❤️❤️👍

  • @davindersra3986
    @davindersra3986 3 года назад

    Siraaaaaaaaaaaa lata bai jatta ne

  • @shezanneon3746
    @shezanneon3746 3 года назад +7

    I AM HUMAN AND I SUPPORT "KISAN".

  • @victory2289
    @victory2289 3 года назад

    Support farmers that’s it. They should be successful only then India will be successful. Now we can think of what politicians want. No religion and region just food security and nothing else.

  • @lakhvirsinghshergill9377
    @lakhvirsinghshergill9377 3 года назад

    Inklaab zindabaad inklaab zindabaad inklaab zindabaad

  • @gdrathore1105
    @gdrathore1105 3 года назад +1

    Love Respect and Support for Kisaan Veer's From Lahore Pakistan 💖💖💖💖💖

  • @kulishee7825
    @kulishee7825 3 года назад

    Jai Kisan Jai Jawan

  • @Karamjitsingh-yo8yh
    @Karamjitsingh-yo8yh 3 года назад

    Gurdasman is very good man

  • @KhalsaletestNews
    @KhalsaletestNews 3 года назад

    ਜੇ ਤੂੰ ਗੁਰਦਾਸ ਮਾਨ ਦੀ ਗੱਲ ਕਰਦਾਂ ਤਾਂ ਮੇਰੀ ਅਾ ਪੋਸਟ ਵੀ ਫਿਰ ਸ਼ੇਅਰ ਕਰ ਦੇੲੀਂ,ਵੀਡੀੳੁ ਚ
    ਪਹਿਲੀ ਗੱਲ ਤਾਂ ੲਿਨੇ ਕਿਤੇ ਕੋੲੀ ਗਲਤੀ ਨੀ ਮੰਨੀ
    ਦੂਜੀ ਗੱਲ ਜੇ ੲਿਹ ਬੰਦਾ ਨਾ ਹੁੰਦਾ,ਤਾਂ ਕਿ ਪੰਜਾਬ ਦਾ ਨਾਮ ਰੌਸ਼ਨ ਹੋਣਾ ਨਹੀਂ ਸੀ???
    ਹੈ ਅਾ ਸਾਡੇ ਕੋਲ ਅੈਸੇ ਸੂਰਵੀਰ,ਜਿਨਾਂ ਨੇ ਹਿੱਕ ਦੇ ਜੋਰ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ,ਨਾ ਕਿ ਕੰਜਰਖਾਨਾ ਕਰਕੇ
    ੲੇਹਦੀ ਲੋੜ ਨੀ ਸੀ ਪੰਜਾਬ ਨੂੰ
    ਅਗਲੀ ਗੱਲ ਜਿਹੜੇ ਡੇਰੇ ਦੀ ੲਿਹ ਸੇਵਾ ਕਰਦਾ ੳੁੱਥੇ ਸਿਗਰਟਾਂ ਬੀੜੀਅਾਂ ਸੁੱਖੇ ਦੀ ਮਸਤੀ ਪ੍ਰਮੋਟ ਹੁੰਦੀ ਹੈ,ਮੰਨੇ ਕਿ ਮੈਂ ੲਿਹ ਸੇਵਾ ਕਰਕੇ ਗਲਤ ਕੀਤਾ ਕੀਤਾ,ਅਗੋਂ ਨੀ ਕਰਦਾ
    ਨਾਲ਼ੇ ਜਿਹੜੀ ਪੰਜਾਬੀ ਬਾਰੇ ਪਿੱਛੇ ਗਲਤ ਬੋਲ਼ ਕੇ ੲਿਨੇ ਜੋ ਬਿਅਾਨ ਦਿੱਤਾ ਸੀ,ਗਲਤੀ ਤਾਂ ਕੀ ਮੰਨਣੀ ਸੀ,ੳੁਲਟਾ ਸਰਦਾਰ ਨੂੰ ਕਹਿੰਦਾ ਬੱਤੀ ਬਣਾ ਕੇ ਲੈਲਾ
    ਮੰਨੇ ਵੀ ਮੈਂ ਸਰਦਾਰ ਜੀ ਨੂੰ ਬਹੁਤ ਗਲਤ ਬੋਲਿਅਾ,ਮਾਫੀ ਮੰਗੇ
    ਨਹੀਂ ਅਸੀਂ ਕੋੲੀ ਸਟੇਜ ੲਿਨੂੰ ਨਹੀਂ ਦੇਣੀ.....

  • @gursharanpreetsingh1060
    @gursharanpreetsingh1060 3 года назад

    Bahut vadia Vir ji

  • @amarjitkaur3407
    @amarjitkaur3407 3 года назад +56

    Kangna Anti ko ignore karo vo drinker bakwas lady hai🙏🙏

    • @Theatheistworrior
      @Theatheistworrior 3 года назад

      Bilkul nashedi lagdiya kangna chudail

    • @gurdeep1567
      @gurdeep1567 3 года назад

      ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ captain amarinder kisana nal dhokha kr riha Punjab congress ka Bijli ghotalaa zaari h ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ

    • @sunnykalyan3884
      @sunnykalyan3884 3 года назад

      😂😂😂👍

  • @paramhitech80
    @paramhitech80 3 года назад

    ਗੁਰਦਾਸ ਮਾਨ ਨੇ ਜਿਹੜੀ ਗਲਤੀ ਕਰ ਲੲੀ ਉਹ ਮਾਫ ਨਹੀਂ ਕਰਨ ਯੋਗ ।

  • @Maliknazryk
    @Maliknazryk 3 года назад +2

    Singh is King from 🇵🇰🇵🇰🇵🇰🇵🇰🇵🇰

  • @gagandhillon8864
    @gagandhillon8864 3 года назад +10

    Eh es Karke ho rea qki, es desh da naa Hindustan h.. ethe Hindu agr koi protest kre toh Sahi, agr koi or kare toh terrorist. Yeh desh sbka h, I think it's time to change name Hindustan to Sanjhastan.. jaha sb milkr rehte h. Agr Hindustan naam rha toh agli bar bi yehi Hoga Jo aaj ho rha h. This will never change..

    • @NG-ds5ww
      @NG-ds5ww 3 года назад

      100 💯 shi

  • @sukhwindersinghgill9401
    @sukhwindersinghgill9401 3 года назад

    Respect and support to kisan

  • @sunnymehra401
    @sunnymehra401 3 года назад

    Baba ji Sai G🙏🙏

  • @kalsiaircon4900
    @kalsiaircon4900 3 года назад +6

    ਮਾਨ ਨੇ ਕੋਈ ਪੰਜਾਬ ਦੀ ਸੇਵਾ ਨਹੀ ਕੀਤੀ ਸਗੋ ਪੰਜਾਬੀਆ ਨੂੰ ਲੁਟਿਆ ਹੀ ਹੈ ਅਤੇ ਨਾ ਹੀ ਕੋਈ ਗਲਤੀ ਕੀਤੀ ਸਗੋ ਸੋਦੇਬਾਜ਼ੀ ਕੀਤੀ ਸੀ ਜਿਹੜੀ ਇਸੇ ਕਾਰਨ ਅੱਗੇ ਪੈ ਗਈ ਜਾ ਖਟਾਈ ਚ ਗਈ।
    ਦਵਿੰਦਰ ਸਿੰਘ

  • @DavinderSingh-fh7by
    @DavinderSingh-fh7by Месяц назад

    Very nice 👌👍

  • @kiransunrays518
    @kiransunrays518 3 года назад +1

    Thanks for updates and play it safe🙏
    USA 🇺🇸

  • @lakhvirsinghshergill9377
    @lakhvirsinghshergill9377 3 года назад

    Jo bole so nihal Sat shri akal ji

  • @HarpalSingh-kb1cr
    @HarpalSingh-kb1cr 3 года назад +2

    👌👌

  • @bakchodworld1490
    @bakchodworld1490 3 года назад +1

    Kisaan ekta zindabaad🙏🙏🙏🙏🙏

  • @happysandhu5902
    @happysandhu5902 3 года назад +1

    Bhut vadya a kisana de sport kro jine v ho sakde a kisaan zindabaad

  • @Anu-bp9xn
    @Anu-bp9xn 3 года назад +5

    I m support to farmars sikh di dhee ae sade hakk jurur miln ge sanuu

  • @ranjitpunjab8365
    @ranjitpunjab8365 3 года назад

    Bilkul right

  • @davindarsingh558
    @davindarsingh558 3 года назад

    So nic information 🙏

  • @PartapSingh-sd4ce
    @PartapSingh-sd4ce 3 года назад +1

    Kisan unity zindabad

  • @sonukhan-ob1kx
    @sonukhan-ob1kx 3 года назад

    Kisaan zindabad

  • @jillgill7364
    @jillgill7364 3 года назад +1

    Very nice,thanks for sharing the information. Love you all. Kisan Andolan jindabad.

  • @gsubhawal5073
    @gsubhawal5073 3 года назад

    ਮਾਨ ਸਾਬ ਤੇ ਮਾਨ ਸਾਬ ਦੇ ਗੀਤਾ ਨੂੰ ਸਲਾਮ ਇਹੀ ਸੇਵਾ ਮਾਨ ਸਾਬ ਨੂੰ ਬਾਬਾ ਕਹਾਉਂਦੀ ਆ ਕਿਉਕਿ ਮਾਨ ਸਾਬ ਦੇ ਗੀਤ ਸਾਫ ਸੁਥਰੇ ਤੇ ਹਰੇਕ ਵਰਗ ਦੇ

    • @gsubhawal5073
      @gsubhawal5073 3 года назад

      ਸੁਨਣ ਵਾਲੇ ਹਨ ਬਾਕੀ ਬਿਨਾ ਪੈਸਿਆ ਤੋ ਤਾਂ ਕੋਈ ਵੀ ਕੰਮ ਨੀ ਹੈਗਾ ਫਿਰ ਵੀ ਉਹਨਾ ਨੂੰ ਸੇਵਾਦਾਰ ਕਹਿਨੇ ਆ

  • @jindersinghjindersingh8402
    @jindersinghjindersingh8402 Месяц назад

    ਏ ਨਚੱਨੀਆ ਇੱਤਨੀ ਸ਼ਾਹ ਗਈ

  • @pankajsharma8748
    @pankajsharma8748 3 года назад

    Punjab bolda siraagalbaat Lovely noor 22ji di te Bawa ji lub ju aa ji tuhanu ❤️❤️❤️

  • @dilbaghsingh213
    @dilbaghsingh213 3 года назад

    Khalistan zindabad

  • @harryjatt6428
    @harryjatt6428 3 года назад +1

    Bai g ne shayari ch seera hi lata wahhhh🙏

  • @user-fh1vi8gv6l
    @user-fh1vi8gv6l 3 года назад

    Kissan Ekta Zindabad

  • @jaspalghuman1541
    @jaspalghuman1541 3 года назад +4

    ਵੀਰੇ ਇਹਸਹਨ ਨਹੀ ਕਿਤਾ ਕਿਸੇ ਤੇ ਗੁਰਦਾਸ ਨੇ ਬਾਦਲ ਵੀ ਤੇ ਸੇਵਾ ਕਰ ਰਹੇ ਹਨ ਸਭ ਨੂੰ ਪਤਾ ਹੈ ਪੰਜਾਬੀਆ ਦਾ ਖਾ ਕੇ ਆਫਰ ਗਿਆ ਹੈ

  • @jagvirgill9414
    @jagvirgill9414 3 года назад +3

    Nice

  • @mebeing8588
    @mebeing8588 3 года назад +1

    Rabba mehar kr buzurg kissaana te hun boht ho gya❤🙏🙏

  • @sukhmeetaulakh3913
    @sukhmeetaulakh3913 3 года назад +1

    Sirrrrrrra

  • @manveerpooni9740
    @manveerpooni9740 3 года назад

    We are support farmer

  • @amardeepkaur5452
    @amardeepkaur5452 3 года назад

    Love you Urmila

  • @JainaralSingh
    @JainaralSingh Месяц назад

    Ok sat sri Akel

  • @papnajayni9541
    @papnajayni9541 3 года назад

    ਗੰਦਨੂੰ ਨਾ ਛੋੜੇ ਗੰਦਦੇ ਛਿੱਟੇ ਪੈ ਜਾਣ ਪੰਜਾਬ ਦੇ ਚੰਗੇ ਬੰਦਿਆਂ ਤੇ

  • @davinderkaurgill7203
    @davinderkaurgill7203 3 года назад +6

    Please Concentrate on our Farmers and Pray for them .Don't waste Time

  • @jaipreetkaur5045
    @jaipreetkaur5045 3 года назад

    Sany deol v as trn mara binda sabet huea love you all👍👍👍👍👍

  • @papnajayni9541
    @papnajayni9541 3 года назад

    ਗਰਦਾਸ ਮਾਨ ਵੀ ਛੋਟੀ ਜੀ ਗਲਤੀ ਤੇ ਬਹੁਤ ਵੱਡੀਦੀ ਸਜ਼ਾ ਦਿੱਤੀ ਗ

  • @AvtarSingh-hl7wv
    @AvtarSingh-hl7wv 3 года назад

    Gurdas man Punjab da man

  • @k.grewal9134
    @k.grewal9134 3 года назад

    ਗੁਰਦਾਸ ਮਾਨ ਨੇ ਕੇੲੀ ਸੇਵਾ ਨਹੀ ਕੀਤੀ ਪੈਸੇ ਕਮਾੲੇ ਨੇ ਹੁਣ ਨਹੀ.

  • @narindergill9855
    @narindergill9855 3 года назад +3

    After Watching this ‘ONE India Agitation’ World analysts saying “after America Now India’s Turn”

  • @jassijalandria509
    @jassijalandria509 3 года назад

    ❤❤Kisan ekta zindabad💪💪💪💪

  • @BalwinderSingh-lb7fs
    @BalwinderSingh-lb7fs 3 года назад +2

    ਬਾੲੀ ਤੂੰ ਬੜਾ ਵੱਡਾ ਚਮਚਾ ਲਗਦਾਂ ਮਾਨ ਦਾ
    ਤਾਂ ਹੀਂ ਸਾਬ ਸਾਬ ਕਰੀਂ ਜਾਨਾ

  • @bholasinghsingh4650
    @bholasinghsingh4650 3 года назад +1

    , ਹੁਣ ਗੁਰਦਾਸ ਮਾਨ ਨੂੰ ਮਾਫ਼ ਕਰ ਦੇਣਾ ਚਾਹੀਦਾ ਕਿਉਂਕਿ ਗੁਰਦਾਸ ਮਾਨ ਨੂੰ ਹੁਣ ਅਹਸਾਸ ਹੋਗਿਆ ਹੈ 🚩 ਪਰ ਏਸਨੂੰ ਚੇਤੇ ਕਰੌਣਾ ਜ਼ਰੂਰੀ ਸੀ ਜੇ ਮਾਨ ਨੂੰ ਮਾਫ਼ ਕਰ ਦਿੱਤਾ ਜਾਵੇ 🚩🚩 ਸੰਘੇੜਾ ਪੰਚ ਪ੍ਰਧਾਨੀ 🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🥀