Thank you very much for sharing this video on Una HP historical sites, we are from Una and our father moved to Africa in 1927 but we visit our village few times. In 1981 one of the Baba Badi Ji visit UK Coventry at our local gurdwara GURU NANAK PARKASH OR GNP and our dad invited them to the house, as I was still young then i didn't know how important this visit was, we all respected them and they had dinner with us. 🙏🪯🧡🚩🇬🇧
I am constantly watching all the places where ever you are going its very interesting to know history which i am sure many people may not be aware of sacrifices made by sikhs thanks
Punjabi veero puratn imartan nu purani halt vich rakhna chahida hai. Chahe kise Dharm nal sambadh rakhdi hove. Kar Sewa de nam te chedchad nhi krni chahidi.Sirf paise de lalch vich . Bhut purane Gurdwara Sahib karsewa de na te deg dite gye han Asi ji purani imartan de hak vich han
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
Thanks 🙏❤️🙏
😊
ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਆਪ ਜੀ ਦੇ ਉੱਦਮ ਸਦਕਾ ਅਸੀਂ ਘਰ ਬੈਠੇ ਏਨੇ ਮਹਾਨ ਗੁਰੂ ਅਸਥਾਨਾਂ ਦੇ ਦਰਸ਼ਨ ਕਰ ਕੇ ਨਿਹਾਲ ਹੋ ਰਹੇ ਆ ਆਪ ਜੀ ਦੀ ਬਹੁਤ ਬਹੁਤ ਮੇਹਰਬਾਨੀ, ਸੱਚੇ ਪਾਤਸ਼ਾਹ ਦੀਆਂ ਆਪ ਤੇ ਅਪਾਰ ਬਖਸ਼ਿਸ਼ਾਂ ਹਨ 🙏🙏🙏🙏
ਰੂਹ ਖੁਸ਼ ਹੋ ਗਈ ਖਾਲਸਾ ਜੀ,, ਖਾਲਸ ਇਮਾਰਤਾਂ ਦੇਖ ਕੇ, ਖਾਲਸੇ ਦਾ ਇਤਿਹਾਸ ਸੁਣਕੇ, ਧੰਨਵਾਦ ਭਾਈ ਸਾਹਿਬ ਜੀ 👌🙏
ਪੈਟਰੋਲ ਪੰਪ ਵਾਲ਼ੇ ਅਸਥਾਨ ਲਾਗਿਓਂ ਬਹੁਤ ਵਾਰ ਲੰਘ ਕੇ ਗਏ ਹਾਂ ਜੀ,, ਪ੍ਰੰਤੂ ਇਸ ਬਾਰੇ ਆਪ ਜੀ ਕੋਲੋਂ ਜਾਨਕਾਰੀ ਮਿਲੀ ਹੈ ਜੀ,, ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ,,
ਵਾਹ ਜੀ ਵਾਹ, ਬਹੁਤ ਹੀ ਵਧੀਆ ਇਤਹਾਸ ਆਪ ਜੀ ਨੇ ਦੱਸਿਆ ਹੈ ਜੀ ।ਜਿਸ ਦਾ ਸਾਨੂ ਪੱਤਾ ਨਹੀਂ ਸੀ ।ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।
ਵਾਹਿਗੁਰੂ ਜੀ ਚੜਦੀਕਲ੍ਹਾ ਬਖਸ਼ੋ ਜੀ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣਾ ਸਥਾਨ ਹੈ ਜੀ ਪੁਰਾਤਨ ਬਹੁਤ ਸੋਹਣੇ ਲੱਗਦੇ ਹਨ ਰਾਜੇ ਦੇ ਬਣਾਏ ਹੋਏ ਸਥਾਨ ਬਹੁਤ ਖੁਸ਼ੀ ਮਿਲਦੀ ਹੈ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
Waheguru Sahib Ji mehar karan ji 🙏🙏🌹🌹
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ,, ਜੀ
Dhan Dhan Dhan Satguru Sri Guru Nanak Dev Ji Maharaj Jio 🙏🙏🙏
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🙏🙏🙏
Waheguru ji ka Khalsa
Waheguru ji ki Fateh
🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
Dhan Guru Nanak Ji 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
Waheguru waheguru sacchi🙏🙏🙏🙏aat chaddi Khade rakhe
ਧੰਨ ਗੁਰੂ ਨਾਨਕ 😊❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
ਧੰਨ ਧੰਨ ਗੁਰੂ ਰਾਮਦਾਸ ਜੀ 🙏🙏
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਸਤਿਨਾਮ ਜੀ 🙏🙏🙏🙏🙏
Sat Shri akal Baba ji 🙏🙏🙏🙏🙏
Waheguru ji bhut hi gdhgdh ho gae ruh veer ji bhut hi vadea uprala thoda 🙏🙏🎉🌸 maharaj ji chaddi kala ch rkhe 🙏🙏❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👏👏
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏
Wahaguru 🎉❤
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ਼੍ਰੀ ਆਕਾਲ ਜੀ 🙏🙏
ਭਾਈ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੁਣ ਤੱਕ ਦੇ ਸਾਰੇ ਵੰਸ਼ਜਾਂ ਬਾਰੇ ਵੀ vlog ਬਣਾਓ ਤਾਂ ਕਿ ਸਿੱਖ ਸੰਗਤਾਂ ਨੂੰ ਉਹਨਾਂ ਬਾਰੇ ਜਾਣਕਾਰੀ ਮਿਲ ਸਕੇ 🙏🏻🙏🏻🌹🌹🌹
ਮੇਰੇ ਦਾਦਾਜੀ ਰੋਟੀ ਖਾਣ ਲੱਗੇ ਪਹਿਲਾ ਨਾਮ ਲੈਂਦੇ ਸਨ ਸੁਹਾਸ ਸੁਹਾਸ ਨਾਮ ਜਪਦੇਸਨ
ਵਾਹਿਗੁਰੂ ਜੀ
☬ਵਾਹਿਗੁਰੂ ਜੀ ਕਾ ਖਾਲਸਾ ☬
☬ਵਾਹਿਗੁਰੂ ਜੀ ਕੀ ਫ਼ਤਹਿ ☬
Dhan dhan Guru Hargobind ਜੀ maharaj
🌷🌷 Dhan Guru Nanak🌷🌷🙏 🌷Proudfull 🌷
Satnam Shri Waheguru ji 🙏🙏🙏🙏🙏
ਵਾਹਿਗੁਰੂ ਜੀ ❤
waheguru ji 🙏
Waheguru
Waheguruji 🎉🎉🎉🎉🎉
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਹਿ🙏
Waheguru waheguru waheguru waheguru waheguru jii
Jine sohni bilding ha ona sohna itsah ha
Wahe guru ji 🙏
Bhut he badhiya darshan karwa rhey ho waheguru ji
🙏🏼 waheguru ji ka Khalsa waheguru ji ke fateh bhai sahib ji 🪯 thanks for all your efforts to make these amazing episodes ❤
Finally original Guru Ghar de darshan !🙏🏽
Waheguru ji ka khalsa waheguru ji ki fhate ji❤🎉❤🎉❤🎉❤🎉❤🎉❤❤❤❤❤❤❤❤
Thank you very much for sharing this video on Una HP historical sites, we are from Una and our father moved to Africa in 1927 but we visit our village few times. In 1981 one of the Baba Badi Ji visit UK Coventry at our local gurdwara GURU NANAK PARKASH OR GNP and our dad invited them to the house, as I was still young then i didn't know how important this visit was, we all respected them and they had dinner with us. 🙏🪯🧡🚩🇬🇧
WAHEGURU JI
ਰਾੜਾ ਸਾਹਿਬ ਵਾਲੀ ਸੰਪਰਦਾ ehnu ਮਹਾਂਪੁਰਖਾਂ ਤੋਂ ਹੀ ਅੱਗੇ ਚਲੀ c 😊
ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ
ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫ਼ਤਿਹ
❤❤uana sahib wale❤❤❤❤❤
ਧੰਨ ਗੁਰੂ ਸਾਹਿਬ ਕੇ ਸਿੰਘ ❤🎉
ਵਾਹਿਗੁਰੂ ਜੀ ❤️🌹🙏💥
Waheguru ji
🙏🙏🙏🙏🙏🙏
Waheguru ji 🙏
Bhut khusi hoe ji .Aap ji de sare privar te sda mehr kre prmatma
Waheguru ji ka khalsa Waheguru ji ki fatay 🎉🎉🎉
ਖਾਲਸਾ ਜੀ ਆਪ 21 ਤਾਰੀਕ ਨੂੰ ਮਨੀਲਾ ਆ ਰਹੇ ਹੋ 😊😊😊
ਹਾਂਜੀ 🙏 ਗੁਰੂ ਸਾਹਿਬ ਕ੍ਰਿਪਾ ਕਰਨ 🙏
ਗੁਰੂ ਰਾਮਦਾਸ ਜੀ ਮਹਾਰਾਜ ਯਾਤਰਾ ਸਫਲ ਕਰਨੀ 🙏🙏
Dan baba
Sahib singh ji bedi maharaj ji
Lk 454 cmt 61 Waheguru ji waheguru ji
Bahut sunder ❤
ਸਿੰਘ ਸਾਹਿਬ ਜੀ ਬਾਬਾ ਵੀਰ ਸਿੰਘ ਜੀ ਦਾ ਇੱਕ ਅਸਥਾਨ ਖੀਰਾਂਵਾਲੀ, ਜ਼ਿਲ੍ਹਾ ਕਪੂਰਥਲਾ ਵਿੱਚ ਵੀ ਹੈ ਜੀ
Shukriya veer ji
🙏🙏 sat Sri akal ji 🙏🙏👍
ਵਾਹਿਗੁਰੂ
I am constantly watching all the places where ever you are going its very interesting to know history which i am sure many people may not be aware of sacrifices made by sikhs thanks
ਬਾਬਾ ਜੀ ਦੇ ਵੰਸ਼ਜ ਬਾਬਾ ਸਰਬਜੋਤ ਸਿੰਘ ਜੀ ੲਏਥੇ ਰਹਿੰਦੈ ਹਨ
ਹੁਣ ਜਦੋ ਵੀ ਆਵਾਂਗਾ ਊਨਾ ਹੋਕੇ ਜਾਵਾਂਗਾ
🙏🙏🙏❤️🙏
❤🙏🙏🙏🙏🙏🙏🙏🙏🙏
🙏🙏🙏🙏🙏
ਇਕ ਗੱਲ ਨੋਟ ਕਰੋ ਸੰਗਤ ਜੀ ਗੁਰੂ ਵੰਸ਼ ਵਲੋਂ 200 ਸਾਲਾਂ ਤੋਂ ਏਥੇ ਨੀਲਾ ਨਿਸ਼ਾਨ ਸਾਹਿਬ ਹੀ ਚੜਾਇਆ ਜਾਂਦਾ ਹੈ, ਖਾਲਸੇ ਦਾ ਅਸਲੀ ਨਿਸ਼ਾਨ ਸਾਹਿਬ ਨੀਲੇ ਰੰਗ ਦਾ ਹੀ ਹੈ, ਸ਼੍ਰੋਮਣੀ ਕਮੇਟੀ ਐਵੇਂ ਭੰਬਲਭੂਸੇ ਵਿੱਚ ਪਈ ਹੋਈ ਹੈ, ਕਦੇ ਖਟਾ ਕਦੇ ਸਰੋਂਫੁਲਾ ।
❤❤❤❤❤
Yah Sthan kitne badhiya Ho Ya Hai
Kar sewa honi chahidi hai g
Punjabi veero puratn imartan nu purani halt vich rakhna chahida hai. Chahe kise Dharm nal sambadh rakhdi hove. Kar Sewa de nam te chedchad nhi krni chahidi.Sirf paise de lalch vich . Bhut purane Gurdwara Sahib karsewa de na te deg dite gye han Asi ji purani imartan de hak vich han
Gurmukh bano Manmat nu tyago Pujariwad te chakar vich na jao
Bhai sahib ji tusi una vich ho ja fir chale gaye g
Ena sarkari dusta na kom di vrasat khatam kar diti
Please tell us where exactly the place is in una
Pls check location coordinates in video
Thanks i shall@@NishanSinghAustralia
ਵਾਹਿਗੁਰੂ ਜੀ 🙏🙏❤👏
Dhan Dhan Dhan Satguru Sri Guru Nanak Dev Ji Maharaj Jio 🙏🙏🙏
waheguru ji 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji
Waheguru ji ❤
ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
ਵਹਿਗੁਰੂ ਜੀ
🎉🎉🎉🎉vaheguruji❤
Waheguru
❤❤❤❤
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ
Waheguru ji sukriya