My deep respect for Piarelal Garg jee's complete understanding of this issue of Sikhi, Punjab and history of Sikhi, Akal Takht's as well as SGPC's Maryada. ❤
Anpr pio daa priya likhiya munda SAD private Ltd coy daa CEO suka insaa akal takhat de jathedar nu draa te dhmka riha hai Is suke insaa nu ramrhim de chele nu God rb daa v koi dr bhai khauf nhi hai Is daa ant Guru Ramdas g hee krnge
@JagjitSingh-c817j, je akl na hove tan munh band rakheeda hunda hai. Bewkoof bande saade Guru Sahibaan Hindu nahi sn. Guru Nanak ji Hindu dharm vich paida hoee sn pr ohna ne Hindu dharm nu REJECT krke, latt maar ke aapna navan dharm, Sikh Dharm, chalayia c. Ese taran duuje ate teeje ate chothe Guru Sahib ne hindu dharm reject karke Sikh dharm apnayia. Bewkoof bande, fir oh Hindu kivein hoee? Guru Ramdas ji ton baad tan saare Guru Sahib paida hi Sikh family vich hoee sn. Guru Teg Bahadar Sahib ne kurbaani hinduan laee nahi, manvata laee diti c. Je Musalmaan jan Christian v ose situation vich hunde tan saade Guru Sahib aapni kurbaani dende kyonke ohna di kurbani kise de haq laee c, Hindu dharm laee nahi. Akal na hove tan munh band rakhi da hunda hai, fake ID bna ke jhuth bakwaas nahi kreeda.
BEWAKOOF CULT PUJAREE SOLDOUT FIRKA PRAST SHOPS JATPAT KADDAHKHANEY SHOPS. DOES NOT KNOW MEANING OF " PAGH" =. ; IZZAT HAKHAKOOK OF HUMANITY INPARTICULAR POOR GURUNANAK JI PHILOSOPHY AADGRANTH JI ONLY SIKHI! DR JI FACTUAL JI YES ALL DARBAR DE PARDDEY THE TATOO BACKWARD SOLDOUT PUJAREE SUSPECTED????
ਡਾਕਟਰ ਗਰਗ ਸਾਹਿਬ ਜ਼ਿੰਦਾਬਾਦ।
ਗਰਗ ਸਾਹਿਬ ਕੋਈ ਸ਼ਬਦ ਨਹੀਂ ਜਿਹਨਾਂ ਨਾਲ ਆਪਜੀ ਦੀ ਸਿਫਤ ਕੀਤੀ ਜਾਵੇ ਕਿ ਕਿਵੇਂ ਆਪ ਨਿਧੜਕ ਹੋਕੇ ਗੁਰਬਾਣੀ ਅਤੇ ਸਿੱਖ ਇਤਹਾਸ ਦੇ ਸੁਮੇਲ ਨਾਲ ਪੰਜਾਬ ਅਤੇ ਪੰਜਾਬੀਆਂ ਨੂੰ ਅਗਆ ਕਰ ਰਹੇ ਹੋ।
ਬਹੁਤ ਬਹੁਤ ਧੰਨਵਾਦ।
Verygoodgargsaibhji
ਡਾਕਟਰ ਸਾਹਿਬ ਹਿੰਦੂ ਧਰਮ ਦੇ ਹੋ ਕੇ ਸਿੱਖ ਇਤਿਹਾਸ ਦੀ ਇਤਨੀ ਜਾਣਕਾਰੀ ਤੇ ਨਿਡਰ ਹੋ ਕੇ
ਸੱਚ ਬੋਲਣਾ ਬਹੁਤ ਵੱਡੀ ਹਿੰਮਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ।
ਲੱਖ ਵਾਰ ਡਾਕਟਰ ਗਰਗ ਸਾਹਿਬ ਜੀ ਧੰਨਵਾਦ ਤੁਹਾਡਾ ਸਰੋਮਣੀ ਕਮੇਟੀ ਦੁਵਾਰਾ ਲਿਖਵਾਈ ਤੇ ਕਮੇਟੀ ਦੀ ਕਾਰਗੁਜਾਰੀ ਤੇ ਬੋਲਿਆ ਗਿਆ ਸਚ।
ਜੋ ਗਲਾ ਵਡੀਅ ਵਡੀਅ ਮੁਛਾ ਵਾਲੇਅ ਪਗਾ ਵਾਲੇਅ ਨੇ ਕਰਨੀਆਂ ਸਨ ਗਰਗ ਸਾਬ ਕਰ ਰਹੇ ਹਨ ਲਖ ਸਲਾਮਾ ਕਰਨੀਅ ਬਣਦੀ ਹਨ
Dr ਗਰਗ ਸਾਹਿਬ ਜੀ ਬਹੂਤ ਵਿਦਵਾਨ ਇਨਸਾਨ ਹਨ। ਬਹੂਤ ਸਰਲ ਸਹਿਜ ਸੰਜਮਤਾ ਨਾਲ਼ ਤੇ ਸਟੀਕ ਚਰਚਾ ਕਰਦੇ ਹਨ।
ਸਾਡੇ ਸਿੱਖ ਬੁੱਧੀਜੀਵੀਆਂ ਨੂੰ ਡਾਕਟਰ ਸਾਹਿਬ ਤੋਂ ਸਿੱਖਣਾ ਚਾਹੀਦਾ ਜੀ
ਸਤਿਕਾਰ ਯੋਗ ਡਾਕਟਰ ਪਿਆਰੇ ਲਾਲ ਗਰਗ ਜੀ ਇੱਕ ਸੱਚੇ ਸਿੱਖ।
Absolutely @@BalwinderSingh-kd4qz
ਡਾਕਟਰ ਗਰਗ ਸਾਹਿਬ ਜੀ,,,, 🙏👍
ਸੁਖਵਿੰਦਰ ਬੇਟੇ ਡਾਕਟਰ ਪਿਆਰੇ ਲਾਲ ਗਰਗ ਜੀ ਸਾਡੇ ਹੀਰੇ ਇਨਸਾਨ ਹਨ।ਸਾਰੇ ਪੰਜਾਬ ਨੂੰ ਇਹਨਾਂ ਦਾ ਸਨਮਾਨ ਕਰਨਾਂ ਚਾਹੀਦਾ ਹੈ। ਜਿਨ੍ਹਾਂ ਨੇ 328 ਗ੍ਰੰਥ ਗੁਮ ਕੀਤੇ ਉਹ ਵੀ ਸਜ਼ਾ ਦੇ ਹੱਕਦਾਰ ਹਨ। ਉਹ ਗੁਨਾਹ ਸੁਖਬੀਰ ਦੇ ਗੁਨਾਹਾਂ ਤੋਂ ਵੀ ਵੱਧ ਹੈ ।ਉਹਦਾ ਫੈਸਲਾ ਅੱਜ ਤਕ ਨਹੀਂ ਹੋਇਆ ਹੈ।
ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਵਿੱਚ ਬੇਅਦਬੀ ਕੀਤੀ ਗਈ ਸੀ ਬਾਦਲ ਪਰਿਵਾਰ ਦੀ ਸਰਕਾਰ ਵਿੱਚ ਕੀ ਉਸ ਵਕਤ ਜਿਹੜੇ ਬਾਗੀ ਧੱੜੇ ਵਾਲੇ ਹਨ ਉਨ੍ਹਾਂ ਨੇ ਬਾਦਲ ਪਰਿਵਾਰ ਦਾ ਸਾਥ ਨਹੀਂ ਦਿੱਤਾ ਕਿਉਂ ਨਹੀਂ ਬਾਗੀ ਧੱੜੇ ਵਾਲਿਆਂ ਨੇ ਆਪਣੇ ਅਸਤੀਫੇ ਦਿੱਤੇ ਹੁਣ ਜਦੋਂ ਬਾਦਲ ਪਰਿਵਾਰ ਦਾ ਜਹਾਜ਼ ਡੁੱਬ ਗਿਆ ਹੈ ਹੁਣ ਇਹ ਬਾਗੀ ਧੱੜੇ ਵਾਲੇ ਜਹਾਜ਼ ਵਿੱਚੋਂ ਜਾਲਾਂ ਮਾਰਕੇ ਬਾਹਰ ਨਿਕਲ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪੰਜਾਬ ਦੇ ਲੋਕਾਂ ਨੇ ਬਾਦਲ ਪਰਿਵਾਰ ਦੇ ਨਾਲ ਹੀ ਇਨ੍ਹਾਂ ਨੂੰ ਬੀ ਜਹਾਜ਼ ਵਿੱਚ ਡੁੱਬਣ ਦੀ ਤਿਆਰੀ ਕਰ ਰਹੇ ਹਨ
ਬਹੁਤ ਵਧੀਆ ਢੰਗ ਨਾਲ ਵਿਸਤਾਰ ਨਾਲ ਦਸਿਆ ਗਿਆ।
ਕੋਈ ਸ਼ੱਕ ਨਹੀ ਡਾ ਸਾਹਿਬ ਸੱਚੀ ਇਨਸਾਨੀਅਤ ਦੀ ਰੂਹ ਹਨ। ❤❤
ਗਰਗ ਸਾਹਬ ਜੀ ਇਹ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੇ ਹੁਣ ਤੱਕ ਬਾਦਲ ਪਰਿਵਾਰ ਦੇ ਵਫਾਦਾਰ ਰਹੇ ਹਨ ਉਹ ਸਭ ਤੋਂ ਵੱਡੇ ਮਸੰਦ ਤੇ ਪੰਥ ਦੇ ਗਦਾਰ ਆਰ ਐਸ ਐਸ ਦੇ ਪਿੱਠੂ ਹਨ ਇਹ ਕਿਤਾਬ ਗਲਤ ਛਪੀ ਹੈ ਪਰ ਇਹ ਕਿਤਾਬ ਕਿਸ ਦੇ ਹੁਕਮ ਨਾਲ ਛਾਪੀ ਹੈ ਤੇ ਕਿਸ ਨੇ ਇਸ ਨੂੰ ਮਾਨਤਾ ਦਿੱਤੀ ਸੀ ਤੇ ਆਪਣੇ ਆਪ ਨੂੰ ਬਾਗੀ ਕਹਿਣ ਵਾਲੇ ਉਸ ਵਕਤ ਕਿਉ ਨਹੀ ਬੋਲੇ ਇਸ ਕਰਕੇ ਇਨ੍ਹਾਂ ਸਾਰਿਆਂ ਨੂੰ ਸ਼ਜਾ ਮਿਲਣੀ ਚਾਹੀਦੀ ਹੈ ਤੇ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਗੱਠਨ ਹੋਣਾ ਚਾਹੀਦਾ ਹੈ ਧੰਨਵਾਦ
ਡਾਕਟਰ ਸਾਹਿਬ ਧੰਨਵਾਦ
ਓ ਲਾਹਨਤੀੳ ਪੰਥ ਦੇ ਗਲੋ ਲਥਜਾੳ ਅਜੇ ਵੇਲਾ
ਬਹੁਤ ਚੰਗੀ ਗੱਲ ਕੀਤੀ ਡਾਕਟਰ ਸਾਹਿਬ ਨੇ ਕਿਤਾਬ ਦਾ ਮੁੱਦਾ ਚੁੱਕਿਆ ਡਾ, ਸਾਹਿਬ ਜੀ ਸ਼੍ਰੋਮਣੀ ਕਮੇਟੀ ਵਿੱਚ ਆਰ ਐੱਸ ਐੱਸ ਵੜਗੀ ਹੈ ਉਹਣਾਂ ਦਾ ਕੰਮ ਹੈ ਬਾਦਲ ਕੇ ਵੀ ਵਲੀਣ ਹੋ ਗਏ ਹਨ ਸ਼੍ਰੋਮਣੀ ਕਮੇਟੀ ਵੀ ਹੁਣ ਸਮਝੋਂ ਆਰ ਐੱਸ ਐੱਸ ਦੀ ਬਣਾਤੀ ਹੈ
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏
ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਹਰ ਪ੍ਰਾਣੀ ਦਾ ਪਹਿਲਾ ਫਰਜ਼ ਸੱਚ ਬੋਲਣਾਂ ਹੈ ।
ਸ ਸੁਖਵਿੰਦਰ ਸਿੰਘ ਜੀ ਡਾ ਪਿਆਰੇ ਲਾਲ ਗਰਗ ਸਾਹਿਬ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਡਾਕਟਰ ਸਾਹਿਬ ਜੀ ਦੀ ਗੱਲ ਮਣੋ ਸਿੱਖੀ ਅਪਣਾਓ ਭੈੜੇ ਕੰਮਾਂ ਤੋਂ ਬੱਚੇ ਬਚਣਗੇ ਨਸ਼ਿਆਂ ਤੋਂ ਰਹਿਤ ਹੋਣਗੇ ਗੁਰੂ ਦੇ ਮਾਰਗ ਤੇ ਚੱਲਣਗੇ ਸਾਨੂੰ ਕੋਈ ਗੁਲਾਮ ਨਹੀਂ ਕਰ ਸਕਦਾ ਜਿਦੋਂ ਅਜਾਦ ਹੋਏ ਤਾਂ ਸਾਡਾ ਹੀ ਰਾਜ ਹੋਵੇਗਾ ਪੰਜਾਬੀ ਓ ਅਪਣੇ ਪੰਜਾਬ ਨੂੰ ਸਮਝੋਂ ਸਾਰੇ ਮਿਲਕੇ ਪੰਜਾਬ ਨੂੰ ਸੰਭਾਲੋ
ਧਰਮ ਪ੍ਰਚਾਰ ਕਮੇਟੀ ਨਹੀ ਜੀ ਧਰਮ ਵਿਗਾੜ ਕਮੇਟੀ ਬਣਕੇ ਰਹਿਗੀ ਜੀ
ਡਾਕਟਰ ਸਾਹਿਬ ਜ਼ੋ ਬੀ ਜੇ ਪੀ ਕਹਿ ਰਹੀ ਹੈ ਕਿ 1984 ਸਮੇਂ ਸਮੇਂ ਅਕਾਲੀ ਦਲ ਨੇ ਪ੍ਰਧਾ ਨ ਮੰਤਰੀ ਨੂੰ ਭਿੰਡਰਾਂਵਾਲੇ ਵਾਲੇ ਖ਼ਿਲਾਫ਼ ਕਾਰਵਾਈ ਕਰਨ ਵਾਰੇ ਪੱਤਰ ਲਿਖੇ ਸੀ ਉਸ ਵਾਰੇ ਵੀ ਜਾਂਚ ਹੇਵੇ।
ਬਹੁਤ ਵਡਮੁਲੇ ਵਿਚਾਰ ਧੰਨਵਾਦ ਡਾ ਗਰਗ ਜੀ
ਗਰਗ ਸਾਹਿਬ ਬਹੁਤ ਵਧੀਆ ਅਤੇ ਗਿਆਨਵਾਨ ਵਿਅਕਤੀ ਹਨ ।
Garg Shib ji.Public.Sab.janti.ha.ji.you.Right
Dr Garg Sahib very very Thank you
ਸਰੋਮਣੀਂਂ ਕਮੇਟੀ ਨੇਂ ਤਾਂ ਸਿੱਖ ਧਰਮ ਦਾ ਬੇੜਾ ਗਰਕ ਕਰ ਦਿੱਤਾ ਬਾਦਲਾਂ ਨਾਲ ਮਿਲ ਕੇ ।ਇਹਨਾਂ ਲੋਕਾਂ ਨੇ ਕਦੇ ਵੀ ਪਿੰਡਾਂ ਵਿੱਚ ਧਰਮ ਦਾ ਪ੍ਰਚਾਰ ਨਹੀਂ ਕੀਤਾ ।ਦਮਦਮੀਂ ਟਕਸਾਲ ਨੇਂ ਵੀ ।
ਬਹੁਤ ਵਧੀਆ ਹੈ 🎉
My deep respect for Piarelal Garg jee's complete understanding of this issue of Sikhi, Punjab and history of Sikhi, Akal Takht's as well as SGPC's Maryada. ❤
Dr. Sahib views are very excellent.
ਬਹੁਤ ਵਧੀਆ ਵਿਚਾਰ ਹਨ ਗਰਗ ਸਾਹਿਬ। ਇਹ ਲੋਕ ਸਮਝ ਨਹੀਂ ਸਕਦੇ। ਆਰ ਐਸ ਐਸ ਤੋਂ ਬੱਚਣ ਦੀ ਲੋੜ ਹੈ।
ਕੋਈ ਰਾਹ ਨਹੀਂ ਦਿੱਸ ਰਿਹਾ ਇਨਾ ਨੂੰ ਬਹੁਤ ਬੁਰੇ ਫੱਸ ਚੁੱਕੇ ਨੇ
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ।
ਜਥੇਦਾਰਾਂ ਵਿੱਚ ਦਮ ਨਹੀ ਰਿਹਾ ਕਿ ਨਿਰਪੱਖ ਹੋਕੇ ਫੈਸਲ਼ਾ ਕਰਨ
402nd like Jarnail Singh Khaihira Retired C H T Seechewaal ❤
Bilkul sahi.ha.ji
❤❤❤
Dr.garg is great loin of punjab and real Sikh.
ਸੁਖਬੀਰ ਸਿੰਘ ਬਾਦਲ ,ਪ੍ਰਧਾਨ ਸ਼੍ਰੋ.ਪ੍ਰਬੰਧਕ ਕਮੇਟੀ ਅਤੇ ਐਕਟਿੰਗ ਪ੍ਰਧਾਨ ਸ਼੍ਰੋ ਅਕਾਲੀ ਦਲ ਦੇ ਬਿਆਨ ਦਾ ਕੀ ਮਤਲਬ ਕਢਿਆ ਜਾਵੇ। ਕੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਚਿਤਾਵਨੀ ਕਰਕੇ ਇਹ ਬਿਆਨ ਹੈ।ਜਾਂ ਫਿਰ ਕੁਝ ਹੋਰ ਕਾਰਨ ਹੋ ਸਕਦਾ ਹੈ।
ਗਰਗ ਸਾਹਿਬ ਅਸਿਧੇ ਤੌਰ ਤੇ ਨੁੰਹ ਮਾਸ ਦੇ ਰਿਸ਼ਤੇ ਵਾਰੇ ਜਿਕਰ ਕਰਦੇ ਹੋਏ ਪੰਜਾਬ ਦੇ ਹੱਕਾਂ ਦੇ ਗਵਾਉਣ ਦੇ ਵਾਰੇ ਵੀ ਜਿਕਰ ਕਰ ਗਏ। ਸਮਝਣ ਲਈ ਇਸ਼ਾਰਾ ਹੀ ਕਾਫੀ ਹੈ ਕਿ ਨੁੰਹ ਮਾਸ ਦੇ ਰਿਸ਼ਤੇ ਨੇ ਪੰਜਾਬ ਦੇ ਹੱਕ ਹੀ ਗੁਆ ਦਿੱਤੇ ।
Very good thoughts of Mr Piare lal Garge.
Kurban jande ha Garg ji de vichara toh 🙏🙏🙏🙏🙏
Waheguru ji mehar karnge ji la 🙏🙏🙏🙏
ਡਾਕਟਰ ਸਾਹਿਬ ਦੀਆਂ ਗੱਲਾਂ ਬਿਲਕੁਲ ਸਹੀ ਹਨ ਜੀ,
Good job shows reality.
ਜਿਵੇਂ ਸਰਕਾਰੀ ਮੁਲਾਜ਼ਮ ਸਰਕਾਰ ਦੀ ਨੀ ਮੰਨਦੇ ਉਸੇ ਤਰਜ਼ ਤੇ ਜਿਹਨੂੰ ਮਰਜ਼ੀ ਸ਼੍ਰੋਮਣੀ ਕਮੇਟੀ ਦੇ ਦਿਓ ਪਰਨਾਲਾ ਉੱਥੇ ਦਾ ਉੱਥੇ ਰਹਿਣਾ ਪਰ ਕਿਉਂ - ਡਾਕਟਰ ਸਾਹਬ ਦੇ ਕਹਿਣ ਮੁਤਾਬਕ ਇੱਕ ਨਿਰਪੱਖ ਲੀਡਰ ਬਿਨਾ ਪਾਰਟੀ ਬਾਜੀ ਵਾਲਾ ਇਸਦਾ ਹੱਲ ਹੈ ਜੋ ਸਿੱਖੀ ਸਿਧਾਂਤ ਨਾਲ ਖੜੇ ਤੇ ਪੰਜਾਬ ਦੇ ਲੋਕ ਉਸ ਦਾ ਸਾਥ ਦੇਣ ਗੰਦਗੀ ਸਾਫ ਕਰਣ ਲਈ।
Stop. Corruption. In. Every. Sector. My. India
ਸਰ ਜੀ ਜੇਕਰ ਅਸੀਂ ਸਾਰੇ ਗੁਰਬਾਣੀ ਮੁਤਾਬਕ ਅਸੀਂ ਗੁਰੂ ਜੀ ਦੇ ਹੁਕਮ ਨੂੰ ਮੰਨ ਲਈਏ ਸਾਡੀ ਮੈਂ ਮੇਰੀ ਹਉਮੈਂ ਹੰਕਾਰ ਸਭ ਦੂਰ ਹੋ ਜਾਵੇਗਾ ਹਰੇਕ ਇਨਸਾਨ ਨਾਲ ਪਿਆਰ ਪੈਦਾ ਹੋ ਜਾਵੇਗਾ ਲੜਾਈ ਝਗੜੇ ਦੂਰ ਹੋ ਜਾਂਣਗੇ
Right dr garage ji
ਬਿਲਕੁਲ ਸਹੀ ਗੱਲ ਹੈ ਗਰਗ ਸਾਹਬ ਜੀ ਇਹ ਵਿਰਸਾ ਸਿੰਘ ਵਲਟੋਹਾ ਸੁਖਬੀਰ ਬਾਦਲ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਜਿਸ ਨੇ ਸੁਖਬੀਰ ਬਾਦਲ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ ਬਾਕੀ ਸ਼ਜਾ ਮਿਲਣੀ ਚਾਹੀਦੀ ਹੈ ਧੰਨਵਾਦ
ਸਭ ਰਲ ਮਿਲ ਹੋਇਆ !
Good dr sahib ji
Dr. Garg ji, is it possible to get a PDF copy of this book, Sikh itihaas, please?
ਜਿਹੜੇ ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨਦੇ, ਝੂਠ ਬੋਲਣ ਵਾਲੇ, ਉਹ ਬਾਗੀ ਹੈ । ਜਿਹੜਾ ਗਲਤੀ ਕਰਕੇ ਆਪਣੀ ਗਲਤੀ ਨੂੰ ਗ਼ਲਤੀ ਨਹੀਂ ਮੰਨਦਾ, ਉਹ ਦਾਗੀ ਹੈ ।
ਪਿਆਰੇ ਲਾਲ ਗਰਗ ਸਾਹਿਬ ਜੀ ਨੇ ਠੀਕ ਕਿਹਾ,
Good. idia
Dr sahib🙏🙏
Thank you Dr, sahib jee
ਸਦਾ ਧਾਰਮਿਕ ਰਹਿਤ ਮਰਿਆਦਾ ਅਨੁਸਾਰ ਹੀ ਹੋਣੀ ਚਾਹੀਦੀ ਹੈ। ਅਕਾਲੀਦਲ ਦੀ ਸਰਕਾਰ ਪੰਜਾਬ ਲਈ ਬਹੁਤ ਜ਼ਰੂਰੀ ਹੈ ਬਾਦਲ ਸਾਹਿਬ ਦੀ ਅਕਾਲੀ ਦਲ ਨੂੰ ਲੋੜ ਹੈ।
They are hungry for the power.
Vdia
ਡਾਕਟਰ ਸਾਹਿਬ ਪਿਛਲਿਆਂ ਗੱਲਾਂ ਅਗਰ ਅਸੀਂ ਖੋਲਾਂਗੇ ਤਾਂ ਬਿਵਾਦ ਵਧੇਗਾ ਆਪਾਂ ਫਿਰ ਬਿਵਾਦ ਵਧਾਉਣਾ ਹੈ ਜਾਂ ਘਟਾਉਣਾ ਹੈ ਹੁਣ 2 ਤਾਰੀਖ ਤੱਕ ਸਾਂਤ ਰਹਿਣਾ ਹੈ ਵੋਸੈ ਵੀ ਤੂਹਾਡੇ ਵਿਚਾਰਾਂ ਵਿੱਚ ਤਬਦੀਲੀ ਦੀ ਸਮਝ ਨਹੀਂ ਆਉਂਦੀ।
When Jathedar Sahibans was summoned to the Official residence of CM Sh. Prakash Singh Badal at Chandigarh, then where was the Mariyada.
Garg the grate
थैंक यू
Garg sahib di gal ok
ਹੁਲੜ ਬਾਜੀ ਬਾਦਲ ਦਲੀਏ ਹੀ ਕਰ ਸਕਦੇ ਹਨ,ਤੇ ਕਰਦੇ ਆਏ ਹਨ।
No. Sixty. Percent. Lok. No. Work. In. India
Now. War. Only. Paisa. Chair
🙏🇩🇪♥️
SSA ਜੀ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਅਕਾਲੀ ਦਲ ਰਿਹਾ ਹੀ ਨਹੀਂ ਸਿਰਫ਼ ਅਕਾਲੀ ਦਲ ਬਾਦਲ ਹੈ ਸਾਡੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਇੰਨਾ ਅਕਲੀਆ ਦੀ ਬੇੜੀ ਡੁੱਬ ਗਈ ਹੈ ਇੰਨਾ ਨੇ ਸਾਡੀ ਸਿੱਖੀ ਨੂੰ ਢਾਹ ਲਾਈ ਹੈ ਇੰਨਾ ਨੂੰ ਹੁੱਣ ਕੋਈ ਵੀ ਮੂੰਹ ਨਹੀਂ ਲਗਾਉਂਦਾ
ਸਿੱਖ ਪੰਥ ਦੇ ਲੀਡਰਾਂ ਦੇ ਦੂਹਰੇ ਗੱਫੇ ਛਕਣ ਨੇ ਸਿੱਖ ਪੰਥ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ। ਬਾਜ਼ ਅਜੇ ਵੀ ਨਹੀਂ ਆ ਰਹੇ
ਡਾਕਟਰ ਸਾਹਿਬ ਸਿਖਾਂ ਨੂੰ ਕੱਟੜਵਾਦ ਤੋਂ ਰੋਕੋ।
ਕਿਸੇ ਸਚੇ ਗੁਰੂ ਸਿੱਖ ਦੀ ਸਪੀਚ ਦੀਆ ਕਰੋ,
White. Blue. Red. Sadh. V. Big. In. Only. India
Asli kalsa.ha ji
Kugh. Ne. Honna
ਡਾਕਟਰ ਸਹਿਬ , ਅਸੀਂ ਅਕਾਲੀ ਹਾਂ । ਪਰ ਸੁਖਬੀਰ ਬਾਦਲ ਤੇ ਉਹਦੀ ਜੁੰਡਲੀ ਨੂੰ ਨੀਂ ਦੇਖਣਾਂ ਚਾਹੁੰਦੇ ।
Anpr pio daa priya likhiya munda SAD private Ltd coy daa CEO suka insaa akal takhat de jathedar nu draa te dhmka riha hai
Is suke insaa nu ramrhim de chele nu God rb daa v koi dr bhai khauf nhi hai
Is daa ant Guru Ramdas g hee krnge
Belkul chah ha ji..aha.khlsa.mukmantri.hona.ccada.ha.payra.lal.ji
ਗੁਰੂ ਗ੍ਰੰਥ ਸਾਹਿਬ ਨੂੰ ਸਾਹਿਬ ਨਹੀਂ ਕਹਿੰਦੇ, ਬਾਦਲ ਨੂੰ ਬਾਦਲ ਸਾਬ ਕਹਿੰਦੇ ਨੇ ਬਾਦਲ ਦੇ ਚਮਚੇ, ਵੀਰ ਇੰਟਰਵਿਊ ਦੇਖ ਲਿਆ ਕਰੋ.
Please delete my comment
Nothing. Do. It
Sant.rop.ha.ji.a
ਖੂਨ ਪੀਣੀਆਂ ਜੋਕਾਂ ਹੁਣ ਇਹ ਸਾਰੇ।
Dr. Sahib prem singh lalpura was made to resign by sudhar wadhi bhundar, brahmpura ,dhindsa etc..
No.good.badal.for.singh.hmanty
ਗਰਗ ਸਾਹਿਬ ਜੀ ਸਾਡੇ ਦਸ ਗੁਰੂ ਵੀ ਹਿੰਦੂ ਸਨ ਨੌਵੇ ਪਾਤਸ਼ਹ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਕਿਹਨਾ ਵਾਸਤੇ ਦਿੱਤੀ ਸੀ ਆਹ ੬੫ ਸਾਲ ਤੋ ਨਵੇ ਹਨਮਾਨਸਸਿਖੀ ਦੇ ਭੇਸ ਵਿੱਚ ਵੜ ਗਏ ਹਨ ਸਿੱਖੀ ਦਾ ਬੇੜਾ ਗਰਕ ਕਰ ਦਿਤਾ ਹੈ
@JagjitSingh-c817j, je akl na hove tan munh band rakheeda hunda hai. Bewkoof bande saade Guru Sahibaan Hindu nahi sn. Guru Nanak ji Hindu dharm vich paida hoee sn pr ohna ne Hindu dharm nu REJECT krke, latt maar ke aapna navan dharm, Sikh Dharm, chalayia c. Ese taran duuje ate teeje ate chothe Guru Sahib ne hindu dharm reject karke Sikh dharm apnayia. Bewkoof bande, fir oh Hindu kivein hoee? Guru Ramdas ji ton baad tan saare Guru Sahib paida hi Sikh family vich hoee sn. Guru Teg Bahadar Sahib ne kurbaani hinduan laee nahi, manvata laee diti c. Je Musalmaan jan Christian v ose situation vich hunde tan saade Guru Sahib aapni kurbaani dende kyonke ohna di kurbani kise de haq laee c, Hindu dharm laee nahi. Akal na hove tan munh band rakhi da hunda hai, fake ID bna ke jhuth bakwaas nahi kreeda.
Enha bich Bhai lalo jihda ?
ਵੱਡੇ ਕਸੂਰਵਾਰ ਤੋ ਕੌਮ ਦਾ
ਕਿਤੇ ਕਿਤਾਬ ਵਾਲੀਆਂ ਗੱਲਾਂ ਸੱਚ ਤਾਂ ਨਹੀਂ?
Suke insaa vich ohda paisa bol riha
Vltohi vich te dhami vich v suka indaa bolda
Belkul.nerol.ha.a.sakseyat
Sb to vda gunhgar sukhbir badal bachi izt na khrab kro
Vekho.ji.badal.nu.sajja.mille.ja
na.mille.hassar.bahut.marha
hona.tusi.vaikhi.chhallo
Koi bhe jaatpat nahi hai Sikhi which khali jatt jatt ho rahi hai ki mazbi’Ravidasiye’khatri’Ramgariye’banjarey’Sindhi etc eh Sikh nahi
ਸਿੱਖੀ ਬਾਬੇ ਨਾਨਕ ਦੀ ਹੈ। ਕਿਸੇ ਦੇ ਬਾਪ ਦੀ ਨਹੀਂ।ਜਿਸ ਇਨਸਾਨ ਦੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰਧਾ ਸਤਿਕਾਰ ਹੈ ਉਹ ਬੜੇ ਮਾਣ ਨਾਲ ਆਪਣੇ ਆਪ ਨੂੰ ਸਿੱਖ ਕਹਿ ਸਕਦਾ ਹੈ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ।ਪਰ ਕੁਝ ਲੋਕ ਆਪ ਸਿੱਖੀ ਤੋਂ ਪੈਰ ਪਿੱਛੇ ਖਿੱਚ ਰਹੇ ਹਨ ਪਰ ਦੋਸ਼ ਕਿਸੇ ਹੋਰ ਨੂੰ ਦੇ ਰਹੇ ਹਨ। ਅੱਗੇ ਵਧੋ ਤੇ ਮਾਣ ਨਾਲ ਕਹੋ ਕਿ ਅਸੀਂ ਬਾਬੇ ਨਾਨਕ ਦੇ ਸਿੱਖ ਹਾਂ।
Veerji buda nala lu
BEWAKOOF CULT PUJAREE SOLDOUT FIRKA PRAST SHOPS JATPAT KADDAHKHANEY SHOPS. DOES NOT KNOW MEANING OF " PAGH" =. ;
IZZAT HAKHAKOOK OF HUMANITY INPARTICULAR POOR GURUNANAK JI PHILOSOPHY AADGRANTH JI ONLY SIKHI!
DR JI FACTUAL JI YES ALL DARBAR DE PARDDEY THE TATOO BACKWARD SOLDOUT PUJAREE SUSPECTED????
😂 ਪੱਤਰਕਾਰ ਨੇ ਸੁਆਲ ਕੀ ਪੁਛਿਆ ਤੇ ਇਹ ਵਿਦਵਾਨ ਹੋਰ ਉਤਰ ਦੇ ਰਿਹਾ ਹੈ
Dr. Garag. Sabb. Ajj. De. Same. Sache. Te. Nidhark. Sikh. Han
Jagero. Pardhan. Ce. Jad. Eh. Kitab. Sappi. Ce. Baldev. Singh. Sirsa. Sabb. Ne. Eh. Mudha. Chaia. Per. Koi. Juab. Nahi. De. Riha
ਮਾਨਯੋਗ ਜਥੇਦਾਰ ਸਾਹਿਬ ਦੇ ਕਹਿਣ ਤੇ ਤੁਸੀਂ ਵਲਟੋਹਾ ਨੂੰ ਪਾਰਟੀ ਚੋ ਕਿਉਂ ਨਹੀਂ ਕੱਢਿਆਂ ਉਸ ਤੋਂ ਅਸਤੀਫ਼ਾ ਦਵਾ ਦਿੱਤਾ ਸੀ ਅਤੇ ਉਹ ਅੱਜ ਵੀ ਜਥੇਦਾਰਾਂ ਖਿਲਾਫ ਕੁੱਤੇ ਵਾਂਗ ਭੋਂਕ ਰਿਹਾ ਹੈ ਉਸ ਵਾਰੇ ਤੁਹਾਡਾ ਕੀ ਵਿਚਾਰ ਹੈ
ਬਹੁਤ ਵਧੀਆ ਹੈ 🎉