ਸਾਡੇ ਤਾਂ ਇੱਥੇ ਬਾਗੇਸ਼ਵਰ ਵਾਲੇ ਬਾਬੇ ਦੇ ਵੀ ਪਿਓ ਬੈਠੇ ਹਨ! Bhai Sarbjit Singh Dhunda |

Поделиться
HTML-код
  • Опубликовано: 6 фев 2025
  • Website:
    www.ssdhunda.com
    Page:
    / sarbjitsinghdhunda

Комментарии • 926

  • @surinderbawa2992
    @surinderbawa2992 2 года назад +78

    ਗੁਰੂ ਸਾਹਿਬਾਨਾਂ ਦਾ ਵੀ ਕਿਸੇ ਸਮੇਂ ਏਦਾਂ ਹੀ ਵਿਰੋਧ ਹੁੰਦਾ ਹੋਊ ਜਿਵੇਂ ਅੱਜ ਏਦਾਂ ਦੇ ਚੰਦ ਸੱਚ ਬੋਲਣ ਵਾਲੇ ਬੰਦਿਆਂ ਦਾ ਹੁੰਦਾ 🙏🙏👍🙏

  • @meditationnature669
    @meditationnature669 Год назад +8

    Anand a Gaya ! This is real sadh sangat.
    🙏🏻🙏🏻🌹🌹

  • @MSingh-ue5wf
    @MSingh-ue5wf Год назад +14

    💎🙏🏻🙏🏻🙏🏻🙏🏻🙏🏻❤️❤️💯✔️👌👌ਵਾਹ ਜੀ ਵਾਹ ਚੰਗੀ ਰੇਲ ਬਣਾਈ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ
    ਬਿਲਕੁਲ ਸੱਚ ਏਨਾ ਨੂੰ ਬਾਡਰਾ ਤੇ ਭੇਜੋ ਜੀ ਬਹੁਤ ਵਧੀਆ ਗੱਲ ਜੀ
    💯💯💯💯💯💯💯✔️✔️👌👌👌🙏🏻

  • @mukhtejsingh9958
    @mukhtejsingh9958 11 месяцев назад +1

    Bohut sohni Katha Sachi hei

  • @jagjitsingh9155
    @jagjitsingh9155 2 года назад +3

    ਈਸਰਞਾਲ ਜਲੰਧਰ ਜਸਪਾਲ ਸਿੰਘ 👍🏻👍🏻✌️✌🏼🌹🙏🙏🙏🙏🙏🙏🌹🌹🌹👌👌👌👌👌👌👌✍️✍️✍️💯💯💯💯👍👍👍🏻👍🏻👍🏻👍🏻👍🏻✌️✌️✌🏼🌹🙏🌹🌹🌹🌹👌👌👌

  • @butasingh418
    @butasingh418 2 месяца назад +1

    ਧੁੰਦਾ।ਜੀ।ਬਿਲਕੁਲ।ਠੀਕ।ਕਿਹਾ।ਜੀਸਾਡੇ।ਲੋਕ।ਖੰਚਾ।ਨੇ

  • @harjindersingh4797
    @harjindersingh4797 2 года назад +108

    ਸ਼੍ਰੀ ਗੁਰੂ ਰਾਮ ਦਾਸ ਜੀ ਨੇ ਭਾੲੀ ਸ਼ਾਲੋ ਜੀ ਨੂੰ ਵਰ ਦਿੱਤਾ ਸੀ । ਜਦੋ ਲੰਗਰ ਵਿਚੋ ਬਾਲਣ ਮੁੁਕ ਗਿਅਾ ਸੀ ਬਰਸਾਤ ਬਹੁਤ ਹੋ ਰਹੀ ਸੀ। ੳੁਦੋ ਭਾੲੀ ਸ਼ਾਲੋ ਜੀ ਨੇ ਹੋਕਾ ਦਿਤਾ ਸੀ ਗੁਰੂ ਘਰ ਜਿੰਨੀਅਾਂ ਪਾਥੀਅਾਂ ਚੜਾੲਿਗਾ ੳੁਹਨੇ ਪੁਤਰ ਗੁਰੂ ਘਰ ਵਿਚੋ ਮਿਲਣਗੇ। ਖੁਸ਼ ਹੋ ਕੇ ਗੁਰੂ ਰਾਮ ਦਾਸ ਜੀ ਨੇ ਵਰ ਦਿੱਤਾ ਭਾੲੀ ਸ਼ਾਲੋ ਜੀ ਨੇ ਜੋ ਕਹਿ ਦਿਤਾ ੳੁਹ ਹੀ ਹੋਵੇਗਾ।

    • @Baljindersingh9441-s
      @Baljindersingh9441-s Год назад +9

      Pazi eh banda kise cheez nu manda g gurbani te kintu praunti karan wala banda

    • @ks_kakrala
      @ks_kakrala Год назад +12

      ਹਾਂਜੀ ਤੁਸੀ ਭਾਈ ਸਾਲ੍ਹੋ ਦੇ ਨਾਲ ਹੀ ਸੀ ਪਾਥੀਆਂ ਚੁੱਕਣ ਵੇਲੇ

    • @bagichasingh5314
      @bagichasingh5314 Год назад +2

      ​@@ks_kakrala😂😂😂😂😂

    • @LSL1976-y4y
      @LSL1976-y4y Год назад +5

      Oye murakha tu kole si. Aehta sada fuddu bnayia hoyia. Hun ek cow da moot vi pila riha ek baba. Nale je tu pee lve razi vi hovega

    • @rajwindersingh9543
      @rajwindersingh9543 Год назад +4

      Nindak missionary

  • @AjaypalSingh-p6u
    @AjaypalSingh-p6u 4 месяца назад +1

    ਬਿਲਕੁਲ ਸਹੀ ਕਿਹਾ ਜੀ ❤❤❤❤❤❤❤

  • @balrajdeepsingh615
    @balrajdeepsingh615 8 месяцев назад +8

    ਬਿਲਕੁਲ ਸਹੀ ਕਿਹਾ ਲੋਕ ਇਹਨਾ ਪਖੰਡੀ ਆ ਨਾਲ਼ੋਂ ਆਪਣੇ ਲੋਕ ਚਵਲ ਨੇ

  • @kitkat3039
    @kitkat3039 2 года назад +1

    ਬਾਗੇਸ਼ਵਰ ਜਏ ਬਾਬੇ ਤਾਂ ਸ਼ੈ ਹੀ ਕੋਈ ਨਹੀਂ

  • @navmardaynavmarday8562
    @navmardaynavmarday8562 2 года назад +42

    ਇਨਸਾਨ ਦਾ ਰੱਬ ਤੋਂ ਵੱਡਾ ਹਮਦਰਦ ਕੋਈ ਨਹੀਂ ਇਸ ਕਰਕੇ ਰੱਬ ਤੇ ਯਕੀਨ ਰੱਖੋ

    • @pb03protv44
      @pb03protv44 Год назад +1

      Very right bai g, bilkul shai gal aa tuhadi

    • @manujip
      @manujip Год назад

      juti karishma
      ruclips.net/video/y5augfNlrjw/видео.html

    • @jairoopGill
      @jairoopGill Год назад

      ਅਪਣੇ ਅਾਪ ਤੇ ਜਕੀਨ ਰੱਖ

  • @ravinderkour5561
    @ravinderkour5561 Год назад

    Dhandhan.sri.Guru.Granth.sahib.ji.Thx.veer.ji🙏🙏🙏🙏🙏🙏

  • @khushbrar828
    @khushbrar828 2 года назад +14

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਕੌਮ ਦਾ ਅਨਮੋਲ ਹੀਰਾ ਭਾਈ ਸਰਬਜੀਤ ਸਿੰਘ ਧੂੰਦਾ ਜੀ

  • @krishansingh3908
    @krishansingh3908 Год назад +26

    ਬਿਲਕੁੱਲ ਸੱਚੀਆਂ ਗੱਲਾ ਭਾਈ ਸਾਹਿਬ ਜੀ ਦੀਆਂ 🙏

  • @GurpalsinghGurpal-fx8jw
    @GurpalsinghGurpal-fx8jw Год назад +3

    ਗੱਲ ਪਾਥੀਆਂ ਦੀ ਜਾਂ ਚੀਜ਼ ਵਸਤੂ ਦੀ ਨਹੀਂ ਗੁਰੂ ਦੇ ਬਚਨਾਂ ਦੀ ਤਾਕਤ ਐ ਜੀ

  • @TejTej22Ramgarhiya
    @TejTej22Ramgarhiya 8 месяцев назад

    ਬਿਲਕੁਲ ਠੀਕ ਹੈ ਜੀ

  • @harmeshlalkataria1505
    @harmeshlalkataria1505 Год назад +11

    ਹਮ ਨਹੀਂ ਭਲੇ ਬੁਰਾ ਨਾਹੀ ਕੋਇ ਆਪਣੇ ਆਪ ਨੂੰ ਸੁਆਰ ਲੳਉ ਇਨ੍ਹਾਂ ਹੀ ਬਹੁਤ

  • @RajKumar-ds1ex
    @RajKumar-ds1ex 11 дней назад +1

    धन धन मेरा खालसा🙏🙏 जी

  • @BalkarSingh-ko2qy
    @BalkarSingh-ko2qy 9 месяцев назад +10

    ਸਾਡੇ ਸਿੱਖ ਧਰਮ ਵਿੱਚ ਬੁਹਤ ਦੇਹ ਧਾਰੀ ਬਾਬੇ ਬੈਠੇ ਹਨ ਜੀ ਦੀ ਬੁਜਰਗ ਮਾਤਾ ਪਿਤਾ ਜੀ ਨੂੰ ਕੌਣ ਪੁੱਛਦਾ ਹੈ ਜੀ

  • @gurcharnsingh3563
    @gurcharnsingh3563 4 месяца назад +1

    ਭਾਈ ਸਾਹਿਬ ਜੀ। ਤੁਹਾਡੇ ਮਸਤੂਆਣਾਂ ਵਿੱਚ ਇੱਕ ਪਖੰਡੀ ਤੇ ਬਲਾਤਕਾਰੀ ਨੇਂ ਦਰਬਾਰ ਸਾਹਿਬ ਦੇ ਮੁਕਾਬਲੇ ਗੁਰਦਵਾਰਾ ਬਣਾਇਆ ਹੋਇਆ ਹੁਕਮਨਾਮਾ ਵੀ ਜਾਰੀ ਹੋਇਆ ਸੀ।ਪਰ ਕੋਣ ਮੰਨਦਾ ਹੈ।

  • @jasvindersingh9830
    @jasvindersingh9830 9 месяцев назад +6

    ਸੱਚ ਹੀ ਕਲਪਦਾ ਬਾਈ ਤੁਸੀਂ ਤੁਹਾਡੇ ਗੱਲ ਤੋਂ ਸਹਿਮਤ ਹਾਂ

  • @JagdishSingh-gu7il
    @JagdishSingh-gu7il 9 месяцев назад

    ਭਾਈ ਸਾਹਿਬ ਜੀ ਧੰਨਵਾਦ ਆਪ ਜੀ ਨੇ ਰੂਮੀ ਵਾਲੇ ਪਖੰਡੀ ਦੀ ਲਾਹ ਪਾਹ ਕੀਤੀ ਸੀ

  • @desasingh7038
    @desasingh7038 2 года назад +7

    ਬਹੁਤ ਵਧੀਆ ਗੱਲ ਕੀਤੀ ਤੁਸੀ =ਆਪਣੇ ਪੀੜ੍ਹੀ ਥੱਲੇ ਸੋਟੀ ਫੇਰੋ
    ਵਧੀਆ ਸਿਖਿਆ ਦਿੱਤੀ ਤੁਸੀ

  • @HarpalSingh-qd5lp
    @HarpalSingh-qd5lp 7 месяцев назад

    Bahut badhiya galvat kiti g thanks g

  • @ravindersinghgrewal6865
    @ravindersinghgrewal6865 2 года назад +4

    ਵਾਹਿਗੁਰੂ ਜੀ

  • @SurjitSingh-p9t
    @SurjitSingh-p9t Год назад

    ਬਿਲਕੁਲ ਸਹੀ ਗੱਲਾਂ

  • @nasibkaur1645
    @nasibkaur1645 2 года назад +6

    ਜਿਹਨਾਂ ਨੇ ਸਾਈਕਾਲੋ ਦੀ ਪੜ੍ਹਾਈ ਕੀਤੀ ਹੁੰਦੀ ਆ ਉਹ ਦੂਸਰੇ ਦੇ ਮਨ ਦੀ ਗੱਲ ਬੁੱਝ ਲੈਂਦੇ ਆ ਪਰ ਸ਼ਕਤੀ ਕੋਈ ਨਹੀਂ ਹੁੰਦੀ ਲੋਕਾਂ ਨੂੰ ਬੁੱਧੂ ਬਣਾਉਂਦੇ ਆ ਜੀ

    • @dthereareno7skiess451
      @dthereareno7skiess451 10 дней назад

      ਫੇਰ ਤਾ ਸਾਰੇ ਗੁਰੂ ਸਾਹਿਬਾਨ ਸੈਕੋਲੋਜੀ ਚ ਪੀ ਐਚ ਡੀ ਹੀ ਹੋਣਗੇ !!! ਨਸੀਬੋ !!

  • @kvਪੰਜਾਬੀਕਹਾਣੀ
    @kvਪੰਜਾਬੀਕਹਾਣੀ 2 года назад

    ਵੈਸੇ ਭਾਈ ਸਾਹਿਬ ਅਜਿਹੀ ਕਲਾ ਤੁਸੀਂ ਵੀ ਵਰਤਾ ਕੇ ਬੇਨਕਾਬ ਕਰੋ ਪਾਖੰਡੀਆਂ ਨੂੰ

  • @bantasingh2059
    @bantasingh2059 Год назад

    ਸਾਡੇ ਇੱਕ ਬਾਬਾ ਜੀ ਤੇ ਲਾਈਵ ਪ੍ਰੋਗਰਾਮ ਵਿੱਚ ਨਵਾਂ ਕੰਮ ਸ਼ੁਰੂ ਕਰਨ ਲਈ ਬੋਲਿਆ ਸੀ ਕਿ ਸਾਡਾ ਦਿਲ ਕਰਦਾ ਏ ਕਿ ਲੋਕਾਂ ਤੋਂ ਫੋਨ ਤੇ ਹੀ ਲੋਕਾਂ ਦਿਆਂ ਮੁਸ਼ਕਿਲਾਂ ਦੁਖ ਦਰਦ ਸਾਂਝਾਂ ਕਰਨ ਲਈ ਅਸੀਂ ਟੀ ਵੀ ਤੇ ਹੀ ਦੂਰ ਕਰ ਦਿਆਂ ਕਰਾਂਗਾ ਕਿਸੇ ਦੀ ਸਲਾਹ ਤੇ ਬਾਬਾ ਜੀ ਨੇ ਇਹ ਪ੍ਰੋਗਰਾਮ ਸ਼ੁਰੂ ਨਹੀਂ ਕੀਤਾ ਨਹੀਂ ਤੇ ਐਥੇ ਵੀ ਨਿਰਮਲ ਬਾਬੇ ਵਾਂਗ ਬਾਬਾ ਜੀ ਨੇ ਚੱਟਨੀ ਕਰੇਲੇ ਕਈ ਤਰਾਂ ਦੇ ਪਖੰਡ ਕਰਨੇਂ ਸੀ

  • @nirogikayabyjagmeetsinghba4288
    @nirogikayabyjagmeetsinghba4288 9 месяцев назад +4

    ਵਾਹਿਗੁਰੂ ਜੀ ਮਿਹਰ ਕਰਨਗੇ,ਬਹੁਤ ਹੀ ਜਲਦੀ ਸਿੱਖ ਧਰਮ ਆਪਣੇ ਧਰਮ ਵੱਲ ਵਾਪਸ ਆ ਜਾਵੇਗਾ,ਖਾਲਸੇ ਦਾ ਰਾਜ ਪੂਰੇ ਦੇਸ਼ ਵਿੱਚ ਹੋ ਜਾਵੇਗਾ

  • @KiranpalKaur-k3k
    @KiranpalKaur-k3k 5 месяцев назад

    Good veer ji❤

  • @sukhwindersukhwinder5207
    @sukhwindersukhwinder5207 Год назад +6

    ਬਹੁਤ ਵਧੀਆ ਞਿਚਾਰ ਭਾਈ ਸਾਹਿਬ ਜੀ

  • @NS-wy6dl
    @NS-wy6dl Год назад +1

    ABSOLUTELY RIGHT VEERE 🙏 🙏 🙏 🙏 🙏

  • @jas_5656
    @jas_5656 2 года назад +8

    ਭ੍ਰਾ ਜੀ ਸਾਡੇ ਕਿਸੀ ਗੁਰੂ ਜੀ ਨੇ ਕਿਸੀ ਦੂਜੇ ਨੂੰ ਗ਼ਲਤ ਬੋਲਣ ਨੂੰ ਨਹੀਂ ਕਿਹਾ ਜੀ । ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ।

    • @kulvirkaur9734
      @kulvirkaur9734 Год назад

      Guru sahiba ne bhi pakhand da sir today si

    • @punjablover83
      @punjablover83 Год назад

      Bani padho ji fir pata lagega.
      Guru nanak ji di sari bani Brahman de pakhand de khilaf hai.
      Asha di baar bani padh ke dekho artha naal

    • @kulvirkaur9734
      @kulvirkaur9734 Год назад

      @@punjablover83 pakhand da khandan karan da Matlab e nahi ke kissi nu bura bhala kaha e, guruji ne pakhand nu nakarya kyoki us naal kisse da bhala nahi hunda

    • @punjablover83
      @punjablover83 Год назад

      @@kulvirkaur9734
      Veer ih v pakhand nu hi nkaar riha.
      Apdi kom nu suchet kar riha unna pakhandi addian ton

    • @kulvirkaur9734
      @kulvirkaur9734 Год назад +1

      @@punjablover83 hanji

  • @rajwindersinghhans7918
    @rajwindersinghhans7918 2 года назад +7

    ਵਾਹਿਗੁਰੂ ਜੀ🌹

  • @Sukhdev-b4z
    @Sukhdev-b4z 5 месяцев назад +1

    Good work ji

  • @sumanlata8817
    @sumanlata8817 2 года назад +15

    ਬਿਲਕੁਲ ਸਹੀ ਵਿਚਾਰ 🙏👍

  • @BB.01
    @BB.01 5 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurmelsinghtakhi2917
    @gurmelsinghtakhi2917 2 года назад +33

    ਬਾ ਕਮਾਲ ਵਿਚਾਰ ਜੀ ll ਆਪ ਜੀ ਹਮੇਸ਼ਾ ਸੰਗਤ ਨੂੰ ਵਹਿਮ ਭਰਮਾ ਵਾਰੇ ਅਵਗਤ ਕਰਾਂਦੇ ਹੋ, ਜਿਸ ਦੀ ਬਹੁਤ ਜਰੂਰਤ ਹੈ ll 👌🙏ਬਹੁਤ ਬਹੁਤ ਧਨਵਾਦ ll 🙏

    • @tarloksinghpunia7888
      @tarloksinghpunia7888 2 года назад +3

      ਇਥੈ ਕਰਾਮਾਤ ਦਿਖਾਵੇ ਕੋਈ, ਖਰੜ ਗੂਲ ਮੋਹਰ ਕਲੋਨੀ ਜਿਲਾ ਮੋਹਾਲੀ ਪੰਜਾਬ ਭਾਰਤ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਗੋਲਡੀ ਗੂਰਿਦਰ ਸਿਘ ਤੇ ਸਤਵਿੰਦਰ ਸਿੰਘ, ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ,ਇਹ ਗੂਡਾ ਬੀਜੈਪੀ ਦਾ ਹੈ ਗੋਲਡੀ ਸੂਖਵੀਦਰ ਸਿੰਘ ਇਕ ਲੱਖ ਲੈਣ ਤੋ ਬਾਦ ਕੋਈ ਪਰੂਫ ਨਹੀ ਦਿਦਾ ਪੈਸੈ ਲੈਣ ਦਾ

    • @tarloksinghpunia7888
      @tarloksinghpunia7888 2 года назад +2

      ਇਸ ਗੂਡੈ ਨੂੰ ਕੋਈ ਨੱਥ ਨਹੀ ਪਾ ਸਕਦਾ

    • @bobbysahota5572
      @bobbysahota5572 2 года назад

      Waheguru ji 🙏 you right baba ji

    • @manujip
      @manujip 2 года назад

      ye hai asli karishma
      ruclips.net/video/y5augfNlrjw/видео.html

    • @tarloksinghpunia7888
      @tarloksinghpunia7888 Год назад

      This gunda satwinder singh ,ਇਖ ਲੱਖ ਮੰਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ

  • @NarvailSingh-qr3dg
    @NarvailSingh-qr3dg Год назад

    ਬਹੁਤ ਵਧੀਆ। ਵਿਚਾਰ

  • @butassingh-pc7kx
    @butassingh-pc7kx Год назад +28

    ਜਿੱਥੇ ਪਾਥੀਆਂ ਚੜਦੀਆਂ ਨੇ ਉੱਥੇ ਕਿਸੇ ਨੇ ਚਹੇਡ ਕੀਤੀ ਸੀ ਕਿ ਮੇਰੇ ਸੱਤ ਕੁੜੀਆਂ ਹੋ ਜਾਣ ਫਿਰ ਸੱਤ ਹੋਈਆਂ ਮੁੰਡਾ ਕੋਈ ਨਹੀਂ ਹੋਇਆ, ਸਭ ਰੋਟੀਆਂ ਕਾਰਣ ਪੂਰੇ ਤਾਲ, ਸਭ ਰੋਟੀ ਦਾ ਮਸਲਾ, ਇਹ ਕੋਈ ਗਿਆਨ ਦੀ ਗੱਲ ਨਹੀਂ, ਨਿੰਦਿਆ ਹੈ, ਪਰ ਲੋਕ ਨਿੰਦਿਆ ਸੁਣ ਕੇ ਖੁਸ਼ ਹੁੰਦੇ ਹਨ, ਚਲੋ ਆਪਾਂ ਕੀ ਲੈਣਾ 😊

    • @s.bhajan.singh.6075
      @s.bhajan.singh.6075 Год назад +2

      ਨਿੰਦਿਆ ਨਹੀਂ ਸੱਚ ਹੈ ਪਖੰਡੀ ਸਾਧਾਂ ਤੋਂ ਬਚੋ ਜੀ ਸਤਿ ਸ੍ਰੀ ਆਕਾਲ ਜੀ

    • @rajinderbhogal9280
      @rajinderbhogal9280 Год назад

      If its truth, then it's not Nindya

  • @harpalsinghg
    @harpalsinghg 6 месяцев назад

    Bahut vdiya gal va..

  • @AmrikSingh-kh8yx
    @AmrikSingh-kh8yx 2 года назад +8

    ਵਹਿਗੁਰੂ ਤੇ ਪਰੋਸਾ ਨਹੀਂ ਪੜ੍ਹਾਈ ਕੋਈ ਕਰਨੀ ਨਹੀਂ ਅਸੀਂ ਰੱਖਿਆ ਅੱਟਲ ਪਰੋਸਾ

  • @GagandeepSingh-sq6ed
    @GagandeepSingh-sq6ed Год назад +4

    Bhai Sahib ji, tusi ese tara Panth de marg darshak bane raho , sangata nu jagrook karde raho. Tusi sahi arthan ch Panth di sewa kar rahe ho. Akaal Purkh Tuhanu te tuhade pariwar nu Chardikala Bakshe.

  • @seesalmasih8786
    @seesalmasih8786 2 года назад +3

    Good vichar

  • @GurnamSingh-ml2vu
    @GurnamSingh-ml2vu Месяц назад +1

    Bhot vadya veerji eda di video Roz roz bnake post karya karo

  • @HarinderSingh-rj2ty
    @HarinderSingh-rj2ty 2 года назад +7

    ਬੰਦਾ ਜਦੋਂ ਪਰੇਸ਼ਾਨ ਹੋ ਜਾਂਦਾ, ਜਗ੍ਹਾ ਜਗ੍ਹਾ ਮਦਦ ਵਾਸਤੇ ਜਾਂਦਾ, ਕਿਤਿਓਂ ਵੀ ਜਦੋਂ ਮਦਦ ਨਹੀਂ ਮਿਲਦੀ ਤਾਂ ਉਹ ਇਸ ਤਰ੍ਹਾਂ ਦੇ ਬਾਬਿਆਂ ਦੇ ਚੰਗੁਲ ਵਿਚ ਜਾ ਫਸਦਾ, ਏਹ ਬਾਬਾ ਜਰਾ ਵੀ ਮਦਦ ਕਰ ਦਏ ਤਾਂ ਸਦਾ ਲਈ ਓਹਦਾ ਮੁਰੀਦ ਹੋ ਜਾਂਦਾ ਤੇ ਨਾਲੇ ਇਸ ਤਰ੍ਹਾਂ ਦੇ ਬਾਬੇ ਦਾ ਪਰਚਾਰ ਵੀ ਕਰਦਾ.
    ਇਸ ਤਰਾਂ ਦੇ ਵਰਤਾਰੇ ਵਾਸਤੇ ਸਾਡੀ ਸ਼੍ਰੌਮਣੀ ਕਮੇਟੀ ਸਭ ਤੋਂ ਜਿਆਦਾ ਜਿੰਮੇਵਾਰ ਹੈ, ਓਹਨਾ ਨੂ ਸਭ ਤੋਂ ਪਹਿਲਾਂ ਗੋਲਕਾਂ ਦਾ ਪੈਸਾ ਆਰਥਕ ਪੱਖੋਂ ਕਮਜ਼ੋਰ ਸਿੱਖਾਂ ਦੀ ਮਦਦ ਵਾਸਤੇ ਜਿੱਦਾ ਪੜਾਈ, ਸਿਹਤ ਵਗੈਰਾ ਕਰਨੀ ਚਾਹੀਦੀ ਸੀ ਪਰ ਤੁਸੀ ਜਾਣਦੇ ਹੋ ਸਚਾਈ ਕੀ ਹੈ, ਹੋਰ ਵੀ ਕੁਝ ਕਮੀਆਂ ਹਨ ਪਰ ਜਿਆਦਾਤਰ ਲੋਕ ਇਸੇ ਕਰਕੇ ਮਦਾਰੀ ਬਾਬੇਆਂ ਕੋਲ ਤੁਰੇ ਫਿਰਦੇ ਹਨ

  • @manmohansingh9731
    @manmohansingh9731 Год назад

    SAJJAN SACHHA PAATSHAAHH... SIR SHAAHAN DA SHAAHOO... DHAN AKAAL PURAKH SAAHIB JI....😊

  • @lakhvirsingh6600
    @lakhvirsingh6600 2 года назад +3

    Wah guru ji waheguru ji good ji 🙏🙏

  • @sukhakharoudi8612
    @sukhakharoudi8612 2 года назад +1

    ਹਾਹਾਹਾਹਾ ਵਾਹਿਗੁਰੂ ਜੀ

  • @Ramanjot-creativity
    @Ramanjot-creativity 2 года назад +21

    ਬਹੁਤ ਵਧੀਆ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏

  • @ksuri989
    @ksuri989 10 месяцев назад

    Netanyahu son is enjoying a cool life in California !!
    Sarabjeet Singh ji
    Guru GOBIND picked up sword on HIS OWN
    FOUR YOUNG BOYS HE BLESSED TO FOGHT DHARMA
    SARBJEET KEEP DOING MASSES ARE BEING HELPED THROUGH YOUR TALKS
    LOVE YOU

  • @jasbirkaur9899
    @jasbirkaur9899 2 года назад +4

    ਬਿਲਕੁਲ ਸਹੀ ਵੀਰ ਜੀ

  • @jeeta6466
    @jeeta6466 Год назад

    Very very true ji always the best explanation 👏 👏

  • @sukhchainsinghgarhisahibwa7608
    @sukhchainsinghgarhisahibwa7608 Год назад +9

    ਬਹੁਤ ਵਧੀਆ ਵਿਚਾਰ ❤❤😢😢 ਜੀ

  • @RewailSingh-ej3qb
    @RewailSingh-ej3qb 9 месяцев назад

    Waheguru waheguru waheguru waheguru waheguru waheguru waheguru waheguru waheguru ji 🙏

  • @paramjeetkaur7160
    @paramjeetkaur7160 2 года назад +4

    Wahegrurji sabtay mherkarna 🙏🏿 wahegrurji 🙏🏿 wahegrurji 🙏🏿 wahegrurji 🙏🏿

  • @hardeepkaur9093
    @hardeepkaur9093 Год назад +2

    ਸੰਤਾਂ ਦਾ ਨਿਦਕ

  • @gurubhejthakral931
    @gurubhejthakral931 Год назад

    You are very right. Doing good work. Waheguru Ji aapji nu chardikala bakshe.

  • @samAURA-x
    @samAURA-x 2 года назад +10

    ਬਿਲਕੁਲ ਸਹੀ ਗੱਲਾਂ ਕੀਤੀਆਂ ਭਾਈ ਸਾਬ,,, ਪਰ ਡੇਰਿਆਂ/ਬਾਬਿਆਂ ਤੋ ਕੀਤੇ ਵੱਧ ਕਸੂਰ ਡੇਰਿਆਂ ਤੇ ਜਾਣ ਆਲੀ ਜਨਤਾ ਦਾ ਵੀ ਆ

  • @sikhwarrior7283
    @sikhwarrior7283 Год назад

    Dhundda g dhund chuk diti thanks

  • @manroopkaur8270
    @manroopkaur8270 2 года назад +8

    Waheguru ji 🙏

  • @GURNAM3
    @GURNAM3 8 месяцев назад

    Salute for speak the truth. ❤❤❤❤

  • @ksmir_singh
    @ksmir_singh 2 года назад +28

    !!ਸੱਚ ਤੇ ਕੱਚ ਚੁੱਭ ਦਾ ਬਹੁਤ ਐ !!

  • @amarpreetsingh4946
    @amarpreetsingh4946 Год назад +1

    Waheguru Ji Maharaj Mehar Karan Ji 🙏

  • @AmrikSingh-lo7on
    @AmrikSingh-lo7on 2 года назад +3

    🙏🙏

    • @JagjitSingh-sz3th
      @JagjitSingh-sz3th 2 года назад

      ਭਾਈ ਸਾਲ੍ਹੋ ਜੀ ਗੁਰੂ ਰਾਮਦਾਸ ਜੀ ਵੇਲੇ ਦੇ ਸਿੱਖ ਹੋਏ ਨੇ ਮੈਨੂੰ ਲੱਗਦਾ ਧੂੰਦਾ ਜੀ ਤੁਸੀਂ ਇਸ ਗੁਰਦੁਆਰੇ ਗਏ ਨਹੀਂ

  • @sukhjeet8668
    @sukhjeet8668 Год назад +1

    Bhut wadia baai saab ji

  • @gurdeepkaur7895
    @gurdeepkaur7895 2 года назад +4

    🙏 ਵਾਹਿਗੁਰੂ

  • @GurmitSingh-sl7xy
    @GurmitSingh-sl7xy 9 месяцев назад

    ਵੀਰ ਜੀ ਬਹੁਤ ਵਧੀਆ ਵਿਚਾਰ ਹਨ

  • @sumanlata8817
    @sumanlata8817 2 года назад +17

    ਵਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖ਼ਸ਼ੇ

  • @ashwanikumar6889
    @ashwanikumar6889 9 месяцев назад

    Satnam waheguru ji Dhan Dhan Guru Nanak ji aap ji 100 % sehi bol rhe hai ji

  • @rajinderbhogal9280
    @rajinderbhogal9280 Год назад +8

    He's so right. Life can as simple as you want, or make as complicated as you wish. Nothing is above gurbani.

  • @ksuri989
    @ksuri989 10 месяцев назад

    Sarbjit Singh ji
    Just listened to you only yesterday sharing platform with Makkar Sahib
    Young man you are a blessed soul
    Speaking truth but only truth lynched Jesus Lynched Guru Arjun Dev Young boys of Guru GOBIND Singh ji
    You are a blessed soul
    Your translation of Of manuscripts is very precise and exact
    Matter of fact is all these BABBAS AND GURUS AND SHANCHRACHARAS HAVE MADE OUR BHARAT VERY VERY WEEK
    POLITICIANS SUPPORT THESE CONMEN FOR VOTES
    SARBJEET SINGH YOU ARE A SIKH OF NANAK A WARRIOR OR GURU GOBIND
    KEEP GOING KEEP GOING
    WHEN WE VISIT BHARAT WE GONA MEET
    STAY BLESSED KID
    MAY COSMOS BLESS YOU WITH LONG AND HEALTHY LIFE
    IGNORENCE HAS TAKEN OVER OUR BHARAT
    EVEN BJP IS SELLING THIS CHURAN NOW
    WHEN IT COMES TO SAVING BHARAT COLLECTIVE BHARAT ITS FINE
    BUT SELLING RELIGION IS NO GOOD
    GOOD DAY SON

  • @saanjhhans548
    @saanjhhans548 Год назад +12

    ਭਾਈ ji ਸੁਣ ਕੇ ਆਨੰਦ ਆ ਗਿਆ ਜੀ ਦਿਲੋ ❤recpect ਆ ਜੀ

  • @kanwaljitkaur4748
    @kanwaljitkaur4748 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bigsngigs2008
    @bigsngigs2008 2 года назад +23

    bhai saab ji you are doing great work, your speech is so simple and direct. maharaj mehar kare....satnam sri waheguru..🙏🙏👍

  • @AmrikSingh-fi1mn
    @AmrikSingh-fi1mn 2 года назад +48

    ਹਮੇਸ਼ਾਂ ਸੱਚ ਦੀ ਗੱਲ ਕਰਦੇ ਹੋ ਜੀ । ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ।

  • @crazyhappy4915
    @crazyhappy4915 7 месяцев назад

    Good bhai sab ji...

  • @beantsinghsidhu2389
    @beantsinghsidhu2389 2 года назад +3

    Waheguru ji

  • @bhagwantsingh1956
    @bhagwantsingh1956 4 месяца назад +1

    Gurbani is jag meh chaanan

  • @balwantsingh7915
    @balwantsingh7915 Год назад +2

    ਬਾ ਕਮਾਲ ਤੁਹਾਡੇ ਵਿਚਾਰ ਪਰ ਮੂਰਖਾਂ ਨੂੰ ਮਿਰਚਾਂ ਜ਼ਰੂਰ ਲਗਣਗੀਆਂ ਪਰਮਾਤਮਾ ਤੁਹਾਨੂੰ ਖੁਸ਼ ਅਤੇ ਤੰਦਰੁਸਤ ਰੱਖੇ।

  • @ishersingh2054
    @ishersingh2054 Год назад

    Waheguru Satnam 👏👏 Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam 👏👏👏👏👏👏👏 Waheguru Satnam Waheguru Satnam Waheguru Satnam Waheguru Satnam Waheguru Satnam Waheguru Satnam

  • @amardev2416
    @amardev2416 2 года назад +5

    🙏

  • @amanbrar4368
    @amanbrar4368 2 года назад +8

    ਵਾਹਿਗੁਰੂ ਜੀ🙏🙏🙏🙏🙏🙏🙏🙏🙏

  • @Ramankumar-fo4ti
    @Ramankumar-fo4ti 2 года назад +1

    Aap di ek ek gal bht aachi boli hai

  • @shivshanker8834
    @shivshanker8834 Год назад +8

    Jai bala g sarkar ki jai Jai Mahaveer Jai shree RAM

  • @rajsingh2773
    @rajsingh2773 9 месяцев назад

    Vaheguru ji... sarabjit bhaa ji a log hypnotize karde ne pakhandi babe..bolo vaheguru ji

  • @karamjitsingh2209
    @karamjitsingh2209 Год назад +3

    ਭਾਈ ਸਾਹਿਬ ਜੀ ਰਵੀਦਾਸ ਜੀ ਦੀ ਵਿਚਾਰਧਾਰਾ, ਜੀਵਨ ਅਤੇ ਉਮਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ

  • @CharanjitSingh-gc5oe
    @CharanjitSingh-gc5oe Год назад

    V good 👍 dhunda saab

  • @Hindu-vn7bv
    @Hindu-vn7bv Год назад +8

    Bageshwar Dham ki jay 🙏🚩🔥

    • @AnuRadha-bh6us
      @AnuRadha-bh6us Год назад

      😂

    • @RaivalSharma
      @RaivalSharma 10 месяцев назад

      Jai ho bhai ❤
      agr kisi ko pakhandi sabit karna hai to uske samne ja kar usko challange krna chahiye, or agr samne ja kar challange krne ki himmat nhi hai to koi fayda nhi in bato ka, bs dukan chal jati hai

  • @GurpreetSingh-hz7le
    @GurpreetSingh-hz7le 8 месяцев назад

    Sach baba g eh karna chahde ❤❤🎉🎉🎉

  • @ramandeepkaur945
    @ramandeepkaur945 Год назад +7

    Sir, you are great 👍 you always speak truth

  • @AmrikSingh-kh8yx
    @AmrikSingh-kh8yx 3 дня назад

    Very true vr ji

  • @varindersingh8771
    @varindersingh8771 2 года назад +3

    ਬਿਲਕੁੱਲ ਸਹੀ ਗੱਲ ਆ ਜੀ

  • @lakwindersinghuppal9158
    @lakwindersinghuppal9158 2 года назад +5

    You're thinking very very good
    I proud of you my brother ji
    God bless you

  • @GursewakSingh-ke1uh
    @GursewakSingh-ke1uh Год назад

    ਤੁਹਾਡੇ ਵਿਚ ਹੀ ਬੈਠਾ ਹੈਂ ਸੁੱਚਾ ਸਿੰਘ ਲੰਗਾਹ, ਅਪਨੇ ਦਾ ਕਿਓ ਨਹੀ ਨਾ ਲੈਂਦੇ ਬੇਸਰਮੋ,

  • @sharanjitsingh6614
    @sharanjitsingh6614 2 года назад +3

    ਸਾਬਾਸ ਭਾਈ ਸਾਹਬ

  • @raibilling4299
    @raibilling4299 Год назад

    Very good

  • @tarloksinghpunia7888
    @tarloksinghpunia7888 2 года назад +3

    ਗੂਡਾ ਖਰੜ ਵਿਚ ਹੈ ਸਤਵਿਦਰ ਸਿੰਘ ਗੋਲਡੀ ਇਕ ਲੱਖ ਰੂਪਏ ਮੱਗਦਾ ਫਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ 90,ਹਜਾਰ ਰੁਪਏ,ਇਕ ਲੱਖ ਲੈਣ ਤੋ ਬਾਦ ਕੋਈ ਰਸੀਦ ਨਹੀ ਦਿਦਾ

    • @tarloksinghpunia7888
      @tarloksinghpunia7888 Год назад

      ਇਸ ਗੂਡੈ ਗੋਲਡੀ ਨੁੰ ਗੰਗੂ ਸੁਖਵਿੰਦਰ ਸਿੰਘ ਨੂੰ ਕੋਣ ਨੱਥ ਪਾਵੈਗਾ ਇਸ ਗੂਡੈ ਬਾਰੇ ਵੀ ਇੱਕ ਵੀਡੀਓ ਬਣਾਈ ਜਾਵੇ ਧਨਵਾਦ ਸਹਿਤ

  • @gurdarshandhaliwal361
    @gurdarshandhaliwal361 Год назад

    💪kyaaaa Baat aa g galbaat siraaaa 💪