ਗੁਰੂਘਰ 'ਚ SSP ਬੀਬੀ ਦੀ ਅਥਾਹ ਸ਼ਰਧਾ, ਨੰਗੇ ਪੈਰੀਂ ਜਾ ਕੇ ਕਰਦੇ ਨੇ ਦਰਸ਼ਨ | Pro Punjab Tv

Поделиться
HTML-код
  • Опубликовано: 26 дек 2024

Комментарии • 45

  • @JaspalSingh-ok4wi
    @JaspalSingh-ok4wi 9 часов назад +2

    Most.good.honestwoman.ravjot.kaur.garewal❤🎉

  • @JaspalSingh-ez2hu
    @JaspalSingh-ez2hu День назад +15

    ਧੰਨ ਬਾਬਾ ਜੋਰਵਾਰ ਸਿੰਘ ਜੀ ਧੰਨ ਬਾਬਾ ਫਹਿਤ ਸਿੰਘ ਜੀ ਧੰਨ ਮਾਤਾ ਗੁਜਰੀ ਜੀ

  • @vikramjitsingh4053
    @vikramjitsingh4053 День назад +24

    ਪੱਤਰਕਾਰਾਂ ਨੂਂ ਕਿਵੇਂ ਪਤਾ ਲੱਗ ਗਿਆ ਕਿ SSP ਸਾਬ ਮੱਥਾ ਟੇਕਣ ਆ ਰਹੇ ਹਨ ??? ਪਹਿਲਾਂ ਹੀ pre planned ਹੁੰਦਾ

    • @jaggajatt2524
      @jaggajatt2524 День назад

      ਇਹ ਵੀਡੀਓ ਪਿਛਲੇ ਸਾਲ ਦੀ ਆ ਬਾਈ ਜੀ ਇਹ ਪੱਤਰਕਾਰ ਸਾਨੂੰ ਦਰਸ਼ਕਾਂ ਨੂੰ ਪਾਗਲ ਸਮਝਦੇ ਆ

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 15 часов назад +3

    ਦਿਹਾੜੀ ਕਰਨ ਵਾਲੇ ਲੋਕਾਂ ਦੇ ਮੁੰਡਿਆਂ ਨੂੰ ਫੜਕੇ ਐਨਕਾਉਂਟਰ ਕੀਤਾ ਹੈ ਉਹਦੇ ਬਾਰੇ ਨੀ ਬੋਲਿਆ ਇਹ ਪੱਤਰਕਾਰ।

  • @HarpreetBhullar-yj3dv
    @HarpreetBhullar-yj3dv День назад +4

    ਇਹ ਰੱਬ ਤੋ ਵੱਡੇ ਹਨ ਇਹਨਾਂ ਨੂੰ ਮੀਡਿਆ ਦੇ ਵਿੱਚ ਦਿਖਾਓ ਇਹਨਾਂ ਦੀਆ ਮੂਰਤੀਆ ਛਪਵਾਓ ਤੇ ਪੇਸੇ ਅਰਦਾਸ ਕਰਵਾਉ
    ਵਾਹ ਵਾਹ

  • @SunnyBajwa-iw4eh
    @SunnyBajwa-iw4eh День назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @JaspalSingh-ez2hu
    @JaspalSingh-ez2hu День назад +7

    ਇਹ ਸੋਚ ਅਫਸਰ ਦੀ ਚਾਹੀਦਾ

  • @kamaljeetsidhu3060
    @kamaljeetsidhu3060 День назад +2

    ਪੱਤਰਕਾਰ ਨੂੰ ਲੱਖ ਲੱਖ ਦੀ ਲਾਹਨਤ ਹੈ।
    ਕਿਸੇ ਨੂੰ ਨਿੱਜੀ ਜ਼ਿੰਦਗੀ ਜਿਊਣ ਦਾ ਸਲੀਕਾ
    ਰਹਿਣ ਦਿਓ।

  • @kanwaljeetsingh7863
    @kanwaljeetsingh7863 День назад +4

    Waheguru

  • @jaisinghrandhawa-cz3bo
    @jaisinghrandhawa-cz3bo День назад +6

    ਇਹੋ ਜਿਹੇ ਅਫਿਸਰ ਜਰੂਰ ਲੋਕਾਂ ਨੂੰ ਇਨਸਾਫ ਦੇਣਗੇ

  • @JogaSidhu-t2t
    @JogaSidhu-t2t День назад +4

    ਯਾਰ ਇਹ ਕੋਈ ਗੱਲ ਦੱਸਣ ਵਾਲੀ ਆ ਇਹ ਤਾ ਸ਼ਰਧਾ

  • @JasbirSingh-bz1kz
    @JasbirSingh-bz1kz 8 часов назад +1

    Last year do video hai ehh ji

  • @BhupinderSingh-gv3fj
    @BhupinderSingh-gv3fj День назад +2

    Vadhiya lag raha hai Waheguru Punjab police nu sikhi naal pyar bakhse

  • @KaramjitSingh-h6w
    @KaramjitSingh-h6w День назад +3

    Eh video tay 2023 de va

  • @manjitmultanimy7227
    @manjitmultanimy7227 День назад

    Waheguru Ji.

  • @ManjitSingh-wz7hr
    @ManjitSingh-wz7hr День назад +6

    SSP taan chhado raje maha raje vi guru darwar vich kus vi nahi koi aukaat nahi.

  • @SuchaSingh-q3d
    @SuchaSingh-q3d День назад

    🙏🙏😢😢

  • @hardialsingh5972
    @hardialsingh5972 День назад

    ❤️🌹🙏

  • @nachhattersingh3815
    @nachhattersingh3815 День назад

    ਪੱਤਰਕਾਰ ਨੂੰ ਕਿਵੇਂ ਪਤਾ ਲੱਗ ਗਿਆ ਕਿ ਐਸ ਐਸ ਪੀ ਸਾਹਿਬ ਮੱਥਾ ਟੇਕਣ ਆ ਰਹੇ ਹਨ

  • @sandhujatt1362
    @sandhujatt1362 День назад

    ਯਾਰ ਚਮਚੇ ਤਾ ਬਹੁਤ ਦੇਖੇ ਪਰ ਅਾ ਤਾ ਹੱਦ ਹੌ ਗੲੀ ?

  • @LakhveerSinghSehaj
    @LakhveerSinghSehaj День назад

    ਜਿਹੜੇ ਲੋਕ ਨੰਗੇ ਪੈਰੀ ਆ ਰਹੇ ਨੇ ਓਹਨਾ ਦੀ ਵੀਡਿਉ ਤਾਂ ਬਣਾਈ ਨੀ

  • @Bajwa_91
    @Bajwa_91 День назад

    ਨੰਗੇ ਪੈਰੀ ਜਾਂਦੇ ਵਧੀਆ ਗੱਲ
    ਪਰ ਕੈਮਰਾ ਵੀ ਨਾਲ lai ਕੇ ਜਾਦੇ ਆ ਵਾਹ,

  • @Pinder08
    @Pinder08 День назад

    ਇਹ ਰੱਬ ਤਾਂ ਨਹੀ ਐਵੇਂ ਬਸ

  • @ਅਦਬਹੇਅਰ
    @ਅਦਬਹੇਅਰ День назад +2

    Gaddyia piche aaa rhiya veere ips diya😂😂

  • @MandeepSingh-rv1wn
    @MandeepSingh-rv1wn День назад

    ਏਨੀ ਚਮਚਾਗਿਰੀ ਹੋਰ ਕਿੰਨੇ ਲੋਕ ਪਿੰਡਾਂ ਤੋਂ ਨੰਗੇ ਪੈਰੀਂ ਚਲ ਕੇ ਜਾਂਦੇ ਹੋਰ ਕਿੰਨੇ ਸਾਲ ਤੱਕ ਅੱਪਲੋਡ ਕਰਦੇ ਰਹਿਣਾ ?

  • @Bhindranwaledefan1984
    @Bhindranwaledefan1984 День назад +2

    Eh bibi nu pichle saal v camera agge lyanda c tusi same ahi keh k

  • @gagandeepsingh-cv9uc
    @gagandeepsingh-cv9uc День назад +3

    O brava. Sari. Sangt. Eda. Karde a. E afsar. Ta fr ki hoea Eve

  • @GurbachanSingh-ph5mo
    @GurbachanSingh-ph5mo День назад

    Only a devoted officer can provide due justice to the aggrieved and needy.

  • @HarjinderSonu-b9t
    @HarjinderSonu-b9t День назад +2

    Lora insaf.dan gya sab fam da le a

  • @singhmoga6545
    @singhmoga6545 День назад

    Eh video ta pichle saal di aa fr dwra upload krti

  • @HardeepSingh-bw2qx
    @HardeepSingh-bw2qx День назад +1

    gayini yaar tu sssp nu rab hi bana dita daro os kartar tu parshelty not this way😢

  • @PargatSingh-ot5gf
    @PargatSingh-ot5gf День назад

    Jihda police officer Changi soch rukhda aai ouh KDE mada kamm nhi karda

  • @ahluwaliavlogs5835
    @ahluwaliavlogs5835 День назад

    Ravjot grewal lgdi aa

  • @ahluwaliavlogs5835
    @ahluwaliavlogs5835 10 часов назад

    NL ghrwala bains lgda

  • @h.s.dhaliwal1826
    @h.s.dhaliwal1826 13 часов назад

    ਹਰ ਵਾਰ ਇਸੇ ਨੂੰ ਦਿਖਾਕੇ ਤੂੰ ਕੀ ਸਾਬਤ ਕਰਨਾ

  • @JaspalSingh-dy2di
    @JaspalSingh-dy2di День назад +2

    Drama