Diljit ਨਾਲ ਫਿਰ ਹੋਇਆ ਧੱਕਾ Anandpur Act ਕੀ ਹੈ ? New Punjabi Podcast EP 28

Поделиться
HTML-код
  • Опубликовано: 8 сен 2024
  • CONTACT ME BUDDIES - / skullpunjabi

Комментарии • 1 тыс.

  • @manpreetgill4598
    @manpreetgill4598 Год назад +224

    ਦੇਸ਼ ਭਗਤੀ ਦਾ ਸਬੂਤ ਏ ਵੀ ਆ ਕੀ ਜਦੋਂ India di defence ਬਣਾਉਣੀ ਸੀ ਤਾਂ ਇਕੱਲੇ ਪੰਜਾਬ ਨੇ 272 ਕਿੱਲੋ ਸੋਨਾ ਦਿੱਤਾ ਸੀ financial help ਕਰਨ ਲਈ ਤੇ ਬਾਕੀ ਸਾਰੇ ਹਿੰਦੁਸਤਾਨ ਨੇ ਸਿਰਫ 5 ਕਿੱਲੋ ਸੋਨਾ ਦਿੱਤਾ ਸੀ defence ਨੂੰ ਬਣਾਉਣ ਲਈ

    • @Animationlyf
      @Animationlyf Год назад +4

      Other hand raj. And mp govt ne 1 lakh acre di announcement kiti c sikha lyi pura article padhla phela🤞

    • @royallrajput1235
      @royallrajput1235 Год назад +5

      Hindhu rajeya ne 566 riyasta daan kitiaa c tn hindhustan bnya c

    • @manpreetgill4598
      @manpreetgill4598 Год назад +12

      @@Animationlyf koi in brother don’t worry main jo padna pad lavangi tuc pehla Bolan di Akal Sikh Lao

    • @Animationlyf
      @Animationlyf Год назад +2

      @@manpreetgill4598 bro pyar naal keha aadha gyan na lwo.....the tribune the article waah pura mil ju ga Google te padh lo sikha lyi mp te raj di state ne 1 lakh acre di announcement kari c oss tym

    • @manpreetgill4598
      @manpreetgill4598 Год назад +14

      @@Animationlyf ਇਹ ਮੇਰਾ ਆਖਰੀ ਜਵਾਬ ਇਸ ਤੋਂ ਬਾਅਦ ਤੁਸੀਂ ਜੋ ਬੋਲਣਾ ਬੋਲੋ ਲਕੀਰ ਦੇ ਫਕੀਰ ਨਾ ਬਣਿਆਂ ਕਰੋ ਜਦੋਂ ਪੰਜਾਬ ਦੇ ਲੋਕਾਂ ਨੇ ਸੋਨਾ ਦਿੱਤਾ ਸੀ ਉਸ ਸਮੇਂ ਪੰਜਾਬ ਦੇ ਲੋਕਾਂ ਦੀ ਆਰਥਿਕਤਾ ਬਹੁਤ ਮਾੜੀ ਸੀ ਕਿਉਂਕਿ ਲੋਕ ਵੰਡ ਕਰਕੇ ਘਰੋਂ ਬੇਘਰ ਹੋਏ ਸੀ ਲੋਕਾਂ ਲਈ ਇੱਕ ਸਮੇਂ ਦੀ ਰੋਟੀ ਵੀ ਮੁਸ਼ਕਲ ਨਾਲ ਜੁੜਦੀ ਸੀ ਤੇ ਉਸ ਸਮੇਂ 272 ਕਿੱਲੋ ਸੋਨਾ ਦੇਣਾ ਛੋਟੀ ਗੱਲ ਨਹੀਂ ਸੀ ਜੇ ਪੰਜਾਬ ਨੇ ਸੋਨਾ ਦਿੱਤਾ ਫੇਰ ਜ਼ਮੀਨ ਦੇਣ ਦੀ ਗੱਲ ਹੋਈ ਏਦਾਂ ਤਾਂ ਨਹੀਂ ਹੋਇਆਂ ਕੀ ਸਰਕਾਰ ਨੇ ਜ਼ਮੀਨ ਪਹਿਲਾ ਦਿੱਤੀ ਸੀ ਜੇ ਉਹ ਸੋਨਾ ਪੰਜਾਬ ਦੇ ਵਿਕਾਸ ਤੇ ਲਾਇਆ ਜਾਂਦਾ ਤਾਂ ਸਾਨੂੰ ਲੋੜ ਨਹੀਂ ਸੀ ਜ਼ਮੀਨ ਦੀ ਜਿਹੜੇ ਸੰਵਿਧਾਨ ਜੇ ਇਹ ਲਿਖਿਆਂ ਸੀ ਕਿ ਪੰਜਾਬ ਨੂੰ ਸਹੂਲਤਾਂ ਵੱਧ ਮਿਲਣਗੀਆਂ ਸਿੱਖਾ ਨੂੰ ਜਿਹੜੇ ਹੱਕ ਓ ਮੰਗਦੇ ਨੇ ਓ ਦਿੱਤੇ ਜਾਣਗੇ ਓ ਸੰਵਿਧਾਨ ਨਹੀਂ ਪੜਿਆ ਤੁਸੀਂ ਕਿੱਥੇ ਨੇ ਸਾਡੇ ਹੱਕ ਉਸ ਤੋਂ ਉਲਟ ਧੱਕਾ ਹੁੰਦਾ ਹਰ ਵਾਰ ਪੰਜਾਬ ਨਾਲ ਜਿਹੜੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਨੇ ਸੋਨਾ ਦਿੱਤਾ ਸੀ ਪੰਜਾਬ ਤੋਂ ਲਿਜਾ ਕੇ ਉਹਨਾਂ ਦਾ ਕਤਲ ਹੋ ਗਿਆ ਅੱਜ ਤੱਕ ਇਨਸਾਫ਼ ਨਹੀਂ ਮਿਲਿਆਂ ਅੱਜ ਵੀ ਕੇਂਦਰ ਸਰਕਾਰ ਧੱਕਾ ਕਰ ਰਹੀ ਕਿਸੇ ਨੂੰ ਜਵਾਬ ਦੇਣਾ ਹੋਵੇ ਸਾਰਾ ਕੁਝ ਜ਼ਮੀਨੀ ਪੱਧਰ ਤੋਂ ਪਤਾ ਕਰੀ ਦਾ ਹੁੰਦਾ ਏ ਸਾਰਾ ਕੁਝ ਲ਼ਿਖਿਆ ਸੀ ਉਸ ਆਰਟੀਕਲ ਚ ਬਾਕੀ ਅੱਜ ਸਾਨੂੰ ਹੀ ਅੱਤਵਾਦੀ ਕਿਹਾ ਜਾਂਦਾ ਕਦੇ ਕੁਝ ਕਦੇ ਕੁਝ ਬਾਕੀ ਵੀਰ ਏ ਸੀ ਮੇਰਾ ਆਖਰੀ ਜਵਾਬ ਹੁਣ ਸੋਚੀ ਜ਼ਰੂਰ ਰੱਟੇ ਮਾਰ ਕੇ ਨਾ ਆਇਆ

  • @avihair1878
    @avihair1878 Год назад +22

    ਸੱਚ ਅੱਗੇ ਲੇਉਣ ਲਈ ਤੁਹਾਨੂੰ ਦੋਨਾਂ ਵੀਰਾ ਨੂੰ ਵਾਹਿਗੁਰੂ ਚੜ੍ਹਦੀਕਲਾ ਬਖਸੇ❤️🙏🏻⛳

  • @DeepikaSharma-qx5mo
    @DeepikaSharma-qx5mo Год назад +34

    Veere I am from Hindu family and I got married with Sikh boy. And we never hate other religions. No hate for others.

    • @Aman-hm6cw
      @Aman-hm6cw Год назад +3

      Amritpal ne saaf kaha tha ki hin..yaha punjab me moorti poojke aur janev pehnke beadbi krte h

    • @Hinda__Thandal
      @Hinda__Thandal Год назад

      ​@@Aman-hm6cw to sachi dasso kon krda kehri community da banda krda ?

    • @Aman-hm6cw
      @Aman-hm6cw Год назад

      @@Hinda__Thandal what do u mean?

    • @Aman-hm6cw
      @Aman-hm6cw Год назад

      @@Hinda__Thandal tum log bc hote kaun ho hmare rlgn pe bolne wale

    • @Hinda__Thandal
      @Hinda__Thandal Год назад

      ​@@Aman-hm6cw i mean which community people do beadbi of guru granth sahib?

  • @simarsingh401
    @simarsingh401 Год назад +34

    25:53 ਅਨੰਦਪੁਰ ਸਾਹਿਬ ਮਤਾ। ਯਾਰ ਮੇਰੀ ਹੱਥ ਬੰਨ ਕੇ ਬੇਨਤੀ ਸਾਰੇ ਜਾਣੇ ਇਹ 18 ਮੰਗਾਂ ਜਰੂਰ ਸੁਣਿਓ ❣️🙏

    • @user-fr4th5ek9b
      @user-fr4th5ek9b Год назад

      ਮੈਂ ਪੂਰੀ ਵੀਡੀਓ ਨੀ ਵੇਖੀ ਵੀਰ ਜੀ ਬੱਸ ਏਨਾ ਕ ਦੱਸ ਦੂ ਕੀ ਵੀਡੀਓ ਚ ਪਲਾ ਭਾਈ ਅੰਮ੍ਰਿਤਪਾਲ ਸਿੰਘ ਜੀ ਬਾਰੇ ਚੰਗਾ ਕਿਆ ਜਾ ਮਾੜਾ

  • @rajveerkaur4205
    @rajveerkaur4205 Год назад +9

    ਬਿਲਕੁਲ ਸਹੀ ਗੱਲ ਆ ਤੁਹਾਡੀ ਸਭ ਸਿੱਖਾਂ ਨੂੰ ਹੀ ਮਾੜਾ ਸਮਝਦੇ ਨੇ ਹੋਰ ਕਿਸੇ ਨੂੰ ਕੋਈ ਕੁੱਝ ਨਈ ਬੋਲਦਾ। ਵਾਹਿਗੁਰੂ ਜੀ ਮਿਹਰ ਕਰਨ ਸਭ ਸਿੱਖ ਭਾਈਆ ਤੇ 🙏🏻

  • @KaurSandy951
    @KaurSandy951 Год назад +55

    ਸੱਚੀਂ ਕੋਈ ਨੀ ਸਾਥ ਦਿੰਦਾ ਔਖੇ ਟਾਈਮ ਚ, ਪੰਜਾਬੀ ਹੀ ਨੀ ਸਕੇ ਕਿਸੇ ਦੇ. ਜਦੋ ਮੂਸੇਵਾਲੇ ਦਾ ਸਾਥ ਓਹਨਾ ਦੇ ਅਪਨੇ ਲੋਕਾਂ ਨੇ ਨੀ ਦਿੱਤਾ ਤਾਂ ਅਮ੍ਰਿਤਪਾਲ ਦਾ ਕਿਥੇ ਸਾਥ ਦੇਣਾ ਸੀ ਕਿਸੇ ਨੇ 😢

    • @jaspreetgill3576
      @jaspreetgill3576 Год назад

      Absolutely truth

    • @pb07352
      @pb07352 Год назад

      India 🇮🇳 cha mahol kharab karan walaya nall ta ada hi hova ga
      pols agai pols paa gai ja pichaa jaldi to jaldi viral kardooo😂😂😂😂😂😅😅😅😅😅😅😅😂😂😂😂😂😂

  • @kuljinderpandit07
    @kuljinderpandit07 Год назад +11

    ਜੀ ਆਇਆ ਨੂੰ ਦੋਵੇ ਵੀਰਾ ਨੂੰ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜਿਉਂਦੇ ਵੱਸਦੇ ਰਹੋ ਬਾਬਾ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਘੈਂਟ ਪੋਡਕਾਸਟ 👌👌👌

  • @KaurSandy951
    @KaurSandy951 Год назад +32

    ਸੱਚੀਂ ਗੱਲ ਆ, ਭਗਤ ਸਿੰਘ ਜੀ ਦੀ ਕੁਰਬਾਨੀ ਨੂੰ ਲੋਕ ਫਜ਼ੂਲ ਸਮਝਦੇ ਆ, ਲੋਕਾਂ ਦੀ ਮਤ ਨੂੰ ਪਤਾ ਨੀ ਕੀ ਹੋ ਗਿਆ 😢

  • @KaurSandy951
    @KaurSandy951 Год назад +36

    ਸਤਿ ਸ੍ਰੀ ਅਕਾਲ ਦੋਨਾਂ ਭਰਾਵਾਂ ਨੂੰ, ਰੱਬ ਮੇਰੇ ਭਰਾਵਾਂ ਨੂੰ ਹਮੇਸ਼ਾ ਖੁਸ਼ ਰੱਖੇ 😘

  • @ammusaini7771
    @ammusaini7771 Год назад +3

    paji mai dubai ch rehndi meri company ch mere manager maharaster da aa sade nalo v jyada ohnu hindu ho k sade dharm te bharosa daily baba deep singh ji sheeda di jot lganda.main ithe tour guide da km krdi mainu ik turkey d family mili kada paya dekh boli you are sikh mai boli yes boleya u people are very amazing hr time tusi log langer lgande sadi turkey ch v mainu oh family ne google te check krke dikhaya which is bravest community in the world te aggo asi jihna nu 2 %wale bol k har koi dabaan nu firda

  • @gsingh1984
    @gsingh1984 Год назад +30

    Thanks your explaining the Anandpur Sahib resolution to all. There was no unreasonable or seperatist demands.

  • @Shelly_1shorts
    @Shelly_1shorts Год назад +24

    As a Hindu sare matte pass hone chahide bs 1 nu shad k note te Gandhi di hi photo Rehan do kyunki note ta changi maadi har tha use hunde te shaheed ya bhagwaan di photo nahi use honi chahidi oh bahut upper aa ina chiza to te tusi bahut achi Tarah explain kiti har cheeze bhagwaan Karke sab di soch ise Tarah ho jave ⭐⭐⭐⭐

    • @preetkaur-xj7vy
      @preetkaur-xj7vy Год назад +1

      Thnkuu

    • @jowanghuman7051
      @jowanghuman7051 Год назад +2

      I support your viewpoint brother

    • @Shelly_1shorts
      @Shelly_1shorts Год назад +5

      @@jowanghuman7051 sorry brother I am sister 😅😅

    • @garrysandhu6218
      @garrysandhu6218 Год назад

    • @jowanghuman7051
      @jowanghuman7051 Год назад +2

      @@Shelly_1shorts ok bhain sorry mnu pta nhi c thodi id de name to mnu lgya shayd kise veer di id aa okok bhain jug jug jeo

  • @RakeshKumar-ql1wy
    @RakeshKumar-ql1wy Год назад +17

    ਵੀਰੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ
    ਦੋਵੇਂ ਵੀਰਾਂ ਨੂੰ

    • @Aman-hm6cw
      @Aman-hm6cw Год назад

      He is spreading lies bro

    • @Aman-hm6cw
      @Aman-hm6cw Год назад

      Amritpal ne saaf kaha tha ki hin..yaha punjab me moorti poojke aur janev pehnke beadbi krte h

  • @bhullar1779
    @bhullar1779 Год назад +43

    ਜ਼ਿੰਦੇ ਵੱਸਦੇ ਰਹਿਣ ਦੋਵੇਂ ਵੀਰ। ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ। ਵਾਹਿਗੁਰੂ ਸਾਡੇ ਪੰਜਾਬ ਤੇ ਵੀ ਮੇਹਰ ਕਰੇ। ਮੇਰਾ ਭਰਾ।

  • @czarholystone4059
    @czarholystone4059 Год назад +19

    Very good content, you guys are doing great job 👏🏻. As a follower of both of you this podcast is next level.

  • @indermann-nu4nn
    @indermann-nu4nn Год назад +37

    ਸੱਤ ਸ਼੍ਰੀ ਆਕਾਲ ਦੋਨੋ ਵੀਰਾ ਨੂੰ 🙏🏻🙏🏻 ਸਹੀ ਬੋਲ ਰਹੇ ਹੋ ਵੀਰੇ ਤੁਸੀ ਦੋਨੋ। ਅਸੀ ਵੀ ਉਡੀਕ ਕਰ ਰਹੇ ਸੀ 🙏🏻 ਬਾਕੀ ਮਨਿੰਦਰ ਵੀਰੇ ਤੁਸੀ ਠੀਕ ਓ ਹੁਣ

  • @gurneksingh5126
    @gurneksingh5126 Год назад +7

    ਬੁਹਤ ਵਧੀਆ ਗੱਲਾਂ ਕੀਤੀਆਂ ਵੀਰ ਜੀ
    ਰੱਬ ਤੁਹਾਨੂੰ ਖ਼ੁਸ਼ ਰੱਖੇ ❤️
    ਰੱਬ ਮੇਹਰ ਭਰਿਆ ਹੱਥ ਰੱਖਣ ਪੰਜਾਬ ਤੇ ਅਰਦਾਸ ਕਰਦੇ ਹਾਂ

  • @gurdeepkaur7005
    @gurdeepkaur7005 Год назад +7

    ਬਹੁਤ ਹੀ ਵਧੀਆ ਪੋਡਕਾਸਟ ਵੀਰੇ, ਇਕ ਇਕ ਗੱਲ ਸੋਚਣ ਤੇ ਸਮਜਣ ਵਾਲੀ ਏ ਬਹੁਤ ਸੋਹਣਾ ਕੰਮ ਰਹੇ ਹੋ ਵੀਰ ਜੀ ਤੁਸੀ ਜਿਉਂਦੇ ਵਸਦੇ ਰਹੋ ਰੱਬ ਚੜਦੀਕਲਾ ਵਿੱਚ ਰੱਖੇ 👏👏👏

  • @singhdhillon1
    @singhdhillon1 Год назад +2

    ਪੰਜਾਬ ਜਿੰਦਾਬਾਦ
    ਬਹੁਤ ਵਧੀਆ ਪੌਡਕਾਸਟ
    ਭਾਰਤ ਦੀ ਅਜਾਦੀ ਲਈ ਕੁਲ 121 ਲੋਕ ਫਾਂਸੀ ਚੜ੍ਹੇ ਜਿਨਾ ਵਿੱਚੋਂ 93 ਸਿਖ ਸੀ । ਜਦਕਿ ਅਸੀ 2% ਹਾਂ । ਪਰ ਕੁਰਬਾਨੀ ਚ ਸਭ ਤੋਂ ਮੂਹਰੇ ।

  • @kulbirsingh4137
    @kulbirsingh4137 Год назад +13

    Waheguru hmesha chardikla ch rakhe dove veeran nu❤

  • @angrejcheema577
    @angrejcheema577 9 месяцев назад +2

    ਇਹ ਹਿੰਦ ਪੰਜਾਬ ਦੀ ਜੰਗ ਅ ਤੁਸੀ ਕੋਈ ਵੀ ਆਪਣਾ ਵਿਚਾਰ ਰੱਖ ਸਕਦਿਓ ਪਰ ਹੁਣ ਗੱਲ ਜਿਆਦਾ ਅਦਿਕਾਰਾਂ ਦੀ ਨਹੀਂ ਰਹੀ ਖ਼ਾਲਿਸਤਾਨ❤️

  • @jassekhon5696
    @jassekhon5696 Год назад +5

    Shabash, bravo.. much needed poscast for these days. I was waiting for it. Please make more podcast..

  • @meetk670
    @meetk670 Год назад +1

    Freshy bhaji, italy wale bhaji
    Twade warga aj tak kise ne nai smjaya na hi dasya kise v youtuber ne eda dia video nai bnaiya….
    Twanu sachiii salute aa …. Dilo
    Veere twanu rub sada chardi kala ch rakhe te sukhi wassso tusi jithe v howo…
    Waheguru twanu sada khushia den

  • @PrinceSharmaChicago
    @PrinceSharmaChicago Год назад +7

    Bilkul 22 g… thonu dona nu pasand e is krk kita janda tusi sach bolde o, dono paaseo di gal krde o… galat nu galat kene o sahi nu sahi kehne o… sooo bs ehi kamm jaari rakheeo…

    • @Aman-hm6cw
      @Aman-hm6cw Год назад

      Really??
      Amritpal ne saaf kaha tha ki hin..yaha punjab me moorti poojke aur janev pehnke beadbi krte h

    • @Aman-hm6cw
      @Aman-hm6cw Год назад

      He too is biased for his religion

    • @PrinceSharmaChicago
      @PrinceSharmaChicago Год назад

      @@Aman-hm6cw I’m talking about these guys… not about amritpal… me amritpal dia kuch gallan nal agree krda kuch gallan nal agree nahi krda… but jo govt kar rhi aa oh v theek nahi,

  • @RakeshKumar-ql1wy
    @RakeshKumar-ql1wy Год назад +10

    ਵੀਰੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @punjabihistory
    @punjabihistory Год назад +8

    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਦਾਬਾਦ❤

  • @vickyvickt1477
    @vickyvickt1477 Год назад +2

    Tera freesy paji kehan ta style dil jit lenda aa sadda darling❤❤❤👌👌👌😘😘

  • @majhaalapau2676
    @majhaalapau2676 Год назад +6

    Love that accent of itlay ala 22 freshy pajiiiii😂😂

  • @jasmeenkaur658
    @jasmeenkaur658 Год назад +3

    Pajji mera ek suggestion se… mnu lagda thonu video de nl english ch subtitles ve dena chahide ne nl …. I think ehda non punjab jn non hinduan tk ve thodi gl ve pounch skdi aa..everyone should know what punjabi people think about punjabi matter

  • @jattprabhnoor9532
    @jattprabhnoor9532 Год назад +20

    Your podcast should be viral among whole world specially in India, te sarkaara chngia hundia te sikha nu koi lordh ni vakh mannga rakhan di,, but we demand peace and respect ✊

  • @gazalmanchanda8676
    @gazalmanchanda8676 Год назад +5

    Waheguru mehar kre❤️❤️ freshy bai and Italy wala bai❤️ respect from heart ❤️

  • @kimjongun161
    @kimjongun161 Год назад +5

    Ooo bale aa gye mere veer..tu c jo v bolde tol moll ke ni bolde bs ohi bolde jo schayi aa pave kise nu v gussa lge❤❤

  • @harmeetkaur1468
    @harmeetkaur1468 Год назад +2

    The way you guys did show today nobody can even imagine to do it.
    They always care more abt thier bread and butter instead on their community.
    Waheguru meher kare.

  • @freebird2380
    @freebird2380 Год назад +4

    Great job..May Waheguru ji bless u both… specially Italy wala bro jehra kam karan di kise hor di himmat nahi bro you doing that.. sei molto bravo 🙌 👏

  • @vickycheekuvaid6831
    @vickycheekuvaid6831 10 месяцев назад +2

    ਜਿਓੰਦੇ ਰਹੋ ਵੀਰ ਇਹਨਾਂ ਗੋਦ੍ਹੀ ਭੇਡਾਂ ਨੂੰ ਚੂਰਨ ਦੇਣ ਲਈ 👍👍👍👍ਮਿਰਚਾਂ ਦੀ ਮੁੱਠ ਜੇਬ ਹੀ ਰੱਖੋ ਖ਼ਜ਼ਾਲਾ ਸਿੰਘ ਵਾਂਗੂ 🙏🏻🙏🏻🙏🏻🙏🏻

  • @simanpreetkaur1410
    @simanpreetkaur1410 Год назад +17

    Super informative podcast. Good job you both guys. THE BEST THING ABOUT THIS PODCAST WAS THAT YOU WERE SPEAKING WITH ALL THE FACTS AND KNOWLEDGE. BRAVO ♥️😊

    • @vickyvickt1477
      @vickyvickt1477 Год назад +1

      Simranpreet kaur hlo madem.

    • @295love
      @295love Год назад

      @@vickyvickt1477 simp 😂🤣

    • @vickyvickt1477
      @vickyvickt1477 Год назад

      @@295love 😥😥😥😥😂🤣😂😂

  • @No_Name9046
    @No_Name9046 Год назад +2

    Veer ji bohat vadia kam kar rahe tuc 🙏🏻🙏🏻🙏🏻🙏🏻🙏🏻🙏🏻❤ hun tan tuhade nal hor vi pyar vadh gya ❤❤❤❤
    Waheguru khush rakhe😇

  • @jacksparowyt1557
    @jacksparowyt1557 Год назад +11

    ਅਨੰਦਪੁਰ ਪੁਰ ਨੀ ਸ਼੍ਰੀ ਅਨੰਦਪੁਰ ਸਾਹਿਬ ਲਿਖੀ ਮਨਿੰਦਰ ਵੀਰ ❤ ਬਾਕੀ ਦੇਖਦੇ ਸਾਰਾ ਪੋਡਕਾਸਟ ਘੈਂਟ ਹੀ ਹੋਣਾ ਭਰਾ ਇਨੀ ਮੇਹਨਤ ਕਰਦੇ ਨੇ ❤❤

  • @bajwasaab4967
    @bajwasaab4967 Год назад +7

    ਜਿਉਂਦੇ ਰਹੋ ਸ਼ੇਰੋ💯👌🏻🔥

  • @cool9532
    @cool9532 Год назад +9

    ਕੰਗਣਾ ਕੰਜਰੀ ਨੂੰ ਪੰਜਾਬੀਆ ਦੇ ਹੱਥ ਨੀ ਲੱਗੇ ਹੱਲੇ ਨਹੀ ਇਹਨੇ ਸਾਰੀ ਉਮਰ ਪੰਜਾਬੀਆ ਦੀ ਜੈ ਹੋ ਜੈ ਹੋ ਕਰਨਾ ਨੀ ਸੀ ਥੱਕਣਾਂ

  • @vickyvickt1477
    @vickyvickt1477 Год назад +2

    Italy bale veer nu bhut knowdlege aa dunia dari di👌👌👌👌👌

  • @Gursanj2022
    @Gursanj2022 Год назад +5

    Waheguru ji 🙏🏼

  • @aulakh_234
    @aulakh_234 Год назад +2

    Bhut sohni video Dona Veera dii shukr aa koi ta sach bolda 💯💯

  • @yuvisethi7187
    @yuvisethi7187 Год назад +3

    Ajj full siraaa podcast bro waheguru meher kre🙏🏻🙏🏻🙏🏻🙏🏻🙏🏻👈👌👌👌👌👈

  • @all_in_all4
    @all_in_all4 Год назад +5

    ❤ we were just waiting for your podcast 😌🥺❤

  • @sukhjosan1992
    @sukhjosan1992 6 месяцев назад +1

    ਮੇਰਾ ਵੀਰ ਇਟਲੀ ਵਾਲਾ ਜਿਓੰਦਾ ਰਹੇ ਨਾਲ fresshy ਭਾਜੀ ਨੂੰ ਵੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਬਹੁਤ ਸੋਹਣੀ ਗੱਲ ਕਹੀ ਇਟਲੀ ਵਾਲੇ ਭਾਉ ਨੇ, ਕੇ majority ਵਾਲਿਆਂ ਨੂੰ ਸਗੋਂ ਗਲ ਨਾਲ ਲਾਉਣਾ ਚਾਹੀਦਾ minority ਵਾਲਿਆਂ ਨੂੰ ਬਈ ਓਹਨਾ ਨੂੰ ਕੀ ਤਕਲੀਫ ਏ ਪਰ ਨਹੀਂ ਇਹ ਖੋਤੀ ਦੇ ਬੱਚੇ ਸਗੋਂ ਲੱ........... ਨ ਤੇ ਚੜ੍ਹਦੇ ਆ ਭੈਣ ਦੇ ਲੋ......... ੜੇ

  • @Gs_vlogs01
    @Gs_vlogs01 Год назад +5

    Very good paji keep it up ❤ bahut vadia c podcast, bahut sone mudde chakke tusi aaj, sadi marjburi aa paji nhi BOL sakde, Ithe te police wale munde chak chak ke lai jande paye ne, Kal saade pind vicho 8 munde chuk ke lai gye ne

    • @jowanghuman7051
      @jowanghuman7051 Год назад

      Kis gl piche veer??

    • @Gs_vlogs01
      @Gs_vlogs01 Год назад

      @@jowanghuman7051 ohna ne amritpal veer ji nu follow kita hoya c te, oh amritpal veer de hak vich post paa rahe c regular, shak te adhar te chak liya ki eh v ohde naal de sathi ne

    • @punjabipeople345
      @punjabipeople345 Год назад

      Kehra pind aa????

  • @gurvinderkaur7229
    @gurvinderkaur7229 Год назад +2

    Bhut vadia paji.. waheguru tuhde dowa Veera te mehar bharya hath rakhe 🙏

  • @moosedrilla8217
    @moosedrilla8217 Год назад +13

    ਦੋਮੇ ਵੀਰਾ ਨੂੰ ਸਤਿ ਸ੍ਰੀ ਆਕਾਲ 🙏🙏ਜਿਊਂਦੇ ਬਸਦੇ ਰਹੋ।ਰੱਬ ਲਮੀਆ ਓਮਰਾ ਕਰੇ।ਮੈਂ ਥੋਡੇ ਕਹਿਣ ਤੇ ਵਰੌ ਟਵੀਟਰ ਚਲੁਣਾ ਸੁਰੂ ਕਰਤਾ। Godhi media murdabad murdabad murdabad murdabad 🤬🤬🤬🤬Singh is King 👑♥️

  • @United_states_of_Panjab
    @United_states_of_Panjab Год назад +1

    Bahut vadia kam nhi balki apna farz samj ke kom di sewa kr rhe ho 🙏🙏 waheguru 🙏

  • @kulwant3066
    @kulwant3066 Год назад +4

    ਪੰਜਾਬੀਆ ਨੂੰ ਟਵੀਟਰ ਤੇ ਆਉਣਾ ਚਾਹੀਦਾ ਕਾਉੰਟਰ ਅਂਟੈਕ ਲਈ।

  • @SukhPreet-yg6li
    @SukhPreet-yg6li Год назад +2

    Vry good 👍job bro ❤️

  • @Dhillonjatt13
    @Dhillonjatt13 Год назад +4

    ਵਾਹਿਗੁਰੂ ਜੀ ਮੇਰੀ ਵੀ ਉਮਰ ਲਾ ਦੇਵੇ ਤਾਹਨੂੰ ਦੋਵੇ ਵੀਰਾ ਨੂੰ ਬਹੁਤ ਸੋਹਣਾ ਕੰਮ ਕਰ ਰਹੇ ਜੀ

  • @Typing82
    @Typing82 Год назад +2

    Very nicely explained ✅

  • @satisfy_music
    @satisfy_music Год назад +4

    Veer oh gaurv arya di ik hor video aa gayi lawerance nu spot kr riha ohde te reply kro 🙏

  • @sandipdhillon9858
    @sandipdhillon9858 Год назад +2

    Brilliant show, taught me a few things about Punjab politics 👌🏾

  • @amanbasra2568
    @amanbasra2568 Год назад +3

    Well done Bhji tohadi video podcast cho bhit kuj sikhon nu milda kis da sath dena chida ki nai hak lyi bolde aa bhut vadia 🙏

    • @Aman-hm6cw
      @Aman-hm6cw Год назад

      Amritpal ne saaf kaha tha ki hin..yaha punjab me moorti poojke aur janev pehnke beadbi krte h

  • @reet7772
    @reet7772 Год назад +5

    God bless you brothers❤️

  • @deepammu252
    @deepammu252 Год назад +2

    Tohade podcast ch bohut zada knowledge mili thankyou vire❤❤❤❤❤❤❤

  • @navreet_randhawa26
    @navreet_randhawa26 Год назад +3

    bhut vdia kar rhe o tuc veere....plus singers nu boycott kro sirf support onha nu kro jo Panjab bare khad de ne.

  • @RajwinderKaur-qt1wq
    @RajwinderKaur-qt1wq Год назад +1

    Bahut information mili ajj veere .. Anandpur sahib de sare ਮਤੇ ajj Pta lgge

  • @S2R2srr
    @S2R2srr Год назад +3

    bilkul agree kathey rll mill k ek duje de hkka lae nal khdna chahida va👌👌👌👌👌

  • @manpreetkaur3888
    @manpreetkaur3888 Год назад +2

    Thode podcast di wait rhndi a veero bhut khoob

  • @jacksparowyt1557
    @jacksparowyt1557 Год назад +16

    ਬਹੁਤ ਸੋਹਣਾ ਪੋਡਕਾਸਟ ਬਣਾਇਆ ਦੋਨਾਂ ਭਰਾਵਾ ਨੇ ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ ਇਦਾ ਹੋਈ ਪੰਜਾਬ ਦੇ ਹੱਕਾ ਦੀ ਗੱਲ ਕਰਦੇ ਰਹੋ ਹਮੇਸ਼ਾ ਸੱਚ ਝੂਠ ਲੋਕਾ ਨੂੰ ਦਸਦੇ ਰਹੋ ❤

  • @jasvirkaur3480
    @jasvirkaur3480 Год назад +3

    ਬਹੁਤ ਵਧੀਆ ਪੋਡਕਾਸਟ ਵੀਰੋ 👍👍👍👍👍🙏🙏🙏🙏

  • @navusekhon2976
    @navusekhon2976 Год назад +2

    Thanks for explaining Anandpur sahib resolutions ❤️🙏🏻such a informative podcast 💯keep it up brothers 🫶

  • @hakamsingh9509
    @hakamsingh9509 Год назад +5

    Sat seri akhal dono veera nu ji. Very very podcast brother's. Waheguru ji veer Amritpal singh ji nu Tandrusty chardi kla wakshan ji. Kich ka rakho kam nu veero.couple👫 vloger naa bhoot gand paya hoya. Sikha nu cartoon bnya pya couple👫 vloger na.waheguru ji kra aap dono veer den dugnibraat chogni traki kran. Full sport brothers

  • @GurdeepSidhu-ok4yk
    @GurdeepSidhu-ok4yk Год назад +2

    ਸਹੀ ਗੱਲ ਵੀਰੇ

  • @dhillon6449
    @dhillon6449 Год назад +5

    Pajji twitter uthe ikk page aw punfact de naam da. Oh kisse punjabi modi bhakt sa page aw. Oh SGPC te sikh kilaaf kaffi galat tweet krda. Mai ta usnu bhout vari farya aw . Tusi v usdi service karo

  • @SurinderKaur-sz1uu
    @SurinderKaur-sz1uu Год назад +2

    Satshri akal vere rab tuhau chade kala vich rakhe dasach di avaj ckirakho

  • @gilljass2582
    @gilljass2582 Год назад +5

    Keep it up Veera ❤

  • @jessy4517
    @jessy4517 Год назад +1

    Really informative and Italy wale bhaji ene jada sensible aa...Good to know this side of urs...
    But really sad ke ehe knowledge boht ght loka kol ponch rhi aa... You should be representative of Punjab on international level❤

  • @deepammu252
    @deepammu252 Год назад +3

    Freshy vire shirt kyu ni change krda. Lagda paji di girlfriend ne gift kiti aaaa. 😂😂freshy vire gussa na kreyo just mjak kr rahi aaa😅 ❤❤❤❤❤❤❤❤❤

  • @sukhisandhu1500
    @sukhisandhu1500 Год назад

    Veere jaldi La k aia kro Podcast pls 🙏🏻❤️bhout he jyda vdya Lagda Veere ji soda Podcasts love u Mere Dono Bde Veera nal

  • @luckybhinder9179
    @luckybhinder9179 Год назад +3

    Love you bro🤜🤜

  • @gillsaab594
    @gillsaab594 Год назад +1

    Yrr manu Manider veer da bolan da tarika boht ghaint lagda ❤️❤️❤️❤️

  • @ruchivashishta6385
    @ruchivashishta6385 Год назад +3

    Je Punjab de sare tuhde jihe ho jaan te fer koi v Punjab wal dekhe takk ni but Punjab de munde kudiaa nach nach k reels bana len vlogs okhaa janta da best of luck veero 👍👍🙏

    • @Aman-hm6cw
      @Aman-hm6cw Год назад

      Amritpal ne saaf kaha tha ki hin..yaha punjab me moorti poojke aur janev pehnke beadbi krte h

    • @Aman-hm6cw
      @Aman-hm6cw Год назад

      He is just telling one sided story

    • @Aman-hm6cw
      @Aman-hm6cw Год назад

      Bhindranwale ne bhi bahut kuchh bola tha
      But they consider him as saint

  • @robinpreetk.1696
    @robinpreetk.1696 Год назад +1

    hrr vaar di trah boht hi vdia hoyuga for sure bs thoda jldi upload krya kro wait rehndi 💕🔥

  • @jassieesekhon4152
    @jassieesekhon4152 Год назад +12

    ਜਿਉਂਦੇ ਵਸਦੇ ਰਹੋ ਭਰਾਵੋਂ 🥳👌🏻

  • @arshdeepkaur_1138
    @arshdeepkaur_1138 Год назад +1

    Waheguru dona verra te mehar pareya hath rakhe bahut vdia information dende ne ❤ jayda toh jayda lokka tak veere huna de prodcast pujne chaide ne ta ke ona no khalisatan da shi mtlb pta lage ❤

  • @gurfatehsingh1014
    @gurfatehsingh1014 Год назад +3

    ਵੀਰੇ ਤੁਸੀਂ ਸਹੀ ਕਿਹਾ ਕੀ ਸਰਕਾਰਾਂ ਤਿਰੰਗੇ ਦੀ ਆੜ ਲੈ ਕੇ ਆਪਣੇ ਕੰਮ ਕਰਦੇ ਹਨ। ਕਸੂਰ ਦੇਸ਼ ਦਾ ਨੀ ਸਰਕਾਰ ਦਾ ਕਦਾਰ ਸਰਕਾਰ ।

  • @navjotjoyti8484
    @navjotjoyti8484 Год назад +1

    Veere tuhanu dona veera nu bhot dhanwad gal sahi krde o tusi bhot bhot respect tuhade lyi

  • @KaurSandy951
    @KaurSandy951 Год назад +8

    Parmish verma ਨੂੰ ਤਾਂ ਮੈਂ ਬੰਦਾ ਹੀ ਨੀ ਮੰਨਦੀ

  • @zeenatmehta1038
    @zeenatmehta1038 Год назад +2

    🙏🏻🙏🏻 Bro’s much needed podcast.. Everyone Pray for Punjab PEACE ☮️

  • @singhhardeep3302
    @singhhardeep3302 Год назад +6

    Parmish verma ne yr elvish yadav naal gaana kadya yr bda dukh lgya.... Punjabiyn ne sara kuch ditta parmish verma nu but ja k oh elvish nl gaane kadd riha....

  • @sandhu11311
    @sandhu11311 Год назад +2

    Veer jaldi jaldi podcast paya kro badi knowledge mildi aa 💙

  • @GurpreetSingh-qz4yw
    @GurpreetSingh-qz4yw Год назад +4

    ਭਾਈ ਅੰਮ੍ਰਿਤਪਾਲ ਸਿੰਘ ਸਾਹਿਬ ਜੀ ਜ਼ਿੰਦਾਬਾਦ

  • @KaranCalifornia
    @KaranCalifornia Год назад +1

    Bhot vdiya mere veero 🙏🏻💐 siraa lata .. 💯

  • @mannilubana-x5k
    @mannilubana-x5k Год назад +3

    i have been waiting for the posdcast finally its here 🎉 keep it up ❤

  • @hardeepmehra8840
    @hardeepmehra8840 Год назад +2

    ਸਤਿ ਸ੍ਰੀ ਆਕਾਲ ਵੀਰੋ ਸੱਚੀ ਤੁਹਾਡਾ ਪੋਡਕਾਸਟ ਦੇਖ ਕੇ ਬਹੁਤ knowledge ਮਿਲਦੀ ਆ ਬਾਈ ❤️💯

  • @Baby_Funny334
    @Baby_Funny334 Год назад +3

    God Job Bro

  • @YTSHORT972
    @YTSHORT972 Год назад +2

    Very nice 👍👍

  • @Xxxgamer6
    @Xxxgamer6 Год назад +3

    G ta krda ah fudud media alya da sir wad da kalle kalle da bada gussa aunda ehna de salya te

  • @SN-pc8nd
    @SN-pc8nd Год назад +2

    God bless you both guys. Baki wadh to wadh views aun tuhadi videos de ta ki loka nu pta lgge k sach ki a. Love from US🇺🇸🇺🇸and Nawanshaher PB32🙌🙌🙌🙌🙌

  • @manindersingh1198
    @manindersingh1198 Год назад +3

    Jee o jatta

  • @jassolver1solver565
    @jassolver1solver565 Год назад

    Bbhut vaddiya gal kiti Bhai Saab TUC pehli vaari sarkari mude te Bina dare galan kiti

  • @ranjitsingh1238
    @ranjitsingh1238 Год назад +3

    Saare dalliyaaa nalo ta Tusi change a yaar sala ik v nahe bolayaaa....Ranjit bawa bolda c murr ke oh v chup ker gayaaa

  • @kulbirgill2522
    @kulbirgill2522 Год назад +1

    Boht vadia podcast veere!! Watching from Australia
    Ik ik gall sachi te bebaki nal bolde ho tusi dono.,

  • @sukhibeagovalia9348
    @sukhibeagovalia9348 Год назад +3

    Italy ale aa ek roasting video Tu v bna mera bhra elvish jadav te parmish verma te lagge inha nu v patta jedah doglapan eh lokan nal krde ne.

  • @aloneboyedits4439
    @aloneboyedits4439 Год назад +1

    ਸਹੀ ਤੇ ਸੱਚੀਆ ਗੱਲਾਂ ਕੀਤੀਆਂ ਨੇ ਤੁਸੀ ਦੋਨੋ ਵੀਰਿਆ ਨੇ ਦਿਲੋ support ਵੀਰੇ।