S. Sham Singh Attari | Historical Haveli | 7ਵੀਂ ਪੀੜ੍ਹੀ ਨਾਲ ਵਿਸ਼ੇਸ਼ ਗੱਲਬਾਤ | Surkhab Tv
HTML-код
- Опубликовано: 8 фев 2025
- S. Sham Singh Attari | Historical Haveli | 7ਵੀਂ ਪੀੜ੍ਹੀ ਨਾਲ ਵਿਸ਼ੇਸ਼ ਗੱਲਬਾਤ | Surkhab Tv
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RUclips Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our RUclips Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp....
** Subscribe and Press Bell Icon also to get Notification on Your Phone **
ਸੱਤਵੀਂ ਪੀੜ੍ਹੀ ਦੀ ਹਵੇਲੀ ਤਾਂ ਸਾਂਭ ਲੲੀ ਪਰ ਸੱਤਵੀਂ ਪੀੜ੍ਹੀ ਦੀ ਸਰਦਾਰੀ ਨੂੰ ਤਾਂ ਸਾਂਭ ਲਓ ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ
ਸਹੀ ਕਿਹਾ 👏
Bahut jaruri c
agree
Aa jiney v comment section 😡ch bkwas kr rhey ne 🇭🇲Harpreet mama g 💖nu k sardar bnja sharme varme lgde tuc sardari ni samb skey nd all tht stuff 😡,,,hram jadio😡 tuc app sardar o ja tde sare cmnt krn valeya de sir te pagga sjiya ne kutyyoo🦮 sirf face dekh k judge kr rhe o agle bande nu te sarey kutte eko bkwas kr rhe ne cmnt ch sardar bnja anppar bndio tanu ki pta agla bnda kina polite te decent bnda he s Canadian + usa pr🇨🇦🇧🇲 but still ethe haveli ch rehnde Ney te + social worker serve krde aa ethe reh k♻️ es krke kuttya vang eko bkwas na kro k pagg 💭bn sardar bn agle di soch te subah nu slami dao shoti soch vale anpr loko🏴
ਸ਼ਾਮ ਸਿੰਘ ਅਟਾਰੀ ਦੇ ਵਾਰਸਾਂ ਨੂੰ ਵੇਖ ਕੇ ਮਨ ਨੂੰ ਬਹੁਤ ਦੁੱਖ ਲੱਗਦਾ
Bilkul
ਕਿੱਥੇ ੲਿਹ 🌷 ਕਿੱਥੇ ਸਰਦਾਰ ਸ਼ਾਮ ਸਿੰਘ ਅਟਾਰੀ । ਭਰਾਵਾ ਕੁਮੈਂਟ ਪੜਕੇ ਹੀ ਸਰਦਾਰ ਬਣਜਾ । ਵਾਹਿਗੁਰੂ ਸੁਮੱਤ ਬਖਸੇ ।
ਸ਼ਾਮ ਸਿੰਘ ਦੇ ਵਾਰਸਾਂ ਰੂਪ ਨਹੀਂ ਮਿਲਦੇ ਵਡੇਰੇ ਪੁਰਖਿਆਂ ਨਾਲ
ਹਵੇਲੀ ਵੇਖ ਕੇ ਰੋਣਾ ਵੀ ਆ ਰਿਹਾ ਤੇ ਖੁਸ਼ੀ ਵੀ ਪਰ ਸਰਦਾਰ ਜੀ ਦੀ ਸਰਦਾਰੀ ਨਹੀਂ ਸਾਂਭੀ
ਬਾਈ ਦੇ ਕੇਸ ਕੱਟੇ ਵੇਖ ਮਨ ਬਹੁਤ ਦੁੱਖੀ ਹੋਈਆਂ .. ਐਡੇ ਜਰਨੈਲ ਦੇ ਘਰ ਜੰਮਣਾ ਬਹੁਤ ਭਾਗੀ ਵਾਲੀ ਗੱਲ ਹੈ . ਬਾਬਾ ਮਿਹਰ ਕਰੇ
ਸ ਸਾਮ ਸਿੰਘ ਅਟਾਰੀ ਦੇ ਵਾਰਸੋ ਆਪਣੀ ਸ਼ਕਲ ਸ਼ੀਸ਼ੇ ਵਿਚ ਵੇਖੋ।ਤਾਹਨੂੰ ਆਪਣੇ ਆਪ ਵਿੱਚ ਸ਼ਰਮ ਆਉਣੀ ਚਾਹੀਦੀ ਹੈ
Billkul Sahi keha veer ji
Aa jiney v comment section 😡ch bkwas kr rhey ne 🇭🇲Harpreet mama g 💖nu k sardar bnja sharme varme lgde tuc sardari ni samb skey nd all tht stuff 😡,,,hram jadio😡 tuc app sardar o ja tde sare cmnt krn valeya de sir te pagga sjiya ne kutyyoo🦮 sirf face dekh k judge kr rhe o agle bande nu te sarey kutte eko bkwas kr rhe ne cmnt ch sardar bnja anppar bndio tanu ki pta agla bnda kina polite te decent bnda he s Canadian + usa pr🇨🇦🇧🇲 but still ethe haveli ch rehnde Ney te + social worker serve krde aa ethe reh k♻️ es krke kuttya vang eko bkwas na kro k pagg 💭bn sardar bn agle di soch te subah nu slami dao shoti soch vale anpr loko🏴
ਸਰਦਾਰ ਸ਼ਾਮ ਸਿੰਘ ਅਟਾਰੀ ਜੀ ਦੇ ਨਾਲ ਹੀ ਪੰਜਾਬ ਦਾ ਭੋਗ ਪੈ ਗਿਆ ਹੈ
ਬਹੁਤ ਬੁਰਾ ਲੱਗ ਰਿਹਾ ਸਿਖ ਸੂਰਮੇ ਦੀ ਅੱਜ ਦੀ ਪੀੜ੍ਹੀ ਕੇਸ ਨਹੀਂ ਸਾਂਭ ਸਕੀ
ਸਿੱਖ ਕੋਮ ਦੇ ਮਹਾਨ ਜਰਨੈਲ ਸਾਮ ਸਿੰਘ ਅਟਾਰੀ ਅਮਰ ਰਹੇ
ਜਿਹੜੇ ਜ਼ਿਆਦਾ ਸਿਆਣੇ ਸਰਦਾਰ ਜੀ ਦੇ ਵੰਸ਼ਜ ਨੂੰ ਕਹਿ ਰਹੇ ਨੇ ਸਰਦਾਰੀ ਨਹੀਂ ਸੰਭਾਲ਼ੀ ਉਹਨਾਂ ਨੂੰ ਪੁੱਛਣਾ ਤੁਹਾਡੇ ਆਪਣੇ ਤੇ ਤੁਹਾਡੇ ਜਵਾਕਾਂ ਦੇ ਮੂੰਹ ਤੇ ਕੇਸ ਦਾਹੜਾ ਹੈ?
ਦੂਜੀ ਗੱਲ ਸਰਦਾਰ ਸਾਹਿਬ ਦੇ ਵੰਸ਼ਜ ਦੀ ਬੋਲੀ ਦੇ ਅੰਦਾਜ਼ ਵਿੱਚੋਂ ਅੱਜ ਵੀ ਖ਼ਾਨਦਾਨੀ ਝਲਕਦੀ ਹੈ …ਹੋਰਾਂ ਦਾ ਪਤਾ ਨਹੀਂ ਪਰ ਮੈਂ ਨਿੱਜੀ ਤੋਰ ਤੇ ਸਰਦਾਰ ਸ਼ਾਮ ਸਿੰਘ ਜੀ ਦੇ ਸ਼ਹਾਦਤ ਨੂੰ ਤੇ ਉਹਨਾਂ ਦੀ ਮੌਜੂਦਾ ਪੀੜੀ ਨੂੰ ਸਲਾਮ ਕਰਦਾ ਹਾਂ 🙏..
ਹਵੇਲੀਆਂ ਜੲਇਦਾਦ ਸਾਂਭ ਲਏ ਸਰਦਾਰੀ ਨਹੀਂ ਸਾਂਭੀ ।
ਭਾਈ ਤੁਸੀ ਸਿੱਧੂ ਦੀ ਥਾ ਹਰਪਰੀਤ ਅਟਾਰੀ ਕਹੋ ਤਾ ਬਹੁਤ ਵਧੀਆ ਲੱਗੇਗਾ
ਸ੍ਰੋਮਣੀ ਕਮੇਟੀ ਨੂੰ ਦੱਸੋ
ਇਹ ਯਾਦ ਗਾਰ ਬੱਚ ਕਿਵੇ ਗਈ?
Bahut dukh vaarsa nu is tra dekh k ..lagda ni k sham singh atariwala de waris aa..saroop e badl gya
Ekk gal da bhut dukh laggyea jo sirr te turbun nhi.
Aa jiney v comment section 😡ch bkwas kr rhey ne 🇭🇲Harpreet mama g 💖nu k sardar bnja sharme varme lgde tuc sardari ni samb skey nd all tht stuff 😡,,,hram jadio😡 tuc app sardar o ja tde sare cmnt krn valeya de sir te pagga sjiya ne kutyyoo🦮 sirf face dekh k judge kr rhe o agle bande nu te sarey kutte eko bkwas kr rhe ne cmnt ch sardar bnja anppar bndio tanu ki pta agla bnda kina polite te decent bnda he s Canadian + usa pr🇨🇦🇧🇲 but still ethe haveli ch rehnde Ney te + social worker serve krde aa ethe reh k♻️ es krke kuttya vang eko bkwas na kro k pagg 💭bn sardar bn agle di soch te subah nu slami dao shoti soch vale anpr loko🏴
ਹੁਣ ਤਾਂ ਨਵੀਂ ਪੀੜ੍ਹੀ ਨੂੰ ਜਾ ਤਾਂ ਬਾਦਲਾਂ ਦੀ ਜਾਂ ਤਾਂ ਫ਼ਿਰ ਸਿੱਧੂ ਦੀ ਹਵੇਲੀ ਦਾ ਪਤਾ ਹੋਣਾ ਹੈ (ਅਫ਼ਸੋਸ) 👏
ਦੇਖ ਲਵੋ ਹਾਲ ਇਹਨਾ ਦਾ
ਇਹੋ ਜਿਹੇ ਇਸ ਦੇ ਬੱਚੇ ਹੋਣਗੇ America ਚ
Sardar aw oh veer
Rab sardar sham Aatri de warisa Di chardikala rake te sardar Saab ji Di Nishania sada kayam rakhan
8-9 ਪੀੜ੍ਹੀ ਤੋਂ ਬਹੁਤੀ ਉਮੀਦ ਨਹੀਂ ਕਿਉਂਕਿ ਬਾਹਰਲੇ ਮੁਲਕਾਂ ਦੇ ਜੰਮਪਲ ਲੋਲੇ ਜਿਹੇ ਹੁੰਦੇ ਨੇ, ਸੱਭਿਆਚਾਰ ਅਤੇ ਇਤਿਹਾਸ ਨਾਲੋ ਟੁੱਟੇ ਹੁੰਦੇ ਨੇ। ਜਿਹਨਾਂ ਦੇ ਰਿਸ਼ਤੇਦਾਰਾਂ ਜਾਂ ਆਪਣੇ ਪਰਿਵਾਰਾਂ ਚੋਂ ਬੱਚੇ ਬਾਹਰਲੇ ਮੁਲਕਾਂ ਵਿੱਚ ਪਲੇ ਹਨ, ਉਹ ਇਸ ਗੱਲ ਨੂੰ ਸਮਝ ਸਕਦੇ ਹਨ ਵੀ ਉਹ ਕਿਹੋ ਜਿਹੇ ਹੁੰਦੇ ਹਨ। ਨਾਲੇ ਇਹ ਪਰਿਵਾਰ ਤਾਂ ਹੁਣ ਵੀ ਸਿੱਖੀ ਤੋਂ ਦੂਰ ਹੈ
ਸ ਸ਼ਾਮ ਸਿੰਘ ਅਟਾਰੀਵਾਲਾ ਜਿੰਦਾਬਾਦ
ਅਫਸੋਸ ਦੀ ਗਲ ਹੈ , ਸਿੱਖ ਰਾਜ ਦੇ ਆਖ਼ਰੀ ਥੰਮ ਕਹੇ ਜਾਣ ਵਾਲੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੇ ਵਾਰਿਸ ਆਪਣੇ ਸਰਦਾਰ ਨੂੰ ਭੁੱਲ ਗਏ ਨੇ ਲਗਦਾ। ਕਿਵੇਂ ਦਸ ਸਕਦੇ ਆ ਕੀ ਅਸੀਂ ਵਾਰਿਸ ਹਾਂ।
ਅਸੀਂ ਕੱਲ ਗਏ ਸੀ ਹਵੇਲੀ ਵੇਖਣ ਬੜਾ ਦੁੱਖ ਲਗਾ ਵੇਖ ਕੇ ਜਿਸ ਸਰਦਾਰ ਦੇ ਮਹਿਲ ਵੱਡੇ ਵੱਡੇ ਹੋਣ , ਅਟਾਰੀ ਦਾ ਮਤਲਬ ਵੀ ਇਹੀ ਹੁੰਦਾ ਉੱਚੇ ਉੱਚੇ ਮਹਿਲ ,ਪਰ ਅੱਜ ਖਸਤਾ ਹਾਲਤ ਵਿੱਚ ਨੇ ਕਾਫੀ ਕੁਝ ਖੰਡਰ ਹੋ ਚੁੱਕਿਆ ਹੈ ,ਕੁਝ ਹਿੱਸਾ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਦੀ ਹਵੇਲੀ ਦਾ ਬਚਿਆ ਹੋਇਆ ਬਾਕੀ ਬੱਸ ਲੋਕਾਂ ਢਾਹ ਢਾਹ ਕੇ ਘਰ ਉਸਾਰ ਲਏ
ਜਿਨ੍ਹਾਂ ਸਿੱਖ ਰਾਜ ਦੀ ਉਸਾਰੀ ਕੀਤੀ ਓਹਨਾ ਦੇ ਮਹਿਲ ਉੱਜੜ ਗਏ ਲਗਦੇ।
ਬਾਕੀ ਵਾਰਿਸ ਸਿੱਖ ਸਰਦਾਰ ਹੁੰਦੇ ਓਹਨਾ ਦੀ ਦਿੱਖ ਤੋ ਪਤਾ ਲਗਦਾ ਕਿ ਇਹੀ ਸਰਦਾਰਾਂ ਦੇ ਵੰਸ਼ ਹਨ
ਸਰਦਾਰੀ ਤੇ ਨਾਲ ਹੀ ਚਲੀ ਗਈ। ਜੀ ਇਹ ਤੇ ਆਮ ਜਿਹਾ ਹਰਪ੍ਰੀਤ ਹੈ।
ਲਗਦਾ ਨਹੀਂ ਮਹਾਨ ਜਰਨੈਲ ਦੇ ਵੰਸ਼ ਦੇ ਨੇ .। ਅਪਣਾ ਸਰੂਪ ਤਾਂ ਸੰਭਾਲ਼ ਲ਼ਵੋ
Bohat wdiya
ਵਾਹਿਗੁਰੂ ਜੀ
waheguru ji
Aaj sham singh attari hunde ta apne satve vans nu app marde
Waheguru Waheguru Waheguru ji
Sardar sham singh ji amar rehin
Sham singh atari ji dy waris nu dkh k bahut dukh hoya
Ena nu Sikhi sroop jroor rakhna chahida c
Dekh ke lgda ni a sardar sham singh atari da bash na
Dekh lagda nhi aha sham singh ji atari wale de wansh ne
Waheguru di mehar nhi aa:
Waheguru Ji 🙏
Harpeet singh ji sardar bano ji
Very nice video
Good
2:10 💤 dis is my real mama g proud to be part of dis family 💖🌼💤
Could you provide his contact information?
Thode Parivaar toh sardari ni smbhali gyi..
Shawa she tere interwiew ta bari khushi nal dei janda jawe shikhi nu sab ke rakhea howe j sikhi nahi si sahb sakda ta appni paishan badal lainda kah denda ke mai sardar sham singh attri di ansh wicho nahi sanu dukh te na hunda
ਸਿਰਫ ਹਵੇਲੀ ਹੀ ਸਾਂਬੀ ਪਰ ਸਿੱਖੀ ਨਾ ਸਾਂਬ ਹੋਈ
Guru ji kirpa karo ji sadi new jawani te
ਇਹ ਸਾਮ ਸਿੰਘ ਅਟਾਰੀ ਦੀ ਨਸਲ ਆਂ ਕਿ ਕਿਸੇ ਹਿੰਦੂ ਦੀ
🙏🙏🙏😥😥😥😥😥
ਮੈ ਤਾ ਆਪਣੀ ਆਪ ਪੁਜਾ ਚੱਲਿਆ ....
ਸਿੱਖ ਕੌਮ ਦਾ ਮਹਾਨ ਜਰਨੈਲ ਅਣਖੀਲਾ ਜਰਨੈਲ ਸਰਦਾਰ ਸ਼ਾਮ ਸਿੱਘ ਅਟਾਰੀ ।
ਇਹ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਦੇ ਵਾਰਿਸ ਨਹੀਂ ਹੋ ਸਕਦੈ
Mare kom de hire sardar
True hota india me har aadmi pass hote 1000 khaath ....... .
Singh sje hunde ta gal hor e honi c
Guru ji de sikho dukh nal kahe rahe han sikhee sanbho gur ji de sikh bano
School, college, ply grond. Hawale. Bana deo bhi. Chamka deo dobaara please.
Sari Sikh com aapnia namastak nowadays karde Han par dukh hoia jado Shimi Saab nu ji a ne Sikhi nu talajani de diti he .
Sardar sham singh di sardari najar nahi aai
Eh sachi sardar saab de varas ne lagde nhi
Sadari Te Shamb lainda
jehre comment karde o kehre Singh saje
Eh gall sanu sikhan nu manni payegi asi sirf naam de sikh reh gaye jan sanu aapna sikhi ranga virsa bhavna ithlihaas bilkul bhull giya hai.sanu hun kise bahrle nahi marna aapne hathi hi mar jana hai.
Dekho kinna vada rutba misal sikhi gairat teh astha di Sardar Sham Simgh Atari wala,jo murdayan vich vi rooh pa deve, par ajj usde varis dekho kiven ghasiare bani baithe han. Jinah qaum di misaal banna si oh qaum nu doban da kaara kar rahe han.
Eh aakh riha aun wali uhna di aulad haweli nu saambhegi par oh dharam virsa teh giru di sikh mat tah saambh lavo jisne eh naam ,izzat,shaan shaukat Sikhi sroop bakhshi hai.
Sach janeo mera video vekhan nu ji ni kita mai comment kare video shad ke frar hogai
Generation of Sham Singh Attari Has cut there hair and it is so sad that they couldn't retain there royalty.
Aa jiney v comment section 😡ch bkwas kr rhey ne 🇭🇲Harpreet mama g 💖nu k sardar bnja sharme varme lgde tuc sardari ni samb skey nd all tht stuff 😡,,,hram jadio😡 tuc app sardar o ja tde sare cmnt krn valeya de sir te pagga sjiya ne kutyyoo🦮 sirf face dekh k judge kr rhe o agle bande nu te sarey kutte eko bkwas kr rhe ne cmnt ch sardar bnja anppar bndio tanu ki pta agla bnda kina polite te decent bnda he s Canadian + usa pr🇨🇦🇧🇲 but still ethe haveli ch rehnde Ney te + social worker serve krde aa ethe reh k♻️ es krke kuttya vang eko bkwas na kro k pagg 💭bn sardar bn agle di soch te subah nu slami dao shoti soch vale anpr loko🏴
@@jasminekaursidhu6927 Sat Sri Akal, Jasmine Kaur Ji. Me tohada reply read kita. Te sab to pehla me tohanu eh kena chona ha ki me ek GURSIKH insan ha. Te SARDAR SHAM SINGH ATTARIWALE JI da boht satkar kar da ha, oh is kom de sonahri heere san, jina ne MAHARAJA SARDAR RANJIT SINGH JI (SHER-E-PUNJAB) vale boht eham bhumika nibhae. Aj vi sikh panth es mahan yodhe te garve mahsus karda h. Te koi vi katar sikh ohna di aaj di pedhe nu is halat vich nhi dekh sakda kyo ki sirf sadi PAGADEYA di shan banye rakhn waste ohna ne ehna sangarsh kita te SABRAON di jang vich shaheed ho gye. Sardar Sham Singh Attari Ji ne ta kadi sochya vi nhi hove ga ki ohna di ane vale pedhe PAGDEYA nu inakaar kar deve ge te kesha nu vi katal karva degi💇.
@@jasminekaursidhu6927 Me ta SARDAR HARI SINGH NALWA JI; SARDAR SHAM SINGH ATTARI JI te AKALI BABA PHULA SINGH JI di tasveera apne Ghar te Dafatar vich vi lagaeya ne. Kyo ki oh tasveera nu vekh me apna SIKH Itihas yaad rakhda h te man mahisus karda ha
@@jasminekaursidhu6927 te apne mama ji nu meri tarfo keh dena ki haveli sabh ke koi faida ni je SARDARIYA hi nahi sabhiya. Oh haveli hun fiki pah gyi h kyo ki us vich Sham Singh Atari ji di sardari nu sabhan wala koi vansh hi nhi h.
Sikhi Sarop kithe hai
shrm wali gall hai ji 7 pidi de warsa de halat dekh ke ,bas dulatan,jagiran samb liya sikhi da pata hi nahi
Mahàraja Hamir ji .....,?
hun sare sharme verme lagde
Yrrr ihh Sardar shaam Singh attaari da vaaras nhi ho sakda
par sharaumni kameti ton aas na rakhyo kyo k shraumni kameti sirf badal di saambhasl kar di a
S sham Singh ji da birth date dado g
Koi sambh sambhal nahi SGPc ta bus ehe kum paise khayi jayo ehna jagah di aambh sambhal karni chahidi hai
Sher da putt bhed 🐑
Jis bache di sakal apne baap naal na mildi hove ,,,ki kha isnu😢
Eh sham sigh atari ji di property da waris a sham singh da waris ni ho sakda
Shaam Singh Gill c a sidhu a ki
Attari ta sidhu iko aa
Sikhi kon sambhega
Haveli tA sambhal li par jo jruri c sardar shaam singh aatari wala di sardari tA sambhal ni ske tuci Apne bzurga de paye purneya te nhi chal rhe wAli hi sharm wAli gal hai shaam singh Atari wAla sardar bnda c te tuci na ta dastar bande o na punjab ch rehne o punjab chad ke Bahr vdesha ch gye sardar dA sroop tA thuhade ch jmA vi jhalkda
😡😡🤬🤬🤬 maharaj ihna nu kesh rakhan di v Akal dve
waheguru ji
S sham Singh ji da birth date dado g
Waheguru ji waheguru ji