ਘਰੋਂ ਬਾਹਰ ਜਾਣ ਤੇ Suit ਪਾਉਣ ਦੀ ਵੀ ਪਾਬੰਦੀਆਂ |Inspirational Story| Mandeep Sandhu | Josh Talks Punjabi

Поделиться
HTML-код
  • Опубликовано: 8 сен 2024
  • ਮਨਦੀਪ ਕੌਰ ਸੰਧੂ, ਜੋ ਕਿ ਸੰਗਰੂਰ ਜ਼ਿਲੇ ਦੇ ਪਿੰਡ ਘਨੌਰ ਖੁਰਦ ਦੇ ਰਹਿਣ ਵਾਲੇ ਹਨ, ਪੰਜਾਬੀ News ਇੰਡਸਟਰੀ ਦੇ ਇਕ ਜਾਣੇ ਪਹਿਚਾਣੇ ਨਾਮ ਹਨ । ਪਰ ਸਮਾਂ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਸੀ, ਉਹ ਇਕ ਬਹੁਤ ਹੀ ਰੂੜ੍ਹੀਵਾਦੀ ਪਰਿਵਾਰ ਵਿੱਚ ਪੈਦਾ ਹੋਏ ਜਿੱਥੇ ਇੱਕ ਲੜਕੀ ਨੂੰ ਜਨਮ ਦੇਣਾ ਮਾੜਾ ਮੰਨਿਆ ਜਾਂਦਾ ਸੀ. ਉਸ ਨੂੰ ਅੱਠਵੀਂ ਜਮਾਤ ਤੋਂ ਬਾਅਦ ਆਪਣੀ ਪੜ੍ਹਾਈ ਛੱਡਣ ਤੇ ਵਿਆਹ ਕਰਾਉਣ ਲਈ ਕਿਹਾ ਗਿਆ, ਪਰ ਉਹਨਾਂ ਨੇ ਹਮੇਸ਼ਾ ਆਪਣੇ ਆਪ ਤੇ ਵਿਸ਼ਵਾਸ ਰਖਿਆ, ਆਪਣੇ ਲਈ ਖੜ੍ਹੀ ਹੋਈ ਅਤੇ ਆਪਣੀ ਪੜ੍ਹਾਈ ਪੂਰੀ ਕੀਤੀ ਹੈ ਅਤੇ ਅੱਜ ਉਹ Daily Post ਪੰਜਾਬੀ ਵਿਚ ਇਕ ਰਿਪੋਰਟਰ ਵਜੋਂ ਕੰਮ ਕਰ ਰਹੀ ਹੈ ਅਤੇ ਅੱਜ ਹਰ ਉਸ ਕੁੜੀ ਲਈ ਇਕ ਰੋਲ ਮਾਡਲ ਹੈ ਜੋ ਅੱਜ ਘਰ ਵਿਚ ਇਸ ਲਈ ਡਰ ਕੇ ਬੈਠੀ ਹੈ ਕਿਉਂਕਿ ਉਹਨੂੰ ਲਗਦਾ ਹੈ ਕਿ ਉਹ ਕੁਝ ਨਹੀਂ ਕਰ ਸਕਦੀ!
    It’s Not Easy, But It’s Worth It, and YOU CAN DO IT!
    We all face difficult challenges throughout our lives, it might not be easy to achieve your greatest dreams, but it will be worth it, and the harder it is, the greater the satisfaction when you do finally achieve it! If you want the prize you can’t quit at half time, through the darkness, through the challenges, the opponents.
    Mandeep Kaur Sandhu, who hails from Ghanaur Khurad village of Sangrur district, is a renowned name in Punjabi News Industry. But times were never like this earlier, she was born in a very conservative family where giving birth to a girl child was believed to be a bad omen. She was asked to get married and quit her studies after 8th class, but she always believed in herself and knew that she can achieve what she always aspired. She stood for herself and completed her studies, and today she is working as a reporter in Daily post punjabi and presented herself as a role model for every girl out there who is under her veils and not believing herself.
    In this Josh Talk, we will see that, you will be knocked down but you MUST GET UP, KEEP FIGHTING, and discover your true STRENGTH because YOU CAN DO IT.
    Make sure your story is one of strength. Make sure your story is one of someone who refused to give up. Refused to settle. Refused to be normal.
    Josh Talks passionately believes that a well-told story has the power to reshape attitudes, lives, and, ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches, struggle to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or business and helping them discover their true calling in life.
    ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
    ► Subscribe to our Incredible Stories, press the red button ⬆️
    ► Say hello on FB: / joshtalkspun. .
    ► Tweet with us: / joshtalkslive
    ► Instagrammers: / joshtalkspu. .
    ► Say hello on Sharechat: sharechat.com/...
    ----**DISCLAIMER**----
    All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    Important Keywords:
    josh talks,josh talks punjabi,josh talk punjabi,daily post punjabi,mandeep sandhu,mandeep sandhu interview,mandeep sandhu punjabi news,mandeep sandhu daily post,mandeep sandhu speech,mandeep sandhu josh talk,mandeep kaur sandhu,mandeep kaur sandhu daily post,daily post punjabi news,mandeep kaur sandhu interview,daily post,daily post news,ptc news,news reporter punjab,women news reporter punjab,punjab post,pro punjab tv interview,pro punjab tv
    #JoshTalksPunjabi #YouCanDoIt #PunjabiMotivation

Комментарии • 1,4 тыс.

  • @JoshTalksPunjabi
    @JoshTalksPunjabi  3 года назад +68

    💪 ਸਿੱਖੋ Spoken English ਤੇ Personality Development ਐਕਸਪਰਟ ਦੇ ਨਾਲ! 💪
    ਹੁਣੇ ਹੀ ਸ਼ੁਰੂ ਕਰੋ ਜੋਸ਼ Skills App ਦੇ ਨਾਲ : joshskills.app.link/nlZpijkcerb

    • @SatveerSingh-kq5hv
      @SatveerSingh-kq5hv 3 года назад +3

      Good lack

    • @karmankingra1384
      @karmankingra1384 3 года назад +1

      Ooooooooooooooooooooooooooooooooooooooooooooooooooooooooĺloooooòp9pòwaheguru ji sda mehar bhria hath rakhnn

    • @kulwantkhokhar280
      @kulwantkhokhar280 3 года назад

      Thanks 😊😭😭😭😭😭😭😭😭😭😭😭😭😭😭😭😭😭😭😭😭😭😭👍👍👍👍👍👍👍👍🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👍🏼

    • @kristineperez8213
      @kristineperez8213 3 года назад +1

      Jasvirkaur

    • @aaravsatnam5455
      @aaravsatnam5455 3 года назад

      Very good bata God bless u

  • @sahilbaisal7374
    @sahilbaisal7374 4 года назад +334

    ਮਨਦੀਪ ਕੌਰ ਬੇਟਾ ਤੁਸੀਂ ਇੱਕ ਮਿਸਾਲ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇਰੇ ਵਰਗੀਆਂ ਧੀਆਂ ਤੇ ਰੱਬ ਸਭ ਨੂੰ ਦੇਵੇ

  • @bikamalhi1238
    @bikamalhi1238 3 года назад +41

    ਭੈਣ ਮਨਦੀਪ ਕੌਰ ਪਰਮਾਤਮਾ ਤੁਹਾਨੂੰ ਚੜਦੀਕਲਾ ਚ ਰੱਖੇ 🙏

  • @varindersandhuharike2922
    @varindersandhuharike2922 3 года назад +113

    ਮਨਦੀਪ ਭੇਣਤੂਸੀ ਬਹੁਤ ਵਧੀਆ ਦੇ ਆਪਣੇ ਪਿਤਾ ਦਾ ਨਾਂ ਰੋਸ਼ਨ ਕਰ ਰਹੈਊ

  • @exprimentwithchoice3737
    @exprimentwithchoice3737 3 года назад +3

    ਮਨਦੀਪ ਜੀ 🙏 ਵੇਰੀ ਵਾਈਸ ਜਦੋਂ ਸਾਡੇ ਪਿੰਡ ਸਮਾਉਂ ਵਿਚ ਆਇਆ ਸੀ ਮੇਰੀ ਰੂਹ ਖੁਸ਼ ਹੋ ਗਈ ਸੀ ਤੈਨੂੰ ਦੇਖ ਕੇ ਆਖਰ ਮਿਹਨਤ ਰੰਗ ਲਾਉਂਦੀ ਭੈਣਾਂ ਸਦਾ ਖੁਸ਼ ਰਹੋ 🌷🌷🌷🌷

  • @ramansidhu1088
    @ramansidhu1088 3 года назад +24

    ਸਾਡੇ ਮੋਗੇ ਜਿਲੇ ਦਾ ਮਾਣ ਭੈਣ ਵਾਹਿਗੁਰੂ ਚੜਦੀ ਕਲਾ ਚ ਰੱਖਣ

  • @bittukaler1765
    @bittukaler1765 3 года назад +34

    ਧੀ ਨਹੀਂ ਤੁਸੀਂ ਘਰਦਿਆ ਦੀ ਧੀ ਨਹੀਂ ਬਲਕੇ ਦੁਨੀਆ ਧੀ ਹੋ ।ਿਕਉਕਿ ਦੁਨੀਆ ਪਿਆਰ ਕਰਦੀ ਹੈ।ਵਾਹਿਗੁਰੂ ਹੋਰ ਸਮਤ ਦੇਵੇ ਜੀ।

  • @navdeepkaur5312
    @navdeepkaur5312 3 года назад +183

    ਨਫਰਤ ਦੇ ਬਾਜ਼ਾਰ ਚ ਜਿੱਤਣ ਦਾ ਅਲੱਗ ਹੀ ਮਜ਼ਾ ਏ ,
    ਲੋਕੀ ਰਵਾਉਣਾ ਨੀ ਛੱਡਦੇ ਤੇ ਅਸੀਂ ਹੱਸਣਾ ਨੀ ਛੱਡਦੇ।

  • @MANREET702
    @MANREET702 3 года назад +22

    *ਤੁਸੀਂ ਬਹੁਤ ਵਧੀਆ ਰਿਪੋਰਟਰ ਹੋ ਡੇਲੀ ਪੋਸਟ ਪੰਜਾਬੀ*

  • @darshansinghguliani9450
    @darshansinghguliani9450 3 года назад +62

    ਮਨਦੀਪ ਕੌਰ ਪੁੱਤਰ ਚੜਦੀ ਕਲਾ ਵਿਚ ਰਹੇ। ਸ਼ਾਬਾਸ਼।

  • @GurwinderSingh-uf6jb
    @GurwinderSingh-uf6jb 3 года назад +8

    ਵਾਹਿਗੁਰੂ ਜੀ ਹਰ ਘਰ ਇਹਨੀ ਵਧੀਆ ਸੋਚ ਰੱਖਣ ਵਾਲੀਆ ਧੀਆਂ ਨੂੰ ਜਨਮ ਦੇਣ

  • @sukhwindersinghzira6001
    @sukhwindersinghzira6001 3 года назад +38

    ਵਾਹਿਗੁਰੂ ਜੀ ਧਿਆਂ ਨੂੰ ਚੜਦੀ ਕਲਾ ਵਿਚ ਰੱਖਣ

  • @mandipsingh692
    @mandipsingh692 3 года назад +22

    ਤੂੰ ਤੇ ਬਹੁਤ ਸਿਆਣੀ ਕੁੜੀ ਹੈ ਮੈਂ ਤੁਹਾਡੀ ਹਰ ਇੰਟਰਵਿਊ ਦੇਖੀ ਹੈ ਅਤੇ ਦੇਖਦੇ ਰਹਾਂਗਾ

  • @jogindersingh-mn1tz
    @jogindersingh-mn1tz 4 года назад +79

    ਵਾਕਿਆ ਈ ਪੁੱਤਰ ਤੇਰੇ ਵਰਗੀਆਂ ਧੀਆਂ ਦੀ ਦੁਨੀਆਂ ਨੂੰ ਲੋੜ ਐ। ਪੁੱਤਰ ਬੰਦੇ ਦਾ ਕੱਦ ਦੋ ਤਰ੍ਹਾਂ ਨਾਲ ਮਿਣਿਆ ਜਾਂਦੈ ਇੱਕ ਸਰੀਰਕ ਕੱਦ ਤੇ ਦੂਜਾ ਵਿਅਕਤੀਤੱਵ ਕੱਦ ਸੋ ਤੇਰਾ ਕੱਦ ਚੰਗੇ ਲੋਕਾਂ ਦੀ ਨਜ਼ਰ ਵਿਚ ਬਹੁਤ ਉੱਚਾ ਐ।

  • @prempalsinghsingh9311
    @prempalsinghsingh9311 3 года назад +33

    ਭੈਣੇ ਤੇਰੇ ਦਰਦ ਛੁਣਕੇ ਮਨ ਭਰ ਆਇਆ ਸੀ
    ਜਿਉਂਦੀ ਰਹਿ ਭੈਣੇ

  • @gurmeetkaur8996
    @gurmeetkaur8996 4 года назад +45

    ਮਨਦੀਪ ਬਿਲਕੁਲ ਸਹੀ, ਮਾਣ ਹੈ ਤੇਰੇ ਤੇ ,ਜੇ ਸਾਡੀ ਸੋਚ ਚੰਗੀ ਹੈ ਤਾਂ ਵਾਹਿਗੁਰੂ ਆਪ ਸਾਡੀ ਬਾਂਹ ਫੜਦੇ ਹਨ god bless you beta waheguru kirpa karan 😍👌👍

  • @HarjitSingh-ol4dx
    @HarjitSingh-ol4dx 3 года назад +1

    ਮਨਦੀਪ ਕੌਰ ਬੇਟੇ ਬਹੁਤ ਹੀ ਵਧੀਆ ਪਰਮਾਤਮਾ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਣ

  • @veerpalbassi4810
    @veerpalbassi4810 4 года назад +34

    ਬਹੁਤ ਵਧੀਆ ਉਪਰਾਲਾ ਕੀਤਾ ਤੁਸੀ ਕੁੜੀਆਂ ਦਾ ਹੋਸਲਾ ਵਧਾਉਣ ਦਾ ਜੋ ਹਾਰ ਜਾਦੀਆਂ ਨੇ ਤੇ ਆਪਣੇ ਸੁਪਨੇ ਤੌੜ ਦਿੰਦੀਆ ਨੇ ਉਹਣਾ ਲਈ ਇੱਕ ਸਿਖਿਆ ਹੈ । ਕਦੀ ਵੀ ਹੋਸਲਾ ਨਹੀ ਹਾਰਨਾ ਚਾਹਿਦਾ🙏ਵਹਿਗੁਰੂ ਤੁਹਾਨੂੰ ਚੜਦੀ ਕਲਾਂ ਚ ਰੱਖੇ

  • @ParamjitSingh-ok8he
    @ParamjitSingh-ok8he 3 года назад +5

    "ਥੋੜ੍ਹਾ ਵਿਰੋਧ ਕਰ ਲਿਆ ਕਰੋ" ਅਖੀਰ ਤੇ ਕਹੀ ਗਈ ਬਹੁਤ ਵਧੀਆ ਪਤੇ ਦੀ ਗੱਲ।

  • @gillmanjot168
    @gillmanjot168 4 года назад +25

    ਮਿਸਾਲ .... ਬਹੁਤ ਸੋਹਣੀ ਸੋਚ ਦੀ ਮਾਲਕ ਅਤੇ ਹਿੰਮਤੀ ਕੁੜੀ ।

  • @dalbirvirk2524
    @dalbirvirk2524 3 года назад +20

    ਸੇਰ ਪੁੱਤਰ ਕਮਾਲ ਕਰਤੀ ਤੇਰੀ ਹੀਮਤ ਨੂੰ ਸਲਾਮ ਕਰਦਾ ਵਾ। ਿਜੳੁਦੀ ਰਹਿ ਬੱਚੀ ਵਾਹਿਗੁਰੂ ਤੁਹਾਨੂੰ ਹੋਰ ਬਲ ਬਖਸ਼ੇ

    • @ManjinderSingh-zh8mp
      @ManjinderSingh-zh8mp 3 года назад

      ਬਹੁਤ ਬਹੁਤ ਵਧੀਆ ਹੈ ਮਨਦੀਪ ਕੌਰ

    • @AmarjitSingh-mq2iv
      @AmarjitSingh-mq2iv 3 года назад

      Baut sweet voice aa sister Good bless you

  • @Inderkmann
    @Inderkmann 4 года назад +114

    ਵਾਹ ਜੀ ਵਾਹ.. 😊 ਬਹੁਤ ਬਹੁਤ ਧੰਨਵਾਦ 🙏 ਭੈਣ ਜੀ ਬਹੁਤ ਸੋਹਣਾ ਮੈਸੇਜ ਦਿੱਤਾ ਤੁਸੀਂ. ਮੈਂਨੂੰ ਵੀ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਵੀ ਕੁੜੀ ਆ ❤🙏

  • @bauntysinghjaihind454
    @bauntysinghjaihind454 3 года назад +4

    ਬਹੁੱਤ ਹੀ ਵਧੀਆ ਭੈਣ ਜੀ ਤੁਸੀਂ ਆਪਣੇ ਪਰਿਵਾਰ ਦਾ ਤੇ ਪਿੰਡ ਦਾ ਨਾਂ ਰੌਸ਼ਨ ਕੀਤਾ ਨਾਲ ਪੰਜਾਬੀਅਤ ਦਾ ਵੀ ਦਿਲੋ ਸਲਾਮ ਆ ਭੈਣੇ👍👍 ਪਰ ਤੁਸੀਂ ਆਪਣਾ ਵਿਆਹ ਕਿਉਂ ਨਹੀਂ ਕਰਵਾਇਆ,

  • @garrykiran9399
    @garrykiran9399 4 года назад +75

    ਪੁੱਤਰਾ ਵਾਲੇ ਮੈ ਰੁਲਦੇ ਸੜਕਾ ਤੇ ਧੀ ਕਦਰ ਕਰਦੀ ਸਦਾ ਮਾਪਿਆਂ ਦੀ ਬੀਹਲੇ ਵਾਲਿਆ ਏ ਚੰਦਰੀ ਦੁਨੀਆ ਵਿਤਕਰਾ ਦੀ ਸਦਾ ਧੀਆਂ ਲਈ

  • @tarsemlaltarsemlal8316
    @tarsemlaltarsemlal8316 3 года назад +9

    ਬਹੁਤ ਵਧੀਆ ਮਨਦੀਪ ਜੀ, ਹੋਣਾ ਵੀ ਏਵੇਂ ਹੀ ਹੋਣਾ ਚਾਹੀਦਾ ਹੈ ਜੀ

  • @Mehnditutorialbyaapika
    @Mehnditutorialbyaapika 4 года назад +92

    Very emotional story ਹਿੰਮਤ ਨਾਲ ਸਾਰਾ ਜਹਾਨ ਜਿੱਤਿਆ ਜਾ ਸਕਦਾ ਹੈ

  • @jagdevsingh8317
    @jagdevsingh8317 3 года назад +35

    ਬਹੁਤ ਵਧੀਆ ਭੈਣ ਮਿਹਨਤ ਕਦੇ ਤਾਂ ਸਫ਼ਲ ਹੁੰਦੀ ਆ

  • @ArpanKaurPannu
    @ArpanKaurPannu 4 года назад +61

    ਬਹੁਤ ਵਧੀਆ ਮਨਦੀਪ ਜੀ ...ਵਾਹਿਗੁਰੂ ਇਸੇ ਤਰਾਂ ਤਹਾਨੂੰ ਹਿਮੰਤ ਬਣਾਈ ਰੱਖਣ।

  • @DHAMIPB07
    @DHAMIPB07 3 года назад +11

    ਸੋਚ ਨੂੰ ਸਲਾਮ ਕਰਦਾ ਹਾਂ ਅਤੇ ਮਿਹਨਤ ਨਾਲ ਦੁਨੀਆਂ ਜਿੱਤੀ ਜਾਂਦੀ ਹੈ

  • @sukhchainsinghkang1313
    @sukhchainsinghkang1313 3 года назад +34

    ਉਮਰ ਚ ਭਾਵੇਂ ਮੇਰੇ ਤੋ ਤੁਸੀੰ ਛੋਟੇ ਹੋ ਭੈਣੇਂ ਇਕੱ ਸਾਲ ਪਰ ਤੁਸੀੰ ਕਮ ਵਿਚ ਮੇਰੇ ਤੋ ਬਹੁ਼ਤ ਹੀ ਵਡੇ ਹੋ ਸਲਾਮ ਆ ਭੈਣੇਂ ਤੁਹਾਡੀ ਸੋਚ ਅਤੇ ਮੇਹਨਤ ਨੂੰ ।

    • @ravigodara887
      @ravigodara887 3 года назад +2

      Veer meri akhhan che pani aa gya menu meri beti te maan hai m onu kade nhi rok tok kiti

    • @sukhchainsinghkang1313
      @sukhchainsinghkang1313 3 года назад +2

      ਬਿਲਕੁਲ ਜੀ, ਬਹੁ਼ਤ ਸਤਿਕਾਰ ਤੇ ਦੁਆਂਵਾਂ ਜੀ, ਹੱਸਦੇ ਵਸਦੇ ਰਹੋ।

    • @ravigodara887
      @ravigodara887 3 года назад +1

      @@sukhchainsinghkang1313 thank you veere

  • @pritpalkaur2521
    @pritpalkaur2521 3 года назад +1

    ਮਨਦੀਪ ਕੌਰ ਵਰਗੀਆਂ ਧੀਆਂ ਘਰ ਘਰ ਜੰਮਣ ।

  • @jessiahuja1487
    @jessiahuja1487 4 года назад +162

    ਲੱਤਾਂ ਵੀ ਘਰ ਵਾਲੇ ਹੀ ਖਿੱਚਦੇ ਹਨ

  • @armaan6773
    @armaan6773 3 года назад +20

    ਬੇਟਾ ਜਿੰਦਾ ਬਆਦ 🙏🙏🙏🙏🙏🙏🙏🙏

  • @jatinderkaurtoor1685
    @jatinderkaurtoor1685 4 года назад +30

    Daughter of proud parents. God bless you

  • @vdhillon4382
    @vdhillon4382 3 года назад

    ਬਹੁਤ ਵਧੀਆ ਮੈਡਮ ਤੁਸੀਂ ਇਕ ਸ਼ੋਟੇ ਜਿਹੇ ਤੇ ਬੈਕਵਰਡ ਪਿੰਡ ਤੋਂ ਉੱਠ ਕੇ ਆਵਦਾ ਨਾ ਬਣਾਇਆ, ਤੇ ਮੋਗੇ ਜ਼ਿਲ੍ਹੇ ਤੇ ਪੰਜਾਬ ਦਾ ਨਾਂਮ ਰੋਸ਼ਨ ਕੀਤਾ.ਕਿਉਕਿ ਇਹ ਪਿੰਡ ਧਰਮਕੋਟ ਦੇ ਕੋਲ ਹੈ ਤੇ ਹਜੇ ਵੀ ਪੱਛੜਿਆ ਹੋਇਆ ਹੈ.ਕਿਉਕਿ ਜੇ ਕੋਈ ਕੁੜੀ ਆਵਦੇ ਦਮ ਤੇ ਤਰੱਕੀ ਕਰਦੀ ਹੈ ਤਾ ਦਿਲੋਂ ਖੁਸ਼ੀ ਹੁੰਦੀ ਹੈ.

  • @inderprajapati5596
    @inderprajapati5596 4 года назад +10

    ਵਾਹਿਗੁਰੂ ਆਪ ਜੀ ਨੂੰ ਏਸੇ ਤਰ੍ਹਾਂ ਹਿੰਮਤ ਦਿੰਦਾ ਰਹੇ। ਮੰਨਦੀਪ ਕੌਰ ਸੰਧੂ sister.

  • @nathasinghpspcl1162
    @nathasinghpspcl1162 3 года назад +1

    ਪੁੱਤ ਜੀ ਤੇਰੀ ਹਿੰਮਤ ਦਲੇਰੀ ਅਤੇ ਅੱਗੇ ਵਧਣ ਦੇ ਜਜਬੇ ਨੂੰ ਸਲਾਮ।

  • @jeevanjazz8023
    @jeevanjazz8023 4 года назад +11

    ਹਾਰਦੇ ਨੀ ਹੁੰਦੇ ਕਦੇ ਮਰਦ ਦਲੇਰ ਦਲੇਰ ਤੁਸੀਂ ਹੌਸਲੇ ਬਣਾਕੇ ਸਦਾ ਬੰਬ ਰੱਖੋ ਓ ਅਸੀਂ ਜਿੱਤ ਗੇ ਜਰੂਰ ਜਾਰੀ ਜੰਗ ਰੱਖਿਓ

  • @ranjitazaadkanjhlaazaad6836
    @ranjitazaadkanjhlaazaad6836 3 года назад

    ਬੀਬਾ ਮਨਦੀਪ ਤੁਹਾਡੀ ਮਿਹਨਤ ਰੰਗ ਲਿਆਈ ਹੈ ! ਲਗਨ, ਮਿਹਨਤ, ਦੂਰਅੰਦੇਸ਼ੀ ਤੇ ਮੁਸੱਕਤ ਪਾ੍ਣੀ ਨੂੰ ਮੰਜ਼ਿਲ ਤੇ ਪੁਚਾ ਦਿੰਦੀ ਹੈ !

  • @KulwantSingh-xv5lm
    @KulwantSingh-xv5lm 3 года назад +22

    ਪੁੱਤਰਾ ਜਿਉਦਾ ਰਹੋ।

  • @jasprreetsingh3347
    @jasprreetsingh3347 3 года назад +1

    ਤੁਸੀਂ ਪਹਿਲਾ ਬਹੁਤ ਦਿਲ ਜਿਤਿਆ ਸੀ ਇੰਟਰਵਿਊ ਵਿੱਚ ਇਨ੍ਹਾਂ ਸੋਹਣੇ ਤਰੀਕੇ ਨਾਲ ਸਵਾਲ ਕਰਦੇ ਹੁੰਦੇ , ਪਰ ਅੱਜ ਦੋਬਾਰਾ ਫਿਰ ਜਿਤਿਆ 😍😍😍ਮੇਰਾ ਤੋ ਛੋਟੀ ਪਰ ਬੁਲੰਦੀ ਸੌਹ ਰਹੇ ਹਮੇਸਾ ਵਾਹਿਗੁਰੂ ਖ਼ੁਸ ਰੱਖੇ

  • @Liveshow5911
    @Liveshow5911 4 года назад +12

    ਵਾਹ ਜੀ ਵਾਹ ✅⭐️👍 ਭੈਣ ਧੀਆਂ ਹੋਣ ਤਾਂ ਤੁਹਾਡੇ ਵਰਗੀਆਂ ਤੁਹਾਡੀ ਸੋਚ ਬਹੁਤ ਉੱਚੀ ਆ ਜੀ

  • @kulwinderkaur3618
    @kulwinderkaur3618 3 года назад +2

    ਬਹੁਤ ਖੂਬਸੂਰਤ ਕਹਾਣੀ ਸੁਣਾਈ ,ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ , ਤੰਦਰੁਸਤੀ ਬਖਸ਼ੇ ,ਤੇ ਹੋਰ ਕਾਮਯਾਬੀ ਬਖਸ਼ੇ

  • @balbaljeet2166
    @balbaljeet2166 4 года назад +6

    ਬਹੁਤ ਖੂਬ ਮਨਦੀਪੋ, ਗੁੱਡ ਵੱਨ ਪੁੱਤ ਬਾਬਾ ਤੈਨੂੰ ਹਰ ਖੁਸ਼ੀ ਦੇਣ , ਪਟਿਆਲਾ ਯਾਦ ਆ ਗਿਆ ਫਿਰ ਤੋਂ ਤੈਨੂੰ ਦੇਖ ਕੇ , 👍👍

  • @sunnybedi3711
    @sunnybedi3711 3 года назад +1

    ਬਿਲਕੁਲ ਸਹੀ ਗੱਲ ਹੈ
    ਜਿਉਂਦੀ ਵਸਦੀ ਰਹਿ ਭੈਣੇ ਪ੍ਰਮਾਤਮਾ ਤੈਨੂੰ ਹਰ ਖੁਸ਼ੀ ਦੇਵੇ ਤਰੱਕੀਆਂ ਬਖ਼ਸ਼ੇ

  • @GurpreetKaur_offficial
    @GurpreetKaur_offficial 3 года назад +4

    ਬਹੁਤ ਚੰਗਾ ਲੱਗਾ ਜੀ ਜੋ ਤੁਸੀਂ ਆਪਣੀ ਕਹਾਣੀ ਸਾਂਝੀ ਕੀਤੀ.....ਹਿੰਮਤ ਨਹੀਂ ਹਾਰਨੀ ਚਾਹੀਦੀ 👌🏻🌸

    • @GurpreetKaur_offficial
      @GurpreetKaur_offficial 3 года назад

      @@palwinderkaur4306 ਨਾ ਜੀ ਨਾ ਏਦਾਂ ਦਾ ਕੋਈ ਇਰਾਦਾ ਨਹੀਂ ਮੇਰਾ....🙏🏻

  • @paramjitkaur6197
    @paramjitkaur6197 3 года назад +2

    ਬਹੁਤ ਵਧੀਆ ਸੀ 👌👌

    • @paramjitkaur6197
      @paramjitkaur6197 3 года назад

      ਪਰਮਾਤਮਾ ਆਪਣੀ ਕਿਰਪਾ ਬਣਾਈ ਰੱਖਣ ਹੋਰ ਤਰੱਕੀਆਂ ਬਗਛਣ

  • @mangatsharma9892
    @mangatsharma9892 3 года назад +3

    Mandip Beta you are a very strong girl, ਤੁਸੀਂ ਇੱਕ ਮਿਸਾਲ ਹੋ!!!!!! may God bless you and fulfil all your dreams. Your story gives a lot of motivation to other girls as well.
    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇਰੇ ਵਰਗੀਆਂ ਧੀਆਂ ਰੱਬ ਸਭ ਨੂੰ ਦੇਵੇ…..

  • @jogindersingh3170
    @jogindersingh3170 3 года назад +3

    Salute to you ਪੁੱਤਰ ਜੀ,ਸਦਾ ਖੁਸ਼ ਰਹੋ।

  • @jinderSingh-zl1sz
    @jinderSingh-zl1sz 4 года назад +4

    ਬਹੁਤ ਵਧੀਆ ਮਨਦੀਪ ਜੀ ਧੀਆ ਤਾ ਪੁਤਰਾਂ ਨਾਲ ਵੱਧ ਹੁੰਦੀਆਂ ਹਨ ਪਰ ਸਮਝਣ ਵਾਲੇ ਘੱਟ ਹੁੰਦੇ ਵਾਹਿਗੁਰੂ ਮੇਹਰ ਕਰੇਗਾ ਕੁੜੀਆਂ ਦਾ ਦਰਦ ਕੋਈ ਨਹੀ ਸਮਝਦਾ ਤੁਸੀਂ ਆਪਣੀ ਹਿਮਤ ਬਣਾਈ ਰੱਖੋ

  • @gurmeetkaur1523
    @gurmeetkaur1523 3 года назад +1

    Bahut vdia Mandeep ,God bless you beta Tere wargia kudia ta Punjab da maan ne beta

  • @JaswantSingh-ke4or
    @JaswantSingh-ke4or 3 года назад +15

    ਪੁਤਰ ਮਨ ਖੁਸ਼ ਕਰ ਦਿੱਤਾ
    ਵਾਹਿਗੁਰੂ ਜੀ ਤੈਨੂੰ ਹਮੇਸ਼ਾ ਖੁਸ਼ ਰਖੇ

    • @rajnikhanna9770
      @rajnikhanna9770 3 года назад

      mandeep sis rona Aa gey thudi jevane sun k

  • @anjanabansal1702
    @anjanabansal1702 3 года назад +1

    R/didi ji, mai jdo to phone use krna start kreya ha, tuhdi hr video dekhdi ha, starting ch mnu name nhi c tuhda pta chla c, pura phone search kreya, jdo tuhdi video mili fir dil nu shanti mili ji, you are great didi ji, god bless u, waheguru hmesha tuhnu khush rkhe..

  • @lovereen5900
    @lovereen5900 3 года назад +106

    ਆਹ ਡਿਸਲਾਇਕ ਵਾਲਿਆਂ ਦੀ ਮਾਨਸਿਕਤਾ ਦਾ ਪਤਾ ਨਹੀਂ ਲੱਗ ਸਕਿਆ

    • @deerdalvir9970
      @deerdalvir9970 3 года назад +1

      ਵਿਤਕਰੇ ਅਾਲੀ ਸੋਚ ਅਾਲੇ ਹੋਣਗੇ bru

    • @farmingyoutube1810
      @farmingyoutube1810 3 года назад

      @@deerdalvir9970 right

    • @KalaSingh-vq4bk
      @KalaSingh-vq4bk 3 года назад +2

      ਨਹੀ ਜੀ ਮੈਨੂ ਅਸਲੀਅਤ ਦਾ ਪਤਾ ਜੀ
      ਆਪਾ ਦੇਖਦੇ ਹਾਂ ਕਿ bhut ਵਾਰ ਬਾਣੀ
      ਦੇ ਸਬਦਾਂ ਹੇਠਾਂ ਵੀ dislaek ਹੁੰਦੈ ਨੇ
      ਓਹਦਾ ਕਾਰਨ ਹਰ ਕੋਈ ਪੂਰਾ ਪੜਿਆ
      ਨਹੀ ਹੁੰਦਾ ਓਹਨਾਂ ਨੂੰ ਲਾਈਕ ਤੇ ਡੀਸਲਾਈਕ ਚ ਕੋਈ ਫਰਕ ਨਹੀ ਹੁੰਦਾ ਉਹ ਅਪਣੀ ਤਰਫ ਸੇ ਤੋ ਲਾਈਕ ਹੀ ਕਰਦੇ ਹਨ ਕਈ ਵਾਰ ਮੇਰੇ ਵਰਗੇ ਨੇ ਮੋਬਾਇਲ ਨਵਾ ਲੀਆ ਹੁੰਦਾ ਮੇਰੀ ਸਮਝ ਤਾਂ ਏਹੀ ਏ ਬਾਕੀ ਤੁਸੀ ਮੇਥੋ ਸਿਆਣੇ ਹੋ ਧੰਨਵਾਦ ਜੀ

    • @lovereen5900
      @lovereen5900 3 года назад +1

      @@KalaSingh-vq4bk ਕਾਲੇ ਵੀਰ ਕੋਈ ਗੱਲ ਨਹੀਂ

    • @5sta48
      @5sta48 3 года назад

      @@KalaSingh-vq4bk bilkul shi karan

  • @seemarani7154
    @seemarani7154 3 года назад +17

    Same story Meri h diii
    😭😭😭😭😭😭😭
    M 12 saal di ydo mnu dharran kdhn lah ditta c
    Bahutt km kitte h mein
    Lyf story Bahut booori
    Pr m b Josh talk ch jrur aaungii
    IAS bn k diii
    Only wait for two years
    Now m b.a final year ch hn

  • @jhonuday7688
    @jhonuday7688 3 года назад +72

    ਮੈਡਮ ਜਿਹੜੀਆ ਕੁੜੀਆਂ ਪਹੜ ਲਿਖ ਕੇ ਬਾਪ ਦੀ ਪੱਗ ਦਾਗ ਲੋਦਿਆ ਉਨ੍ਹਾਂ ਨੇ ਦੂਜਿਆ ਕੁੜੀਆਂ ਦਾ ਬੇੜਾ ਗਰਕ ਕੀਤਾ

  • @lovepreetsingh1313
    @lovepreetsingh1313 3 года назад +8

    Bhen g salaam a thuhadi soch nu thuhadi mehnat nu. . 🙏🏼

  • @gtxbenchmark3784
    @gtxbenchmark3784 3 года назад +10

    Love to news media and my syster who fight for success and stay blessed love you too

  • @raghbirsingh1274
    @raghbirsingh1274 3 года назад

    ਮਨਦੀਪ ਕੌਰ ਪੁੱਤਰ ਤੁਸੀਂ ਇੱਕ ਮਿਸਾਲ ਹੋ ਵਾਹਿਗੁਰੂ ਜੀ ਤਾਹਨੂੰ ਚੜਦੀ ਕਲਾ ਵਿੱਚ ਰੱਖੇ ਤੇਰੇ ਵਰਗੀਆਂ ਧੀਆਂ ਤੇ ਰੱਬ ਸਭ ਨੂੰ ਦੇਵੇ🙏🙏🙏🙏

  • @gurdialsinghjohal9086
    @gurdialsinghjohal9086 4 года назад +30

    िਜੳੂਂਦੀ ਰਹੋ ਪੰਜਾਬ ਦੀ ਧੀੲੇ

  • @harjeetkaur9350
    @harjeetkaur9350 3 года назад +2

    ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਚ ਰੱਖੇ ਦੀਦੀ ਜੀ

  • @atindersingh7571
    @atindersingh7571 4 года назад +5

    ਬਹੁਤ ਜ਼ਿਆਦਾ ਹੌਸਲਾ ਤੁਹਾਡੇ ਚ
    ਚੜਦੀਕਲਾ ਚ ਰਹੋ ❤️

  • @mmnn5990
    @mmnn5990 2 года назад

    ਤੁਹਾਡੇ ਵਰਗੀਆਂ ਹੋਣ ਤਾਂ ਮਾਂ ਬਾਪ ਦਾ ਸਿਰ ਉਚੂ ਹੋ ਜਾਂਦਾ ਦੇ ਕੋਈ ਗਲਤੀ ਕਰ ਦੇਵੂ ਤਾਂ ਸਾਰਾ ਜਗ ਮਾੜਾ ਬਣ ਜਾਂਦਾ ਪੁਤਰਾਂ i love you Puter ji

  • @narinderlal6978
    @narinderlal6978 3 года назад +6

    Love you di and proud of you and really father is the real star of girl

  • @Balbirsinghusa
    @Balbirsinghusa 3 года назад

    ਜਿਊਂਦੀ ਰਹਿ ਧੀਏ।ਮੇਰੇ ਪਹਿਲੀ ਧੀ ਸੀ ਮੈਂ ਲੱਡੂ ਵੰਡੇ ਸੀ।ਮੇਰੀ ਧੀ ਨੇ ਮੇਰਾ ਸਿਰ ਉੱਚਾ ਚੁੱਕਿਆ।ਅੱਜ ਮੇਰੀ ਧੀ ਛੇ ਹਜ਼ਾਰ ਡਾਲਰ ਕਮਾਉਂਦੀ ਆ।ਦੂਜੇ ਨੰਬਰ ਵਾਲੀ ਧੀ ਡਾਕਟਰ ਦੀ ਡਿਗਰੀ ਕਰ ਰਹੀ ਆ।ਧੀਆਂ ਹੋਣ ਤਾਂ ਇਹੋ ਜਿਹੀਆਂ ।ਮਾਣ ਹੈ ਧੀਆਂ ਤੇ।

  • @1972rani
    @1972rani 4 года назад +13

    Mandip you are a very strong women may god bless you with all your dreams. Your story gave me a lot of motivation

  • @jaswinderkaur7812
    @jaswinderkaur7812 3 года назад +2

    Best of luck love you to mam

  • @navdeepkaur5312
    @navdeepkaur5312 3 года назад +4

    ਪਿਆਰ ਤੇ ਸਤਿਕਾਰ ਭੈਣੇ ❤️❤️❤️❤️

  • @hardeepkaur2883
    @hardeepkaur2883 3 года назад +1

    Very good Mandeep ji

  • @BaljitKaur-gg6os
    @BaljitKaur-gg6os 3 года назад +4

    ਜਿਉਦਾ ਰਹੇ ਮੇਰਾ ਪੁੱਤ ਰੱਬ ਰਾਖਾ 🙏😘

  • @jaswinderkaur7812
    @jaswinderkaur7812 3 года назад +1

    Best of luck didi love you too

  • @TJ-vi2iz
    @TJ-vi2iz 3 года назад +12

    Hatss off to u Mandeep didi g
    God bless u 🤩😇🧚‍♀️🤗❤️🙏🙏🙏♥️🕊️🥳😎
    Wow beautiful voice

  • @babachahal9381
    @babachahal9381 3 года назад

    ਧੀਆਂ ਬਹੁਤ ਚੰਗੀਆਂ ਹੁੰਦੀਆਂ ਨੇ ਸਾਰੀਆਂ ਬਹੁਤ ਵਧੀਆ ਕੁੜੀਏ

  • @MandeepSingh-xh7wf
    @MandeepSingh-xh7wf 4 года назад +27

    ਮਨਦੀਪ ਜੀ ਤੁਹਾਡੀ ਹਿੰਮਤ ਨੂੰ ਸਲਾਮ

    • @RaviSingh-ls3ej
      @RaviSingh-ls3ej 3 года назад +1

      Right siso m@ndeep u r my classmate am baljeet dmk

  • @LalSingh-mb7lx
    @LalSingh-mb7lx 3 года назад +1

    ਧੰਨ ਧੰਨ ਸ੍ਰੀ ਗੁਰੂ ਞਾਹਿਗੁਹੂਜੀ ਲਖ ਲਖ ਲਖ ਖੁਸ਼ੀਆਂ ਪ੍ਰਾਪਤ ਕਰੋ

  • @yogeshsarin1974
    @yogeshsarin1974 3 года назад +5

    Proud of you beta ji.. Keep rising.. Stay blessed always..

  • @sadhusingh1331
    @sadhusingh1331 3 года назад +2

    VERY NICE GOD BLESS YOU ਵਾਹਿਗੁਰੂ ਜੀ ਧਿਆਂ ਨੂੰ ਚੜਦੀ ਕਲਾ ਵਿਚ ਰੱਖਣ

  • @harbanssingh1535
    @harbanssingh1535 3 года назад +6

    Wonderful story beta wish you all the best and God bless u!

  • @ravindersinghchanna6449
    @ravindersinghchanna6449 2 года назад

    ਬਹੁਤ ਹੀ ਵਧੀਆ ਲਿਖਕੇ ਸਮਝਾਇਆ ਸਮਾਜ ਨੂੰ,ਲੋੜ ਹੈ ਹਰ ਇੱਕ ਲੜਕੀ ਨੂੰ ਤੁਹਾਡੇ ਵਰਗੀ ਸੋਚ ਅਤੇ ਦਲੇਰੀ,ਵਾਹ ਵਾਹ ਵਾਹ ਵਾਹ ਜੀ

  • @iqbalkaur678
    @iqbalkaur678 3 года назад +4

    Well-done dear child God bless you Stay always blessed

  • @user-tg7xc3vk7d
    @user-tg7xc3vk7d 3 года назад +1

    ਭੈਣ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @JAGTARSINGH-mm8xq
    @JAGTARSINGH-mm8xq 4 года назад +7

    Very motivational and inspirational story Respect from heart

  • @dalwindersingh1028
    @dalwindersingh1028 3 года назад

    ਮਨਦੀਪ ਕੌਰ ਬੇਟਾ ਵਾਹਿਗੁਰੂ ਤੈਨੂੰ ਹੋਰ ਚੜਦੀ ਕਲਾ ਚ ਰੱਖੇ ਬਹੁਤ ਸੋਹਣੀਆਂ ਗੱਲਾਂ ਕੀਤੀਆ ਤੇ ਬਾਕੀ ਕੁੜੀਆਂ ਨੂੰ ਵੀ ਮੈਸੇਜ ਦਿਤਾ ਵਾਹਿਗੁਰੂ ਤੇਰੀ ਲੰਮੀ ਉਮਰ ਤੇ ਤੰਦਰੁਸਤੀਆਂ ਦੇਵੇ ਧੰਨਵਾਦ 🙏

  • @sargunvlogs3046
    @sargunvlogs3046 4 года назад +15

    You are such an inspiring woman ❤️want to live my life just like you❤️❤️thank you for inspiring many woman out there 😊✨

  • @santoshkashyap7960
    @santoshkashyap7960 3 года назад +1

    Very nice bete. U r not a daughter but u r the Iron lady of Punjab.You r very bold and glory of Punjab.May God bless u bete.

  • @babafaridphotography7672
    @babafaridphotography7672 3 года назад +5

    Vry nice puter ji waheguru tainu khush rakhe❤

  • @jasbirgill7806
    @jasbirgill7806 3 года назад

    ਸ਼ਾਬਾਸ਼ ਬੇਟਾ ਅੱਜ ਤੋਂ ਚਾਲੀ ਸਾਲ ਪਹਿਲਾ ਮੈਨੂੰ ਵੀ ਇਹੋ ਕਿਹਾ ਜਾਂਦਾ ਸੀ ਪਰ ਮੈਨੂੰ ਵੀ ਮੇਰੇ ਮਾਂ ਪਿਉ ਨੇ ਪੜਾਇਆ ਤੇ ਹੁਣ ਮੈਂ ਬਹੁਤ ਸੋਹਣੀ ਜ਼ਿੰਦਗੀ ਬਤੀਤ ਕਰ ਰਹੀ ਹਾ

  • @dr.jagtarsinghkhokhar3536
    @dr.jagtarsinghkhokhar3536 4 года назад +49

    ਬੰਦੇ ਬੰਦੇ ਟਾਵੇ ਟਾਵੇ ਲੇਖਾ ਨੂੰ ਹਰਾਉਦੇ ਹੁੰਦੇ ਆ

  • @parmjitkaur5148
    @parmjitkaur5148 3 года назад +2

    ਬਹੁਤ ਵਧੀਆ

  • @bhupindravirk9520
    @bhupindravirk9520 3 года назад +7

    Daughters are rear blessings by DIVINE ❤️ , which gives continuety to life

  • @daudharwalakavisharijatha8089
    @daudharwalakavisharijatha8089 3 года назад +1

    ਵਾਹ ਜੀ ਵਾਹ ਸਾਡੇ ਜਿਲੇ ਦੀ ਸਾਨ ਮਨਦੀਪ ਕੌਰ ਸਿੰਧੂ

  • @davinderjassal6233
    @davinderjassal6233 3 года назад +7

    Mandeep Betta you did very good job. Lot of girls impressed from you. I am so happy for you.. keep up the good work and God Bless You.👍🏻👍🏻🌹🌹❤️❤️

  • @jatinderparmarsingh6877
    @jatinderparmarsingh6877 3 года назад +1

    ਵਾਹਿਗੁਰੂ ਚੜਦੀ ਕਲਾ ਚ ਰੱਖਣ

  • @MohanSingh-dh7qj
    @MohanSingh-dh7qj 3 года назад +3

    Thank you God bless you with family

  • @surjitkaur1895
    @surjitkaur1895 3 года назад +1

    ਸ਼ਾਬਾਸ਼ ਪੁੱਤ।

  • @avtarkaur8933
    @avtarkaur8933 4 года назад +23

    ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਬਖਸ਼ੇ 🙏🏿🙏🏿

  • @js-mv6pm
    @js-mv6pm 3 года назад +2

    Vaheguru hamesha kirpa kare bhain te

  • @GurpreetSingh-qn3vd
    @GurpreetSingh-qn3vd 3 года назад +3

    heart touching story mam . waheguru hor trakiyan bakshe.

  • @HardevSingh-yg6jx
    @HardevSingh-yg6jx 3 года назад

    ਬੇਟਾ ਜਿਓਦੀ ਰਹਿ ਧਿੲੇ ਸਲਿੳੂਟ ਹੈ ਤੇਰੀ ਹਿਮਤ ਨੂੰ 🙏🙏🙏🙏🙏

  • @balbirkaur8033
    @balbirkaur8033 3 года назад +10

    God bless you mandeep put and proud of you