ਜ਼ਿੰਦਗੀ ਦੇ ਰਾਹ | Zindagi De Raah | New Punjabi Film | Jaskarn Maluka | Sim Media

Поделиться
HTML-код
  • Опубликовано: 8 сен 2024
  • ਜ਼ਿੰਦਗੀ ਦੇ ਰਾਹ
    ਲੇਖਕ : ਸੰਦੀਪ ਸਿੰਘ ਸੋਨੀ
    ਕੈਮਰਾਮੈਨ : ਬਲਵਿੰਦਰ ਸਿੰਘ ਜੰਡਾਂਵਾਲਾ
    ਨਿਰਮਾਤਾ : ਰਾਜ ਮਾਨ
    ਨਿਰਦੇਸ਼ਕ : ਜਸਕਰਨ ਸਿੰਘ ਮਲੂਕਾ
    ਕਲਾਕਾਰ
    ਆਕਾਸ਼ਦੀਪ ਸਿੰਘ (ਜੱਗਾ)
    ਸੁਰਿੰਦਰ ਸਾਹੋ(ਜੱਗੇ ਦੀ ਮਾਂ)
    ਜਸਕਰਨ ਲੰਡੇ
    ਵੀਰਪਾਲ ਘਾਰੂ (ਪਤਨੀ)
    ਜਗਦੀਸ਼ ਪ੍ਰੀਤਮ (ਮਾਸਟਰ)
    ਅਤਿੰਦਰ ਸਿੰਘ (ਕੱਪੜੇ ਵਾਲਾ)
    ਸੁਖਚੈਨ ਸਿੰਘ ਠੱਠੀ ਭਾਈ (ਖੇਤ ਵਾਲਾ)
    ਪ੍ਰੀਤ ਕਟਾਰੀਆਂ (ਸਬਜ਼ੀ ਵਾਲਾ)
    ਕੁਲਦੀਪ ਸਿੰਘ (ਸਬਜ਼ੀ ਵਾਲਾ)
    ਗੁਰਜੰਟ ਸਿੰਘ( ਸਬਜ਼ੀ ਵਾਲਾ)
    ਜਗਰੂਪ ਸਿੰਘ (ਗਾਹਕ)
    ਤੇਜਾ ਸਿੰਘ (ਗਾਹਕ)
    ਜਗਜੀਤ ਸਿੰਘ
    ਟੈਣੀ ਸਿੰਘ
    ਸਤਿ ਸ੍ਰੀ ਆਕਾਲ ਜੀ।
    ਮੈਂ ਜਸਕਰਨ ਸਿੰਘ ਮਲੂਕਾ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ।
    ਦੋਸਤੋ ਤੁਹਾਡੇ ਪਿਆਰ ਦੇ ਸਦਕਾ ਆਪਣਾ ਚੈਨਲ ਅੱਜ ਦਾ ਪੰਜਾਬ ਵਧੀਆ ਚੱਲ ਰਿਹਾ ਹੈ ਜੀ। ਧਾਰਮਿਕ, ਸਮਾਜਿਕ, ਰਾਜਨੀਤਿਕ, ਆਰਥਿਕ ਮਸਲਿਆਂ ਤੇ ਵਿਚਾਰਾਂ ਤੋਂ ਇਲਾਵਾ , ਅਸੀਂ ਵਾਅਦਾ ਕਰਦੇ ਹਾਂ ਕਿ ਜੋ ਵੀ ਵੀਡੀਓ ਅਸੀਂ ਚੈਨਲ ਤੇ ਪਾਵਾਂਗੇ ਉਹ ਤੁਸੀਂ ਆਪਣੇ ਪਰਿਵਾਰ ਸਮੇਤ ਬੈਠ ਕੇ ਦੇਖ ਸਕਦੇ ਹੋ। ਤੁਹਾਡੇ ਮਨੋਰੰਜਨ ਦੇ ਵਾਸਤੇ ਸਾਰਥਿਕ ਭਾਸ਼ਾ ਵਿਚ ਕਮੇਡੀ ਵੀਡੀਓ ਵੀ ਪਾਵਾਂਗੇ।
    ਦੋਸਤੋ ਜੇਕਰ ਸਾਡੀਆਂ ਵੀਡੀਓਜ਼ ਤੁਹਾਨੂੰ ਵਧੀਆ ਲੱਗਦੀਆਂ ਨੇ ਤਾਂ Like, Comment& share ਜ਼ਰੂਰ ਕਰਦਿਆਂ ਕਰੋ ਜੀ।
    ਧੰਨਵਾਦ।
    ਜ਼ਰੂਰੀ ਨੋਟ--- ਦੋਸਤੋ ਬੇਨਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਸਾਡੀ ਵੀਡੀਓ Facebook ਪੇਜ਼ ਤੇ Upload ਕਰਦਾ ਹੈ ਤਾਂ RUclips Facebook policy ਦੇ ਮੁਤਾਬਿਕ ਉਸਦੇ ਪੇਜ਼ ਦੀ ਰਿਪੋਰਟ ਕੀਤੀ ਜਾਵੇਗੀ। ਇਹ ਵੀਡੀਉ ਸਾਡੀ Property ਹੈ। ਇਸ ਦੀ ਵਰਤੋਂ ਕਰਨਾ ਕਾਨੂੰਨੀ ਜੁਰਮ ਹੈ। ਜੇਕਰ ਸਾਡੀ ਵੀਡੀਓ ਕੋਈ ਵੀ ਵਿਅਕਤੀ ਆਪਣੇ ਪੇਜ਼ ਤੇ Upload ਕਰਨੀ ਚਾਹੁੰਦਾ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਜੀ। ਧੰਨਵਾਦ।
    #jaskarnmaluka #simmedia #newvideo

Комментарии • 299

  • @r.k.sandhu3448
    @r.k.sandhu3448 2 года назад +2

    ਬਹੁਤ ਦੇਰ ਬਾਅਦ ਇਸ ਤਰ੍ਹਾਂ ਦੀ ਫਿਲਮ ਵੇਖ ਕੇ ਅੱਥਰੂ ਆ ਗਏ ।ਗਰੀਬੀ ਵਾਕਿਆ ਹੀ ਮਜ਼ਬੂਰੀ ਵੀ ਹੁੰਦੀ ਹੈ

  • @Harjinder_x01
    @Harjinder_x01 2 года назад +3

    Bahut sohni video aa ji mainu rona aa gaya dekh k ji God bless you all team

  • @babbumaanarmy5069
    @babbumaanarmy5069 4 года назад +5

    Ghant stori aa bai

  • @gurkiratsinghsonigarry7459
    @gurkiratsinghsonigarry7459 4 года назад +6

    Bahut khoob ji thnkuu so much ji

  • @GurpreetSingh-pk5ke
    @GurpreetSingh-pk5ke 4 года назад +4

    Bahut hi vadiaa

  • @dhanjitkaur1094
    @dhanjitkaur1094 4 года назад +7

    Buhat hi soni vdo bni aa ji dekh k aakha bar aeya bapu wasdy rhen rhedi duniaa tack

  • @smiley-babbu9020
    @smiley-babbu9020 4 года назад +6

    Nyc bro Deppu soni

  • @jaswinderdhaliwal5441
    @jaswinderdhaliwal5441 4 года назад +3

    Good job good good job 👍 USA

  • @rammalke6228
    @rammalke6228 4 года назад +8

    Congratulations

  • @user-kr1ni7wb6x
    @user-kr1ni7wb6x 3 года назад +5

    ਬਾਈ ਮੇਰੀ 18 ਸਾਲ ਉਮਰ ਹੋ ਗਈ ਪਰ ਮੈਂ ਐਨੀ ਵਧਿਆ ਵੀਡੀਓ ਨਹੀਂ ਦੇਖੀ ਜੀ video Bhoot vadia ji so very nice 👍👍👍

  • @kulwinderhardeep4841
    @kulwinderhardeep4841 4 года назад +7

    V nicccc g

    • @swarnjeetkaur3349
      @swarnjeetkaur3349 2 года назад

      ਬਹੁਤ ਹੀ ਚੰਗਾ ਸਨੇਹਾ ਐ

  • @gribidava9459
    @gribidava9459 4 года назад +9

    ਗੁਡ story

  • @surjitgill662
    @surjitgill662 2 года назад +2

    ਬਚੇ ਨੂੰ ਕਿੰਨੀ ਸੋਚ ਵਧੀਆ ਪਰ ਇਹੋ ਜਿਹੇ ਪਰਿਵਾਰ ਦੀ ਮਦਦ ਕਰਨੀ ਬਹੁਤ ਵਡਾ ਪੁਨ ਹੈ

  • @lakhbirchahal2306
    @lakhbirchahal2306 2 года назад +3

    Rab sab nu aheo ji olaad deve love u so much beta

  • @sukhwantsingh6097
    @sukhwantsingh6097 2 года назад +7

    ਵਾਹਿਗੁਰੂ ਮਿਹਰ ਕਰੇ ਆਪ ਜੀ ਦੀ ਸਾਰੀ ਟੀਮ ਉੱਪਰ ਜੀ। ਬਹੁਤ ਹੀ ਦਰਦ ਭਰੀ ਕਹਾਣੀ ਹੈ ਜੀ।

  • @HarpalSingh-zx1gv
    @HarpalSingh-zx1gv 4 года назад +13

    Sachi roan aa gya dekh K

  • @seepamanuke4872
    @seepamanuke4872 2 года назад +2

    ਕੋਈ ਵੀ ਜਵਾਬ ਨਹੀ ਰੋਣਾ ਆ ਗਿਆ 22 ਧੰਨਵਾਦ ਜੀ

  • @Anisha886
    @Anisha886 4 года назад +7

    Gorgeous movie......keep it up........ I liked it ........👍🏻👍🏻👍🏻👍🏻 .........good job🙂🙂🙂🥰

  • @writtersingersukhchain4675
    @writtersingersukhchain4675 4 года назад +8

    ਮੁਬਾਰਕਾਂ ਜੀ

  • @CKPF
    @CKPF 4 года назад +5

    Siraa y 👌👌👌👌

  • @avtarsinghkingra98
    @avtarsinghkingra98 4 года назад +8

    Koi jwaaab ni baa kmaaal bht gaint kita khaskar jagge ne nd mastar ji nd mata ne jagge di ne bht khooob waheguru tuhadi saari team bht bht tarakia bakhse sari team nu bht bht mubaraka

  • @sherarts6181
    @sherarts6181 2 года назад +1

    ਬਹੁਤ ਖ਼ੂਬਸੂਰਤ ਤਰੀਕੇ ਨਾਲ ਫ਼ਿਲਮਾਇਆ, ਬਹੁਤ ਵਧੀਆ ਕਹਾਣੀ ਆ,ਦਿਲ ਨੂੰ ਸੂਹ ਜਾਣ ਵਾਲੀ

  • @jagjeetbuttar8686
    @jagjeetbuttar8686 2 года назад +2

    Very nice message
    Waheguru Shabd padha Karen

  • @kulwinderhardeep4841
    @kulwinderhardeep4841 4 года назад +6

    Nicc

  • @jorasingh6239
    @jorasingh6239 4 года назад +7

    good veer ji ਜੋਰਾ ਸਿੰਘ

  • @preetrandhawa5271
    @preetrandhawa5271 3 года назад +2

    Very nyc story ji..wmk🙏🙏..god bless u

  • @manjeetbittu3443
    @manjeetbittu3443 3 года назад +2

    vvvvvvvry nyccccccc

  • @bittufotoplaza
    @bittufotoplaza 4 года назад +7

    Awesome video

  • @HarpreetSingh-zs3ut
    @HarpreetSingh-zs3ut 4 года назад +7

    true story, keep it up

  • @gurbindersoni843
    @gurbindersoni843 4 года назад +7

    Bhoot khoob🏅🏅

  • @SukhvinderSingh-hq3ti
    @SukhvinderSingh-hq3ti 2 года назад +2

    Satnam wahe Guru ji sab te mahr Karo ji very nice ji Movie

  • @pindercheemag402
    @pindercheemag402 4 года назад +11

    Nice msg 👍🏻👍🏻

  • @kuvamanahat4231
    @kuvamanahat4231 2 года назад +2

    Very nice..ek gl aa pind di rees nhi..sara pind apna hi hunda 🙏🏻🙏🏻🙏🏻 God bless u bro....

  • @balwinderkingra7546
    @balwinderkingra7546 4 года назад +8

    Very nice video

  • @GagandeepSingh-qy9tp
    @GagandeepSingh-qy9tp 4 года назад +6

    👍👍👌👌🌹

  • @jashn1234
    @jashn1234 2 года назад +1

    ਰੱਬ ਦੇ ਰੱਗ ਹੈ ਵੀਰੇ ਗਰੀਬਾ ਦਾ ਕੀ ਜੋਰ ਹੈ

  • @JaspalSingh-rz2bj
    @JaspalSingh-rz2bj 4 года назад +5

    Very nice

  • @gurbindersoni843
    @gurbindersoni843 4 года назад +9

    Awesome story

  • @deepsingh-io8lp
    @deepsingh-io8lp 2 года назад +2

    Bhut badia

  • @happyvilogs3326
    @happyvilogs3326 3 года назад +1

    v nicc ji

  • @pardeepsinghtoor
    @pardeepsinghtoor 2 года назад +2

    ਬਹੁਤ ਵਧੀਆ ਸਿੱਖਿਆ ਮਿਲੀ

  • @GS-MOTORS
    @GS-MOTORS 4 года назад +7

    Bhut vdea stori likhi aa sandeep bro carry on

  • @gurjantdhaliwal7021
    @gurjantdhaliwal7021 4 года назад +5

    ਬਹੁਤ ਵਧੀਅਾ ਫਿਲਮ ਅਾ ਜੀ

  • @RamandeepKaur-xn1xs
    @RamandeepKaur-xn1xs 2 года назад +2

    Sirra 🤘👍👌

  • @rammalke6228
    @rammalke6228 4 года назад +6

    Very nice story

  • @sargam1237
    @sargam1237 4 года назад +7

    Very nice 👍👍

  • @bhangu7004
    @bhangu7004 3 года назад +2

    Good story 😁😁😘❤️👍👍🙏🙏👍🙏🙏🙏🙏

  • @ParveenKaur-ny8dm
    @ParveenKaur-ny8dm 3 года назад +1

    ਬਹੁਤ ਵਧੀਆ ਫਿਲਮ ਸੀ ਮੇਰਾ ਤਾਂ ਫਿਲਮ ਦੇ ਕੇ ਰੋਣਾ ਆ ਗਿਆ😭😭

  • @parminderkaur6669
    @parminderkaur6669 4 года назад +4

    Very nice emotional video a

  • @HarpreetKaur-gn2yp
    @HarpreetKaur-gn2yp 3 года назад +2

    Really heart touching

  • @jaspalkaur2985
    @jaspalkaur2985 2 года назад +2

    Very nice story supar message

  • @MaanSingh-yq9bo
    @MaanSingh-yq9bo 2 года назад +1

    Bahut vadhya ji God bless you

  • @neenukaur2097
    @neenukaur2097 2 года назад +8

    Bachpan yaad aa giya 😭😭😭

  • @GurpreetSingh-vw4hm
    @GurpreetSingh-vw4hm 2 года назад +1

    Waheguru Ji app ji khus rakhe tusi samajh nu bahut vadiya sonaha

  • @manve525
    @manve525 3 года назад +4

    ਬਹੁਤ ਵਧੀਆ ਕਹਾਣੀ ਸੀ ਜੀ ਸਾਰਿਆਂ ਦੀ ਸੋਚ ਜੇ ਤੁਹਾਡੇ ਵਰਗੀ ਹੋਵੇ ਤਾਂ ਸਾਡਾ ਪੰਜਾਬ ਬਹੁਤ ਅੱਗੇ ਵੱਧ ਸਕਦਾ ਹੈ

  • @BaljitSingh-lm3qi
    @BaljitSingh-lm3qi 2 года назад +3

    Heart touching

  • @gribidava9459
    @gribidava9459 4 года назад +4

    ਬਹੁਤ ਸੋਹਣੀ ਮੂਵੀ ਆ

  • @jaswantsingh-ti2ib
    @jaswantsingh-ti2ib 4 года назад +14

    ਬਹੁਤ ਹੀ ਖੂਬਸੂਰਤ ਕਹਾਣੀ ਹੈ ਜੀ, ਸਾਰੇ ਕਲਾਕਾਰਾਂ ਨੇ ਕੰਮ ਵੀ ਬਹੁਤ ਵਧੀਆ ਕੀਤਾ ਹੈ, ਮੁਬਾਰਕਾਂ ਜੀ

  • @SurjitSingh-hr5kl
    @SurjitSingh-hr5kl 2 года назад +1

    Bahut vadia ji waheguru ji Meher kario

  • @sukhpalkaur9087
    @sukhpalkaur9087 3 года назад +2

    👌👌👌👌👌👌

  • @JaswinderSingh-gi3fl
    @JaswinderSingh-gi3fl 4 года назад +9

    Good man ਬਲਵਿੰਦਰ ਸਿੰਘ ਕੈਮਰਾ men 👍

  • @lavimaan3775
    @lavimaan3775 2 года назад +2

    Very nice video veer g 😥😥👌👌👍👍👍🙏🙏🙏

  • @satvirsingh1632
    @satvirsingh1632 3 года назад +2

    Very nice video 👌👌👌👌

  • @rawindersingh1644
    @rawindersingh1644 3 года назад +2

    Very nice and sweet movie

  • @SatnamSingh-qz3vp
    @SatnamSingh-qz3vp 2 года назад +1

    Bahut Hi Shona message hai veer waheguru puri Team upar maher kare waheguru,🙏🙏🙏🙏

  • @khushpreetkaur8132
    @khushpreetkaur8132 3 года назад +2

    Good message

  • @KuldeepSingh-lu7hk
    @KuldeepSingh-lu7hk 2 года назад +1

    Bohat vadiya veere dekh ke rona a geya

  • @HarpreetKaur-yb2jc
    @HarpreetKaur-yb2jc 2 года назад +1

    BHOUT hee vadhia

  • @mangat_gaming07
    @mangat_gaming07 2 года назад +6

    ਬਹੁਤ ਵਧੀਆ ਕਹਾਣੀ ਲੱਗੀ ਅੱਖਾਂ ਚ ਰੌਣਾ ਆ ਗਿਆ

  • @sonu8913
    @sonu8913 3 года назад +1

    Very Very Nice Movie ji

  • @Rw_MadMax
    @Rw_MadMax 2 года назад +2

    Bell don

  • @ManjitSingh-nj2se
    @ManjitSingh-nj2se 2 года назад +1

    Bahut vadia stori veer ji
    Sachi gareebi majboori
    Nu koi koi samjda

  • @chakmedirector3452
    @chakmedirector3452 4 года назад +5

    Bai jaskarn very good

  • @jaanisohisaab6147
    @jaanisohisaab6147 2 года назад +1

    Bhut vdia bro nice,,

  • @dolig3769
    @dolig3769 2 года назад +2

    Nice 😞

  • @SarabjeetKaur-yi4nn
    @SarabjeetKaur-yi4nn 2 года назад +3

    🙏👏👏

  • @SukhwinderSingh-mo8cv
    @SukhwinderSingh-mo8cv 4 года назад +5

    Very good veer ji

  • @ramandeepkaur6026
    @ramandeepkaur6026 4 года назад +2

    👍👍👍

  • @sukhabains7805
    @sukhabains7805 2 года назад +2

    Very sad video waheguru ji mehar Krio

  • @sukhmandeepsinghsukhman9976
    @sukhmandeepsinghsukhman9976 3 года назад +2

    Bhaut Soni video a veere 🙏🏻🙏🏻🙏🏻 bhot rohna ayea dekh k 😭😭😭😭

  • @j_kng001
    @j_kng001 2 года назад +1

    Heart touching story ❤️👍

  • @prabhjot2500
    @prabhjot2500 2 года назад +1

    Bahut hi sohni kahani hai ji

  • @Unique_031girl
    @Unique_031girl 2 года назад +1

    Rouna a gy yr very heart touching

  • @manilove4326
    @manilove4326 2 года назад +1

    Very very nice ji Allah karm kar 🌹🤲🌹

  • @jaspalram2978
    @jaspalram2978 2 года назад +1

    Bahut vadhia story veer g

  • @ghagi5111
    @ghagi5111 2 года назад +2

    Very nice 🙏🙏

  • @sandeepsidhu8294
    @sandeepsidhu8294 4 года назад +5

    Nice story

  • @RajpalParihar-jf8vr
    @RajpalParihar-jf8vr 2 года назад +1

    ਬਹੁਤ ਹੀ ਭਾਵੁਕ ਕਹਾਣੀ 🙏

  • @gursikhsinghkaur8852
    @gursikhsinghkaur8852 2 года назад +1

    Sachi veer rona aa gea dekh ke 😭😭

  • @veerpalkaur5989
    @veerpalkaur5989 4 года назад +2

    Bahut khoob ji😢😢😢

  • @surjitrana1768
    @surjitrana1768 2 года назад +1

    This story watch ka I cry ,very good 👍 story, thanks

  • @malwareviews6364
    @malwareviews6364 4 года назад +7

    ਬਹੁਤ ਹੀ ਵਧੀਆ ਉਪਰਾਲਾ ਹੈ ਬਾਈ ਜੀ 💐💐

    • @avtarsamra2823
      @avtarsamra2823 3 года назад

      ਬਾਈ ਜੀ ਆਪਣਾ ਕੋਈ ਸੰਪਰਕ ਨੰਬਰ ਦਿਉ ਕੋਈ ਗਲ ਬਾਤ ਕਰਨੀ ਹੁੰਦੀ ਏ ਜੀ ਸਤਨਾਮ ਵਾਹਿਗੁਰੂ ਜੀ

    • @avtarsamra2823
      @avtarsamra2823 3 года назад

      ਲੇਟ ਆਉਣ ਤੇ ਟੀਚਰਾਂ ਦੇਵੀ ਇਸੇ।ਤਰ ਵਧਣੀ ਚਾਹੀਦੀ ਆ ਹਨ ਜੀ

    • @avtarsamra2823
      @avtarsamra2823 3 года назад

      ਬਾਈ ਜੀ ਕਿਰਪਾ ਕਰਕੇ ਅਗਲਾ ਦੂਜਾ ਤੀਜਾ ਭਾਗ ਲੈ ਕੇ ਆਉ ਜੋ ਕੇ ਕਿਸੇ ਕਾਰਨ ਆ ਭਾਵੇ ਠੋਕਰ ਲਗ ਕੇ ਹੀ ਸਹੀ ਇਸੇ ਜੋਗੇ ਨੂੰ ਕਾਮ ਯਾਂ ਹੋਇ ਦਿਖਾ ਦਿਉ ਜੀ

  • @gurpreet5647
    @gurpreet5647 2 года назад +1

    Bhoot vadiaa story a y 👍👍👌

  • @HarpalSingh-zx1gv
    @HarpalSingh-zx1gv 4 года назад +7

    Bht shone movie aa g.

  • @rajnidaid3249
    @rajnidaid3249 2 года назад +1

    Very nice concept bhut saare ghraan di sachaayi hai

  • @daljeetkaur6943
    @daljeetkaur6943 2 года назад +1

    ਆ ਬਹੁਤ ਵਧੀਆ ਫਿਲਮ ਆ ਜੀ

  • @gilldaroli4298
    @gilldaroli4298 4 года назад +9

    Good work all team

  • @balkaransidhu3936
    @balkaransidhu3936 2 года назад +2

    Waheguru mehar kre

  • @preetmansa3637
    @preetmansa3637 2 года назад +1

    Boht sohni story ji

  • @singingchannel6618
    @singingchannel6618 2 года назад +1

    Very nice story heart touching 😭😭😭😭