ਸੁਖਬੀਰ ਤਲਬ, ਹੁਣ ਅੱਗੇ ਕੀ ? ਕੀ 3-4 ਦਿਨਾਂ ਵਿੱਚ ਹੀ ਪੇਸ਼ ਹੋਊ ਸੁਖਬੀਰ ? ਕੀ ਮਹਿੰਦਰ ਭਗਤ ਬਣਨਗੇ ਖੇਡ ਮੰਤਰੀ ?

Поделиться
HTML-код
  • Опубликовано: 15 сен 2024
  • ਸੁਰਿੰਦਰ ਡੱਲਾ ਦਾ ਵੱਡਾ ਕੱਪੜਛਾਣ
    ਸੁਖਬੀਰ ਤਲਬ, ਹੁਣ ਅੱਗੇ ਕੀ ?
    ਕੀ 3-4 ਦਿਨਾਂ ਵਿੱਚ ਹੀ ਪੇਸ਼ ਹੋਊ ਸੁਖਬੀਰ ?
    ਸੁਖਬੀਰ ਕੋਲ ਕਿਨ੍ਹਾਂ ਦੇ ਕੱਚੇ ਚਿੱਠੇ, ਪਾਉ ਭੜਾਕੇ ?
    ਕੀ ਮਹਿੰਦਰ ਭਗਤ ਬਣਨਗੇ ਖੇਡ ਮੰਤਰੀ ?
    • ਸੁਖਬੀਰ ਤਲਬ, ਹੁਣ ਅੱਗੇ ਕ...

Комментарии • 6

  • @charnkaila5698
    @charnkaila5698 2 месяца назад +1

    Kisan Mazdoor Zawan EKTA Zindabad ❤

  • @balbindersingh3055
    @balbindersingh3055 2 месяца назад

    ਬੇਨਤੀ ਹੈ ਕਿ ਚੋਣਾਂ ਤੋਂ ਪਹਿਲਾਂ ਬਾਗ਼ੀਆਂ ਨੂੰ ਕੋਈ ਭੀ ਸਾਰੇਆਂ ਨੇ ਸੁਖਵੀਰ ਸਿੰਘ ਦੀ ਪ੍ਰਧਾਨਗੀ ਵਿੱਚ ਚੋਣਾਂ ਲੜੀਆਂ ਅਤੇ ਜ਼ਮਾਨਤਾਂ ਜ਼ਬਤ ਕਰਾਈਆਂ ਉਦੋਂ ਪ੍ਰਧਾਨ ਠੀਕ ਸੀ ਢੀਡਸਾ , ਚੰਦੁਮਾਜਰਾ ਬਰਮਪੁਰਾ ਆਦਿ ਵਾਰੇ ਅਕਾਲ ਤਖੱਤ ਸਾਹਿਬ ਜੀ ਨੂੰ ਖੁੱਲ ਕੇ ਵਿਚਾਰ ਕਰਨਾ ਚਾਹਿਦਾ ਹੈ ਬਲਬਿੰਦਰ ਸਿੰਘ ਅਸਟਰੇਲਈਆ

  • @LovepreetSingh-uv9cr
    @LovepreetSingh-uv9cr 2 месяца назад +1

    Chithi vich koi karan wale swal nhi kite

  • @SurjeetSingh-he1cl
    @SurjeetSingh-he1cl 2 месяца назад

    ਜੁਲਾਹਾ ਭਗਤ ਸਮਾਜ ਨੇ ਮੋਹਿੰਦਰ ਭਗਤ ਨੂੰ ਐਮ ਐਲ ਏ ਬਣਾ ਤਾ ਤੇ ਮਾਨ ਸਾਬ ਮੰਤਰੀ ਬਨੋਣਗੇ

  • @gurlalgora2589
    @gurlalgora2589 2 месяца назад

    ਸੁਰਿੰਦਰ ਸਿੰਘ ਡੱਲਾ ਜੀ ਅਤੇ ਹਰਜੋਤ ਕੌਰ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @charnkaila5698
    @charnkaila5698 2 месяца назад

    Navjot, Khaira, Gandhi, Bains Sahib Zindabad ❤