Размер видео: 1280 X 720853 X 480640 X 360
Показать панель управления
Автовоспроизведение
Автоповтор
Kisan Mazdoor Zawan EKTA Zindabad ❤
Navjot, Khaira, Gandhi, Bains Sahib Zindabad ❤
Good 💯😊 I will 🙏 you ❤🎉
ਬਿੱਟੂ ਨੇ ਕੱਲ ਜੋ ਬਿਆਨ ਦਿੱਤਾ ਬਿੱਟੂ ਕਹਿੰਦਾ ਕਿ ਮੈਂ ਬੀਜੇਪੀ ਛੱਡੂੰਗਾ ਬਿੱਟੂ ਨੂੰ ਪੁੱਛਣਾ ਚਾਹੀਦਾ ਕਿ ਜਿਹੜਾ ਹਿਮਾਚਲ ਦੇ ਵਿੱਚ ਹੋਇਆ ਉਹ ਕੀ ਸੀ ਗਾ ਉਹ ਧੱਕਾ ਨਹੀਂ ਹੈ ਜੋ ਹਰਿਆਣੇ ਚ ਹੋਇਆ ਉਹ ਧੱਕਾ ਨਹੀਂ ਹੈ ਜੋ ਰਾਜਸਥਾਨ ਚ ਹੋਇਆ ਧੱਕਾ ਨਹੀਂ ਹ ਸਿੱਖਾਂ ਦੀਆਂ ਕਾਰ ਲਵਾਏ ਜਾਂਦੇ ਬਿੱਟੂ ਨੇ ਕਿਹਾ ਕਿ ਮੈਂ ਬੀਜੇਪੀ ਛੱਡੂੰਗਾ ਜੇ ਕਿਸੇ ਦੇ ਕਕਾਰ ਲਵਾਏ ਜਾਂ ਕੁਝ ਵੀ ਕੀਤਾ ਇਹਨੂੰ ਪੁੱਛੋ ਕੀ ਹੁਣ ਛੱਡਣੀ ਚਾਹੀਦੀ ਬੀਜੇਪੀ ਫਿਰ ਤੈਨੂੰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਹ ਤਾਂ ਕਈ ਹੋ ਰਿਹਾ ਸਿੱਖਾਂ ਨਾਲ ਹੋਰ ਕੀ ਹੋ ਰਿਹਾ ਏਅਰਪੋਰਟ ਦੇ ਉੱਤੇ ਕਕਾਰ ਪਹਿਨ ਕੇ ਜਾਨੀ ਦਿੱਤਾ ਜਾਂਦਾ ਉਹ ਵੀ ਇੰਡੀਆ ਦੇ ਵਿੱਚ ਚਲੋ ਬਾਹਰਲੀ ਕੰਟਰੀ ਚ ਜਾਣਾ ਹੋਵੇ ਤਾਂ ਫਿਰ ਵੀ ਸੋਚ ਸਕਦਾ ਕੋਈ