ਭਵਿੱਖ ਬਾਣੀਆਂ ਕਰਨ ਵਾਲੇ Gurpreet Gopi ਨੂੰ ਤਿੱਖੇ ਸਵਾਲ|Gopi Gurpreet Latest Interview|

Поделиться
HTML-код
  • Опубликовано: 19 ноя 2024

Комментарии • 804

  • @Dhillon6481
    @Dhillon6481 4 месяца назад +126

    ਪਹਿਲੀ ਵਾਰ ਕੋਈ ਚੰਗੀ ਇੰਟਰਵਿਊ ਕਰੀ ਆ ਇਹ ਮੁੰਡੇ ਨੇ👍👍👍👍ਸ਼ਾਹਬਾਹਸ਼ ਦੇਣ ਨੂੰ ਜੀ ਕਰਦਾ 👍👍👍 ਵੈਰੀ ਗੁਡ ਮੁੰਡਿਆ ਗੱਪੀ ਨੂੰ ਸਵਾਲ ਚੰਗੇ ਕਰੇ 👍👍👍😂😂😂ਗੋਪੀ ਗੱਪੀ😂😂😂😂

    • @gurpalsinghsingh3210
      @gurpalsinghsingh3210 4 месяца назад +1

      Bande di marji de sawal hunde ah bro

    • @Dhillon6481
      @Dhillon6481 4 месяца назад +4

      @@gurpalsinghsingh3210 ਅੱਛਾ ਯਰ ਫੇਰ ਜਵਾਬ ਦੇਣ ਲਗਿਆ ਗੋਪੀ ਵਾਲਾ ਘਬਰਾਅ ਰਿਹਾ ।

    • @jaswindersidhu3710
      @jaswindersidhu3710 4 месяца назад +1

      ਬਾਈ ਇਸ ਮੁੰਡੇ ਦੀਆ ਵੀਡੀਓ ਸਾਰੀਆਂ ਹੀ ਬਹੁਤ ਵਧੀਆ ਹੁੰਦੀਆਂ

    • @ninderdhillon1171
      @ninderdhillon1171 3 месяца назад

      ਏਹ ਮੁੰਡਾ ਕਰਦਾ ਈ ਇੰਟਰਵਿਊ ਸਾਰੇ ਗੱਪ ਮਾਰਨ ਆਲੇਆ ਦੀ ਆ, 😂 ਇਕ ਥੋੜੇ ਜੇ ਦਿਨ ਪਹਿਲਾ ਕਰਕੇ ਹਟਿਆ, ਵੀ ਕੁੜੀਆਂ ਮੁੰਡਿਆਂ ਤੋਂ ਘੱਟ ਨੀ, ਓਹਨਾ ਕੁੜੀਆਂ ਦਾ ਪਿੰਡ ਚ ਪਤਾ ਕਰੋ,

  • @Pb44wale
    @Pb44wale 4 месяца назад +29

    ਪੱਤਰਕਾਰ ਵੀਰ ਇਕ ਇੰਟਰਵਿਊ ਹੋਰ ਕਰ ਵੀਰੇ ਇਸ ਦੇ ਪਿੰਡਾਂ ਦੇ ਲੋਕਾਂ ਦੀ ਪਿੰਡ ਬਾਰੇ ਵਾਰੇ ਪੁੱਛੋ ਕੀ ਭਵਿੱਖ ਬਾਣੀਆਂ ਕੀਤੀਆਂ ਸੀ

  • @HappyDhillon-mw5my
    @HappyDhillon-mw5my 4 месяца назад +46

    ਆਪਣੇ ਲੋਕ ਮੀਡੀਆ ਵਾਲੇ ਐਵੇਂ ਈ ਬੋਰਡਕਾਸਟ ਚ ਸੱਦ ਲੈਦੇ ਆ ਵਿਦਵਾਨ ਐਵੇਂ ਮੋਟਾ ਭਕਾਈ ਕਰਦਾ ਸੋਸ਼ਲ ਮੀਡੀਆ ਪਹਿਲਾ ਇੱਕੋ ਚੈਨਲ ਸੀ ਡੀ ਡੀ ਪੰਜਾਬੀ

    • @Recklessmohie5115
      @Recklessmohie5115 4 месяца назад

      😂ਸਹੀ ਕਿਹਾ

    • @sukhjinderkaler1899
      @sukhjinderkaler1899 9 дней назад

      ਬਾਈ ਉਹ ਟੈਮ ਵੀ ਚੰਗਾ ਸੀ ਜਦੋ ਆਪਣਾ ਬਚਪਨ ਸੀ ਉਸ ਵੇਲੇ ਤਾ ਆਹ ਫੋਨ ਵੀ ਹੈਨੇ ਸੀ ਕੱਲਾ ਤਾਰ ਵਾਲਾ ਫੋਨ ਸੀ ਬਹੁਤ ਪਿਆਰ ਸਤਿਕਾਰ ਸੀ ਹੱਥੀ ਦਸਾ ਨੌਹਾ ਦੀ ਕਿਰਤ ਕਰਦੇ ਸੀ ਪਰ ਹੁਣ ਕੰਮ ਕਰਨਾ ਨੀ ਹੱਥੀ ਨਾ ਹੀ ਹੁੰਦਾ ਕੰਮ ਇਨਾ ਤੋ ਬਸ ਚੈਨਲ ਬਣਾਏ ਆ ਹਰਾਮ ਦੀ ਕਮਾਈ ਮੋਟੀ ਆ ਪੈਸੇ ਨੂੰ ਦੇਖ ਕੇ ਪਾਗਲ ਹੋ ਚੁੱਕੇ ਆ ਸਿਰਫ ਤੇ ਸਿਰਫ ਇੱਕ ਇਲਾਜ ਆ ਏਨਾ ਦਾ ਉਹ ਇਲਾਜ ਆ ਛਿੱਤਰ ਪਰੇਡ ਭਾਲਦੇ ਆ

  • @harnetchoudhary1782
    @harnetchoudhary1782 4 месяца назад +34

    ਗੋਪੀ ਬਾਈ ਦੀ ਕੋਈ ਗਲਤੀ ਨਹੀਂ ਹੈ ਬਾਈ ਤਾਂ ਆਪਣੇ ਦਿਮਾਗ ਤੋਂ ਗੱਲ ਕਰਦਾ ਜੋ ਸਹੀ ਲੱਗਦਾ ਉਹ ਬੋਲਦਾ ਹੈ, ਵਾਹਿਗੁਰੂ ਜੀ ਗੋਪੀ ਵੀਰ ਦੀ ਕਹੀ ਗੱਲ ਪੂਰੀ ਕਰ ਦਿੰਦਾ ਹੈ, ਗੋਪੀ ਵਾਰ ਵਾਰ ਕਹਿੰਦਾ ਮੈਂ ਕੋਈ ਬਾਬਾ ਨਹੀਂ ਹੈ ਨਾ ਮੇਰੇ ਕੋਲ ਕੁੱਝ ਪੁੱਛਣ ਆਇਆ ਕਰੋ ਮਿਲਣ ਲਈ ਜਰੂਰ ਆ ਸਕਦੇ ਹਨ,
    ਵਾਹਿਗੁਰੂ ਜੀ ਦੀ ਕਿਰਪਾ ਨਾਲ ਥਾਂ ਥਾਂ ਪੰਜਾਬ ਸਮੇਤ ਸਾਰੀ ਦੁਨੀਆਂ ਵਿੱਚ ਗੁਰੂਦੁਆਰੇ ਹਨ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਹੈ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਕਰੋ ਹਰ ਇੱਕ ਕਾਮਨਾ ਪੂਰੀ ਹੁੰਦੀ ਹੈ , ਮੂਰਖ ਖੱਚ ਦੁਨੀਆਂ ਸਮਝਦੀ ਨਹੀਂ ਹੈ

    • @MaanSaab-gy9mm
      @MaanSaab-gy9mm 4 месяца назад +3

      ਕਿਉਂ ਯਾਰ
      ਮੈਂ ਖੁਦ ਸੁਣਿਆਂ ਕਿ ਮੇਰੇ ਕੋਲ ਸਿਰਫ ਬੁਧਵਾਰ ਆਇਆ ਕਰੋ
      ਇਹ ਕਿਹਾ ਮੈਂ 32 ਦੰਦਾਂ ਤੋਂ ਕਹਿਨਾਂ ਕਿ ਕਰਮਜੀਤ ਅਨਮੋਲ ਦੀ ਜਿੱਤ ਪੱਕੀ ਏ
      ਮੈਂ ਛਰਤ ਲਾ ਬੈਠਾ ਤੇ ਹਾਰ ਗਿਆ ਐਵੇਂ ਛੱਡੀ ਜਾਨੇਂ ਉ ਯਾਰ

    • @jashandeepsingh7527
      @jashandeepsingh7527 4 месяца назад

      Ver mainu Gopi da number deo mai bina kise gal to daleel te sabot nal gal karni chauna

  • @sukhs5692
    @sukhs5692 4 месяца назад +40

    ਪੰਜਾਬ ਦੇ ਲੋਕਾਂ ਦਾ ਇੱਕ ਗੱਲ ਤੋ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਇਹ ਦਾ ਇਜਣ ਜਲਦੀ ਹੀ ਕਰ ਦਿੱਤਾ

  • @rajwantkaur2937
    @rajwantkaur2937 4 месяца назад +154

    ਮੈ 8 ਸਾਲ ਪਹਿਲਾ ਬਹੁਤ ਬਿਮਾਰ ਹੋਈ , 20 ਕਿਲੋ ਭਾਰ ਰਹਿ ਗਿਆ ਸੀ ,2 gm blood, ਡਾਕਟਰਾ ਨੇ ਜਵਾਬ ਦੇ ਦਿੱਤਾ ਸੀ, ਪਰ ਮੈ ਵਾਹਿਗੁਰੂ ਜੀ ਤੇ ਆਪਣਾ ਵਿਸ਼ਵਾਸ ਬਣਾਈ ਰੱਖਿਆ, ਗੁਰੂਘਰ ਦੇ ਬਹੁਤ ਸੁਪਨੇ ਆਉਦੇ ਸੀ ਕਿ ਮੈ ਠੀਕ ਠਾਕ ਹਾਂ, ਕਿ ਮੈ ਵੀ ਭਵਿੱਖਬਾਣੀ ਕਰਣ ਲੱਗ ਜਾਵਾ , ਇਹ ਸਭ ਪਖੰਡ ਕਰਦੇ ,ਲੋਕਾ ਨੂੰ ਮੂਰਖ ਬਣਾਉਦੇ , ਜਦੋ ਆਪਾ ਸੱਚੇ ਮਨੋ ਵਾਹਿਗੁਰੂ ਜੀ ਨੂੰ ਅਰਦਾਸ ਕਰਦੇ ਹਾਂ ਤਾਂ ਵਾਹਿਗੁਰੂ ਜੀ ਸਾਨੂੰ ਆਪ ਰਸਤਾ ਦਿਖਾਉਦੇ ਨੇ।

    • @SohansinghSikh-li9bp
      @SohansinghSikh-li9bp 4 месяца назад +7

      ਭੈਣ ਵਾਹਿਗੁਰੂ ਤੇ ਇਦਾ ਹੀ ਭਰੋਸਾ ਰੱਖੀ ਰੱਖਣਾ ਤੁਸੀ

    • @nonunonu6317
      @nonunonu6317 4 месяца назад +1

      Very good form gurmeet ludhiana

    • @dhaliwal1217
      @dhaliwal1217 4 месяца назад +5

      ਜਿਸ ਨੂੰ ਗੁਰੂ ਘਰ ਚੋਂ ਨੀਂ ਕੁੱਝ ਮਿਲੀਆਂ ਉਸਨੂੰ ਕਿਤੋਂ ਨੀਂ ਕੁੱਝ ਮਿਲਣਾਂ 🙏🏻🙏🏻🙏🏻

    • @AmanDeep-ss6be
      @AmanDeep-ss6be 4 месяца назад +1

      🙏Right Sister Satnam Shri Waheguru Ji 🙏🏽

    • @robbyaujla2201
      @robbyaujla2201 4 месяца назад +1

      ਭੈਣ ਮੈਂ ਸਮਝਿਆ ਕਿ ਲਿਖਿਆ ਹੋਵੇਗਾ ਆਖਿਰ ਗੋਪੀ ਕੋਲ ਜਾ ਸਭ ਠੀਕ ਹੋ ਗਿਆ,,, 😂😂😂
      ਪਰ ਪੂਰਾ comment ਪੜ੍ਹ ਕੇ ਤਸੱਲੀ ਹੋਈ ਕਿ ਭੈਣ ਸਾਡੀ ਗੁਰੂ ਦੇ ਆਸਰੇ ਨਾਲ ਠੀਕ ਹੋਈ 🙏🙏

  • @LyricsLakhibrargaziana
    @LyricsLakhibrargaziana 4 месяца назад +26

    ਗੱਲ ਕੋਈ ਨੀ ਇਹ ਸਭ ਸਸਤੇ ਨਸ਼ੇ ਦਾ ਕਾਰਨ ਆ ਖਾ ਕੇ ਗੋਲੀਆਂ ਇਹਨੂੰ ਪਤਾ ਨੀ ਲੱਗਦਾ ਮੈਂ ਕੀ ਬੇਲੀ ਜਾਨਾ ।
    ਇਹਨੂੰ ਸਿਰਫ ਜੁੱਤੀਆਂ ਦੀ ਘਾਟ ਐ ।
    ਪੱਤਰਕਾਰ ਵੀਰ ਨੇ ਸਵਾਲ ਵਧੀਆ ਕੀਤੇ ।

    • @husan1139
      @husan1139 4 месяца назад

      Merya salya agla dumb band kr dinda begane putt nu hath pa k ta dekh ,, comment Krna hi sokha

    • @LyricsLakhibrargaziana
      @LyricsLakhibrargaziana 4 месяца назад

      @@husan1139 ਤੇਰੇ ਕਿੳਂ ਮਿਰਚ ਲੱਗੀ ਤੂ ਵੀ ਇਹਦਾ ਭਗਤ ਲਗਦੈ । ਇਹੋ ਜੇ ਚਵਲ ਬਥੇਰੇ ਤੁਰੇ ਫਿਰਦੇ ਆ ਇੱਥੇ

    • @Recklessmohie5115
      @Recklessmohie5115 4 месяца назад +1

      ਭਗਤ ਨੂੰ 🌶️🌶️🌶️ ਲੱਗਦੀ ਆ ਨਾ ਕਹੋ ਜੁੱਤੀਆਂ ਮਾਰਨ ਆਲੀ ਗੱਲ, ਚਪੇੜਾਂ ਨਾਲ ਸਾਰਲੋ 😂

  • @satwinderpanju9049
    @satwinderpanju9049 4 месяца назад +19

    ਆਪਣੇ ਆਪ ਤਾਂ ਕਹੀ ਜਾਂਦਾ ਮੈਂ ਭਵਿੱਖਬਾਣੀਆਂ ਕਰਦਾ ਹਾਂ ਮੇਰੀ ਹਰ ਗੱਲ ਸੱਚ ਹੁੰਦੀ ਹੈ ਆਪ ਹੀ ਕਹੀਂ ਜਾਂਦਾ ਮੈਂ ਬਾਬਾ ਨਹੀਂ ਮੇਰੇ ਕੋਲ ਨਾ ਆਇਆ ਕਰੋ ਜਦੋਂ ਆਉਂਣ ਲੲੀ ਰਸਤਾ ਕਰ ਰਿਹਾ ਹੈ ਲੋਕ ਆ ਜਾਂਦੇ ਹਨ ਸਮਝ ਨਹੀਂ ਆਉਂਦੀ ਗੱਲ ਇਸ ਦੀ ਯਰ

  • @PargatMaan-ij2lf
    @PargatMaan-ij2lf 4 месяца назад +41

    ਪੱਤਰਕਾਰ ਵੀਰ ਧੰਨਵਾਦ ਤੇਰਾ ਤੂੰ ਬਹੁਤ ਬਹੁਤ ਵਧੀਆ ਸਵਾਲ ਕੀਤੇ ਆ ਇਹੋ ਜਿਹੇ ਬਾਬੇ ਪਖੰਡੀਆਂ ਨੂੰ

  • @JaswantSingh-nk9ve
    @JaswantSingh-nk9ve 4 месяца назад +87

    ਗੋਪੀ ਪੂਰਾ ਮੈਂਟਲ ਬੰਦਾ ਆ

  • @harwindergill5322
    @harwindergill5322 4 месяца назад +81

    ਬਾਈ ਢਿੱਡ ਘੱਟ ਹੋਣ ਵਾਲਾ ਸੁਪਨਾ ਕਦੋਂ ਆਉਂ 😂😂

  • @malkeetpannu1447
    @malkeetpannu1447 4 месяца назад +14

    ਪੱਤਰਕਾਰ ਵੀਰ ਦਾ ਢੰਗ ਬਹੁਤ ਵਧੀਆ ਆ

  • @lakhwinderbhullar1041
    @lakhwinderbhullar1041 4 месяца назад +54

    ਐਮੇ ਲੋਕਾ ਨੂੰ ਪਾਗਲ ਬਣਾਈ ਜਾਦਾ

  • @KuldeepSingh-vv6dm
    @KuldeepSingh-vv6dm 4 месяца назад +71

    ਤੇਰਾ ਕਰਮਜੀਤ ਅਨਮੋਲ ਹਾਰ ਗਿਆ ਉਹ ਭਵਿੱਖ ਬਾਣੀ ਕਿੱਧਰ ਗਈ ਇਹੋ ਜਿਹੇ ਨੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋ ਲੋਕਾਂ ਨੂੰ ਦੂਰ ਕੀਤਾ ਹੈ

  • @hardeepdharni8697
    @hardeepdharni8697 4 месяца назад +19

    ਢਿੱਡ ਦਾ ਸੁਪਨਾ ਨੀ ਆਉਂਦਾ ਵੀ ਤੇਰੀ ਤੋਪ ਘਟ ਕਰਨ ਦਾ ਕਿੰਨਾ ਫੁਕਰਾ ਨਾਲੇ ਕਹੀ ਜਾਂਦਾ ਮੈਂ ਬਾਬਾ ਨੀ ਨਾਲ ਆਪਣੀਆ ਸਿਫ਼ਤਾਂ ਆਪ ਹੀ ਕਰੀ ਜਾਂਦਾ ਮੇਰੇ ਕੋਲ ਤਾਂ ਮੰਤਰੀ ਆਉਂਦੇ ਨੇ ਇਟਰਵਿਉ ਲੈਣ ਵਾਲੇ ਪੁੱਤ ਤੁਸੀ ਬਹੁਤ ਵਧੀਆ ਮੰਜੀ ਠੋਕੀ ਢਿਡਲ 😮😮😮😮😮

  • @ਹਰਪਾਲ7653
    @ਹਰਪਾਲ7653 4 месяца назад +132

    ਪੱਤਰਕਾਰ ਵੀਰ ਨੇ ਸਵਾਲ ਕਰਕੇ ਸਵਾਦ ਲਿਆ ਦਿੱਤਾ
    ਬਾਬਾ ਵੀ ਸੋਚਦਾ ਹੋਣਾ ਕਿੱਥੇ ਫਸ ਗਿਆ😂😂😂😂😂😂😂😂😂😂😂😂😂😂😂😂😂😂😂😂

  • @KhaliDogFarm
    @KhaliDogFarm 4 месяца назад +3

    ਪੱਤਰਕਾਰ ਵਧੀਆ ਠੋਕ ਰਿਹਾ ਇਹਨੂੰ ਇਹ ਬੰਦਾ ਸ਼ੌਸਲ ਮੀਡੀਆ ਵਾਲਿਆ ਨਾਲ ਸੈਟਿੰਗ ਕਰਕੇ ਮਸ਼ਹੂਰ ਹੋ ਗਿਆ ਹੋਰ ਇਹਦੇ ਪੱਲੇ ਕੁਸ਼ ਨੀ ਗੱਲ ਹੀ ਨੇ

  • @Guri_Dhillon7773
    @Guri_Dhillon7773 4 месяца назад +41

    ਮੈਨੂੰ ਇੱਕ ਗੱਲ ਦੱਸੋ ਕਿ ਸਿਰਫ਼ ਸਵਾ ਮਹੀਨਾ ਹੀ ਕਿਉੰ ਜਾਣਾ ਗੁਰੂ ਘਰ, ਹਰ ਰੋਜ ਤੇ ਸਾਰੀ ਉਮਰ ਹੀ ਜਾਣਾ ਚਾਹੀਦਾ ਹੈ ਗੁਰੂ ਘਰ

    • @GogaGarcha
      @GogaGarcha 4 месяца назад +1

      Bilkul sahi gal

    • @Recklessmohie5115
      @Recklessmohie5115 4 месяца назад

      ਇਹ ਸਿਰੇ ਤਾਂ ਚਵਲ ਲੱਗਿਆ ਜਣਾ ਖਣਾ ਅੰਤਰਯਾਮੀ ਬਣਕੇ ਗੁਰੂ ਗ੍ਰੰਥ ਸਾਹਿਬ ਦੀ ਰੀਸ ਕਰਦੇ ਆ ਡਰਦੇ ਨੀ ਗੁਰੂ ਤੋਂ

  • @rupinderpalsingh1229
    @rupinderpalsingh1229 4 месяца назад +10

    ਗਲਤੀ ਇਹਨਾਂ ਦੀ ਨੀ,ਗਲਤੀ ਜਣੇ-ਖਣੇ ਦੀਆਂ ਇਹਨਾਂ ਇੰਟਰਵਿਊ ਲੈਣ ਵਾਲ਼ਿਆਂ ਕੈਮਰਾ ਚੱਕ ਮਹਿਕਮੇ ਤੇ ਪੱਤਰਕਾਰਾਂ ਦੀ ਆ। ਇਹਨਾਂ ਨੂੰ ਅਹਿਮੀਅਤ ਨਾ ਦਿਉ, ਹੋਰ ਬਹੁਤ ਲੋਕ ਤੇ ਕੰਮ ਨੇ ਦਿਖਾਉਣ ਦੇ।

  • @SukhwinderSingh-wq5ip
    @SukhwinderSingh-wq5ip 4 месяца назад +18

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @Recklessmohie5115
      @Recklessmohie5115 4 месяца назад

      😂😂😂

    • @Recklessmohie5115
      @Recklessmohie5115 4 месяца назад

      ਕਿਹੜਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਆਹ ਇਹ ਚਵਲ ਚ

  • @sandhufarmarnews7090
    @sandhufarmarnews7090 4 месяца назад +21

    ਇਹ ਕਿਹੜੇ ਗੁਰੂ ਸਾਹਿਬ ਨੇ ਕਿਹਾ ਕਿ ਸਵਾ ਮਹੀਨਾ ਨੰਗੇ ਪੈਰੀਂ ਗੁਰਦੁਆਰਾ ਸਾਹਿਬ ਜਾਣਾ

  • @rachpalsingh8469
    @rachpalsingh8469 4 месяца назад +2

    ਪੱਤਰਕਾਰ ਤਰ੍ਹਾਂ ਬਹੁਤ ਧੰਨਵਾਦ ਕਰਦੇ ਹਾਂ

  • @gilldgillgilldgill-oc9rn
    @gilldgillgilldgill-oc9rn 4 месяца назад +44

    ਸਾਰੀ ਇੰਟਰਵਿਊ ਸੁਣਨ ਤੋਂ ਬਾਅਦ ਇਹਦਾ ਤੱਤ ਨਿਕਲਿਆ ਕਿ ਕੁੱਲ ਮਿਲਾ ਕੇ ਇਹ ਬੰਦਾ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਤੇ ਸਿਧਰਾ ਬੰਦਾ ਹੈ ਕਿਰਪਾ ਕਰਕੇ ਇਹੋ ਜਿਹੇ ਇਨਸਾਨ ਨੂੰ ਨਾ ਤੰਗ ਪਰੇਸ਼ਾਨ ਕਰੋ

  • @Yadwinder4848
    @Yadwinder4848 4 месяца назад +20

    ਲੋਕੋ ਗੋਪੀ ਤੁਹਾਡਾ ਕਿ ਸਵਾਰ ਦੂ ਜੋ ਅਪਣਾ ਘਰ ਨੀ ਸਵਾਰ ਸਕਿਆ, ਅਪਣੀ ਘਰਵਾਲੀ ਦਾ ਅਧਰੰਗ ਨੀ ਰੋਕ ਸਕਿਆ, ਨਾਲੇ ਕਹਿੰਦਾ ਡੇਡ ਲੱਖ ਲੱਗ ਗਿਆ। ਪੈਸਾ ਅਤੇ ਜਨਾਨੀ ਦੀ ਸਹਿਤ ਬਚਾ ਲੈਦਾ

  • @rajjitdhaliwal5263
    @rajjitdhaliwal5263 4 месяца назад +1

    ਗੋਪੀ ਬਾਈ ਤੂੰ ਵਧੀਆ ਬੰਦਾ ਯਾਰ, ਤੇਰੀਆਂ ਭੋਲੀਆਂ ਗੱਲਾਂ ਦੇ ਲੋਕ ਫੈਨ ਆ, ਲੋੜ ਈ ਨਹੀਂ ਭਰਾ ਕਿਸੇ ਨੂੰ ਕੁਝ ਕਹਿਣ ਦੀਂ, , ਸਾਡਾ ਪਹਿਲਾ ਵਾਲਾ ਗੋਪੀ ਬਾਈ ਈ ਸਟਾਰ ਆ ,, 👍 ਕੀ ਲੈਣਾ ਭਿਵੱਖਬਾਣੀਆ ਕਰਕੇ ਵੀਰ

  • @ਰਿੰਕੂਭੈਣੀ
    @ਰਿੰਕੂਭੈਣੀ 4 месяца назад +5

    ਸਵਾ ਮਹੀਨਾ ਹੀ ਕਿਉਂ ਗੁਰਦੁਆਰੇ ਜਾਂ ਇਹ ਕਿਓਂ ਨੀ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਸੇਵਾ ਸਿਮਰਨ ਸਤਿਸੰਗ ਬਾਰੇ ਕਹੋ ਸਿੰਘ ਸਜੋ ਇਹ ਵੀ ਬੋਲੋ

  • @SwarnjitSingh-od2wz
    @SwarnjitSingh-od2wz 4 месяца назад +5

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੂੰ ਮੰਨਦਾ ਵਾਂ
    ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਤੂੰ ਨਹੀਂ ਮੰਨਦਾ।

  • @jagtargurm1790
    @jagtargurm1790 4 месяца назад +17

    ਲੋਕਾ ਨੂੰ ਮੂਰਖ ਬਣਾਉਣ ਲੱਗਿਆ ਹੋਇਆ ਆਪਣੇ-ਆਪ ਹੀ ਆਪਣੀ ਤਰੀਫਾ ਕਰੀ ਜਾਦਾ

  • @Harjindersingh-nk3hu
    @Harjindersingh-nk3hu 4 месяца назад +19

    ਤੂੰ ਕਹਿਨਾ ਦਸ ਲਖ ਦੀ ਕਣਕ ਵੇਚੀ ਤੂ ਸੌ ਰੂ. ਦੀਆਂ ਚਪਲਾਂ ਨਹੀਂ ਖਰੀਦ ਸਕਦਾ. ਵਧੀਆ ਤੇਰੇ ਕੋਲੇ ਜਮੀਨ ਐ ਕੰਜਰਾ ਚਪਲਾਂ ਤੇ ਲੈ ਲਾ. ਇਹ ਹਵਾ ਵੇਖ ਕੇ ਜਲੰਧਰ ਵਾਲੀ ਸੀਟ ਦਸੂਹਾ. ਮੌਟੇ ਆਪ ਨੂੰ ਤੂੰ ਅਸੀਂ ਕਹਿੰਨਾ ਪਤਰਕਾਰ ਨੂੰ ਤੂੰ ਕਹਿੰਨੇ. ਰਮਨ ਲੜਕੀ ਵਾਕਿਆ ਸਿਆਣੀ ਐ. ਜਿਹੜਾ ਅਬੋਹਰ ਵਾਲੇ ਜੋੜਾ.ੳਹ ਵੀ ਤੇਰੇ ਵਰਗਾ ਅਬੋਹਰ ਵਾਲੇ ਪੋਣਿਅਆ ਵਰਗੇ ਸਾਫੇ
    ਲੈ ਕੇ ਦੋਵੇ ਜੀਅ ਲੇਬਰ ਵਾਲੇ ਨੂੰ ਦੇਕੇ ਰੀਲਾਂ ਬਨਾੳਦੇ. 100ਰੂ. ਦੇ ਸਾਫੇ ਦੇ ਕੇ 50ਰੂ.ਦੇ ਸਮੋਸੇ ਦੇ ਕੇ ਰੀਲਾਂ ਬਨਾੳਦੇ ਨੇ. ਅਬੋਹਰ ਵਾਲਾ ਜੋੜੇ ਦੀ ਮੋਲਿਕ ਚੀਜ ਕਿਹੜੀ ਆ.ਯੂ ਟਿਊਬ ਚੋਂ ਨੁਸਖੇ ਚਰਾ ਕੇ ਅਪਨੇ ਪੇਜ ਤੇ ਪਾੳਦੇ ਨੇ. ਸੰਧੂ ਜੌੜਾ ਧਨਵੰਤਰੀ ਵੈਦ ਆ. ਸਿਰੇ ਦੇ ਚਵਲ ਨੇ ੳਹ. ਬਾਕੀ ਗੋਪੀ ਜੇ ਕੋਈ ਤੈਨੂੰ ਗਾਲ੍ਹ ਕਢਦਾ ਇਹ ਮਾੜੀ ਗਲ ਅਐ.

  • @jeetuguraya4716
    @jeetuguraya4716 4 месяца назад +56

    ਬੱਤੀ ਦੰਦ ਮੇਰੇ ਵੀ ਹੈ ਬਾਈ ਤਿੱਲ ਤੇਰੇ ਕਿਵੇ ਚੈਕ ਕੀਤੇ ਹੋਣ ਗੇ ਫਿਰ ਤਾ ਨੰਗਾ ਕਰਕੇ ਦੋ ਤਿੰਨ ਬੰਦਿਆਂ ਨੇ ਚੈਕ ਕੀਤੇ ਹੋਣਗੇ ਇਹ ਤਾ ਭਗਵੰਤ ਮਾਨ ਤੋ ਵੀ ਟੱਪ ਗਿਆ ਗੱਪ ਮਾਰਨ ਵਿੱਚ

  • @rajanbansal733
    @rajanbansal733 4 месяца назад +12

    ਜੈ ਹੋ ਬਾਬਾ ਗੈਂਡਾ ਸਾਈ ਜੀ

  • @DilbagsinghJhajj
    @DilbagsinghJhajj 4 месяца назад

    ਇਹ ਵੀ ਟਿਰਕ ਆ ਜਿਨਾ ਲੋਕਾ ਨੂ ਕਹੂਊ ਨਾ ਆਓ ਉਨਾ ਬੱਦ ਆਓਣ ਗੇ। ਪਰ ਏ ਇਸ ਦੀ ਮਿਹਨਤ ਆ ਇਸ ਦੀ ਕਲਾ। ਜੋ ਮਰਜੀ ਕਰੇ

  • @jobanpreetsingh135
    @jobanpreetsingh135 4 месяца назад +5

    ਨਿੱਕੇ ਸਿੱਧੂ ਹੋਣ ਤੇ ਵਧਾਈਆਂ ਤੇ ਸਾਡੇ ਵੀਰਾਂ ਭਰਾਵਾਂ ਨੇ ਬੜੀਆਂ ਦਿੱਤੀਆਂ ਸੀ ਜੇ ਤੈਨੂੰ ਕਿਸੇ ਵੀਰ ਭਰਾ ਨੇ ਦੇ ਦਿੱਤੀ ਤੇ ਤੂੰ ਵੀ ਅੱਗੋਂ ਕਹਿ ਦਿੰਦਾ ਕਿ ਚਲੋ ਭਰਾ ਵੀਰ ਆਇਆ ਆਪਣਾ ਤੁਹਾਨੂੰ ਵੀ ਵਧਾਈ ਆ ਤੂੰ ਮੀਡੀਆ ਦੇ ਵਿੱਚ ਹੁਣ ਕੈਮਰੇ ਸਾਹਮਣੇ ਕਹਿਣ ਦਿਆ ਕਿ ਮੈਨੂੰ ਕਾਹਦੀ ਵਧਾਈ ਇਥੋਂ ਸਾੜਾ ਬੋਲਦਾ ਤੇਰਾ

  • @MohanSingh-q1e3z
    @MohanSingh-q1e3z 4 месяца назад +11

    ਪੈਸੇ ਬਣਾਉਣ ਦਾ ਚੰਗਾ ਕੰਮ ਹੈ ਗੋਪੀ ਚੰਦ ਬਾਬਾ ਜੀ

  • @pb30tractors98
    @pb30tractors98 4 месяца назад +73

    ਖੇਤੀ ਤੋ ਟੱਲ ਦਾ ਆ , ਮੋਟੇ ਸ਼ਰੀਰ ਕਰ ਕੇ ਗਰਮੀ ਜਿਆਦਾ ਹੁੰਦੀ ਆ ਤੇ ਖੇਤੀ ਹੁੰਦੀ ਨ੍ਹੀ ਹੋਣੀ , ਕਹਿੰਦਾ ਮੈਂ ਵੀ ਬਾਬਾ ਬਣ ਜਾਵਾ…

  • @ramandeepsingh7572
    @ramandeepsingh7572 4 месяца назад +22

    ਖੱਚ ,ਬਹੁਤ ਵੱਡੀ ,ਅ ,,ਪਤਰਕਾਰ ,ਗੁਡ ,ਸਵਾਲ ਚੰਗੇ ,ਪੁੰਛੇ਼

  • @GuriChahal-v4n
    @GuriChahal-v4n 4 месяца назад +214

    ਮੈ ਗੋਪੀ ਦੀ ਇਕ ਵੀਡੀਉ ਵੇਖੀ ਸੀ ਕਿ ਜੇ ਮੇਰੇ ਕੋਲ ਕਿਸੇ ਨੇ ਆਉਣਾ ਤਾ ਬੁੱਧਵਾਰ ਨੂੰ ਮਿਲੋ ਜੋ ਵੀ ਮੈ ਭਵਿਖ ਬਾਣੀ ਕਰਦਾ ਬੁੱਧਵਾਰ ਨੂੰ ਹੀ ਕਰਦਾ

    • @themuktsar2050
      @themuktsar2050 4 месяца назад +17

      ਹਾਂ ਬਿਲਕੁਲ ਸੱਚ ਆ

    • @malkitsingh4209
      @malkitsingh4209 4 месяца назад +7

      Right

    • @jatinderbatth9434
      @jatinderbatth9434 4 месяца назад

      @@themuktsar2050

    • @OnlineKalsi
      @OnlineKalsi 4 месяца назад +4

      ਲੱਗਦਾ ਓਦੋਂ ਬੁੱਧਵਾਰ ਨਹੀਂ ਜੀ

    • @ekamsohi4621
      @ekamsohi4621 4 месяца назад +1

      Ji veere main v dekhya c

  • @nachhattarsingh2122
    @nachhattarsingh2122 4 месяца назад +11

    ਆਪਸ ਕੋ ਜੋ ਭਲਾ ਕਹਾਵੈ
    ਤਿਸੇ ਭਲਾਈ ਨਿਕਟ ਨਾ ਆਵੈ।।

  • @pb.05-waleghuman37
    @pb.05-waleghuman37 4 месяца назад +12

    ਆਪੇ ਕਹਿੰਦਾ ਕੀ ਘਰਵਾਲੀ ਨਾਲ ਲੜ ਕੇ ਕਿਹਾ ਸੀ ਫੇਰ ਕਹਿੰਦਾ ਕੇ ਸੁਪਨਾ ਆਇਆ ਸੀ 😂😂😂

  • @ballydhaliwal9352
    @ballydhaliwal9352 4 месяца назад +37

    ਜੇ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਦਾ ਫਿਰ ਲੋਕਾਂ ਨੂੰ ਕਿਉਂ ਭਰਮਾਂ ਵਿੱਚ ਪਾਉਣਾ

  • @jagseersinghmaan6153
    @jagseersinghmaan6153 4 месяца назад +6

    ਚੈਨਲਾਂ ਆਲਿਆਂ ਨੂੰ ਪਤਾ ਨਹੀਂ ਕੀ ਦਿਖਾਈ ਦਿੰਦਾ ਨਿੱਤ ਰੋਜ ਕੋਈ ਨਾ ਕੋਈ ਤਿਆਰ ਬੈਠਾ ਹੁੰਦਾ ਗੋਪੀ ਦੇ ਸਰ੍ਹਾਣੇ ਪਤੰਦਰੋ ਫੇਰ ਤਾਂ ਮੇਰੇ ਕੋਲ ਵੀ ਆਓ ਮੈਂ ਵੀ ਇੰਟਰਵਿਯੂ ਕਰਨੀ ਐਂ।

  • @manjitkaur-hj6ex
    @manjitkaur-hj6ex 4 месяца назад +18

    ਐਵੇਂ ਭੌਂਕੀ ਜਾਂਦਾ ਵੀਡੀਓ ਵਿਚ ਤਾਂ ਬਾਬਾ ਪ੍ਰਗਟ ਹੋਇਆ ਸੀ ਨਾਲੇ ਤਾਂ ਫ਼ੇਰ ਹੁਣ ਬਾਬਾ ਬਣ ਬੈਠਾ ਹੈ

  • @GurmeetBhatti-t7z
    @GurmeetBhatti-t7z 4 месяца назад +6

    Gopi veer very good sadhu hai
    He is blessed by guru sahib
    Gurmeet from USA

  • @navdeepsukhi1846
    @navdeepsukhi1846 4 месяца назад +3

    ਇਹਦੀ ਕਰਮਜੀਤ ਅਨਮੋਲ ਵਾਲੀ ਫੇਲ ਹੋਗੀ।

  • @Yadwinder4848
    @Yadwinder4848 4 месяца назад +23

    ਕਰਮਜੀਤ ਅਨਮੋਲ ਵਾਲਾ ਸੁਪਨਾ 😅

  • @parminderkumar119
    @parminderkumar119 4 месяца назад +12

    ਲੈ ਦਸ ਲੋਕਾਂ ਨੇ ਗੱਪੀ ਖੱਚ ਨੂੰ ਰੱਬ ਬਣਾ ਦਿੱਤਾ ਸਾਡੇ ਲੋਕ ਪਾਗਲ ਆ ਹੁਣ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਜਿਹੜੀ ਸਵਾ ਮਹੀਨੇ ਵਾਲੀ ਗੱਲ ਕਰਦਾ ਆ ਵੀ ਪੁਛ ਹੀ ਹੋ ਗਈ ਤੂੰ ਕੋਣ ਹੁੰਦਾ ਕਿਸੇ ਨੂੰ ਕੇਹਣ ਵਾਲਾ ਜੇ ਇੰਨਾ ਵੱਡਾ ਬਣਦਾ ਗਰੀਬ ਕੁੜੀਆਂ ਦੇ ਵਿਆਹ ਕਰ ਦਿਆ ਕਰ

  • @HardevsinghSihra-br2yy
    @HardevsinghSihra-br2yy 4 месяца назад +1

    ਬਾਈ,, ਕੋਈ ਕੁੱਝ ਨਹੀਂ ਕਹਿੰਦਾ,, ਪਰ ਇੱਕ ਗੱਲ ਹੈ ਜੀ, ਕਿ ,, ਲੋਕਾਂ ਨੂੰ, ਭਵਿੱਖ ਬਾਣੀਆਂ ਕਰੋ ਜੀ,,
    ਲੇਕਿਨ,, ਲੋਕਾਂ ਨੂੰ,, ਕਿਹਾ ਕਰੋ ਕਿ, ਅੱਜ ਕੱਲ੍ਹ ਜ਼ੋ ,, ਕੁਦਰਤ, ਦਾ ਮਾਜਾਜ ਵਿਗੜ ਗਿਆ ਹੈ,, ਉਸ ਨੂੰ, ਸੁਧਾਰਨ ਲਈ,, ਸਾਰੇ ਹੀ, ਪੰਜਾਬੀ,, ਰਲ ਮਿਲ ਕੇ ਕੰਮ ਕਰਨ,, ਤੁਸੀਂ ਉਨ੍ਹਾਂ ਨੂੰ, ਕਹੋ ਜੀ,,
    ਵੱਧ ਤੋਂ ਵੱਧ ਦਰਖ਼ਤ ਲਾਓ ਜੀ,,
    ਧੰਨਵਾਦ ਜੀ।

  • @butasinghsidhu9208
    @butasinghsidhu9208 4 месяца назад +3

    ਵਾਹਿਗੁਰੂ ਜੀ

  • @JugnuSingh-qx5bl
    @JugnuSingh-qx5bl 4 месяца назад +35

    ਫਰੀਦਕੋਟ ਤੋਂ ਤਾਂ ਅਨਮੋਲ ਨੂੰ ਜਤਾਉਂਦਾ ਸੀ

  • @Recklessmohie5115
    @Recklessmohie5115 4 месяца назад +1

    ਵੀਰੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਕੋਈ ਦੇਹਧਾਰੀ ਬਾਬਾ ਨੀ ਹੋ ਸਕਦਾ , ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 💯💯

  • @ਅਮਨਦੀਪਸਿੰਘਵੜਵਾਲ
    @ਅਮਨਦੀਪਸਿੰਘਵੜਵਾਲ 4 месяца назад +26

    ਇਹ ਬਾਬਾ ਘੱਟ ਤੇ ਅੰਨ ਦਾ ਵੈਰੀ ਜ਼ਿਆਦਾ ਲੱਗਦਾ ਆ ।

  • @sonyrajput89000
    @sonyrajput89000 4 месяца назад +47

    ਤੂੰ ਤਾਂ ਕਿਹਾ ਸੀ ਕਰਮਜੀਤ ਅਨਮੋਲ ਜਿੱਤੂਗਾ ਪੱਕਾ ਉਹ ਤਾਂ ਹਾਰ ਗਿਆ ਜਿਹੜੀ ਗੱਲ ਤੁੱਕੇ ਨਾਲ ਸਹੀ ਹੋ ਜਾਂਦੀ ਉਹਨੂੰ ਕਹਿ ਦਿੰਦਾ ਕਿਹਾ ਸੀ ਨਾ ਮੈ ਜਿਹੜੀਆ ਗਲਤ ਹੋ ਜਾਂਦੀਆ ਉਹਨਾਂ ਬਾਰੇ ਗੱਲ ਹਿ ਨੀ ਕਰਦਾ ਪਤੰਦਰ ਬਾਕੀ ਇਹ ਵੀ ਦੱਸ ਦੇ ਮੂਸੇ ਵਾਲਾ ਨੂੰ ਇਨਸਾਫ ਕਦੋਂ ਮਿਲਣਾ ਉਹਨੂੰ ਕਿਊ ਮਾਰਿਆ ਵਿਚਾਰੇ ਨੂੰ ਖਬਰਾਂ ਚ ਆਉਣ ਲਈ ਡਰਾਮੇ ਨਾ ਕਰ ਕਰਮਜੀਤ ਅਨਮੋਲ ਹਾਰ ਗਿਆ ਜਦ ਤੇਰੇ ਤਿਨ ਜਾ ਦੰਦ ਕਿੱਥੇ ਗਏ ਸੀ ਬਾਕੀ ਕੱਲ ਲੱਖੇ ਨੇ ਤੈਨੂੰ ਕੁਝ ਕਿਹਾ ਉਹ ਸੁਣਲੀ ਤੇ ਲੋਕ ਆਵਾਜ਼ ਵਾਲਿਆ ਨੂੰ ਵੀ 😂😂😂

    • @jagpalgill2127
      @jagpalgill2127 4 месяца назад +7

      ਸਹੀ ਗੱਲ ਆ ਬਾਈ ਇਹ ਕਹਿੰਦਾ ਨਾ ਵੀ ਮੱਲਾ ਐਵੇਂ ਕਿਵੇਂ ਭਵਿੱਖ ਦੱਸ ਸਕਦਾ ਕੋਈ ਦੋ ਦਿਨ ਬੰਦਾ ਮੇਰੇ ਨਾਲ ਰਵੇ ਇਹਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਕਹਿੰਦਾ ਸੀ ਬਠਿੰਡੇ ਤੋਂ ਸੁਖਬੀਰ ਬਾਦਲ ਕੇ ਜਿੱਤਣਗੇ ਤੇ ਉਹ ਤੇਰੇ ਨਾਲ ਕਦੋਂ ਦੋ ਦਿਨ ਰਹਿ ਗਿਆ

    • @rajasamra8990
      @rajasamra8990 4 месяца назад +1

      ​@@jagpalgill2127sahi gal aa y

    • @luckybajwa4
      @luckybajwa4 4 месяца назад +2

      Paddal hamesha paddal hi rehnde a

    • @Pb44wale
      @Pb44wale 4 месяца назад

      ਬਾਦਲਾਂ ਤੋਂ ਚੱਗੇ ਮੋਟੇ ਰੁਪਏ ਲੈ ਕੇ ਪ੍ਰਚਾਰ ਕੀਤਾ ਸੀ ਹਵਾ ਬਣਾਉਣ ਲਈ

    • @shivsandhu2039
      @shivsandhu2039 4 месяца назад

      @@jagpalgill2127 ?
      No.

  • @abroldentalcare8638
    @abroldentalcare8638 4 месяца назад

    He is true to his words He is very simple and honest person I salute him from the core of heart Ashok Abrol

  • @rajindersinghsingh4287
    @rajindersinghsingh4287 4 месяца назад +10

    Report veer ne bhut sone sawal kite ne..soni prtkari a ..veer ji

  • @jassbir1363
    @jassbir1363 4 месяца назад +1

    ਬਾਈਂ ਜੀ ਕਿ ਸੁਪਨੇ , ਵਿਆਹ ਦੇ ਗੀਤ , ਏਜੰਟਾਂ ਦੀਆਂ ਗੱਲਾਂ ਕੀ ਇਹ ਤਿੰਨੇ ਪੂਰੀਆਂ ਸੱਚੀਆਂ ਹੁੰਦੀਆਂ ਹਨ ਜੀ ?

  • @harbhagwansingh1812
    @harbhagwansingh1812 4 месяца назад +6

    ਗੋਪੀ ਤੁਸੀ ਤਾਂ ਫਰੀਦਕੋਟ ਤੋ ਕਰਮਜੀਤ ਅਨਮੋਲ ਜਿੱਤੂ ਜਿੱਤਿਅਾ ਤਾਂ ਹੈ ਨਹੀ

  • @bahadursingh9718
    @bahadursingh9718 4 месяца назад +2

    ਗੋਪੀ ਵੀਰੇ ਨਾਂ ਤਾਂ ਕਿੱਤੇ ਭਵਿੱਖ ਬਾਣੀ ਸਹੀਂ ਹੁੰਦੀ ਹੈ ਨਾ ਹੀ ਗਲ਼ਤ ਹੁੰਦੀ ਹੈ ਮੇਰਾ ਮੁੰਡਾ ਕ੍ਰਿਕੇਟਰ ਬਣੂਗਾ ਜੇ ਨਾਂ ਲਾ ਗੋਪੀ ਜੇ ਵਿੱਚ ਤਾਂ ਬਹੁਤ ਫ਼ਰਕ ਪੈਂਦਾ ਹੈ ਧੰਨਵਾਦ

  • @SonuKamra-j9r
    @SonuKamra-j9r 4 месяца назад +28

    ਇਹ ਬਾਬਾ ਜੀ ਪੱਦ ਸੁੰਘਕੇ ਵੀ ਦੱਸ ਦਿੰਦੇ ਹਨ ਕਿ ਬੁੜੀ ਨੇ 2-3 ਦਿਨ ਪਹਿਲਾਂ ਕਿੰਨੇ ਕੁ ਵਜੇ ਮੂਲੀਆ ਖਾਂਦੀਆਂ ਸਨ ਜਪਨਾਮ ਬਾਬਾ ਜੀ😅😅

  • @shonki6049
    @shonki6049 4 месяца назад +45

    ਅੰਦਰੋ ਅੰਦਰੀ ਬਾਬਾ ਕਹਾਉਣ ਨੂੰ ਜੀ ਕਰਦਾ ਨਾ ਨਾ ਤਾ ਉਤੋਂ ਈ ਆ 🙏🙏

  • @mehrjitindersinghbrar7557
    @mehrjitindersinghbrar7557 4 месяца назад

    ਬਾਈ ਗੋਪੀ ਦੀ ਗੱਲ ਬਿਲਕੁਲ ਠੀਕ ਹੈ ਉਹ ਕੋਈ ਗੱਦੀ ਨਹੀ ਲਾਉਦਾ ਅਤੇ ਨਾ ਹੀ ਕੋਈ ਪੁਛਾ ਦਿੰਦਾ ਹੈ ਤੂਸੀ ਖੇਡਣ ਵਾਲਿਆ ਨੂੰ ਕਿਉ ਨਹੀ ਪੁਛਦੇ ਮੈ ਕਦੇ ਗੋਪੀ ਨੂੰ ਵੀ ਨਹੀ ਮਿਲਿਆ ਮੈ ਸਿਰਫ ਉਸ ਦੀਆ ਗੱਲਾ ਸੁਣੀਆ ਹਨ ਜੋ ਮੈਨੂੰ ਠੀਕ ਲੱਗੀਆ ਹਨ ਜੀ

  • @harjinderbajak4930
    @harjinderbajak4930 4 месяца назад +2

    ਮੈਟਲ ਆ

  • @Yadwinder4848
    @Yadwinder4848 4 месяца назад +18

    ਚੈਨਲਾ ਵਾਲੇ ਜਾਣਾ ਬੰਦ ਕਰ ਦੇਣ ਗੋਪੀ ਬਾਬੇ ਦੀ ਦੁਕਾਨ ਆਪ ਬੰਦ ਹੋ ਜੂ

  • @ਅਜੈਬ965ਬਠਿੰਡਾ
    @ਅਜੈਬ965ਬਠਿੰਡਾ 4 месяца назад +7

    ਗੋਪੀ ਭੁਲਾਇਆ ਟੈਂਸ਼ਨ ਫ੍ਰੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ 🙏

  • @karanchahal1841
    @karanchahal1841 4 месяца назад +6

    ਇਹ ਤਾਂ ਆਵਦੇ ਆਪ ਨੂੰ ਪਤਾ ਨਹੀਂ ਕੀ ਸਮਝੀ ਬੈਠਾ ਹੈ। ਇਸਨੂੰ ਕਹਿ ਕੇ ਜਲੰਧਰ ਤੇ ਬਰਨਾਲਾ ਸੀਟਾਂ ਤੋਂ ਕੌਣ ਕੌਣ ਜਿੱਤੇਗਾ ਤੇ ਕਿਹੜੀ ਪਾਰਟੀ ਦਾ।

  • @sonyrajput89000
    @sonyrajput89000 4 месяца назад +35

    ਇਹਨੂੰ ਕਰਮਜੀਤ ਅਨਮੋਲ ਬਾਰੇ ਪੁੱਛੋ ਇਹਨੇ ਕਿਹਾ ਸੀ ਉਹ ਜਿੱਤੂਗਾ 🤣🤣🤣🤣🤣

    • @starkabuterbazzkhedari3317
      @starkabuterbazzkhedari3317 4 месяца назад

      😂😂😂😂😂

    • @starkabuterbazzkhedari3317
      @starkabuterbazzkhedari3317 4 месяца назад +2

      ਲੱਗ ਗਿਆ ਤੀਰ ਨਹੀਂ ਤਾਂ ਤੁੱਕਾ

    • @garrydhillon3008
      @garrydhillon3008 4 месяца назад

      ਉਹ ਭਵਿੱਖ ਬਾਣੀ ਬੁੱਧਵਾਰ ਨੂੰ ਨਹੀ ਸੀ ਕੀਤੀ ਹੋਣੀ😂😂😂

  • @harwinder-td1ku
    @harwinder-td1ku 4 месяца назад +5

    ਗੋਪੀ ਬਾਈ ਖਿੱਚ ਕੇ ਰੱਖ ਕੰਮ ਆ ਤਾਂ ਚੈਨਲਾ ਆਲਿਆ ਨੇ controversy ਕਰਕੇ ਆਵਦੇ ਚੈਨਲ ਚਲਾਣੇ ਹੁੰਦੇ ਐ

  • @rajuarora3163
    @rajuarora3163 4 месяца назад +28

    ਲੱਖੇ ਸਿਧਾਣੇ ਦੀ ਮੱਚੀ ਪਈ ਗੋਪੀ ਬਾਬੇ ਨੇ ਕਿਹਾ ਸੀ ਕੇ ਏਹ ਨੀਂ ਜਿੱਤਦਾ

    • @sardarni5505
      @sardarni5505 4 месяца назад +3

      Ehne te ehh v keha c ke karamjit anmol jitega ohh haar geya bhai amritpal Singh di jitt hoi lakha yaad aa karamjit yaad nhi 😂😂😂

  • @PreetsidhuSidhu-zb5wb
    @PreetsidhuSidhu-zb5wb 4 месяца назад +2

    Gopi always speak the truth

  • @AvtarSinghGill-u3o
    @AvtarSinghGill-u3o 2 месяца назад +1

    Bai patarkar ne bhut badhiya ji

  • @Jolly0781
    @Jolly0781 4 месяца назад +1

    ਜਿਵੇ ਚਲਦਾ ਚਲਾਉਦਾ ਅਗਲਾ

  • @jeetuguraya4716
    @jeetuguraya4716 4 месяца назад +25

    ਇੱਕ ਪਸੇ ਆਖੀ ਜਾਦਾ ਮੈ ਬਾਬਾ ਨਹੀ ਦੂਜੇ ਪਾਸੇ ਮੇਰੇ ਕੋਲੇ ਮੰਤਰੀ ਵੀ ਆਇਆ ਸੀ ਥੋੜਾ ਫੁਕਰਾ ਹੈ ਇਹ ਮੰਨਣ ਵਾਲੀ ਗੱਲ ਹੈ

    • @KUDRATMEHARBAN
      @KUDRATMEHARBAN 4 месяца назад +1

      22 oh apna tori fulka chalona chohda ki kra Vanda sarkara rujgar kitha dendia logg na lagan pisha lagan Vanda kra ta ki kra pra

    • @Dhillon6481
      @Dhillon6481 4 месяца назад +3

      @@jeetuguraya4716 ਥੋੜਾ ਨਹੀਂ ਪੂਰਾ ਫੁਕਰਾ ਇਹ ਨਾਲੇ ਗੋਪੀ ਨਾ ਨੂੰ ਤਾਂ ਪਤਾ ਨਹੀਂ ਕਿ ਬਖਸ਼ ਆ ਰੱਬ ਵੱਲੋ ਗੱਪ ਮਾਰਨ ਦੀ ਮੈ ਤਿੰਨ ਚਾਰ ਗੋਪੀ ਨਾ ਦੇ ਬੰਦੇ ਇਹਦੇ ਸਣੇ ਦੇਖ ਲਏ ਤੇ ਸਾਰੇ ਸਿਰੇ ਦੇ ਗੱਪੀ ਆ 😂😂😂😂

    • @GurvinderSingh-li2nc
      @GurvinderSingh-li2nc 4 месяца назад

      ਵੀਰ ਜੀ ਥੋੜਾ ਫੁਕਰਾ ਨਹੀ ਪੂਰਾ ।

  • @singhsabh5243
    @singhsabh5243 4 месяца назад +12

    ਬਾੲੀ ਤੂੰ ਤਾ ਕਰਮਜੀਤ ਜਿਤਾ ਸੀ

  • @AmrikSingh-kd8bf
    @AmrikSingh-kd8bf 4 месяца назад

    ਬਾਈ ਹਨ ਜੇ ਵੀ ਟਾਇਮ ਹੈ ਨਹੀਂ ਤਾਂ ਬਹੁਤ ਸਿਤਰ ਪੈਣੈ

  • @DaraBajakhana.Official
    @DaraBajakhana.Official 4 месяца назад +2

    ਅਸੀ ਤਾਂ ਕਦੇ ਵੇਖਿਆ ਨਹੀਂ ਵੀ ਲੋਕ ਤੇਰੇ ਨਾਲ ਫੋਟੋਆਂ ਕਰਾ ਕਰਾ ਫੇਸਬੁੱਕ ਹੈਂਗ ਕਰੀ ਜਾਂਦੇ ਆ

  • @mdeepgill2775
    @mdeepgill2775 4 месяца назад +1

    ਥੋੜਾ ਜਿਹਾ ਜਿਆਦਾ ਹੀ ਮਾਨ ਆ ਬਾਈ ਗੋਪੀ ਨੂੰ ਆਪਦੇ ਤੇ ਇਹ ਕਹਿੰਦਾ ਵੀ ਮੇਰਾ ਮੁੰਡਾ ਕ੍ਰਿਕੇਟਰ ਹੀ ਬਣੂਗਾ ਪਰ ਇਹ ਜਦੋਂ ਕਿਸੇ ਬੰਦੇ ਦੀ ਉਮਰ ਦਾ ਹੀ ਨਹੀਂ ਪਤਾ ਕੋਈ ਕਿੰਨਾ ਚਿਰ ਜਾਊਂਗਾ ਇੱਕ ਸਾਹ ਦਾ ਨਹੀਂ ਪਤਾ ਅਗਲੇ ਘੜੀ ਆਉਣਾ ਕੇ ਨਹੀਂ ਆਉਣਾ ਇਹ ਕਿਹੜੇ ਗੱਲ ਤੇ ਦਾਵਾ ਕਰਦਾ ਹੁੰਦਾ ਵੀ ਆਹ ਹੋਊਗਾ ਹੀ ਹੋਊਗਾ ਮੈਂ ਭਵਿੱਖ ਬਾਣੀ ਕਰਤੀ ਦੂਜੀ ਗੱਲ ਜਿਹੜੇ ਕਹਿੰਦੇ ਆ ਕਿ ਗੋਪੀ ਬਿਲਕੁਲ ਯਾਰ ਪਾਸ ਸਿੱਧਾ ਸਾਧਾ ਬੰਦਾ ਪੱਧਰਾ ਜਿਹਾ ਪੱਧਰਾ ਪੁੱਤਰਾ ਨਹੀਂ ਬਾਈ ਬਹੁਤ ਜਿਆਦਾ ਤੇਜ਼ ਤੇ ਚੁਸਤ ਬੰਦਾ ਹੈ ਜਿਹਨੇ ਬਾਈ ਬੋਲੀ ਜਾਣਾ ਬੋਲੀ ਜਾਣਾ ਬੋਲੀ ਜਾਣਾ ਦਿਨ ਦੇ ਵਿੱਚ 25ਹਜਾਰ ਗੱਲ ਕਰਨੀ ਆ ਤੇ ਉਹਦੀਆਂ 25 ਤਾਂ ਸੱਚੀਆਂ ਵਿੱਚੋਂ ਹੋਈ ਜਾਣੀਆਂ ਫਿਰ ਕਹਿ ਦਿੰਦੇ ਆ ਮੇਰੀਆਂ 25 ਦਿਹਾੜੀ ਦੀਆਂ ਸੱਚੀ ਹੋ ਜਾਂਦੀਆਂ ਜਦੋਂ 25ਹਜਾਰ ਗੱਲ ਕਰਨੀ ਦਿਹਾੜੀ ਦੀ ਦੇ ਵਿੱਚੋਂ 25 ਸੱਚੀਆਂ ਹੋ ਵੀ ਗਈਆਂ ਤਾਂ ਕੀ ਹੋ ਗਿਆ ਫੇਰ ਬਣਦੇ ਨੇ ਕਹਿੰਦੇ ਨੇ ਕਿ ਅਸੀਂ ਆ ਗੋਪੀ ਭਵਿੱਖ ਬਾਣੀਆਂ ਵਾਲੇ ਬਸ ਕਰੋ ਬਾਈ ਗੁਰੂ ਗ੍ਰੰਥ ਸਾਹਿਬ ਆ ਜਿਡੀਆਂ ਜਿਹੜੀਆਂ ਤੂੰ ਗੱਲਾਂ ਕਰਦਾ ਨਾ ਮਾਣ ਸਾਫ ਦੀਦਾ ਮੈਂ ਆਹ ਕਹਿਤਾ ਸੀ ਮੈਂ ਉਹਨੂੰ ਕਹਿਤਾ ਸੀ ਉੱਠੀ ਨਾ ਫਲਾਨਾ ਆਹ ਬਣੂ ਭਿਉਂ ਕਾ ਉਹ ਬਣੂ ਮੈਂ ਇਹਦੀ ਭਵਿੱਖ ਬਾਣੀ ਕਰ ਦੂ ਮੈਂ ਉਹਦੀ ਭਵਿੱਖ ਬਾਣੀ ਕਰ ਦੂ ਤਾਂ ਇਹ ਤਾਂ ਮਾਣ ਹੈ ਔਰ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦਾ ਕਿ ਮੈਂ ਮੰਨਦਾ ਇਹ ਗੱਲਾਂ ਕਰਨ ਤੋਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਰਜਦੀ ਹੈ

  • @Amarjeetsinghdhiman-z7h
    @Amarjeetsinghdhiman-z7h 4 месяца назад +27

    ਗੋਪੀ ਬਾਈ ਜੀ ਤੈਨੂੰ ਲੋਕ ਮਜਬੂਰ ਕਰ ਦੇਣਗੇ ਬਾਬਾ ਬਣਨ ਲਈ 😮😮😮

  • @sukhdeepdhindsa6157
    @sukhdeepdhindsa6157 4 месяца назад +6

    ਇਹ ਕੀ ਦੱਸੂ ਕਿਸੇ ਦਾ ਭਵਿੱਖ ਜਿਹੜਾ ਆਪਣੀ ਘਰਵਾਲੀ ਨੂੰ ਹੀ ਬਦਦੁਆਵਾਂ ਦੇਈ ਜਾਂਦਾ ਕਿਸੇ ਟਾਈਮ ਦੀ ਕੋਈ ਗੱਲ ਸੱਚੀ ਹੋ ਜਾਂਦੀ ਹੈ ਮੇਰੀ ਮੰਮੀ ਕਹਿੰਦੀ ਹੁੰਦੀ ਸੀ ਵੀ ਬੱਤੀ ਦੰਦਾਂ ਦਾ ਪੀਸਿਆ ਕਦੇ ਆਲਾ ਨਹੀਂ ਜਾਂਦਾ ਮੰਮੀ ਨੇ ਦੱਸਿਆ ਸੀ ਵੀ ਇੱਕ ਵਾਰ ਸਾਡੇ ਗੁਆਂਢੀਆਂ ਦਾ ਮੁੰਡਾ ਸਾਰਾ ਦਿਨ ਦੂਜੇ ਗੁਆਂਢੀਆਂ ਦੇ ਘਰ ਬੈਠਾ ਰਹਿੰਦਾ ਸੀ ਤੇ ਉਸ ਦੀ ਮਾ ਗਾਲਾਂ ਕੱਢਣ ਲਾਗੀ ਕਹਿੰਦੀ ਵੇ ਕੰਜਰਾਂ ਤੂ ਸਾਰਾ ਦਿਨ ਲੋਕਾਂ ਦੇ ਬੈਠਾ ਰਹਿਨਾ ਮੈਂ ਤਾਂ ਕਹਿਨੀਆ ਵੀ ਤੂੰ ਏਥੇ ਹੀ ਰਹਿਜੇ ਤੇ ਉਸੇ ਟਾਈਮ ਉਹਨਾਂ ਦੀ ਛੱਤ ਡਿੱਗੀ ਤੇ ਉਹ ਥੱਲੇ ਆ ਗਿਆ 😂😂😂😂

  • @rrr.r3333
    @rrr.r3333 4 месяца назад

    Bahi Gopi Bahi di Video dekhta hu Ak nambar Aadmi hai 👌👌👌👌🤙

  • @BaljeetSinghSonu-qi2ib
    @BaljeetSinghSonu-qi2ib 4 месяца назад +2

    Good veer ji waheguru ji waheguru ji

  • @ManbirSingh1811
    @ManbirSingh1811 4 месяца назад +8

    ਬਾਈ ਪੰਜਾਬ ਵਿੱਚ 3,4 ਬੰਦੇ ਆ ਲੋਕਾਂ ਨੇ ਅੇਵੇ ਸਿਰ ਚਾੜੇ ਇਕ ਸੋਨੂੰ ਸੀਤੋ ਆਲਾਂ ਇਕ ਆ ਟਿਡਲ ਅੇਹੇ ਮੇ ਸਟਾਰ ਆ😂

    • @jashandeepsingh7527
      @jashandeepsingh7527 4 месяца назад

      Chal yar sonu nu vekh ke Hasan ta aunda ehnu vekh ke ta khinj Chad de a

  • @gurjindersingh3631
    @gurjindersingh3631 4 месяца назад +2

    ਬਾਈ ਐਂ ਤਾਂ ਮੈਂ ਵੀ ਆਪਣੇ ਵੱਡੇ ਭਰਾ ਨੂੰ ਕਿਹਾ ਸੀ ਕਿ ਤੂੰ ਆਸ਼ਟਰੇਲੀਆ ਦੀ ਕਾਪੀ ਲਾ ਓਹ ਕਹਿੰਦਾ ਕਿ ਕਵੈਤ ਹੀ ਚਲੇ ਜਾਈਏ ਏਨਾਂ ਹੀ ਬਹੁਤ ਆ ਮੇਰੇ ਮੂੰਹੋਂ ਸਹਿ ਸੁਭਾ ਨਿਕਲਿਆ ਕਿ ਅਸਟਰੇਲੀਆ ਦਾ ਵੀਜਾ ਮਿਲ ਜਾਣਾ ਲੈ ਓਸਨੂੰ ਦੋ ਸਾਲ ਹੋ ਗਏ ਸਿਡਨੀ ਗਏ ਨੂੰ ਓਹ ਤਾਂ ਕੋਈ ਰੱਬ ਵੱਲੋਂ ਕੋਈ ਗੱਲ ਸੱਚ ਹੋ ਗੀ ਮੈਂ ਕੋਈ ਬਾਬਾ ਥੋੜਾ ਵਾਂ

  • @shakybadal7796
    @shakybadal7796 4 месяца назад +2

    ਬਾਈ ਕਿਉਂ ਗਿੱਦੜਾਂ ਦਾ ਗੂੰ ਪਹਾੜੀ ਚੜ੍ਹਾ ਰੱਖਿਆ ਯਰ ...

  • @ravisandhu7209
    @ravisandhu7209 4 месяца назад

    Patarkar nu salute a bai sirra question kitte a gopi ne jwa baizte feel nhi kitte patarkar ne sirra kra ta bai

  • @amantatla3620
    @amantatla3620 4 месяца назад +2

    ਮੇਰੇ ਕੋਲ ਆਉ ਮੈ ਮੰਗਲਵਾਰ ਨੂੰ ਦੱਸਦਾ ਸੱਚੀਆਂ ਗੱਲਾ ਜੇ ਗੱਲ ਗੱਲਤ ਹੋਵੇ ਤਾ ਕਿਹੋ ਵੀਰ

  • @Velly-bande7jl2x
    @Velly-bande7jl2x 4 месяца назад +1

    Bai ਨਾ ਤੂੰ ਸੰਜੈ ਦੱਤ ਨਾ ਸਲਮਾਨਖਾਨ ਨਾ ਸਿੱਧੂ ਮੂਸੇ ਵਾਲਾ ਤੇਰੇ ਘਰ ਅਗੇ ਇਕੱਠ ਹੁੰਦਾ ਤੇਰੇ ਅੱਗੇ ਹੱਥ ਜੋੜੇ 🙏🏻ਨਾ ਪਾਗਲ ਬਣਾ ਪੋਲੇ ਪਾਲੇ ਲੋਕਾਂ ਨੂੰ 🙏🏻ਮੇਰੀਆਂ ਵੀ ਗੱਲਾਂ ਸੱਚ ਹੁੰਦੀਆਂ ਨੇ ਮੇਰਾ ਨਾਮ ਵੀ ਬਾਬਾ ਹੋਣ ਤੁਸੀਂ ਦਸੋ ਮੈ ਪੁਸਾ ਦੇਣ ਲੱਗਜਾ 🙏🏻😄😂😄ਸਰੀਰ ਦੇ ਨਾਲ ਦਿਮਾਗ ਵੀ ਮੋਟਾ

  • @ਗੁਰਦੀਪਸਿੰਘਟਿਵਾਣਾ

    ਗੋਪੀ ਵੀਰ ਮੇਰੀਆਂ ਤੁਸੀਂ ਇੱਕ ਇਟਰਬਿਉ ਵਿੱਚ ਕਹਿਆ ਸੀ ਕੇ ਦਿਨ ਬੁੱਧਵਾਰ ਦੱਸ ਦਾ ਹਾਂ

  • @DeepSingh-gd5kw
    @DeepSingh-gd5kw 4 месяца назад +7

    ਗੋਪੀ ਬਾਈ ਸਿਰਾਂ ਬੰਦਾ ਬਹੁਤ ਵਧੀਆਂ ਬੰਦਾ ਐਵੇ ਕਤੀੜਾ ਮੱਚੀ ਜਾਦੀਆ ਬਾਈ ਤੇ ਬਾਈ ਤੂੰ ਹਾਥੀ ਵਾਲੀ ਚਾਲ ਰੱਖ" ਭੌਕੀ ਜਾਣ ਦੇ ਲੋਕਾਂ ਨੂੰ "

  • @manpreetkaurjhally2636
    @manpreetkaurjhally2636 4 месяца назад +3

    ਇੰਟਰਵਿਊ ਸੈਟਿੰਗ ਕਰਕੇ ਕੀਤੀ ਆ ਪਤਰਕਾਰ ਨੇ

  • @mogawalayaar8283
    @mogawalayaar8283 4 месяца назад +6

    ਇਹਨੂੰ ਕਾਲ਼ਾ ਇਲਮ ਆਉਂਦਾ

  • @motivationvideo8135
    @motivationvideo8135 4 месяца назад

    ਗੋਪੀ ਵੀਰ ਜੀ ਤੁਹਾਡੀ ਕੋਈ ਗਲਤੀ ਨਹੀਂ ਲੋਕਾਂ ਦੀਆਂ ਸਾਰੀਆਂ ਗਲਤੀਆਂ ਨੇ

  • @PunjabTv-jl5ic
    @PunjabTv-jl5ic 4 месяца назад +1

    Bilkul sach aa eda hunda waheguru kyia nu phla isara de denda jo hona

  • @amarjitsingh2775
    @amarjitsingh2775 4 месяца назад +4

    ਜੁੱਤੀਆਂ ਭਾਲਦਾ ਹੋਰ ਕੁਝ ਨਹੀਂ 😂😂😂ਨਾਲ ਇਦੇ ਭਗਤ ਵੀ

  • @rajuarora3163
    @rajuarora3163 4 месяца назад +26

    ਗੋਪੀ ਨੇ ਕਈ ਗੱਲਾਂ ਵੋਟਾਂ ਤੋਂ ਪਹਿਲਾ ਕਹੀਆਂ ਸੀ ਉਹ ਸਾਰੀਆਂ ਸੱਚ ਸਾਬਿਤ ਹੋਇਆ।

    • @sarbjeetsingh8559
      @sarbjeetsingh8559 4 месяца назад +3

      Aine tn keha c ik vdo ch karmjit anmol jituga bn gya oh fer ghanta sach hoyia

    • @bablugill691
      @bablugill691 4 месяца назад +1

      Odhe nal Banda rab ban jave gya

    • @rajuarora3163
      @rajuarora3163 4 месяца назад +3

      @@sarbjeetsingh8559 90% ਸੱਚ ਕਹੀਆਂ ਸੀ ਜਿਸ ਦਿਨ ਕਿਹਾ ਸੀ ਕੇ ਕਰਮਜੀਤ ਅਨਮੋਲ ਜਿਤੁਗਾ ਓਦੋ ਉਹ ਜਿੱਤ ਰਿਹਾ ਸੀ ਬਾਅਦ ਵਿੱਚ ਏਨ 5 ਦਿਨ ਪਹਿਲਾ ਮਾਹੌਲ ਚੇਂਜ ਹੋ ਗਿਆ

    • @MandeepSingh-sw1iq
      @MandeepSingh-sw1iq 4 месяца назад +1

      ​@@rajuarora3163ਫਿਰ ਇਹਨੇ ਕੋਈ ਭਵਿੱਖਬਾਣੀ ਨੀ ਕੀਤੀ ਹਵਾ ਦੇਖ ਕੇ ਤੁੱਕਾ ਲਾਇਆਂ ਸੀ ਜਦੋਂ ਹਵਾ ਬਦਲ ਗਈ ਫਿਰ ਸਿਮਰੋਂ ਵੱਲ ਹੋ ਗਿਆ

    • @rajuarora3163
      @rajuarora3163 4 месяца назад +1

      @@MandeepSingh-sw1iq ਅਗਲਾ ਮੀਡਿਆ ਸਾਹਮਣੇ ਸਾਰੇ ਜਵਾਬ ਦੇ ਰਿਹਾ ਕਹਿ ਵੀ ਰਿਹਾ ਮੈ ਕੋਈ ਬਾਬਾ ਨੀਂ ਪਰ ਇਕ ਪਾਸੇ ਆਪਣੇ ਆਪ ਨੂੰ ਸਮਾਜ ਸੇਵੀ ਕਹਿਣ ਵਾਲਾ ਲੱਖਾ ਗੈਂਗਸਟਰ ਜਵਾਬ ਦੇਣ ਦੀ ਥਾਂ ਪੱਤਰਕਾਰਾਂ ਨੂੰ ਧਮਕੀਆਂ ਦਿੰਦਾ

  • @GurnekSingh-l6c
    @GurnekSingh-l6c 4 месяца назад

    Very good job aa ji 💚🙏🙏 From Advocate GS Khaira Ldh.👍👌👌☝️☝️☝️☝️☝️✍️💯

  • @sunnygill909
    @sunnygill909 4 месяца назад +3

    ਸਟਾਰ ਵੇਖ ਲਵੋ

  • @Live_5911
    @Live_5911 4 месяца назад +2

    ਬਾਬੇ ਜੀ ਦੇ ਜੈ❤❤❤❤❤

  • @KuldeepSingh-xe5mr
    @KuldeepSingh-xe5mr 4 месяца назад +2

    ਨਵਾਂ ਬਾਬਾ ਬਣ ਗਿਆ ਮੀਡੀਆ ਨੇ ਮਸਹੂਰੀ ਕਰ ਦਿੱਤੀ

  • @SukhwinderSingh-qn4rj
    @SukhwinderSingh-qn4rj 4 месяца назад

    Very good job paterkar saab

  • @BsSherrgill
    @BsSherrgill 4 месяца назад +3

    ਇਹ ਵੀ ਕਿਹਾ ਸੀ। ਕਰਮਜੀਤ ਅਨਮੋਲ ਜਿਤੂਗਾ

  • @rakaravinder2922
    @rakaravinder2922 4 месяца назад +2

    Wah pattarkar Saab nazara aa gya, bahut vdia sawaal keete es dramebaz nu