ਝਾੜੂ ਪੰਜਾਬੀਆਂ ਦੇ ਹੱਥ ਵਿੱਚ ਹੀ ਹੈ ਪੁੱਠਾ ਵੀ ਚੱਲ ਸਕਦਾ । PRIME TIME

Поделиться
HTML-код
  • Опубликовано: 11 мар 2022
  • Leader | ਲੀਡਰ | Latest Punjabi Short Movie : • Leader | ਲੀਡਰ | Latest...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

Комментарии • 73

  • @baljitbhullar1310
    @baljitbhullar1310 2 года назад +15

    ਸਾਨੂੰ ਪੂਰਾ ਯਕੀਨ ਹੈ ਕੰਮ ਕਰਨਗੇ

  • @tarloksinghpunia7888
    @tarloksinghpunia7888 2 года назад +17

    ਝਾੜੂ ਅਸੀ ਫੈਰਨਾ ਜਾਣਦੈ ਹਾ ,ਗੂਡੇ ਬੀਜੇਪੀ ਦੇ ਸੀਤਲ ਸਰਮਾ ਨੂੰ ਜੋ ਹਿਮਾਚਲ ਪ੍ਰਦੇਸ਼ ਦੀ ਰਹਿਨ ਵਾਲੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ ਸੀਤਲ ਸਰਮਾ ਨੂੰ, ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ,

  • @sukhchainsingh4792
    @sukhchainsingh4792 2 года назад +24

    ਆਮ ਆਦਮੀ ਪਾਰਟੀ ਪੰਜਾਬ ਜਿੰਦਾਬਾਦ ਸਰਕਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਤਿਨਾਮ ਸ਼੍ਰੀ ਵਾਹਿਗੁਰੂ

  • @Maandairyfarm_
    @Maandairyfarm_ 2 года назад +14

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ

  • @harsimranjitsingh99
    @harsimranjitsingh99 2 года назад +18

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ki ਫਤਿਹ 🙏🙏

  • @swaranverygoodsingh8501
    @swaranverygoodsingh8501 2 года назад +6

    ਵਾਹਿਗੁਰੂ ਕਿਰਪਾ ਕਰੇ aap ਸਰਕਾਰ ਚੜਦੀ ਕਲਾ ਵਿਚ ਰਹੇ ਪੰਜਾਬ ਦੀ ਇਕੋ ਇਕ ਆਸ ਭਗਵੰਤ ਮਾਨ ,kenjariwal

  • @HarpreetSingh-jf8zu
    @HarpreetSingh-jf8zu Месяц назад

    ਵਾਹਿਗੂਰੂ ਜੀ ਕਾ ਖਾਲਸ ਵਾਹਿਗੂਰੂ ਜੀ ਕੀ ਫਤਿਹ

  • @sewasingh5142
    @sewasingh5142 2 года назад +3

    ਵਾਹਿਗੁਰੂ ਜੀ ਭਲੀ ਕਰੇ ਬੇਟਾ ਖੁਸ਼ ਰਹੋ ਧਨਵਾਦ ਜੀ 🙏🙏👍👍👌👌

  • @tarloksinghpunia7888
    @tarloksinghpunia7888 2 года назад +10

    ਇਕੱਲਾ ਮੈ ਦੂਖੀ ਹਾ ਪੰਜਾਬ ਵਿੱਚ,

    • @jumpkingwarehouse3272
      @jumpkingwarehouse3272 2 года назад +1

      Kyo 🤔🤔

    • @tarloksinghpunia7888
      @tarloksinghpunia7888 2 года назад

      @@jumpkingwarehouse3272 house 🏡 banane nahi dinde gunde bjp DE Kharar gull mohar district Mohali punjab India, one lac rupees mangde hann faroti da, Naksa charge alag hai 90 thousands

  • @sukhdevsinghsukha8583
    @sukhdevsinghsukha8583 2 года назад +3

    ਜ਼ਿੰਦਾਬਾਦ ਹੈ ਜਿਦਾਬਾਦ ਰਹੂਗਾ

  • @gurdeepkaurpharwala5361
    @gurdeepkaurpharwala5361 2 года назад +2

    ਮਾਨ ਸਾਹਬ ਜ਼ਿੰਦਾਬਾਦ ਸਾਰੇ ਕੰਮ ਹੌਲੀ ਹੌਲੀ ਹੋ ਜਾਣੇ ਆ ਬਾਬਾ ਨਾਨਕ ਜੀ ਮੇਹਰ ਰੱਖਣ

  • @LovePreet-cv5gi
    @LovePreet-cv5gi 2 года назад +5

    Wahe guru ji

  • @jaswantsingh9903
    @jaswantsingh9903 2 года назад +2

    Wahh Meri gold Beti Baba Nanak dev ji tuhade sare priwar te MEHAR karan Ji Sach bolde Raho ji

  • @kulwindersinghraju710
    @kulwindersinghraju710 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਹਿਤੇ ਸਾਨੂੰ ਪੂਰਾ ਜਕੀਨ ਹੈ ਮਾਨ ਸਾਬ ਪੰਜਾਬ ਦਾ ਸੁਧਾਰ ਕਰਨਗੇ

    • @maninderchandi4420
      @maninderchandi4420 2 года назад

      Let's hope, but us de behaviors tu nahi lagda ki oh cm hai uh lagda ek slave hai

  • @School_of_Engineers
    @School_of_Engineers 2 года назад +1

    ਬਿਲਕੁਲ ਜੀ👍

  • @pishourasingh3795
    @pishourasingh3795 2 года назад +2

    ਵਾਹਿਗੁਰੂ ਜੀ

  • @terapagalshayr3690
    @terapagalshayr3690 2 года назад +9

    ਭੈਣੇ ਮੇਰੀਏ ਲੋਕਾਂ ਨੇ ਵੋਟਾਂ ਦਾਰੂ ਪੀ ਕੇ ਨਹੀਂ ਪਾਈਆਂ

  • @pb29vlogs74
    @pb29vlogs74 2 года назад +8

    ਵਹਿਗੁਰੂ ਜੀ ਮਾਨ ਸਾਬ ਦੀ ਚੜਦੀ ਕਲਾਂ ਰੱਖਣੀ ਅਾਮਾਨਦਾਰੀ ਦਾ ਬਲ ਬਖਸ਼ਨਾ

  • @bhupindersingh9268
    @bhupindersingh9268 2 года назад +3

    ਅੰਗਹੀਣਾਂ ਦੇ ਨਾਂ ਕੁਝ ਨਹੀ ਕਿਹਾ ......

  • @BaljinderSingh-fj7kh
    @BaljinderSingh-fj7kh 2 года назад +1

    Hanji
    Sai gal ਵੀਰੇ

  • @SurinderSingh-iv2wi
    @SurinderSingh-iv2wi 2 года назад

    Waheguruji waheguruji waheguruji waheguruji waheguruji 🌲🌴🍁🍀🌸🌷🎎🌹🙏🌴🍁🍀🎎🌹🙏🌲🌴🍁🍀🌸🌷🎎🌹🙏🌲🌴🍁🍀🌸🌷🎎🌹🙏🌲🌴🍁🍀🌸🌷🎎🌹🙏🌲🌴🍁🍀🌸🌷🎎🌹🙏🌲🌴🍁🍀🌸🌷🎎🌹🙏

  • @DeepSingh-ln9qs
    @DeepSingh-ln9qs 2 года назад

    ਖਾਲਿਸ tv ਤਾਂ ਖੁਸ਼ ਸੀ
    ਜੇ ਬਾਦਲ ਕੇ ਬਣ ਗਏ ਹੁੰਦੇ

  • @nishanmarmjeetkour.verygoo1903
    @nishanmarmjeetkour.verygoo1903 2 года назад

    ਸਤਿ ਸ੍ਰੀ ਅਕਾਲ ਭੈਣ ਜੀ। ਇਹ ਪਾਰਟੀਆਂ ਦੀ ਹਵਾ ਹੁੰਦੀ ਹੈ। ਪਰ ਲੋਕਾਂ ਨੂੰ ਪਾਰਟੀ ਤੋਂ ਬਹੁਤ ਉਮੀਦਾਂ ਨੇ। ਕੀ ਕਰਦੇ ਨੇ ਹੁਣ ਸਮੇਂ ਦੀ ਵੇਟ ਕਰਨੀ ਪੈਣੀ ਹੈ। ਪਰ ਜੇ ਨਲੈਕੀ ਵੱਲ ਵੇਖੀਏ। ਤਾਂ ਪੂਰੇ ਪੰਜਾਬ ਦੇ ਲੀਡਰਾਂ ਚੋੰ ਸਬ ਤੋਂ ਵੱਧ ਨਲੈਕ ਕੈਪਟਨ ਸਾਹਿਬ ਨੇ। ਆਪ ਤਾਂ ਘਰੇ ਬੈਠਣਾ ਹੀ ਸੀ। ਜਾਦਾਂ ਜਾਦਾਂ ਪਾਰਟੀ ਦੇ ਵੀ ਚਰਾਗਾ ਚ ਤੇਲ ਪਾ ਗਿਆ ਹੈ।।

  • @shahdevsingh7951
    @shahdevsingh7951 2 года назад

    ਚਲਣਾ ਪੁੱਠਾ ਹੀ ਹੈ ਜੀ ਵਾਹਿਗੁਰੂ ਜੀ

  • @gumitgill6406
    @gumitgill6406 2 года назад

    Waheguru ji chardikala rakhe

  • @sukhkaur3808
    @sukhkaur3808 2 года назад

    Waheguru Waheguru Waheguru tu hi janda vekhde ha sumtt bkshi

  • @user-pn1cs2os9m
    @user-pn1cs2os9m 2 года назад +2

    Good news

  • @jagirsingh7369
    @jagirsingh7369 2 года назад

    In my opinion, Now, the States Government’s treasury and public betterment may only be improved if the Political leaders/Bureaucrats/Businessmen who have made their personal property by doing dirty politics/corruption/ cheating should not be a CM/ MLAs of Punjab, even their families should be kept away from Punjab Politics.
    ਪੰਜਾਬ ਨੂੰ ਕਰਜਈ ਕਰਕੇ ਪੰਜਾਬ ਦੀ ਪ੍ਰਗਤੀ ਨੂੰ Backfoot ‘ਤੇ ਲਿਆਉਣ ਵਾਲੇ ਪੰਜਾਬ ਦੇ ਮੁੱਖਮੰਤਰੀਆਂ ਅਤੇ ਮੰਤਰੀਆਂ ਦੀ ਚਾਲ ਹੁਣ ਪੰਜਾਬ ਵਿੱਚ ਕਾਮਯਾਬ ਨਹੀਂ ਹੋ ਸਕੇਗੀ ਕਿਉਕਿ ਸਰਦਾਰ ਨਵਜੋਤ ਸਿੰਘ ਸਿੱਧੁ ਲੌਬੀ ਵਰਗੇ ਲੀਡਰ, ਕਿਸਾਨ ਜਥੇਬੰਦੀਆਂ ਅਤੇ ਇਮਾਨਦਾਰ ਲੋਕ ਹੁਣ ਸੁਚੇਤ ਹੋ ਚੁੱਕੇ ਹਨ ।

  • @jarnailsingh9316
    @jarnailsingh9316 2 года назад

    Waheguru ji

  • @amritghumamamrit7089
    @amritghumamamrit7089 2 года назад

    Absolutely right

  • @baljitsngh6604
    @baljitsngh6604 2 года назад +4

    Madam ji wait kro baki party ne 70 saal raaj kita tym te lgu gay but sab kuj hovegay

  • @Truelife-zd2my
    @Truelife-zd2my 2 года назад +1

    I trust you bhgwamt Maan kejriwal 👍

  • @user-b7t7s7
    @user-b7t7s7 2 года назад

    ♥️👌

  • @jaswantsingh1185
    @jaswantsingh1185 2 года назад +1

    🙏

  • @darshansandhu5469
    @darshansandhu5469 2 года назад

    Good morning 🙏 thank you

  • @mehakdeepkaurrandhawa1261
    @mehakdeepkaurrandhawa1261 2 года назад +3

    Bhagwant Mann sabb kuch karne g sabar raakho

  • @tarloksahota6010
    @tarloksahota6010 2 года назад

    👍

  • @schoolgam5106
    @schoolgam5106 2 года назад +2

    ਬਹੁਤ ਬਹੁਤ ਵਧੀਅਾ ਖਬਰਾਂ ਭੈਣ ਜੀ. ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ.

  • @AvtarSingh-gs1si
    @AvtarSingh-gs1si Месяц назад

    ਭਗਵੰਤ ਮਾਨ ਜਿੰਦਾਬਾਦ।

  • @sukhdevsinghsukha8583
    @sukhdevsinghsukha8583 2 года назад +3

    ਭਗਵੰਤ ਮਾਨ ਜੀ ਹੁਣ ਪਿਠ ਨਹੀਂ ਲੱਗਣੀ ਚਾਹੀਦੀ ਤੁਹਾਡੇ ਅਾਪਣੇ ਛੋਟੇ ਵੀਰ

  • @natklakendrajagraon7076
    @natklakendrajagraon7076 2 года назад +1

    Kejriwal modi da virodhi nhi dost hai.mainu lgda tusi aje tak nhi samaj sake

  • @KulwinderSingh-hd4kt
    @KulwinderSingh-hd4kt 2 года назад +1

    BIBI JI AJE SARKAR bni NAHI HAI, PEHLA HI BAAGI HON LAYEE UKSAA RAHI HAI

    • @JaswinderKaur-yp9sj
      @JaswinderKaur-yp9sj 2 года назад

      ਹਾਂਜੀ ਬਿਲਕੁਲ ਸਹੀ ਹੈ ਤੁਹਾਡੀ ਗੱਲ

  • @BalwinderKaur-nk9xh
    @BalwinderKaur-nk9xh 2 года назад

    Gas celander da rate ghat kita jave

  • @ridhiskitchen4593
    @ridhiskitchen4593 2 года назад +1

    Punjab nu line p l kar aan nu time lge ga the to sanu v pta hai

  • @picktoo4118
    @picktoo4118 2 года назад

    Aam admi party apne vayede to firdi jandi hai. vayeda keeta c ke sare varga de log chahe metre khapat kitni v hove har parkar di bijli ie Ac lagga hove fir v 300 pehle unit free milange. Is karke Ac holders ne v apni vote aam party nu pai c

  • @BalwinderSingh-sc1bc
    @BalwinderSingh-sc1bc 2 года назад

    Panjab vich kisana diya matra te ghara de sare bill pehla hi free ne hun andasria milla ya kise parkar da koi bill 5 saal nahi dena pawega sariya mehlawa a to z sab nu 2000 2000 hazar har mahine vi milega nine vi .berizgar ne sab nu 2000 mileya karega

  • @paramjitsinghkaily5500
    @paramjitsinghkaily5500 2 года назад

    I think five lakh loan very very high and how can punjab gov giving free money to women and free bus and subsity and much much more very very hard and already more than fifty percent people stolen money like two rupee kg wheet gov need big big investigation

  • @SatnamSingh-kc1fo
    @SatnamSingh-kc1fo 2 года назад

    6 mahene dene chahede aa ji sabar rakhna chaheda

  • @SurinderSingh-yc1be
    @SurinderSingh-yc1be 2 года назад +1

    Pind vasya ni mangte pehla aage

  • @DeepSingh-ln9qs
    @DeepSingh-ln9qs 2 года назад

    ਤੁਸੀਂ ਕੈਪਟਨ ਦਾ ਕੀ ਕਰ ਲਿਆ
    ਸਾਰੇ ਚੋਰ ਨਹੀਂ ਹੁੰਦੇ

  • @jarnailsingh7361
    @jarnailsingh7361 2 года назад

    5

  • @hardeepsingh136
    @hardeepsingh136 2 года назад +1

    Sabar ta rakh lo

  • @suchasinghgillmothanwala2155
    @suchasinghgillmothanwala2155 2 года назад

    Gal Te Shi But Aje Vekhna Pao. First Govt Ne karja Vi Bhut Liaa. Work Te Cash Nal HI Honha

  • @darshankaurpuransinghsaini1458
    @darshankaurpuransinghsaini1458 2 года назад

    VF

  • @shrartimunda3484
    @shrartimunda3484 2 года назад

    Tuhada Bolan da trika das reha k andro tuhada khabar chinal kise hor de sur vich bol rahe o

  • @BalwinderSingh-sc1bc
    @BalwinderSingh-sc1bc 2 года назад

    Panjab koi delhi nahi jithe gariba nu 2 balba di free bizli te paani de 2 daram de ke esthar anpi mashuri karke ke panjab nu jitt liya 3 mahine kdo maidama teacher tankiya te charan nu tiyar ne

  • @baljeetsinghmundapind6526
    @baljeetsinghmundapind6526 2 года назад

    ਮੋ ਮੀ ਨੀ

  • @gurdialsokhey7525
    @gurdialsokhey7525 2 года назад

    ਝਾੜੂ ਪੁੱਠਾ ਵੀ ਚੱਲ ਸਕਦਾ ਹੈ?
    ਪਹਿਲੇ ਝਾੜੂ ਦੀ ਸਵਾਰੀ ਕਰੋ; ਰਾਜਾ ਭਰਥਰੀ।। ਰਾਣੀ ਦੇ ਮਹਿਲਾਂ ਵਿੱਚ ਉਤਰਨਾ ਹੈ।।

  • @user-wc8lw2ce4i
    @user-wc8lw2ce4i 2 года назад

    Tu amm admi parti nu yaad kroun lag gayi vadde madam hun Tak akali congres nu jyad kio nahi kraye

  • @GurpreetKaur-lx9tp
    @GurpreetKaur-lx9tp 2 года назад

    🙏