ਸਰਪੰਚ ਨੇ ਛੱਪੜ ਦੇ ਕੰਮ ਵਿੱਚੋਂ ਖਾਧੇ ਲੱਖਾਂ ਰੁਪਏ - ਪਿੰਡ ਵਾਸੀ ਛੱਪੜ ਦੇ ਕੰਮ ਲਈ ਕੋਈ ਵੀ ਪੈਸਾ ਪੰਚਾਇਤ ਵੱਲੋਂ...

Поделиться
HTML-код
  • Опубликовано: 8 ноя 2024

Комментарии • 33

  • @GurtejSingh-xo4zo
    @GurtejSingh-xo4zo Месяц назад +10

    ਖਾ ਲਿਆ ਪੰਜਾਬ ਲੀਡਰਾਂ ਦੀ ਬੇਈਮਾਨੀ ਨੇ

  • @manishkumarbansal-qc6wj
    @manishkumarbansal-qc6wj Месяц назад +5

    22g ਇਹ ਬਦਲਾਅ ਆ ਗਿਆ

  • @RameshKumar-fr1vz
    @RameshKumar-fr1vz Месяц назад +6

    ਨਾਂ ਨਾਂ ਪੰਜਾਬੀਓ ਵੋਟਾਂ ਝਾੜੂ ਨੂੰ ਹੀ ਪਾਏਓ ਇਹਨਾਂ ਬਦਲਾਅ ਕਦੇ ਆਇਆ ਪਹਿਲਾਂ ਬਸ ਲੁੱਟ ਖੋਹ ਹੀ ਵਧੀ ਹੈ ਕੁਝ ਵਧਿਆ ਹੀ ਹੈ ਘਟਿਆ ਤਾਂ ਨਹੀਂ ਜਾਗੋ ਪੰਜਾਬੀਓ ਜਾਗੋ

  • @LoveBoy-qo6mi
    @LoveBoy-qo6mi Месяц назад +3

    ਇੱਕੋ ਇੱਕ ਹੱਲ ਹਿੰਦੂ ਸ਼ੇਰ ਭਾਈ ਮੋਦੀ ਸਾਹਿਬ ਜੀ ਦੀ ਸਰਕਾਰ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ

  • @GurpreetSingh-b6d
    @GurpreetSingh-b6d Месяц назад +4

    ਐਵੇਂ ਨੀਂ ਕੋਈ ਸਰਪੰਚੀ ਦੀ ਚੋਣ ਜਿੱਤਣ ਲਈ 50-50 ਲੱਖ ਦਾ ਖਰਚਾ ਕਰਦਾ, ਸਰਪੰਚ ਬਣ ਕੇ ਬਾਅਦ ਚ ਕਰੋੜਾਂ ਰੁਪਿਆ ਖਾਕੇ ਵੀ ਇਹ ਡਕਾਰ ਨੀਂ ਮਾਰਦੇ 🤣🤣🤣🤣🤣🤣🤣🤣🤣🤣🤣🤣🤣🤣🤣🤣

  • @joginderpal745
    @joginderpal745 Месяц назад +9

    ਸਰਪੰਚ ਬਣ ਕੇ ਦੋ ਮੰਜ਼ਲੀ ਕੋਠੀ ਐਵੇਂ ਨਹੀਂ ਬਣਦੀ

    • @PreetKahlon-wx1ft
      @PreetKahlon-wx1ft Месяц назад +1

      Vere gal bilkul shi aa tadi par galti pind de loka di v aa jere jdo koi sarpanch lyi khrda aa odo sare os bnde kolo shrab mangde aa koi paise mang ke lai janda koi kuj te koi kuj ajj te time ek bnde nu j sarpanch banana aa ta os da vota to pehla 10 to 15 lakh da karcha ounda fer oh paise kio na khave j loka nu kam chida aa ta sarbsamti krvon j sarpanch de paise na lagn ge oh fer khave ga v nhi kio ke j kise ne pise lae aa ta osne fer pore v krne hi aa shrm loka nu chidi aa jere vota vele mooh add ke cheza ja paise mangde aa

  • @DharmaSinghawalia
    @DharmaSinghawalia Месяц назад +1

    ਸਾਡੇ ਪਿੰਡ ਸਿੰਘਾਂਵਾਲਾ ਮੋਗਾ ਜ਼ਿਲ੍ਹੇ ਵਿੱਚ ਇਵੇਂ ਈ ਰੋਇਆ

  • @jasvirsingh514
    @jasvirsingh514 Месяц назад

    ਕਈ ਪਿੰਡਾਂ ਦੇ ਲੋਕਾਂ ਨੂੰ ਛੱਪੜ ਦਾ ਪਤਾ ਹੀ ਨਹੀਂ ਵੀ ਕੀ ਹੁੰਦਾ ਹੈ ਛੱਪੜ ,,, ਸੰਗ ਮੰਨ ਲਿਆ ਕਰੋ ਲੋਕੇ ਸਾਰਾ ਘਰਾਂ ਦਾ ਗੰਦ ਜਿਵੇਂ ਕਿ ਗੋਹਾਂ ਟੱਟੀ ਸਾਬਣ ਦਾ ਪਾਣੀ ਛੱਪੜਾਂ ਵਿਚ ,,, ਛੱਪੜ ਜਾਂ ਟੋਬਾ ਮੱਝਾਂ ਗਾਵਾਂ ਲਈ ਹੁੰਦਾ ਹੈ ਜੀ ਧੰਨਵਾਦ ਜੀ

  • @GurpreetSingh-b6d
    @GurpreetSingh-b6d Месяц назад +4

    ਸਰਪੰਚ ਤਾਂ ਸ਼ਕਲ ਤੋਂ ਹੀ ਦੇਖਣ ਨੂੰ ਚੋਰ ਲਗਦਾ, ਪੂਰੀਆਂ ਦੋ ਕਲਾਸਾਂ ਤੱਕ ਦੀ ਪੜ੍ਹਾਈ ਵੀ ਕੀਤੀ ਲਗਦੀ ਆ,🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏

    • @PreetKahlon-wx1ft
      @PreetKahlon-wx1ft Месяц назад +1

      Vere shrm loka nu chidi jere vota vele paise shrab mangde aa jis bnde ne vota vele paise lae aa osne pore v krne hi aa lok sarbsamti krvon fer gal karn joge hon ge

    • @kisankaur4459
      @kisankaur4459 Месяц назад

      True... Chor lgda hai, they need new Sarpanch

  • @user-bs9lj6yg1
    @user-bs9lj6yg1 Месяц назад +3

    ਸਾਡੇ ਪਿੰਡ ਗਲ਼ੀਆਂ ਇਟਾ ਵੇਚ ਖਾਗਿਆ ਪਰਣੀ ਕੈਦਾ ਲੂਕ ਟੈਲ ਲਵਾਂਗੇ

  • @SurjitSingh-dl5ex
    @SurjitSingh-dl5ex Месяц назад

    🎉🎉🎉

  • @KartarSingh-es8mo
    @KartarSingh-es8mo Месяц назад

    ਇਹ ਸਰਕਾਰ ਤਾ ਲੁੱਟ ਕੇ ਖਾ ਗਈ ਇਹਨਾਂ ਨੂੰ ਆਏ ਆ ਵੀ ਮਸਾ ਦਾ ਲੱਗਿਆ ਖਾ ਲਈਏ ਜੋ ਕੁਛ ਖਾਧਾ ਜਾਦਾ

  • @pammasingh5431
    @pammasingh5431 Месяц назад

    Hoho

  • @kanwarsidhu3286
    @kanwarsidhu3286 Месяц назад +2

    ਆਹ ਝੋਟਾ ਕੋਣ ਆ 😊

  • @manishkumarbansal-qc6wj
    @manishkumarbansal-qc6wj Месяц назад +3

    ਹੁਣ ਵੀ ਸਰਪੰਚ ਬਣਾਓ ਆਮ ਆਦਮੀ ਪਾਰਟੀ ਦੇ

  • @BinduMavi-rq8zh
    @BinduMavi-rq8zh Месяц назад +1

    ਪਿੰਡ ਪਿੰਡ ਵਾਸੀਆਂ ਦਾ ਹੈ ਕਿਸੇ ਪਿੰਡ ਦੀ ਖੁਸ਼ਹਾਲੀ ਟੋਬਾ ਨਾਲ ਹੈ, ਪਿੰਡ ਤੁਹਾਡਾ ਹੈ , ਤੁਹਾਡੇ ਪਿੰਡ ਦਾ ਟੋਬਾ ਤੁਹਾਡਾ ਹੈ, ਤੁਸੀਂ ਸਾਫ ਪਾਣੀ ਵਾਲੇ ਟੋਭੇ ਵੀ ਨਹੀਂ ਬਚਾ ਸਕੇ ਤੁਹਾਡੇ ਪੁਰਖਿਆਂ ਨੇ ਸਾਫ ਪਾਣੀ ਵਾਸਤੇ ਟੋਭੇ ਬਣਾਏ ਸਨ, ਤੁਹਾਨੂੰ ਆਪ ਆਪਣਾ ਪਿੰਡ ਬਚਾਉਣਾ ਪੈਣਾ ਹੈ ਆਪਣੇ ਪਿੰਡ ਨੂੰ ਪਿਆਰ ਕਰੋ ਅੱਜ ਪਿੰਡਾਂ ਵਿਚ ਸਾਫ ਪਾਣੀ ਨਹੀਂ ਪੀਣ ਲੀ, ਸੋਚੋ ਪੁਰਖੇਆ ਨੇ ਗੰਦੇ ਟੋਬੇ ਦਿਤੇ ਸਨ ??? ਪਿੰਡਾ ਦੇ ਟੋਭੇ ਟੱਟੀ ਖਾਨੇ ਘਰ ਘਰ ਬਣਵਾ ਧਰਤੀ ਹੇਠਲਾ ਪਾਣੀ ਤੇ ਟੋਭੇ ਗੰਦੇ ਕੀਤੇ, ਜਿਸ ਕਾਰਨ ਅੱਜ ਪੀਣ ਵਾਲਾ ਸਾਫ ਪਾਣੀ ਪਿੰਡ ਵਿੱਚ ਨਹੀਂ, ਜੇਕਰ ਇਹ ਵਿਕਾਸ ਹੈ ਤਾਂ ਵਿਨਾਸ਼ ਕੀ ਹੈ, ਸਾਰੇ ਕੰਮ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸਮਾਜ ਕਿ ਕਰੇਗਾ??? ਜ਼ਿਆਦਾ ਜਾਣਕਾਰੀ ਲਈ ਦੇਖੋ ਪੂਰੀ ਵੀਡੀਉ ਚੈਨਲ ਯੂਟਿਊਬ Nider India

  • @jakkeyforman
    @jakkeyforman Месяц назад

    Inquary. Kiti. Jawe

  • @architlath2
    @architlath2 Месяц назад +2

    Pta ni kya Ho gya,,,,Har jagh brishtachar,,,,kinwe rangla punjab bnuga? Sab lutt ke is rangle punjab nu kha gye,, koi action ni hunda,,,na hi hona

  • @Ogfacts186
    @Ogfacts186 Месяц назад +1

    Sade pind v ehi hoeaa toe je patt te shpparr ch

  • @GurlalSingh-bn8xz
    @GurlalSingh-bn8xz Месяц назад +1

    App😂😂😂😂😂🫣🫣🫣🫣🫣🤣🤣🤣🤣🤣🤣

  • @HarryJangra-tn7lj
    @HarryJangra-tn7lj Месяц назад

    Hahhhhhhhhhhhhha 😅😅😅😅😅😅

  • @DarshanSingh-qx4ti
    @DarshanSingh-qx4ti Месяц назад

    Fail Government

  • @GurpreetSingh-gm7bs
    @GurpreetSingh-gm7bs Месяц назад +1

    sada sarpanch ta shapad hi vech ke kha giyaaa😂😂

  • @Harman-v8q
    @Harman-v8q Месяц назад

    Rti pa ke pta kr lo vir kinna paisa ayaa ikkle ikkle paise da ds dena ona

  • @sarbjeetSingh-yn4mt
    @sarbjeetSingh-yn4mt Месяц назад

    Kallaa Thoda pind ni sary Pinda ch Kally khoo j reh gey Loka dey digen lae

  • @infinitysingh5103
    @infinitysingh5103 Месяц назад

    Chhapar sareya ne malya hoya
    Ik din vich chappar par dinde ne, hath saaf karn lyi motor chad lainde fir band ni krde,

  • @RameshKumar-l1q6t
    @RameshKumar-l1q6t Месяц назад

    BHARAVO SHARABI RAJ VICH KUSH VI HI SAKDA TUSI KUSH NAHI KAR SAKDE JO MARJI KAR LAO