ਸੋਨਾਲੀਕਾ ਨੇਂ ਖਤਮ ਕਰ ਦਿੱਤਾ ਟਰੈਕਟਰ ਦੇ ਗਰਮ ਹੋਣ ਦਾ ਕੰਮ , ਕਰ ਦਿਤਾ 75 hp ਵਿੱਚ ਇਹ CRDI ਇੰਜਣ ਵਾਲਾ ਟਰੈਕਟਰ

Поделиться
HTML-код
  • Опубликовано: 27 авг 2024
  • #sonalika #crdi #sonalika75

Комментарии • 87

  • @pardeepsingh709
    @pardeepsingh709 2 года назад +4

    ਅਸੀਂ ਤਾਂ 1050 hp ਵਾਲੇ ਟਰੱਕ ਗਰਮ ਕਰਤੇ ਐ ਤਾਂ ਬਸ 75hp ਦਾ ਈ ਏ

  • @Vlogs-ol5nz
    @Vlogs-ol5nz 2 года назад +14

    ਦੁਨੀਆ ਦੇ ਬੈਸਟ ਟਰੈਕਟਰ ਨੇ

  • @romydhillon2394
    @romydhillon2394 2 года назад +8

    A sonalika vala v att na 75 hp tractor ta back axel simple .anu plantery drive kro ji

  • @user-mb8rt1dj2d
    @user-mb8rt1dj2d 2 года назад +1

    ਟਰੈਕਟਰ ਦੇ ਫੀਚਰ ਦੱਸਣ ਵਾਲਾ ਬਾਈ ਤਾਂ ਆਪ ਕਨਫਿਊਜ ਜਿਆ ਲੱਗਦਾ। Crdi ਿੲੰਜਣ ਵੀ ਕਹੀ ਜਾਨੇ ਓਂ DI ਵੀ ਲਿਖਿਆ ਕਦੇ 75 hp ਲਿਖੀ ਜਾਨੇ ਓ ਕਦੀ 65 hp ਕਹੀ ਜਾਨੇ ਓ। 3630 ਦੀ 2500 ਕਿ.ਗ੍ਰਾ.ਦੀ ਲਿਫਟ ਕੰਪੈਸਟੀ ਤੇ ਇਹਦੀ 2200. ਖਾਸ ਤਾਂ ਕੁਝ ਨੀ ਵੀ ਇਹਦੇ ਚ।

  • @ParamjitSingh-gu7tb
    @ParamjitSingh-gu7tb 2 года назад +3

    Torque ਘੱਟ ਆ 75 hp de ਹਿਸਾਬ ਨਾਲ

  • @sukhsandhu5104
    @sukhsandhu5104 2 года назад +3

    Sonalika best tractor a👌

  • @Sandhusaab_02
    @Sandhusaab_02 2 года назад +2

    sonalika 💪 💪

  • @harjindersidhu7025
    @harjindersidhu7025 2 года назад

    ਟਰੈਕਟਰ ਦੀ ਲੰਬਾਈ ਹਰ ਕੰਪਨੀ ਘੱਟ ਕਰ ਰਹੀ ਹੈ ਹਿੰਦੋਸਤਾਨ ਤੇ ਨਾਟਗਿਆਰਾ ਵਾਂਗ ਟਰੈਕਟਰ ਲੰਮਾ ਹੋਵੇ ਉਸ ਦੀ ਪਾਵਰ ਵੱਧ ਜਾਂਦੀ ਹੈ ਇਕ ਚੀਜ਼ ਖੋਲਣ ਵਾਸਤੇ ਦੂਜੀ ਚੀਜ਼ ਖੋਲਣੀ ਨਹੀਂ ਪੈਂਦੀ

  • @gurlalwraich7526
    @gurlalwraich7526 2 года назад +5

    Sara kuj ohi a di 60 ala bas piston vadde paye a te sensor late hor kuj vi nwa ni laya

  • @sukhrajsukhisukhi5053
    @sukhrajsukhisukhi5053 2 года назад

    ਟੋਰਕ ਘੱਟ ਆ

  • @suvabkamboj8273
    @suvabkamboj8273 2 года назад +1

    Sabh kujh computer te kr ditta e but eh gallan baad ch saanu hi aukha krn giya jive baahr desha ch hunda e. Ehdi nikki motti repair v fer company to hi kroni paini hoyugi. CRDi naalo saada tractor sadaa bahar e.

  • @amanrurka3461
    @amanrurka3461 2 года назад +4

    Sonalika workdtrac 75 rx best a tiger no nale price ghat aa

  • @jagdeepsinghchahal1381
    @jagdeepsinghchahal1381 2 года назад +1

    Very good information 💁‍♀️

  • @karanveermavi5024
    @karanveermavi5024 2 года назад +3

    Nyc video 👍❤️

  • @jassdullat1853
    @jassdullat1853 2 года назад +11

    Ehnu plantery axel ve krlo
    Kde Rx kde tiger bna lyea ehi kuj rhe gyea ohi simple axel chli jnda 1998 to

    • @punjabifarmer73
      @punjabifarmer73 2 года назад

      Oh b swaraj da

    • @jassdullat1853
      @jassdullat1853 2 года назад

      @@punjabifarmer73 hmmm y

    • @dspanaag
      @dspanaag 2 года назад

      ਵੀਰ ਸੋਨਾਲੀਕਾ ਵਲਰਡਟਰੈਕ ਪਲੇਨੇਟਰੀ ਡਰਾਵੀ ਨੈ 60 75 90

    • @punjabifarmer73
      @punjabifarmer73 2 года назад

      @@dspanaag veer aa video wala tractor planetary nahi aa.

    • @dspanaag
      @dspanaag 2 года назад

      ਉਹ ਨਵਾਂ ਮਾਡਲ ਏ ਪਲੇਨੇਟਰੀ ਗੈਆਰ ਅੱਕਰਾ ਚੱਲਦਾ

  • @pardeepsingh709
    @pardeepsingh709 2 года назад +1

    ਕਰਦਾਂਗੇ ਗਰਮ ਇਸ ਨੂੰ ਵੀ ਪਰ 20 22 ਘੰਟੇ ਲਗਾਤਾਰ ਚਲਾਉਣਾ ਪਾਉ

  • @richardlifestyle764
    @richardlifestyle764 2 года назад +2

    Jina margi jor lga lan hor companya par John Deere wali technology nahi fit honi .par copy e hoogi

  • @harjinderkaur1247
    @harjinderkaur1247 2 года назад +3

    👍👍

  • @malkitsingh3231
    @malkitsingh3231 2 года назад

    Good tractor

  • @sikander2520
    @sikander2520 2 года назад

    Gear, lift, engine sab duplicate ai sab alag alag tractor's da mal ai ah tractor nu sirf jorda na ap koi chige ne bnonda

  • @kuldeepsidhu1149
    @kuldeepsidhu1149 2 года назад

    Very nice

  • @chandiking
    @chandiking 2 года назад +1

    75hp vich lift 2200 buhat ghat a bki sab gud a

  • @bluepen215
    @bluepen215 2 года назад

    Good a g

  • @jaspreetbrar8750
    @jaspreetbrar8750 2 года назад +2

    Engine temperature ala system fail hoye ga ji

  • @sikanderachera2408
    @sikanderachera2408 2 года назад +1

    Standard tractor review new model cluch less

  • @goldenwood1612
    @goldenwood1612 2 года назад

    Bai start tan kar k dikhaya karo yar

  • @lakwinderlakh4823
    @lakwinderlakh4823 2 года назад

    Nice

  • @sgmr375
    @sgmr375 2 года назад +1

    Bhaiya ji is series ka 90 horse power ka review bhi to karo AC cable

  • @bluepen215
    @bluepen215 2 года назад

    Vdia

  • @AZZAD953
    @AZZAD953 2 года назад

    Nic sar g

  • @pardeep8559
    @pardeep8559 2 года назад

    👌👌

  • @boparaiandsaraofarm9986
    @boparaiandsaraofarm9986 2 года назад

    22 ji zetur fa nwa tractor loanch hoe ohde te koe video bna o 22 ji

  • @choudharyyogendrakarwasra4502
    @choudharyyogendrakarwasra4502 2 года назад

    Ohhi same daba ha , koi khaas sudhaar nhi ohhi , lift , jida koi control nhi , je beejaai karni howe ta , sataya nash bhle hi kr lyo

  • @gursharansra015
    @gursharansra015 2 года назад +5

    Engine 75hp crdi, tractor name 75DI 🤣

    • @Harsimran_Sangha
      @Harsimran_Sangha 2 года назад

      DI di full form ki a??

    • @gursharansra015
      @gursharansra015 2 года назад

      @@Harsimran_Sangha pta ni yr mnu tn

    • @Harsimran_Sangha
      @Harsimran_Sangha 2 года назад

      @@gursharansra015 direct injection hunda vaisai
      per ehthai koi hor a

    • @gursharansra015
      @gursharansra015 2 года назад

      @@Harsimran_Sangha ethe v dsdo maharaj ji ki aa

    • @Harsimran_Sangha
      @Harsimran_Sangha 2 года назад

      @@gursharansra015 i think
      direct ignition

  • @happysandhu7686
    @happysandhu7686 2 года назад

    Veer ji Holland 5620 crdi di video bano

  • @jugrajsinghdhillon1991
    @jugrajsinghdhillon1991 2 года назад +1

    Price please 🙏🙏

  • @SandeepMorjat
    @SandeepMorjat 2 года назад +1

    Engine crdi te model name di chh, copy paste chh hi dhyan h enna da 😂😂

  • @rajnitkhinda8665
    @rajnitkhinda8665 2 года назад +2

    Desi da desi aa koi change ni kita na koi heet gard na hi suspendel type padel na hi planetary hisa dita bakvas bas pase lalo kisan kolo thag companya

    • @pramjeetsingh5740
      @pramjeetsingh5740 2 года назад

      Right

    • @dspanaag
      @dspanaag 2 года назад

      ਜਿਹੜੀਆਂ ਚੀਜਾਂ ਵੀਰ ਹੂਣ ਪੁੱਛਦੈ ਉ ਉਹ ਤਾਂ 2013 ਤੋ ਵਲਰਡਟਰੈਕ ਵਿਚ ਦੈ ਦਿੱਤੀਆਂ ਸੀ ਸੋਨਾਲੀਕਾ ਨੈ

    • @dspanaag
      @dspanaag 2 года назад

      ਕਦੇ ਵਲਰਡਟਰੈਕ 60 ਨੂੰ ਦੈਖੀ

    • @rajnitkhinda8665
      @rajnitkhinda8665 2 года назад

      @@dspanaag veer cla k chad ta dekhya hoya va ki ohde vic platform ohde vic v plen ni ga space v hani ga

    • @dspanaag
      @dspanaag 2 года назад

      @@rajnitkhinda8665 2005 ਵਿੱਚ ਪੱਧਰ ਫਰਸ਼ ਆਏਆ ਸੀ ਜਿਸ ਨੂੰ ਕਾਰ ਵਾਲੈ ਪੈਡਲ ਬੋਲਦੇ ਸੀ

  • @mohanaujlainfotainmentlive7422
    @mohanaujlainfotainmentlive7422 2 года назад

    Big mistake non turbo under norm4
    Not suspended breake clucth
    Lift 2.2 ton PTO speeds 2

    • @JobFarming
      @JobFarming 2 года назад

      Brother CRDI technology Turbo nu v maat paunda ae.. Turbo nal power vadh jandi but Crdi bina kise andruni modification to hi vadh ja ghat power kita ja sakda..
      100 hp engine nu 150 kar dinde agrej sirf Crdi di settings karke..oh v sirf computer nal ja chip change karke..

    • @HMT5911di
      @HMT5911di 2 года назад

      Kise di manual, kise di auto vadh ta sareya di ho jandi a power.....

  • @gursajansingh2419
    @gursajansingh2419 2 года назад

    Veer ajj aie o Mala ta

  • @Fireball08384
    @Fireball08384 2 года назад

    Ff

  • @rajurandhawa9381
    @rajurandhawa9381 2 года назад

    Veere price v das dea kro.,..

  • @SurinderSingh-dq4lu
    @SurinderSingh-dq4lu 2 года назад

    Kbarh.tractor

  • @Sandhusaab_02
    @Sandhusaab_02 2 года назад

    demo video bnao

  • @pb30tractors98
    @pb30tractors98 2 года назад

    Plantry nhi kita hje, 2200kg v ght a

  • @sidhusidhu2724
    @sidhusidhu2724 2 года назад +1

    75 hp non turbo ni kamyab hunda na e jor mare khul k

    • @JobFarming
      @JobFarming 2 года назад

      ਕਿਉੰ ਵੀਰ?? 5630 ਜਦੋਂ ਪਹਿਲਾ ਆਏ ਸੀ 2000 ਚ ਓਹ non turbo ਆਏ।। ਕਦੀ ਦੇਖੀਂ ਚਲਾਕੇ ਪਾਵਰ ਕਿੰਨੀ ਐ।।
      ਦੂਜੀ ਗੱਲ ਐ CRDI ਇਹੋ ਜਿਹਾ ਪੰਪ ਆ ਜਿਸ ਨਾਲ ਬਿਨਾ ਇੰਜਣ ਨੂੰ ਖੋਲ੍ਹੇ ਪਾਵਰ ਵਧਾਈ ਜਾ ਸਕਦੀ। ਸਿਰਫ ਚਿੱਪ ਬਦਲ ਕੇ ਪਾਵਰ ਵੱਧ ਜਾਂਦੀ। ਬਾਹਰਲੇ ਮੁਲਕਾਂ ਵਿਚ crdi ਦੀ ਚਿੱਪ ਬਦਲਕੇ ਲੋਕ 100 hp ਦੀ ਗੱਡੀ ਨੂੰ 135 hp ਤਕ ਦਾ ਕੀਤਾ ਜਾ ਸਕਦਾ। ਇਹਨਾਂ ਦੇ ECU ਦੀ ਸਿਰਫ ਇਕ ਚਿੱਪ ਬਦਲ ਹੁੰਦੀ।35% Torque ਤੇ ਏਨੀ ਹੀ HP ਵੱਧ ਸਕਦੀ CRDI ਪੰਪ ਵਿਚ।ਬਿਨਾ ਗੱਭੇ ਤੋਂ ਖੋਲ੍ਹੇ ਨਵੇਂ ਹੀ ਟਰੈਕਟਰ ਨੂੰ।।

    • @JobFarming
      @JobFarming 2 года назад

      Turbo non Turbo ਵਾਲਾ ਪੰਗਾ ਸਿਰਫ ਸਿੰਪਲ ਤੇ ਰੋਟਰੀ ਪੰਪ ਆਲੇ Tractors ਲਈ ਆ। CRDI ਇੰਜਣ ਆਲੇ ਟਰੈਕਟਰਾਂ ਨੂੰ ਨਹੀਂ।।
      Turbo ਅਲੱਗ ਤਕਨੀਕ ਆ ਓਹਦਾ ਕੰਮ ਸਿਰਫ ਹਵਾ ਦੇਣਾ ਐ।ਅਗਰ ਇਹਦੇ intake ਹੀ ਏਨੇ ਵੱਡੇ ਹੋਣ ਕਿ ਇਹ ਏਵੇਂ ਹੀ ਵੱਧ ਹਵਾ ਲਈ ਜਾਵੇ ਤਾਂ Turbo ਨੇ ਹੋਰ ਕੀ ਕਰਨਾ??
      ਵੈਸੇ non turbo ਇੰਜਨ ਚੰਗੇ ਰਹਿੰਦੇ ਨੇ।। Non turbo ਬਿਨਾ ਟਰਬੋ ਤੋਂ ਓਨੀ hp ਦੇ ਹੁੰਦੇ ਜਦੋਂ ਓਹਨਾਂ ਨੂੰ ਟਰਬੋ ਲਗਾ ਦਿੱਤੀ ਜਾਵੇ ਤਾਂ ਹੋਰ ਤਾਕਤ ਦੇਣ ਲਗ ਜਾਂਦੇ।ਜਿਵੇਂ 3630 non turbo 55 hp ਆ ਅਗਰ ਓਹਨੂੰ ਟਰਬੋ ਲਗਾ ਦਿੱਤੀ ਜਾਵੇ ਤਾਂ ਓਹਦਾ ਮੁਕਾਬਲਾ ਸਪੈਸ਼ਲ ਐਡੀਸ਼ਨ ਨੀ ਕਰਦਾ ਜਿਹੜਾ ਕੰਪਨੀ ਤੋਂ ਟਰਬੋ ਆਉਂਦਾ।

    • @sidhusidhu2724
      @sidhusidhu2724 2 года назад

      @@JobFarming turbo nl combustion vdia hundi a eni jyada hp de tractr nu jyada tel di lod hou jo k turbo nl jyada vdia burn hou

    • @JobFarming
      @JobFarming 2 года назад

      @@sidhusidhu2724 ਵੀਰ ਟਰਬੋ ਦੀ ਲੋੜ ਪੈਂਦੀ ਜਿੱਥੇ ਆਪਾਂ ਛੋਟੀ CC ਦਾ ਇੰਜਣ use ਕਰਨਾ।ਓਥੇ ਬਹੁਤ ਵਧੀਆ ਰਹਿੰਦੀ ਆ ਇਹ ਤਕਨੀਕ।ਅਗਰ ਆਪਾਂ 3800 -4000 CC ਨੂੰ ਟਰਬੋ ਲਾਉਣ ਦੀ ਗੱਲ ਕਰੀਏ ਤਾਂ 20 ਜਾਂ 25 ਨੰਬਰ ਨਾਲ ਏਨਾ ਫ਼ਰਕ ਹੀ ਨਹੀਂ ਪੈਣਾ।ਐਡੇ ਇੰਜਣ ਨੂੰ ਫ਼ਰਕ ਪਾਉਣਾ 30-35 ਨੰਬਰ ਟਰਬੋ ਨੇ(ਮੈਂ ਸਿਰਫ holset ਦੀ example ਲਈ ਨੰਬਰ ਲਿਖੇ ਕਈਆਂ ਦੇ ਹੋਰ ਵੱਡੇ ਨੰਬਰ ਵੀ ਹੁੰਦੇ) ਪਰ ਜਦੋਂ ਏਨੀ ਵੱਡੀ ਟਰਬੋ ਲੱਗ ਗਈ ਤਾਂ compression ratio ਬਹੁਤ ਵੱਧ ਜਾਣਾ ਫੇਰ ਟੁੱਟ ਭੱਜ ਦੇ ਚਾਂਸ ਜਿਆਦਾ ਹੋ ਜਾਣਗੇ।
      ਵੱਧ ਪਾਵਰ ਲਈ ਟਰਬੋ ਏਨੀ ਵੀ ਜਰੂਰੀ ਨਹੀਂ ਲੋਕਾਂ ਨੇ ਟਰਬੋ ਨੂੰ ਹਊਆ ਬਣਾ ਲਿਆ। Lamborghini ਕਿੰਨੀ ਵੱਡੀ ਗੱਡੀਆਂ ਬਣਾਉਣ ਵਾਲੀ ਕੰਪਨੀ ਆ ਤੇ ਕਿੰਨੇ ਵੱਧ HP ਵਾਲੀਆਂ ਗੱਡੀਆਂ ਬਣਾਉਂਦੀ ਆ। ਓਹ ਟਰਬੋ ਨਹੀਂ use ਕਰਦੀ।ਫੇਰ ਕਿਹੜਾ ਓਹਨਾਂ ਦੀਆਂ ਗੱਡੀਆਂ ਦੀ combustion ਸਹੀ ਨਹੀਂ ਹੁੰਦੀ।

    • @sidhusidhu2724
      @sidhusidhu2724 2 года назад

      @@JobFarming fr b y non turbo de mukable turbo ale tractr jyada jor marde a nle jyada furtii hundi a

  • @bs6700
    @bs6700 2 года назад +1

    Sonalika aj de time vich heavy duty kaman vich sab ton best ne super seeder hove ja koi hor kam hove baaki sadn waleyan ne sad de hi rehne koi hal ni ehna da ek veer ne 3630 de lift capacity 2500 dsi hoyi a bss kro yaar

    • @JobFarming
      @JobFarming 2 года назад +2

      Bai 2500 KG da tusi chakkna ki ae???
      2200 Kg bahut hundi..
      Main Gal eh hundi ki agar lift capacity vadhai jawe ta sensitivity oni ghat jandi tractor di.. sensing sahi nahi rehndi..
      Farmtrac 1800 Kg wali vadhia sensing si par 2500 Kg wali di sensing ohde jinni sahi nahi rahi...

  • @tinkutinku2962
    @tinkutinku2962 2 года назад

    untraind salasman koi knowldge ne isnu.

  • @everythinghere.855
    @everythinghere.855 2 года назад

    Bekar tractor Sonalika de , khul jnde ne jldi hi

  • @gurvinderGurri2029
    @gurvinderGurri2029 2 года назад

    Bekar tractor 🚜 sb ton ghtia te sasta material use krdi aa eh company