mobile bare das de hoye kanwar gerwal by Rohit films....

Поделиться
HTML-код
  • Опубликовано: 23 дек 2024

Комментарии • 598

  • @liluram6530
    @liluram6530 5 лет назад +9

    Very good hkr
    धन सतगुरु तेरा ही आसर

  • @harwindersidhu6269
    @harwindersidhu6269 4 года назад +23

    Number one singer in Punjab God bless from Canada 🇨🇦

  • @mandeepSingh-oh9kp
    @mandeepSingh-oh9kp 4 года назад +2

    Grewal shaab ji ne ,Dil jit Leya ,galya sachiya

  • @kulwanthallan3133
    @kulwanthallan3133 3 года назад +1

    Satnam Shri Waheguru jioji Datiya jioji Tera lakh lakh shukar jioji Teri kirpa naal eh Heera milya huya jioji.
    Bilkul Sahi jioji sach bulanha bahut aahukha jioji. Jug jug 🙏🙏🙏 jioji with God's Blessings and best wishes jioji 🙏💞❤️ ek bajhuragh maa

  • @drmalhi4506
    @drmalhi4506 3 года назад +11

    *🙏🏼ਅੱਜ ਦਾ ਵਿਚਾਰ🙏🏼*
    ॥॥॥॥॥॥॥॥॥॥॥॥॥
    *ਉਮਰ ਤਾਂ ਬਸ ਮਾਂ ਦੀ ਕੁੱਖ ਵਿੱਚ ਹੀ ਵੱਧਦੀ ਹੈ, ਬਾਕੀ ਤਾਂ ਇੱਕ-ਇੱਕ ਦਿਨ ਕਰਕੇ ਘੱਟਦੀ ਹੈ।*

    • @NarinderSingh-xj6ds
      @NarinderSingh-xj6ds 3 года назад

      ਵਾਹ ਜੀ ਵਾਹ ਧੰਨ ਹੈ ਉਹ ਮਾਂ ਜਿਸਨੇ ਤੁਹਾਨੂੰ ਜਨਮ ਦਿੱਤਾ

  • @sukhjindersingh1675
    @sukhjindersingh1675 5 лет назад +44

    ਬਾਬਾ ਤੇਰੀਆਂ ਗੱਲਾਂ ਸੱਚੀਆਂ ਨੇ।

    • @SukhchainSingh-nu5ug
      @SukhchainSingh-nu5ug 4 года назад

      My New Song please Like,Comments and Subscribe karo ji
      ruclips.net/video/sq4LODWvGhE/видео.html

  • @ravinderkaur3056
    @ravinderkaur3056 2 года назад

    ਬਹੁਤ ਬਹੁਤ ਵਧੀਆ ਸਿੰਗਰ ਵਾਹਿਗੂਰ ਚੜ੍ਰਦੀ ਕਲਾ ਬਖਂਸਣ

  • @chatterbirsingh8800
    @chatterbirsingh8800 5 лет назад +60

    ਸੱਚ ਬੋਲਣਾ ਬੜਾ ਮੁਸ਼ਕਿਲ ਹੈ, ਜਿਉਂਦੇ ਰਹੋ

    • @SukhchainSingh-nu5ug
      @SukhchainSingh-nu5ug 4 года назад

      My New Song please Like,Comments and Subscribe karo ji
      ruclips.net/video/sq4LODWvGhE/видео.html

  • @harpreetrandhawa6199
    @harpreetrandhawa6199 5 лет назад +42

    Rabb da mast malang bnda ...

    • @SukhchainSingh-nu5ug
      @SukhchainSingh-nu5ug 4 года назад

      My New Song please Like,Comments and Subscribe karo ji
      ruclips.net/video/sq4LODWvGhE/видео.html

  • @sabirgujjar039
    @sabirgujjar039 6 лет назад +16

    Kanwar Griwal di kia baat ae... great

    • @SukhchainSingh-nu5ug
      @SukhchainSingh-nu5ug 4 года назад

      My New Song please Like,Comments and Subscribe karo ji
      ruclips.net/video/sq4LODWvGhE/видео.html

  • @huzaifahafeez8694
    @huzaifahafeez8694 5 лет назад +53

    jionday ravo punjabyu,,,,love from punjab pakistan

  • @navnoor_singh
    @navnoor_singh 3 года назад +1

    Wah Grewal sab... Gallan bahut dungian ne tuhadian..

  • @kamalsingh-nu5vr
    @kamalsingh-nu5vr 6 лет назад +17

    Kanwar singh ji tusi oh jo shayad hi koi hove I belong to Sikh family bt tuhanu vichaar bahut uche such NE mein tuhanu first time delhi lalkile fateh diwas vich suneaa si jehojea tuhanu suneaa si ohjea tuhada subhav or galan sun ke bahut khushi Hoi sat Sri akal

  • @deepsoni1351
    @deepsoni1351 9 месяцев назад

    Ganebta sirra hi h..par gllan da koi Tod nhi❤❤

  • @nishansingh318
    @nishansingh318 4 года назад +1

    ਸੱਚ ਹੈ ਵੀਰ
    ਲਵ, ਜੂ ਬਾਈ ਜੀ

    • @SukhchainSingh-nu5ug
      @SukhchainSingh-nu5ug 4 года назад

      My New Song please Like,Comments and Subscribe karo ji
      ruclips.net/video/sq4LODWvGhE/видео.html

  • @harbhajansingh662
    @harbhajansingh662 4 года назад +3

    Super sir ji ਵਾਹਿਗੁਰ

  • @DINESHKUMAR-vc9oo
    @DINESHKUMAR-vc9oo 4 года назад +1

    Mainu bhout vadiya lagya sun ke so very 2 thanks

  • @talwinder123
    @talwinder123 6 лет назад

    ਸੇਵਾ ਵਿਖੇ
    ਮਾਨਯੋਗ ਕੈਬਨਿਟ ਮੰਤਰੀ ਸਾਹਿਬ
    ਪੰਜਾਬ ਸਰਕਾਰ
    ਵਿਸ਼ਾ: *ਸਰਕਾਰੀ ਮਾਡਲ ਅਾਦਰਸ਼ ਸਕੂਲਾ ਦੇ (ਪਿ੍ੰਸੀਪਲ, ਪੀਜੀਟੀ, ਟੀਜੀਟੀ, ਲਾੲੀਬਰੇਰੀਅਨ, ਕਲਰਕ) ਨੂੰ ਪੂਰੀ ਤਨਖਾਹ,ਸਾਰੀਆਂ ਸਹੂਲਤਾਂ,ਸਾਰੇ ਭੱਤੇ, ਸਮੇਤ ਪੈਨਸ਼ਨਰੀ ਲਾਭਾਂ ਦੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਸੰਬੰਧੀ।*
    ਸ਼੍ਰੀਮਾਨ/ਸ਼੍ਰੀਮਤੀ ਜੀ,
    ਅਸੀਂ ਸਰਕਾਰੀ ਮਾਡਲ ਅਾਦਰਸ਼ ਸਕੂਲਾ ਦੇ (ਪਿ੍ੰਸੀਪਲ, ਪੀਜੀਟੀ, ਟੀਜੀਟੀ, ਲਾੲੀਬਰੇਰੀਅਨ, ਕਲਰਕ) ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਅਸੀਂ ਪਿਛਲੇ ਲਗਪਗ 8 ਸਾਲਾਂ ਤੋਂ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਹਾਂ। ਹੁਣ ਲੰਮੇ ਸਮੇਂ ਮਗਰੋਂ ਪੰਜਾਬ ਸਰਕਾਰ ਵੱਲੋਂ ਸਾਡੀਆਂ ਸੇਵਾਵਾਂ ਰੈਗੂਲਰ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ । ਅਸੀਂ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ।
    ਪਰ ਮਿਤੀ 01/03/2018 ਦੇ ਅਖਬਾਰਾਂ ਵਿੱਚ ਆਏ ਸਰਕਾਰੀ ਬਿਆਨਾਂ ਅਨੁਸਾਰ ਸਰਕਾਰ ਵੱਲੋਂ ਇਹਨਾਂ ਅਧਿਆਪਕਾਂ ਦੀਆਂ 8 ਸਾਲ ਦੀਆਂ ਵਿਭਾਗੀ ਸੇਵਾਵਾਂ ਨੂੰ ਅੱਖੋਂ ਪਰੋਖ਼ੇ ਕਰਦਿਆਂ ਇਹਨਾਂ ਅਧਿਆਪਕਾਂ ਨੂੰ ਤਿੰਨ ਸਾਲਾਂ ਲਈ ਮੁੱਢਲੀ ਤਨਖਾਹ ਦੇਣ ਤੇ ਵਿਚਾਰ ਕੀਤੀ ਜਾ ਰਹੀ ਹੈ ਜੋ ਕਿ ਉੱਕਾ ਵੀ ਵਾਜਿਬ ਨਹੀ ਹੈ।ਜਿੱਥੇ ਸਰਕਾਰ ਦੇ ਰੈਗੂਲਰ ਕਰਨ ਮਗਰੋਂ ਇਹਨਾਂ ਅਧਿਆਪਕਾਂ ਨੇ ਵਧਵੇਂ ਜੋਸ਼ ਅਤੇ ਉਤਸ਼ਾਹ ਨਾਲ ਆਪਣੀਆ ਸੇਵਾਵਾਂ ਨਿਭਾਉਣੀਆਂ ਸਨ,ਉੱਥੇ ਇਹ ਗੈਰ ਸੰਵਿਧਾਨਿਕ ਫੈਸਲਾ ਇਹਨਾਂ ਅਧਿਆਪਕਾਂ ਨੂੰ ਪੰਜਾਬ ਦੇ ਕਿਸਾਨਾਂ ਵਾਂਗ ਖੁਦਕੁਸ਼ੀਆਂ ਤੇ ਸ਼ੰਘਰਸ਼ਾਂ ਦੇ ਰਾਹ ਤੇ ਧਕੇਲ ਦੇਵੇਗਾ। ਜਿਸ ਨਾਲ ੲਿੱਕਲੋਤੇ ਸਰਕਾਰੀ ਅਗਰੇਜੀ ਮਾਧਿਅਮ ਸਕੂਲਾਂ ਚ ਪੜ੍ਹ ਰਹੇ ਗ਼ਰੀਬ ਬੱਚਿਆਂ ਦਾ ਕੁੱਲ ਵਿੱਦਿਅਕ ਮਾਹੌਲ ਪ੍ਰਭਾਵਿਤ ਹੋਵੇਗਾ । ਇਸ ਤਰਾਂ ਇਹ ਫੈਸਲਾ ਅਧਿਆਪਕਾਂ ਦੇ ਨਾਲ - ਨਾਲ ਗ਼ਰੀਬ ਬੱਚਿਆਂ ਨਾਲ਼ ਵੀ ਬੇਇਨਸਾਫ਼ੀ ਵਾਲਾ ਹੈ ।
    ੲਿਨਾ ਕਰਮਚਾਰੀਅਾ ਦੀ ਭਰਤੀ ਪੂਰੇ ਸਕੇਲ ਅਤੇ ਭੱਤਿਅਾ ਸਮੇਤ ਕੀਤੀ ਗੲੀ ਸੀ ਅਤੇ ਹੁਣ ਵੱਡੀਆਂ ਪਰਿਵਾਰਕ ਜ਼ਿੰਮੇਵਾਰੀਆਂ ਵਿੱਚ ਉਲਝੇ ਇਹਨਾਂ ਮੁਲਾਜ਼ਮਾਂ ਲਈ ਆਪਣੀਆਂ ਮੌਜੂਦਾ ਤਨਖਾਹਾਂ ਵਿੱਚ 75% ਕਟੌਤੀ ਤੋਂ ਬਾਅਦ,ਮੁੱਢਲੀ ਤਨਖ਼ਾਹ ਨਾਲ ਗੁਜ਼ਾਰਾ ਕਰਨਾ ਸੰਭਵ ਨਹੀਂ ਹੈ ਅਤੇ ਨਾਲ਼ ਹੀ ਕੇਦਰ ਵੱਲੋ 2015 ਵਿੱਚ ੲਿਹ ਸਕੂਲ ਪੂਰਨ ਤੋਰ ਪੰਜਾਬ ਸਰਕਾਰ ਅਧੀਨ ਕਰ ਦਿੱਤੇ ਸਨ ਜਿਸਦਾ ਪੂਰਾ ਵਿੱਤੀ ਬੋਝ ਪਹਿਲਾ ਹੀ ਪੰਜਾਬ ਸਰਕਾਰ ਚੁੱਕ ਰਹੀ ਅਜਿਹੇ ਵਿੱਚ ਕਰਮਚਾਰੀਅਾ ਨੂੰ ਪੱਕੇ ਕਰਨ ਦਾ ਕੋੲੀ ਵਾਧੂ ਵਿੱਤੀ ਬੋਝ ਨਹੀ ਬਣਦਾ ਹੈ।
    ਸੋ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਆਪ ਜੀ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਦੇ ਭਵਿੱਖ ਅਤੇ ਇਹਨਾਂ ਦੀਆਂ ਸਿੱਖਿਆ ਵਿਭਾਗ ਲਈ ਨਿਭਾਈਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖ ਕੇ ਮੁੱਢਲੀ ਤਨਖਾਹ ਦੀ ਤਜ਼ਵੀਜ ਨੂੰ ਰੱਦ ਕਰਦਿਆਂ ਮਾਡਲ ਅਾਦਰਸ਼ ਸਕੂਲਾ ਦੇ (ਪਿ੍ੰਸੀਪਲ, ਪੀਜੀਟੀ, ਟੀਜੀਟੀ, ਲਾੲੀਬਰੇਰੀਅਨ, ਕਲਰਕ) ਨੂੰ *ਪੂਰੀ ਤਨਖਾਹ,ਸਾਰੀਆਂ ਸਹੂਲਤਾਂ,ਸਾਰੇ ਭੱਤੇ, ਸਮੇਤ ਪੈਨਸ਼ਨਰੀ ਲਾਭਾਂ ਦੇ ਸਿੱਖਿਆ ਵਿਭਾਗ ਵਿੱਚ ਰੈਗੂਲਰ* ਕਰਨ ਦੇ ਹੱਕ ਵਿੱਚ ਹਾਮੀ ਭਰੀ ਜਾਵੇ।
    ਆਪ ਜੀ ਤੋਂ ਭਰਪੂਰ ਹੁੰਗਾਰੇ ਦੀ ਆਸ ਵਿੱਚ
    ਸਮੂਹ
    ਮਾਡਲ ਅਾਦਰਸ਼ ਸਕੂਲਾ ਦੇ (ਪਿ੍ੰਸੀਪਲ, ਪੀਜੀਟੀ, ਟੀਜੀਟੀ, ਪੀਅਾਰਟੀ, ਲਾੲੀਬਰੇਰੀਅਨ, ਕਲਰਕ)

  • @sukhwinderchouhan276
    @sukhwinderchouhan276 7 лет назад +1

    Awesome kanwar garewal ji tuci sachi great ho

  • @lakhwindersinghboparai1433
    @lakhwindersinghboparai1433 3 года назад

    ਅਤ ਕਰਤੀ। ਸਭ ਸੱਚੀਆਂ ਗੱਲਾਂ

  • @mandeepsbija3150
    @mandeepsbija3150 5 лет назад +158

    ਇਕ ਦਮ ਖਰਾ ਬੰਦਾ 👍

  • @maansingh6175
    @maansingh6175 4 года назад +1

    Sachia gallan ne G Janab 👍👌👌👌👌

  • @AvtarSingh-bf8wv
    @AvtarSingh-bf8wv 5 лет назад +18

    Sahi gallaa veer ji sb 👍👌👏🙏☝

  • @gurwindercheema7127
    @gurwindercheema7127 5 лет назад +4

    Very nice I'm big fann
    Kanwer grewal

  • @vindasaini9711
    @vindasaini9711 6 лет назад

    Baba g tuhadi gll bhut badia lggi k merea dill vich bhut gaddea gandea vichar chladea a baba g sarea d mnn ch gandea vichar hundea a merea b tusi bhut badia great ho g

  • @CakesByMrSingh
    @CakesByMrSingh 4 года назад +3

    Sirra laya....poora poora,😂👌

  • @RajT83
    @RajT83 7 лет назад +137

    Speaking the truth creates more enemies but truth is truth doesn't matter how people take it. 🤔

    • @jashanmahla7039
      @jashanmahla7039 6 лет назад

      raj

    • @jashanmahla7039
      @jashanmahla7039 6 лет назад

      raj Hlo

    • @NirmalSingh-sx9js
      @NirmalSingh-sx9js 5 лет назад +2

      Hanji tuci bilkul sahi keha ji

    • @noorbhatia1200
      @noorbhatia1200 5 лет назад

      raj i wouldnt say enemies but yes close to that

    • @jodhadhiman4807
      @jodhadhiman4807 4 года назад +2

      raj ji manu ta koi like nhi karda, Mai khud apne app toe upset aa, sachi gll keh dini aa, but sab nu satisfy vi mere view toe mildi aa but chittar vi pende ne

  • @PritpalSingh-tp4ck
    @PritpalSingh-tp4ck 3 года назад

    ਗਰੇਵਾਲ ਸਾਬ ਛਾ ਗਏ

  • @cashchahal7955
    @cashchahal7955 4 года назад +9

    When u notice ਫੈਮਲੀ ਆਲਾ ਭੋਲਾ behind Binnu

  • @palwinder_kaler
    @palwinder_kaler 7 лет назад +1

    Waaj ji waah maja aa gya.. jiyonde raho veer ji. Rab khushiya bakshe

  • @kuldeepfoji4964
    @kuldeepfoji4964 5 лет назад +8

    Mere punjab ch eho jihe vi singer aaa mainu maan aaa
    Mere punjab te

  • @JagdevSingh-mx2gu
    @JagdevSingh-mx2gu Год назад

    ਕੰਵਰ ਗਰੇਵਾਲ ਘੈਟ ਬੰਦਾ

  • @GOLIYABISHNOI
    @GOLIYABISHNOI 6 лет назад +3

    Love u kanwar grewal ji m aapko bahut like krda hu ji

  • @shahzadrao4598
    @shahzadrao4598 3 года назад +2

    Superb 👌✅

  • @MuhammadNawaz-ok4xs
    @MuhammadNawaz-ok4xs 4 года назад +54

    Love from Lahore

    • @gurdeepsandhu727
      @gurdeepsandhu727 4 года назад +8

      Nawaz Bhai, please accept my Love and Respect from Muktsar Sahib Punjab, India. Love you all my Pakistani Veero...Humare DIL me aap sab ke liye sirf Mohabbat aur Khuloos hai...Labalab bhare huye hain humare DIL apne Pakistani Bhaiyon ke liye...❤❤❤❤❤❤❤🧡🧡🧡❤❤❤💚💚💙💙💜💜🤎

  • @shahidawan9035
    @shahidawan9035 7 лет назад +2

    Love from Pakistan for our punjabi brothers

  • @GurwinderSingh-hn1tb
    @GurwinderSingh-hn1tb 6 лет назад +3

    Wah ji Wah Mashaala....

  • @beantr7782
    @beantr7782 6 лет назад +4

    siraaa bnda baba👌😍

  • @BalveerSingh-ue9bl
    @BalveerSingh-ue9bl 2 года назад

    Kanwar ji kmaal ne

  • @JD.NZ777
    @JD.NZ777 7 лет назад +16

    GOOD..BUT WHERE IS FULL VEDIO OF THIS PROGRAM...

  • @nitinkataria2696
    @nitinkataria2696 7 лет назад +42

    Kanwar Grewal for CM Punjab

  • @gurmailpannu4798
    @gurmailpannu4798 4 года назад +1

    Banda khara nice ji👌👍🙏🙏🙏

  • @jasbirsingh90
    @jasbirsingh90 4 года назад

    Right sir bilkul sahi akhaya tusi great ho jasvinder kaur

  • @harjindersinghmajher9059
    @harjindersinghmajher9059 4 года назад +2

    My brother diljit singh rana.AIG Punjab. Enjoy krde hoye

  • @ishqnwabi6871
    @ishqnwabi6871 7 лет назад +124

    salute aa bai tenu
    akhaan cho paani kadd ta bhraa

  • @MRSattu-xm1wp
    @MRSattu-xm1wp 6 лет назад +1

    Bahot Vadeya ji

  • @AvtarSingh-bf8wv
    @AvtarSingh-bf8wv 5 лет назад +3

    Good 22 ji nice 1👌👍

  • @ravindersinghmanohar2790
    @ravindersinghmanohar2790 4 месяца назад

    Very simple and authentic

  • @officialdaljitbrar
    @officialdaljitbrar 5 лет назад +1

    Aa hundi aa ਗਾਇਕੀ

  • @manjindersingh4156
    @manjindersingh4156 4 года назад

    ਵਾ ਕਮਾਲ ਸੱਚਾਈ ਆ ਜੀ।

  • @pawankaku7943
    @pawankaku7943 3 года назад +4

    👌👌👌👌👌❤❤❤❤❤

  • @ahsansaeed8234
    @ahsansaeed8234 7 лет назад +17

    Kanwar sahib your Sacha a great. Ve love you .i am from Pakistan. Kala panjab vish lahore naal dile

  • @HarpalSingh-Aj-Ay
    @HarpalSingh-Aj-Ay 3 года назад

    ਹੀਰਾ ਇਹ ਇਨਸਾਨ

  • @sonifirozpuria7776
    @sonifirozpuria7776 4 года назад +3

    Very best singer kanwar grewal

  • @rajanmehra4092
    @rajanmehra4092 6 лет назад +9

    hhaahhahahahaha🤣😂😂😂😂👌👌👌👌i salute u sir g🤣🤣🤣🤣🤣

    • @SukhchainSingh-nu5ug
      @SukhchainSingh-nu5ug 4 года назад

      My New Song please Like,Comments and Subscribe karo ji
      ruclips.net/video/sq4LODWvGhE/видео.html

  • @amana8401
    @amana8401 5 лет назад

    Kanwar grewal saab vadia gal kiti sab de man di gal dasi

  • @pawanboparai1401
    @pawanboparai1401 7 лет назад

    very gudddd grewal saab....👍👍👍👍

  • @GurdeepSingh-kj4qz
    @GurdeepSingh-kj4qz 6 лет назад

    Gal bilkul sach aa koi hi hunda jejra sach naal rubru kewawe dost

  • @ravikaura
    @ravikaura 4 года назад

    Sirra e la ta 👌👌

  • @bhupindersinghbhupinder8674
    @bhupindersinghbhupinder8674 4 года назад

    Bhai ji. K.. Garewall jbd

  • @bittubhumbla446
    @bittubhumbla446 3 года назад

    Sahi glll bhai g

  • @kousarsafdar9531
    @kousarsafdar9531 4 года назад +2

    I like you 👌❤💕💞😍

  • @kaurp6229
    @kaurp6229 5 лет назад +2

    Bilkul sahi kaha Waheguru Ji tusi

  • @RajwinderKaur-ug2bp
    @RajwinderKaur-ug2bp 3 года назад +1

    Salute aa Bai tenu

  • @sardarsatnamsingh503
    @sardarsatnamsingh503 6 лет назад +3

    ਸਿਰਾ ਬਾਬਾ

    • @SukhchainSingh-nu5ug
      @SukhchainSingh-nu5ug 4 года назад

      My New Song please Like,Comments and Subscribe karo ji
      ruclips.net/video/sq4LODWvGhE/видео.html

  • @tejindersingh2077
    @tejindersingh2077 7 лет назад

    Sach boln vale nu hamesha kaim rakhda rab

  • @mokshharjinder6885
    @mokshharjinder6885 4 года назад

    T-Series Bhakti Sagar, tseries bhakti songs, valmiki jayanti, valmiki bhajans, punjabi bhajans, punjabi devotional songs, new latest, new bhakti songs, valmiki songs, rishi valmiki, valmiki temple, punjabi bhakti, devotional music, valmiki jayanti songs, maharshi, sant valmiki, punjabi shabad, naam simar, live satsang, valmiki jayanti special bhajan, vaalmiki, valmiki bhajan, valmiki song, new, saint, sant, saptrishi, bhakti, song, god, balmiki songs, balmiki jayanti bhajan

  • @nationwideofficial7201
    @nationwideofficial7201 6 лет назад

    Suchee gal kao ty paray hoky bao great Brother so True

  • @arpitbidlan5638
    @arpitbidlan5638 4 года назад +1

    Love you brother 🙏🙏

  • @schahal4502
    @schahal4502 3 года назад

    asii v khde aa oe wich 😍😍

  • @GurwinderSingh-ci5sq
    @GurwinderSingh-ci5sq 4 года назад

    Eh va asli gaeki.good singer

  • @nyraworld4975
    @nyraworld4975 4 года назад +1

    I want to see full video of this show .plz send link

  • @Legend_Man_Legend
    @Legend_Man_Legend 7 лет назад +7

    ਅੱਤ ਬਾਬਾ ਜੀ

  • @ranveerhundal4462
    @ranveerhundal4462 4 года назад

    A ve asal kalakar bro

  • @sukhjitsingh1027
    @sukhjitsingh1027 4 года назад

    ਵਾ ਜੀ ਵਾ

  • @jaspalsingh2146
    @jaspalsingh2146 4 года назад

    Nice man I love you

  • @bashirbhatti_ZariMart
    @bashirbhatti_ZariMart 4 года назад

    Wekh paaai baliyaaa ranG kartaaar Daye 🤲🏿👳🇵🇰🚩

  • @punjaab1001
    @punjaab1001 3 года назад

    ਓਏ ਇਹੋ ਜਹੇ ਕਮਲਿਆਂ ਨੂੰ ਨਾ ਮਾਇਕ ਦਿਆ ਕਰੋ, ਇਹ ਤਾਂ ਕੱਲਾ ਨੀ ਮਾਣ ਸੀ ਹੁਣ ਤਾਂ ਖ਼ਲਕਤ ਬੈਠੀ ਆ

  • @paraskaler1309
    @paraskaler1309 4 года назад +1

    Do you have full video

  • @amansinghsingh3838
    @amansinghsingh3838 6 лет назад +2

    Wah 22 wah

  • @simonsidhu4513
    @simonsidhu4513 6 лет назад

    Sira babeo ..

  • @moonkrane1588
    @moonkrane1588 6 лет назад +3

    Sunadha shrama looking gorgeous

  • @waseemarif4699
    @waseemarif4699 5 лет назад +1

    Salam aa prawa pakistan tu

  • @mshfeeqshfeeq1137
    @mshfeeqshfeeq1137 4 года назад +1

    Love you punjabeo 🇵🇰

  • @imbalancessingh5574
    @imbalancessingh5574 4 года назад

    Attt kra ti g

  • @gsgamer6666
    @gsgamer6666 3 года назад

    ਬਾਬਾ ਐਥੇ ਰੱਖ

  • @lakhaludhiana6635
    @lakhaludhiana6635 6 лет назад

    Buuuuuurrrraaaaaa shiii kya grewal saab ji

  • @dheeramuktsaria482
    @dheeramuktsaria482 6 лет назад

    bahut vadia kiha veer ji

  • @GaganDeepsingh-ig4kx
    @GaganDeepsingh-ig4kx 3 года назад

    Eh wala show kithe da aa ,,,full show mil ju eh wala

  • @Ramjatin
    @Ramjatin 7 лет назад +47

    1:55 Binu pushda kudi nu ki keha?

    • @jattman6113
      @jattman6113 5 лет назад

      @gagan ji oh b kudi hue a😂

  • @kalaladdi7661
    @kalaladdi7661 3 года назад +1

    🙏🏻🙏🏻🙏🏻🙏🏻👌👌👌👌👌❤

  • @jasdevsingh7599
    @jasdevsingh7599 3 года назад

    Sunanda Sharma vdiya vah ghaint

  • @lgmobile2450
    @lgmobile2450 6 лет назад

    You are a nice man.

  • @jaiimahakaal5504
    @jaiimahakaal5504 4 года назад +1

    Baii purri lehar ch rehnda.
    Baba balii kre chrdi kalla ch raho sarre.

  • @jeonasamara422
    @jeonasamara422 4 года назад +3

    Sira

  • @LovepreetSingh-ky1ol
    @LovepreetSingh-ky1ol 6 лет назад

    bai aa siraaa karai

  • @AmitKumar-vi6df
    @AmitKumar-vi6df 2 года назад

    Bai ji eh full live mil sakda hai

  • @avtarSingh-lu5ww
    @avtarSingh-lu5ww 3 года назад

    🙏tusi tan ho ver ji

  • @sikhhistory4879
    @sikhhistory4879 5 лет назад

    ਕੰਵਰ ਗਰੇਵਾਲ ਜਿੰਦਾਬਾਦ

  • @ahramaliahramali5793
    @ahramaliahramali5793 4 года назад +2

    Too good