bhai ranjit singh dhadrian wale ਦਾ ਵਿਰੋਧ ਕਰਨ ਵਾਲਿਓ ਏਧਰ ਵੀ ਧਿਆਨ ਮਾਰੋ ਕੀ ਹੋ ਰਿਹਾ ਹੈ

Поделиться
HTML-код
  • Опубликовано: 20 авг 2024

Комментарии • 426

  • @harpreetsinghdheri7532
    @harpreetsinghdheri7532 6 лет назад +20

    ਸਹੀ ਗੱਲ ਆ ਸਤਿਕਾਰ ਕਮੇਟੀ ਬਸ ਮਾੜੇ ਨੂੰ ਹੀ ਦੱਬ ਸਕਦੀ ਹੈ,

  • @SandeepSingh-ky1wj
    @SandeepSingh-ky1wj Месяц назад +1

    ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਸਿੱਖ ਕੌਮ ਮਹਾਨ ਪ੍ਰਚਾਰਕ ਹਨ ਹਮੇਸ਼ਾ ਚੜ੍ਹਦੀ ਕਲਾ ਹੋਵੇ ਤੇ ਭਾਈ ਸਾਹਿਬ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻🙏🏻

  • @user-mr7rw7ln7u
    @user-mr7rw7ln7u 6 лет назад +43

    ਸਾਧੂ ਮਹਾਤਮਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਪਰ ਪਖੰਡ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਹੀ ਸਤਿਕਾਰ ਕਰਨਾ ਚਾਹੀਦਾ ਹੈ

    • @santpalsingh3000
      @santpalsingh3000 6 лет назад +1

      kida

    • @ashokklair811
      @ashokklair811 6 лет назад

      ਘੈਂਟ ਘੈਂਟ जी! वैरी गुड! सोच

    • @JagsirSingh-pf7nt
      @JagsirSingh-pf7nt 27 дней назад

      ਸਰਕਾਰੀ ਜਥੇਦਾਰ ਕੌਮ ਦੇ ਗਦਾਰ ਅਕਾਲੀ ਦਲ ਦੇ ਦਲਾਲ ਹਨ ਸਿੰਘ ਨਹੀਂ ਕਿਸੇ ਦੇਸ਼ ਦੇ ਲੋਕਾਂ

  • @rampalsingh5748
    @rampalsingh5748 6 лет назад +16

    ਬਹੁਤ ਵਧੀਆ ਗੱਲ ਕੀਤੀ ਵੀਰ ਜੀ

  • @harmandeepsingh3661
    @harmandeepsingh3661 6 лет назад +4

    Bhai sahib bhai ranjit singh ji upar Waheguru g di bohat bakhshish ha Waheguru g ina nu hamesha chardi klaa ch rakhan full support bhai sahib ji nu 👍

  • @jagrajgill6549
    @jagrajgill6549 6 лет назад +51

    full support Bhai Ranjit singh g nu

  • @harindersingh8937
    @harindersingh8937 6 лет назад

    ਭਾਈ ਰਣਜੀਤ ਸਿੰਘ ਢਡਰੀਆ ਵਾਲੀਆ ਦੇ ਵਿਚਾਰਾਂ ਨਾਲ ਸਹਿਮਤ ਹਾਂ ਸਿੱਖੀ ਸਿਧਾਂਤਾ ਦੀ ਸਹੀ ਵਿਚਾਰਧਾਰਾ ਨੂੰ ਪ੍ਰਫੁਲਤ ਕਰਨ ਵਾਲੇ ਸ਼ਖਸੀਅਤ ਹਨ ਮਾਣ ਹੈ ਸਾਨੂੰ ਇਹਨਾ ਤੇ ਕਲਗੀਧਰ ਪਾਤਸ਼ਾਹ ਜੀ ਇਹਨਾ ਨੂੰ ਲੰਮੀ ਉਮਰ ਬਖਸ਼ਣ ਸਿੱਖੀ ਦਾ ਸਹੀ ਪ੍ਰਚਾਰ ਲਈ

  • @ramandeep823
    @ramandeep823 6 лет назад +62

    ਬਹੁਤ ਹੀ ਵਧੀਆ ਗੱਲ ਕੀਤੀ ਵੀਰ ਜੀ ।

  • @pawancomrade8244
    @pawancomrade8244 6 лет назад +9

    िੲਹ ਸਬ ਕੁਛ ਨਹੀ ਸੀ ਹੋਣਾ ਜੇ ਗੁਰਬਾਨੀ ਦਾ ਸਹੀ ਪਰਚਾਰ ਕੀਤਾ ਹੁੰਦਾ ਚਾਹੀਦਾ ਸੀ ਅੰਧ िਵਸ਼ਵਾਸ਼ ਖਤਮ ਕਰਨਾ ਪਰ ਹੋ ਸਬ ਕੁਛ ੳੁਲਟਾ िਰਹਾ ਹੈ

  • @harmanbrar7806
    @harmanbrar7806 6 лет назад +12

    ਬਿਲਕੁਲ ਸਹੀ ਕਿਹਾ ਜੀ

  • @kuldipdhillon1883
    @kuldipdhillon1883 6 лет назад +34

    very very nice & true speech veer ji

  • @JagdeepSingh-qr7oi
    @JagdeepSingh-qr7oi 5 лет назад

    ਬਿਲਕੁਲ ਸਹੀ ਗੱਲ ਭਾਈ ਸਾਹਿਬ ਅੱਜ ਤੋ ਕੁਝ ਸਮਾ ਪਹਿਲਾ ਬੰਦਾ ਮਰਦਾ ਸੀ ਤੇ ਉਸ ਦੀ ਆਤਮਾ ਭੱਟਕਦੀ ਸੀ ਹੁਣ ਆਤਮਾ ਮਰਦੀ ਤੇ ਬੰਦਾ ‌ਭੱਟਕਦਾ ਜੀ

  • @sjujharsingh4679
    @sjujharsingh4679 6 лет назад

    Veer ji bhot vadia sboota dey adar tey viedeo pae hai .Aje v bhot ginti lok ajehe han jo bina soche samje har jgha matthe teki jandey aa ,Jroorat hai ehna nu Guru Granth Sahib ji day Gean dee . Bhai Ranjit singh dhadrian wale eho sab ta dss rahey aa par kayi loka nu sach hjm Nahi hunda. Bhai Ranjit singh dhadrian wale is true preacher

  • @Kitty-qh8qj
    @Kitty-qh8qj 6 лет назад +1

    ਪਹਿਲੀ ਵਾਰ ਤੁਹਾਡੇ ਵਿਚਾਰ ਸੁਣੇ ,ਬਹੁਤ ਖ਼ੁਸ਼ੀ ਹੋਈ

  • @pradeepsingh6954
    @pradeepsingh6954 6 лет назад +11

    Full supord sant ranjit singh da
    Bole son hall sat sri akal

  • @Suchsagar
    @Suchsagar 5 лет назад

    ਗੰਭੀਰ ਜੀ ੲਿਹਨਾਂ ਤੇ ਧਿਅਾਨ ਦੇਣਾ ਬੰਦ ਕਰ ਦਿਓ. ੲਿਹਨਾਂ ਦਾ ਪਖੰਡ ਥੋੜੇ ਦਿੰਨ ਦਾ ਪ੍ਰਾਹੁਣਾ ਹੈ. ਵਿਰੋਧੀਅਾਂ ਦਾ ਕੰਮ ਸਿਰਫ ਸੱਚ ਦਾ ਵਿਰੋਧ ਕਰਨਾ ਹੀ ਹੈ ਸੱਚ ਦਾ ਸਾਥ ਨਹੀ.

  • @ramsaran8241
    @ramsaran8241 5 лет назад

    मैं हिन्दू हूँ और मेरी जीवन भाई साहब ने बदल कर रख दिया है।मैं अमरत दारी होने की सोच रहा हूँ

  • @ekamchauhan9716
    @ekamchauhan9716 6 лет назад +18

    good vir g tuhadi gal

  • @GurdevSingh-bo7nb
    @GurdevSingh-bo7nb 5 лет назад

    ਭਾਇ ਰਣਜੀਤ ਸਿੰਘ ਜੀ ਡਾਇਰੀਆ ਵਾਲੇਆ ਦਾ ਸਮਰਥਨ ਕਰਦਾ ਹਾ ਕਿ ਉਹ ਸਹੀ ਢੰਗ ਨਾਲ ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-pg8wp9xo9u
    @user-pg8wp9xo9u 6 лет назад +1

    NANAK 1313 Ji:
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਵਾਹਿਗੁਰੂ ਜੀ ਪਰਮੇਸਰ ਨੇ ਸਾਡੇ ਮਨ ( ਜੋਤ)ਨੂੰ ਮਨੁੱਖਾ ਸਰੀਰ ਦੀ ਬਖਸਿਸ ਕੀਤੀ ਹੈ ਜਿਸਦਾ ਸਿਰਫ ੲਿਕ ਹੀ ਮਕਸਦ ਹੈ ਪਰਮੇਸਰ ਦੇ ਨਾਲ ਮਿਲਾਪ ਕਰਨਾ ! ਜਿਸ ਸਬੰਧੀ ਸਾਨੂੰ ਗੁਰਬਾਣੀ ਦੇ ਰਾਂਹੀ ਸਮਝਾੳੁਦੇ ਹਨ !
    !! ਭੲੀ ਪਰਾਪਤਿ ਮਾਨੁਖ ਦੇਹੁਰੀਅਾ ਗੋਬਿੰਦ ਮਿਲਣ ਕੀ ੲਿਹ ਤੇਰੀ ਬਰੀਅਾ!!
    ਪਰ ਵਾਹਿਗੁਰੂ ਜੀ ਸਾਡਾ ਮਨ ਕਿਵੇ ਪਰਮੇਸਰ ਦੇ ਨਾਮ ਦੀ ਪਾ੍ਪਤੀ ਕਰ ਸਕਦਾ ਹੈ ਕਿੳੁਕਿ ਜੋ ਨਾਮ ਹੈ ੲਿਹ ਨਾ ਤਾ ਲਿਖਣ ਦੇ ਵਿਚ ਅਾੳੁਦਾ ਹੈ ਨਾ ਕਹਿਣ ਦੇ ਵਿਚ ਅਾੳੁਦਾ ਹੈ ਸਾਨੂੰ ਗੁਰੂ ਜੀ ਸਮਝਾੳੁਦੇ ਹਨ
    !! ਹੁਕਮੁ ਨ ਕਹਿਅਾ ਜਾੲੀ !!
    ਹੁਕਮ ਜੋ ਕਿ ਨਾਮ ਹੈ ਕਹਿਣ ਦੇ ਵਿਚ ਨਹੀ ਅਾੳੁਦਾ!!
    !! ੲੇਕੋ ਨਾਮੁ ਹੁਕਮੁ ਹੈ!!
    ਤੇ ਨਾਹੀ ਕਾਗਜ ਕਲਮ ਨਾਲ ਲਿਖਿਅਾ ਜਾ ਸਕਦਾ ਹੈ
    !! ਕਗਦਿ ਕਲਮ ਨ ਲਿਖਣਹਾਰੁ!!
    !! ਫਿਰ ਕੀ ਹੈ ਨਾਮ !!
    ੲਿਸ ਸੰਸਾਰ ਜਗਤ ਦੇ ਵਿਚ ਪਰਮੇਸਰ ਦਾ ਨਾਮ ਜੋ ਗੁਪਤ ਰੂਪ ਵਰਤ ਰਿਹਾ ਹੈ ਪਰ ੳੁਹਨਾ ਜੀਵਾ ਦੇ ਸਾਹਮਣੇ ਪਰਗਟ ਹੋ ਜਾਦਾ ਹੈ ਜੋ ਜੀਵ ਗੁਰਮੁਖ ਜਨ ਦੀ ਸੰਗਤ ਕਰਕੇ ਗੁਰ ਦਾ ਗਿਅਾਨ ਨੂੰ ਲੈ ਕੇ ਪਰਮੇਸਰ ਦੀ ਸਰਣ ਵਿਚ ਚਲੇ ਜਾਦੇ ਹਨ
    !! ਗੁਪਤਾ ਨਾਮੁ ਵਰਤੈ ਵਿਚਿ ਕਲਜੁਗਿ ਘਟਿ ਘਟਿ ਹਰਿ ਭਰਪੂਰਿ ਰਹਿਅਾ!! ਨਾਮੁ ਰਤਨ ਤਿਨਾ ਹਿਰਦੈ ਪ੍ਗਟਿਅਾ ਜੋ ਗੁਰ ਸਰਣਾੲੀ ਭਜਿ ਪੲਿਅਾ !!
    ਵਾਹਿਗੁਰੂ ਜੀ ਸਾਡੇ ਮਨ ੳੁਨਾ ਚਿਰ ਹੀ ਮਨੁਖਾ ਦੇਹ ਦੇ ਵਿਚ ਹੈ ਜਿਨਾ ਚਿਰ ੲਿਸਦੇ ਕੋਲ ਸਵਾਸਾ ਰੂਪੀ ਧਨ ਹੈ ਜੇਕਰ ਸਾਡਾ ਮਨ ੳੁਸ ਰਾਹ ਦਾ ਗਿਅਾਨ ਲੈ ਲਵੈ ਜੋ ਲਿਵ ਦਾ ਮਾਰਗ ਹੈ ਪਰਮੇਸਰ ਵਾਹਿਗੁਰੂ ਜੀ ਦੇ ਨਾਲ ਪਿਅਾਰ ਪਾੳੁਣ ਦਾ ਮਾਰਗ ਹੈ ਪਰ ਪਰਮੇਸਰ ੲਿਸ ਸੰਸਾਰ ਜਗਤ ਦੇ ਵਿਚ ਗੁਪਤ ਹੈ ਤੇ ਪਰਮੇਸਰ ਨਾਲ ਪਿਅਾਰ ਮਨ ਨੇ ਪਾੳੁਣਾ ਹੈ ! ਪਰਮੇਸਰ ਨਾਲ ਮਨ ਨੇ ਕਿਵੇ ਪਿਅਾਰ ਪਾੳੁਣਾ ਹੈ ੳੁਸ ਤਰੀਕੇ ਜਾ ਕਰਮ ਨੂੰ ਗੁਰਬਾਣੀ ਜੀ ਦੇ ਵਿਚ ਗੁਰ ਕਿਹਾ ਗਿਅਾ ਹੈ ਜਦੋ ਸਾਡਾ ਮਨ ੳੁਸ ਗੁਰ ( ਕਰਮ,ਰਾਹ, ,ਬਿਧੀ ) ਦਾ ਗਿਅਾਨ ਸੱਚੀ( ਸੰਤ ਜਨਾ) ਸੰਗਤ ਵਿਚੋ ਲੈਦਾ ਹੈ ਜੋ ਕਿ ਮਨ ਵਾਸਤੇ ਮੁਕਤੀ ਦਾ ਪਦਾਰਥ ਹੈ ਗੁਰੂ ਜੀ ਸਮਝਾੳੁਦੇ ਹਨ
    !! ਸੰਤ ਸਭਾ ਗੁਰੁ ਪਾੲੀਅੈ ਮੁਕਤਿ ਪਦਾਰਥੁ ਧੇਣੁ!!
    ਜਦੋ ਮਨ ਨੂੰ ੳੁਸ ਕਰਮ ਦਾ ਗਿਅਾਨ ਹਾਸਲ ਹੋ ਜਾਦਾ ਹੈ ਜਿਸ ਕਰਮ ਨੂੰ ਕਰਨ ਦੇ ਨਾਲ ਸਤਿਗੁਰੂ ਦਾ ਮਿਲਾਪ ਹੁੰਦਾ ਹੈ ਤੇ ਸਤਿਗੁਰੂ ਜੋ ਸਾਡੇ ਵਿਚ ਹੀ ਵਸਦਾ ਹੈ ਨਾਲ ਜਦੋ ਸਾਡਾ ਮਨ ( ਜੋਤ) ਜੋ ਕਿ ਨੇਤਰਾ ਵਿਚ ਹੈ ਸਤਿਗੁਰ ਦੀ ਸੇਵਾ ਕਰਦਾ ਹੈ
    !! ਨਦਰੀ ਸਤਿਗੁਰੁ ਸੇਵੀਅੈ ਨਦਰੀ ਸੇਵਾ ਹੋੲਿ !!
    ਅਾਪਣੀ ਹਾੳੁਮੇ ਨੂੰ ਖਤਮ ਕਰ ਲੈਦਾ ਹੈ ਤੇ ਤਿੰਨ ਪ੍ਕਾਰ ਦੀ ਮਾੲਿਅਾ ਦਾ ਮੋਹ ਖਤਮ ਹੋ ਜਾਦਾ ਹੈ ਤੇ ਮਨ ਨੂੰ ਨਾਮ ਦੀ ਪਾ੍ਪਤੀ ਹੁੰਦੀ ਹੈ ਜੋ ਫਿਰ ਮਨ ਵਾਸਤੇ ਸੁਖ ਹੈ ਤੇ ਮਨ ਸਦਾ ਹੀ ੳੁਸ ਸੱਚੇ ਗੁਰ ਤੋ ਬਲਿਹਾਰੇ ਜਾਣਾ ਹੁੰਦਾ ਹੈ
    ॥ ਕਰਮੁ ਹੋਵੈ ਸਤਿਗੁਰੂ ਮਿਲਾਏ ॥ ਸੇਵਾ ਸੁਰਤਿ ਸਬਦਿ ਚਿਤੁ ਲਾਏ ॥ ਹਉਮੈ ਮਾਰਿ ਸਦਾ ਸੁਖੁ ਪਾਇਆ ਮਾਇਆ ਮੋਹੁ ਚੁਕਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਸਤਿਗੁਰ ਕੈ ਬਲਿਹਾਰਣਿਆ ॥
    ਵਾਹਿਗੁਰੂ ਜੀ ਜਦੋ ਸਾਡਾ ਮਨ ਗੁਰ ਦਾ ਗਿਅਾਨ ਲੈ ਕਰ ੳੁਸ ਪੁਅਾੲਿੰਟ ਤੇ ਪਹੁੰਚਦਾ ਹੈ ਜੋ ਕਿ ਤੀਰ ਦਾ ਤਰਾ ਤਿੱਖਾ ਹੈ ਨੇਤਰਾ ( ਦਿਵ)ਦਾ ਅਤੇ ਗੁਰ ( ਦੇਵ)ਦਾ ਕਾਰਜ ਹੈ ਤਾ ਫਿਰ ਅਜਿਹੇ ਗਿਅਾਨ ਜੋ ਪਰਮੇਸਰ ਦੇ ਮਾਰਗ ਦਾ ਗਿਅਾਨ ਹੈ ਤੇ ਅੱਜ ਹੀ ਚੱਲਣਾ ਚਾਹੀਦਾ ਹੈ ਦਸਮ ਪਾਤਸਾਹ ਜੀ ਸਮਝਾੳੁਦੇ ਹਨ
    !! ਜਾੳੂਨ ਮਾਰਗ ਤੀਰ ਹੈ ਤਿਹ ਰਾਹ ਚਾਲਹੁ ਅਾਜ!! ਚਿੱਤ ਚਿੰਤ ਨ ਕੀਜੀਅੈ ਦਿਵ ਦੇਵ ਕੇ ਹੈਂ ਕਾਜ!!
    ਵਾਹਿਗੁਰੂ ਜੀ ਜਿਨੀ ਕੁ ਪਰਮੇਸਰ ਜੀ ਨੇ ੲਿਸ ਮੂਰਖ ਜੀਵ ਨੂੰ ਮਤਿ ਬਖਸੀ ਸੀ ੳੁਨੀ ਹੀ ਵਿਚਾਰ ਹੋੲੀ ਹੈ ਜੀ ਸਤਿਗੁਰਾਂ ਜੀ ਦੀ ਬਾਣੀ ਦੀ ਵਿਚਾਰ ਕਰਦਿਅਾ ਕੋਲੋ ਅਨੇਕਾ ਪ੍ਕਾਰ ਦੀਅਾ ਭੁਲਾ ਚੁਕਾ ਹੋ ਜਾਦੀਅਾ ਹਨ ਜੀ ਸਤਿਗੁਰੂ ਜੀ ਤੇ ਸੰਗਤ ਬਖਸਣਯੋਗ ਹੈ ਬਖਸ ਲੈਣਾ ਜੀ !!
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ranjodhsingh056
    @ranjodhsingh056 5 лет назад

    ਸਹੀ ਜੀ ਭਾੲੀ ਰਣਜੀਤ ਸ਼ਿੰਘ ਸ਼ਹੀ ਪ੍ਚਚਾਰ ਕਰ ਰਹੇ ਸਾਨੂੰ ਭਾੲੀ ਸਹਿਬ ਦਾ ਸਾਥ ਦਾੲੇ

  • @gorakaileynewzealand834
    @gorakaileynewzealand834 6 лет назад +20

    ਸੱਚ ਦਾ ਹਰ ਕੋਈ ਦੁਸ਼ਮਣ ਹੁੰਦਾ

  • @hkaur960
    @hkaur960 6 лет назад +4

    True saying veer ji we support to ranjit singh

  • @k.s.fish.aquariummansa2558
    @k.s.fish.aquariummansa2558 6 лет назад +17

    good vir ji

  • @jashandeep5822
    @jashandeep5822 5 лет назад

    ਵੀਰ ਜੀ ਇਹੋ ਜਿਹੇ ਲੋਕਾਂ ਨੂੰ ਇਹ ਸਭ ਕੁਝ ਨਹੀਂ ਦਿਖਾਈ ਨਹੀਂ ਦਿੰਦਾ ਇਹ ਸਾਰੀਆਂ ਕਮੇਟੀਆਂ ਅਤੇ ਟਕਸਾਲਾ ਇਹੋ ਜਿਹੇ ਲਫੰਗੇ ਬਾਬਿਆਂ ਤੋਂ ਡਰਦੀਆਂ ਹਨ

  • @kiranpalkiran5937
    @kiranpalkiran5937 6 лет назад +7

    Scha parchark bhai ranjeet singh ji

  • @harmanbrar7806
    @harmanbrar7806 6 лет назад +21

    ਹੁਣ ਬੋਲੋ ਜੀ ਹੁਣ ਨੀ ਕੋੲੀ ਬੋਲਦਾ ਸੰਤ ਰਣਜੀਤ ਸਿੰਘ ਜੀ ਵਰਗਾ ਪ੍ਚਾਰਕ ਕੋੲੀ ਨੀ ਹੋ ਸਕਦਾ ਅਸੀ ਤੁਹਾਡੇ ਨਾਲ ਹਾਂ ਜੀ ਬਾਬਾ ਜੀ

    • @rajwinderbrar1519
      @rajwinderbrar1519 6 лет назад

      harman brar hji shi kha tuc baba ji asi naal hiii thude

    • @amritgill9555
      @amritgill9555 5 лет назад

      ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਭਾਈ ਲਖਵਿੰਦਰ ਸਿੰਘ ਗੰਭੀਰ ਜੀ ਗੁਰੂ ਨਾਨਕ ਦੇਵ ਤੁਹਾਨੂੰ ਸਦਾ ਚੜਦੀ ਕਲਾ ਚ ਰੱਖੇ ਇਸ ਤਰਾਂ ਸੱਚ ਬੋਲਣ ਲਈ

  • @mukhgujjar841
    @mukhgujjar841 5 лет назад

    Wahe guru g ne thohanu bda sona prchark. Bndya a pai Saab g tusi pele prchark ne jede kisi bi tarm nu Galt nhi bolde wahe guru di kripa eda hi bni rehe thode te satnam wahéguru g mehr kre thode pribar te

  • @ranjitsinghkhalsa3932
    @ranjitsinghkhalsa3932 6 лет назад +1

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ।।ਵੀਰ ਜੀ ਨਾਂ ਨਾਂ ਸਰਕਾਰੀ ਗੁੰਡੇ ਤੁਹਾਡੀ ਵੱਖੀ ਵਿੱਚ ਛੇ ਲੋਲੀਆਂ ਨਾ ਮਾਰ ਦੇਣ ਕਿਤੇ ਬ੍ਰਾਹਮਣ

  • @RajSingh-jl4eg
    @RajSingh-jl4eg 5 лет назад

    Bhut he wadya kam kita tusi Veer ji,
    Hon dekh de ha K , bhai Ranjit Singh ji da varod karan wale , Ki karde han.

  • @Harryrebel752
    @Harryrebel752 5 лет назад

    Sahi gal veer ji Sach saamny lekr aye Tu c bahut vadiya waheguru mehar kry

  • @kaurkhalsajaggu4008
    @kaurkhalsajaggu4008 6 лет назад +4

    I agreey with u bhai sahib ji bt ajkl dy sadha santa ny guru ji against kita a sb kuch kyo k guru sahib ji ny ena dy against awj uthai c bt eh oh pakhand kar rahe ny jo sahi hai os nu glt bna rahe eh sb ta jodo bdl ayea c Punjab vich bs odo to start hai bki jy eh sb sach boln dain ta ena dy kite pakhadea da km roukda hai so sb sirf ty sirf waheguru dy hukm mn ty ouna de sharn lain ji

  • @satindersingh8304
    @satindersingh8304 5 лет назад +2

    ਅੰਧ-ਵਿਸ਼ਵਾਸਾਂ ਵਿੱਚ ਗੁਆਚ ਗਈ ਸਿੱਖ ਕੌਮ 75 ਪ੍ਰਤੀਸ਼ਤ

  • @jasbirkaurvirk1042
    @jasbirkaurvirk1042 6 лет назад +24

    ਸਹੀ ਗੱਲ

    • @agiapalsingh8909
      @agiapalsingh8909 6 лет назад +1

      Jasbir Kaur Virk

    • @GursewakSingh-pd3pm
      @GursewakSingh-pd3pm 4 года назад

      Jasbir kaur g. 1 Mere Guru Nanak g koi ਆਮ ਇਨਸਾਨ ਨਹੀਂ ਸੀ। dadrian wale da ki ਹਕ a. 2,Dhan Guru Ramdass sahib sarover. Amrit nu normal paani kehna. Darbar sahib nu 1 normal building kehna. 3 Hun tk Punjab di Dharti te ਕਿੰਨੇ ਸੰਤਾ ਦਾ ਜਨਮ ਹੋਇਆ। ਕਿ ਉਹ ਨਹੀਂ ਕਹਿ ਸਕਦੇ ਸੀ। ki amritveela ਊਠਣ di koi lod ni. A dadri wale ne kiha ki amritveela uthn di koi lod ni. Waheguru ji. Jasbir g mai hle tuhanu 2 ya 3 glla dsia. Mai vi tuhada chota ਵੀਰ ਹਾਂ। but soch k dsio tusi.

  • @AmritPal-ev9il
    @AmritPal-ev9il 2 года назад

    ਪ੍ਰਬੰਧਕਾਂ ਨੂੰ ਪੈਸੇ ਨਾਲ ਮਤਲਬ ਆ ਗੁਰੂ ਸਾਹਿਬ ਦੇ ਸਤਿਕਾਰ ਨਾਲ ਕੋਈ ਨਹੀਂ

  • @harjas7717
    @harjas7717 6 лет назад

    Full suport to bhai sahib ranjit singh ji dhadrianwale.

  • @dspasiana
    @dspasiana 5 лет назад

    Bauhat sachi gall kiti hai Veer ji.Sikhi da rsatal vall jan da ikk kaarn ih bhi hai.Manmatt nu akhan band karke swikar kari jao, je koi gurubani de sidhant anusar parchar kare ohde raah ch khah m khah rode atkao.Guru Sahib da koi bhei nahin asai murkhan nun.Par murkho yaad rakhio is tran tusin guru sahiban di sachi vichardhara nu khatm nahin kar sakde.Tali te sees rakhke guru de sikh is sachi vichardhara di rakhi bhi karnge ate parchar bhi.Gur Fateh g.

  • @sonuchhabra2745
    @sonuchhabra2745 6 лет назад

    I support BHAI RANJIT SINGH "DHADRIYAWALE"

  • @kuldeepmaan3631
    @kuldeepmaan3631 5 лет назад

    ਸਰੋਮਣੀ ਕਮੇਟੀ िਕਥੇ ਅਾ िਕਥੇ ਅਾ ਦਮ ਦਮੀ ਟਕਸਾਲ िਕਥੇ ਅਾ ਰਣਜੀਤ िਸੰਘ ਵਧੀਅਾ ਪ੍ਚਾਰ ਕਰਦੇ ਹਨ

  • @GurmeetKaur-pw5uk
    @GurmeetKaur-pw5uk 2 месяца назад

    Ranjeet Singh ji je guru granth sahib ji da parchar karde hun Tai sahi aa

  • @jaibabaji6787
    @jaibabaji6787 5 лет назад

    bilkul sahi gal hai veer ji and dhandriawala sahi parchar karda hai

  • @user-lb6yd7gy7x
    @user-lb6yd7gy7x 5 лет назад

    Bilkul sach di gal krde ho tuci te Bhai Ranjit Singh ji bhi

  • @pardeepsinghsingh7978
    @pardeepsinghsingh7978 6 лет назад

    Sahi gall g. Baba ranjit Singh ji jinadabad

  • @jassikaur4953
    @jassikaur4953 6 лет назад +1

    Ranjeet singh ji baut vadiya parchar krde han

  • @sekhong2743
    @sekhong2743 6 лет назад

    ਪਾਖੰਡੀਆਂ ਨੂੰ ਏਹ ਸੱਚ ਦੀ ਆਵਾਜ਼ ਸੁਣਕੇ ਮਿਰਚਾਂ ਹੀ ਲੱਗਣਗੀਆਂ

  • @harveersingh8385
    @harveersingh8385 5 лет назад

    baba ranjit Singh dhadrian vale warga koi ni g zindabad

  • @maninderkotia1244
    @maninderkotia1244 6 лет назад +16

    Tuci bot shi o

  • @PBX29.93
    @PBX29.93 5 лет назад

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

  • @kiranpalkiran5937
    @kiranpalkiran5937 6 лет назад +4

    Veerji tusi shi bol rhe ho

  • @surinderaulakh2366
    @surinderaulakh2366 6 лет назад

    ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਵੀਰ ਜੀ

  • @karandeepsingh328
    @karandeepsingh328 6 лет назад +18

    👍👍👍👍👍shi kiha veer ji "sabash"

  • @rajinderkaur1026
    @rajinderkaur1026 6 лет назад

    always in support with bhai Ranjeet Singh ji

  • @harveersingh8385
    @harveersingh8385 5 лет назад

    baba ranjit Singh dhadrian nu mera hath jod ke parnam

  • @amleeksingh3264
    @amleeksingh3264 6 лет назад

    fully support to bhai sahab Ranjit Singh ji

  • @jasspreet-pl1fx
    @jasspreet-pl1fx 6 лет назад +5

    Sant Ranjit singh ji assi thude naal

    • @GursewakSingh-pd3pm
      @GursewakSingh-pd3pm 4 года назад

      He is not sant. He is not able to be a ਪਰਚਾਰਕ now.

  • @GurmailSingh-ew1dm
    @GurmailSingh-ew1dm 6 лет назад

    ਲਖਵਿਦੰਰ ਸਿੰਘ ਪ੍ਰਚਾਰ ਤਾ ਬਹੁਤ ਵੱਧੀਅਾ ਕਰਦਾ ਹੈ ਪਰ ਕੁਤਿਅਾ ਦੇ ਗੁਰਪ ਵਾਲੀ ਗੱਲ ਕਰਤੀ ਗੰਗਾ ਤੇਨਹਨ ਵਾਲੀ (ਗੁਰੂ ਗ੍ਰੰਥ ਸਾਹਿਬ ਜੀ ਦੀ ਵੇਅਦਬੀ ਤੇ ਤਾਂ ਖੁਸੀ ਮਨਾੲੀ ਹੋਵੇਗੀ) ੲੇਦਾ ਹੀ ਤੇਰੀਅਾ ਗੱਲਾ ਤੋ ਜਾਪ ਦਾ ਹੈ ਕਿੳ ਤੁਸੀ ਮਿਸਨਰੀ ਵਾਲੇ ਅਾਰ ਅੈਸਅੈਸ ਵਾਲਿਅਾ ਦੇ ਪ੍ਰਚਾਰਕ ਹੋ ਸਿਖਾ ਵਿਚ ਕਲੇਸ ਪਾ ਕੇ ਹੀ ਰੱਖਣਾ ਹੈ

  • @inderjeetdeol6647
    @inderjeetdeol6647 6 лет назад

    ਵਾੲੀ ਜੀ ੲਿਹ ਸਾਰਾ ਜੋ ਅਕਾਲੀਅਾ ਨੇ ਦਰਬਾਰ ਸਾਹਿਬ ਤੋ ਲੇਕੇ ਡੈਰੀਅਾ ਤੱਕ ਦਾ ਰਾਜ ਚੱਲ ਰਿਹਾ ੲਿਹਨਾ ਨੇ ਜੋ ਸੱਚ ਦਾ ਪਰਚਾਰ ਕਰਨ ਵਾਲੈ ਨੁੰ ਰੋਕਣਾ ਜਾ ਹਮਲਾ ਕਰਾੳੁਣਾ ਮੇਨ ਬਾਦਲੀਅਾ ਰੋਲ ਪੰਥ ਪਾਪੀ ਨੇ ਭਾੲੀ ਸਾਹਿਬ ਦਾ ਪਰਚਾਰ ੳੁਹਨਾ ਨੁੰ ਜਲਸੀ ਕਰਦਾ ਕਿੳੁ ੳੁਹ ਸੱਚ ਹੈ

  • @varindersinghvarindersingh5981
    @varindersinghvarindersingh5981 5 лет назад

    always support dhadhrianwale

  • @HarvinderSingh-vh9hb
    @HarvinderSingh-vh9hb 5 лет назад

    ਬਿਲਕੁਲ ਸਹੀ ਕਿਹਾ ਵੀਰ ਜੀ

  • @RahulKumar-ov3rc
    @RahulKumar-ov3rc 5 лет назад

    We support bhai saab ji..sahi kheya veer ji tusi.

  • @sunnyoberoioberoi5781
    @sunnyoberoioberoi5781 6 лет назад +4

    bilkul Right bahji par Mai kde ve bed nu matha nahi takan dinda parivar nu na he ap

  • @gillgurpreetsingh6965
    @gillgurpreetsingh6965 5 лет назад

    ਬਿਲਕੁੱਲ ਸਹੀ ਗੱਲ ਹੀ ਵੀਰ ਜੀ

  • @gurug1070
    @gurug1070 5 лет назад

    Support Bhai Ranjit Singh nu

  • @Gurnamsingh-hx4xe
    @Gurnamsingh-hx4xe 5 лет назад

    Veary good vichar ji
    Guru kirpa kra ji

    • @Gurnamsingh-hx4xe
      @Gurnamsingh-hx4xe 5 лет назад

      Gian guru atem opdaso
      Nam bavot lgaio.
      (Ra men aso kr sunasa.)

  • @sherepunjabsandhu5656
    @sherepunjabsandhu5656 6 лет назад

    ਬਿਲਕੁਲ ਸਹੀ ਆਖੇਆ ਜੀ ਤੁਸੀ ਸੰਨਤ ਜਰਨੇਲ ਸਿਘ ਜੀ ਨੇ ਆਖੇਆ ਸੀ ਸਿਖੰ ਨਾਲ ਸਿਖੰ ਕਦੇ। ਵੀ ਨਾ ਲੰੜੇ ਤੇ ਏ ਸਿਰਫ ਸਿਖਾ ਨੁ ਖੰਤੇਮ ਕਰਨ ਵਾਲੇ ਕੰਮ ਕਰ ਰੰਹੇ ਨੇ

  • @satnamwahegurug1118
    @satnamwahegurug1118 6 лет назад +2

    Bilkul sahi ji

  • @JagdeepSingh-dx5yk
    @JagdeepSingh-dx5yk 6 лет назад +2

    Very nice video

  • @harjihanjra8803
    @harjihanjra8803 6 лет назад +9

    Nice

  • @Amritsingh1919-s5n
    @Amritsingh1919-s5n 6 лет назад

    ਸਹੀ ਗੱਲ ਹੈ ਜੀ ਸਚ ਕਹਿਣਾ ਔਖਾ ਸੁਨਣਾ ਉਸ ਤੋ ਵੀ ਔਖਾ

  • @sahidosta5864
    @sahidosta5864 6 лет назад

    bilkul sahi gal hai. ..bhai sabb ji.......baba dhumma ji...jago jago......jago

  • @ishwarpreetsingh293
    @ishwarpreetsingh293 6 лет назад

    Bhai sahab ji i agree with you.

  • @narindersingh-ul9rd
    @narindersingh-ul9rd 6 лет назад

    talan sahb hr bnda di mnokamna puri hundi bahut pvitr jga aa.

  • @jagpreetsingh3097
    @jagpreetsingh3097 6 лет назад +3

    Shi keha veer ji

  • @jassiSingh-ps8cr
    @jassiSingh-ps8cr 6 лет назад

    Nice veer ji, nice speech

  • @TARSEM98
    @TARSEM98 6 лет назад

    tusi bilkul theek ho baba ji.....main v ek gurudwara dekheya oh hai pind kala sangha teh sultanpur lodhi te dist kpoorthla......othe v photo pooja te naal e gurudware de sharab vrtai jandi hai......pta nhi kyu ehna jfemara ta vdde taksaliyaan nu oh kyu nhi diss da

  • @sandeepsingh-nq4vo
    @sandeepsingh-nq4vo 4 года назад

    Great responsibility Bhai sahib g

  • @VILLager_55
    @VILLager_55 6 лет назад

    Veer jio bahot hi badia gall kahee aa Ji tuci Dhan waad

  • @dhillon8289
    @dhillon8289 5 лет назад +2

    Nice video

  • @gangusingh1534
    @gangusingh1534 5 лет назад

    ਸਲੂਟ ਹੈ ਵੀਰ ਜੀ

  • @RanjitSingh-im5os
    @RanjitSingh-im5os 6 лет назад

    Jadon tak sangat nahi jagegi eh dhakvanj eddan hi hunde reh ge ji es sari bimari da ilaaj sangat hi kr sakdi hai golkan bharn di tha greeban ate lorhvandan di madad karo ji waheguru ji mehran krnge

  • @harmandeepkaur5378
    @harmandeepkaur5378 5 лет назад

    Hanji waheguru ji bilkul theek keha v tusi Lok pakhandiya t Jada vishvas karde ne

  • @JatinderSingh-nb1zs
    @JatinderSingh-nb1zs 6 лет назад

    Full supt Bhai Ranjit Singh g nu

  • @SSBNEWS
    @SSBNEWS 6 лет назад

    100% Sahi hai
    veer ji

  • @harveersingh8385
    @harveersingh8385 5 лет назад

    I. love love love love love love love love love love love love you baba ranjit Singh dhadrian vale g

  • @tanveersidhu8037
    @tanveersidhu8037 6 лет назад +7

    good g

  • @ranjitkaurtoronto2397
    @ranjitkaurtoronto2397 6 лет назад

    Good job vere tuhada eho jiha sport chahida a

  • @Jasvir_Singh_RABAB
    @Jasvir_Singh_RABAB 6 лет назад

    Good man ranjit singh ji

  • @jaspalsingh-xy3kn
    @jaspalsingh-xy3kn 5 лет назад

    ਭਾਈ ਸਾਹਿਬ ਤੁਸੀਂ ਸਹੀ ਹੋ।

  • @kamalsandhu1868
    @kamalsandhu1868 5 лет назад

    Waheguru ji ka khalsa waheguru ji ki fateh
    Bhut vdia veer ji....

  • @JasvirSingh-io2sf
    @JasvirSingh-io2sf 5 лет назад

    Very well said bhai g

  • @sukhmindersingh9
    @sukhmindersingh9 6 лет назад

    bilkul sahi sheesha dikhaiya hai....sampardaiya atey nakali taksaliya nu....bahut achhey veer...

  • @jagdeepkaur745
    @jagdeepkaur745 6 лет назад +2

    Hats off to your hard work.....that's why we follow Bhai Ranjit Singh Ji.....he is the one who speaks openly for this kind of pakhand....that's why all baba's are against him....keep up good work ..

  • @ravdeepbedi7115
    @ravdeepbedi7115 6 лет назад +3

    Sant jarnail Singh bhindrawale , schh di awaaj c

  • @gaggubajwa6453
    @gaggubajwa6453 6 лет назад

    Guru sahib tohanu hor bal bakshe ta k eh pakhand khatam ho sake .Is time punjab vich ik he sant hai jo wade wade Diwan la k lakhan loka nu Shri GUru Granth Sahib Jee nal jor reha hai. Waheguru jee ka Khalsa Waheguru jee ki Fateh.

  • @harveersingh8385
    @harveersingh8385 5 лет назад

    veer g bahout vadia vichar thude soooooo nyc voice

  • @manpreetgrewal358
    @manpreetgrewal358 6 лет назад

    Absolutely 100%right

  • @tarloksingh6263
    @tarloksingh6263 5 лет назад

    Very good Bhai Sahib ji !!!!

  • @jagpalsandhu61
    @jagpalsandhu61 6 лет назад

    sahi gall aa jii.....tuhdi

  • @karamjeetkaurkaramjeetkaur4849
    @karamjeetkaurkaramjeetkaur4849 5 лет назад

    Bilkul sahi k ea veer g🙏🙏👌👌👌👍👍👍

  • @KuldeepSingh-sd2ek
    @KuldeepSingh-sd2ek 5 лет назад

    Waheguru ji ka khalsa waheguru ji ki fateh