ਧੀਆਂ ਦੇ ਦੁੱਖ🥹Dheeyan De Dukha Video 2024 Dharnat Jhinjer,Haryau Wale

Поделиться
HTML-код
  • Опубликовано: 11 янв 2025

Комментарии • 343

  • @JaswinderKaur-jj2po
    @JaswinderKaur-jj2po 9 месяцев назад +13

    ਬਹੁਤ ਵਧੀਆ ਵੀਡੀਓ ਸੀ ਵੀਰ ਜੀ ਕਦੇ ਵੀ ਕਿਸੇ ਦੀ ਧੀ ਨੂੰ ਦੁੱਖ ਨਹੀ ਦੇਣਾ ਚਾਹੀਦਾ ਪਤਾ ਨੀ ਮਾ ਪਿਉ ਇਕ ਵਾਰ ਕਿਵੇ ਸਿਰ ਤੋ ਭਾਰ ਲਾਉਦੇ ਨੀ ਜੀਹਨੇ ਧੀ ਦੇ ਦਿੱਤੀ ਉਹਨੇ ਸਭ ਕੁਝ ਦੇ ਦਿੱਤਾ ਕਦੇ ਵੀ ਕਿਸੇ ਧੀ ਨੂੰ ਦੁੱਖ ਨਾ ਦਿਉ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਬਹੁਤ ਵਧੀਆ ਤੁਸੀ ਮੈਸੇਜ ਦਿੱਤਾ ਦਿਲੋ ਧੰਨਵਾਦ ਤੁਹਾਡਾ ❤❤

    • @amarjitkaur8477
      @amarjitkaur8477 4 месяца назад

      😊on your own phone 😊pl 😮 54:58 molllpp pop oppli

    • @SukhjiwanKaur-n7b
      @SukhjiwanKaur-n7b 4 месяца назад

      😊😊😊​@@amarjitkaur8477

  • @gurjindersingh3638
    @gurjindersingh3638 9 месяцев назад +25

    ਮਨਪ੍ਰੀਤ ਬੇਟਾ ਅਜ ਤਾਂ ਰੋਣਾ ਆ ਗਿਆ ਬਹੁਤ ਦੂਖ ਲਗਿਆ ਵੈਰੀ ਸਲੋਟ ਜੀ 🙏👍

  • @NirmalsinghHirka
    @NirmalsinghHirka 9 месяцев назад +10

    ਮਨਪ੍ਰੀਤ ਬੇਟੇ ਅਜ ਤਾਂ ਰਜ ਕੇ ਰੋਏਆ ਬਹੁਤ ਬਹੁਤ ਦਰਦ ਭਰੀ ਕਹਾਣੀ ਹੈ ਵਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @ravinderkaur9092
    @ravinderkaur9092 9 месяцев назад +6

    ਸਲਾਮ ਹੈ ਮਾਤਾ ਦੀ ਸੋਚ ਨੂੰ ਮਨ ਪ੍ਰੀਤ ਡਰਨ ਦੀ ਲੋੜ ਨਹੀਂ ਤੇਰੀ ਮਾ ਤੇਰਾ ਭਰਾ ਹੈ ਪਿਓ ਹੈ ਤੇਰੀ ਹਿੰਮਤ ਹੈ ਧਰਵਾਸ ਕੈਸੀ ਰਹੀ ਰੱਬ ਦੀ ਮਾਰ ਕੰਜਰਾਂ ਗ਼ਰੀਬਾਂ ਦੀ ਜ਼ਮੀਨ ਬੇਚਦਾ ਸੀ ਅਪਣੀ ਅਜੇ ਵੀ ਨਹੀਂ ਬੇਦਰਦੇ

  • @hardeepdharni8697
    @hardeepdharni8697 7 месяцев назад +24

    ਬਹੁਤ ਰੋਣਾ ਆਇਆ ਦੇਖੋ ਕਿਵੇ ਕੁੜੀਆ ਵਸਾਉਣੀਆਂ ਬਹੁਤ ਔਖੀਆਂ ਨੇ ਧੀਆ ਹੋਣ ਕ੍ਰਮ ਵਾਲੀਆਂ ਹੋਣ 😢😢😢😢😢😢

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 9 месяцев назад +4

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @AvtarSingh-xp4tk
    @AvtarSingh-xp4tk Месяц назад

    Bhut vadiya video Dharnat bai g
    ਗੁਰੂ ਸਾਹਿਬ ਚੜਦੀਕਲਾ ਤੰਦਰੁਸਤੀ ਬਖਸ਼ਣ ਜੀ

  • @AvtarSingh-xp4tk
    @AvtarSingh-xp4tk Месяц назад

    Manpreet ban vadiya acting aa
    ਗੁਰੂ ਸਾਹਿਬ ਚੜਦੀਕਲਾ ਤੰਦਰੁਸਤੀ ਬਖਸ਼ਣ ਜੀ

  • @SherSingh-df4ui
    @SherSingh-df4ui 9 месяцев назад +3

    ਬਹੁਤ ਵਧੀਆ ਵੀਰ ਜੀ ਜੇਕਰ ਮਾ ਬਾਪ ਧੀ ਭੈਣ ਸਤਿਕਾਰ ਯੋਗ ਅਗਵਾਈ ਹੇਠ ਸੋਹਰੇ ਘਰ ਭੈਜ ਦਸਦੇ ਹਨ ਤਾਂ ਉਹ ਸੋਹਰੇ ਘਰ ਵਾਲੇ ਤਾ ਗੰਧ ਮੰਗਦੇ ਹਨ ਸੇਰ ਸਿੰਘ ਤੂਰ ਮੂਣਕ ਸੰਗਰੂਰ

  • @PalaAULAKH
    @PalaAULAKH 9 месяцев назад +4

    ਬਹੁਤ ਸੋਹਣੀ ਵੀਡੀਓ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਸਾਰਿਆਂ ਨੂੰ❤❤❤❤

  • @kinderkaur7426
    @kinderkaur7426 9 месяцев назад +7

    ਲਾਲਚੀ ਬੰਦਿਆਂ ਨੇ ਕਿਵੇਂ ਰੱਬ ਹੱਥ ਛੱਡਿਆ ਹੈ। ਵਾਹਿਗੁਰੂ ਜੀ।

  • @harmankindyara7524
    @harmankindyara7524 3 месяца назад +1

    ਮਨਪ੍ਰੀਤ ਦੀ ਬਹੁਤ ਸੋਹਣੀ ਵੀਡੀਓ ਹੈ ਪਰਮਾਤਮਾ ਤੈਨੂੰ ਖੁਸ਼ ਰੱਖੇ ਮਨਪ੍ਰੀਤ ਦੀਦੀ ਇਹ ਵੀਡੀਓ ਦਿਲ ਨੂੰ ਸ਼ੋ ਜਾਣ ਵਾਲੀ ਹੈ❤❤❤❤

    • @harmankindyara7524
      @harmankindyara7524 3 месяца назад

      ਮਨਪ੍ਰੀਤ ਦੀਦੀ ਤੇਰੇ ਨਾਲ ਸਾਰੀਆਂ ਵੀਡੀਓ ਬਹੁਤ ਸੋਹਣੀਆਂ ਹੈ ਤੇ ਮੈਨੂੰ ਬਹੁਤ ਚੰਗੀ ਲੱਗਦੀ ਆ

  • @RavinderSingh-xp6cx
    @RavinderSingh-xp6cx 9 месяцев назад +3

    ਬਹੂਤ ਹੀ ਵਧੀਆ ਵੀਡੀਓ ਜੀ। ਕਿਸੇ ਵੀ ਧੀ ਨੂੰ ਲਾਲਚੀ ਸਹੁਰੇ ਨਾ ਮਿਲਣ।

  • @baljitsidhu6606
    @baljitsidhu6606 9 месяцев назад +8

    ❤ਮਨਪ੍ਰੀਤ ਅੱਜ ਤਾ। ਦਿਲ ❤ ਨੂੰ ਛੂ ਜਾਣ ਵਾਲੀ ਵੀਡੀਓ ਆ ਬਹੁਤ ਸੋਹਣੀ।

  • @JaswantSingh-og6pj
    @JaswantSingh-og6pj 9 месяцев назад +6

    ਤਾਰੀ ਦੇ ਜਿੰਨੇ ਵਧੀਆ ਰੋਲ ਸੀ ਉਨਾਂ ਹੀਅੱਜ ਦਿਲ ਤੋੜ ਦਿੱਤਾ ਲਾਹਣਤ ਹੈ ਧਰਨਾਟ ਅਤੇ ਤਾਰੀ ਤੇ ਸਾਰੇ ਟੱਬਰ ਤੇ ਲੱਖ ਲਾਹਣਤਾਂ ਚਾਹੇ ਕਹਾਣੀ ਪਰ ਯਾਰ ਮੈ ਜਿੰਦਗੀ ਵਿੱਚ ਏੇਨੇ ਲਾਲਚੀ ਵੇਖੇ ਨਹੀ ਜਿੰਨਾਂ ਵਧਾ ਕੇ ਵਿਖਾ ਰਹੇ ਨੇ ਬਿਲਕੁੱਲ ਬੇਕਾਰ ਵੀਡੀਉ

    • @karmandeep8090
      @karmandeep8090 9 месяцев назад

      Veere ehne gusse krn vli gal te nai lgi vaise
      Bki veere gussa na kri kyi var koi time hi hunda mada jo eh sab kra dinda
      Ehna ne te bss ek story hi bnyi but haigi eh reality hi aa 🙏

    • @sakatarsingh589
      @sakatarsingh589 9 месяцев назад

      ਇਈਈਈਈਈਈਈਈਈਈਈਈਈਈਉਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈੳਉਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਇਇਇਇਇਇਇਇਇਇਇਇਇਇਇਇਇਇਇਇਇਇਇਇਇਇਇਇਇਇਇਇਇਇਇਇਇਇਇ​@@karmandeep8090

  • @sardajijagmohan3191
    @sardajijagmohan3191 9 месяцев назад +4

    ਬਹੁਤ ਵਧੀਆ ਵੀਡੀਓ ਸੀ ਇਸਦੇ ਕੁਝ ਹੋਰ ਭਾਗ ਬਣਾਉ❤❤❤

  • @manjitkaur-wy1tg
    @manjitkaur-wy1tg 9 месяцев назад +5

    ਬਹੁਤ ਹੀ ਵਧੀਆ ਸਟੋਰੀ 👌👌👌👍👍👍👍❤️❤️❤️❤️

  • @randeepmaan5004
    @randeepmaan5004 9 месяцев назад +32

    ਧੀਆਂ ਵਿਆਹੁਣੀਆਂ ਔਖੀਆਂ ਨਹੀਂ ਵਸਾਉਣੀਆ ਔਖੀਆਂ ਨੇ ।ਰੱਬਾ ਇੱਕ -ਇੱਕ ਪੁੱਤ ਸਭ ਨੂੰ ਦੇਵੀ

  • @jassi3221
    @jassi3221 9 месяцев назад +7

    ਬਹੁਤ ਵਧੀਆ ਵੀਡੀਓ ਬਾਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @kamlarani8052
    @kamlarani8052 9 месяцев назад +6

    Manpreet beta bahut emotional episode aa tusi bahut vadiya acting kiti aa God bless you beta🎉🎉🎉🎉❤❤❤❤❤

  • @nachhattarkaur7600
    @nachhattarkaur7600 6 месяцев назад +4

    ਅਜਕਲ ਨਹੀਂ ਕੋਈ ਇਹੋ ਜਿਹੇ ਧੀਆਂ ਦੇ ਪੇਕੇ। ਹੁਣ ਤਾਂ ਇੱਕੀਆਂ ਦੇ ਕੱਤੀ ਪਾਉਂਦੇ ਆ ।😂😂😂😂

  • @kiratrecords6391
    @kiratrecords6391 3 месяца назад +1

    ਰੱਬਾ ਕਿਸੇ ਦੀ ਧੀ ਨਾ ਦੁਖੀ ਵਸੇ

  • @kamaldeepsingh3988
    @kamaldeepsingh3988 9 месяцев назад +4

    ਮੁੰਡਾ ਕੀਹਦਾ.... ਬੇਈਮਾਨ ਮਾਂ ਦਾ ਮੁੰਡਾ ਬੇਈਮਾਨ ਮੁੰਡਾ... 🌹

  • @ManpreetSingh-wi2pl
    @ManpreetSingh-wi2pl 9 месяцев назад +4

    ਮਨਪ੍ਰੀਤ ਭੈਣੇ ਤੁਹਾਡੀ ਫ਼ਿਲਮ ਬਹੁਤ ਸੋਹਣੀ ਸੀ ❤❤❤

  • @JaswantKaur-r3w
    @JaswantKaur-r3w 9 месяцев назад +5

    Manpreet didi te ohna di mummy di acting speechless Wmk

  • @gurjindersingh3638
    @gurjindersingh3638 9 месяцев назад +3

    ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਧਰਨਾਟ ਜੀ 🙏 ਬਹੁਤ ਵਧੀਆ ਵੀਡੀਓ ਆਲ ਟੀਮ ਗੋਂਡ ਬਹੁਤ ਵਧੀਆ ਮੈਸਜ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 9 месяцев назад +3

    ਧਰਨਾਟ ਵੀਰ ਜੀ ਰੋਣਾ ਆ ਗਿਆ ਵੀਡੀਓ ਦੇਖ ਕੇ ਧੀਆ ਵਸਾਉਣੀਆ ਬਹੁਤ ਆਖੀਆ 😢😢😢😢

  • @simarjitkaur3098
    @simarjitkaur3098 5 месяцев назад

    ਧਰਨਾਟ ਬਹੁਤ ਵਧੀਆ ਵੀਡੀਓ ਆ ਧੀਆਂ ਦਾ ਦੁਖ ਦੇਖਿਆ ਨਹੀਂ ਜਾਂਦਾ ਸੱਚੀਂ ਕਪੂਰਥਲਾ ਤੋ

  • @ranjeetbrar1689
    @ranjeetbrar1689 9 месяцев назад +2

    ਧੀਆਂ ਨੂੰ ਮਜ਼ਬੂਤ ਬਣਾਉ । ਦਾਜ ਦੇਲੋਭੀਆ ਦਾ ਕਦੇ ਟਿੱਡ ਨਹੀਂ ਭਰਦਾ

  • @sukhwinderkaur7145
    @sukhwinderkaur7145 9 месяцев назад +15

    ਇਹਨਾਂ ਨੂੰ ਤਾਂ ਮਨਪ੍ਰੀਤ ਦੀ ਮਾਂ ਹੀ ਦਿਖਦੀ ਰਹਿੰਦੀਆਂ, ਜਿਵੇਂ ਬੈਕ ਮਨੈਜ਼ਰ ਲੱਗੀ ਹੋਈ ਹੈ,

  • @kulwantkaur7567
    @kulwantkaur7567 9 месяцев назад +3

    🙏🏻🙏🏻♥️♥️♥️ਛੇਤੀ ਲੈ ਕੇ ਆਓ ਜੀ ❤❤❤❤❤❤❤❤

  • @HarpreetKaur-tr9nc
    @HarpreetKaur-tr9nc 9 месяцев назад +4

    ਭੈਣ ਮੈਨੂੰ ਵੀ ਅੱਜ ਆਪਣਾ ਵੀਰ ਯਾਦ ਆ ਗਿਆ

  • @Footballtips-y9y
    @Footballtips-y9y 9 месяцев назад +1

    ਬਹੁਤ ਜ਼ਿਆਦਾ ਵਧੀਆ ਮਨਪ੍ਰੀਤ ਰੋਲ ਆ

  • @sukhdeepsidhu2342
    @sukhdeepsidhu2342 9 месяцев назад +14

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ,ਦਾਜ ਦਹੇਜ ਮੰਗਣ ਬਹੁਤ ਪਾਪ ਹੈ 👍💐🌸🌷🌹

  • @HappyBajra-sz4vp
    @HappyBajra-sz4vp 9 месяцев назад +1

    ਬਹੁਤ ਸੋਹਣਾ ਕੰਮ ਕਰਿਆ ਸਾਰੀ ਟੀਮ ਨੇ ਧੰਨਵਾਦ ਜੀ ਸਮਾਜ ਦਾ ਸੱਚ ਸਾਹਮਣੇ ਪੇਸ਼ ਕਰਨ ਲਈ 🙏🙏🙏

  • @manpreetmanpreet7591
    @manpreetmanpreet7591 8 месяцев назад +1

    Bhutt sohni vedio aa didi ji Waheguru.ji sonu khush rakha

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 9 месяцев назад +3

    ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ

  • @SukhwinderSingh-wq5ip
    @SukhwinderSingh-wq5ip 9 месяцев назад +13

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @HarjinderKaur-x9f
    @HarjinderKaur-x9f 9 месяцев назад +1

    ਧਰਨਠ ਹੁਣ ਠੀਕ ਹੈ ਮਨਪ੍ਰੀਤ ਨੂੰ ਤਗ ਕੀਤਾ 🎉🎉🎉🎉

  • @sukhwinderkaur7145
    @sukhwinderkaur7145 9 месяцев назад +13

    ਲਾਲਚੀ ਲੋਕੋ ਵਿਆਜ਼ ਛੱਡ ਤੁਸੀਂ ਮੂਲ ਹੀ ਮੋੜ ਦਿਉ, ਧੀਆਂ ਦੇ ਦੁੱਖ ਧੀਆਂ ਵਾਲਿਆਂ ਨੂੰ ਹੀ ਪਤਾ ਹੁੰਦਾ

  • @sukhdevsingh-bc7dr
    @sukhdevsingh-bc7dr 9 месяцев назад +5

    ਧੀਆਂ ਵਾਲਿਆਂ ਨੂੰ ਤੰਗ ਕਰਨਾ ਜਾਇਜ਼ ਨਹੀਂ ਹੈ।

  • @baljitkaur9692
    @baljitkaur9692 9 месяцев назад +8

    Heart touching story .Manpreet di performance mind blowing. ❤❤ Harjass so sweet❤ .

  • @GurpreetSingh-fq7di
    @GurpreetSingh-fq7di 9 месяцев назад +6

    Very Emotional video brother Dharnat always your videos superb and your all team members work amazing 👍❤️🌹🙏🙏

  • @Harmeet7842
    @Harmeet7842 2 месяца назад

    True aa aunti deia sachi gaal Jaas deia 😍😍😍😍

  • @abdulrehmanakram.3030
    @abdulrehmanakram.3030 8 месяцев назад +2

    Boht acha video message dia. reality ha ye aj kl. lalch nae insano ko pagal kr dia ha

  • @tanukang9891
    @tanukang9891 9 месяцев назад +2

    ❤❤😊😊very very nice video ji😊😊❤❤

  • @tanukaur10
    @tanukaur10 9 месяцев назад +2

    ❤❤😊😊Very Very Very nice video ji😊😊❤❤

  • @SukhdevSingh-cz1pn
    @SukhdevSingh-cz1pn 2 месяца назад

    Movie ਬਹੁਤ ਵਧੀਆ ਹੈ ਜੀ।❤️

  • @HarpreetKaur-tr9nc
    @HarpreetKaur-tr9nc 9 месяцев назад +3

    ਜਿੰਨਾ ਦੇ ਪਿਓ ਤੇ ਵੀਰ ਹੁੰਦੇ ਨੇ ਉਹ ਧੀਆਂ ਬਹੁਤ ਖੁਸ਼ ਨਸੀਬ ਹੁੰਦੀ ਨੇ

  • @KaranjawandhaPro
    @KaranjawandhaPro 8 месяцев назад +2

    Very nice video manpeet ji 😢😢😢😢😢😢😢😢

  • @GurpreetSingh-fq7di
    @GurpreetSingh-fq7di 9 месяцев назад +64

    ਮਨਪ੍ਰੀਤ ਦੀ ਮਾਂ ਤਾਂ ਕਹਿੰਦੀ ਸੀ ਮੱਝ ਲਈ ਨੂੰ ਮਹੀਨਾ ਹੋਇਆ ਪਰ ਮਨਪ੍ਰੀਤ ਕਹਿੰਦੀ ਛੋਟੀ ਜਿਹੀ ਕੱਟੀ ਪਾਲੀ ਸੀ ਬਾਕੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆ ਇਸ ਤਰਾਂ ਹੀ ਵਧੀਆ ਵੀਡੀਓ ਬਣਾਉਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖਸ਼ਣਗੇ 👍🌹❤️🙏🙏

  • @rakshadevi1925
    @rakshadevi1925 9 месяцев назад +2

    Bhut badiya ❤

  • @Official.sukhjaani712
    @Official.sukhjaani712 9 месяцев назад +2

    Bahut Vadia video ❤❤❤❤❤❤❤

  • @boharsingh7725
    @boharsingh7725 9 месяцев назад +6

    ਬਹੁਤ ਹੀ ਵਧੀਆ ਬਾਈ
    👍👍👍👍👍

  • @binderkheowali79478
    @binderkheowali79478 2 месяца назад

    ਬਹੁਤ ਰੋਣਾ ਆਇਆ 😢

  • @luckymaan9928
    @luckymaan9928 9 месяцев назад +46

    ਕਿਸੇਂ ਵੀ ਧੀ ਨੂੰ ਲਾਲਚੀ ਸੁਹਰਾ ਪਰਿਵਾਰ ਨਾਂ ਮਿਲ਼ੇ ਧੀਆਂ ਨੂੰ ਹਰ ਖੁਸ਼ੀ ਦੇਈਂ ਮੇਰੇ ਮਾਲਕਾਂ

  • @SherSingh-df4ui
    @SherSingh-df4ui 9 месяцев назад +3

    ਕਦੇ ਭੀ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਇਹ ਗੱਲ ਬਿਲਕੁਲ ਗਲਤ ਕੰਮ ਹੈ।ਕਿਉ ਕਿ ਉਹ ਪਹਿਲਾ ਹੀ ਕੂੜੀ ਨੂੰ ਪਤਾਂ ਕਿਵੇ ਤੋਰਦੇ ਹਨ ਬਾਕੀ ਵੀਡੀਓ ਬਣਾਦੇ ਹੋ ਬਿਲਕੁਲ ਠੀਕ ਹੈ।ਪਰ ਲੋਕ ਸਮਝਦੇ ਨਹੀ। ਸੇਰ ਸਿੰਘ ਤੂਰ ਮੂਣਕ ਸੰਗਰੂਰ

  • @harmandhaliwal2842
    @harmandhaliwal2842 9 месяцев назад +2

    Very nice Video Bhai ji ❤❤❤❤

  • @BalrajSingh-uy4um
    @BalrajSingh-uy4um 9 месяцев назад +3

    Nic video preet ji good 👍 ❤❤❤

  • @manjindersingh1822
    @manjindersingh1822 3 месяца назад

    Very nice video ji waheguru bless u all team members ji

  • @simarjeetkaur4004
    @simarjeetkaur4004 9 месяцев назад +3

    Satute aa Manpreet di mummy nu love u maa

  • @hujcoxjro7277
    @hujcoxjro7277 9 месяцев назад +5

    Very nice video ji ❤❤❤🎉🎉

  • @gurtejsingh6904
    @gurtejsingh6904 9 месяцев назад +2

    Very good god bless you ❤❤❤happy days ❤❤❤lovely ♥️♥️♥️🥺🥺🥺🥰🥰🥰🌹🌹🌹

  • @GuruDavdass
    @GuruDavdass 9 месяцев назад +2

    ਰੱਬ ਨੇਂ ਕਿਸੀ ਦਾ ਬੈਰੀ ਬੈਰੀ ਤੇਰੈ ਏਕ ਬੰਦੀਆ

  • @SimarjeetKaur-n1g
    @SimarjeetKaur-n1g 9 месяцев назад +2

    Bahut sohni video ji

  • @karansidhu4906
    @karansidhu4906 9 месяцев назад +3

    Manpreet sis ta kuldeep Kaur sira akting very nice movie pind rata khera to

  • @jaspalkaur1955
    @jaspalkaur1955 9 месяцев назад +2

    Vvvvvv nice video ji❤❤❤❤❤

  • @Taranveeroc5xi
    @Taranveeroc5xi 9 месяцев назад +4

    Very nice👍👍👍

  • @mehracuteartist7973
    @mehracuteartist7973 9 месяцев назад +4

    Video very emotional hai❤

  • @leelasingh226
    @leelasingh226 6 месяцев назад +1

    ਸੋਨੀ ਜਦ੍ਹੋਥੋਡੇ ਕੋਲੋਂ ਪੈਸੇ ਨਹੀਂ ਮਨਪ੍ਰੀਤ ਦੀ ਮਾਂ ਕੋਲ ਕਿਹੜਾ ਰੁਪਏ ਬਣਾਉਣ ਵਾਲੀ ਮਸ਼ੀਨ ਤੈਨੂੰ ਪੇਸ਼ੇ ਦੇਹੀ ਜਾਵੇ

  • @satnamkaur2435
    @satnamkaur2435 9 месяцев назад +67

    ਅਸੀਂ ਧੀਆਂ ਵਾਲਿਆਂ ਨੂੰ ਉੱਚਾ ਸਮਝਦੇ ਹਾਂ, ਜਿਹੜੇ ਧੀ ਵੀ ਦਿੰਦੇ ਐ ਤੇ ਦਾਜ ਵੀ, ਤੇ ਬਰਾਤ ਦੀ ਰੋਟੀ ਤੇ ਵੀ ਲੱਖਾਂ ਲਾਉਂਦੇ ਐ, ਧੀਆਂ ਵਾਲੇ ਉੱਚੇ ਹੁੰਦੇ ਐ , ਨਾਲੇ ਇਕ ਬੰਦੇ ਲਈ ਇਕ ਧੀ ਆਵਦੇ ਮਾਪੇ, ਆਵਦਾ ਨੱਗਰ ਪਿੰਡ ਹਮੇਸ਼ਾ ਲਈ ਛਡਕੇ ਆਉਂਦੀ ਐ

  • @ranjitgillranjitgill4391
    @ranjitgillranjitgill4391 9 месяцев назад +2

    Very nice video ji❤❤

  • @gurmaan1999ankurnarulaministre
    @gurmaan1999ankurnarulaministre 9 месяцев назад +3

    God bless you all teem 🙌

  • @Harmeet7842
    @Harmeet7842 2 месяца назад

    True aa aunti g❤️❤️

  • @mandeepgosalmandeepgosal4839
    @mandeepgosalmandeepgosal4839 9 месяцев назад +2

    Very nice vdo a dharnat bai

  • @gulbaharsinghshahpuria3682
    @gulbaharsinghshahpuria3682 7 месяцев назад

    Very very good Movie 🎉🎉🎉🎉🎉🎉🎉🎉🎉🎉🎉🎉🎉

  • @jagwindersingh9107
    @jagwindersingh9107 9 месяцев назад +2

    Dhiana vale sachi bahot oukhe hunde a

  • @AmrikSingh-hx3cf
    @AmrikSingh-hx3cf 9 месяцев назад +2

    Yery nice video ji. Shinderpal is very greedy laddy.

  • @kumarsahani1514
    @kumarsahani1514 2 месяца назад

    . Manpreet Brar is one of the best actresses and she has lot potentials .

  • @jasviraujla6241
    @jasviraujla6241 2 месяца назад

    ਤੇਰੇ ਧੀ ਆ ਜਦੋ ਤੈਨੰ ਦੇਣੇ ਪਏ ਫਿਰ ਲੰਗੂ ਪਤਾ

  • @vijaykumari3183
    @vijaykumari3183 9 месяцев назад +2

    Radhe radhe 🙏🙏betey.wala.bikhari👍👍💯

  • @jasmeetkaur4051
    @jasmeetkaur4051 9 месяцев назад +1

    Bahut vadia story❤

  • @lkaur4992
    @lkaur4992 9 месяцев назад

    Sahi kita Manpreet..well done 😊

  • @manpreetkaur-664
    @manpreetkaur-664 9 месяцев назад +4

    Boht sohni video

  • @narpinderSingh-w2r
    @narpinderSingh-w2r 9 месяцев назад

    ਬਹੁਤ ਵਧੀਆ ਵੀਡੀਓ ਬਣਾਈ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ਪਰ ਜਦੋਂ ਦਾ ਧਰਨਾਟ ਬਿਮਾਰ ਹੋ ਗਿਆ ਅੱਧਾ ਘੰਟਾ ਰੋਣ ਆ ਗਿਆ ਵੀਡੀਓ ਦੇਖ ਕੇ ਸੱਚੀਂ ਅੱਖਾਂ ਵਿੱਚ ਹੰਜੂ ਆ ਗੲਏ ਬਹੁਤ ਵਧੀਆ ਵੀਡੀਓ ਲਵ ਯੂ ਦੁਬਾਰਾ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ❤❤😂😂😂😂😂😂😂😂😂😂😂😂😂😂

  • @anmoluppal6760
    @anmoluppal6760 9 месяцев назад +2

    nice video bro

  • @balveerkaur3010
    @balveerkaur3010 9 месяцев назад +2

    Kuldeep didi bohat vaďy kary hy

  • @rajindergujjar-fb6cd
    @rajindergujjar-fb6cd 9 месяцев назад +2

    Esa maa na Rowa tah wy😂😂😂😂😂😂

  • @amanjotkaur627
    @amanjotkaur627 9 месяцев назад

    ❤❤❤sohni video a

  • @ranjeetsekhon765
    @ranjeetsekhon765 9 месяцев назад

    Very nice ji god bless u❤❤❤

  • @vijaykumari3183
    @vijaykumari3183 9 месяцев назад +2

    Manpreet.ki.job.👌👌👍nice

  • @JagmohanSingh-ku9df
    @JagmohanSingh-ku9df 9 месяцев назад +4

    Very nice video g

  • @AliRaza-dl9zw
    @AliRaza-dl9zw 9 месяцев назад +2

    Bhai g very nice episode

  • @AmanjotKaur-s2h
    @AmanjotKaur-s2h 9 месяцев назад +5

    Video 👌 👍

  • @JasvinderSingh-yl8ir
    @JasvinderSingh-yl8ir 9 месяцев назад +3

    Siraaaa story

  • @KulwinderKaur-y6s
    @KulwinderKaur-y6s 9 месяцев назад +2

    ਧਰਨਾਟ ਬਾਈ ਤੈਨੂੰ ਤਾਂ ਭੋਰਾ ਵੀ ਸ਼ਰਮ ਨਹੀਂ ਆਉਂਦੀ

  • @mandepsingh1564
    @mandepsingh1564 9 месяцев назад +2

    Good work all teem

  • @toxicfire47
    @toxicfire47 9 месяцев назад

    Good sms ji khush raho ji 🙏❤️💖

  • @simarjitkaur3098
    @simarjitkaur3098 5 месяцев назад

    ਧਰਨਾਟ ਤੈਨੂੰ ਸ਼ਰਮ ਆਉਣੀ ਚਾਹੀਦੀ ਸੀ ਇਵੇਂ ਨਹੀਂ ਕਰਨਾਂ ਚਾਹੀਦਾ ਸੀ ਕਪੂਰਥਲਾ ਤੋ

  • @desipenduvirsa
    @desipenduvirsa 9 месяцев назад +3

    Very nice bro