Dalewal di ladai Centre government nal. Bamb chalun walea da encounter ho gyea. Te gala Punjab CM nu. Man gye teri paterkarita nu. Kade ta sahi gal nu sahi keh dea kar. Bus AAP govt nu gala kadhnia ne
Patarkar saab sari dunia jandi aa ghuman j mukh mantri saab chle gye ne fir ki ho gya, bakki waheguru lamhi umar kre dallewal saab di,te bomb police ne rokne aa, CM ne nhi, bakki hun jithe mrji chle javo, digital jamana hai, sari khabar hundi aa cm nu, oh gal tuhanu v 5 saal pta nhi lugdi jehri cm nu ajjj pta, bakki good aa, tuhadi Patarkari vdia, tusi ki kar rhe j sheedi dina ch, kis gal da tiyaag kar rhe j, ki sudhaar kar rhe j apne aap ch, sorry j kuj bura lagge te, kyuki sach sunan nu himmat chahidi aa,
MS BHATNDIA DALAWAL MARN BART NO VELAUE THIS TIME ONE PERSON DALAWAL WHAT DO POLICE STATION GRANDE ACAKT WHEN HOWPERSON DIE IN UP YOU SAY FkeI COUNTER RAJ BAG TUSI LOK ROLA POUN WZla SAM LO SISTEM DORU BAGI CHALO YOUR WORK
ਦਿਲੀ ਦਾ ਗੁਲਾਮ ਮੁੱਖ ਮੰਤਰੀ ਪੰਜਾਬ
ਬਈਏ ਨੇ ਭੇਜਿਆ ਇਨੂੰ ਉਹਨੇ ਕਿਹਾ ਪੰਜਾਬ ਮੇ ਸਾਂਭ ਲਉ
ਭਾਡ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ
ਦਿੱਲੀ ਦਾ ਗੁਲਾਮ, ਮੁੱਖ ਮੰਤਰੀ,
ਵੀਰ ਚੰਗੇ ਮਾੜੇ ਦਿਨ ਚੱਲਦੇ ਰਹਿੰਦੇ ਨੇਂ, ਗੁੱਡੀ ਹਮੇਸ਼ਾ ਚੜ੍ਹੀਂ ਨਹੀਂ ਰਹਿੰਦੀ,2 ਸ਼ਾਲ ਦੀ ਗੱਲ ਰਹੀ ਗਈ, ਇਹ ਉੱਡਣ ਵਾਲੇ ਭਮਕੜ ਪੰਜਾਬ ਦੇ ਲੋਕਾਂ ਨੇ ਧਰਤੀ ਤੇ ਲੈ ਆਉਂਣੇ ਨੇ
ਬਈਏ ਨੂੰ ਭਜਾਓ ਪੰਜਾਬ ਬਚਾਓ
ਬਿਲਕੁਲ sir ਆਵਦੇ ਲੀਡਰਾਂ ਨੂੰ ਜਾਣਕੇ ਭੇਜ ਰਹੇ ਹੈ ਡੱਲੇਵਾਲ ਸਾਹਿਬ ਕੋਲ
ਮਸਾਂ ਵਾਰੀ ਆਈ ਐ ਇਹ ਗੱਲ ਸੱਚ ਕਰਤੀ ਪਤੰਦਰ ਨੇ
ਬੱਸ ਥੋੜਾ ਚਿਰ ਹੋਰ ਕਰਲੋ ਐਸ।
ਮਾਨ ਸਾਬ , ਜੇ ਪੰਜਾਬ ਦੀ ਜਿੰਮੇਵਾਰੀ ਨਹੀ ਸਾਂਭ ਹੁੰਦੀ, ਤਾਂ , ਅਸਤੀਫਾ ਦੇ ਦੋ 🙏
AAP👎👎👎
ਿਇਸ ਨੂੰ ਪਤਾ ਲੱਗ ਗਿਆ ਬਸ ਇਸ ਤੋ ਭੌਗ ਪੈ ਗਿਆ ਨਾਲ ਆਮ ਪਾਟਰੀ ਭੌਗ ਪਾਉ
ਇਹ ਤਾਂ ਤੁਸੀਂ ਕਹਿ ਰਹੇ ਹੋ ਅਗਲਿਆਂ ਦਾ ਅਜੰਡਾ ਕੀ ਹੈ ਹਾਲੇ ਵੀ ਮੂਰਖ਼ ਬਣਨਾ ਤਾਂ ਕੌਣ ਰੋਕ ਸਕਦਾ ਹੈ। ਇੱਕ ਪੰਜਾਬੀ ਕਹਾਵਤ ਹੈ ਕਿ ਆਂਡੇ ਕਿਤੇ ਤੇ ਕੁੜ ਕੁੜ ਕਿਤੇ ਏਡੇ ਵੀ ਭੋਲੇ ਨਹੀਂ ਲੋਕ । ਨਾਲੇ ਨਵਾਂ ਨਵਾਂ ਵਿਆਹ
ਪੰਜਾਬ ਪੂਰਨ ਤੌਰ ਪੰਜਾਬ ਮੁਕੰਮਲ ਬੰਦ ਹੋਣਾ ਚਾਹੀਦਾ ਹਰ ਬਰਗ ਵੱਲੋ ਠੋਕ ਬੰਦ ਹੋਵੇ ਗਾ
CM👎👎👎🥃🥃🥃🥃
Cm Maan pagl ho ga
👍🙏🙏🙏🙏
👍👍👍👍
ਆਪ ਕ ਮੁਖਿਆ ਰੀਹੇਬ ਕਰਵਾਉਣ ਗਿਆ ।🍾
Bahut marhi gal hai
Ehe ta aam Aadmi party Da badlaw
ਪਹਿਲੇ ਮੁੱਖ ਮੰਤਰੀਆ ਨੂੰ ਕਿੰਨਾ ਕੁ ਪੰਜਾਬ ਦਾ ਫਿਕਰ ਸੀ,ਇਹ ਨੇ ਵੀ ਤਾਂ ਉਸ ਤਰਾ ਦਾ ਹੀ ਰੰਗ ਲਾਉਣਾ,ਪੰਜਾਬ ਦੇ ਲੋਕ ਜਿਵੇ ਮਰਜੀ ਰਹਿਣ,ਇਨਾ ਲੋਕਾਂ ਨੇ ਤਾਂ ਲੋਕਾਂ ਦੇ ਸਿਰ ਤੇ ਐਸ ਹੀ ਕਰਨੀ, ਜਿਹੜੀ ਮਰਜੀ ਸਰਕਾਰ ਲੈ ਆਵੋ।
Sarkar ta dehli wale chala rhe ne
Deep sidu oda jaad
I M Bgement maan marjo punjabeo I'm nice I love you hi hi hi hi
Jido kise nang nu rab raja bnade ta kise jigre Wale nu rass onda raj bhag okat hni c eeni rab hi dhka kargya😂😂😂
Bs Punjab khatam hon te aa rab hi Jane ki bnu
CM Maan Saab Fatehgarh sahib Jake natmastak hoke gya ne thode din hoge
ख
Australia ch test match di coaching lyi bulea melbourne ch 😊
Boht waddi glti hogi esnu vote pa k …esda kakh na rahe
Very bad
Aap te bhuat yakeen c but hun nahi
Australia jamin kharìdan gia bhand
27 ch gall karnge app party nall lok fer jabab den
RSS te kajrilal ne pejia sarabi nu ta ki eh 3 sur panjab nu aag la sakn
Manimder Bhanta CM Nu Pata Hai Kei Punjabia Na Dobara Mouka Nahi Dena Eh Drama Baj CM Hai
Bamb pulice ne rokne a a pulice kisdi
daramai vaj loteraa vdaa enoo matrai no saram nhai nardos 3 put marvatai namaa vea karva ke najare ledaa
Dalewal di ladai Centre government nal. Bamb chalun walea da encounter ho gyea. Te gala Punjab CM nu. Man gye teri paterkarita nu. Kade ta sahi gal nu sahi keh dea kar. Bus AAP govt nu gala kadhnia ne
Lao ji a gya chela bghwat man da
Ruldu de debete kar la tu vi
ਪਤਰਕਾਰ ਜੀ ਤੁਸੀ ਨਿੰਦੀਆ ਹੀ ਕਰਨੀ ਤੁਸੀ ਕਿਹੜੀ ਸਰਕਾਰ ਮੰਗਦੇ ਹੋ ਦਸੋ ਨਾਮ ਲਵੋ ਪਾਰਟੀ ਦਹ ਕਰਤੂਤਾ ਅਸੀ ਦਸਾਗੇ ਸਤਰ ਸਾਲ ਦਾ ਰਾਜ ਅਸੀ ਦੇਖਿਆ ਕਿਸੇ ਨੇ ਵੀ ਵਧੀਆ ਰਾਜ ਨਹੀ ਕਰਿਆ ਭਗਵੰਤ ਮਾਨ ਵਧੀਆ ਕੰਮ ਕਰ ਰਿਹਾ ਹੈ ਰਿਸਵਤ ਖੋਰ ਕੁਰੱਪਟ ਲੋਕ ਮਗਰ ਪਏ ਰਹਿਦੇ ਆ
Patarkar saab sari dunia jandi aa ghuman j mukh mantri saab chle gye ne fir ki ho gya, bakki waheguru lamhi umar kre dallewal saab di,te bomb police ne rokne aa, CM ne nhi, bakki hun jithe mrji chle javo, digital jamana hai, sari khabar hundi aa cm nu, oh gal tuhanu v 5 saal pta nhi lugdi jehri cm nu ajjj pta, bakki good aa, tuhadi Patarkari vdia, tusi ki kar rhe j sheedi dina ch, kis gal da tiyaag kar rhe j, ki sudhaar kar rhe j apne aap ch, sorry j kuj bura lagge te, kyuki sach sunan nu himmat chahidi aa,
Panjab.di.koei.pavha.ni