Babbu Maan - Pyar Na Kar Teaser | Latest Punjabi Songs 2024

Поделиться
HTML-код
  • Опубликовано: 31 янв 2024
  • Title - Pyar Na Kar
    Singer/Lyrics/Music - Babbu Maan
    Video by - R Swami
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]
  • ВидеоклипыВидеоклипы

Комментарии • 3 тыс.

  • @baaghisahota9150
    @baaghisahota9150 5 месяцев назад +546

    ਸੁਣਨ ਤੋਂ ਪਹਿਲਾਂ like ਕਰਨ ਵਾਲੇ ਹਾਜਰੀ ਲਗਵਾਓ ਜਰਾ😎❤

    • @sanju_thapar
      @sanju_thapar 5 месяцев назад +7

      ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ ❤❤

    • @ManpreetSingh-qv3eb
      @ManpreetSingh-qv3eb 5 месяцев назад +3

      Dil da sakoon aa Sada maan

    • @hargunhargun2753
      @hargunhargun2753 5 месяцев назад +5

      👍

    • @ManpreetSingh-qv3eb
      @ManpreetSingh-qv3eb 5 месяцев назад +3

      @@hargunhargun2753 maan Sade Dil ch basda anu sunk ke jeunde aa

    • @sukhrajbhullar6206
      @sukhrajbhullar6206 5 месяцев назад +3

      ਲਾਈਕ ਕਰਨ ਲਈ ਮਾਨ ਦਾ ਨਾਂਅ ਹੀ ਕਾਫੀ ਆ ਬਾਈ❤
      ਪਹਿਲਾਂ ਹੀ ਪਤਾ ਹੁੰਦਾ ਆ ਕਿ ਬੱਬੂ ਮਾਨ ਦਾ ਗੀਤ ਆ ਤਾਂ ਲਾਜ਼ਮੀ ਵਧੀਆ ਹੀ ਹੋਊ,
      ਨਾਲੇ ਗੀਤ ਦੇ ਬੋਲਾਂ ਨਾਲੋਂ ਜਾਦੂਮਈ ਆਵਾਜ਼ ਜ਼ਿਆਦੀ ਅਹਿਮੀਅਤ ਰੱਖਦੀ ਆ❤❤❤❤❤❤❤❤
      I have always loved Babbu Maan ❤❤❤❤❤❤❤❤❤❤❤❤❤❤❤❤❤❤❤❤

  • @vickysnl
    @vickysnl 5 месяцев назад +25

    ਮੈਂ ਪਿਆਰ ਦੇ ਕਾਬਿਲ ਨਹੀਂ ਮੈਨੂੰ ਪਿਆਰ ਨਾ ਕਰ ❤️❤️❤️❤️❤️❤️

  • @GURU_MAAN_121
    @GURU_MAAN_121 5 месяцев назад +13

    ਜਿੰਦਗੀ ਇਕ ਜੂਆ ਏ...
    ਅਸੀ ਜੂਆ ਹਾਰ ਗਏ...
    ਸਾਨੂੰ ਲਹਿਰਾਂ ਵਿੱਚ ਧੱਕ ਕੇ...
    ਤੁਸੀ ਦੂਜੇ ਪਾਰ ਗਏ...
    ਅਸੀ ਡੁੱਬਦੇ ਡੁੱਬਦੇ ਵੀ ਤੇਰੇ ਗੁਣ ਗਾਉਦੇਂ ਰਹੇ..
    ਅਸੀ ਦਿਲ ਵਿੱਚ ਲਾਉਦੇ ਰਹੇ...
    ਤੁਸੀਂ ਦਿਲ ਚੋਂ ਲਾਉਦੇਂ ਰਹੇ...

  • @nikkadhillon7101
    @nikkadhillon7101 5 месяцев назад +13

    ਆਉਣ ਦੇ ਜੱਟਾ ਨਵੇਂ ਤੋ ਨਵੇਂ ਸਾਰੇ ਹੀ ਦਿਲ ਚ ਉਤਰ ਰਹੇ ਆ ਜਿਉਂਦਾ ਰਹਿ ਓਏ ਮਾਨਾ ਬੇਈਮਾਨਾ ❤

  • @sanju_thapar
    @sanju_thapar 5 месяцев назад +22

    ❤ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ ❤

  • @rohitpaul9112
    @rohitpaul9112 5 месяцев назад +13

    ਪਹਿਲੀ ਅਤੇ ਆਖਰੀ ਪਸੰਦ ਸਿਰਫ਼ ਬਾਈ ਬੱਬੂ ਮਾਨ❤

  • @baljitkaur1046
    @baljitkaur1046 5 месяцев назад +3

    Maan Saab g ❤❤❤❤❤❤❤❤❤❤❤❤❤❤❤❤

  • @HarryBajwaMusic
    @HarryBajwaMusic 5 месяцев назад +3

    love and respect for Babbu maan saab❤

  • @VikrantSingh-xn3nk
    @VikrantSingh-xn3nk 5 месяцев назад +9

    Maan warga koi ni ban skda❤❤

  • @jsb.youtube
    @jsb.youtube 5 месяцев назад +30

    ਇਸ਼ਕ ਕੀ ਦਰਵਾਜੇ ਭੀ ਬੇਈਮਾਨ ਬਨ ਗਿਆ ਮਾਨ ਕੇ ਆਤੇ ਹੀਂ ਮੁਹੱਬਤ ਅਪਣਾ ਰਾਹ ਬਦਲ ਗਿਆ ❤❤❤❤

  • @gursimrankumar336
    @gursimrankumar336 5 месяцев назад +10

    ਸਾਡੀ ਉਮਰ ਵੀ ਉਸਤਾਦ ਤੈਨੂੰ ਲੱਗ ਜਾਵੇ ਜਿਉਂਦਾ ਰਹਿ babbu maan Ustaad g zindabaad 🙏♥️ waheguru maher kre 🙏

  • @sandhusaab2937
    @sandhusaab2937 5 месяцев назад +4

    Love u maan saab waheguru tuhanu hmesha khush rkhe ❤❤❤❤😊

  • @industry_da_king75
    @industry_da_king75 5 месяцев назад +17

    ਲੋ ਬਾਈ ਮਿੱਤਰੋ ਬਾਈ ਨੇ ਇੱਕ ਹੋਰ ਸੱਪ ਕੱਢਤਿਆ ਐਲਬਮ ਦੀ ਬਹੁਤ ਉਡੀਕ ਸੀ ਚਲੋ ਕੋਈ ਗੱਲ ਨੀ ਜੇ ਐਲਬਮ ਲੇਟ ਆਉਗੀ

  • @RamanSingh-fw9cz
    @RamanSingh-fw9cz 5 месяцев назад +21

    No.1 singer babbu maan ji 🙏❤️❤️
    Love you Babbu Maan ji ♥️♥️

  • @sukhdevsinghdhaliwal-oh9rz
    @sukhdevsinghdhaliwal-oh9rz 5 месяцев назад +3

    Love 💕 babbu Maan Saab ji ❤

  • @gurmeetsinghmks1697
    @gurmeetsinghmks1697 4 месяца назад +4

    बाई मान मैं प्यार दे क़ाबिल नहीं मैंनू प्यार ना कर...
    पागल दर्दा दा साग़र एदे च डुब न मर...

  • @Beimaan2222
    @Beimaan2222 5 месяцев назад +6

    Ohi Chan Ohi Rataan Da Cheraag Ho Geya Maan Tere Bina Ishqpure BEIMAAN Ho Geya 💔😢😢😢

  • @karmjeetkuar
    @karmjeetkuar 5 месяцев назад +18

    ਮੈਂ ਪਿਆਰ ਦੇ ਕਾਬਿਲ ਨਹੀਂ ਮੈਨੂੰ ਪਿਆਰ ❤️ ਨਾ ਕਰ ਗੀਤ❤ਲਵ ਯੂ ਉਸਤਾਦ ਜੀ ❤️😍😍😍😍😍😍😍😍

  • @prabhjitsinghbal
    @prabhjitsinghbal 5 месяцев назад +2

    ਜਦੋਂ ਸਟੇਜ ਤੇ ਕਹਿੰਦਾ ਕੇ " ਮੈਂ ਬੱਬੂ ਤੁਸੀਂ ਮੇਰਾ ਮਾਨ " ਤਾਂ ਸਵਾਦ ਆ ਜਾਂਦਾ 👍🏻

  • @honeysharmababbumaan7126
    @honeysharmababbumaan7126 5 месяцев назад +3

    Love 💕 you ustad babbu maan zindabad ❤❤❤❤

  • @deepakjhallyjhally3803
    @deepakjhallyjhally3803 5 месяцев назад +12

    ਪੋਸਟਰ ਕੋਈ ਹੋਰ ਐਲਬਮ ਅਨਾਉਸ ਪਰ ਟੀਜ਼ਰ ਕੋਈ ਹੋਰ ।।🧡

  • @hdeepdhillon8281
    @hdeepdhillon8281 5 месяцев назад +5

    Jis kalam te awaj te bol dee matching enaa jeada talmel eh ❤song sachi ek aunh wale same CH ricod aa

  • @Sitarrajpuryia
    @Sitarrajpuryia 5 месяцев назад +3

    Dhamaka 2024 da

  • @Buntyvirk798
    @Buntyvirk798 5 месяцев назад +2

    ਗੱਲਾਂ ਦੀਆਂ ਗੱਲਾਂ ਰਹੀਆਂ ਉਸਤਾਦ ਉਸਤਾਦ ਦੱਸੋ ਫਿਰ ਕੌਣ ਕੌਣ ਖੰਟ ਨੂੰ ਪਿਆਰ ਕਰਦਾ ਲਾਈਕ ਕਰਕੇ

    • @navjotsingh5335
      @navjotsingh5335 5 месяцев назад

      Veer g dp moosewala de song di lai tusi

  • @meetsra5495
    @meetsra5495 5 месяцев назад +29

    ਕਿਸਾਨ ਬਿਨਾਂ ਦਾਣੇ ਨਈਂ ਬੱਬੂ ਮਾਨ ਬਿਨਾਂ ਗਾਣੇ ਨਈ ਕਡ ਦੇ ਵਟ ਜੱਟਾ

  • @RahulSharma_true_life
    @RahulSharma_true_life 5 месяцев назад +92

    ਮਾਨ ਸਾਬ ਜ਼ਿੰਦਾਬਾਦ ❤❤❤❤❤❤

    • @37aala
      @37aala 5 месяцев назад +3

      Always Zindabad

    • @hargunhargun2753
      @hargunhargun2753 5 месяцев назад +2

      🎉🎉🎉🎉

    • @vikrampreetlongia3185
      @vikrampreetlongia3185 5 месяцев назад

      💯💯😍😍🔥🔥🦅🦅🦅👑👑 maan 🦅🦅🦅

  • @balwantsinghmanohar3232
    @balwantsinghmanohar3232 5 месяцев назад +4

    ਉਸਤਾਦ ਜੀ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ❤❤

  • @abhikhurana2885
    @abhikhurana2885 5 месяцев назад +1

    Maan saab
    Maan saab....... Love ji sir ji🎉

  • @gaggidhillon
    @gaggidhillon 5 месяцев назад +12

    maan saab ik ese insan ne jihna nu ਸੁਣਨ ਤੋਂ ਪਹਿਲਾ ਮੈ like kra geet nu

  • @sunnysingh-hf3jo
    @sunnysingh-hf3jo 5 месяцев назад +14

    Ustaada da ustaad.... Babbu maan❤

  • @ManishKumar-oq2sh
    @ManishKumar-oq2sh 4 месяца назад +2

    Ustaad ji krdo full release rhi main te udon teaser repeat chal riha

  • @hargunhargun2753
    @hargunhargun2753 5 месяцев назад +1

    Maan saab ji ta gal baat hi end aaa 👍🎉❤

  • @arjunsidhu7669
    @arjunsidhu7669 5 месяцев назад +24

    ਨਾ ਕਰ ਨਾ ਕਰ ਮੁਹੱਬਤ 🔥🔥🔥❤️❤️❤️❤️ ਮਾਨ ਸਾਬ ਅੱਤ🔥❤️🔥❤️🔥❤️

  • @industry_da_king75
    @industry_da_king75 5 месяцев назад +9

    ਮੌਤ ਤੇ ਬਾਈ ਦਾ ਕਦੋ ਗਾਣਾ ਆਜੇ ਕੋਈ ਪਤਾ ਨੀ ਲੱਗਦਾ ❤🔥

  • @phoolpur.m.d1819
    @phoolpur.m.d1819 5 месяцев назад +3

    Ustaad Maan Saab ji De All Fan Zindabad ❤

  • @sukhpreetsingh232
    @sukhpreetsingh232 4 месяца назад +1

    ਬਾਪੂ ਨਾਲੋਂ ਵੱਡਾ ਕੋਈ ਸਲਾਹ ਕਾਰ ਨਹੀਂ ਬੱਬੂ ਮਾਨ ਤੋਂ ਵੱਡਾ ਕੋਈ ਕਲਾਕਾਰ ਨਹੀਂ ❤❤

  • @user-by4sp1bz6p
    @user-by4sp1bz6p 5 месяцев назад +69

    ਬਾਬਾ ਨਾਨਕ ਜੀ 🙏🏻,ਬਾਈ ਤਜਿੰਦਰ ਸਿੰਘ ਮਾਨ ❤ਤੇ ਮੇਹਰ ਭਰਿਆ ਹੱਥ ਰੱਖਣਾ ,, ਬੁਹਤ ਘੈਂਟ ਨਗ਼ਮੇ ਆ ਰਹੇ ਆ 🎊🎊👌👌😎

    • @desikid6653
      @desikid6653 5 месяцев назад

      Pura song khede chanal te hai paaji

    • @user-by4sp1bz6p
      @user-by4sp1bz6p 5 месяцев назад

      ​@@desikid6653ਵੀਰੇ ਕੁਸ਼ ਨੀ ਪਤਾ , ਟੀਜ਼ਰ ਪਾਈ ਜਾਂਦਾ ਬਾਈ , ਬੰਦਾ ਸਿੱਧਾ ਗਾਣਾ ਅੱਪਲੋਡ ਕਰੇ , ਏਹਵੀ ਹੁਣ ਡਰਾਮੇ ਵਾਜ ਹੋ ਗਿਆ ,,😂😂

  • @rohitpaul9112
    @rohitpaul9112 5 месяцев назад +10

    ਸਿਰਾ ਉਸਤਾਦ ਜੀ ਦਿਲ ਖੁਸ਼ ਕਰਤਾ🌹

  • @PargatsinghRandhawa-cu2bv
    @PargatsinghRandhawa-cu2bv 5 месяцев назад +2

    Pr pyar kyo na kr bai maan yoh kismat vali jo aap ko pyar karegi bai g asi miss india 🇮🇳 to leke ajj takk pyar v krde ha te sunde v ha fr pargat singh Randhawa dera baba nanak aria dist Gurdaspur village kotha suru to end tak maan de fen ha te raha ge

  • @rohitrana2813
    @rohitrana2813 5 месяцев назад +2

    Love you sir I'm Big fan koi ni h takkar me apke

  • @GovindKumar-yw9sc
    @GovindKumar-yw9sc 5 месяцев назад +138

    ਸਾਰੇ ਹੀ ਸੱਚੇ ਇੱਥੇ,,ਸਾਰੇ ਮਹਾਨ ਆ,,
    ਸਾਨੂੰ ਰਹਿਣ ਦੇ ਅਸੀ ਬੇਈਮਾਨ ਆ।।🍂🍂

    • @hargunhargun2753
      @hargunhargun2753 5 месяцев назад +3

      Right 👍

    • @Singhjeet555
      @Singhjeet555 5 месяцев назад +1

      Sahi gal aa ji

    • @Panjabi.Boy1234
      @Panjabi.Boy1234 5 месяцев назад +1

      Na tu juthi
      na Mai Scha
      Te na o lok mahan aa
      Bahro babe andro sabh beimaan aa😢

  • @GurpreetSingh-jw8oo
    @GurpreetSingh-jw8oo 5 месяцев назад +29

    ਬਾਬਾ ਮੇਹਰ ਕਰੇ🙏

  • @sippy_sidhu_13
    @sippy_sidhu_13 5 месяцев назад +2

    ਸਤਾਜ ਇਕ ਮਹੀਨਾ ਗੀਤਾ ਦੀ ਤਰੀਕ ਪਿੱਛੇ ਕਰਦੇ ਹੁਣ ਆਪਣੀ ਦਾਲ ਨਹੀ ਗਲਨੀ

  • @SajanKumar-ry8zj
    @SajanKumar-ry8zj 5 месяцев назад +2

    Raazi rakhe Malik sade bai nu❤

  • @swaranjeetsingh3527
    @swaranjeetsingh3527 5 месяцев назад +10

    ਸਿਰਾ ਬੰਦਾ ਯਰ ਏਦਾ ਕੋਈ ਪਤਾ ਨੀ ਕੀ ਸੱਪ ਕੱਢ ਮਾਰਦਾ ❤

  • @gurlalgill4254
    @gurlalgill4254 5 месяцев назад +7

    Meeh Vang gane aune jatto ready ho jo❤❤❤

  • @harsinghpreetsingh4809
    @harsinghpreetsingh4809 5 месяцев назад +3

    Love you Ustaad ji

  • @MaanShiv
    @MaanShiv 5 месяцев назад +2

    Valley lane album ne att krni poori dekhio❤❤❤

  • @harsh10kapoor
    @harsh10kapoor 5 месяцев назад +9

    Gannee te gaaannnaa❤❤❤🎉🎉🎉

  • @industry_da_king75
    @industry_da_king75 5 месяцев назад +29

    ਬਿਨਾ ਦੱਸੇ ਗਾਣਾ ਇਕੱਲਾ ਬਾਈ ਰਿਲੀਜ਼ ਕਰ ਸਕਦਾ ਤਾਂਹੀ ਤਾਂ ਦੁਨੀਆ ਉਸਤਾਦ ਕਹਿੰਦੀ ਆ❤🔥

    • @Sandhu203
      @Sandhu203 4 месяца назад

      No name full EP and Drippy song sidhu moose wala surprise oh v death to bad and views te like check kro Jake
      Jatt ne babbu da dabbu bana k dustbin ch sutt Dita 😊

  • @rajender2938
    @rajender2938 5 месяцев назад +2

    ਮੈਨੂੰ ਨਫ਼ਰਤ ਕਰਨ ਵਾਲੇ ਅਕਲ ਤੋਂ ਨਿਆਣੇ ਆ❤🎉

  • @MahinderDarshan
    @MahinderDarshan 5 месяцев назад +2

    Pyar Na Kar ejhaar Ho Jaye Ga Me Laut Aaya To Vivad Ho Jaye Ga
    Love You Maan Saab ❤
    Gullu Shera

  • @simranjatt1749
    @simranjatt1749 5 месяцев назад +14

    I love babbu maan all time always favourite so cute ❤❤❤❤❤❤❤

  • @sunnybadesha9030
    @sunnybadesha9030 5 месяцев назад +13

    ਚੜ੍ਹਦੀ ਕਲਾ ਦਾ ਪ੍ਰਤੀਕ ਬੱਬੂ ਮਾਨ ❤️🌹🙏

  • @sursinghdiyanyaadan6478
    @sursinghdiyanyaadan6478 5 месяцев назад +1

    ਜਬ ਜਬ ਆਇਨੇ ਸੇ ਨਜ਼ਰੇ ਮਿਲਾਓਗੇ ਤੋਂ
    ਖੁਦ ਮੇਂ ਮਿਲੇਗਾ ਤੁਮੇ ਇੱਕ ਬੇਵਫ਼ਾ
    ਤੇਰਾ ਅੰਜਾਮ ਹੈ ਤੇਰੀ ਸ਼ੁਰੂਆਤ ਹੈ
    ਮੈਂ ਤੋਂ ਹੋ ਚੁੱਕਾ ਹੂੰ ਤੁਮੇ ਹੋਣਾ ਬਰਬਾਦ ਹੈ
    ਚਲੋ ਹਮ ਮਾਫ ਕਰ ਦੇਤੇ ਹੈਂ ਤੁਮ ਕੋ
    ਮਿਲੇਗਾ ਬਦ ਦੁਆ ਮੈਂ ਉਹ ਮਜ਼ਾ ਨਹੀਂ
    ਭਰੀ ਮਹਿਫਲ ਮੇਂ ਹਮ ਹੈਂ ਮੁਸਕੋਰਾਇ
    ਵਹਾਂ ਰੋਇ ਜਹਾਂ ਕੋਈ ਦੇਖਤਾ ਨਹੀਂ ਹੈਂ
    ਵਾਹ ji ਵਾਹ eh ਸੋੰਗ ਆਤੇ ਬੇਵਫ਼ਾ ਨਵੇਂ ਹਿੰਦੀ ਸੋੰਗ ਨੇ ਧਰਨ ਪਾਕੇ ਰੱਖਤੀ ਬਾਲੀਵੁੱਡ ਨੂੰ
    ਕਿਆ ਬਾਤਾਂ ਸਾਡੇ ਮਾਨ ਸਾਬ ਦੀਆਂ
    ਜੁੱਗ ਜੁੱਗ ਜਿਵੇਂ ਸਾਡੇ ਪੰਜਾਬ ਦਾ ਅਨਮੋਲ ਹੀਰਾ ਪੁੱਤ ❤❤❤❤❤

  • @beimaanraman5721
    @beimaanraman5721 5 месяцев назад +2

    Love u maan saab❤❤

  • @BaimaanHerry
    @BaimaanHerry 5 месяцев назад +8

    Bai ji de songs ch bot sukoon aa
    Love you maan saab 🥰🥰🤗

  • @Preet_bajheri
    @Preet_bajheri 5 месяцев назад +11

    Ballomajre kon kon pujj reha 13 feb nu akhade te 🙋‍♂️🙋‍♂️

  • @Babbumaanfanclub0821
    @Babbumaanfanclub0821 5 месяцев назад +2

    Love uuuu MaaN BeiMaaN ❤️ ❤️

  • @simransimmi6179
    @simransimmi6179 5 месяцев назад +1

    Jind jaan babbu maan ❤❤

  • @bachhalsaab5585
    @bachhalsaab5585 5 месяцев назад +38

    ਇਹ ਸੁਰ ਕਿੰਨੇ ਡੂੰਘੇ ਨੇ ਕਿਸੇ ਹਾਥ ਨਾ ਪਾਈ ਤੇ ਬਰਸਾਤਾਂ ਚ ਚੜਦੇ ਨੇ ਤੇ ਨਾ ਔੜਾਂ ਚ ਸੁਕਦੇ ਨੇ ❤❤ love u Maan Saab zindabad ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸਾਡੀ ਜਿੰਦ ਜਾਨ ਬੱਬੂ ਮਾਨ ਸਾਬ ❤❤

  • @HarpreetSingh-si4cm
    @HarpreetSingh-si4cm 5 месяцев назад +5

    Babbu maan saab nu Pyar Karn Wala like karo

  • @arshgill7608
    @arshgill7608 5 месяцев назад +1

    Kadh koi jatta kabze wrga geet
    Kadh koi aashiqan di line warga geet
    Fan udeek ch ne bhut purane Babbu Maan nu dekhan nu.

  • @user-uq9by4yp3f
    @user-uq9by4yp3f 5 месяцев назад +3

    Yrr ik gl ta hai j eh song valentine ch release hove mai ta eh song laa k suna dena. Jehrre laage dikhe pyar mohabat krn vaale.😂

  • @vijaykumar21129
    @vijaykumar21129 5 месяцев назад +4

    Lots of love from Jhunjhunu Rajasthan ❤
    Maan saab 💕

  • @AmmandeepSingh-ru4gn
    @AmmandeepSingh-ru4gn 5 месяцев назад +15

    No official annoucements_no adds promotions_no hypes dropsofficial songs 👈on any time💯thats the level of legend babbu maan💪⛳

    • @jokesonyou4491
      @jokesonyou4491 5 месяцев назад

      You forgot no views....Lunn da legend....salla darpoke kutta dabbu....SHER MOOSEWALA JINDABAAD!

  • @gaggimaan7874
    @gaggimaan7874 5 месяцев назад +1

    " ਵਾਲ ਲੰਬੇ ਰੱਖ - ਰੱਖ ਬੜੇ ਮੁੰਡੇ ਆਏ,,
    ਪਰ ਜੱਟੀਏ ਕੋਈ ਬੱਬੂ ਮਾਨ ਨਹੀਓ ਬਣਿਆ!! #babbumaan

  • @subashsingh4605
    @subashsingh4605 5 месяцев назад +1

    ❤❤❤ Babbu Maan ❤❤❤

  • @Iqbal_Sidhu-1984
    @Iqbal_Sidhu-1984 5 месяцев назад +5

    Love you maan Saab ❤❤❤

  • @rlekhi8754
    @rlekhi8754 5 месяцев назад +4

    Babbu Maan Ji Love you So Much Forever ever and ever and ever and ever

  • @SukhwinderSingh-hh5ll
    @SukhwinderSingh-hh5ll 5 месяцев назад

    ਤੈਥੋਂ ਕਰਿਆ ਜਾਣਾ ਨੀ ਇੰਤਜ਼ਾਰ ਨਾ ਕਰ,
    ਮੈਂ ਪਿਆਰ ਦੇ ਕਾਬਲ ਨੀ ਮੈਨੂੰ ਪਿਆਰ ਨਾ ਕਰ,,,,

  • @sukhjitsukhjitdhaliwal
    @sukhjitsukhjitdhaliwal 5 месяцев назад +1

    Jiyoo Maan Saab ji ❤❤❤❤❤❤

  • @pollywoodking
    @pollywoodking 5 месяцев назад +5

    Babbu Maan zindabad

  • @sunnysingh-hf3jo
    @sunnysingh-hf3jo 5 месяцев назад +67

    Ustaad babbu maan nu janmo janam Sunan wale like kro ❤❤❤

  • @GURU_MAAN_121
    @GURU_MAAN_121 5 месяцев назад +1

    ਵਕਤ ਦੇ ਨਾਲ ਆਪੇ ਵਿਧਾ ਹੁੰਦੀ ਲਾਜ ਵੇ
    ਖੌਰੇ ਕੀਤੇ ਪੈ ਜਾਵੇ ਸੱਜਣਾ ਲਿਹਾਜ ਵੇ
    ਆਪਣਾ ਜੇ ਰੁੱਠੇ ਤਾ ਸਾਹ ਸੁੱਕ ਜਾਦਾ ਏ
    ਚੰਗਾ ਸਾਥੀ ਹੋਵੇ ਤਾਂ ਸਫਰ ਮੁੱਕ ਜਾਦਾ ਏ

  • @GURU_MAAN_121
    @GURU_MAAN_121 5 месяцев назад +2

    ਮੈਂ ਸਦਾ ਦੁਆ ਕਰਦਾ ਤੇਰੀ ਉੱਚੀ ਸ਼ਾਨ ਲਈ
    ਓਸੇ ਮੋੜ ਤੇ ਆਜਾ ਤੂੰ ਇੱਕ ਵਾਰੀ ਮਾਨ ਲਈ

  • @khizerilyas5197
    @khizerilyas5197 5 месяцев назад +4

    Album + awaaz song +pyar na kr+Nasa song with Shipra + live show + many more '= waiting 🔥🔥

  • @RavinderSingh-bt7xn
    @RavinderSingh-bt7xn 5 месяцев назад +5

    Ustaad Babbu maan sir ❤

  • @villageBoys-
    @villageBoys- 5 месяцев назад +3

    Love Uuuuuuuu❤ jatta

  • @kamaljitsingh4061
    @kamaljitsingh4061 5 месяцев назад +1

    Love you ਉਸਤਾਦ ਜੀ ❤❤❤❤

  • @insane6368
    @insane6368 5 месяцев назад +19

    The great living legend world's no 1 Babbu Maan saab zindabaad ♥️♥️😊

    • @Sandhu203
      @Sandhu203 4 месяца назад

      Eh data kitho milea bai tenu proofs ha koi ya bs dabbu di bhed a

    • @insane6368
      @insane6368 4 месяца назад

      @@Sandhu203 tenu kihne keha mainu comment karn nu .. akal Sikh le pehlan ..... Main kise nu mada ni .. keha ... Sirr te tere pagg banni kuj tan shrm karla .. kise nu mada bolan ton pehlan ........

  • @Sonu_quotes_75
    @Sonu_quotes_75 5 месяцев назад +8

    ਜੋ ਸਕੂਨ ਮਾਨ ਸਾਬ ਦੀ ਆਵਾਜ਼ ਏ ਉਹ ਸਕੂਨ ਹੋਰ ਕਿਸੇ ਦੀ ਆਵਾਜ਼ ਚ ਨਹੀਂ ❤️

  • @manpreetkaur788
    @manpreetkaur788 5 месяцев назад +1

    Maan saab zind jaan

  • @GURU_MAAN_121
    @GURU_MAAN_121 5 месяцев назад +2

    ਦਿਲ ਤੇ ਦਿਮਾਗ ਉੱਤੇ ਨਾਂ ਬਾਈ ਬੱਬੂ ਮਾਨ ਦਾ
    29 ਮਾਰਚ ਨੂੰ ਜਨਮਦਿਨ ਹੁੰਦਾ ਮੇਰੀ ਜਾਨ ਦਾ

  • @ksidhu4254
    @ksidhu4254 5 месяцев назад +9

    Unpredictable singer in the music history..
    ❤🎉

  • @harpreetdhanoa8570
    @harpreetdhanoa8570 5 месяцев назад +7

    APA album di wait ch ha 22 ne hor ik ptaka pa dita love you ustaad ji❤❤❤❤❤❤

  • @harpreetSingh-db1js
    @harpreetSingh-db1js 5 месяцев назад +1

    ਮਾਨ ਸਾਬ ਦੀ ਜਿਵੇ ਜਿਵੇ ੳਮਰ ਹੋਈ ਜਾਂਦੀ,,ਤਜਰਬਾ ਅਤੇ ਲਿਖਤ ਹੋਰ ਡੂੰਘਾ ਅਤੇ ਗੂੜਾ ਹੋਈ ਜਾਂਦਾ ❤❤❤

  • @FlopTV5036
    @FlopTV5036 5 месяцев назад

    ਸਿਰਾ ਹੀ ਹਉ

  • @vishalbedibedi9776
    @vishalbedibedi9776 5 месяцев назад +42

    APA album di wait ch a 22 ne hor ik ptaka pa ta 💝 love u Maana

    • @gurlalgill4254
      @gurlalgill4254 5 месяцев назад +3

      Dhanwad veera tera moosewale di photo la ke babbu maan di support kar reha nhi ta lok sale Bai te kintu pranto karn hi aunde

    • @vishalbedibedi9776
      @vishalbedibedi9776 5 месяцев назад +5

      @@gurlalgill4254 chkr i koi ni janne 💝 me te sare song sunne a moosewale de te Maan Saab eh 2 legend ne Punjab de.

    • @harwindersingh74747
      @harwindersingh74747 5 месяцев назад +2

      ​@@vishalbedibedi9776 bahut vadiya praa

    • @gurlalgill4254
      @gurlalgill4254 5 месяцев назад +3

      @@vishalbedibedi9776 good veer loki sale eve rotiya sekn badle dova ch fik PVA ke Rakhi

    • @ranjitsohalsingh-zo8jz
      @ranjitsohalsingh-zo8jz 5 месяцев назад +1

      ​@@vishalbedibedi9776 veer ji bohot badiya soch aa tuhadi

  • @HarpreetSingh-sk1ow
    @HarpreetSingh-sk1ow 5 месяцев назад +17

    ਉਸਤਾਦ ਜੀ ਦੀ ਹਰ ਚੀਜ਼ ਅਲੱਗ ਹੀ ਹੁੰਦੀ ,, ਰੀਸ ਨਹੀਂ ਹੋਣੀ ਕਿਸੇ ਤੋ ਬੱਬੂ ਮਾਨ ਜੀ ਬ੍ਰਾਂਡ ਨੇ ,,

    • @Sandhu203
      @Sandhu203 4 месяца назад

      No name full EP and Drippy song sidhu moose wala surprise oh v death to bad and views te like check kro Jake
      Jatt ne babbu da dabbu bana k dustbin ch sutt Dita 😊

  • @babbumaanfaneclub2281
    @babbumaanfaneclub2281 4 месяца назад

    कोई मिला ही नहीं जिसको बफ़ा देते
    हर एक ने दिल तोडा किस-किस को सजा देते ..!!💝

  • @BUNTYSOHAL
    @BUNTYSOHAL 5 месяцев назад +1

    🌹❤️

  • @real_production_Entertainment
    @real_production_Entertainment 5 месяцев назад +4

    ਮਾਨਾ ਤੇਰੀ ਝਲਕ ਵੇਖਣ ਲਈ ਯੂਟਿਊਬ ਤੇ ਡੇਰੇ ਲਾਏ ਨੇ❤❤❤❤

  • @sukhrajbhullar6206
    @sukhrajbhullar6206 5 месяцев назад +3

    ਜ਼ਿੰਦਗੀ ਚੋਂ ਕਈ ਉਤਾਰ ਚੜ੍ਹਾਅ ਆਏ, ਬਹੁਤ ਕੁਝ ਦਿਲ ਨੂੰ ਲੱਗਾ ਤੇ ਬਹੁਤ ਕੁਝ ਦਿਲੋਂ ਲੱਥਾ, ਪਰ ਦਿਲ ਵਿੱਚ ਬੱਬੂ ਮਾਨ ਦੀ ਜਗ੍ਹਾ ਓਹੀ ਰਹੀ,ਜੋ ਪਹਿਲੇ ਦਿਨ ਤੋਂ ਸੀ, ਅੱਜ ਤੱਕ ਪਿਆਰ ਚੋਂ ਸਿਰਫ ਵਾਧਾ ਹੀ ਹੋਇਆ ਹੈI
    ਮੈਨੂੰ ਲੱਗਦਾ ਮਾਨਾਂ ਤੇਰਾ ਹੋਣਾ ਸਾਹਾਂ ਵਰਗਾ ਆ
    I always love you Babbu Maan ❤❤❤❤❤❤❤❤❤❤❤❤❤❤

  • @saraansaab7
    @saraansaab7 5 месяцев назад +2

    ANNOUNCEMENT ALBUM DI POST AAWAAZ GEET DA TE TEASER PYAAR GEET DA ❤😂😂
    TERE MOOD DA NI PTAA LAGDAA MAANAA 🤞🏻✍🏻
    JIYOO BAABA CHARDI KALAA CH RAKHE ✊🏻🎶

  • @lakhvirsingh3469
    @lakhvirsingh3469 5 месяцев назад +2

    Coment padan ch swad anda maan Saab Diya sifta sunke

  • @maanlatala2116
    @maanlatala2116 5 месяцев назад +5

    ਬਾਈ ਨੇ ਪਹਿਲਾਂ ਐਲਬਮ ਦਾ ਪੋਸਟਰ ਪਾਇਆ,ਫੇਰ ਆਵਾਜ਼ ਗਾਣੇ ਦਾ ਤੇ ਟੀਜਰ ਪਿਆਰ ਨਾ ਕਰ ਗਾਣੇ ਦਾ 😂…….ਬਾਈ ਦੀਆਂ ਗੱਲਾਂ ਬਸ ਬਾਈ ਹੀ ਜਾਣੇ…. ਜਿਉਂਦਾ ਰਹਿ ਮਾਨਾ

  • @Gurusantpuriya786
    @Gurusantpuriya786 5 месяцев назад +3

    Ane do maan Saab 🥰

  • @charanjeetsingh6446
    @charanjeetsingh6446 5 месяцев назад

    Great Grand Father of Punjabi 🎵🎶 Industry MAAN SAB Zindabad Kissan majdur ekta zindabad

  • @hargunhargun2753
    @hargunhargun2753 5 месяцев назад +2

    Bahut hi vadiya song a bai Babbu maan ji da ❤🎉