Sade Punjabi Majdoirr ya Sade bachhe APNA km karke Raji Nahi ,eh main problem hei je Sade bachhe Ghar da km AAP Karan tan parvasian di lorr Nahi, menu yaad hei jadon aasin India san tan Sara din daddyji naal kheti vich Kam karde san, phir study kiti, University vich Research the post te nokri kiti phir Australia as gye , pr ethe aake phir 25 saal hard work karke sett hoe so AJ retirement leke araam naal Australia set han. Sade bachian nu parents me last Kita te kmkaran nu trained Nahi meets so eh Sara parents da kasoor hei joajeh halat ban Gaye Asin parvasian te total depependt ho gye. Hun koi Chara Nahi.
In Delhi one my maids had a fight with her husband and she was beaten up ,next day she told me that he was involved in a murder case,and was on bail,he used to go back to home state every month,
Babaji e aapney punjabi Raj mistry te labor wi bhot aakkad wikhoundey ya...kehndey ya me foreign ton aayan dihadi lga ke me te 25 hjar lounga km da....ehna nu wi kuj lehaj krna chahida ya......
Khalsa ji, jdon jhona ya koi v km sasta karvaoge fer tan eh hi kuj hovega, kande Leaderan ne beezte hun chuge nhi jaane aoun wala sma bht khatarnak aa reha ha
Former cm Channi dia kahia saria galan hunn sach ho rahia...os nu udo kise nahi samjhya kio ke os di soch bohat agge di soch wali si jis nu lok samajh nahi sake k bahiye punjab to bahar karage...?
ऐहना ने तरिका लब लेया है मालक तों अडवांस लई रखो 10 यां 20 हजार तां की मालक सानू कड़ ना सके कम तों उतों मालक तों ग॔दीयां गालां वी सुनदे आ ऐसे करके अगला पंजाबी नू रखके राज़ी नई
Baba ji ehe galat hai ki panjab de majdooran nu panjab de lokan ne behla kita kion ki ehna ne majdoori inijada mehngi kar diti jo kisan nibc de sakda viharyan panjab vich sthapat karn vich panjab ravdasyanbte mahjnyan da bahot bada hath hai jo hun kisan te iljam laga rahe ne aaj bhi aaggar chol lagon de time vihari late ho jaan tan panjab d3 majdoor 8000 rs par kila mangan lag jande ne te jadon vihari aajan fir ehe hi panjabi majdoor ohi ek kila chol 3000 rs vich laon naal bhi ehna nnu raas aoun lag janda hai fir daso galat kon hai
ਬਿਲਕੁਲ ਸਹੀ ਸਚੀ ਗਲ ਆ ਬਾਪੁ ਜੀ !! ਪੰਜਾਬ ਨੂ ਬਚਾ ਲੋ ਪੰਜਾਬੀਓ !! 9 ਪਾਤਸਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ 🙏🙏 ਕੈ ਸਿਖਾਏ ਮਾਰਗਿ ਪਰ ਚਲਣਾ ਪਾਵੇਗਾ ਜੋ ਜਾਇਦਾਤਾਰ ਅਜ ਅਸਿ ਭੂਲ ਚੁਕੇ ਆ !! 4 ਸਾਹਿਬਜਾਦੋ 🙏🙏 ਨੂ ਯਾਦ ਕਰੋ ਆਪਨੇ ਮਨ ਤੋ ਇਨ ਬਲਿਦਾਨਿਓ ਕੈ ਸਿਖਾਏ ਮਾਰਗ ਪਰ ਚਲਨਾ ਪਾਉਗਾ !! ਤਾ ਹੀ ਪੰਜਾਬ ਬਚ ਸਕਦਾ ਜੀ !!
ਸਭ ਤੋਂ ਪਹਿਲੀ ਗੱਲ ਆਪਣਾ ਕੰਮ ਆਪ ਕਰੋ।ਦੂਜੀ ਗੱਲ ਆਪਣੇ ਪਿੰਡਾਂ ਦੇ ਮਜ਼ਦੂਰਾਂ ਤੋਂ ਕੰਮ ਕਰਵਾਉ।ਕੋਈ ਵੀ ਕੰਮ ਕਰਵਾਉਣਾ ਆਪਣੇ ਪੰਜਾਬੀ ਭਰਾਵਾ ਤੋ ਕਰਵਾਉ।ਪਰਵਾਸੀਆ ਨੂੰ ਕੰਮ ਤੇ ਵਹਿਲੇ ਕਰੋ ।A ਤੋ Z ਕੰਮ ਆਪਣੇ ਪੰਜਾਬੀ ਭਰਾਵਾਂ ਪਹਿਲ ਦਿਓ
Sade Punjabi Majdoirr ya Sade bachhe APNA km karke Raji Nahi ,eh main problem hei je Sade bachhe Ghar da km AAP
Karan tan parvasian di lorr Nahi, menu yaad hei jadon aasin India san tan Sara din daddyji naal kheti vich Kam karde san, phir study kiti, University vich Research the post te nokri kiti phir Australia as gye , pr ethe aake phir 25 saal hard work karke sett hoe so AJ retirement leke araam naal Australia set han. Sade bachian nu parents me last Kita te kmkaran nu trained Nahi meets so eh Sara parents da kasoor hei joajeh halat ban Gaye Asin parvasian te total depependt ho gye. Hun koi Chara Nahi.
100 % right . apna ta apna parivar dakhyal rakho.
ਬਹੁਤ ਵਧੀਆ ਵਿਚਾਰ ਸਤਿਕਾਰਯੋਗ ਵੀਰ ਜੀ ਅਗਰ ਪੰਜਾਬ ਦੇ ਲੋਕ ਬਾਹਰਲੀਆਂ ਕੰਟਰੀਆਂ ਵਿੱਚ ਜਾ ਕੇ ਕੰਮ ਕਰਦੇ ਹਨ ਉਹ ਬਿਨਾਂ ਪਰਮਿਟ ਤੋਂ ਕੰਮ ਨਹੀਂ ਕਰ ਸਕਦੇ ਉਹ ਬਿਨਾਂ ਪਰਮਿਟ ਤੋਂ ਕਿਸੇ ਮਨਜ਼ੂਰੀ ਤੋਂ ਬਗੈਰ ਕਿਤੇ ਰਹਿ ਨਹੀਂ ਸਕਦੇ ਉਹਨਾਂ ਨੂੰ ਸਾਰਾ ਕੁਝ ਵੈਰੀਫਿਕੇਸ਼ਨ ਕਰਕੇ ਹੀ ਉਧਰ ਰੱਖਿਆ ਜਾਂਦਾ ਹੈ ਕੰਮਾਂਕਾਰਾਂ ਤੇ
ਰਲਕੇ ਸਾਰੇ ਬੈਠੀਏ ਮੇਰਾ ਵਸਦਾ ਰਹੇ ਪੰਜਾਬ
ਬਿਲਕੁਲ ਸੱਚ ਹੈ ਬਾਬਾ ਜੀ
ਪਰ ਲੋਕਾਂ ਨੂੰ ਸਮਝਾਉਣਾ ਬਹੁਤ ਔਖਾਂ ਹੈ ਵਾਹਿਗੁਰੂ ਜੀ ਕਿਰਪਾ ਕਰਨ
ਬਹੁਤ ਵਧੀਆ ਸੂਝਬੂਝ ਨਾਲ ਗਲਬਾਤ ਕਰਕੇ ਸਮਝਿਆ ਗਿਆ ❤ਪਰ ਵੀਡਿਓ ਵਿਚ ਪਿਛਾਂਹ ਦਰਾਖਤ ਦੇਖ ਕੇ ਬਹੁਤ ਦੁੱਖ ਹੋਇਆ ਇਹ ਕਿਵੇ ਸੜ੍ਹ ਗਏ ❤
ਬਾਹਰਲੇ ਮੁਲਕਾਂ ਵਿੱਚ ਜਾ ਕੇ ਪੰਜਾਬੀ ਵੀਰ ਉਹ ਕੰਮ ਕਰਦੇ ਜ਼ੋ ਉਥੇ ਲੋਕ ਨਹੀਂ ਕਰਦੇ ਔਰ ਬਹਾਰਲੇ ਮੁਲਕ ਵਿੱਚ ਵੋਟਾਂ ਉਦੋਂ ਬਣਦੀ ਜਦੋਂ ਉਨ੍ਹਾਂ ਲੋਕਾਂ ਨੂੰ ਇਮੀਗ੍ਰੇਸ਼ਨ ਮਿਲ਼ੇ ਪਰ ਇਥੇ ਬਿਹਾਰੀਆਂ ਨੂੰ ਵੋਟਾਂ ਬਣਾਉਣ ਦਾ ਹੱਕ ਕਿਵੇਂ ਮਿਲਦਾ ਇਹ ਸਭ ਸਰਕਾਰਾਂ ਦੀ ਮਿਲੀ ਭੁਗਤ ਨਾਲ ਹੁੰਦਾ ਪੰਜਾਬ ਨੂੰ ਜਿਥੋਂ ਦਾ ਮਰਜ਼ੀ ਆਕੇ ਜ਼ਮੀਨਾਂ ਛੱਡ ਨੂੰ ਕਤਲਾਂ ਤੱਕ ਕਰ ਜਾਂਦੇ ਇਹ ਸਭ ਪੰਜਾਬੀ ਤਾਂ ਛੋਟੀ ਮੋਟੀ ਗਲਤੀ ਕਰਦੇ ਪਰ ਸ਼ਭ ਤੋ ਵੱਡਿਆਂ ਜੁਮੇਵਾਰ ਸਰਕਾਰਾਂ ਤੇ ਲੀਡਰ ਨੇ ਪੰਜਾਬ ਨਾਲ ਧੱਕਾ ਪੰਜਾਬੀ ਲੀਡਰ ਹੀ ਕਰਦੇ ਧੰਨਵਾਦ ਜੀ ਵਹਿਗੁਰੂ ਜੀ
ਪੰਜਾਬ ਪੁਲਿਸ ਨੂੰ ਬੇਨਤੀ ਕੰਮ ਖਿੱਚ ਕੇ ਰੱਖੋ
Punjbio ਹੁਣ ਤਾਂ ਸਮਾਜ ਜਾਓ ਪੰਜਾਬੀਆਂ ਦੀ ਹੈਲਪ ਕਰੋ ਭਾਈਆ ਨੂੰ ਕੰਮ ਨਾ ਦਿਓ
😢😮
ਮੇਰੇ ਸੋਹਣੇ ਵਤਨ ਪੰਜਾਬ ਲਈ ਕੋਈ ਕਰੋ ਦੁਆਵਾਂਂ,ਸੁਖਣਾਂ ਸੁਖੋ ਪੀਰ ਦੀ ਟਲ ਜਾਣ ਬੁਲਾਵਾਂ ਵਾਹ ਗੁਰਦਾਸ ਮਾਨ ਜੀ ਕੀ ਸੱਚ ਆਖਿਆ 83ਵਿਚ
ਬਹੁਤ ਸੋਹਣਾ ਕੰਮ ਹੋਇਆ ਯੂਪੀ 'ਚ ਤਾਂ ਪੰਜਾਬੀ ਨੂੰ ਬਹੁਤ ਮਾੜਾ ਸਮਝਦੇ ਆ
ਜਥੇਦਾਰ ਜੀ ਬਿਲਕੁਲ ਸਹੀ ਗੱਲ ਹੈ ਜੋ ਕਹੇ ਰਹੇਂ ਹਨ ਸੋ ਹੀ ਹੋ ਰਿਹਾ
ਸਹੀਗੱਲਹੈਬਾੲੀਜੀ❤ਤੌ🙏🏻🙏🏻💯
ਏਹ ਮੇਰਾ ਵੀਰ ਵਕਿਆ ਪੰਜਾਬ ਹਿਤੈਸ਼ੀ ਹੈ ਪਰ ਬਹੁਤ ਘੱਟ ਲੋਕ ਇਹਦੀ ਗੱਲ ਨੂੰ ਸਮਝਣਗੇ
ਸਾਡੇ ਪੰਜਾਬ ਦੇ ਲੋਕ ਇਕ ਜੁੱਟ ਨਹੀਂ ਹੋ ਸਕਦੇ ਜੇਕਰ ਇੱਕ ਜੁੱਟ ਹੋ ਜਾਂਣ
ਭਾਈਆਂ ਨੂੰ ਪੰਜਾਬ ਤੋਂ ਇੱਕ ਦਿਨ ਵਿੱਚ ਬਾਰ ਕੱਢ ਦਿੱਤਾ ਜਾਵੇ ਗਾ ਜੇਕਰ ਸਿੱਖ ਜਥੇਬੰਦੀਆਂ ਨੂੰ ਪਹਿਲ ਦਿੱਤੀ ਜਾਵੇ ਫਿਰ ਪਤਾ ਲੱਗੂ ਪੰਜਾਬੀ ਕੋਣ ਹੁੰਦੇ ਆ
ਪਰ ਸਰਕਾਰਾਂ ਗ਼ਲਤ ਆ
ਇਨ੍ਹਾਂ ਭਾਈਆਂ ਦੇ ਆਧਾਰ ਕਾਰਡ ਪਿੰਨ ਕਾਟ ਸਭ ਕੈਂਸਲ ਕੀਤੇ ਜਾਣ ਜਲਦੀ ਤੋਂ ਜਲਦੀ ਬਾਹਰ ਕੱਢ ਦਿੱਤੇ ਜਾਣ
You’re right we have to blame our self no one ales Punjab have to wake up now you can’t go these countries both
ਜਿਮੀਦਾਰ ਤੇ ਪਿੰਡਾਂ ਦੇ ਮਜ਼ਦੂਰ ਪੰਜਾਬੀ ਹੀ ਖੇਤਾਂ ਦੁਕਾਨਾਂ ਅਤੇ bhathiyan ਤੇ ਕੰਮ ਕਰਨ.
ਸਹੀ ਗੱਲ ਅ ਜੀ
ਬਿਲਕੁਲ ਸਹੀ ਗਲ ਹੈ ।ਲੋਕਾ ਨੂ ਸਮਝਣ ਦੀ ਲੋੜ ਹੈ ।
ਸਾਡੀ ਨਸਲ ਕੁਸ਼ੀ ਕਰਨ ਵਾਸਤੇ b j p ਵਾਲੇ ਜੁੰਮੇਵਾਰ ਹਨ
ਇਨ੍ਹਾਂ ਭਈਆ ਦਾ ਇਲਜਾਮ ਕਰਨਾ ਚਾਹੀਦਾ ਹੈ
Punjab Jindabad ❤❤
ਬਿਲਕੁਲ ਸਹੀ ਵੀਰ ਜੀ ਨਿਊਯਾਰਕ ਸਿਟੀ ਅਮਰੀਕਾ
APPNA KAAM APPE HI KARO LEVIOUR DI LOD NA PAVE APPNI MEHNAT KARO PAISA BACHAO.
ਬਾਬਾ ਜੀ ਸਤਿ ਸ੍ਰੀ ਅਕਾਲ ਜਿਵੇਂ ਤੁਸੀਂ ਤੜਪ ਦੇ ਰੂਪ ਤੜਪਦੇ ਹਨ ਤੁਸੀਂ ਉਥੇ ਹਿੰਮਤ ਕਰਕੇ ਲੋਕਾਂ ਨੂੰ ਗੱਲਾਂ ਦੱਸੀਆਂ ਹਨ ਤੁਸੀਂ ਸਿੱਧੇ ਰਾਹ ਪਾਇਆ ਹੈ ਜੀ ਜੀ ਇੱਕ ਦੁੱਧ ਵਾਲਾ ਦੁੱਧ ਸ਼ੇਰ ਵਿਚ ਆ ਕੇ ਪਾ ਸਕਦਾ ਹੈ ਆਪਣੀ ਦੁੱਧ ਦਾ ਬਿਜਨਸ ਕਰਦਾ ਹੈ ਸਾਡੇ ਲੋਕ ਸੇਰਾਂ ਵਿੱਚੋਂ ਵੀ ਕੰਮ ਕੋਈ ਨਹੀਂ ਕਰਦੀ
ਵਾਹਿਗੁਰੂ ਜੀ ਪਾਈ ਸਾਹਿਬ ਜੀ ਇਨਾ ਦਾ ਜੁਮੇ ਵਾਰ ਕੋਣ ਹਨ ਸਾਡੀਆ ਆਪਨੀਆ ਗਲਤੀਆ ਹਨ
ਖਾਲਸਾ ਜੀ ਤੂਹਾਡੀਆ ਗੰਲਾ ਬਿਲਕੂਲ ਸੰਚ ਨੈ ਪੰਰ ਆਸੀ ਇਸ ਗੰਲ ਦੀ ਕੰਸਮ ਖਾਨੈ ਹਾ ਆਸੀ ਕਦੈ ਵੀ ਪ੍ਰਵਾਸੀ ਬੰਦੈ ਨੂੰ ਕੰਮ ਤੈ ਨਹੀ ਰਖਿਆ ਬਾਕੀ ਕਿਸੈ ਦਾ ਕੋਈ ਕਸੂਰ ਨਹੀ ਆਸੀ ਆਪੰ ਹੀ ਛਿਤਰ ਖਾਣ ਵਾਲੈ ਕੰਮ ਕਰ ਰਹੈ ਹਾ
ਪੰਜਾਬ ਵਿੱਚ ਵੀ ਹਿਮਾਚਲ ਵਾਲੇ ਹੀ ਰੂਲ ਹੋਣੇ ਚਾਹੀਦੇ ਹਨ
Bht vadiya ji
ਵਾਹਿਗੁਰੂ ਮੇਹਰ ਕਰੇ
ਚਮਕੀਲੇ।ਦੇ।ਬੋਲ।ਅੱਜ।ਸੱਚ।ਸਾਬਤ।ਹੋ।ਰਹੇ।ਨੇ।
Veer ji good jaankari 🙏
Bilkul sahi hai ji dhanbad yeh crime karke up bihar chale jande Han yehna pura vari vacation honi chahiye
In Delhi one my maids had a fight with her husband and she was beaten up ,next day she told me that he was involved in a murder case,and was on bail,he used to go back to home state every month,
Bhai Saab Sade Palle Kakh Ni Peya Hindi, Punjabi ch Dso??
Good V.V.V Nice 👍👍👍👍👍
Goooooood. Jankari. V. V. V. Nice
Sariyan gala bapu diyan sahi ne. Ess gal te gorr karan de lodd a sarkar nu. Sach boliyn bapu
Babaji e aapney punjabi Raj mistry te labor wi bhot aakkad wikhoundey ya...kehndey ya me foreign ton aayan dihadi lga ke me te 25 hjar lounga km da....ehna nu wi kuj lehaj krna chahida ya......
ਬਿਲਕੁਲ।ਸੱਹੀ।ਗੱਲ।ਹੈ।ਜਈ
🙏 🙏 🙏
Good knowledge 😮😮
Bhaye bhjao Punjab bachao
ਵਾਹੇਗੁਰੂ ਮੇਹਰ ਕਰੇ
Waheguru ji
ਜਦੋ।ਪੰਜਾਬੀ।ਕਮ।ਨਹੀ।ਬਾਹੀਐ।ਕਰਨਗੇ।।ਜਦੋ।ਬਹੀਐ।ਚਲੈ।ਗਏ।ਫਿਰ।ਤੁਸੀ।ਲੋਕਾ।ਦੁਸਰੈ।ਪਾਸੈ।ਹੋ।ਕਿ।ਭਾਸਣ।ਦੇਣੈ।ਸੁਰੂ।ਕਰ।ਦੇਣੈ
Bilkul. Sahi. Kiya. Par. Veer. Ji. Sade. Punjabi. He. Es. De. Jimme. Var. Han. Sabh. Punjabi. Parvasi. Nu. He. Pehal. De. Rahe. Han. Sade. Veer. Jo. Police. Vich. Han. Oh. V. Bharist. Han. Paise. Nal. Garj. Ha. Kise. Nu. Punjab. Da. Fikar. Nahi. Ha. Kisan. V. Parvasi. Mazduran. Nu. Pehal. Dende. Aye. Han j. His. Karke. Punjabi. Dukhi. Ho. Rahe. Han. Ehna. Parvasi. Lokan. Nu. Koi. Kam. Na. Deo. Kuj. Na. Kharido. Eh. Ape. Bhai. Jan. Ge
Khalsa ji, jdon jhona ya koi v km sasta karvaoge fer tan eh hi kuj hovega, kande Leaderan ne beezte hun chuge nhi jaane
aoun wala sma bht khatarnak aa reha ha
ਪੰਜਾਬੀਓ ਤੁਸੀ ਆਪਣੇ ਆਪ ਨੂੰ ਐਸ ਕਰਨ ਦੇ ਚਕਰ ਵਿੱਚ ਵਿਹਲੇ ਬਣ ਕੇ ਪੰਜਾਬ ਦਾ ਬੇੜਾ ਗਰਕ ਕਰਵਾ ਲਿਆ, ਕੀ ਇਸ ਨਾਲ ਅਗੋਁ ਤੋ ਕੁਝ ਫਰਕ ਪਏਗਾ ਕੀ ਨਹੀ ? ਤੁਹਾਡੀ ਮਰਜੀ ਹੈ ਕੀ ਘਰ ਦੀ ਇਜਤ ਸੰਭਾਲਣੀ ਜਾ ਨਹੀ
Punjab. Police. Khich. Ke. Rakho. Kamm. Thanks
❤ਆਪਣਾ ਕੰਮ ਆਪ ਕਰਨ ਦੀ ਕੋਸ਼ਿਸ਼ ਕਰੋ ਹਿਲਪ ਲੈਣ ਲਈ ਆਪਣੇ ਹੀ ਪਿੰਡ ਦੇ ਮਜਦੂਰਾ ਨੂੰ ਦਿਉ❤❤
ਗੱਲ ਹੈਬਾੲ🙏🏻😅
ਪੰਜਾਬੀਅਤ। ਨੂੰ। ਪਲੰਬਰ। ਦਾ। ਕੰਮ। ਹੀ। ਨਾਹੀ। ਅਆੳਊਦਾ। ਕਈ। ਕੀਤਾ। ਜਾਵੇ। ਮਜਬੂਰੀ। ਬੲਈੲਏ। ਤੋ। ਕੰਮ। ਕਰਾੳਊਣਾ। ਪੈਦਾ। ਹੈ
Right ji🎉🎉🎉
Former cm Channi dia kahia saria galan hunn sach ho rahia...os nu udo kise nahi samjhya kio ke os di soch bohat agge di soch wali si jis nu lok samajh nahi sake k bahiye punjab to bahar karage...?
ਹੁਣ ਸਮਾਂ ਗੁਜ਼ਰ ਗਿਆ ਜੱਟ ਤੇ ਸੀਰੀ ਵਾਲਾ, ਗਰੀਬ ਤੋਂ ਗਰੀਬ ਬੰਦੇ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਨੇ, 15-20 ਸਾਲ ਚ ਪੀੜ੍ਹੀ ਬਦਲ ਗਈ ਕੱਲ੍ਹ ਦੇ ਬੱਚੇ ਜਵਾਨ ਹੋ ਗਏ, ਉਹ ਨੀਂ ਮਜ਼ਦੂਰੀ ਕਰਦੇ, ਉਹ ਤਾਂ ਵਧੀਆ ਜੌਬ ਭਾਲਦੇ ਨੇ
Galti tuhadi hai sarkara d nahi sarpanch banoude ne
Waheguru Ji Karp Karn 🙏🙏🙏
Bilkul sahi kiha ji
ਵਾਹਿਗੁਰੂ ਜੀ ਪਿੰਡ ਵਲੇ ਚੌਧਰੀ ਜੇ ਨੇ ਓਹ ਨਾਂ ਇਨਾਦ ਸਾਰਾ ਕ
ਇਕ ਵਾਰ ਮੈ ਗੱਡੀ ਲੇਕੇ ਮਥੂਰਾ ਵਰਿੰਦਾ ਵਨ ਗੲਈਆ ਤਾ ਉਥੇ ਪਾਰਕਿੰਗ ਬਹੁਤ ਮਹਿਗੀ ਕਰੀ ਹੋੲਈ ਲੁਟ ਮਚਾਈ ਹੋਈ ਆ
❤❤❤❤❤
ਸੀਰੀ ਦੇ ਪਲੇ ਵੀ ਕੀ ਪਾਇਆ?
Moohon mangh k paisey laindey aa hunh seeri kaka.
Sahi gal hai
All Punjabi labourers going abroad u k Europe middle east not working in state up Bihar labour work in agriculture dairy farm
Sardar ji aap ji d bhashan da koi fayeda n
ऐहना ने तरिका लब लेया है मालक तों अडवांस लई रखो 10 यां 20 हजार तां की मालक सानू कड़ ना सके कम तों उतों मालक तों ग॔दीयां गालां वी सुनदे आ ऐसे करके अगला पंजाबी नू रखके राज़ी नई
Vafûglood ❤😂❤😂❤😂❤
ਬਿਲਕੁਲ ਸਹੀ ਹੈ
Tek..gal..ha..ok
ਬਾਬਾ ਜੀ ਇਹ ਤਾਂ ਸਾਰਿਆਂ ਨੂੰ ਪਤਾ। ਕੋਈ ਹੱਲ ਤਾਂ ਦੱਸ ਹੁਣ ਕੀ ਕਰੀਏ
Bhi ji bhia da baikat kro ji ana to koi chij na lo ji
Punjab vich Canada wangun ghat ton ghat dihadi fix kero ager koi dihadi os ton ghat lenda he ya dinda he os te karwai howe kam koi v kere.
Baba ji ehe galat hai ki panjab de majdooran nu panjab de lokan ne behla kita kion ki ehna ne majdoori inijada mehngi kar diti jo kisan nibc de sakda viharyan panjab vich sthapat karn vich panjab ravdasyanbte mahjnyan da bahot bada hath hai jo hun kisan te iljam laga rahe ne aaj bhi aaggar chol lagon de time vihari late ho jaan tan panjab d3 majdoor 8000 rs par kila mangan lag jande ne te jadon vihari aajan fir ehe hi panjabi majdoor ohi ek kila chol 3000 rs vich laon naal bhi ehna nnu raas aoun lag janda hai fir daso galat kon hai
Tuhade beje hoy kande ne sardar ji
Bilkul sahi aji
ਤੁਸੀਂ ਜਿਮੀ ਦਾਰ ਲਿਆਂਦੇ ਆ ਫੇਕਟਰੀਆ ਵਾਲੇ ਭੱਠਾ ਬਠਾਲ ਤਾ
Pehlan pindan tow kaddow
Ao. Rall. Mill. Ke. Appna. Kamm. App. Kro. Gooooood
Punjabi labour to kam karbao per ohna di majdoori teh karo
Bilkul sahi
Varygóod ❤🎉❤😂❤
Very.very.good.video.👍👍
You can’t go to these countries without the passport
Sahi gall hai g
Dhrne dene band kero ager koi Bhaiya galt kerda he os da jumewar jis de ghar Bhaiya kiraye te rehnda he os da jumewar os ghar da malik howe.
Babu ji faktrean rich Apnea Kodean Nall beach kronda apnny nasal gall raha a bea sareN Korean ta Sara jobar Bea honda
Sarpancha. Nu. V. Inna. De. Paruf.. Nhi. Bnaone. Chaide.
Bilkul na rakho pindan de log bhole hunde ne
Sardar ji hun ta mazdoor 700'800rupee dihari te apni majurity karan ton ghat te nahi kam karde so ghat paisiyan te kam nahi karde
🎉🎉🎉🎉
En nu kadho ga tha he punjabh cha tandh paney
Hun nahi 8000 ha@ar tae nahi kam karde hun parvaxi 15000 hazar magde nae
Veer ji man 63 year mano Kam deau
Punjabi Nu Char Time De Tea Te Do Gahnte Aram Chaheda Te Kame Karege
Anparh punjabia da kum ha
Parwaseya nu n t kam dao n h ghar deo ena nu kedher v jhugeya v n paan deteya jan
App is working with bjp
Baba ji eh Aam galan han, har koi jande hai, tusi Agle gall deso ji video long ho rahi hai G
ASL Punjabi hun Manu Kam koeu daga
Salya ne kuber khaa khaa k sadka vi lal kitian hoia han ,,,kal ik di bhagat sawari si maafi mang k shuttya gandh paunn to.
ਤੁਸੀਂ ਜਦੋਂ ਘਰੋਂ ਨਿਕਲਦੇ ਹੋ ਤੇ ਤਿਆਰ ਬਰ ਤਿਆਰ ਨਿਕਲਿਆ ਕਰੋ ਤੁਸੀਂ ਖਾਲੀ ਹੱਥ ਨਿਕਲਦੇ ਤੇ ਉਹ ਅਗਲੇ ਸਿਰ ਤੇ ਚੜਨਗੇ ਹੀ
Veer ji given good ideas
Thanks
ਬਾਬਾ ਜੀ ਇਹਨਾਂ ਦੇ ਸਾਰੇ ਆਈਡੀ ਰੱਦ ਕਰਵਾਓ ਨਾ ਫਿਰ