Sant Baba Kartar Singh Bhairomajra wale | A Spiritual Journey From Birth To Sachkhand

Поделиться
HTML-код
  • Опубликовано: 10 сен 2024
  • #akal_murat #santkartarsinghjiBhairomajrawale #santbabaishersinghjirarasahib
    Official Chennal Of Baba Bhupinder Singh Ji (sangatpure wale ) ‪@kartarniwas18‬

Комментарии • 175

  • @balvirkaur8068
    @balvirkaur8068 10 дней назад +1

    ਬੇਨਤੀ ਆ ਭਾਈ ਸਾਹਿਬ ਜੀ ਪਿੱਛੇ ਮੀਊਜਿੱਕ। ਨਾ ਲਾਵੋ ਮੰਨ ਨੂੰ ਪਰੇਸਾਨ ਕਰ ਰਿਹਾ ਇਹ ਬਚਨ ਨਹੀ ਸੁਨਣ ਨਹੀ ਦੇ ਰਿਹਾ ਬੇਨਤੀ ਆ ਮੀਊਜਿੱਕ ਬੰਦ ਕਰੋ🙏

  • @ranjodhsingh1765
    @ranjodhsingh1765 7 месяцев назад +17

    ਮੈਂ ਵੀ ਬਾਬਾ ਜੀ ਦੇ ਦਰਸ਼ਨ ਕੀਤੇ ਹੈ। ਮੈਂ ਨਹਿਰ ਵਾਲੇ ਸੰਤਾਂ ਕੋਲ ਸੇਵਾ ਕਰਦੇ ਸਮੇਂ ਪਾਠੀ ਸਿੰਘਾਂ ਤੋਂ ਸੰਗਤਾਂ ਤੋਂ ਵੱਡੇ ਚਾਅ ਨਾਲ ਸੁਣਦੇ ਹੁੰਦੇ। ਹੁਣ ਬਾਬਾ ਕਰਮ ਸਿੰਘ ਜੀ ਸੇਵਾ ਕਰਦੇ। ਅਸੀਂ ਬਾਬਾ ਜੀ ਦੇ ਫੁੱਲ ਕੀਰਤਪੁਰ ਸਾਹਿਬ ਪਾੳਣ ਸਮੇਂ ਗੲਏ ਸੀ।

  • @ranveerkaur3745
    @ranveerkaur3745 7 месяцев назад +21

    ਰੱਬ ਦਾ ਰੂਪ ਸੰਤ ਮਹਾਰਾਜ ਜੀ ਭੈਰੋਂ ਮਾਜਰੇ ਵਾਲੇ ਆਪ ਜੀ ਦੇ ਚਰਨਾਂ ਵਿੱਚ ਨਮਸਕਾਰ 🙏🙏🙏🌹🌹🌹

  • @dalbarasingh7649
    @dalbarasingh7649 7 месяцев назад +19

    ਮਨ ਲੋਚਦਾ, ਤਰਸਦੀਆਂ ਅੱਖੀਆਂ, ਤੇਰਿਆਂ ਦੀਦਾਰਿਆਂ ਨੂੰ,!!🙏👏👏👏🙏🙏

  • @user-ee4xx3mu1y
    @user-ee4xx3mu1y 6 месяцев назад +8

    ਮੈਂ ਵੀ ਬਾਬਾ ਜੀ ਦੇ ਦਰਸ਼ਨ ਕੀਤੇ ਹਨ ਜਦੋਂ ਯਾਦ ਕਰਦੇ ਸਨ ਉਨ੍ਹਾਂ ਦੇ ਦਰਸ਼ਨ ਹੋ ਜਾਂਦੇ ਸਨ

  • @jashansingh5143
    @jashansingh5143 7 месяцев назад +15

    ਮਹਾਂਪੁਰਖਾਂ ਨੂੰ ਸੰਗਤ ਨਹੀਂ ਕੁਝ ਦਿੰਦੀ ਪਿਆਰੇਓ ਉਹਨਾਂ ਦਾ ਇੰਤਜ਼ਾਮ ਗੁਰੂ ਸਾਹਿਬ ਅਕਾਲ ਪੁਰਖ ਕਰਦੇ ਨੇ ਤੇ ਵਾਹਿਗੁਰੂ ਆਪ ਸੇਵਾ ਲੈਂਦੇ ਨੇ ਨਹੀਂ ਸਾਡੀ ਆਮ ਲੋਕਾਂ ਦੀ ਔਕਾਤ ਨਹੀਂ ਮਹਾਂਪੁਰਖਾਂ ਨੂੰ ਕੁਝ ਦੇ ਸਕੀਏ।

  • @dalbarasingh7649
    @dalbarasingh7649 7 месяцев назад +13

    ਦਿਲ ਕਰਦਾ ਸੁਣੀ ਮੈਂ ਨਿੱਤ ਜਾਵਾਂ, ਗੱਲਾਂ ਤੇਰੀ ਸਿਫਤ ਦੀਆਂ, ਬਾਬਾ ਜੀ, ਗੱਲਾਂ ਤੇਰੀ ਸਿਫਤ ਦੀਆਂ,!!👏🙏👏👏

  • @BaljeetKaur-ec2sr
    @BaljeetKaur-ec2sr 7 месяцев назад +7

    ਧੰਨ ਬਾਬਾ ਕਰਤਾਰ ਸਿੰਘ ਜੀ

  • @RamanPreetKaur-bu9bd
    @RamanPreetKaur-bu9bd 7 месяцев назад +4

    Bhut sona boldy ny bhut shanti mildee hy sun k

  • @ranveerkaur3745
    @ranveerkaur3745 7 месяцев назад +6

    ਧੰਨਵਾਦ ਅਕਾਲ ਮੂਰਤਿ ਚੈਨਲ ਵਾਲਿਆਂ ਦਾ ਸੰਤ ਮਹਾਰਾਜ ਜੀ ਦੇ ਬਚਨ ਸੁਣਾਏ ਮਹਾਰਾਜ ਜੀ ਆਪ ਜੀ ਦੇ ਚੈਨਲ ਨੂੰ ਚੜ੍ਹਦੀ ਕਲਾ ਬਖਸ਼ੇ 🙏

  • @simarnkaur3036
    @simarnkaur3036 7 месяцев назад +13

    ਧੰਨ ਧੰਨ ਬਾਬਾ ਕਰਤਾਰ ਸਿੰਘ ਜੀ ❤🙏🏻🌹👍🏽🌷🥰🙏🏻🌹👍🏽🌷🥰🙏🏻🌹👍🏽🌷🥰

  • @ramandeepkaur4973
    @ramandeepkaur4973 4 месяца назад +4

    Waheguru ji

  • @jaswinderkauraujla1056
    @jaswinderkauraujla1056 7 месяцев назад +11

    ਧੰਨ ਧੰਨ ਸੰਤ ਬਾਬਾ ਕਰਤਾਰ ਸਿੰਘ ਜੀ 🌹🙏🙏🙏

  • @Paramjitkaur-bm8yg
    @Paramjitkaur-bm8yg 2 месяца назад +4

    ਧੰਨ ਧੰਨ ਬਾਬਾ ਕਰਤਾਰ ਸਿੰਘ ਜੀ ਭੈਰੋਮਾਜਰੇ ਵਾਲੇ

  • @abhijeetsingh11-c22
    @abhijeetsingh11-c22 Месяц назад +2

    Dhan dhan baba kartar Singh ji

  • @tarlochansingh5091
    @tarlochansingh5091 7 месяцев назад +7

    ਧੰਨ ਧੰਨ ਭੈਰੋਂ ਮਾਜਰੇ ਵਾਲੇ ਬਾਬਾ ਜੀ ਤੁਸੀਂ ਧੰਨ ਹੋ ਜੀ 🙏🙏

  • @dharam.97
    @dharam.97 9 часов назад

    Dhan dhan Sant Baba Kartar Singh Bharomajra wale ji Maharaj,

  • @jaswindersingh-yd7mc
    @jaswindersingh-yd7mc 7 месяцев назад +6

    Dan Dan baba kartar Singh ji

  • @kuldipjhajj5085
    @kuldipjhajj5085 7 месяцев назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @Paramjitkaur-bm8yg
    @Paramjitkaur-bm8yg 2 месяца назад +6

    ਇੱਕ ਵਾਰ ਮੈਂ ਬਾਬਾ ਜੀ ਯਾਦ ਕੀਤਾ ਕਿ ਬਾਬਾ ਦੇ ਦਰਸ਼ਨ ਨਹੀਂ ਹੋਏ ਥੋੜੀ ਦੇਰ ਬਾਅਦ ਹੀ ਬਾਬਾ ਜੀ ਚਮਕੌਰ ਸਾਹਿਬ ਗੁਰਦੁਆਰਾ ਕਤਲਗਰ ਸਾਹਿਬ ਦੇ ਸਾਹਮਣੇ ਸ਼ਬਜੀ ਦੇ ਖੋਖੇ ਕੋਲ ਗੱਡੀ ਵਿਚੋ ਦਰਸ਼ਨ ਹੋਏ ਸਨ

    • @naviii949
      @naviii949 Месяц назад

      Vadde baba ji ne ਮੇਰੇ ਤੇ ਮੇਰੇ ਭੈਣ ਦੇ ਇਕ ਇਕ ਥੱਪੜ ਮਾਰਿਆ ਸੀ, ਗੁਰ ਸਾਗਰ ਸਾਹਿਬ ਗੁਰਦੁਆਰਾ ਸਾਹਿਬ ਚੰਡੀਗੜ੍ਹ ਝੀਲ ਤੇ, ਅਸੀਂ ਬਾਬਾ ਜੀ ਦੇ ਪੈਰੀ ਹੱਥ ਲਾਉਣ ਲੱਗੇ ਸੀ, ਪਰ ਬਾਬਾ ਜੀ ਨੇ ਇੱਕ ਇੱਕ ਥੱਪੜ ਮਾਰਿਆ, ਸਮਜ ਨਹੀਂ ਆਈ ਸਾਨੂੰ ਕਯੋਂ ਮਾਰਿਆ ?

    • @simarkang6149
      @simarkang6149 3 дня назад

      ​@@naviii949dukh duur kar dai c

  • @KulwinderKaur-mb4we
    @KulwinderKaur-mb4we Месяц назад +2

    Dhan Dhan Baba kartar Singh ji ❤❤

  • @jasdeepkaur3890
    @jasdeepkaur3890 7 месяцев назад +6

    Dhan Dhan Baba Sant Kartar Singh Ji🙏🙏🙏🙏🙏

  • @ranveerkaur3745
    @ranveerkaur3745 7 месяцев назад +7

    ਧੰਨ ਸ਼੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋਂ ਮਾਜਰੇ ਵਾਲੇ 🙏🙏🙏🙏🌹🌹🌹🌹

  • @rajindersingh6282
    @rajindersingh6282 7 месяцев назад +9

    ਵਾਹਿਗੁਰੂ ਜੀ 🙏

  • @subhashchabbaOM
    @subhashchabbaOM 7 месяцев назад +5

    I have listened to the discourse at Amritvela & I think some good deeds of my previous births have fructified to be blessed. I remained in RTP for 23 yrs but had no opportunity to visit Babaji & these Gurudwara Sahibs

  • @JagdishKaur-zg9io
    @JagdishKaur-zg9io 7 месяцев назад +2

    Dhan dhan baba kartar Singh ji sachkhand vasi ji tuhade pavittar charna vich kotaan kott parnam 🙏🙏🙏🙏🙏 waheguru ji waheguru ji waheguru ji sade baba ji rabi rooh si pooran bruham gayani dhan dhan baba kartar Singh ji 🙏🙏🙏🙏

  • @prabhjotsingh424
    @prabhjotsingh424 7 месяцев назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sukhdeepkaur3246
    @sukhdeepkaur3246 7 месяцев назад +8

    ਧੰਨ ਧੰਨ ਬਾਬਾ ਜੀ ❤ ਧੰਨ ਧੰਨ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @BaljeetKaur-ec2sr
    @BaljeetKaur-ec2sr 7 месяцев назад +4

    Dhan Baba Kartar Singh jiDhan Dhan Dhan DhanDhan

  • @gurveersingh-rj3ri
    @gurveersingh-rj3ri 7 месяцев назад +11

    ਧੰਨ ਧੰਨ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਭੈਰੋਮਾਜਰਾਂ ਵਾਲੇ

  • @lakhvinderkaur4912
    @lakhvinderkaur4912 Месяц назад +2

    Bahut hi pyari video laggi, Mahapurakhan de darshan ta nahi kitte kade but dil nu khich bahut payi sun ke. Waheuguru Ji, please idan de videos post karde reha karo bahut anand aunda vekh sun ke.

  • @ParkashSingh-qm1in
    @ParkashSingh-qm1in 7 месяцев назад +7

    ਵਾਹਿਗੁਰੂ ਜੀ🌹🌹🌹🌹🌹🙇🙇

  • @sukhwindersingh5072
    @sukhwindersingh5072 7 месяцев назад +2

    Dhan dhan sant baba kartar singh tarian dhan kamaaya Baba jee tusi dhan ho

  • @sidhu2051
    @sidhu2051 2 месяца назад +3

    ਵਾਹਿਗੁਰੂ

  • @ctrade8837
    @ctrade8837 7 месяцев назад +5

    Dhan Dhan Baba Attar Singh Ji Maharaj🙏🙏

  • @paramjitsingh4978
    @paramjitsingh4978 7 месяцев назад +6

    Waheguru ji 🙏🙏🙏🙏🙏🙏🙏

  • @user-jj1nt3bz5j
    @user-jj1nt3bz5j 7 месяцев назад +3

    Waheguru g

  • @narindermann7867
    @narindermann7867 7 месяцев назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @mamtasingh-qb2de
    @mamtasingh-qb2de 4 месяца назад +1

    Dhan dhan sant baba Kartar Singh ji🙏🙏🙏🙏🙏💐💐💐💐💐💐❤️❤️❤️❤️❤️❤️❤️

  • @mkp1359
    @mkp1359 7 месяцев назад +9

    Santa baba Karter Singh je purn bharmgaini

  • @jaswinderkauraujla1056
    @jaswinderkauraujla1056 7 месяцев назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਜੀ 🙏🙏🙏

  • @LakhwinderKaur-eo1og
    @LakhwinderKaur-eo1og Месяц назад

    Wahe guru ji Wahe guru ji 👏👏👏👏👏❤️

  • @CharanjitSingh-gw8eg
    @CharanjitSingh-gw8eg 5 месяцев назад +2

    Dhan Dhan Sant Baba Kartar Singh ji teri vaddi kamiye

  • @kuldeepkaurgill5393
    @kuldeepkaurgill5393 7 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BaljeetKaur-cn5pu
    @BaljeetKaur-cn5pu 21 день назад +1

    ❤❤

  • @gurdevkaur9723
    @gurdevkaur9723 5 месяцев назад +1

    Mahapurkho ji kaljugi jeeva da vi udar kar do ji ❤❤❤❤

  • @ravirandhawa1
    @ravirandhawa1 7 месяцев назад +2

    My mum dad met Baba Ji Kartar Singh Ji at Bhairo Majra 🙏🙏🙏🙏

  • @JATTLIFE-uf6nl
    @JATTLIFE-uf6nl 7 месяцев назад +4

    ਵਾਹਿਗੁਰੂ ਜੀ

  • @surjitkaur8295
    @surjitkaur8295 5 месяцев назад +2

    Waheguruji Maer kro ji ⚘️

  • @davinderpalsingh7058
    @davinderpalsingh7058 6 месяцев назад +2

    ਸਤਿਨਾਮ ਵਹਿਗੁਰੂ ਜੀ

  • @TheMallhi81
    @TheMallhi81 7 месяцев назад +4

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @paramjeetghumaan
    @paramjeetghumaan 6 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @simarkang6149
    @simarkang6149 3 дня назад

    Mai jado 5years de c udo mare legs kharab Ho geyan c Mai chal nahi sakde c after 2 step gir jandi c kafi Dr kol dikhya koi farak nahi paya mare dadi ji nai Baba ji nu dasya Baba ji nai keha k us nu lai aao. Baba ji nai bolya k path rakhwao bhog wale din muni thkk Ho ju ge Baba ji manu kol batha k path karde c jis din path da bhog c us din mai jal di sewa krwa re c.bade yaad aaunde hai Baba ji di aaj Baba ji kr k Mai hai.Dhan dhan sant Baba KARTAR SiNGH ji🙏🙏🙏🙏🙏❤❤❤❤❤

  • @parwinder3170
    @parwinder3170 7 месяцев назад +3

    Parnam Baba jioo..Baba kartar Singh g Mahraj...Sant Ram Mae pedd Kich nahi

  • @gulabdhalio7070
    @gulabdhalio7070 7 месяцев назад +3

    Dhan Guru Nanak wahuguru ji 🙏🌹

  • @jaswinderdhillon2776
    @jaswinderdhillon2776 7 месяцев назад +4

    Waheguru waheguru
    Waheguru waheguru
    Waheguru🙏🙏🙏🙏🙏

  • @ravindersandhu5952
    @ravindersandhu5952 Месяц назад +1

    Waheguru ji 🙏🌹🌹🌹🌹👍

  • @satwantsinghwaheguruji843
    @satwantsinghwaheguruji843 4 месяца назад +1

    Mera pend jatana hai.ase bachpan too he .seva karan ja dey c❤❤❤❤

  • @InderBatth.
    @InderBatth. 7 месяцев назад +4

    DHAN DHAN BABA KARTAR SINGH JI ❤😌😇

  • @navjotgurm729
    @navjotgurm729 6 месяцев назад +2

    ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🎉🙏🏻🙏🏻🙏🏻🙏🏻💥🌺👋👋👋🤲🤲🤲🤲🤲🤲🤲🤲👋

  • @mnups7897
    @mnups7897 7 месяцев назад +3

    Waheguru ❤️🙏🏽

  • @kartarniwas18
    @kartarniwas18 7 месяцев назад +3

    Waheguru ji

  • @parmindersingh1068
    @parmindersingh1068 7 месяцев назад +3

    Dhan sant baba kartar singh ji

  • @smartmom7758
    @smartmom7758 7 месяцев назад +3

    waheguru ji

  • @shamshersingh2592
    @shamshersingh2592 7 месяцев назад +2

    Santaa di Jai Jai Jai krrr 🙏🙏🌹🌹🌹🌹🌹🌹🌹🌹🌹🌹🙏🙏 waheguru waheguru ji

  • @harpalsingh2962
    @harpalsingh2962 7 месяцев назад +4

    ਵਾਹਿਗੁਰੂ ਜੀ 🙏🏼🙏🏼

  • @sukhwinderkaur5354
    @sukhwinderkaur5354 7 месяцев назад +1

    Waheguru ji waheguru ji waheguru ji waheguru ji waheguru ji mehar karo ji bakhas lo Maharaj ji chardikala wh rakhna ji Maharaj ji Amrit di dat bakhso ji Amrit Vela di dat bakhso 🙏🏻🙏🏻

  • @parmjeetkaur2108
    @parmjeetkaur2108 7 месяцев назад +3

    ਧੰਨ ਵਾਹਿਗੁਰੂ ਜੀ ❤ਧੰਨ ਵਾਹਿਗੁਰੂ ਜੀ

  • @rehmatgrewal2954
    @rehmatgrewal2954 7 месяцев назад +1

    Dhan dhan brahmgiani Baba ji Bhairo Majra wale ji

  • @pardipsingh7444
    @pardipsingh7444 7 месяцев назад +3

    WAHEGURU WAHEGURU WAHEGURU JI,,

  • @tejinderkakrala
    @tejinderkakrala 7 месяцев назад +2

    ਵਾਹਿਗੁਰੂ ਜੀ

  • @PB13Hits
    @PB13Hits 3 месяца назад +1

    Satnam sri waheguru g

  • @Kuldeepkaur-qi4ov
    @Kuldeepkaur-qi4ov 7 месяцев назад +3

    Dhan dhan baba kartar singh ji .

  • @harsimransingh2580
    @harsimransingh2580 7 месяцев назад +1

    ਬਾਬਾ ਜੀ ਬੜੇ ਪਿਆਰ ਵਾਲੇ ਨੇ

  • @sukhkaur4735
    @sukhkaur4735 4 месяца назад +1

    🙏🙏

  • @SunnySingh-xe3mr
    @SunnySingh-xe3mr 7 месяцев назад +35

    ਅਸੀ ਬਾਬਾ ਜੀ ਕਲਪ ਬ੍ਰਿੱਛ ਦੇ ਦਰਸ਼ਨ ਕੀਤੇ ਏ ਜੀ ਹੇਮਕੁੰਟ ਸਾਹਿਬ ਜਾਂਦੇ ਜਾਂਦੇ ਜੋਸ਼ੀ ਮੱਠ ਵਿਚ ਅੱਜ ਵੀ ਏ ਪਤਾ ਨਹੀ ਕਿੰਨੇ ਹਜ਼ਾਰ ਸਾਲ ਪੁਰਾਣਾ ਏ ਮੇਰੇ ਕੋਲ਼ ਸ਼ਾਯਦ ਵੀਡਿਓ ਏ

    • @simranjit.6345
      @simranjit.6345 7 месяцев назад +2

      Bhejo🙏

    • @SunnySingh-xe3mr
      @SunnySingh-xe3mr 7 месяцев назад +9

      @@simranjit.6345 ਲਬਣੀ ਪੈਣੀ ਤੁਸੀ v ਦਰਸ਼ਨ ਕਰ ਸਕਦੇ ਹੋ ਜੋਸ਼ੀ ਮੱਠ ਵਿਚ ਸ਼ੰਕਰਾਚਾਰਿਆ ਜੀ ਦਾ ਮੱਠ ਏ ਓਥੇ ਅੱਜ ਵੀ ਹਜ਼ਾਰਾ ਸਾਲ ਪੁਰਾਣਾ ਕਲਪ ਬ੍ਰਿੱਛ ਹੈ

    • @sikhgamer1638
      @sikhgamer1638 7 месяцев назад +2

      🙏

    • @amritpalsingh7618
      @amritpalsingh7618 7 месяцев назад +2

      L

    • @jaspreetkaur_1506
      @jaspreetkaur_1506 7 месяцев назад +1

      Please upload video

  • @GurmeetSingh-op6od
    @GurmeetSingh-op6od 7 месяцев назад +3

    Dhan sant Maharaj ji

  • @gurjitsingh9807
    @gurjitsingh9807 Месяц назад

    Dhan waheguru ji❤

  • @prabhjotsingh424
    @prabhjotsingh424 7 месяцев назад +1

    ਸਤਿ ਬਚਨ

  • @LUCKY23869
    @LUCKY23869 7 месяцев назад +3

    ਧੰਨ ਬਾਬਾ ਜੀ 🌹🌻💖

  • @baljitkaur4558
    @baljitkaur4558 6 месяцев назад +2

    Wahaguru ji 🙏🏻

  • @charanjitkaur9230
    @charanjitkaur9230 5 месяцев назад +1

    🙏🏼🙏🏼🙏🏼🙏🏼🙏🏼

  • @jaspreetRkaur0823
    @jaspreetRkaur0823 7 месяцев назад +2

    Veer g ik video sant mahapurush mohinder singh ji dhiano majre(sanghol) vale, ohna de jevan te sachkhand janh takk da safar v sade nal samjha kro bhut chnga lgda eda mahapurusha diya gallan ohna de bachan sunn... Aasi tan pta ni kithe sa odon te naseeba ch ohna da milap ni hoya uss janam ch prr iss janam ch jroor santsang krke ohna de charana nal judna ae..

  • @harsantsinghbhangu9113
    @harsantsinghbhangu9113 4 месяца назад +1

    🙏🙏🙏🚩🚩

  • @amarjotsingh6695
    @amarjotsingh6695 7 месяцев назад +1

    Baba ji ta os time nall hi si guru sahib nall

  • @rimplekapoor1586
    @rimplekapoor1586 10 дней назад

    Waheguru waheguru ji 🙏❤️

  • @user-ku4wz1yi3y
    @user-ku4wz1yi3y 7 месяцев назад +3

    ,,🙏🙏

  • @satwantsinghwaheguruji843
    @satwantsinghwaheguruji843 7 месяцев назад +2

    7me pumeka Dhan malak san baba ji ❤❤❤❤❤❤❤❤❤

    • @naviii949
      @naviii949 2 месяца назад +1

      ਤੁਰੀਆ ਅਵਸਥਾ,, ਵਾਹਿਗੁਰੂ ਜੀ l

  • @manjitkaurhundal5018
    @manjitkaurhundal5018 Месяц назад

    🙏🏻🙏🏻🙏🏻🙏🏻

  • @jaswantgill8350
    @jaswantgill8350 7 месяцев назад +2

    DHANVAAD ji

  • @jsingh9981
    @jsingh9981 7 месяцев назад +4

    Dhan Dhan Kartar Singh ji J.S u.k

  • @jasdeepkaur3890
    @jasdeepkaur3890 7 месяцев назад +2

    Bilkul sahi g!!

  • @user-sj4xx2ub3o
    @user-sj4xx2ub3o 7 месяцев назад +4

    Mere nanke ghr a mama ji nu mile c gurughr silver. Coins hun v gurughr jhandemajra rkhe a

  • @davindersingh236
    @davindersingh236 7 месяцев назад +3

    Baba ji de updesh simran, jugtiyan ute v daso 🙏

  • @user-ku4wz1yi3y
    @user-ku4wz1yi3y 7 месяцев назад +4

    ,,🙏🙏🙏🙏🙏

  • @nav8472
    @nav8472 7 месяцев назад +2

    ਜਿੱਥੇ ਜਿੱਥੇ ਆਹ ਬਾਬਾ ਗਿਆ ਉਥੇ ਹੀ ਲੋਕ ਰਹਿ ਗਏ ਬਾਕੀ ਦੁਨੀਆਂ ਤਾ ਪਤਾ ਨਹੀਂ ਲੱਗਾ ਕਿਧਰ ਗਈ

  • @kartarniwas18
    @kartarniwas18 7 месяцев назад +2

    🙏🙏🙏🙏🙏🙏🙏

  • @H0NEY_X1
    @H0NEY_X1 7 месяцев назад +1

    🙏🏻❤️🙏🏻

  • @kartarniwas18
    @kartarniwas18 7 месяцев назад

    🙏🙏🙏🙏🙏🙏🙏

  • @manjitkaur685
    @manjitkaur685 7 месяцев назад +1

    Sant baba sukhveer singh kandhole vale