ਉਹ ਬ੍ਰਹਮਗਿਆਨੀ ਸੰਤ, ਜਿਨ੍ਹਾਂ ਸੰਗਤਾਂ ਦੇ ਦੁੱਖ/ਰੋਗ ਆਪਣੇ ਉੱਤੇ ਲਏ |

Поделиться
HTML-код
  • Опубликовано: 11 апр 2024
  • ‪@teleteshan‬ ਉਹ ਪਵਿੱਤਰ ਅਸਥਾਨ, ਜਿਸਨੂੰ ਮਹਾਨ ਤਪੱਸਵੀ ਤੇ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦਾ ਤਪ ਸਥਾਨ ਕਿਹਾ ਜਾਂਦਾ ਹੈ। ਜਿਲ੍ਹਾ ਫ਼ਤਿਹਗੜ੍ਹ ਸਾਹਿਬ "ਚ ਸਥਿਤ ਹੰਸਾਲੀ ਸਾਹਿਬ ਦੀ ਅਸੀਂ ਗੱਲ ਕਰ ਰਹੇ ਹਾਂ। ਸੱਚਖੰਡ ਵਾਸੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜਨਮ ਤੋਂ ਹੀ ਬ੍ਰਹਮਗਿਆਨੀ ਸਨ ਤੇ ਬਚਪਨ ਤੋਂ ਹੀ ਉਹਨਾਂ ਦੀ ਜ਼ਿੰਦਗੀ "ਚ ਹੁੰਦੇ ਗਏ ਚਮਤਕਾਰਾਂ ਤੋਂ ਕੋਈ ਅਨਜਾਣ ਨਹੀਂ ਹੈ, ਸ਼ਾਇਦ ਇਸੇ ਕਰਕੇ ਦੁਨੀਆ ਭਰ ਦੇ ਕਰੋੜਾਂ ਸ਼ਰਧਾਲੂ ਬਾਬਾ ਜੀ ਪ੍ਰਤੀ ਅਸੀਮ ਆਸਥਾ ਰੱਖਦੇ ਆ ਰਹੇ ਹਨ। ਲੱਖਾਂ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਸੰਤ ਬਾਬਾ ਅਜੀਤ ਸਿੰਘ ਜੀ ਨੇ ਚਮਤਕਾਰੀ ਕਿਰਪਾ ਢੰਗ ਨਾਲ ਉਹਨਾਂ ਦੇ ਵੱਡੇ ਵੱਡੇ ਦੁੱਖਾਂ ਨੂੰ ਦੂਰ ਕੀਤਾ ਹੈ। ਕਿਹਾ ਜਾਂਦਾ ਹੈ ਬਾਬਾ ਜੀ ਲੋਕਾਂ ਦੇ ਵੱਡੇ ਵੱਡੇ ਦੁੱਖ ਤੇ ਰੋਗ ਆਪਣੇ ਪਿੰਡੇ ਉੱਤੇ ਲੈਂਦੇ ਆਏ ਹਨ। ਬਾਬਾ ਜੀ ਦੇ ਚਮਤਕਾਰੀ "ਕਿਰਪਾ" ਸ਼ਬਦ ਕਰਕੇ ਸ਼ਰਧਾਲੂਆਂ ਦੀ ਗਿਣਤੀ ਲਗਾਤਾਰ ਕਈ ਗੁਣਾ ਵੱਧਦੀ ਹੀ ਚਲੀ ਗਈ। ਸ਼ਰਧਾਲੂ ਬਾਬਾ ਜੀ ਤੋਂ ਅੱਗਿਆ ਲਏ ਬਿਨਾਂ ਕੋਈ ਵੀ ਕਾਰਜ ਨਹੀਂ ਸੀ ਕਰਦੇ। ਫੇਰ 1 ਜਨਵਰੀ 2015 ਦਾ ਉਹ ਦਿਨ ਵੀ ਆਇਆ ਜਦੋਂ ਬਾਬਾ ਅਜੀਤ ਸਿੰਘ ਜੀ ਆਪਣੇ ਪੰਜ ਭੂਤਕ ਸ਼ਰੀਰ ਨੂੰ ਤਿਆਗ ਕੇ ਸੱਚਖੰਡ "ਚ ਵਿਰਾਜਮਾਨ ਹੋ ਗਏ। ਲੱਖਾਂ ਸ਼ਰਧਾਲੂ ਦੇਸ਼ਾਂ ਵਿਦੇਸ਼ਾਂ ਤੋਂ ਸਭ ਕੰਮਕਾਰ ਛੱਡ ਕੇ ਰਾਤੋਂ ਰਾਤ ਬਾਬਾ ਜੀ ਦੇ ਅੰਤਿਮ ਦਰਸ਼ਨ ਕਰਨ ਪਹੁੰਚ ਗਏ। ਬਾਬਾ ਜੀ ਨੂੰ ਭਿਬੋਰ ਸਾਹਿਬ(ਨੰਗਲ) ਪੰਜਾਬ ਵਿੱਚ ਜਲ਼ ਸਮਾਧੀ ਦਿੱਤੀ ਗਈ। ਉਸ ਤੋਂ ਬਾਅਦ ਉਹਨਾਂ ਦੇ ਨਿੱਜੀ ਅੰਗ ਸੇਵਕ ਬਾਬਾ ਪਰਮਜੀਤ ਸਿੰਘ ਜੀ ਨੂੰ ਹੰਸਾਲੀ ਸਾਹਿਬ ਦੇ ਮੁੱਖ ਸੇਵਾਦਾਰ ਵੱਜੋਂ ਨਿਯੁੱਕਤ ਕੀਤਾ ਗਿਆ। ਬਾਬਾ ਪਰਮਜੀਤ ਸਿੰਘ ਜੀ ਬਾਰੇ ਵੀ ਦੁਨੀਆਂ ਭਰ ਦੇ ਲੋਕ ਅੱਧਾ ਅਧੂਰਾ ਸੱਚ ਹੀ ਜਾਣਦੇ ਨੇ। ਉਹ "NAVY" ਵਿੱਚ ਅਫ਼ਸਰ ਵੱਜੋਂ ਤਾਇਨਾਤ ਰਹੇ, ਜਿਹਨਾਂ ਨੂੰ ਇੱਕ ਦਿਨ "ਚ 3 ਦਿਲ ਦੇ ਦੌਰੇ ਪੈਣ ਤੋਂ ਬਾਅਦ ਡਾਕਟਰਾਂ ਵੱਲੋਂ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਸੀ ਪ੍ਰੰਤੂ ਇੱਕ ਵੱਡਾ ਚਮਤਕਾਰ ਉਹਨਾਂ ਨਾਲ ਵੀ ਵਾਪਰਿਆ। ਬਾਬਾ ਪਰਮਜੀਤ ਸਿੰਘ ਜੀ ਦਾ ਕਹਿਣਾ ਹੈ ਕਿ ਮੈਂ 65 ਵਰ੍ਹੇ ਦੀ ਉਮਰ "ਚ ਸ਼ਰੀਰ ਛੱਡ ਚੁੱਕਾ ਸੀ ਪ੍ਰੰਤੂ ਅੱਜ 70 ਵਰ੍ਹੇ ਦਾ ਹੋ ਕੇ ਵੀ ਮੈਂ ਵੱਡੇ ਬਾਬਾ ਜੀ ਵੱਲੋਂ ਦਿੱਤੀ ਉਮਰ ਭੋਗ ਰਿਹਾ ਹਾਂ। ਬਾਬਾ ਅਜੀਤ ਸਿੰਘ ਜੀ ਦੇ ਪਿਛਲੇ ਜਨਮ ਅਤੇ ਇਸ ਜਨਮ ਦੇ ਐਸੇ ਰਾਜ਼ ਤੇ ਚਮਤਕਾਰ ਜਿਹਨਾਂ ਬਾਰੇ ਕੋਈ ਨਹੀਂ ਜਾਣਦਾ। ਵੱਡੇ ਬਾਬਾ ਜੀ ਲਈ ਮਾਇਆ(ਪੈਸਿਆਂ) ਵਾਸਤੇ ਵਿਸ਼ੇਸ਼ ਕਿਸਮ ਦੀ ਪੋਸ਼ਾਕ ਬਣਵਾਈ ਜਾਂਦੀ ਸੀ, ਜਿਸਦੀਆਂ ਆਮ ਕੁੜਤੇ ਨਾਲੋ ਕੀਤੇ ਵੱਧ ਅਤੇ ਵੱਡੀਆਂ ਵੱਡੀਆਂ ਜੇਬਾਂ ਸਨ, ਜੋ ਹਮੇਸ਼ਾ ਪੈਸਿਆਂ ਨਾਲ ਭਰੀਆਂ ਰਹਿੰਦੀਆਂ ਸਨ, ਪਰ ਉਹਨਾਂ ਮਹਾਂਪੁਰਸ਼ਾਂ ਨੂੰ ਮਾਇਆ ਤੋਂ ਨਿਰਲੇਪ ਵੀ ਮੰਨਿਆ ਜਾਂਦਾ ਸੀ। ਉਹ ਕਿਉਂ?
    ਬਾਬਾ ਜੀ ਨੇ ਕਿਵੇਂ ਸੰਗਤਾਂ ਦੇ ਇਕੱਲੇ ਇਕੱਲੇ ਦੁੱਖ ਨੂੰ ਆਪਣੇ ਪਿੰਡੇ ਉੱਤੇ ਹੰਢਾਇਆ?
    ਅੱਜ ਸਾਡੇ ਪ੍ਰੋਗਰਾਮ "ਪਾਕ ਦਹਿਲੀਜ਼ਾਂ" ਵਿੱਚ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ ਆਪਣੀ ਜ਼ੁਬਾਨੀ ਖੋਲਣਗੇ ਉਹ ਸਾਰੇ ਰਾਜ਼, ਜੋ ਹੁਣ ਤੱਕ ਰਾਜ਼ ਹੀ ਰਹੇ।
    Arun Ahuja l Tele teshan l Vicky Dhindsa | Paak Dehlizan l Ep - 1
    #teleteshan #ArunAhuja #VickyDhindsa #santbabaajitsinghjihansaliwale #hansali #fatehgarhsahib #punjab #gurukirpa #waheguru #gurugranthsahibji #gurubani #santkripa #shrihitradhakripa #bhajanmarg #puransant #bhajankirtan #gurbani
    Subscribe to our channel: / @teleteshan
    -------------------------------------------------------------------------------------------------------------
    Like us on Facebook: profile.php?...
    Follow us on Instagram: / teleteshan

Комментарии • 274

  • @manimaan6275
    @manimaan6275 2 месяца назад +50

    ਮੇਰਾ ਸੁਪਨਾ ਹੈ ਇਸ ਪਵਿੱਤਰ ਅਸਥਾਨ ਤੇ ਆਕੇ ਮੱਥਾ ਟੇਕਣ ਦਾ ❤😊 ਵਾਹਿਗੁਰੂ ਜੀ ਪੂਰਾ ਕਰਨ ❤

    • @tajwrsingh5990
      @tajwrsingh5990 2 месяца назад +10

      ਜਰੂਰ ਬਾਬਾ ਜੀ ਬੁਲਾਉਣ ਗੇ ਜੀ 🙏🏻

    • @manimaan6275
      @manimaan6275 2 месяца назад +1

      @@tajwrsingh5990 ਵਾਹਿਗੁਰੂ ਜੀ

    • @gurimomy8100
      @gurimomy8100 2 месяца назад +2

      Jroor aao

    • @manishkumar3164
      @manishkumar3164 Месяц назад +2

      Ji jrur ao

    • @hansaliwalapreet812
      @hansaliwalapreet812 Месяц назад +2

      Early awo ji..gbu always ji 🙏 WAHEGURU ji 🙏

  • @dayasingh3989
    @dayasingh3989 День назад

    ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ

  • @user-eq5gr8io2k
    @user-eq5gr8io2k Месяц назад +5

    ,, ਬਾਬਾ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਫਤਿਹ

  • @AmarjitSingh-nw9vg
    @AmarjitSingh-nw9vg Месяц назад +8

    ਧੰਨ ਗੁਰੂ ਨਾਨਕ ਦੇਵ ਜੀ ਤੰਦਰੁਸਤੀ ਬਖਸਵਨੀ ਧੰਨ ਧੰਨ ਬਾਬਾ ਜੀ ਹੰਸਾਲ਼ੀ ਵਾਲੇ ਕਿਰਪਾ ਰੱਖਿਓ ਜੀ

  • @harishdhiman8893
    @harishdhiman8893 3 месяца назад +14

    ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਸਾਹਿਬ ਵਾਲੇ🙏🙏🙏🌹🌹🌹🙏🙏🙏🌹🌹🌹

  • @balramrathore2554
    @balramrathore2554 Месяц назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਮੇਰੇ ਪਿਆਰੇ ਗੁਰੂ ਨਾਨਕ ਸਾਹਿਬ ਜੀ , ਮੇਰੇ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ , ਮੇਰੇ ਪਿਆਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ , ਮੇਰੇ ਪਿਆਰੇ ਸਾਰੇ ਸ਼ਹੀਦ ਸਿੰਘ ਭੂਝੰਗੀਆਂ , ਸੰਤਾਂ ਮਹਾਂਪੁਰਸ਼ਾਂ , ਘਟ ਘਟ ਵੱਸਦੇ ਸ਼੍ਰੀ ਗੋਬਿੰਦ , ਸ਼੍ਰੀ ਹਰੀ ਵਾਸੁਦੇਵ ਨਿਰੰਕਾਰ ਅਕਾਲਿ ਪੁਰਖ ਪਰਮਪਰਮਾਤਮਾ , ਸ਼੍ਰੀ ਵਾਹਿਗੁਰੂ ਜੀਓ , ਅਰਦਾਸ ਬੇਨਤੀ ਤਰਲਾ ਹੈ ਆਪ ਜੀ ਦੀ ਅਸੀਮ ਅਸੀਸ ਸਦਕਾ , ਕਰੋ ਹੁਣ ਕ੍ਰਿਪਾ ਕੱਟ ਦਿਓ ਲੇਖਾ ਜੋਖਾ ਜਨਮਾ ਜਨਮਾਂਤਰਾਂ ਦਾ , ਤੇ ਲਓ + ਨਾਨਕ ਲੀਨ ਭਯੋ ਗੋਬਿੰਦ ਸਿਓ ਜਿਓ ਪਾਨੀ ਸੰਗ ਪਾਨੀ + ਹੇ ਮਹਾਂਪੁਰਖੋ ਆਪ ਜੀ ਦੀ ਅਸੀਮ ਅਸੀਸ ਸਦਕਾ ਵਰਤਾਓ ਵਰਤਾਰਾ , ਹਲਤ ਪਲਤ ਸੰਵਾਰ ਕੇ ਮੇਲ ਲਓ ਜਿਓ ਪਾਣੀ ਸੰਗ ਪਾਣੀ ਮਿਲ ਜਾਂਦਾ ਹੈ , ਦਯਾ ਕਰੋ ਤਰੁੱਠ ਪਵੋ ਅੰਤਰਜਾਮੀ ਜੀ
    ਦਯਾ ਕਰੋ ਅੰਤਰਜਾਮੀ ਘਟ ਘਟ ਵਾਸੀ ਅਭਿਨਾਸੀ
    ਦਯਾ ਦੇ ਸਾਗਰ , ਰਹਿਮਤ ਕਰੋ ਜੀ , ਮੇਰਾ ਗੁਣ ਅਵਗੁਣ ਨਾ ਬੀਚਾਰੋ ਮੇਰੇ ਮਾਲਿਕ , ਜਿੱਡਾ ਸਾਗਰ ਨੀਰ ਭਰਿਆ ਉਸ ਤੋਂ ਅਰਬਾਂ ਖਰਬਾਂ ਲੱਖਾਂ ਕਰੋੜਾਂ , ਗਿਣਤੀਆਂ ਮਿਨਤੀਆਂ ਤੋਂ ਕਿਤੇ ਵਧੇਰੇ ਮੈ ਗੁਨਹਗਾਰ ਦੇ ਗੁਨਾਹ ਹਨ , ਲੇਖਾ ਤਾ ਚੁੱਕਤਾ ਕਦੇ ਹੋ ਹੀ ਨਹੀਂ ਸਕਦਾ , ਇੱਕ ਵਾਰ ਰਹਿਮ ਤਰਸ ਦੀ ਅਸੀਮ ਬਖ਼ਸ਼ੀਸ਼ ਕਰਦੇ ,ਮੇਰੇ ਵਰਗੇ ਮੰਗਤੇ ਨਹੀ ਹੋਣੇ , ਤੇਰੇ ਵਰਗਾ ਦਾਤਾ ।

  • @RamSingh-wt2vq
    @RamSingh-wt2vq Месяц назад +18

    ਜਵਾਲਾ ਜੀ ਨਹੀਂ, ਧੰਨ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ।

    • @luckytanda
      @luckytanda Месяц назад +6

      ਇੰਟਰਵਿਊ ਲੈਣ ਵਾਲੇ ਹਾਲੇ ਬੱਚੇ ਆ , ਇਹਨਾਂ ਨੂੰ ਕੀ ਪਤਾ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਬਾਰੇ

    • @naviii949
      @naviii949 Месяц назад +4

      ​@@luckytanda ਇਕ ਸੰਤ ਹੋਏ ਹਨ ਧੰਨ ਧੰਨ ਨਾਭ ਕੰਵਲ ਰਾਜਾ ਸਾਹਿਬ l ਧੰਨ ਧੰਨ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆ ਵਾਂਗ, ਓਹ ਵੀ ਬਹੁਤ ਕਮਾਈ ਵਾਲੇ ਹੋਏ ਹਨ l ਧੰਨ ਰਾਜਾ ਸਾਹਿਬ l🙏

    • @naviii949
      @naviii949 Месяц назад +5

      ਧੰਨ ਧੰਨ ਬਾਬਾ ਜਵਾਲਾ ਸਿੰਘ ਜੀ l❤
      ਧੰਨ ਧੰਨ ਬਾਬਾ ਅਜੀਤ ਸਿੰਘ ਜੀ l❤

    • @peterbiltia
      @peterbiltia День назад +1

      ਪਾਕ ਦਹਲੀਜਾਂ ਵਾਲਿਓ ਅਵਾਜ਼ ਚ ਸੁਧਾਰ ਕਰੋ ਮਹਾਂਪੁਰਸ਼ਾਂ ਦੀ ਅਵਾਜ ਦੇ ਨਾਲ ਸਾਂ-ਸਾਂ ਦੀ ਖਰਾਬੀ ਆ ਰਹੀ ਪੂਰੀ ਇੰਟਰਵਿਊ ਵਿੱਚ ਸੋ ਅਗੇ ਕਿਸੇ ਇੰਟਰਵਿਊ ਵਿੱਚ ਇਸ ਨੂੰ ਬੰਦ ਕਰੋ

  • @saminderkaur3591
    @saminderkaur3591 Месяц назад +7

    ਸਚ ਖੰਡ ਵਾਸੀ ਧੰਨ ਧੰਨ ਸੰਤ ਅਜੀਤ ਸਿੰਘ ਸਾਹਿਬ ਜੀ ਹੰਸਾਲੀ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ 🙏🙏

  • @navjotgurm729
    @navjotgurm729 Месяц назад +21

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਸੰਤ 🎉🎉🎉🎉🎉🎉🎉🎉🎉

  • @manishkumar3164
    @manishkumar3164 2 месяца назад +9

    Dhan dhan baba ajit Singh ji baba parmjit Singh ji Jinna da mere te mere pariwar te hamesha hi hath reha bhawe khushiya hon ja gam ashirwad chamatkar hoye ne ❤❤

  • @udeysingh7345
    @udeysingh7345 Месяц назад +6

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🎉🎉🎉🎉🎉🎉🎉🎉🎉🎉🎉🎉

  • @rajindergill5653
    @rajindergill5653 13 дней назад

    Dhan Dhan SRI GURU NANAK DEV JI MAHRAJ Dhan baba Ajit Singh ji Hansali Saab Wale

  • @farmertv5483
    @farmertv5483 Месяц назад +4

    Baba Ajit singh ji hansali sahib wale bahut nek rooh sn. MAHAPURAKH JI

  • @naviii949
    @naviii949 Месяц назад +8

    ਧੰਨ ਧੰਨ ਸ੍ਰੀ ਪੂਰਨ ਸੰਤ ਅਜੀਤ ਸਿੰਘ ਜੀ l ❤❤❤❤❤❤❤❤❤❤

  • @tajwrsingh5990
    @tajwrsingh5990 2 месяца назад +7

    ਧੰਨ ਧੰਨ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ 🙏🏻❤🙏🏻

  • @jaspal7441
    @jaspal7441 Месяц назад +13

    ਬਾਬਾ ਜੀ ਅਜ ਵੀ ਸਪਨੀਆ ਚ ਆ ਕ ਆਪਣੀ ਸੰਗਤ ਦੇ ਦੁਖ ਕਸਟ ਕਟਦੇ ਨੇ ਇਹ ਮੇਰੀ ਹੜਬੀਤੀ ਹੈ ਜੀ🙏🙏🙏🙏🙏

    • @LalitaSharma-sx5we
      @LalitaSharma-sx5we Месяц назад +2

      Dhan Dhan waheguru ji 🙏🙏 Sab pe Mehar Karo🙏🙏

    • @hansaliwalapreet812
      @hansaliwalapreet812 18 дней назад +1

      Dhan2 Guru mharaj Hansali Sahib ji 🙏 pal2 kirpa krde rho ji 🙏

  • @arvindersingh7820
    @arvindersingh7820 Месяц назад +6

    ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਸਾਹਿਬ ਵਾਲੇ

  • @kamaljit22kaur95
    @kamaljit22kaur95 9 дней назад

    Waheguru ji waheguru ji waheguru ji waheguru ji waheguru ji waheguru ji

  • @harvinderuppal8467
    @harvinderuppal8467 День назад

    Satnam shri waheguru g 🙏

  • @Be.a.__men
    @Be.a.__men 11 дней назад +1

    Waheguru ji 🙏

  • @user-cq4fz3km8w
    @user-cq4fz3km8w Месяц назад +4

    ਸੰਤਾ ਦੀਆਂ ਖੇਡਾਂ ਰੱਬ ਹੀ ਜਾਣੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @user-bc2yb6uz7h
    @user-bc2yb6uz7h Месяц назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @amnbnipal1393
    @amnbnipal1393 2 месяца назад +4

    ਵਾਹਿਗੁਰੂ ਜੀ ਮੇਰਾ ਰੱਬ ਮੇਰੇ ਧੰਨਧੰਨ ਬ੍ਰਹਿਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ❤❤❤❤❤❤

  • @harmanjeet866
    @harmanjeet866 3 месяца назад +7

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ,,,

  • @bittumlp3536
    @bittumlp3536 Месяц назад +5

    ਮੇਰਾ.ਬਹੁਤ. ਮਨ.ਲੋਚਦਾ.ਦਰਸਨ.ਕਰਨ.ਨੂ.ਵਾਹਿਗੁਰੂ. ਜੀ.ਮੇਹਰ.ਕਰਨ.ਜੀ

  • @gurmitkaur6498
    @gurmitkaur6498 Месяц назад +3

    Dhan Dhan Baba Ajit Singh ji Maharaj 🙏🏽🙇🙇🙇❤️🌹🙏🏽

  • @harjitkaurgill3970
    @harjitkaurgill3970 Месяц назад +5

    ਹਾ ਜੀ ਸਾਡੇ ਬਾਬਾ ਜੀ ਖੁਦ ਰਬ ਸੀ

  • @gurbani643
    @gurbani643 Месяц назад +4

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ 🙏

  • @Amanpreetkaur-pe2xe
    @Amanpreetkaur-pe2xe Месяц назад +2

    Mera rabb Mera hansali wale maharaj ji ❤

  • @user-ub4yg3fc8e
    @user-ub4yg3fc8e Месяц назад +4

    Dhan Dhan Baba Ajit Singh Ji Hansali Wale ❤🎉❤

  • @surindersandhu4107
    @surindersandhu4107 Месяц назад +3

    Dhan Dhan Baba Ajit singh ji Maharaj ji nu kooten koot parnamm.

  • @daljeetkaur4548
    @daljeetkaur4548 3 месяца назад +7

    ਧੰਨ ਧੰਨ ਅਜੀਤ ਸਿੰਘ ਜੀ ਹੰਸਾਲੀ ਵਾਲੇ 🙏🙏

  • @MandeepSingh-ih2gj
    @MandeepSingh-ih2gj Месяц назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @bahadur4281
    @bahadur4281 Месяц назад +4

    ਧੰਨ ਗੁਰੂ ਨਾਨਕ ਦੇਵ ਜੀ ਤੰਦਰੁਸਤੀ ਬਖਸ਼ਨੀ ਧੰਨ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ

  • @jagtar9311
    @jagtar9311 Месяц назад +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @feetnessboy786
    @feetnessboy786 2 месяца назад +5

    ਵਾਹਿਗੁਰੂ ਜੀ 😢 🙏
    ਧੰਨ ਧੰਨ ਬਾਬਾ ਅਜਿਤ ਸਿੰਘ ਹੰਸਾਲੀ ਸਾਹਿਬ ਵਾਲੇ ਜੀ
    ਧੰਨ ਧੰਨ ਬਾਬਾ parmjeet singh ਜੀ 🙏🙏

  • @SonuSingh-bv3jy
    @SonuSingh-bv3jy Месяц назад +2

    ਵਹਿਗੁਰੂ ਜੀ ❤❤

  • @desivlogger8335
    @desivlogger8335 Месяц назад +2

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ❤🙏🙏🙏🙏🙏🙏❤️

  • @satwinderkaur-ko4mf
    @satwinderkaur-ko4mf Месяц назад +2

    Vaheguru ji 🙏🙏🙏🙏🙏

  • @user-cd8gp1nw6o
    @user-cd8gp1nw6o 3 дня назад

    ❤ waheguru ji ❤

  • @user-nq4kc5rg3s
    @user-nq4kc5rg3s Месяц назад +3

    Waheguru waheguru waheguru dhan waheguruji 🙏🙏❤

  • @talveenjapnaad1221
    @talveenjapnaad1221 Месяц назад +2

    ਵਾਹਿਗੁਰੂ ਜੀ🙏🙏

  • @ajitcheema6593
    @ajitcheema6593 Месяц назад +2

    Waheguru Ji Ka Khalsa
    Waheguru Ji Ki Fateh 💐🙏🙏💐

  • @arminderKaur-yb7zk
    @arminderKaur-yb7zk Месяц назад +3

    Waheguru ji

  • @Dilbag-er9re
    @Dilbag-er9re 25 дней назад +1

    DHAN dhan sant baba ajeet singh ji hansali vale

  • @davinderlambardar5637
    @davinderlambardar5637 Месяц назад +3

    Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @manpreetguraya-jm8cy
    @manpreetguraya-jm8cy Месяц назад +2

    ਞਾਹਿਗੂਰ ਞਾਹਿਗੂਰ ਞਾਹਿਗੂਰ ਜੀ🙏🙏

  • @SukhwinderKaur-yd7qt
    @SukhwinderKaur-yd7qt Месяц назад +1

    Hear touching katha baba ji and Paramjeet Singh baba ji.God bless you long happy and prosperous life.Baheguru ji mehar karo ji 🙏🙏 ji 🙏🙏

  • @user-tl1ru7ob2j
    @user-tl1ru7ob2j Месяц назад +3

    ❤WAHEGURU JI ❤

  • @ParminderKaur-uy2hn
    @ParminderKaur-uy2hn 11 дней назад

    Sant Baba Ajit Singhji Hansaly. Sahibji Waha gurujiWahguru jikalsa

  • @DhadiTarsem
    @DhadiTarsem Месяц назад +14

    ਰੁਮਾਲ ਵਾਲ਼ੇ ਵੀਰ,,,, ਮਹਾਂਪੁਰਖ ਜਦ ਬਚਨ ਕਰ ਰਹੇ ਹੋਣ ਕਾਕਾ ਜੀ ਟੋਕੀਦਾ ਨਹੀਂ ,, ਪੁੱਤ ਜੀ ਗੁੱਸਾ ਨਾ ਕਰਿਓ ਬਾਕੀ ਆਪ ਜੀ ਦਾ ਧੰਨਵਾਦ ਜੋ ਬਚਨ ਕਮਾਈ ਵਾਲੇ ਬਾਬਾ ਜੀ ਦੇ ਸਰਬਣ ਕਰਵਾਏ❤ ਇਕ ਬਚਨ ਹੋਰ ਸ੍ਰੀ ਮਾਨ ਸੰਤ ਬਾਬਾ ਜੀ ਜਵਾਲਾ ਸਿੰਘ ਜੀ ਹਰਖੋਵਾਲ਼ ਵਾਲ਼ੇ ਬਹੁਤ ਵਡੀ ਹਸਤੀ ਹਨ ਉੱਨਾ ਦਾ ਨਾਮ ਵੀ ਸਤਕਾਰ ਨਾਲ ਲਿਆ ਕਰੋ 🙏🏻

    • @Priya0622
      @Priya0622 7 дней назад

      Sahi gal aa vich hi bol paye Anni badi gal karde c baba ji 😢

    • @DhadiTarsem
      @DhadiTarsem 4 дня назад

      🙏🏻🙏🏻🙏🏻🙏🏻🙏🏻🙏🏻🙏🏻🙏🏻

  • @user-og8mw8yk9l
    @user-og8mw8yk9l 10 дней назад

    Waheguru ji Waheguru ji

  • @kiranjitkaur6622
    @kiranjitkaur6622 Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @gurvinderkaur569
    @gurvinderkaur569 2 месяца назад +2

    ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ

  • @user-kn5zu5mn2t
    @user-kn5zu5mn2t 2 месяца назад +5

    Dhan Dhan puran brahmgyani sant baba ajit singh ji mahraj hansali wala
    Dhan Dhan puran brahmgyani sant baba ram singh ji mahraj ganduan wala🙏❤️

  • @HarpreetKaur-bl8xl
    @HarpreetKaur-bl8xl 3 месяца назад +3

    Dhan sant maharaj g

  • @bittumlp3536
    @bittumlp3536 Месяц назад +1

    ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਹਿ

  • @2017manmeet
    @2017manmeet 3 месяца назад +2

    Waheguru ji dhan dhan puran bhramgiyani sant baba Ajit Singh ji Maharaj ਹੰਸਾਲੀ ਵਾਲੇ

  • @iammesandhu
    @iammesandhu 3 месяца назад +13

    ਜਿਹਨਾਂ ਵੀਰਾਂ ਨੇ ਬਾਵਾ ਜੀ ਦੇ ਜੀਵਨ ਤੋ ਸੰਗਤਾਂ ਨੂੰ ਜਾਣੂ ਕਰਵਾਇਆ ਉਨ੍ਹਾਂ ਦਾ ਦਿਲੋਂ ਧੰਨਵਾਦ 🙏🏻🙏🏻
    ਇਕ ਵੀਡੀਓ ਸੰਤ ਬਾਵਾ ਬਲਵੰਤ ਸਿੰਘ ਸਿਹੋੜੇ ਸਾਹਿਬ ਵਾਲਿਆ ਦੇ ਜੀਵਨ ਬਾਰੇ ਵੀ ਜਰੂਰ ਬਣਾਓ ਜੀ 🙏🏻🙏🏻

  • @amarjitsingh845
    @amarjitsingh845 Месяц назад +1

    Baba Ji kirpa Karo ji

  • @malwaboy2007
    @malwaboy2007 Месяц назад +4

    ਹੰਸਾਲੀ ਵਾਲ਼ੇ ਬਾਬਾਜੀ ਨੇ ਸਾਰੀ ਦੁਨੀਆ ਦੇ ਸੰਕਟ ਟਾਲੇ ਹਨ ।ਜੋ ਸੁਣਿਆ ਹੈ ਕਿ ਜਦ ਵੀ ਕੋਈ ਮਹਾਪੁਰਸ਼ ਬ੍ਰਹਮੰਡ ਦੇ ਵਹਾਅ ਨੂੰ ਬਦਲਦੇ ਹਨ ਇਹ ਪ੍ਰਕਿਰਿਆ ਮਹਾਪੁਰਸ਼ ਦੇ ਸਰੀਰ ਵਿਚ ਵੀ ਬਦਲਾਉ ਲਿਆ ਦਿੰਦੀ ਹੈ।
    ਬਾਬਾ ਜੀ ਨੇ ਤਾ ਅਣਗਿਣਤ ਮਨੁੱਖਾਂ ਦੇ ਕਸ਼ਟ ਨਿਵਾਰਨ ਕਰੇ ਹਨ , ਕਦੇ ਸੋਚ ਕੇ ਦੇਖਣਾ। ਇਹ ਕੋਈ ਮਨਘੜਤ ਗਲਾਂ ਨ੍ਹੀ ,ਸਿਰਫ ਬਾਬਾ ਜੀ ਨੂੰ ਜਿਹੜਾ ਮਿਲਿਆ ਹੈ ਓਹੀ ਸਮਝ ਸਕਦਾ ਹੈ । ਨਹੀਂ ਤਾ ਪੜ੍ਹਨ ਵਾਲਾ ਅੰਧਵਿਸਵਾਸ਼ ਕਹਿਕੇ ਅੱਗੇ ਤੁਰ ਜਾਂਦਾ ਹੈ ਹਨੇਰੇ ਵੱਲ ਨੂੰ ।

  • @jagdishsingh9965
    @jagdishsingh9965 20 дней назад +1

    ਵਾਹਿਗੁਰੂ ਜੀ, ਕੋਈ ਸੱਜਣ ਇਹਨਾ ਮਹਾਂਪੁਰਖਾਂ ਨਾਲ ਮਿਲਾ ਦਿਓ,,ਬਹੁਤ ਭਲਾ ਹੋਵੇਗਾ, ਰੱਬ ਸਭ ਦਾ ਭਲਾ ਕਰੇੰ

    • @user-sx1wv5be1e
      @user-sx1wv5be1e 19 дней назад +2

      Veer mere hun eh baba ji sareer vich nhi hnn ,but rohaan ta aaj v hnsali sahib vich hi aw ,

    • @user-sx1wv5be1e
      @user-sx1wv5be1e 19 дней назад +1

      Baba parmjeet Singh ji hn hun es asthan te

    • @sukhpreetsukhidhillon9693
      @sukhpreetsukhidhillon9693 13 дней назад

      ​@@user-sx1wv5be1e baba parmjit Singh ji dasde ne je kuz puchna hove ja ardass krde ne

    • @user-sx1wv5be1e
      @user-sx1wv5be1e 13 дней назад

      @@sukhpreetsukhidhillon9693 haji tuci apne dilo ardaas krna thonu ape pta lg ju ,menu v partakh hoya veere

  • @deeppb1862
    @deeppb1862 2 месяца назад +3

    Dhan mahapurakh baba hazara singh ji nikke ghuman wale

  • @hansaliwalapreet812
    @hansaliwalapreet812 Месяц назад +1

    Dhan2 Guru mharaj Hansali Sahib ji ❤❤❤pal2 kirpa kro ji sade sab te ji ❤❤❤❤❤❤

  • @jagjeetkaur4229
    @jagjeetkaur4229 Месяц назад +1

    Dhan Dhan Baba Ajit Singh ji Mhraj mhar karo ji Dhan Waheguru ji kirpa karo ji Sarbat d Bhal karo Waheguru ji 🙏🙏

  • @hansaliwalapreet812
    @hansaliwalapreet812 Месяц назад +1

    Lots of love ❤❤❤to my Ssssssswwwweeet God Father Hansali Sahib ji mharaj ji ❤❤❤❤❤

  • @KulwinderKaur-qv2mi
    @KulwinderKaur-qv2mi 14 дней назад

    🙏🙏🙏🙏🙏

  • @jotinderdhaliwal2921
    @jotinderdhaliwal2921 Месяц назад +1

    ਵਾਹਿਗੁਰੂ ਜੀ

  • @captaindhillon8444
    @captaindhillon8444 28 дней назад

    🙏🙏🙏

  • @ggill3991
    @ggill3991 Месяц назад +1

    Waheguruji waheguruji waheguruji 🙏🙏🙏🙏🙏🌹

  • @jasuotal2546
    @jasuotal2546 2 месяца назад +1

    Satnam wahegaru ji🙏🙏🙏🙏🙏🙏

  • @manishkumar3164
    @manishkumar3164 2 месяца назад +2

    Main Dhanwad krda tele Teshan channel te puri team members da jinna ne aj eh bahot vdhiya coverage kity loka nu duniya ch wasde Sade Punjab punjabiyat nu baba ji de guru ghr una di jivan bare dsya

  • @davindergill3368
    @davindergill3368 Месяц назад

    Waheguru ji dhan Dhan baba ji sahib ji kirpa karo ji 🙏🙏🙏🙏🙏

  • @karamjeetkaur4347
    @karamjeetkaur4347 2 месяца назад +1

    Waheguru ji waheguru ji waheguru ji waheguru ji waheguru ji 🙏🙏💐💐

  • @user-wq2jo3ue3w
    @user-wq2jo3ue3w 2 месяца назад +1

    Wahegur Maher kr

  • @jotinderdhaliwal2921
    @jotinderdhaliwal2921 Месяц назад

    ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਅਸਥਾਨ ਦੇ ਦਰਸ਼ਨ ਕਰਨ ਦਾ ਮੋਕਾ ਮਿਲੇ
    ਬਾਬਾ ਜੀ ਆਪਣਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰੱਖੋ ਜੀ ਤੁਹਡੀ ਕਿਰਪਾ ਨਾਲ ਅੋਖਾ ਸਮਾਂ ਠੀਕ ਠਾਕ ਜਾਵੇ ॥

  • @simrandhillon6167
    @simrandhillon6167 2 месяца назад +2

    Sant mahinder singh ji badi uchi abasta da malik san ji

  • @sapainderpurewal902
    @sapainderpurewal902 Месяц назад

    ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤

  • @harinderkaur5075
    @harinderkaur5075 Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @arunpalsingh4419
    @arunpalsingh4419 Месяц назад

    ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਕਿਰਪਾ ਕਰਨੀ ਜੀ

  • @ramandeepsingh1563
    @ramandeepsingh1563 2 месяца назад +1

    ❤Waheguru Ji Waheguru ji Waheguru ji Waheguru ji Waheguru ji❤❤❤❤❤❤❤

  • @AvtarNirman
    @AvtarNirman 29 дней назад

    ਵਾਹਿਗੁਰੂ ❤❤❤❤❤❤❤❤

  • @rupindergrewal6379
    @rupindergrewal6379 Месяц назад

    Waheguru ji 🙏🏻 sab te mehar kro ji 🙏🏻 😍

  • @SimranKaur-hp2wu
    @SimranKaur-hp2wu 3 месяца назад

    Dhan dhan baba Ajit Singh ji hansali wale🙏🙏🙏

  • @BhupinderSingh-zh2gt
    @BhupinderSingh-zh2gt Месяц назад

    Waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @navneetkaur10thnewton41
    @navneetkaur10thnewton41 3 месяца назад +1

    Waheguru g ❤️

  • @user-le6tg8rs9e
    @user-le6tg8rs9e 2 месяца назад

    dhan dhan sant baba ajit singh ji hansali vale 🙏🏻 babaji tuc beant a tuhade bina asi kuchni

  • @H0NEY_X1
    @H0NEY_X1 2 месяца назад +1

    ❤️🙏🏻❤️

  • @MA_zone
    @MA_zone Месяц назад

    Bramhh gyani ka darsh vadhbhagi payie
    Bramhh gyani ko bal bal jayie
    Dhan dhan bramh gyani sant baba Ajit Singh ji

  • @gurpalsingh3247
    @gurpalsingh3247 Месяц назад

    Waheuru.satnam

  • @user-lv9wq8jc5w
    @user-lv9wq8jc5w Месяц назад

    Wahe guru🙏 ji

  • @user-lv9wq8jc5w
    @user-lv9wq8jc5w Месяц назад

    Wahe guru🙏 ji sant baba ajit sigh ji❤

  • @sahilpreet7136
    @sahilpreet7136 Месяц назад +1

    🙏🙏

  • @ramandeepsingh8340
    @ramandeepsingh8340 2 месяца назад

    waheguru ji🙏🏻

  • @rajindergill5653
    @rajindergill5653 Месяц назад

    Dhan guru Nanak

  • @manprt5425
    @manprt5425 3 месяца назад

    Waheguru ji ka khalsa
    waheguru ji ki fateh
    Boht chnga lgga sbb sunke, Sant baba Ajit Singh ji beshk sharir karke saade ch nhii rhe prr sangta layi Baba Paramjit Singh ji ohnaa da e roop ne🙏

  • @kuldipsingh8515
    @kuldipsingh8515 3 месяца назад

    Satnam waheguru ji

  • @HappySingh-ox1lh
    @HappySingh-ox1lh Месяц назад

    Waheguru ji mehar kario

  • @Boparai9971
    @Boparai9971 Месяц назад

    Waheguru ji o dhan dhan baba deep Singh ji o dhan dhan sant baba Ajit Singh ji o 🙏🙏🙏🙏

  • @user-oj1kc6hm1x
    @user-oj1kc6hm1x Месяц назад

    dhan dhan sant ajit singh g