ਮਰਨ ਵਰਤ ‘ਤੇ ਬੈਠੇ ਜਗਜੀਤ ਡੱਲੇਵਾਲ ਨੂੰ ਰੁਲਦੂ ਸਿੰਘ ਮਾਨਸਾ ਦੀ ਸਲਾਹ | Puadh TV Punjab

Поделиться
HTML-код
  • Опубликовано: 14 дек 2024

Комментарии • 120

  • @ਸੱਤਾਦਿਆਲਪੁਰਾ
    @ਸੱਤਾਦਿਆਲਪੁਰਾ 4 дня назад +48

    ਤੁਸੀਂ ਏਥੇ ਹੀ ਬੈਠੇ ਰਹੋ ਰੁਲਦਾ ਰਾਮ ਜੀ

  • @ਵਾਹਿਗੁਰੂ-ਰ7ਪ
    @ਵਾਹਿਗੁਰੂ-ਰ7ਪ 4 дня назад +40

    ਇਹ ਸਾਰੇ ਵਿਕਾਉ ਨੇ ਡੱਲੇ ਵਾਲ ਜਿਉਂਦਾ ਰਹੇ❤

  • @BalwinderSingh-sn8gr
    @BalwinderSingh-sn8gr 3 дня назад +25

    ਇਹ ਸਭ ਵਿਕਾਊ ਆ ਡੱਲੇਵਾਲ ਜ਼ਿੰਦਾਬਾਦ ਜ਼ਿੰਦਾਬਾਦ ਰਹਿਣਗੇ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਮਹਾਰਾ ਸੱਚਿਆ ਪਾਤਸ਼ਾਹ ਡੱਲੇਵਾਲ ਦੀ ਸਿਹਤ ਨੂੰ ਤੰਦਰੁਸਤੀ ਬਖਸ਼ਿਸ਼ ਕਰਨ

  • @veersingh7113
    @veersingh7113 4 дня назад +23

    ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੇ ਡੱਲੇਵਾਲ ਸਾਹਿਬ ਨੂੰ ਵਰਤ ਛੱਡਣ ਵਾਸਤੇ ਜੋਰ ਪਾਉਣਾ ਚਾਹੀਦਾ ਹੈ ।ਮੰਗਾਂ ਵਾਸਤੇ ਇਕੱਠੇ ਹੋ ਕੇ ਸੰਘਰਸ਼ ਕਰੋ ।

  • @gurmeetdhaliwal780
    @gurmeetdhaliwal780 4 дня назад +23

    ਤੁਸੀ ਸਾਰੇ ਘਰ ਬੇਠ ਕੇ ਭੋਂਕ ਰਹੇ ਹੋ ਹੁਣ ਤਾਂ ਸਿਰੇ ਲੱਗਿਆ ਪਿਆ ਜੇ ਮਰ ਗਿਆ ਫਿਰ ਉਸ ਭੋਗ ਤੇ ਨਾ ਜਾਣ 😢😢😢

  • @babaladdasinghvlog4828
    @babaladdasinghvlog4828 3 дня назад +18

    ਆਪੋ ਆਪਣੇ ਹੰਕਾਂਰ ਵਿਚ ਜਲੂਸ ਨਾ ਕਢਾਇਉ

  • @HarjinderBhullar-l4e
    @HarjinderBhullar-l4e 3 дня назад +6

    ਰੁਲਦਾ ਸਿਆ ਕਿਸਾਨੀ ਮੰਗਾਂ ਸਾਰਿਆਂ ਦੀਆਂ ਇਕ ਆ, ਸਾਰੇ ਕਿਸਾਨ ਆਪਣੇ ਆ

  • @Kakadharmsinghwala
    @Kakadharmsinghwala 4 дня назад +11

    ਰੂਲਦਾ ਜੀ ਜਦੋਂ ਦੂਜੇ ਆਗੂਆਂ ਨੂੰ ਆਵਦੇ ਨਾਂ ਦੀ ਕੋਈ ਦਿਕੱਤ ਨਹੀਂ ਤੇ ਤੁਹਾਨੂੰ ਘਰ ਬੈਠਿਆਂ ਨੂੰ ਦੂਜੇ ਆਗੂਆਂ ਦੇ ਨਾਂ ਦਾ ਜ਼ਿਆਦਾ ਫ਼ਿਕਰ ਆ,, ਸਿਆਣੇ ਬਣੋ ਫੁੱਟ ਪਾਉਣ ਵਾਲਾ ਕੰਮ ਨਾ ਕਰੋ, ਸਰਕਾਰਾਂ ਤਾਂ ਇਹੋ ਕੁਝ ਚਾਹੁੰਦੀਆਂ ਨੇ

  • @HarjotSingh-u2n
    @HarjotSingh-u2n 4 дня назад +6

    ਰੱਬ ਕਰਕੇ ਇਕ ਹੋ ਜਾਵੋ।

  • @sukhidhillon5641
    @sukhidhillon5641 3 дня назад +9

    ਪਹਿਲੇ ਮੋਰਚੇ ਵਿੱਚ 6-7 ਆਗੂ ਚੋਰੀ ਅਮਿਤ ਸ਼ਾਹ ਨੂੰ ਕਿਉਂ ਮਿਲਣ ਗਏ ਸੀ। ਇਸ ਵਾਰੇ ਵਾਪਸ ਪੰਜਾਬ ਜਾ ਕੇ ਡੱਲੇਵਾਲ ਸਾਹਿਬ ਨੇ ਵੀਡੀਓ ਪਾ ਕੇ ਦੱਸਿਆ ਸੀ
    ਪਹਿਲੇ ਸੰਘਰਸ਼ ਵਿੱਚ ਕੁਝ ਸੁਆਰਥੀ ਆਗੂਆਂ ਦੀ ਵਜ੍ਹਾ ਕਰਕੇ ਇਹ ਸਭ ਹੋ ਰਿਹਾ ਹੈ
    ਰੁਲਦੂ ਤਾ ਹੈ ਹੀ ਰੁਲੱਆ ਹੋਇਆ

  • @TheKhalsaTv
    @TheKhalsaTv 4 дня назад +12

    ਇਹ ਪੰਧੇਰ ਨੂੰ ਈ ਰੋਈ ਜਾਂਦਾ

  • @Babbusingh-ov7mg
    @Babbusingh-ov7mg 4 дня назад +5

    ਵਾਹਿਗੁਰੂ ਜੀ

  • @asdhaliwal2273
    @asdhaliwal2273 3 дня назад +8

    ਵਿਕਾਉ

  • @JashandeepSingh-r3y
    @JashandeepSingh-r3y 3 дня назад +13

    ਵਿਕਾਊ ਯੂਨੀਅਨ

  • @Bhangujatt3191
    @Bhangujatt3191 3 дня назад +2

    ਡੱਲੇਵਾਲ ਸਾਬ ਦਾ ਮਰਨ ਵਰਤ ਛੱਡਵਾ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਅਰਦਾਸ ਕਰਕੇ ਏਕਤਾ ਬਣਾਓ ਡੱਲੇਵਾਲ ਸਾਬ ਵਰਗੇ ਸੁਜਵਾਨ ਲੀਡਰਾ ਦੀ ਬਹੁਤ ਲੋੜ ਹੈ

  • @pargatsingh2652
    @pargatsingh2652 3 дня назад +7

    ਇਹ ਦਸ ਗਵਾਲੀਅਰ ਤੋ ਕਿਨੇ ਰੁਪਏ ਲਏ ਹਨ .ਸ਼ਰਾਬੀ ਆਦਮੀ ਖੂੰਡੇ ਵਾਲੇ ਬਾਬਾ ਵਿਕਾਉ ਮਾਲ ਹੈ .

  • @gurjantsinghdandiwal4857
    @gurjantsinghdandiwal4857 4 дня назад +9

    ਬਗਵਾਸ

  • @JashandeepSingh-r3y
    @JashandeepSingh-r3y 3 дня назад +9

    ਪੈਸੇ ਇਕੱਠੇ ਕਰੋ ਤੇ ਖਾਉ

  • @Davinder-g9k
    @Davinder-g9k 3 дня назад +11

    ਜਾਂ ਤਾਂ ਬੰਦੇ ਬਣਕੇ ਆ ਜਾਉ।
    ਚੌਧਰ ਛੱਡੋ।
    ਨਹੀਂ ਫੋਕੇ ਬਿਆਨ ਦੇਕੇ ਸੱਚੇ ਨਾਂ ਬਣੋ।

  • @JaswantSingh-j3c
    @JaswantSingh-j3c 4 дня назад +8

    ਤੁਸੀਂ ਨਾ ਨਾਲ ਸਾਥ ਦਿਓ ਇਹਨਾਂ ਦੇ ਸਾਥ ਦੇਣਾ ਚਾਹੀਦਾ ਸੀ

  • @Swaran_singh._.
    @Swaran_singh._. 3 дня назад +1

    ਬਿਲਕੁੱਲ ਸਹੀ ਕਿਹਾ ਜੀ

  • @HarmeetSingh-wn9gu
    @HarmeetSingh-wn9gu 3 дня назад +4

    ਇਹ ਰੁਲਦੁ ਰਾਮ ਬੇਈ ਮਾਨ ਬੰਦਾ ਇਹਨੁ ਬਹਾਰ ਰਹਿਣ ਦਿਓ

  • @SatnamSingh-kw6zk
    @SatnamSingh-kw6zk 3 дня назад +3

    ਬਾਪੂ ਜੀ ਸਿਆਣੇ ਬਣ ਕੇ ਰਹੋ ਡੱਲੇਵਾਲ ਦੀ ਜਾਨ ਵਾਲੀ ਹੋਈ ਤੁਸੀ ਬੈਠੇ ਬਾਪੂ ਖਿਲਾਫ ਬਾਰੇ ਬੋਲੀ ਜਾਦੇ ਪਰ ਤੁਹਾਨੂੰ ਇਵੇ ਨਹੀ ਬੋਲਣਾ ਚਹਾਇਦਾ ਬਗਵਾਸ ਬੋਲੀ ਜਾਦੇ

  • @GurpreetSingh-r1i
    @GurpreetSingh-r1i 23 часа назад

    ਹੁਣ ਤਹਾਨੂੰ ਕਿਸੇ ਨੇ ਮੁਹ ਨੀ ਲਾਉਣਾ ਡੱਲੈਵਾਲ ਇਕ ਵਧੀਆ ਇਨਸਾਨ

  • @HarjinderSingh-re8yq
    @HarjinderSingh-re8yq 4 дня назад +7

    ਇਹ ਤਾ ਵਿਕਾਊ ਹੈ ਪੁਲਿਸ ਤਾ ਨਹੀ ਮਰਨ ਵਰਤ ਤੋੜਵਾ ਸਕੀ ਹੁਣ ਰੂਲਦਾ ਜੋਰ ਲਾਉਗਾ

  • @RajinderBrar-lg2qf
    @RajinderBrar-lg2qf 3 дня назад +7

    ਗਲਤੀ ਨਹੀਂ ਅਹਦਿਆਂ ਦਾ ਲਾਲਚ ਵਿੱਚ ਆਗੇ ਸੀ ਤੁਸੀਂ

  • @HarjinderBhullar-l4e
    @HarjinderBhullar-l4e 3 дня назад +2

    ਤੂੰ ਰੁਲਦਾ ਸਿਆ ਆਪਣੀ ਕੋਠੀ ਵਿਚ ਮਾਨਸਾ ਰਜਾਈ ਵਿਚ ਵੜ ਕੇ ਪਿਆ ਰਹੀ ਲੋਕਾਂ ਨੂੰ ਸਲਾਹ ਦੇਈ, ਰੁਲਦਾ ਸਿਆ ਕਿਸਾਨੀ ਮੰਗਾਂ ਸਾਰਿਆਂ ਦੀਆਂ ਇਕ ਨੇ, ਲੋਕਾਂ ਲੋਕਾਂ ਨੂੰ ਗੁੰਮਰਾਹ ਕਰਦਾ, ਸਾਰਿਆਂ ਨੂੰ ਇਕੱਠਿਆਂ ਹੋ ਕੇ ਕਿਸਾਨਾਂ ਲਈ ਲੜਨਾ ਚਾਹੀਦਾ, ਰੁਲਦਾ ਸਿੰਘ ਜੇ ਪੰਜਾਬ ਦੀ ਕਿਸਾਨੀ ਖਤਮ ਹੋ ਗਈ ਦੇਸ ਖਤਮ ਹੋ ਜਾਉ,

  • @baljindersinghkhalsa3807
    @baljindersinghkhalsa3807 3 дня назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ,ਖਾਲਸਾ ਜੀ ਇਸ ਮਾਨਸਾ ਵਾਲੀ ਜਨਾਨੀ ਨੂੰ ਚੂੜੀਆ ਗਿਫਟ ਕਰੋ

  • @gurmukhsingh9717
    @gurmukhsingh9717 3 дня назад +1

    ਰਾਜੇ ਵਾਲ ਉਗਹਾਰਾ ਰੂਲਦੂ ਮਾਨਸਾ ਹੋਰ ਜਥੇਬੰਦੀਆਂ ਵਾਲੇ ਕਿਉਂ ਨਹੀਂ ਜਗਜੀਤ ਸਿੰਘ ਡੱਲੇਵਾਲ ਭਧੇਰ ਜਥੇਬੰਦੀ ਦਾ ਸਾਥ ਕਿਉਂ ਨਹੀਂ ਦਿਤਾ ਬੜੀ ਸ਼ਰਮ ਵਾਲੀ ਗੱਲ ਦਿੱਲੀ ਧੰਰਨਾ ਖਤਮ ਕਰਨ ਵਾਲੇ ਰਾਜੇ ਵਾਲ ਉਗਹਾਰਾ ਰੂਲਦੂ ਮਾਨਸਾ ਕਹਿੰਦੇ ਸੀ ਛੇਤੀ ਧੰਰਨਾ ਖਤਮ ਕਰ ਦਿਉਂ ਦਿੱਲੀ ਵਿਚ ਇੱਕ ਮਹੀਨਾ ਹੋਰ ਰੁਕ ਜਾਂਦੇ ਫਿਰ ਸਾਰੀਆਂ ਮੰਗਾਂ ਲਾਗੂ ਹੋ ਜਾਣੀਆਂ ਸੀ ਪਰ ਰਾਜੇ ਵਾਲ ਉਗਹਾਰਾ ਰੂਲਦੂ ਮਾਨਸਾ ਨੇ ਚੋਣਾਂ ਲੜਨ ਲਈ ਬੈੜਾ ਗ਼ਰਕ ਕਰ ਦਿੱਤਾ ਕਿਸਾਨਾਂ ਦਾਂ

  • @RajinderBrar-lg2qf
    @RajinderBrar-lg2qf 3 дня назад +2

    ਡੱਲੇਵਾਲ ਦਾਫਰਜ ਸੀ ਸਭ ਨਾਲ ਸਲਾਹ ਕਰਕੇ ਹੀ ਮੋਰਚਾ ਲਾਓਂਦਾ

  • @mohindersinghkangkang9604
    @mohindersinghkangkang9604 2 дня назад +1

    ਰੁਲਦੂ ਸਿੰਘ ਮਾਨਸਾ,, ਰਾਕੇਸ਼ ਟਕੈਤ,, ਬਲਵੀਰ ਸਿੰਘ ਰਾਜੇਵਾਲ,, ਹਰਮੀਤ ਸਿੰਘ ਕਾਦੀਆਂ,, ਜੁਗਿੰਦਰ ਸਿੰਘ ਉਗਰਾਹਾਂ ਅਤੇ ਹੋਰ ਕਿਸਾਨ ਆਗੂਆਂ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੀ ਛੇਤੀ ਤੋ ਛੇਤੀ ਹਮਾਇਤ ਕਰਕੇ ਖਨੌਰੀ ਅਤੇ ਸੰਭੂ ਬਾਡਰ ਤੇ ਪੁਹਚ ਜਾਣਾ ਚਾਹੀਦਾ ਹੈ ਤਾਂ ਜੋ ਕੇਦਰ ਅਤੇ ਪੰਜਾਬ ਸਰਕਾਰ ਤੇ ਪਰੈਸ਼ਰ ਬਣੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 17 ਦਿਨ ਹੋ ਗਏ ਹਨ 75 ਸਾਲ ਦਾ ਬਜੁਰਗ ਕੈਸਰ ਦੀ ਬਿਮਾਰੀ ਤੋਂ ਪੀੜਿਤ ਜਗਜੀਤ ਸਿੰਘ ਡੱਲੇਵਾਲ ਦੀ ਸਾਰੀਆਂ ਕਿਸਾਨ ਯੂਨੀਅਨਾ ਦੇ ਆਗੂਆਂ ਨੂੰ ਹਿਮਾਇਤ ਦੇ ਕੇ ਖਨੌਰੀ ਕਿਸਾਨ ਮੋਰਚੇ ਤੇ ਪੁਹਚ ਕੇ ਵੱਡੇ ਪੱਧਰ ਤੇ ਇਕੱਠ ਕਰਕੇ ਕੇਦਰ ਤੇ ਪੰਜਾਬ ਸਰਕਾਰ ਨੂੰ ਮੰਗਾਂ ਮਨਵਾਉਣ ਲਈ ਮਜ਼ਬੂਰ ਕਰ ਦੇਣਾ ਚਾਹੀਦਾ ਹੈ।
    ਸਭ ਤੋਂ ਵੱਡੀ ਗੱਲ ਐਡੇ ਵੱਡੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਵੀ ਗੰਭੀਰਤਾ ਨਾਲ ਫਿਕਰ ਕਰਨਾ ਚਾਹੀਦਾ ਹੈ।
    ਜੇਕਰ ਕਰ ਇਕ ਜਾਂ ਦੋ ਦਿਨ ਇਸੇ ਤਰ੍ਹਾਂ ਲੰਘਾ ਦਿੱਤੇ ਤਾਂ ਡੱਲੇਵਾਲ ਦੀ ਜਾਨ ਵੀ ਖਤਰੇ ਵਿੱਚ ਹੈ।
    ਰੁਲਦੂ ਮਾਨਸਾ ਵਰਗੇ ਕਿਸਾਨ ਆਗੂਆਂ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਖਤਮ ਕਰਨ ਬਾਰੇ ਕਹਿਣ ਤੋਂ ਪਹਿਲਾਂ ਡੱਲੇਵਾਲ ਤੇ ਪਧੇਰ ਦੀ ਹਿਮਾਇਤ ਵਿੱਚ ਛੇਤੀ ਤੋ ਛੇਤੀ ਖਨੌਰੀ ਕਿਸਾਨ ਮੋਰਚੇ ਤੇ ਪੁਹਚ ਕੇ ਡੱਲੇਵਾਲ ਦੀ ਜਿਦਗੀ ਬਚਾਇਉਣੀ ਚਾਹੀਦੀ ਹੈ ਨਾ ਕਿ ਮਰਨ ਵਰਤ ਖਤਮ ਕਰਨ ਬਾਰੇ ਸੋਚਣਾ ਵੀ ਚਾਹੀਦਾ ਹੈ।
    ਸਾਰੇ ਕਿਸਾਨ ਆਗੂਓ ਇਕੱਠੇ ਹੋ ਜਾਵੋ ਤਮਾਸ਼ਾ ਨਾਂ ਵੇਖੋ।

  • @RajinderSingh-tm3kc
    @RajinderSingh-tm3kc 4 дня назад +8

    ਇਹ ਵਿਕਾਊ ਮਾਲ ਹੈ ਇਹ ਰੁਲਦੂ ਰਾਮ ਕੁਸਾ

  • @GurdeepSingh-qv3yt
    @GurdeepSingh-qv3yt 3 дня назад

    ਤੁਸੀਂ ਬਾਬਾ ਜੀ ਮਿਲੋ ਜਾ ਕੇ❤

  • @ReshamSingh-uy1gx
    @ReshamSingh-uy1gx 2 дня назад

    Very good

  • @jagjitsingh-wl9bg
    @jagjitsingh-wl9bg 3 дня назад

    ਜੇਕਰ ਡੱਲੇਵਾਲ ਨੂੰ ਕੁੱਝ ਹੋ ਗਿਆ ਤਾਂ ਸਮੁੱਚੇ ਕਿਸਾਨੀ ਸੰਘਰਸ਼ ਦਾ ਵੱਡਾ ਨੁਕਸਾਨ ਹੋ ਜਾਵੇਗਾ।

  • @sukhjeetsingh172
    @sukhjeetsingh172 3 дня назад +1

    Rulidu Mansa m0rdabad

  • @jugrajsingh5170
    @jugrajsingh5170 4 дня назад +2

    Ruldu singh ji benti hai ekta Karo loka bentikarde

  • @atmaram3241
    @atmaram3241 День назад

    डलेवाल धरना-प्रदर्शन छोड़कर वापिस आऐ पंजाब

  • @AvtarSingh-iz6ww
    @AvtarSingh-iz6ww 2 дня назад

    ਰੁਲਦਾ ਰਾਮ ਕਾਮਰੇਡ ਸਲਾਹਾਂ ਨਾ ਦਿਓ ਜਾ ਕੇ ਡੱਲੇਵਾਲ ਸਾਹਿਬ ਦਾ ਸਾਥ ਦਿਓ , ਤੁਹਾਡੇ ਬੀਜੇ ਕੰਡੇ ਹੁਣ ਵਿਚਾਰਾ ਡੱਲੇਵਾਲ ਚੁਗ ਰਿਹਾ

  • @mahimasingh9420
    @mahimasingh9420 3 дня назад

    Bhai sahab aap bhut theek bole rahe ji .Sadi bi banti hai ki Dallewal sahab ji nu maran vart chhad dena chyi da.kiyo ki sarkar da kush ni bigde ga ji.Neta ji di sab nu bhut jrurat hai ji. Waheguru Dallewal sahab Chad di kala ch rakhe.

  • @kulwinderkaur3348
    @kulwinderkaur3348 3 дня назад

    1 ho jao ❤

  • @YogwinderMaan
    @YogwinderMaan День назад

    Ruldu Viku leader

  • @GurpreetSingh-r1i
    @GurpreetSingh-r1i 23 часа назад

    ਇਹ ਸਭ ਵਿਕਾਉ ਹੇ ਤਾਂ ਹੀ ਸਾਥ ਨਹੀਂ ਦਿੰਦੇ

  • @jashansidhu6381
    @jashansidhu6381 3 дня назад

    ਚਲੋ ਇਹਦੇ ਬਾਰੇ ਤਾਂ ਤੁਹਾਨੂੰ ਨਹੀਂ ਪੁੱਛਿਆ ਹੁਣ ਝੋਨੇ ਦੀ ਕਿੰਨੀ ਲੁੱਟ ਹੋਈ ਤੁਸੀਂ ਸਾਰੇ ਅੰਨ੍ਹੇ ਬੋਲ਼ੇ ਹੋਕੇ ਬੈਠੇ ਰਹੇ ਉਥੇ ਕੇਹੜਾ ਡੱਲੇਵਾਲ ਸੀ

  • @AmandeepSingh-bu4wn
    @AmandeepSingh-bu4wn 2 дня назад

    ਵਿਕਾਊ

  • @ranjitgill7432
    @ranjitgill7432 3 дня назад

    ਬਿਲਕੁਲ ਮਰਨ ਵਰਤ ਨਹੀ ਰਖਣਾ ਚਾਹੀਦਾ? ਸਿਖ ਧਰਮ ਵਿਚ ਕਿਧਰੇ ਭੁੱਖੇ ਰਹਿਣਾ ਨਹੀਲਿਖਿਆ।

  • @makhansidhu1693
    @makhansidhu1693 3 дня назад

    ਤੂੰ ਖੁਡ ਚ ਵੜਜਾ,,ਦਿੱਲੀ ਮੋਰਚਾ ਵੇਚਕੇ ਖਾ ਗਿਆ,,ਡੱਲੇਵਾਲ ਜਿੰਦਾਬਾਦ ਹਨ ਜਿੰਦਾਬਾਦ ਰਹੇਗਾ,,

  • @gurlalsingh7085
    @gurlalsingh7085 4 дня назад

    👍👍🙏🌹

  • @boharsingh7725
    @boharsingh7725 3 дня назад

    ✅✅✅ 🙏🙏🙏🙏🙏

  • @gurdeepsinghgrewal5329
    @gurdeepsinghgrewal5329 3 дня назад

    ਤੁਹਾਡਾ ਰੌਲਾ ਪੈਸੇ ਵੰਡਣ ਦਾ ਹੋਰ ਤੁਹਾਡਾ ਕੀ ਰੌਲਾ ਤੁੁਸੀ ਬਾਹਰਲੇ ਲੋਕਾਂ ਵੱਲੋ ਭੇਜਿਆ ਪੈਸਾ ਵੀ ਖਾ ਜਾਨੇ
    ਤੇ ਸਰਕਾਰਾ ਨਾਲ ਵੀ ਗੁਪਤ ਸਮਜੋਤੇ ਕਰਕੇ ਪੈਸੇ ਲੈ ਕੇ ਖਾ ਜਾਨੇ ਪਿੱਛੋ ਪੈਸੇ ਵੰਡਣ ਪਿੰਛੇ ਛਿੱਤਰੋ
    ਛਿਤਰੀ ਹੋਈ ਜਾਨੇ ਆ ਕਿਉ ਲੋਕ ਤੁਹਾਡੇ ਮਗਰ ਲੱਗਣ

  • @SandeepSingh-x8m2h
    @SandeepSingh-x8m2h 3 дня назад

    ਚੱਗੇ ਸੈਲਰ ਲਾਲੇ ਜੱਗੇ ਪਟਰੋਲ ਪੰਪ ਲਾਲੇ ਤੁਸੀਂ ਆਡੇ ਲੈਣ ਜਾਨਾ ਬਾਡਰਾ ਤੇ

  • @YogwinderMaan
    @YogwinderMaan День назад

    Ruldu da name lo Fer khush ho jau

  • @BalwinderSingh-uw9qq
    @BalwinderSingh-uw9qq 3 дня назад

    ਕਾਮਰੇਡ ਰੁਲਦੁਮਨਸ

  • @jagjitsingh-wl9bg
    @jagjitsingh-wl9bg 3 дня назад

    ਸਰਕਾਰ ਵੀ ਤਾਂ ਮਰਨ ਵਰਤ ਵਾਪਿਸ ਲੈਣ ਲਈ ਕਹਿ ਰਹੀ ਹੈ। ਤੁਸੀਂ ਵੀ ਸਰਕਾਰ ਦੀ ਬੋਲੀ ਬੋਲ ਰਹੇ ਹੋ।

  • @mann1813
    @mann1813 2 дня назад

    Gall ta sahi a sare mil k decision lo

  • @MottiSingh-ty1cg
    @MottiSingh-ty1cg 4 дня назад +1

    Bahi ji jdo modi hi bik giya magar ki rah giya sara desh hi bikeya paeya jekar modi riha 😂😂😂

  • @dayasingh8859
    @dayasingh8859 4 дня назад +1

    ਵੈਰੀ ਗੁੱਡ ਨਾਈਟ ਕਲੱਬ ਰੁਲਦੇ ਸਿੰਘ ਜੀ ਇਹ 26ਜਨਵਾਰੀ ਵਾਲਾ ਗ਼ਦਾਰ ਪੰਧੇਰ ਨੇ ਦੱਸਿਆ ਜਾਵੇਗਾ ਇਹ ਭੁੱਖ ਹੜਤਾਲ ਤੇ ਬੈਠੇ ਨਹੀਂ ਇਹ 26ਜਨਵਾਰੀ ਵਾਲਾ ਪੱਧਰੇ ਗ਼ਦਾਰ ਬਿਜੇਪੀ ਵਾਲਾ ਦਾ ਡੈਨਮਾਰਕ ਹੈ ਵਹਿਗੁਰੂ ਜੀ

  • @gurdialsingh2657
    @gurdialsingh2657 3 дня назад

    Ruldoa sharm kro khalsa ardas kr pichhay nhi htda

  • @manveersingh5092
    @manveersingh5092 3 дня назад

    veerji dallewal saab guru da sikh aa . sahadat deuga. fer ek vadda sangrash houga punjab ch. guru teg bahadur ji ne vi sahadat ditti c. tahi hindu vach gye c

  • @jasbirsekhon7525
    @jasbirsekhon7525 3 дня назад

    Dalle wal ji jagdi jameer wale aa tuc ki socheya morche bare dso

  • @NirmalSingh-bz3si
    @NirmalSingh-bz3si 3 дня назад +1

    ਇਹ ਤਾਂ ਮੂਤ ਗਿਆ 😂😂😂

  • @gurdialsingh2657
    @gurdialsingh2657 3 дня назад

    Koi mray ya jeway Ruldoo ghol ptasay peeway

  • @nirmaldhillon4256
    @nirmaldhillon4256 3 дня назад

    ਵਿਕਾਊ ਮਾਲ

  • @babaladdasinghvlog4828
    @babaladdasinghvlog4828 3 дня назад

    ਬਾਬਾ ਜੀ ਇਕੱਠੇ ਹੋ ਜੋ

  • @GurjitKaur-r8e
    @GurjitKaur-r8e 3 дня назад

    Hada aghe ake marnvart khiolata Dita jawe nhi bhutnujsan ho joo

  • @MandipsinghSingh-sk5hl
    @MandipsinghSingh-sk5hl 3 дня назад

    Ruldu tainu saram karni chaheedi

  • @nirvairsingh3948
    @nirvairsingh3948 4 дня назад

    Eh 31 jathebandiya ki kardiya hun ehna nu akal karni chaidi aa ehna diya galtiya nee

  • @jassadhillon6924
    @jassadhillon6924 3 дня назад

    Tusi ta vikk ge .gaddaro .tusi kane ho sarkar agge .ruldu.rajeval uggraha

  • @manpreetsingh-ne2du
    @manpreetsingh-ne2du 4 дня назад +1

    Tusi Kyo ne aunde

  • @JaswinderSingh-os1or
    @JaswinderSingh-os1or 3 дня назад

    Leer

  • @sukhpalsingh-fv1bq
    @sukhpalsingh-fv1bq 3 дня назад

    Dhaliwal rules sab kissana da dushman ena bigot paisa bna lai

  • @JagjeetsinghSandhu-p4v
    @JagjeetsinghSandhu-p4v 3 дня назад

    Sare kisan jathebandian ekuthian ho ke andoloan karo tan hi koi hal nikaliga.

  • @nirmalsidhu5777
    @nirmalsidhu5777 2 дня назад

    Bikku mall

  • @GurpreetSingh-t6u4p
    @GurpreetSingh-t6u4p День назад

    E ta Dak lo lok h

  • @jasbirsekhon7525
    @jasbirsekhon7525 3 дня назад

    Sare ralke dalle wal saab nu bachao

  • @atmaram3241
    @atmaram3241 День назад

    सारे डरामे

  • @Hkuar2023
    @Hkuar2023 4 дня назад

    Baba g app nu koi kuch ni kehnde ...app sab ikatthe hoje ...hali v kuch ni bigdeya

  • @DhillonSatinder-e9c
    @DhillonSatinder-e9c 3 дня назад

    Aaj bahro os de kol a roldi

  • @SurinderSingh-x1v
    @SurinderSingh-x1v 3 дня назад

    Tu 2 saal metimg a karan nu kahija

  • @AvtarSingh-fz6mw
    @AvtarSingh-fz6mw 3 дня назад

    kali haome vich ne roldu ogreha ina no looke vandvajianallekajan dalevall to vina ahh saheree vike hoeneasharee thahi ta eh kade gaani fand har vaari dili vale morche vali ji kardene

  • @SatpalSingh-gp9ef
    @SatpalSingh-gp9ef 3 дня назад

    Khuda rong

  • @chamkaursingh9244
    @chamkaursingh9244 3 дня назад

    Bikau mal vandia pa rkhea ne ne eh ta ni jade

  • @swarangill5017
    @swarangill5017 3 дня назад

    Vikau chanel

  • @manjeetsinghchandi9090
    @manjeetsinghchandi9090 3 дня назад

    ਵਿਕਾਊ ਯੂਨੀਅਨ