ਜਿਹੜੇ ਕਹਿੰਦੇ ਡੱਲੇਵਾਲ ਨੇ ਸੱਦਾ ਨੀਂ ਦਿੱਤਾ, ਤਲਵਾੜਾ ਹੋ ਗਿਆ ਸਿੱਧਾ, ਡੱਲੇਵਾਲ ਦੇ ਪੋਤੇ ਦਾ ਵਿਆਹ ਰੱਖਿਆ?

Поделиться
HTML-код
  • Опубликовано: 13 дек 2024

Комментарии • 152

  • @sukhmandersingh8034
    @sukhmandersingh8034 8 часов назад +65

    ਜਿਹੜੀਆਂ ਜਥੇਬੰਦੀਆਂ ਸੰਘਰਸ਼ ਵਿੱਚ ਨਹੀਂ ਆਇਆ ਓਹ ਸਰਕਾਰਾਂ ਦੇ ਤਲਵੇ ਚੱਟਣ ਵਾਲਿਆ ਹੀ ਹਨ

  • @komaldhillon1291
    @komaldhillon1291 8 часов назад +49

    ਭਾਈ ਸਾਹਿਬ ਜੀ ਬਿਲਕੁਲ ਠੀਕ ਕਹਿ ਰਹੇ ਨੇ

  • @arjunsinghbhinder767
    @arjunsinghbhinder767 7 часов назад +40

    ਸਹੀ ਕਿਹਾ ਹੈ

  • @WonderfulPeonyFlower-er6ji
    @WonderfulPeonyFlower-er6ji 6 часов назад +19

    ਭਾਈ ਸਾਹਿਬ ਬੋਲੇ ਸੋ ਨਿਹਾਲ 🙏🙏🙏🙏🙏🙏🙏

    • @Bindi-mm4hm
      @Bindi-mm4hm 5 часов назад

      Sat.siri.akall.ji🙏🙏

  • @nathasingh1254
    @nathasingh1254 5 часов назад +9

    ਬਿਲਕੁਲ ਠੀਕ ਬੋਲ ਰਹੇ ਨੇ ।

  • @gurpreet13saini90
    @gurpreet13saini90 9 часов назад +46

    32 ਜੱਥੇਬੰਦੀਆਂ ਸੀ 2 ਹੀ ਲੜ ਰਹੀਆਂ 30 ਵਿੱਕ ਗਈਆਂ ਸੀ ਦੀਪ ਸਿੱਧੂ ਇਹਨਾਂ ਨੇ ਮਰਵਾਇਆ ਜਿਹੜੇ ਇਹ ਜੱਥੇਬੰਦੀਆਂ ਦੇ ਲੀਡਰ ਵਿੱਕ ਗਏ ਇਹਨਾਂ ਦੱਲਿਆਂ ਨੂੰ ਪਹਿਲਾਂ ਵੀ ਦਿੱਲੀ ਲੈ ਕੇ ਜਾਣ ਵਾਲ਼ੇ ਇਹੋ 2 ਜੱਥੇਬੰਦੀਆਂ ਹੀ ਸੀ ਹੁਣ ਵੀ ਜਾਉਗੇ ਥੋੜਾਂ ਸਮਾਂ ਲੱਗ ਸਕਦਾ ਪਰ ਜਾਵਾਂਗੇ ਵਿੱਕ ਕੇ ਘਰਾਂ ਵਿੱਚ ਨਹੀਂ ਵਹਿੰਦੇ

  • @balvirsingh5810
    @balvirsingh5810 7 часов назад +18

    ਲੋਕਾਂ ਨੂੰ ਚਾਹੀਦਾ ਹੈ ਕਿ ਉਹ ਜਥੇਬੰਦੀਆਂ ਨੂੰ ਫੰਡ ਦੇਣਾ ਬੰਦ ਕਰਨ ਜੋ ਆਪਣੇ ਵਖਰੇਵੇਂ ਛੱਡ ਕੇ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਲਈ ਇੱਕ ਨਹੀਂ ਹੋ ਰਹੇ,

  • @kamaldhindsa8953
    @kamaldhindsa8953 9 часов назад +35

    💯% ਸਹੀ ਤਲਵਾੜਾ ਸਾਬ

  • @PardeepSingh-kc3hj
    @PardeepSingh-kc3hj 7 часов назад +19

    ਸੱਭ ਤੋਂ ਪਹਿਲਾਂ ਕਿਸਾਨ ਜਥੇਬੰਦੀਆ gahr ਬੈਠਿਆ ਹਨ,, ਕਿਸਾਨ ਅੱਜ ਤੋਂ ਬਾਅਦ ਓਹਨਾ ਨੂੰ ਆਪਣੇ ਲੀਡਰ ਨਾ ਮੰਨਣ,,

  • @kiranjot4245
    @kiranjot4245 5 часов назад +8

    ਬਿਲਕੁਲ ਸਹੀ ਕਿਹਾ ਤਲਵਾੜਾ ਜੀ

  • @RajinderGill-ls3qz
    @RajinderGill-ls3qz 6 часов назад +9

    ਸਹੀ ਗੱਲ ਹੈ ਬਾਈ ਜੀ ਦੀ

  • @nirmalsingh4807
    @nirmalsingh4807 6 часов назад +7

    Waheguru ji ka Khalsa waheguru ji Ke Fateh Ji

  • @jugrajsingh5170
    @jugrajsingh5170 5 часов назад +4

    Very good speech sachi

  • @mandeepgill5876
    @mandeepgill5876 6 часов назад +11

    ਸਹੀ ਕਹਿ ਰਹੇ ਹਨ

  • @manveersingh5087
    @manveersingh5087 6 часов назад +6

    Bilkul sach boleya veer ne

  • @balvirsingh5810
    @balvirsingh5810 7 часов назад +14

    ਤਲਵਾੜਾ ਸੱਚ ਕਹਿ ਰਿਹਾ

  • @ramphalsingh8397
    @ramphalsingh8397 7 часов назад +13

    ਬਾਈ ਜੀ ਡਾਲੇਵਾਲ ਤੇ ਪੰਧੇਰ ਸ਼ਾਹੀ ਨੇ ਪਰ ਬਾਕੀ ਸਾਰੀਆਂ ਜਥੇਬੰਦੀਆਂ ਮੋਦੀ ਸਰਕਾਰ ਦੀਆਂ ਕਠਪੁਤਲੀਆਂ ਨੇ ਜਿਸ ਦਿਨ ਮੋਦੀ ਨੇ ਬਾਕੀ ਸਾਰੇ ਜਥੇਬੰਦੀਆਂ ਨੂੰ ਕਿਹਾ ਉਸ ਉਹ ਆਉਣੇ ਸ਼ਰਮ ਆਉਣੀ ਚਾਹੀਦੀ ਹੈ ਜਥੇਬੰਦੀਆਂ ਨੂੰ

  • @kaursonia6456
    @kaursonia6456 5 часов назад +2

    ਬਿਲਕੁਲ ਸਹੀ ਕਿਹਾ ਜੀ

  • @Incredible1989
    @Incredible1989 7 часов назад +11

    ਇਹਨਾਂ ਚ' ਚੌਧਰ ਦੀ ਭੁੱਖ ਆ।2 ਯੂਨੀਆਨਾਂ ਨੂੰ ਛੱਡ ਕੇ।ਡੱਲੇਵਾਲ ਸਾਹਿਬ ਦਾ ਸਾਥ ਦਿਉ।ਆਪਸੀ ਗੱਠਜੌੜ ਮਜਬੂਤ ਕਰੋ।

  • @BatthSingh-su6rl
    @BatthSingh-su6rl 7 часов назад +10

    Amritpal zindabaad

  • @Dandiwaldairy.farm67-l1l
    @Dandiwaldairy.farm67-l1l 7 часов назад +11

    Bahut vadea gall kiti a ji

  • @MandeepGill-fv5mt
    @MandeepGill-fv5mt 5 часов назад +4

    Deep sidhu jindabaad

  • @rajucheema-wr4xj
    @rajucheema-wr4xj 9 часов назад +41

    ਰੁਲਦੇ ਦਾ ਖੂੰਡਾ, ਕਿਸੇ ਦਿਨ ਰੁਲਦੇ ਦੇ ਹੀ ਫੇਰਨਾ ਪੈਣਾ

    • @BhagsinghBhangu
      @BhagsinghBhangu 8 часов назад +5

      ਬਿਲਕੁਲ ਸਹੀ ਹੈ ਜੀ

    • @paramjeetKaur-xd2mn
      @paramjeetKaur-xd2mn 7 часов назад +5

      ਸਹੀ ਗੱਲ ਐ ਵੀਰੇ ਹੋਰੀ ਤਰਾਂ ਦਾ ਬੰਦਾ ਰੂਲਦੂ

    • @jaideepekamdeep9590
      @jaideepekamdeep9590 6 часов назад +3

      ਗੁਰੂ ਸਾਹਿਬ ਮੱਤ ਬਖਸ਼ੇ ਕਿ ਰੁਲਦੂ ਵਰਗੇ ਤੇ ਉਗਰਾਹਾਂ ਵਰਗੇ ਨਾਲ ਤੁਰ ਪੈਣ

  • @jaggabajwa5642
    @jaggabajwa5642 3 часа назад +1

    ਰੁਲਦੂ ਸਿੰਘ ਮਾਨਸਾ, ਬਲਬੀਰ ਸਿੰਘ ਰਾਜੇਵਾਲ, ਜਗਿੰਦਰ ਸਿੰਘ ਉਗਰਾਹਾਂ ਇਹ ਸਰਕਾਰੀ ਕਿਸਾਨ ਆਗੂ ਨੇ

  • @DavinderSingh-cb5md
    @DavinderSingh-cb5md 6 часов назад +5

    100%sach keh a

  • @vickyhair5522
    @vickyhair5522 8 часов назад +9

    💯 sahi gal bhi talwra ji

  • @saini_films_hits
    @saini_films_hits 3 часа назад +1

    ਇਹ ਸਪੀਚ ਪੂਰੀ ਸੁਣੋ ਇਕ ਵੀ ਲਫਜ਼ ਕਾਂਗਰਸ ਦੇ ਖਿਲਾਫ ਨਹੀਂ ਬੋਲੇ ਬਾਕੀ ਸਾਰਿਆ ਪਾਰਟੀਆ ਨੂੰ ਲਪੇਟ ਲਿਆ ਸਭ ਕਿਸੀ ਨਾ ਕਿਸੀ ਪਾਰਟੀ ਦੇ ਪਿਆਦੇ ਹੈ😂

  • @makhanmahant5707
    @makhanmahant5707 8 часов назад +10

    ਸਾਰੇ ਇਕੱਠੇ ਹੋ ਜਾਓ।

  • @saini_films_hits
    @saini_films_hits 3 часа назад

    ਪਹਿਲਾ ਜੌ ਥਰਨਾ ਲੱਗਿਆ ਸੀ ਉਸ ਟਾਈਮ ਸਾਰਾ ਪੰਜਾਬ ਨਾਲ ਸੀ ਪਰ ਹੁਣ ਇਸ ਲਈ ਨਹੀਂ ਆ ਰਹੇ ਲੋਕ ਜਿਸ ਤਰਾ ਬਾਦਲਾਂ ਨੇ ਪੰਜਾਬ ਨੂੰ ਛੱਡ ਕੇ ਸਰਕਾਰ ਦਾ ਸੁਖ ਭੋਗਣ ਲੱਗ ਗਏ ਸੀ ਤੇ ਲੋਕਾਂ ਨੂੰ ਦੁੱਖ ਲਗਾ ਇਸੀ ਤਰਾ ਇਹ ਕਿਸਾਨ ਆਗੂ ਸਾਰੇ ਹੀ ਧਰਨੇ ਤੋਂ ਬਾਦ ਸਿਆਸਤ ਦਾ ਸੁਖ ਭੋਗਣ ਲਈ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਸੀ ਤੇ ਇਨਾ ਦੀ ਇਸ ਹਰਕਤ ਕਰਕੇ ਹੁਣ ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ ਸਾਡੇ ਪੰਜਾਬ ਵਿੱਚ ਲੋਕ ਅਗਰ ਕਿਸੀ ਤੇ ਯਕੀਨ ਕਰਨ ਲਗ ਜਾਣ ਓਹ ਬੰਦਾ ਫਿਰ ਸਿਆਸਤ ਦਾ ਸੁਖ ਭੋਗਣ ਲਈ ਦੌੜ ਪੈਂਦਾ। ਪੰਜਾਬ ਲਈ ਸਿਰਫ ਸੰਤ ਭਿੰਡਰਂਵਾਲ਼ਿਆਂ ਨੇ ਕੁਰਸੀ ਲਈ ਨਹੀਂ ਪੰਜਾਬ ਦੇ ਹਕਾ ਲਈ ਕੁਰਬਾਨੀ ਦਿੱਤੀ । ਕੁਰਸੀਆਂ ਤਾਂ ਉਨ੍ਹਾਂ ਦੇ ਪਿੱਛੇ ਘੁੰਮਦੀਆਂ ਸੀ ਪਰ ਓਹ ਪੰਜਾਬ ਨਾਲ ਬਿਨਾਂ ਕਿਸੇ ਲੋਬ ਤੋ ਖੜੇ ਤਾਂ ਹੀ ਹੁਣ ਤਕ ਉਨ੍ਹਾਂ ਨੂੰ ਲੋਕ ਯਾਦ ਕਰਦੇ ਹੈ

  • @hainderaujla4895
    @hainderaujla4895 4 часа назад +1

    Bilkul sahi gal aa bai ki

  • @AbhijotGill-f3w
    @AbhijotGill-f3w 3 часа назад

    ਸਹੀ ਕਿਹਾ ਵੀਰ ਜੀ ਨੇ ਬਾਪੂ ਦੇ ਕਿਹੜਾ ਪੋਤਰੇ ਦਾ ਵਿਆਹ ਰੱਖਿਆ ਸੀ ਇਹਦਾ ਸਾਰਿਆਂ ਦਾ ਹੀ ਕੰਮ ਵਾ ਸਾਰਿਆਂ ਦਾ ਫਰਜ਼ ਆ ਸੱਦੇ ਨਾਲ ਥੋੜਾ ਕਿਸੇ ਆਉਣਾ

  • @ਨੈਬਸਿੰਘਸਿੰਘ
    @ਨੈਬਸਿੰਘਸਿੰਘ 6 часов назад +5

    ਤਲਵਾੜਾ ਸਾਹਿਬ ਸਾਡੀ ਵੀ ਇੱਕ ਇੱਕ

  • @TirathSingh-l1u
    @TirathSingh-l1u 7 часов назад +6

    Amrtpal Singh g need cm Punjab Punjabo

  • @ParamjitSingh-ts1kx
    @ParamjitSingh-ts1kx 3 часа назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @KaramSingh-c9u6t
    @KaramSingh-c9u6t 3 часа назад

    ਸਹੀ ਗੱਲ

  • @jagrajsingh2269
    @jagrajsingh2269 8 часов назад +8

    Very Good Talwara ji

  • @sukhdhillon6024
    @sukhdhillon6024 8 часов назад +7

    ਰੋਣਾ ਆ ਗਿਆ ਬਿਆਨ ਸੁਣ ਕੇ ਤੇਰਾ ਤਲਵਾੜਾ ਜੀ

  • @Jaggi-ln6xd
    @Jaggi-ln6xd 8 часов назад +5

    Right aa ji bhai sahib

  • @GurjeetSingh-kg9mr
    @GurjeetSingh-kg9mr 4 часа назад

    ਬਾਦਲਾ ਤੇ ਬਾਦਲ ਦਲੀਆਂ ਦੇ ਪੋਤੜੇ ਫਰੋਲਣ ਕੇ ਰੱਖ ਦਿੱਤੇ,

  • @amrinderrandhawa432
    @amrinderrandhawa432 6 часов назад +3

    ਤਲਵਾੜਾ ਜੀ ਸਿਮਰਨਜੀਤ ਸਿੰਘ ਮਾਨ ਆਏ ਇਸ ਮੋਰਚੇ ਚ...? ਪੱਤਰਕਾਰ ਜੀ ਪੁੱਛੋ ਸਵਾਲ

  • @gurmukhsingh7428
    @gurmukhsingh7428 6 часов назад +2

    ਜਾਗੋ ਪੰਜਾਬੀਓ ਜਾਗੋ ਪੰਜਾਬੀਓ ਜਾਗੋ ਇੱਕਠੇ ਹੋਕੇ ਪਹੁੰਚ ਕਰੋ

  • @ramphalsingh8397
    @ramphalsingh8397 7 часов назад +4

    ਬਾਈ ਜੀ ਡਾਲੇਵਾਲ ਨੇ ਪੈਸੇ ਨਹੀਂ ਖਾਂਦਾ ਪਰ ਬਾਕੀ ਸਾਰੀਆਂ ਜਾਥੇਬੰਦੀਆ ਨੇ ਪੈਸੇ ਖਾਂਦੇ ਨੇ ਭਾਈ ਜੀ ਰੂਲਾਦ ਮਾਨਸਾ ਨੇ ਕਿਹਾ ਕੇ ਪੈਸਾ ਨਹੀਂ ਖਾਂਦਾ ਤੁਸੀਂ ਕਾਦੀਆ ਕੋਲ 52ਲੱਖ ਕਿਸ ਨੇ ਦਿੱਤਾ

  • @Avtarsingh-p6p8f
    @Avtarsingh-p6p8f 9 часов назад +8

    ਰੁਲਦੂ ਵਰਗੇ ਕਾਮਰੇਡ ਵਿਕੇ ਹੋਏ ਹਨ

  • @ABHIJOTSINGH1412
    @ABHIJOTSINGH1412 5 часов назад +1

    Utthe sab jago kisan veero

  • @Hayerfarming
    @Hayerfarming 7 часов назад +4

    Right

  • @nirmalsingh4807
    @nirmalsingh4807 6 часов назад +3

    KHALISTAN JINDABAD

  • @husanpreetsingh1380
    @husanpreetsingh1380 8 часов назад +4

    Thali vir jindabad❤

  • @TirathSingh-l1u
    @TirathSingh-l1u 7 часов назад +6

    Good 👍👍👍👍👍👍👍

  • @SukheetsinghNirmaan
    @SukheetsinghNirmaan 5 часов назад

    ਹਰਮਿਦਰ।ਸਾਹਿਬ।ਆਰਦਾਸ।ਵੀ।ਪੁਰੀ।ਨੀ।ਬਾਦਲ।ਕਰਿਕੇ

  • @Harjeetsingh-rk3kk
    @Harjeetsingh-rk3kk 7 часов назад +6

    💯💯💯💯

  • @harjeetsinghsingh9569
    @harjeetsinghsingh9569 8 часов назад +5

    Talwara ji ok👍👌🌹🙏🙏🙏

  • @harneetsingh9466
    @harneetsingh9466 7 часов назад +3

    Punjabi veero sath davo apnea da Waheguru🙏 Punjab taya mehar rakha

  • @KulvirSingh-h1e
    @KulvirSingh-h1e 9 часов назад +5

    Waheguru ji 🙏🙏

  • @Sandeep_Hayer
    @Sandeep_Hayer 9 часов назад +5

    Right uncle g🎉

  • @MandeepK-w7o
    @MandeepK-w7o 9 часов назад +4

    Waheguru ji da bhut sukar aa apna Raj laina bhut jaruri a ass lyi hun time a Khalsa Raj aaun wala

  • @karanvirsingh6843
    @karanvirsingh6843 6 часов назад +1

    ਉਗਰਾਹਾਂ ਵਾਲੇ ta ਕਿੱਲੇ ਵਾਈਸ 100 100 ਇਕੱਠਾ ਕਰ ਰਹੇ ਆ ਮੇਰੇ ਘਰੋਂ b 500 leke gaye aa ਪਰ aage to ni ਦੇਣੇ y

  • @DavinderKang-zn5du
    @DavinderKang-zn5du 5 часов назад +1

    Good talwada sahib ji ❤🎉

  • @punjabistatus7688
    @punjabistatus7688 6 часов назад +2

    Waheguru

  • @VSDhillon-ic1uz
    @VSDhillon-ic1uz 9 часов назад +12

    ਜਿਹਨਾਂ ਆਪ ਵਖਰੈਵੈ ਵਧਾਏ ਹੋਣ ਉਹ ਸਲਾਹ ਦਿੰਦੇ ਨੇ ਕੱਠੇ ਹੋਣ ਦੀਆ!! ਤੇਰੀ ਕੋਈ ਗੱਲ ਤੇਰੇ ਖੁਦ ਦੇ ਕਿਰਦਾਰ ਤੇ ਨੀ ਪੂਰੀ ਪੈਂਦੀ

  • @karamsingh5855
    @karamsingh5855 9 часов назад +13

    ਇਹ ਤਲਵਾੜਾ ਸਰਕਾਰ ਦੀਆ ਏਜੰਸੀਆ ਦਾ ਦਲਾਲ ਮੈਂਬਰ ਹੈ ਇਹ ਮੋਹਾਲੀ ਵਿਚ ਚੱਲ ਰਹੇ ਸਿਖ ਕੌਮ ਦੇ ਯੋਧਿਆ ਲਈ ਲਗੇ ਧਰਨੇ ਵਿੱਚ ਸ਼ਾਮਲ ਹੁੰਦਾ ਸੀ ਪਰ ਜਦੋ ਇਸ ਬਾਰੇ ਜਿਮੇਵਾਰ ਸਜਣਾ ਨੂੰ ਪਤਾ ਲੱਗਿਆ ਕਿ ਸਰਕਾਰ ਦੀਆ ਏਜੰਸੀਆ ਕੋਲ ਵਿਕ ਚੁੱਕਾ ਹੈ ਉਦੋ ਤੋ ਇਸ ਨੂੰ ਬਾਹਰ ਕੱਢਿਆ ਗਿਆ ਹੈ ਇਹ ਮੋਹਾਲੀ ਵਿਚ ਵੀ ਬਹੁਤ ਗਲਤ ਬੋਲਦਾ ਸੀ ਸਿੱਖ ਕੌਮ ਨੂੰ ਆਪੀਲ ਹੈ ਇਸ ਤੇ ਕੋਈ ਭਰੋਸਾ ਨਾ ਕਰੇ

    • @govindersingh9230
      @govindersingh9230 8 часов назад +6

      ਅੱਜ ਕੱਲ ਜਿਸ ਬੰਦੇ ਨਾਲ ਆਪਣੇ ਵੀਚਾਰ ਨਾ ਮਿਲਨ ਉਸ ਨੂੰ ਕੇਂਦਰ ਦੀਆਂ ਏਜੰਸੀਆਂ ਦੇ ਖਾਤੇ ਵਿੱਚ ਪਾ ਦਿਉ ਬਹੁਤ ਵਧੀਆ ਫਾਰਮੂਲਾ

    • @pindersingh5496
      @pindersingh5496 6 часов назад

      Shi kyha eh khud prdhano nu ronde firde

  • @PardeepPardeep-uj6yb
    @PardeepPardeep-uj6yb 6 часов назад +1

    Talvada Singh veri good

  • @AgamKang-xq2wl
    @AgamKang-xq2wl 7 часов назад +3

    Very good ji

  • @DavinderKang-zn5du
    @DavinderKang-zn5du 5 часов назад +1

    Very good talwada sahib ji 🎉❤

  • @HapB-f5m
    @HapB-f5m 7 часов назад +3

    Indian government ne 1947 to vaar hi kitty sikhi or sikha te. Khalistan hi Hal hai.

  • @harjeetsinghsingh9569
    @harjeetsinghsingh9569 7 часов назад +3

    Good bro 👌🌹🙏🙏

  • @AgamKang-xq2wl
    @AgamKang-xq2wl 7 часов назад +2

    Good job

  • @darshanbirsingh3138
    @darshanbirsingh3138 9 часов назад +7

    ਤਲਵਾੜਾ ਬਿੱਲ ਕੁੱਲ ਸਹੀ ਹੈ।

  • @IshveerbrarSingh
    @IshveerbrarSingh 6 часов назад +1

    ❤❤❤❤

  • @ranbirsingh.8373
    @ranbirsingh.8373 5 часов назад

    Talwara sahib ji we r with you.

  • @pinderdhaliwal8392
    @pinderdhaliwal8392 Час назад

    Bilkul sehi!!🙏🙏🙏🙏🙏

  • @MandeepK-w7o
    @MandeepK-w7o 9 часов назад +3

    Punjab de Loko tuc khush Howe ah kala bhart Rahi guru sahib di jalad Khalsa Raj aaun wala Punjab ch

  • @JaswinderKaurJaswinderKaur-s4q
    @JaswinderKaurJaswinderKaur-s4q 7 часов назад +3

    💯💯💯💯👌👌👌

  • @JaggaSingh-d2l
    @JaggaSingh-d2l 6 часов назад +1

    Good g

  • @Mandeepkaur-s3c2h
    @Mandeepkaur-s3c2h 8 часов назад +2

    👍👍👍👍

  • @KulwinderSingh-zl9jo
    @KulwinderSingh-zl9jo 8 часов назад +2

    Aaj ta Talwade ne swad leya dita ji

  • @balbinderkular9125
    @balbinderkular9125 4 часа назад

    🙏🦁✊💪🙏

  • @Dosanjh84
    @Dosanjh84 9 часов назад +3

    💯🚩✔️

  • @SukheetsinghNirmaan
    @SukheetsinghNirmaan 5 часов назад

    ਸਿਰੇ।ਦਾ।ਸੁਰ।ਰੁਲਦੂ।

  • @Lambardar_83
    @Lambardar_83 9 часов назад +1

    Very good

  • @ABHIJOTSINGH1412
    @ABHIJOTSINGH1412 5 часов назад

    Please jago veero

  • @ABHIJOTSINGH1412
    @ABHIJOTSINGH1412 5 часов назад

    75 year old very difficult stage

  • @ranjitsinghbains2476
    @ranjitsinghbains2476 4 часа назад

    Amritpal Singh bare ki bechar Aa.

  • @JaspalSingh-hk7zc
    @JaspalSingh-hk7zc 8 часов назад +2

    ਵਧੀਆ ਜੀ

  • @manjitSingh-yo9fq
    @manjitSingh-yo9fq 8 часов назад +2

    Pehla ta kinsana nu ek jathi bany benonie chaheye kyu eh 32 benai bethe aa es da karen ki aa eh kinsan jathe daia de leder dasn dasna chaye da kyu ni ek benode karen dasen

  • @KulwinderSingh-zl9jo
    @KulwinderSingh-zl9jo 8 часов назад +1

    Hai hale v zameera wale

  • @NavinderSandhu
    @NavinderSandhu 7 часов назад +1

    Jagjit singh dalewaal nee sawwat.kera sacha kiani layi laad rihaa

  • @ABHIJOTSINGH1412
    @ABHIJOTSINGH1412 5 часов назад

    Shame on all people

  • @gurcharansidhu2263
    @gurcharansidhu2263 Час назад

    Ruldu Rajewal they collect enough money for their family

  • @PawanKumar-wx2ml
    @PawanKumar-wx2ml 6 часов назад

    Dasam patshah de puttar toh tab nahin dikha koyee jab patshah de chhote sahibyadian ko shaheed kar diya tha.

  • @jagdeepsinghlaljaggi8007
    @jagdeepsinghlaljaggi8007 6 часов назад

    Kisan.nu.seet.kar.gaye...bjp

  • @manjitSingh-yo9fq
    @manjitSingh-yo9fq 8 часов назад +1

    Eh ode bhut vadi galti ketti se o hun bhugt rehe aa es kerke hun lok satch ni de rehe pr hun jo marji keri jao oo gull kade ve nai ban ni dekh leu lok ek ni hude bhut loka nu o gusa bai ni gull bandi oo

  • @Raju-b9d
    @Raju-b9d 4 часа назад

    ⛳️⛳️⛳️⛳️⛳️⛳️⛳️⛳️⛳️💪💪💪💪💪🙏🏻🙏🏻🙏🏻🙏🏻🙏🏻🙏🏻🙏🏻🙏🏻👍👍

  • @desimunda1226
    @desimunda1226 6 часов назад

    Eh v Srkari Dlla Aa... Bhai Amritpal Singh Ji nu maada khnda waa

  • @karanvirsingh6843
    @karanvirsingh6843 6 часов назад

    Ugrah wala dala

  • @Preet-r8q
    @Preet-r8q 5 часов назад

    Is.Babu.Da.P.no.Dau

  • @amarsinghdhaliwal4598
    @amarsinghdhaliwal4598 9 часов назад +1

    A JAFAAMAR NE sakare ne Badal da munshe he

  • @rabzjatt3590
    @rabzjatt3590 8 часов назад

    😂😂😂

  • @NarinderSingh-k4l
    @NarinderSingh-k4l 8 часов назад

    Fauji jab main budhapa sharir se Ahmedabad dimag bhi baccha Barkha ho jata Na Karo tusi bade aage pyar Na roti Pani khilao

  • @manjitSingh-yo9fq
    @manjitSingh-yo9fq 8 часов назад

    Sodi bai ji sav gulla teek aa pr lok ne samje de satha witch bethe aa vihle kyu ni jande hun sambu or khoneri bader te bas gulla Mari jande aa satch witch berhe

  • @SivasodhyApsomasundaram
    @SivasodhyApsomasundaram 6 часов назад

    veer talwara g tusi apana time waste na karo apani janta hi fudu a sare apana 2 ghar nu syana a ena da mada sama sure a baki a .kissan jathawadian dA ghara aga darna phalha start karo ja nu chalda ta agg la do