Размер видео: 1280 X 720853 X 480640 X 360
Показать панель управления
Автовоспроизведение
Автоповтор
ਆਮ ਘਰਾਂ ਦੇ ਮੁੰਡੇ ਦਰੀਆ ਝੜਦੇ ਰਹਿਗੇ ਟਿਕਟਾਂ ਤਾਂ ਆਕਲੀ ਤੇ ਕਾਂਗਰਸੀ ਲੈਗੇ
Aam ghraan de munde aam aadmi party de khas bandya di sewa karke aam hi rehenge😂😂😂😂
ਐਨਾ ਬੋਲਣ ਲਈ ਵੀ ਜਿਗਰਾ ਚਾਹੀਦਾ ਕਾਉਣੀ 100% ਸ਼ਹੀ ਬੰਦਾ ਯਾਰ
ਇਹ ਪਾਰਟੀ ਛੱਡ ਦੇਵੋ, ਤੁਹਾਡਾ ਕੁਝ ਨਹੀ ਬਣਨਾ। ਬਾਹ ਤਾ ਭੰਡ ਨੇ ਬੱਸਾਂ ਵਾਲੇ ਦੀ ਫੜ ਲਈ ਏ। ਹੁਣ ਪੰਜਾਬ ਵਿੱਚ ਇਸ ਪਾਰਟੀ ਨੂੰ ਲੋਕਾਂ ਨੇ ਵੋਟ ਨਹੀ ਪਾਉਣੀ। ਇਸ ਡਿਪੀ ਨੇ ਅਗਲੀਆ ਚੋਣਾ ਵਿੱਚ ਅਕਾਲੀਆ ਵਿਚ ਚਲੇ ਜਾਣਾ ਏ। ਆਮ ਆਦਮੀ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਏ, ਭੁਲ ਕੇ ਵੀ ਇਸ ਪਾਰਟੀ ਨੂੰ ਵੋਟ ਨਾ ਪਾਇਉ ਲੋਕੋ ਨਹੀ ਤਾਂ ਪੰਜਾਬ ਬਿਲਕੁਲ ਤਬਾਹ ਕਰ ਦੇਣਗੇ।
ਸਹੀ ਤੇ ਸੱਚ ਕਿਹਾ ਸੁਖਜਿੰਦਰ ਕਾਉਣੀ ਵੀਰੇ ਬਹੁਤ ਹੀ ਦੁੱਖ ਲੱਗਦਾ ਜਦੋ ਕੋਈ ਨੀ ਪੁੱਛਦਾ ਮਾਨ ਸਾਬ ਵੀਰੇ ਦੀ ਮਿਹਨਤ ਦਾ ਮੁੱਲ ਪਾਉ
ਅਜ਼ਾਦ ਖੜਾ ਹੋ ਜਾ ਵੀਰ, ਲੱਗ ਜਾਓ ਪਤਾ ਕਿਵੇਂ ਦਲ ਬਦਲੋ ਸਿਰ ਤੇ ਬਠਾਏ ਜਾਂਦੇ ਹਨ ਜੇ ਵੀਰ ਅਜ਼ਾਦ ਖੜਾ ਹੁੰਦਾ ਤਾਂ ਮੈਂ ਤਨੋ ਮਨੋ ਧਨੋ ਵੀਰ ਦੀ ਸਪੋਟ ਵਿੱਚ ਆਉ , ਚੰਡੀਗੜ ਤੋ 15 ਦਿਨ ਕੰਮ ਬੰਦ ਕਰਕੇ
ਤੇਰੀ ਬੇਬੇ ਨੇ ਐਮ ਐਲ ਏ ਬਣਨ ਵਾਸਤੇ ਪੋਣੇ ਰੋਟੀ ਆ ਬੰਨਦੀ ਸੀ ਹੁਣ ਸੈਂਕੜੇ ਬੱਸਾਂ ਦਾ ਮਾਲਕ ਤੇਰੇ ਅੱਗੇ ਆ ਬਾਈ ਚੱਕ ਦੂਰ ਗਰੀਬੀ
ਕੱਖ ਨੀਂ ਪੱਲੇ ਝਾੜੂ ਵਾਲਿਆਂ ਦੇ ਗੱਲਾਂ ਦਾ ਕੜਾਹ ਕਰਨ ਵਿੱਚ ਮਾਹਿਰ ਆ ਭੰਡ ਸਰਕਾਰ
ਪੁਰਾਣੇ ਬੰਦਿਆਂ ਦੀ ਕੋਈ ਕਦਰ ਨਹੀਂ ਰਹੀ ਜਿਸ ਦਾ ਖਮਿਆਜ਼ਾ 2027 ਵਿੱਚ ਪਾਰਟੀ ਨੂੰ ਭੁੱਗਤਣਾ ਪੈਣਾ ਹੈ।
ਪਾਰਟੀ ਜਦੋਂ ਪੰਤਨ ਵੱਲ ਜਾਂਦੀ ਤਾਂ ਇਹੋ ਜਹੀਆਂ ਘਟਨਾਵਾਂ ਸੁਭਾਵਿਕ ਹਨ । ਜੇ ਅਸਲੀ ਵਰਕਰਾਂ ਨੂੰ ਹੱਕ ਨਾ ਮਿਲ਼ੇ ਫੇਰ ਲੋਕਾਂ ਨੂੰ ਅੱਗੇ ਆ ਕੇ ਹੱਕ ਮਾਰਨ ਆਲ਼ੇ ਦੀ ਜ਼ਮਾਨਤ ਜ਼ਬਤ ਕਰਾਣੀ ਚਾਹੀਦੀ ਹੈ।
ਡਿੰਪੀ ਜੀ ਜਮੀਰ ਜਗਾਓ ਘਰ ਵਾਪਸੀ ਕਰੋ
😂😂😂
boht. ghatiya. tu. bmda. jisneguru. granth. saab. naal. buri. karai. haje. akali. dal. dub. k. marjo
Ball Galat . Paise te power walla Bande nu hi election ladna chahida .
ਇਹ ਕਿਹੋ ਜਿਹਾ ਇਨਕਲਾਬ ?ਜਵਾਬ ਮੰਗਦਾ ਪਿਆ ਪੰਜਾਬ।
ਸਲੂਟ ਆ ਬਾਈ ਤੈਨੂੰ ਜਿਉਦਾ ਰਿਹ ਰੱਬ ਤਰੱਕੀਆ ਬਕਸ਼ੇ ਹੋਰ ❤️🙏
ਦਰੀਆ ਝਾੜਨ ਵਾਲਿਆ ਦੀਆ ਅਵਾਜਾ ਤਾ ਡਿੰਪੀ ਦੀਆ ਬੱਸਾ ਦੇ ਟਾਇਰਾ ਨੇ ਦਰੜ ਦਿੱਤੀਆ
ਸਹੀ ਗੱਲ ਕਹੀ ਵੀਰ ਸੁਖਜਿੰਦਰ ਤੂੰ ਬਹੁਤ ਦੁੱਖ ਹੁੰਦਾ ਜਦੋਂ ਪਾਰਟੀ ਵਰਕਰ ਕਦਰ ਹੁੰਦੀ
ਬੈਂਗਣਾਂ ਦਾ ਮਿਹਨਤੀ ਵਰਕਰ ਭੈਣ ਚੋਦ ਡਿੰਪੀ ਨਾਲ ਤਾਂ ਐਵੇਂ ਬੈਠਾ
ਜੋ ਹੋਣਾ ਸੀ ਉਹ ਹੋ ਗਿਆ ਹੁਣ ਰੋਣ ਦਾ ਕੋਈ ਫਾਇਦਾ ਨਹੀਂ।
ਭਗਵੰਤ ਮਾਨ ਨੇ ਹਰ ਹਲਕੇ ਵਿੱਚ ਪਾਰਟੀ ਦੇ ਜੁਝਾਰੂ ਵਰਕਰਾਂ ਨਾਲ ਧੋਖਾ ਕਰਕੇ ਦੂਜੀਆਂ ਪਾਰਟੀਆਂ ਦੇ ਧਨਾਢ ਆਗੂਆਂ ਨੂੰ ਟਿਕਟਾਂ ਦੇ ਕੇ ਨਿਵਾਜਿਆ ਹੈ। ਆਉਣ ਵਾਲੇ ਸਮੇਂ ਵਿੱਚ ਇਸ ਪਾਰਟੀ ਦਾ ਬਹੁਤ ਬੁਰਾ ਹਾਲ ਹੋਵੇਗਾ।
ਤੁਸੀ ਝਾੜੀ ਜਾਊ ਦਰੀਆ,,ਲੀਡਰ ਤਾਂ ਅਕਾਲੀ , ਕਾਂਗਰਸ,ਵਿਚੋ ਹੀ ਅਉਣੇ ਨੇ,,,
Shi keha ji
Right ❤
Sahi keha yy❤❤
ਪ੍ਰੋਫੈਸਰ ਸਾਧੂ ਸਿੰਘ ਨੇ ਮੈਨੂੰ ਵੀ ਲਾਰੇ ਲਾਏ ਸਨ ਕਿ ਸਰਕਾਰ ਆਉਣ ਤੇ AAG ਲਵਾਊਂਗਾ ਤੇ ਕਾਉਣੀ ਤੇ ਕੁਝ ਹੋਰ ਵਲੰਟੀਅਰ ਗਿੱਦੜਬਾਹਾ ਏਰੀਏ 'ਚੋਂ ਪ੍ਰੋਫੈਸਰ ਦੇ ਘਰ ਮੇਰੀ ਹਾਜਰੀ 'ਚ ਆਉਂਦੇ ਹੁੰਦੇ ਸੀ । ਇੱਕ ਔਰਤ ਲੀਡਰ ਵੀ ਇਸ ਏਰੀਏ ਦੀ ਟਿਕਟ ਦੀ ਚਾਹਵਾਨ ਇਹਨਾਂ ਵਲੰਟੀਅਰਸ ਦੇ ਨਾਲ ਹੁੰਦੀ ਸੀ ।ਇਹ 2013-14 ਦੀਆਂ ਗੱਲਾ ਨੇ ; ਪਰ ਦੁੱਖ ਆ , ਕਿਸੇ ਨੂੰ ਕੁੱਝ ਨਹੀ ਮਿਲਿਆ। ਹਾਂ ਕਾਂਗਰਸ ਤੇ ਅਕਾਲੀਆਂ ਦੇ ਕੱਢੇ - ਵੱਢਿਆਂ ਨੂੰ ਫਾਇਦਾ ਹੋਇਆ ਰੱਜ ਕੇ ।ਸਿਧਾਂਤ ਤੇ ਚੱਲਿਆ ਨਹੀ ਜਾਂਦਾ ਬਲਕਿ ਗੱਲਾਂਬਾਤਾਂ 'ਚ ਈ ਚੰਗਾ ਲਗਦਾ ।ਆਮੀਨ 😂
100% right a bai g
ਜੋ ਪਾਰਟੀ ਅਸਲੀ ਵਰਕਰ ਨੂੰ ਅਗਨੋਰ ਕਰਦੀ ਏ ਪਾਰਟੀਆਂ ਦਾ ਅੰਤ ਿਨਸਚਤ ਏ
ਸਭ ਤੋ ਘਟੀਆ ਤੇ ਮਤਲਬੀ ਪਾਰਟੀ ਹੈ ਇਹ ਆਮ ਆਦਮੀ ਪਾਰਟੀਸਾਡੇ ਫਾਜਿਲਕਾ ਏਰੀਆ ਵਿੱਚ ਸਮਰਬੀਰ ਨੇ 12 ਸਾਲ ਆਮ ਆਦਮੀ ਪਾਰਟੀ ਦੀ ਸੇਵਾ ਕੀਤੀ ਤੇ ਆਮ ਆਦਮੀ ਪਾਰਟੀ ਮਗਰ 9 ਕਿੱਲੇ ਆਵਦੀ ਜਮੀਨ ਵੇਚ ਲਈ, ਤੇ ਜਦੋ ਜਿੱਤਣ ਦਾ ਟਾਈਮ ਆਇਆ ਤਾਂ ਝਾੜੂ ਵਾਲਿਆ ਨੇ ਟਿਕਟ ਨਰਿੰਦਰ ਪਾਲ ਸਿੰਘ ਸਵਨੇ ਨੂੰ ਦੇ ਦਿੱਤੀ ਜਿਹੜਾ ਪਹਿਲਾ ਅਕਾਲੀ ਦਲ ਵੱਲ ਸੀ
ਸਾਰੇ ਦਲਬਦਲੂ ਇਕੱਠੇ ਹੋਏ ਹਨ, ਕੋਈ ਆਕਾਲੀ ਦਲ ਤੇ ਕੋਈ ਕਾਂਗਰਸ ਪਾਰਟੀ ਵਿਚੋਂ ਆਇਆ।ਸੁਖਜਿੰਦਰ ਕਾਉਣੀ ਕਾਂਗਰਸ ਤੇ ਡਿੰਪੀ ਢਿੱਲੋਂ ਆਕਾਲੀ ਦਲ ਛੱਡ ਕੇ ਆਇਆ।
2014 ਵਾਲੇ ਭਮਕੜਾਂ ਦੇ ਢੂਹੀ ਚ ਲਤ ਮਾਰੀ ਭਗਵੰਤ ਮਾਨ ਨੇ ਤੁਸੀ ਝਾੜੀ ਜਾਉ ਦਰੀਆ
ਸੁਖਜਿੰਦਰ ਕਾਉਣੀ ਨਾਲ ਧੱਕਾ ਕੀਤਾ ਭਗਵੰਤ ਮਾਨ ਨਸ਼ੇੜੀ ਨੇਂ 2014 ਤੋ ਦਰੀਆ ਝਾੜ ਕੇ ਵਿਸਾਉਣ ਦਾ ਕੰਮ ਤਾ ਇਹ ਕਰਦੇ ਰਹੇ ਜਦੋਂ ਟਿਕਟ ਦੀ ਵਾਰੀ ਆਈ ਓਦੋਂ ਭਗਵੰਤ ਮਾਨ ਨਸ਼ੇੜੀ ਨੇਂ ਡਿੰਪੀ ਢਿੱਲੋਂ ਨੂੰ ਲਿਆਂਦਾ ਝਾੜੂ ਪੋਚਾ ਪਾਰਟੀ ਦੀਆਂ ਭੇਡਾਂ ਨਾਲ ਬਹੁਤ ਮਾੜਾ ਹੋ ਰਿਹਾ ਹਰ ਥਾਂ ਉੱਤੇ ਭੇਡਾਂ ਨੂੰ ਪਾਰਟੀ ਛੱਡ ਦੇਣੀ ਚਾਹੀਦੀ ਆ
ਦਰੀਆ ਝਾੜਣ ਵਾਲੇ ਨੂੰ ਕਿਸੇ ਨੇ ਨਹੀਂ ਪੁਛਣਾ
ਟਿਕਟ ਦਾ ਸਹੀ ਹੱਕਦਾਰ ਹੈ ਸੁਖਜਿੰਦਰ ਕਾਉਣੀ ਬਾਈ ਜੀ
ਡਿੰਪੀ ਛਿੰਪੀ ਗ਼ਲਤ ਆਦਮੀ ਏ, ਬੱਸ।
ਭਾਈ ਸਾਹਿਬ ਜੀ ਮਾਨ ਸਾਹਿਬ ਨੇ ਤੁਹਾਡੇ ਉੱਤੇ ਆ ਆਕਲੀ ਲਿਆ ਬਿਠਾ ਦਿੱਤਾ। 😡😡😡😡
ਬਾਈ ਜੀ ਅਸੀਂ ਤੁਹਾਡੇ ਨਾਲ ਹੈ ਅੱਗੇ ਜੌ ਫੈਸਲਾ ਲੈਣ ਤਾਸੀ ਤੁਹਾਡੇ ਨਾਲ ਹੈ
ਬਹੁਤ ਦੱਖੁ ਹੋਈਆਂ ਤੁਹਾਡੀਆਂ ਗੱਲਾਂ ਸੁਣ ਕੇ ਕੇ
ਯਾਰ ਕਦੋਂ ਤੱਕ ਗਰੀਬਾਂ ਦਾ ਅਮੀਰਾਂ ਲਈ ਸ਼ੋਸ਼ਣ ਕਰਦੇ ਰਹੋਗੇ
Heera banda aa sukhjinder kaoni❤
ਵਰਕਰਾਂ ਤੋਂ ਖੋਹ ਕੇ ਟਿਕਟਾਂ, ਪੈਰਾਸ਼ੂਟਰਾਂ ਚ ਵੰਡੀਆਂ।ਵਰਕਰ ਤਾਂ ਵਿਚਾਰੇ ਐਵੇਂ, ਚੁੱਕੀਂ ਫ਼ਿਰਦੇ ਰਹੇ ਝੰਡੀਆਂ।
ਹੱਕ ਬਣਦਾ ਸੀ ਟਿਕਟ ਦਾ ਪੁਰਾਣੇ ਆਗੂਆਂ ਤੇ ਵਰਕਰਾਂ ਦਾ ਸੁਖਜਿੰਦਰ ਕਾਉਣੀ ਤੇ ਪ੍ਰਿਤਪਾਲ ਸ਼ਰਮਾ ਨੂੰ ਪਿੱਛੇ ਕਰਕੇ ਹੋਰ ਨੂੰ ਟਿਕਟ ਦੇਣੀ ਸ਼ਾਇਦ ਪਾਰਟੀ ਦਾ ਨੁਕਸਾਨ ਕਰ ਦੇਵੇ ਕਿਉਂਕਿ ਜਿਹੜੇ ਲੋਕ ਬਦਲਾਅ ਚਾਹੁੰਦੇ ਹੋਏ ਨਵੀਂ ਪਾਰਟੀ ਨਾਲ ਜੁੜੇ ਸਨ ਉਹ ਦੋਚਿੱਤੀ ਵਿੱਚ ਹਨ ਕਿ ਅਸੀਂ ਜਿੰਨਾ ਨਾਲੋਂ ਟੁਟ ਕੇ ਉਹਨਾਂ ਖਿਲਾਫ ਲੜਦੇ ਰਹੇ ਉਹ ਵੀ ਬਿਨਾਂ ਕਿਸੇ ਆਗੂ ਦੇ ਹੁਣ ਉਹਨਾਂ ਕੋਲ ਕਿਵੇਂ ਕੰਮ ਧੰਦੇ ਜਾਵਾਂਗੇ ਇਹ ਗੱਲਾਂ ਨਵੀਂ ਪਾਰਟੀ ਨੂੰ ਸੋਚਣੀਆਂ ਪੈਣਗੀਆਂ ਨਹੀਂ ਇਵੇਂ ਚੋਣਾਂ ਮੌਕੇ ਦਲਬਦਲੀ ਕਰਵਾ ਕੇ ਟਿਕਟ ਪੁਰਾਣੀਆਂ ਪਾਰਟੀਆਂ ਵੀ ਦਿੰਦੀਆਂ ਰਹੀਆਂ ਸਨ ਫਿਰ ਉਹਨਾਂ ਤੇ ਇਹਨਾਂ ਵਿੱਚ ਕੋਈ ਫਰਕ ਨਹੀਂ ਰਿਹਾ ਜੋ ਹਾਲਾਤ ਉਹਨਾਂ ਦੇ ਹੋਏ ਉਹੀ ਇਹਨਾਂ ਦੇ ਹੋ ਸਕਦੇ ਨੇ ਬਾਕੀ ਡਿੰਪੀ ਢਿੱਲੋਂ ਸਾਹਿਬ ਬੰਦੇ ਬਹੁਤ ਵਧੀਆ ਨੇ ਹੁਣ ਤੱਕ ਕੋਈ ਦਾਗ ਨਹੀਂ ਉਹਨਾਂ ਤੇ
ਦਰੀਆਂ ਝਾੜੋ ਭਾਂਡੇ ਮਾਜੋਅਹੁਦੇ ਪਲਟੀਮਾਰਾਂ ਨੂੰ ਮਿਲਣਗੇ
ਬਾਈ ਅਸੀ ਆਪਣੇ ਪਿੰਡ ਜਦੋਂ ਪੋਲਿੰਗ ਬੂਥ ਲਾਇਆ ਸੀ ਸਾਡੇ ਪਿੰਡ ਦੇ ਲੋਕ ਜਿਹੜੇ ਧਨਾਢ ਲੋਕ ਸੀ ਸਾਨੂੰ ਕਹਿੰਦੇ ਸੀ ਆ ਸਲਾਰੂ ਜਿਹੇ ਕੀ ਕਰ ਰਹੇ ਆ ਟੋਪੀਆਂ ਪਾ ਪਾ ਘੁੰਮ ਰਹੇ ਆ ਇਹ ਕੀ ਕਰ ਲੈਣ ਗੇ ਪਰ ਸੱਚੀ ਗੱਲ ਹੈ ਅੱਜ ਉਹ ਪਾਰਟੀ ਦੇ ਠੇਕੇਦਾਰ ਬਣੇ ਬੈਠੇ ਹਨ ਪਰ ਅਸੀ ਪਾਰਟੀ ਦੇ ਬਫਾਦਾਰ ਸੀ ਅਤੇ ਰਹਾਂ ਗੇ ਮਾਨ ਸਾਹਿਬ ਸਾਨੂੰ ਤੁਹਾਡੇ ਤੇ ਮਾਣ ਹੈ ਹਲਕਾ ਰਾਏਕੋਟ ਤੋ
ਮਰੀਆਂ ਜ਼ਮੀਰਾਂ ਡਰੀਆਂ ਤਕਰੀਰਾਂ।
ਖਾਸ ਆਦਮੀ ਪਾਰਟੀ ਦੇ ਵਰਕਰ ਭਾਵੇਂ ਚੰਗੇ ਕਿਰਦਾਰ ਵਾਲੇ ਹਨ ਪਰ ਆਗੂ ਦੋਗਲੇ, ਭ੍ਰਿਸ਼ਟਾਚਾਰ ਵਿੱਚ ਲਿਪਤ ਹਨ।
ਤੁਹਾਨੂੰ ਇਸ ਪਾਰਟੀ ਦੇ ਵਿਚ ਕੁਝ ਵੀ ਨਹੀਂ ਮਿਲਨਾ ਚਾੜਦੇ ਰਿਉ ਦਰੀਆਂ ਅਕਾਲੀ ਕਾਂਗਰਸ ਵਾਲੇ ਟਿਕਟਾਂ ਲੈ ਜਾਣਗੇ
ਸਾਰੇ ਚਿੱਟੇ ਕੱਪੜੇ ਪਾ ਕੇ ਲੀਡਰ ਬਣ ਜਾਵੋ ਤੇ ਐਸ਼ ਕਰੋ ਪੰਜਾਬ ਦੇ ਮੁਦੇ ਖਤਮ ਹੋ ਗਏ
ਇਹਨੇ ਸ੍ਰ ਸੁਖਬੀਰ ਸਿੰਘ ਜੀ ਬਾਦਲ ਦਾ ਧਿਆਨ ਨਹੀਂ ਰੱਖਿਆ ਤੇਰਾਂ ਸਵਾਹ ਰੱਖਣਾ
Cm ਸਾਬ ਜੇ ਟਿਕਟ ਨਹੀਂ dene ਤੇ darea ਨਵੀਆਂ ਲੈ ਦਿਉ
ਖ਼ਾਸ ਪਾਰਟੀ ਆ
ਇਹ ਸਚਾਈ ਹੈ ਜੋ ਕਿ ਸਿਆਸੀ ਪਾਰਟੀਆਂ ਆਮ ਲੋਕਾਂ ਤਾਂ ਖਾਸ ਕਰ ਸਾਰੀ ਉਮਰ ਦੌਰਾਨ ਦਰੀਆਂ ਹੀ ਝਾੜਨ ਜੋਗੇ ਰੱਖਦੀਆ ਹਨ।ਧੰਨਵਾਦ
ਭਰਾਵਾਂ ਪੈਸੇ ਵਾਲੇ ਦੀ ਹੀ ਬੱਲੇ ਬੱਲੇ ਹੈ। ਦਰੀਆ ਵਾਲੇ ਤਾਂ ਦਰੀਆ ਤੇ ਹੀ ਬੈਠਣ ਗਏ। ਕੋਈ ਬਦਲਾਅ ਨਹੀਂ ਆਇਆ। ਹੁਣ ਰੋਈ ਜਾਉ ਕਰਮਾਂ ਨੂੰ। ।।।
ਬੱਸ ਬਾਈ ਤੇਰਾ ਵਧੀਆ ਸਰ ਗਿਆ ਇਹਨਾਂ ਨੂੰ ਕਿਹਨੇ ਪੁੱਛਣਾ
ਮਾਂਜਾ ਪਾਰਟੀ ਹੁਣ ਸੱਚੇ ਵਰਕਰਾਂ ਦੀ ਨਹੀਂ ਹੁਣ ਤਾਂ ਇਹ ਗਦਾਰਾਂ ਦੀ ਪਾਰਟੀ ਬਣ ਗਈ
ਕਾਉਣੀ ਸਾਹਿਬ ਜੀ ਬਿਲਕੁਲ ਸਹੀ ਗੱਲ ਹੈ
ਸ਼ਾਇਦ ਕਿਸੇ ਨੂੰ ਬੁਰਾ ਲੱਗ ਜਾਏ.....ਇਹ ਤਾਂ ਇਸ ਤਰਾਂ ਹੈ ਜਿਵੇਂ ਇੱਕ ਬੱਕਰੀ ਸ਼ੇਰ ਨੂੰ ਕਹਿ ਰਹਿ ਹੋਵੇ ਕਿ ਤੁਸੀਂ ਸਾਡੇ ਤੇ ਰਾਜ ਤਾਂ ਕਰ ਲਓ....ਪਰ ਬੱਕਰੀਆਂ ਖਾਣਾ ਛੜ ਦਿਓ....
Sahi kiha
ਖਾਸ ਪਾਰਟੀ
ਉਹ ਸਮਾਂ ਲੰਘ ਬਾਈ ਜੀ ਰਾਜਨੀਤੀ ਹੁਣ ਦਿਹਾੜੀਦਾਰ ਮਜ਼ਦੂਰ ਦੀ ਨਹੀਂ।
ਜੇ ਬਾਈ ਤੇਰੇ ਵਿੱਚ ਅਣਖ ਹੈਂ ਤਾਂ ਅਜ਼ਾਦ ਚੋਣ ਲੜਾ ਬਾਈ ਜੇ ਆਪਣੀ ਦੀ ਭੇਡ ਹੋਈ ਤਾਂ ਕੋਈ ਗੱਲ ਨਹੀਂ ਹੈ ਫੇਰ
@@BhinderSran-ky8ok right
ਆਮ ਆਦਮੀ ਪਾਰਟੀ ਨਾ ਕਹੋ, ਹੁਣ ਤਾਂ ਇਹ ਖਾਸ ਪਾਰਟੀ ਏ।
ਟਿਕਟ ਇਸ ਸੁਖਜਿੰਦਰ ਭਰਾ ਨੂੰ ਹੀ ਮਿਲਣੀ ਚਾਹੀਦੀ ਏ ਏਦਾ ਸ਼ੱਕ ਬਣਦਾ ਟਿਕਟ ਦਾ ਭਗਵੰਤ ਨੂੰ ਕਦਰ ਕਰਨੀ ਚਾਹੀਦੀ ਆ ਏਨਾ ਵਰਕਰਾਂ ਦੀ
ਇਸ ਬਾਈ ਨਾਲ ਬਹੁਤ ਧੱਕਾ ਹੋ ਰਿਹਾ ਟਿਕਟ ਨਾ ਦੇ ਕੇ ਡਿੰਪੀ ਤਾਂ ਦੋ ਸਾਲ ਨੂੰ ਨਿਕਲ ਜਾਉ
ਵੀਰ ਇਥੇ ਕੋਈ ਨਹੀਂ ਪੁੱਛਦਾ ਪੈਸੇ ਵੇਲੇ ਗੇਮ ਖੇਡਣੀ ਜਾਣਦੇ ਹਨ ਹਰ ਪਾਸੇ ਸਰਮਾਏਦਾਰ ਹੀ ਭਾਰੂ ਹਨ ।।
Oh। ਯਾਰ। ਹੁਣ। ਤਰਲੇ। ਨਾ। ਮਾਰ। ਕੁਸ਼। ਨੇ। ਹੋਣਾ। ਤੇਰਾ। ਪੰਜਾਬ। ਦਾ। ਕੁਝ। ਬਣਿਆ। ਵੋਟਾਂ। Ta। Loka। Kali। ਕਾਂਗਰਸ। ਤੋਂ। ਦੁਖੀ। ਹੋ। ਪਾਇਆ। ਸੀ। ਕੁਰਸੀ। ਵਾਸਤੇ। ਰੋਂਦੇ। ਹੋ। Tussi। Sade। Jalandhar। Am। Admi। Nu। Koi। Ne। ਪੂਸ਼ਦਾ
ਵੀਰ ji ਡਿਪੀ ਹਰਦੋ ਜੀ ਅਮਲੀ ਨੇ ਪਾਰਟੀ ਵਰਕਰ ਦਾ ਮੁੱਲ ਨਈ pai
ਬਾਈ ਤੁਹਾਡਾ ਦਰਦ ਕੋਈ ਨਹੀ ਸਮਝ ਸਕਦਾ
ਅਸਲ ਟਿਕਟ ਦੇ ਦਾਅਵੇਦਾਰ ਸੁਖਜਿੰਦਰ ਕੌਣੀ ਆ
ਇਹ ਤਾਂ ਸਭ ਤੋਂ ਵੱਡੀ ਅੰਨ੍ਹੀ ਭੇਡ ਨਿਕਲੀ ਆਵਦੀ ਜ਼ਮੀਰ ਨੂੰ ਕਿਸੇ ਬਿਗਾਨੇ ਦੀ ਚੱਪਲ ਥੱਲੇ ਲਾਉਣਾ ਏਨ੍ਹਾ ਨੂੰ ਚੰਗੀ ਤਰ੍ਹਾਂ ਆਉਂਦਾ
ਇੰਨੀ ਬੇਇਜ਼ਤੀ ਢਿੱਲੋਂ ਦੀ ਫਿਰ ਵੀ ਬੈਠਾ
SARDAR SUKHBIR BADAL JIMDABAD 💪💪💪💪💪
Kooni hera banda hai...❤love u chairmen saab
ਸਾਰੀਆ ਪਾਰਟੀ ਵਾਲਿਆ ਨੂੰ ਭਰਾਵਾ ਪੈਸਿਆ ਵਾਲੇ ਪਿਆਰੇ ਲਗਦੇ ਨੇ
ਵੋਟਾਂ ਵੇਲੇ ਬਾਪੂ ਕਹਿਦੇ ਪਿੱਛੋਂ ਸਾਡੀ ਸਾਰ ਨਾ ਲੈਂਦੇ ਫੇਰ ਤਾਂ ਸਤਿ ਸ੍ਰੀ ਆਕਾਲ ਨਹੀਂ ਮੰਨਦੇ ਸਾਰੇ ਨੇਤਾ
ਆਮ ਆਦਮੀ ਪਾਰਟੀ ਜੱਟਾ ਦੀ ਪਾਰਟੀ ਹੈ ਕਿਉਕਿ ਮੁੱਖ ਮੰਤਰੀ ਜੱਟਾ ਦਾ ਮੁੰਡਾ ਹੈ
ਇਹੋ ਜਿਹੇ ਨੋਜਵਾਨ ਜਿਨਾਂ ਨੇ ਕੰਮ ਕਰੀਆ ਹੋਰ ਨੀ ਇਹੋ ਜਿਹੇ ਨੋਜਵਾਨ ਨੂੰ ਚੈਅਰਮੈਨ ਹੀ ਲਾ ਦਿੰਦੀ ਸਰਕਾਰ , ਪਰ ਮਾਂ ਲਾਈਆਂ ਹੋਰ ਹੀ ਖਾ ਰਿਹੈ ਨੇ ਆਮ ਵਰਕਰ ਰਿਹ ਗਾਏ ਦਰੀਆਂ ਵਛਾੳਦੇ
Chad deo aap nu bai
ਚੰਗਾ ਆਗੂ ਲੈ ਲਿਆ ਤੂੰ ਸਾਈਡ ਤੇ ਹੋਜਾ
ਬਹੁਤ ਵਧੀਆ
Lakh Di lahnat bhagwant maan te dorfetamooh a tare
ਸੁਖਜਿੰਦਰ ਸਿੰਘ ਤੈਨੂੰ ਮੈਂ ਉਸ ਸਮੇਂ ਆਮ ਪਾਰਟੀ ਵਿਚ ਸ਼ਾਮਿਲ ਹੋਣ ਲਈ ਕਿਹਾ ਸੀ ਮੇਰੀ ਉਸ ਸਮੇਂ ਗੱਲ ਹੀ ਨਹੀਂ ਸੁਣੀ ਸੀ ਤੂੰ ਅੱਜ ਉਸ ਦਾ ਫ਼ਲ ਮਿਲਿਆ ਹੈ ਗਰੀਬ ਦੀ ਗੱਲ ਨਹੀਂ ਸੁਣੀ ਜਦੋ ਭਗਵੰਤ ਸਿੰਘ ਮਾਨ ਮੱਲਣ ਆਇਆ ਸੀ ਯਾਦ ਕਰ ਜ਼ਥੇਦਾਰ ਮਲਕੀਅਤ ਸਿੰਘ ਥਾਂਦੇਵਾਲਾ
ਹਾਲਾਂਕਿ ਅਜੇ ਕੋਈ ਪਾਰਟੀ ਨੇ ਐਲਾਨ ਵੀ ਨਹੀਂ ਕੀਤਾ.....ਪਰ ਇਹ ਵਿਚਾਰਾ ਭਾਵੁਕ ਵਕਤਾ ਵੀ ਇਹ ਮੰਨ ਚੁੱਕਾ ਹੈ ਕਿ ਗਿੱਦੜਬਾਹਾ ਚ ਆਪ ਦਾ ਮੁੱਖ ਇੰਚਾਰਜ ਡਿੰਪੀ ਢਿੱਲੋਂ ਹੀ ਹੋਵੇਗਾ....
ਡਿੰਪੀ ਢਿੱਲੋਂ ਵੀ ਵਧੀਆ ਇਨਸਾਨ ਐ ਪਰ ਫੁੱਟ ਪਾਉਣ ਵਾਲੀ ਗੱਲ ਨਾ ਕਰਿਓ
ਸੁਖਜਿੰਦਰ ਕਾਉਣੀ ਵਰਗੇ ਵਰਕਰਾਂ ਦਾ ਦੁਖਾਂਤ ਹੈ ਕਿ ਇਹ ਸਿਆਸੀ ਪਾਰਟੀਆਂ ਦਾ ਮੁਢਲਾ ਸਿਧਾਂਤ ਹੀ ਨਹੀਂ ਸਮਝੇ।ਪਾਰਟੀ ਵਰਕਰ ਦੋ ਤਰਾਂ ਦੇ ਹੁੰਦੇ ਹਨ। ਦਰੀਆਂ ਝਾੜਨ ਵਾਲੇ ਤੇ ਲੀਡਰ ਮਲਾਈ ਖਾਣ ਵਾਲੇ।ਮਲਾਈ ਖਾਣ ਵਾਲੇ ਕਿਸੇ ਵੀ ਪਾਰਟੀ ਜਾਂ ਗਰੁੱਪ ਵਿਚੋਂ ਆ ਸਕਦੇ ਹਨ
Very nice ji
Sukhjinder didn’t loose emotion all knows well you did hard work for am adme party and continued so gurnam Singh kaoni muktsar USA translate to Punjabi language
Darama vdhia
ਮੰਗੋ ਵੋਟਾਂ ਹੁਣ ਡਿਪੀ ਲਈ ਮਲੰਗ ਪਾਰਟੀ
ਪਾਰਟੀ ਦਾ ਫ਼ੈਸਲਾ ਮੰਨਣਾ ਜਰੂਰੀ ਹੈ। 😂😂😂😂
🥰DIMPY NE JITDA 😢😢
ਆਮ ਘਰਾਂ ਦੇ ਮੁੰਡਿਆਂ ਨਾਲ ਆਹੀ ਕੁਝ ਹੁੰਦਾ ਭਗਵੰਤ ਨੇ ਗੱਪ ਮਾਰ ਕੇ ਪੰਜਾਬ ਬਰਬਾਦ ਵੀ ਕੀਤਾ ਕੇਜਰੀ ਵਰਗਿਆਂ ਦਾ ਪੰਜਾਬ ਚ ਰਾਜ ਲਿਆ ਕੇ ਭਈ ਆ ਨੂੰ ਪੰਜਾਬ ਵੇਚ ਦਿਤਾ ਜਦੋਂ ਦੀ ਸਰਕਾਰ ਬਣੀ ਏ, ਪੰਜਾਬ ਦੇ ਲੋਕ ਚੀਕਾਂ ਮਾਰਦੇ ਫ਼ਿਰਦੇ ਤੇ ਭਗਵੰਤੇ ਦੇ ਅੱਜ ਰਬ ਯਾਦ ਨੀ, ਤੇ ਲੋਕਾਂ ਨੂੰ ਕੀ ਯਾਦ ਰੱਖਣਾ
Right ✅️
ਸੁਖਜਿੰਦਰ ਬਾਈ ਜੀ ਚਮਚਾਗਿਰੀ ਨਾ ਕਰੋ ਕਾਲੇ ਅੰਗਰੇਜ਼ਾਂ ਤਾਂ ਕੁਝ ਨਹੀਂ ਮਿਲਣਾ ਪੰਜਾਬ ਲੁੱਟ ਕੇ ਖਾ ਗਏ ਕਾਲਾ ਗਰੇਜ ਕੇਜਰੀਵਾਲ ਖਾਨ ਅਜੇ ਵੀ ਸੁਧਰ ਜਾਓ ਨਹੀਂ ਛੱਡ ਦੋ ਪਾਰਟੀ ਬਹੁਤ ਮਾੜਾ ਹਾਲ ਹੋਣਾ ਇਸ ਆਮ ਆਦਮੀ ਝਾੜੂ ਦਾ ਮੰਨ ਲਓ ਸੁਖਜਿੰਦਰ ਬੀਰ ਜੀ ਸਤਿ ਸ੍ਰੀ ਅਕਾਲ ਪੰਜਾਬ ਬਚਾਓ ਝਾੜੂ ਭਜਾਓ ਆਪਣੇ ਬੱਚਿਆਂ ਨੂੰ ਕਰਜੇ ਤੋਂ ਬਚਾਓ ਨਸ਼ਿਆਂ ਤੋਂ ਬਚਾਓ ਝਾੜੂ ਭਜਾਓ ਪੰਜਾਬ ਜ਼ਿੰਦਾਬਾਦ ਪੰਜਾਬੀਅਤ ਚੈਨਲ ਬਹੁਤ ਚੈਨਲ ਵਾਲੇ ਵੀਰ ਜੀ ਸਤਿ ਸ੍ਰੀ ਅਕਾਲ ਜੀ
Aap attacked gurdwara in 2023. Congress in 1984. Shame on people of punjab who vote for these party's
Shei gal veer
ਵਾਈ ਜੀ ਟਿਕਟਾਂ ਪੈਸੇ ਵਾਲਿਆਂ ਨੂੰ ਮਿਲਣੀਆਂ ਹਨ
Dhillon sahib passa manghda
ਆਪਣਾ ਕੰਮ ਕਰੋਂ ਬਾਈ ਜੀ ਕਿਸੇ ਨਹੀਂ ਪੁੱਛਣਾ ਅਸੀਂ ਤਾਂ ਘਰਾਂ ਬੈਠ ਗਏ ਸਾਨੂੰ ਵਰਤਿਆ ਗਿਆ ਹੁਣ ਕੋਈ ਨਹੀਂ ਪੁੱਛਦਾ
ਅਕਾਲੀ ਪਾਰਟੀ ਨਾਲ ਜੁੜੇ ਟਕਸਾਲੀ ਆਗੂਆਂ ਨੂੰ ਨਹੀਂ ਪੁਛਿਆ ਅਤੇ ਪੈਸੇ ਵਾਲਿਆਂ ਨੂੰ ਅੱਗੇ ਲਿਆਂਦਾ ਪਹਿਲ ਤਾਂ ਤੁਸੀਂ ਕੀਤੀ
Good brother
ਹੁਣ ਰੋਣ ਦਾ ਕੀ ਫਾਇਦਾ ਬੀਬੀ ਛੱਡ ਨੀ ਪੀੜ੍ਹੀ ਦਾ ਪਾਵਾਂ ਹੁਣ ਨੀ ਕੋਈ ਦਾਅਵਾ ਜ਼ੋਰਾਂ ਵਾਲੇ ਲੈ ਨੀ ਗਏ
ਅਜ ਵਕਤ ਪੈ ਗਿਆ ਸੁਖਬੀਰ ਬਾਦਲ ਨੂੰ ਛੱਡ ਗਿਆ ਅਖੌਤੀ ਲੀਡਰ
ਅਸੀਂ ਪੈਸੇ ਮਿਲ ਗਏ ਹੋਣੇ ਆ ਤੈਨੂੰ ਇਹਨਾਂ ਤੋਂ ਹੋਰ ਤਾਂ ਕੋਈ ਚੱਕਰ ਨਹੀਂ ਹੈਗਾ
ਭਗਵੰਤ ਮਾਨ ਆਪਾਂ ਨੂੰ ਬਾਦਲਾਂ ਵਿਰੁੱਧ ਚੁਟਕਲੇ ਸੁਣਾਈ ਜਾਂਦਾ ਆਪਾਂ ਲੋਕ ਖੁਸ਼ ਹੋਈ ਜਾਦੇ ਆ ਵੀ ਉਹਨਾਂ ਨੇ ਐ ਕਰਤਾ ਐ ਕਰਤਾ ਆਪ ਕੋਈ ਕੰਮ ਇਹ ਕਰਦੇ ਨਹੀਂ ਆਪ ਤਾਂ ਉਹਨਾਂ ਤੋਂ ਵੀ ਦੋ ਦੁਗਣਾ ਅੱਗੇ ਨੇ ਇਹਨਾਂ ਨੇ ਕੀ ਕੀਤਾ ਉਹਨਾਂ ਨੇ ਕੰਮ ਤਾਂ ਕੀਤੇ ਨੇ ਲੋਕਾਂ ਦੇ ਉਹਨਾਂ ਨੇ ਖਾਦਾ ਤਾਂ ਖਵਾਇਆ ਵੀ ਆ ਆਪਾਂ ਲੋਕ ਬਾਦਲਾਂ ਨੂੰ ਮਾੜਾ ਕਹੀ ਜਾਂਦੇ ਉਹਨਾਂ ਪਿੱਛੇ ਲੱਗ ਕੇਭਗਵੰਤ ਮਾਨ ਆਪਾਂ ਨੂੰ ਬਾਦਲਾਂ ਵਿਰੁੱਧ ਚੁਟਕਲੇ ਸੁਣਾਈ ਜਾਂਦਾ ਆਪਾਂ ਲੋਕ ਖੁਸ਼ ਹੋਈ ਜਾਦੇ ਆ ਵੀ ਉਹਨਾਂ ਨੇ ਐ ਕਰਤਾ ਐ ਕਰਤਾ ਆਪ ਕੋਈ ਕੰਮ ਇਹ ਕਰਦੇ ਨਹੀਂ ਆਪ ਤਾਂ ਉਹਨਾਂ ਤੋਂ ਵੀ ਦੋ ਦੁਗਣਾ ਅੱਗੇ ਨੇ ਇਹਨਾਂ ਨੇ ਕੀ ਕੀਤਾ ਉਹਨਾਂ ਨੇ ਕੰਮ ਤਾਂ ਕੀਤੇ ਨੇ ਲੋਕਾਂ ਦੇ ਉਹਨਾਂ ਨੇ ਖਾਧਾ ਤਾਂ ਖਵਾਇਆ ਵੀ ਆ ਆਪਾਂ ਲੋਕ ਬਾਦਲਾਂ ਨੂੰ ਮਾੜਾ ਕਹੀ ਜਾਂਦੇ ਉਹਨਾਂ ਪਿੱਛੇ ਲੱਗ
Aap NU vote na pao ji
ਨਵੇਂ। ਦੱਲੇ। ਹੀ। ਪਾਰਟੀ ਨੂੰ। ਚੰਗੇ। ਲਗਦੇ ਹਨ ਪੁਰਾਣੇ। ਵਰਕਰਾਂ ਨੂੰ। ਪਾਰਟੀ। ਭੁੱਲ। ਗੲਈ। ਹੈਂ। ਨਵੇਂ। ਪੁਰਾਣੇ। ਚੰਗੇ। ਲਗਦੇ ਹਨ
ਪਰਾਨਣੇ। ਭੁੱਲ ਗਏ। ਪਾਰਟੀ ਨੂੰ। ਭੁੱਲ ਗਏ ਭਗਵਤ। ਮਾਨ ਨੁੰ। ਇੱਕ। ਕਹਾਵਤ ਹੈ ਨਵੇ। ਨਵੇਂ। ਚਿੱਤ। ਕੁੜੇ। ਪੁਰਾਣੇ। ਕੀਹਦੇ। ਹਿੱਤ। ਕੁੜੇ। ਸ਼ਰਮ ਕਰੇਂ। ਪਾਰਟੀ। ਸੁਪਰੀਮੋ ਜਿਸ। ਨੇ। ਪਾਰਟੀ। ਲੲਈ।ਖਨੂਨ। ਪਸੀਨਾ। ਭਹੲਇਆ। ਹੈਵੇ ਉਹ। ਪਾਰਟੀ। ਉਸ। ਦਾ। ਦਰਦ। ਨਾਂ। ਸਮਜੇ। ਤਾਂ। ਦੁੱਖ। ਤਾਂ। ਹੁੰਦਾ ਹੈ। ਜਿਹੜਾ। ਕੱਲ੍ਹ। ਆਇਆ ਹੈ। ਉਸ। ਸਭ। ਕੁਝ। ਮਿਲ। ਗਿਆ ਹੈ
Right paji
ਸਾਰੇ ਪਾਸੇ ਏਹੀ ਹਾਲ ਹੈ ਹੁਣ ਨਾਂਹ ਰੋਵੋ ਡਿੰਪੀ ਆ ਗਿਆ ਨਵਾਂ ਲੀਡਰ
ਨਾਰਾਂ ਕਿਸ ਗੱਲ ਦਾ
ਆਮ ਘਰਾਂ ਦੇ ਮੁੰਡੇ ਦਰੀਆ ਝੜਦੇ ਰਹਿਗੇ ਟਿਕਟਾਂ ਤਾਂ ਆਕਲੀ ਤੇ ਕਾਂਗਰਸੀ ਲੈਗੇ
Aam ghraan de munde aam aadmi party de khas bandya di sewa karke aam hi rehenge😂😂😂😂
ਐਨਾ ਬੋਲਣ ਲਈ ਵੀ ਜਿਗਰਾ ਚਾਹੀਦਾ ਕਾਉਣੀ 100% ਸ਼ਹੀ ਬੰਦਾ ਯਾਰ
ਇਹ ਪਾਰਟੀ ਛੱਡ ਦੇਵੋ, ਤੁਹਾਡਾ ਕੁਝ ਨਹੀ ਬਣਨਾ। ਬਾਹ ਤਾ ਭੰਡ ਨੇ ਬੱਸਾਂ ਵਾਲੇ ਦੀ ਫੜ ਲਈ ਏ। ਹੁਣ ਪੰਜਾਬ ਵਿੱਚ ਇਸ ਪਾਰਟੀ ਨੂੰ ਲੋਕਾਂ ਨੇ ਵੋਟ ਨਹੀ ਪਾਉਣੀ। ਇਸ ਡਿਪੀ ਨੇ ਅਗਲੀਆ ਚੋਣਾ ਵਿੱਚ ਅਕਾਲੀਆ ਵਿਚ ਚਲੇ ਜਾਣਾ ਏ। ਆਮ ਆਦਮੀ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਏ, ਭੁਲ ਕੇ ਵੀ ਇਸ ਪਾਰਟੀ ਨੂੰ ਵੋਟ ਨਾ ਪਾਇਉ ਲੋਕੋ ਨਹੀ ਤਾਂ ਪੰਜਾਬ ਬਿਲਕੁਲ ਤਬਾਹ ਕਰ ਦੇਣਗੇ।
ਸਹੀ ਤੇ ਸੱਚ ਕਿਹਾ ਸੁਖਜਿੰਦਰ ਕਾਉਣੀ ਵੀਰੇ ਬਹੁਤ ਹੀ ਦੁੱਖ ਲੱਗਦਾ ਜਦੋ ਕੋਈ ਨੀ ਪੁੱਛਦਾ ਮਾਨ ਸਾਬ ਵੀਰੇ ਦੀ ਮਿਹਨਤ ਦਾ ਮੁੱਲ ਪਾਉ
ਅਜ਼ਾਦ ਖੜਾ ਹੋ ਜਾ ਵੀਰ, ਲੱਗ ਜਾਓ ਪਤਾ ਕਿਵੇਂ ਦਲ ਬਦਲੋ ਸਿਰ ਤੇ ਬਠਾਏ ਜਾਂਦੇ ਹਨ
ਜੇ ਵੀਰ ਅਜ਼ਾਦ ਖੜਾ ਹੁੰਦਾ ਤਾਂ ਮੈਂ ਤਨੋ ਮਨੋ ਧਨੋ ਵੀਰ ਦੀ ਸਪੋਟ ਵਿੱਚ ਆਉ , ਚੰਡੀਗੜ ਤੋ 15 ਦਿਨ ਕੰਮ ਬੰਦ ਕਰਕੇ
ਤੇਰੀ ਬੇਬੇ ਨੇ ਐਮ ਐਲ ਏ ਬਣਨ ਵਾਸਤੇ ਪੋਣੇ ਰੋਟੀ ਆ ਬੰਨਦੀ ਸੀ ਹੁਣ ਸੈਂਕੜੇ ਬੱਸਾਂ ਦਾ ਮਾਲਕ ਤੇਰੇ ਅੱਗੇ ਆ ਬਾਈ ਚੱਕ ਦੂਰ ਗਰੀਬੀ
ਕੱਖ ਨੀਂ ਪੱਲੇ ਝਾੜੂ ਵਾਲਿਆਂ ਦੇ ਗੱਲਾਂ ਦਾ ਕੜਾਹ ਕਰਨ ਵਿੱਚ ਮਾਹਿਰ ਆ ਭੰਡ ਸਰਕਾਰ
ਪੁਰਾਣੇ ਬੰਦਿਆਂ ਦੀ ਕੋਈ ਕਦਰ ਨਹੀਂ ਰਹੀ ਜਿਸ ਦਾ ਖਮਿਆਜ਼ਾ 2027 ਵਿੱਚ ਪਾਰਟੀ ਨੂੰ ਭੁੱਗਤਣਾ ਪੈਣਾ ਹੈ।
ਪਾਰਟੀ ਜਦੋਂ ਪੰਤਨ ਵੱਲ ਜਾਂਦੀ ਤਾਂ ਇਹੋ ਜਹੀਆਂ ਘਟਨਾਵਾਂ ਸੁਭਾਵਿਕ ਹਨ । ਜੇ ਅਸਲੀ ਵਰਕਰਾਂ ਨੂੰ ਹੱਕ ਨਾ ਮਿਲ਼ੇ ਫੇਰ ਲੋਕਾਂ ਨੂੰ ਅੱਗੇ ਆ ਕੇ ਹੱਕ ਮਾਰਨ ਆਲ਼ੇ ਦੀ ਜ਼ਮਾਨਤ ਜ਼ਬਤ ਕਰਾਣੀ ਚਾਹੀਦੀ ਹੈ।
ਡਿੰਪੀ ਜੀ ਜਮੀਰ ਜਗਾਓ ਘਰ ਵਾਪਸੀ ਕਰੋ
😂😂😂
boht. ghatiya. tu. bmda. jisne
guru. granth. saab. naal. buri. karai. haje. akali. dal. dub. k. marjo
Ball Galat . Paise te power walla Bande nu hi election ladna chahida .
ਇਹ ਕਿਹੋ ਜਿਹਾ ਇਨਕਲਾਬ ?
ਜਵਾਬ ਮੰਗਦਾ ਪਿਆ ਪੰਜਾਬ।
ਸਲੂਟ ਆ ਬਾਈ ਤੈਨੂੰ ਜਿਉਦਾ ਰਿਹ ਰੱਬ ਤਰੱਕੀਆ ਬਕਸ਼ੇ ਹੋਰ ❤️🙏
ਦਰੀਆ ਝਾੜਨ ਵਾਲਿਆ ਦੀਆ ਅਵਾਜਾ ਤਾ ਡਿੰਪੀ ਦੀਆ ਬੱਸਾ ਦੇ ਟਾਇਰਾ ਨੇ ਦਰੜ ਦਿੱਤੀਆ
ਸਹੀ ਗੱਲ ਕਹੀ ਵੀਰ ਸੁਖਜਿੰਦਰ ਤੂੰ ਬਹੁਤ ਦੁੱਖ ਹੁੰਦਾ ਜਦੋਂ ਪਾਰਟੀ ਵਰਕਰ ਕਦਰ ਹੁੰਦੀ
ਬੈਂਗਣਾਂ ਦਾ ਮਿਹਨਤੀ ਵਰਕਰ ਭੈਣ ਚੋਦ ਡਿੰਪੀ ਨਾਲ ਤਾਂ ਐਵੇਂ ਬੈਠਾ
ਜੋ ਹੋਣਾ ਸੀ ਉਹ ਹੋ ਗਿਆ ਹੁਣ ਰੋਣ ਦਾ ਕੋਈ ਫਾਇਦਾ ਨਹੀਂ।
ਭਗਵੰਤ ਮਾਨ ਨੇ ਹਰ ਹਲਕੇ ਵਿੱਚ ਪਾਰਟੀ ਦੇ ਜੁਝਾਰੂ ਵਰਕਰਾਂ ਨਾਲ ਧੋਖਾ ਕਰਕੇ ਦੂਜੀਆਂ ਪਾਰਟੀਆਂ ਦੇ ਧਨਾਢ ਆਗੂਆਂ ਨੂੰ ਟਿਕਟਾਂ ਦੇ ਕੇ ਨਿਵਾਜਿਆ ਹੈ। ਆਉਣ ਵਾਲੇ ਸਮੇਂ ਵਿੱਚ ਇਸ ਪਾਰਟੀ ਦਾ ਬਹੁਤ ਬੁਰਾ ਹਾਲ ਹੋਵੇਗਾ।
ਤੁਸੀ ਝਾੜੀ ਜਾਊ ਦਰੀਆ,,ਲੀਡਰ ਤਾਂ ਅਕਾਲੀ , ਕਾਂਗਰਸ,ਵਿਚੋ ਹੀ ਅਉਣੇ ਨੇ,,,
Shi keha ji
Right ❤
Sahi keha yy❤❤
ਪ੍ਰੋਫੈਸਰ ਸਾਧੂ ਸਿੰਘ ਨੇ ਮੈਨੂੰ ਵੀ ਲਾਰੇ ਲਾਏ ਸਨ ਕਿ ਸਰਕਾਰ ਆਉਣ ਤੇ AAG ਲਵਾਊਂਗਾ ਤੇ ਕਾਉਣੀ ਤੇ ਕੁਝ ਹੋਰ ਵਲੰਟੀਅਰ ਗਿੱਦੜਬਾਹਾ ਏਰੀਏ 'ਚੋਂ ਪ੍ਰੋਫੈਸਰ ਦੇ ਘਰ ਮੇਰੀ ਹਾਜਰੀ 'ਚ ਆਉਂਦੇ ਹੁੰਦੇ ਸੀ । ਇੱਕ ਔਰਤ ਲੀਡਰ ਵੀ ਇਸ ਏਰੀਏ ਦੀ ਟਿਕਟ ਦੀ ਚਾਹਵਾਨ ਇਹਨਾਂ ਵਲੰਟੀਅਰਸ ਦੇ ਨਾਲ ਹੁੰਦੀ ਸੀ ।ਇਹ 2013-14 ਦੀਆਂ ਗੱਲਾ ਨੇ ; ਪਰ ਦੁੱਖ ਆ , ਕਿਸੇ ਨੂੰ ਕੁੱਝ ਨਹੀ ਮਿਲਿਆ। ਹਾਂ ਕਾਂਗਰਸ ਤੇ ਅਕਾਲੀਆਂ ਦੇ ਕੱਢੇ - ਵੱਢਿਆਂ ਨੂੰ ਫਾਇਦਾ ਹੋਇਆ ਰੱਜ ਕੇ ।ਸਿਧਾਂਤ ਤੇ ਚੱਲਿਆ ਨਹੀ ਜਾਂਦਾ ਬਲਕਿ ਗੱਲਾਂਬਾਤਾਂ 'ਚ ਈ ਚੰਗਾ ਲਗਦਾ ।ਆਮੀਨ 😂
100% right a bai g
ਜੋ ਪਾਰਟੀ ਅਸਲੀ ਵਰਕਰ ਨੂੰ ਅਗਨੋਰ ਕਰਦੀ ਏ ਪਾਰਟੀਆਂ ਦਾ ਅੰਤ ਿਨਸਚਤ ਏ
ਸਭ ਤੋ ਘਟੀਆ ਤੇ ਮਤਲਬੀ ਪਾਰਟੀ ਹੈ ਇਹ ਆਮ ਆਦਮੀ ਪਾਰਟੀ
ਸਾਡੇ ਫਾਜਿਲਕਾ ਏਰੀਆ ਵਿੱਚ ਸਮਰਬੀਰ ਨੇ 12 ਸਾਲ ਆਮ ਆਦਮੀ ਪਾਰਟੀ ਦੀ ਸੇਵਾ ਕੀਤੀ ਤੇ ਆਮ ਆਦਮੀ ਪਾਰਟੀ ਮਗਰ 9 ਕਿੱਲੇ ਆਵਦੀ ਜਮੀਨ ਵੇਚ ਲਈ, ਤੇ ਜਦੋ ਜਿੱਤਣ ਦਾ ਟਾਈਮ ਆਇਆ ਤਾਂ ਝਾੜੂ ਵਾਲਿਆ ਨੇ ਟਿਕਟ ਨਰਿੰਦਰ ਪਾਲ ਸਿੰਘ ਸਵਨੇ ਨੂੰ ਦੇ ਦਿੱਤੀ ਜਿਹੜਾ ਪਹਿਲਾ ਅਕਾਲੀ ਦਲ ਵੱਲ ਸੀ
ਸਾਰੇ ਦਲਬਦਲੂ ਇਕੱਠੇ ਹੋਏ ਹਨ, ਕੋਈ ਆਕਾਲੀ ਦਲ ਤੇ ਕੋਈ ਕਾਂਗਰਸ ਪਾਰਟੀ ਵਿਚੋਂ ਆਇਆ।
ਸੁਖਜਿੰਦਰ ਕਾਉਣੀ ਕਾਂਗਰਸ ਤੇ ਡਿੰਪੀ ਢਿੱਲੋਂ ਆਕਾਲੀ ਦਲ ਛੱਡ ਕੇ ਆਇਆ।
2014 ਵਾਲੇ ਭਮਕੜਾਂ ਦੇ ਢੂਹੀ ਚ ਲਤ ਮਾਰੀ ਭਗਵੰਤ ਮਾਨ ਨੇ ਤੁਸੀ ਝਾੜੀ ਜਾਉ ਦਰੀਆ
ਸੁਖਜਿੰਦਰ ਕਾਉਣੀ ਨਾਲ ਧੱਕਾ ਕੀਤਾ ਭਗਵੰਤ ਮਾਨ ਨਸ਼ੇੜੀ ਨੇਂ 2014 ਤੋ ਦਰੀਆ ਝਾੜ ਕੇ ਵਿਸਾਉਣ ਦਾ ਕੰਮ ਤਾ ਇਹ ਕਰਦੇ ਰਹੇ ਜਦੋਂ ਟਿਕਟ ਦੀ ਵਾਰੀ ਆਈ ਓਦੋਂ ਭਗਵੰਤ ਮਾਨ ਨਸ਼ੇੜੀ ਨੇਂ ਡਿੰਪੀ ਢਿੱਲੋਂ ਨੂੰ ਲਿਆਂਦਾ ਝਾੜੂ ਪੋਚਾ ਪਾਰਟੀ ਦੀਆਂ ਭੇਡਾਂ ਨਾਲ ਬਹੁਤ ਮਾੜਾ ਹੋ ਰਿਹਾ ਹਰ ਥਾਂ ਉੱਤੇ ਭੇਡਾਂ ਨੂੰ ਪਾਰਟੀ ਛੱਡ ਦੇਣੀ ਚਾਹੀਦੀ ਆ
ਦਰੀਆ ਝਾੜਣ ਵਾਲੇ ਨੂੰ ਕਿਸੇ ਨੇ ਨਹੀਂ ਪੁਛਣਾ
ਟਿਕਟ ਦਾ ਸਹੀ ਹੱਕਦਾਰ ਹੈ ਸੁਖਜਿੰਦਰ ਕਾਉਣੀ ਬਾਈ ਜੀ
ਡਿੰਪੀ ਛਿੰਪੀ ਗ਼ਲਤ ਆਦਮੀ ਏ, ਬੱਸ।
ਭਾਈ ਸਾਹਿਬ ਜੀ ਮਾਨ ਸਾਹਿਬ ਨੇ ਤੁਹਾਡੇ ਉੱਤੇ ਆ ਆਕਲੀ ਲਿਆ ਬਿਠਾ ਦਿੱਤਾ। 😡😡😡😡
ਬਾਈ ਜੀ ਅਸੀਂ ਤੁਹਾਡੇ ਨਾਲ ਹੈ ਅੱਗੇ ਜੌ ਫੈਸਲਾ ਲੈਣ ਤਾਸੀ ਤੁਹਾਡੇ ਨਾਲ ਹੈ
ਬਹੁਤ ਦੱਖੁ ਹੋਈਆਂ ਤੁਹਾਡੀਆਂ ਗੱਲਾਂ ਸੁਣ ਕੇ ਕੇ
ਯਾਰ ਕਦੋਂ ਤੱਕ ਗਰੀਬਾਂ ਦਾ ਅਮੀਰਾਂ ਲਈ ਸ਼ੋਸ਼ਣ ਕਰਦੇ ਰਹੋਗੇ
Heera banda aa sukhjinder kaoni❤
ਵਰਕਰਾਂ ਤੋਂ ਖੋਹ ਕੇ ਟਿਕਟਾਂ, ਪੈਰਾਸ਼ੂਟਰਾਂ ਚ ਵੰਡੀਆਂ।
ਵਰਕਰ ਤਾਂ ਵਿਚਾਰੇ ਐਵੇਂ, ਚੁੱਕੀਂ ਫ਼ਿਰਦੇ ਰਹੇ ਝੰਡੀਆਂ।
ਹੱਕ ਬਣਦਾ ਸੀ ਟਿਕਟ ਦਾ ਪੁਰਾਣੇ ਆਗੂਆਂ ਤੇ ਵਰਕਰਾਂ ਦਾ ਸੁਖਜਿੰਦਰ ਕਾਉਣੀ ਤੇ ਪ੍ਰਿਤਪਾਲ ਸ਼ਰਮਾ ਨੂੰ ਪਿੱਛੇ ਕਰਕੇ ਹੋਰ ਨੂੰ ਟਿਕਟ ਦੇਣੀ ਸ਼ਾਇਦ ਪਾਰਟੀ ਦਾ ਨੁਕਸਾਨ ਕਰ ਦੇਵੇ ਕਿਉਂਕਿ ਜਿਹੜੇ ਲੋਕ ਬਦਲਾਅ ਚਾਹੁੰਦੇ ਹੋਏ ਨਵੀਂ ਪਾਰਟੀ ਨਾਲ ਜੁੜੇ ਸਨ ਉਹ ਦੋਚਿੱਤੀ ਵਿੱਚ ਹਨ ਕਿ ਅਸੀਂ ਜਿੰਨਾ ਨਾਲੋਂ ਟੁਟ ਕੇ ਉਹਨਾਂ ਖਿਲਾਫ ਲੜਦੇ ਰਹੇ ਉਹ ਵੀ ਬਿਨਾਂ ਕਿਸੇ ਆਗੂ ਦੇ ਹੁਣ ਉਹਨਾਂ ਕੋਲ ਕਿਵੇਂ ਕੰਮ ਧੰਦੇ ਜਾਵਾਂਗੇ ਇਹ ਗੱਲਾਂ ਨਵੀਂ ਪਾਰਟੀ ਨੂੰ ਸੋਚਣੀਆਂ ਪੈਣਗੀਆਂ ਨਹੀਂ ਇਵੇਂ ਚੋਣਾਂ ਮੌਕੇ ਦਲਬਦਲੀ ਕਰਵਾ ਕੇ ਟਿਕਟ ਪੁਰਾਣੀਆਂ ਪਾਰਟੀਆਂ ਵੀ ਦਿੰਦੀਆਂ ਰਹੀਆਂ ਸਨ ਫਿਰ ਉਹਨਾਂ ਤੇ ਇਹਨਾਂ ਵਿੱਚ ਕੋਈ ਫਰਕ ਨਹੀਂ ਰਿਹਾ ਜੋ ਹਾਲਾਤ ਉਹਨਾਂ ਦੇ ਹੋਏ ਉਹੀ ਇਹਨਾਂ ਦੇ ਹੋ ਸਕਦੇ ਨੇ ਬਾਕੀ ਡਿੰਪੀ ਢਿੱਲੋਂ ਸਾਹਿਬ ਬੰਦੇ ਬਹੁਤ ਵਧੀਆ ਨੇ ਹੁਣ ਤੱਕ ਕੋਈ ਦਾਗ ਨਹੀਂ ਉਹਨਾਂ ਤੇ
ਦਰੀਆਂ ਝਾੜੋ
ਭਾਂਡੇ ਮਾਜੋ
ਅਹੁਦੇ ਪਲਟੀਮਾਰਾਂ ਨੂੰ ਮਿਲਣਗੇ
ਬਾਈ ਅਸੀ ਆਪਣੇ ਪਿੰਡ ਜਦੋਂ ਪੋਲਿੰਗ ਬੂਥ ਲਾਇਆ ਸੀ ਸਾਡੇ ਪਿੰਡ ਦੇ ਲੋਕ ਜਿਹੜੇ ਧਨਾਢ ਲੋਕ ਸੀ ਸਾਨੂੰ ਕਹਿੰਦੇ ਸੀ ਆ ਸਲਾਰੂ ਜਿਹੇ ਕੀ ਕਰ ਰਹੇ ਆ ਟੋਪੀਆਂ ਪਾ ਪਾ ਘੁੰਮ ਰਹੇ ਆ ਇਹ ਕੀ ਕਰ ਲੈਣ ਗੇ ਪਰ ਸੱਚੀ ਗੱਲ ਹੈ ਅੱਜ ਉਹ ਪਾਰਟੀ ਦੇ ਠੇਕੇਦਾਰ ਬਣੇ ਬੈਠੇ ਹਨ ਪਰ ਅਸੀ ਪਾਰਟੀ ਦੇ ਬਫਾਦਾਰ ਸੀ ਅਤੇ ਰਹਾਂ ਗੇ ਮਾਨ ਸਾਹਿਬ ਸਾਨੂੰ ਤੁਹਾਡੇ ਤੇ ਮਾਣ ਹੈ ਹਲਕਾ ਰਾਏਕੋਟ ਤੋ
ਮਰੀਆਂ ਜ਼ਮੀਰਾਂ ਡਰੀਆਂ ਤਕਰੀਰਾਂ।
ਖਾਸ ਆਦਮੀ ਪਾਰਟੀ ਦੇ ਵਰਕਰ ਭਾਵੇਂ ਚੰਗੇ ਕਿਰਦਾਰ ਵਾਲੇ ਹਨ ਪਰ ਆਗੂ ਦੋਗਲੇ, ਭ੍ਰਿਸ਼ਟਾਚਾਰ ਵਿੱਚ ਲਿਪਤ ਹਨ।
ਤੁਹਾਨੂੰ ਇਸ ਪਾਰਟੀ ਦੇ ਵਿਚ ਕੁਝ ਵੀ ਨਹੀਂ ਮਿਲਨਾ ਚਾੜਦੇ ਰਿਉ ਦਰੀਆਂ ਅਕਾਲੀ ਕਾਂਗਰਸ ਵਾਲੇ ਟਿਕਟਾਂ ਲੈ ਜਾਣਗੇ
ਸਾਰੇ ਚਿੱਟੇ ਕੱਪੜੇ ਪਾ ਕੇ ਲੀਡਰ ਬਣ ਜਾਵੋ ਤੇ ਐਸ਼ ਕਰੋ ਪੰਜਾਬ ਦੇ ਮੁਦੇ ਖਤਮ ਹੋ ਗਏ
ਇਹਨੇ ਸ੍ਰ ਸੁਖਬੀਰ ਸਿੰਘ ਜੀ ਬਾਦਲ ਦਾ ਧਿਆਨ ਨਹੀਂ ਰੱਖਿਆ ਤੇਰਾਂ ਸਵਾਹ ਰੱਖਣਾ
Cm ਸਾਬ ਜੇ ਟਿਕਟ ਨਹੀਂ dene ਤੇ darea ਨਵੀਆਂ ਲੈ ਦਿਉ
ਖ਼ਾਸ ਪਾਰਟੀ ਆ
ਇਹ ਸਚਾਈ ਹੈ ਜੋ ਕਿ ਸਿਆਸੀ ਪਾਰਟੀਆਂ ਆਮ ਲੋਕਾਂ ਤਾਂ ਖਾਸ ਕਰ ਸਾਰੀ ਉਮਰ ਦੌਰਾਨ ਦਰੀਆਂ ਹੀ ਝਾੜਨ ਜੋਗੇ ਰੱਖਦੀਆ ਹਨ।ਧੰਨਵਾਦ
ਭਰਾਵਾਂ ਪੈਸੇ ਵਾਲੇ ਦੀ ਹੀ ਬੱਲੇ ਬੱਲੇ ਹੈ। ਦਰੀਆ ਵਾਲੇ ਤਾਂ ਦਰੀਆ ਤੇ ਹੀ ਬੈਠਣ ਗਏ। ਕੋਈ ਬਦਲਾਅ ਨਹੀਂ ਆਇਆ।
ਹੁਣ ਰੋਈ ਜਾਉ ਕਰਮਾਂ ਨੂੰ। ।।।
ਬੱਸ ਬਾਈ ਤੇਰਾ ਵਧੀਆ ਸਰ ਗਿਆ ਇਹਨਾਂ ਨੂੰ ਕਿਹਨੇ ਪੁੱਛਣਾ
ਮਾਂਜਾ ਪਾਰਟੀ ਹੁਣ ਸੱਚੇ ਵਰਕਰਾਂ ਦੀ ਨਹੀਂ ਹੁਣ ਤਾਂ ਇਹ ਗਦਾਰਾਂ ਦੀ ਪਾਰਟੀ ਬਣ ਗਈ
ਕਾਉਣੀ ਸਾਹਿਬ ਜੀ ਬਿਲਕੁਲ ਸਹੀ ਗੱਲ ਹੈ
ਸ਼ਾਇਦ ਕਿਸੇ ਨੂੰ ਬੁਰਾ ਲੱਗ ਜਾਏ.....ਇਹ ਤਾਂ ਇਸ ਤਰਾਂ ਹੈ ਜਿਵੇਂ ਇੱਕ ਬੱਕਰੀ ਸ਼ੇਰ ਨੂੰ ਕਹਿ ਰਹਿ ਹੋਵੇ ਕਿ ਤੁਸੀਂ ਸਾਡੇ ਤੇ ਰਾਜ ਤਾਂ ਕਰ ਲਓ....ਪਰ ਬੱਕਰੀਆਂ ਖਾਣਾ ਛੜ ਦਿਓ....
Sahi kiha
ਖਾਸ ਪਾਰਟੀ
ਉਹ ਸਮਾਂ ਲੰਘ ਬਾਈ ਜੀ ਰਾਜਨੀਤੀ ਹੁਣ ਦਿਹਾੜੀਦਾਰ ਮਜ਼ਦੂਰ ਦੀ ਨਹੀਂ।
ਜੇ ਬਾਈ ਤੇਰੇ ਵਿੱਚ ਅਣਖ ਹੈਂ ਤਾਂ ਅਜ਼ਾਦ ਚੋਣ ਲੜਾ ਬਾਈ ਜੇ ਆਪਣੀ ਦੀ ਭੇਡ ਹੋਈ ਤਾਂ ਕੋਈ ਗੱਲ ਨਹੀਂ ਹੈ ਫੇਰ
@@BhinderSran-ky8ok right
ਆਮ ਆਦਮੀ ਪਾਰਟੀ ਨਾ ਕਹੋ, ਹੁਣ ਤਾਂ ਇਹ ਖਾਸ ਪਾਰਟੀ ਏ।
ਟਿਕਟ ਇਸ ਸੁਖਜਿੰਦਰ ਭਰਾ ਨੂੰ ਹੀ ਮਿਲਣੀ ਚਾਹੀਦੀ ਏ ਏਦਾ ਸ਼ੱਕ ਬਣਦਾ ਟਿਕਟ ਦਾ ਭਗਵੰਤ ਨੂੰ ਕਦਰ ਕਰਨੀ ਚਾਹੀਦੀ ਆ ਏਨਾ ਵਰਕਰਾਂ ਦੀ
ਇਸ ਬਾਈ ਨਾਲ ਬਹੁਤ ਧੱਕਾ ਹੋ ਰਿਹਾ ਟਿਕਟ ਨਾ ਦੇ ਕੇ ਡਿੰਪੀ ਤਾਂ ਦੋ ਸਾਲ ਨੂੰ ਨਿਕਲ ਜਾਉ
ਵੀਰ ਇਥੇ ਕੋਈ ਨਹੀਂ ਪੁੱਛਦਾ ਪੈਸੇ ਵੇਲੇ ਗੇਮ ਖੇਡਣੀ ਜਾਣਦੇ ਹਨ ਹਰ ਪਾਸੇ ਸਰਮਾਏਦਾਰ ਹੀ ਭਾਰੂ ਹਨ ।।
Oh। ਯਾਰ। ਹੁਣ। ਤਰਲੇ। ਨਾ। ਮਾਰ। ਕੁਸ਼। ਨੇ। ਹੋਣਾ। ਤੇਰਾ। ਪੰਜਾਬ। ਦਾ। ਕੁਝ। ਬਣਿਆ। ਵੋਟਾਂ। Ta। Loka। Kali। ਕਾਂਗਰਸ। ਤੋਂ। ਦੁਖੀ। ਹੋ। ਪਾਇਆ। ਸੀ। ਕੁਰਸੀ। ਵਾਸਤੇ। ਰੋਂਦੇ। ਹੋ। Tussi। Sade। Jalandhar। Am। Admi। Nu। Koi। Ne। ਪੂਸ਼ਦਾ
ਵੀਰ ji ਡਿਪੀ ਹਰਦੋ ਜੀ ਅਮਲੀ ਨੇ ਪਾਰਟੀ ਵਰਕਰ ਦਾ ਮੁੱਲ ਨਈ pai
ਬਾਈ ਤੁਹਾਡਾ ਦਰਦ ਕੋਈ ਨਹੀ ਸਮਝ ਸਕਦਾ
ਅਸਲ ਟਿਕਟ ਦੇ ਦਾਅਵੇਦਾਰ ਸੁਖਜਿੰਦਰ ਕੌਣੀ ਆ
ਇਹ ਤਾਂ ਸਭ ਤੋਂ ਵੱਡੀ ਅੰਨ੍ਹੀ ਭੇਡ ਨਿਕਲੀ ਆਵਦੀ ਜ਼ਮੀਰ ਨੂੰ ਕਿਸੇ ਬਿਗਾਨੇ ਦੀ ਚੱਪਲ ਥੱਲੇ ਲਾਉਣਾ ਏਨ੍ਹਾ ਨੂੰ ਚੰਗੀ ਤਰ੍ਹਾਂ ਆਉਂਦਾ
ਇੰਨੀ ਬੇਇਜ਼ਤੀ ਢਿੱਲੋਂ ਦੀ ਫਿਰ ਵੀ ਬੈਠਾ
SARDAR SUKHBIR BADAL JIMDABAD 💪💪💪💪💪
Kooni hera banda hai...❤love u chairmen saab
ਸਾਰੀਆ ਪਾਰਟੀ ਵਾਲਿਆ ਨੂੰ ਭਰਾਵਾ ਪੈਸਿਆ ਵਾਲੇ ਪਿਆਰੇ ਲਗਦੇ ਨੇ
ਵੋਟਾਂ ਵੇਲੇ ਬਾਪੂ ਕਹਿਦੇ
ਪਿੱਛੋਂ ਸਾਡੀ ਸਾਰ ਨਾ ਲੈਂਦੇ
ਫੇਰ ਤਾਂ ਸਤਿ ਸ੍ਰੀ ਆਕਾਲ ਨਹੀਂ ਮੰਨਦੇ
ਸਾਰੇ ਨੇਤਾ
ਆਮ ਆਦਮੀ ਪਾਰਟੀ ਜੱਟਾ ਦੀ ਪਾਰਟੀ ਹੈ ਕਿਉਕਿ ਮੁੱਖ ਮੰਤਰੀ ਜੱਟਾ ਦਾ ਮੁੰਡਾ ਹੈ
ਇਹੋ ਜਿਹੇ ਨੋਜਵਾਨ ਜਿਨਾਂ ਨੇ ਕੰਮ ਕਰੀਆ ਹੋਰ ਨੀ ਇਹੋ ਜਿਹੇ ਨੋਜਵਾਨ ਨੂੰ ਚੈਅਰਮੈਨ ਹੀ ਲਾ ਦਿੰਦੀ ਸਰਕਾਰ , ਪਰ ਮਾਂ ਲਾਈਆਂ ਹੋਰ ਹੀ ਖਾ ਰਿਹੈ ਨੇ ਆਮ ਵਰਕਰ ਰਿਹ ਗਾਏ ਦਰੀਆਂ ਵਛਾੳਦੇ
Chad deo aap nu bai
ਚੰਗਾ ਆਗੂ ਲੈ ਲਿਆ ਤੂੰ ਸਾਈਡ ਤੇ ਹੋਜਾ
ਬਹੁਤ ਵਧੀਆ
Lakh Di lahnat bhagwant maan te dorfetamooh a tare
ਸੁਖਜਿੰਦਰ ਸਿੰਘ ਤੈਨੂੰ ਮੈਂ ਉਸ ਸਮੇਂ ਆਮ
ਪਾਰਟੀ ਵਿਚ ਸ਼ਾਮਿਲ ਹੋਣ ਲਈ ਕਿਹਾ ਸੀ ਮੇਰੀ ਉਸ ਸਮੇਂ ਗੱਲ ਹੀ ਨਹੀਂ ਸੁਣੀ ਸੀ ਤੂੰ ਅੱਜ ਉਸ ਦਾ ਫ਼ਲ ਮਿਲਿਆ ਹੈ ਗਰੀਬ ਦੀ ਗੱਲ ਨਹੀਂ ਸੁਣੀ ਜਦੋ ਭਗਵੰਤ ਸਿੰਘ ਮਾਨ ਮੱਲਣ ਆਇਆ ਸੀ ਯਾਦ ਕਰ ਜ਼ਥੇਦਾਰ ਮਲਕੀਅਤ ਸਿੰਘ ਥਾਂਦੇਵਾਲਾ
ਹਾਲਾਂਕਿ ਅਜੇ ਕੋਈ ਪਾਰਟੀ ਨੇ ਐਲਾਨ ਵੀ ਨਹੀਂ ਕੀਤਾ.....ਪਰ ਇਹ ਵਿਚਾਰਾ ਭਾਵੁਕ ਵਕਤਾ ਵੀ ਇਹ ਮੰਨ ਚੁੱਕਾ ਹੈ ਕਿ ਗਿੱਦੜਬਾਹਾ ਚ ਆਪ ਦਾ ਮੁੱਖ ਇੰਚਾਰਜ ਡਿੰਪੀ ਢਿੱਲੋਂ ਹੀ ਹੋਵੇਗਾ....
ਡਿੰਪੀ ਢਿੱਲੋਂ ਵੀ ਵਧੀਆ ਇਨਸਾਨ ਐ ਪਰ ਫੁੱਟ ਪਾਉਣ ਵਾਲੀ ਗੱਲ ਨਾ ਕਰਿਓ
ਸੁਖਜਿੰਦਰ ਕਾਉਣੀ ਵਰਗੇ ਵਰਕਰਾਂ ਦਾ ਦੁਖਾਂਤ ਹੈ ਕਿ ਇਹ ਸਿਆਸੀ ਪਾਰਟੀਆਂ ਦਾ ਮੁਢਲਾ ਸਿਧਾਂਤ ਹੀ ਨਹੀਂ ਸਮਝੇ।ਪਾਰਟੀ ਵਰਕਰ ਦੋ ਤਰਾਂ ਦੇ ਹੁੰਦੇ ਹਨ। ਦਰੀਆਂ ਝਾੜਨ ਵਾਲੇ ਤੇ ਲੀਡਰ ਮਲਾਈ ਖਾਣ ਵਾਲੇ।ਮਲਾਈ ਖਾਣ ਵਾਲੇ ਕਿਸੇ ਵੀ ਪਾਰਟੀ ਜਾਂ ਗਰੁੱਪ ਵਿਚੋਂ ਆ ਸਕਦੇ ਹਨ
Very nice ji
Sukhjinder didn’t loose emotion all knows well you did hard work for am adme party and continued so gurnam Singh kaoni muktsar USA translate to Punjabi language
Darama vdhia
ਮੰਗੋ ਵੋਟਾਂ ਹੁਣ ਡਿਪੀ ਲਈ ਮਲੰਗ ਪਾਰਟੀ
ਪਾਰਟੀ ਦਾ ਫ਼ੈਸਲਾ ਮੰਨਣਾ ਜਰੂਰੀ ਹੈ। 😂😂😂😂
🥰DIMPY NE JITDA 😢😢
ਆਮ ਘਰਾਂ ਦੇ ਮੁੰਡਿਆਂ ਨਾਲ ਆਹੀ ਕੁਝ ਹੁੰਦਾ ਭਗਵੰਤ ਨੇ ਗੱਪ ਮਾਰ ਕੇ ਪੰਜਾਬ ਬਰਬਾਦ ਵੀ ਕੀਤਾ ਕੇਜਰੀ ਵਰਗਿਆਂ ਦਾ ਪੰਜਾਬ ਚ ਰਾਜ ਲਿਆ ਕੇ ਭਈ ਆ ਨੂੰ ਪੰਜਾਬ ਵੇਚ ਦਿਤਾ ਜਦੋਂ ਦੀ ਸਰਕਾਰ ਬਣੀ ਏ, ਪੰਜਾਬ ਦੇ ਲੋਕ ਚੀਕਾਂ ਮਾਰਦੇ ਫ਼ਿਰਦੇ ਤੇ ਭਗਵੰਤੇ ਦੇ ਅੱਜ ਰਬ ਯਾਦ ਨੀ, ਤੇ ਲੋਕਾਂ ਨੂੰ ਕੀ ਯਾਦ ਰੱਖਣਾ
Right ✅️
ਸੁਖਜਿੰਦਰ ਬਾਈ ਜੀ ਚਮਚਾਗਿਰੀ ਨਾ ਕਰੋ ਕਾਲੇ ਅੰਗਰੇਜ਼ਾਂ ਤਾਂ ਕੁਝ ਨਹੀਂ ਮਿਲਣਾ ਪੰਜਾਬ ਲੁੱਟ ਕੇ ਖਾ ਗਏ ਕਾਲਾ ਗਰੇਜ ਕੇਜਰੀਵਾਲ ਖਾਨ ਅਜੇ ਵੀ ਸੁਧਰ ਜਾਓ ਨਹੀਂ ਛੱਡ ਦੋ ਪਾਰਟੀ ਬਹੁਤ ਮਾੜਾ ਹਾਲ ਹੋਣਾ ਇਸ ਆਮ ਆਦਮੀ ਝਾੜੂ ਦਾ ਮੰਨ ਲਓ ਸੁਖਜਿੰਦਰ ਬੀਰ ਜੀ ਸਤਿ ਸ੍ਰੀ ਅਕਾਲ ਪੰਜਾਬ ਬਚਾਓ ਝਾੜੂ ਭਜਾਓ ਆਪਣੇ ਬੱਚਿਆਂ ਨੂੰ ਕਰਜੇ ਤੋਂ ਬਚਾਓ ਨਸ਼ਿਆਂ ਤੋਂ ਬਚਾਓ ਝਾੜੂ ਭਜਾਓ ਪੰਜਾਬ ਜ਼ਿੰਦਾਬਾਦ ਪੰਜਾਬੀਅਤ ਚੈਨਲ ਬਹੁਤ ਚੈਨਲ ਵਾਲੇ ਵੀਰ ਜੀ ਸਤਿ ਸ੍ਰੀ ਅਕਾਲ ਜੀ
Aap attacked gurdwara in 2023. Congress in 1984. Shame on people of punjab who vote for these party's
Shei gal veer
ਵਾਈ ਜੀ ਟਿਕਟਾਂ ਪੈਸੇ ਵਾਲਿਆਂ ਨੂੰ ਮਿਲਣੀਆਂ ਹਨ
Dhillon sahib passa manghda
ਆਪਣਾ ਕੰਮ ਕਰੋਂ ਬਾਈ ਜੀ ਕਿਸੇ ਨਹੀਂ ਪੁੱਛਣਾ ਅਸੀਂ ਤਾਂ ਘਰਾਂ ਬੈਠ ਗਏ ਸਾਨੂੰ ਵਰਤਿਆ ਗਿਆ ਹੁਣ ਕੋਈ ਨਹੀਂ ਪੁੱਛਦਾ
ਅਕਾਲੀ ਪਾਰਟੀ ਨਾਲ ਜੁੜੇ ਟਕਸਾਲੀ ਆਗੂਆਂ ਨੂੰ ਨਹੀਂ ਪੁਛਿਆ ਅਤੇ ਪੈਸੇ ਵਾਲਿਆਂ ਨੂੰ ਅੱਗੇ ਲਿਆਂਦਾ
ਪਹਿਲ ਤਾਂ ਤੁਸੀਂ ਕੀਤੀ