Asking for votes is fine but when minister not doing enough in community progress and development and growth . You really think he did enough for punjab or punjabi language sis. Pure and honest politics not game
esnu kehnde ne asli parivaar baad a hunda parivaar baad la te kam te nyane wi agleya ne kar lo jo karna tusi loko tusi ide boli jana inha ne bni jana mp mla tusi log samjh sakde hi ni rajneeti nu bas free da maal chaida tohanu
Baba ji da kehna to man lena c beta sir te na sahi gal ch hi paa lendi chunni jo panjabi kudian di ijjat h shaan h...sanskaar v jruri ne...lok jita ta dengay pr maryada ch jroor rho naal bachyan nu b rakho.
वाहा और भगवनत माना सब लिडर ते परिवार लाते आम घरा विच वोटा मगंन गिद्दड़बाहा वाले फिर भी नहीं समझन गे 12साल पहला कंधे कोई लिडर दा परिवार आम घरा विच आया वोटा मगंन नू
loki kitho tak digg jnde ne ke apne ghr de jwak tak ni chd de ohna da fayda chk lainde ne politic wch fame bhalan waste bss gln da krah aaj tak krya te aage krna ehna ne hun vchari beti dhee nu aage krke votan mangan lag pye shrm krlo praa thodi ehna nu veham te maaan bht aaa ke asi jitt jana lokan nu bevkuf bnake dss hudh hogj wild card khelna
Panjaab hall azadi ,, 70 saal ho gey bss eh lokkan nu lutt deh hi neh election vehle kive gareeba nal photo meri maa meri bhen krde te jittan toh bhad kam ZERO,, Khalsa Raaj hi hall aw harek masle da
*ਸਾਨੂੰ ਦੰਗਾ ਪੀੜਤ ਕਹਿ ਕੇ ਬੇਇੱਜ਼ਤ ਕਰਦੇ, ਗੱਲ ਦੱਸਦੇ ਫੁੱਟ-ਫੁੱਟ ਰੋਇਆ ਪੀੜਤ*
*6 ਫੌਜ ਦੇ ਅਫ਼ਸਰਾਂ ਨੂੰ ਮੇਰੀ ਮਾਂ ਸਾਹਮਣੇ ਜ਼ਿੰਦਾ ਸਾ+ੜ ਦਿੱਤਾ, ਪਿਤਾ ਨੂੰ ਰੌਡ ਮਾਰ-ਮਾਰ ਕੇ ਕਤਲ ਕਰ ਦਿੱਤਾ*
*ਭਰਾਵਾਂ ਦੀਆਂ 3 ਫੈਕਟਰੀਆਂ ਅੱਗ ਲਗਾ ਕੇ ਰਾਖ ਕਰ ਦਿੱਤੀਆਂ, ਇੱਕ ਕਮਰੇ 'ਚ ਮਸਾਂ ਕੱਢਿਆ ਸਮਾਂ*
*ਸੁਣੋ ਇਨਸਾਫ਼ ਦਿਵਾਉਣ ਦੇ ਬਦਲੇ ਕੌਣ ਖਾ ਗਿਆ 50 ਹਜ਼ਾਰ ਰੁਪਏ ?*
ruclips.net/video/mvCRSuZocuU/видео.html
@@RozanaSpokesmanOfficial VAHEGURU JI
ਖੁੱਲ੍ਹੀ ਦਾੜ੍ਹੀ ਰੱਖ ਪੁਲਿਸ ਵਾਲ਼ੇ ਵੀਰ ਨੂੰ ਦੇਖ ਖੁਸ਼ੀ ਹੋਈ ਦਿਲ ਨੂੰ👍
ਇੰਟਰਵਿਊ ਵਿਚ ਸੱਭ ਤੋਂ ਵਧੀਆ ਚੀਜ ਕਿ ਗੰਨਮੈਨ ਵੀਰ ਗੁਰਸਿੱਖ ਹੈ ਤੇ ਦਾੜਾ ਪ੍ਰਕਾਸ਼ ਕੀਤਾ ਦੇਖ ਕੇ ਰੂਹ ਖੁਸ਼ ਹੋ ਗਈ।
ਬਹੁਤ ਵਧੀਆ ਉਪਰਾਲਾ ਅਤੇ ਬੱਚਿਆਂ ਦੇ ਹੌਂਸਲੇ ਨੂੰ ਸਲਾਮ ਹੈ ਵਧੀਆ ਪਤਰਕਾਰੀ ਲਈ ਸ਼ਾਬਾਸ਼
ਬਹੁਤ ਮਾੜੀ ਗੱਲ ਐ ਜਦੋਂ ਲੋਕਾਂ ਨੇਂ m l a ਬਣਾ ਦਿੱਤਾ ਸੀ ਫੇਰ ਐਮ ਪੀ ਦੇ ਲਾਲਚ ਵਿੱਚ ਆ ਕੇ ਫੇਰ ਲੋਕਾਂ ਨੂੰ ਵਖਤ ਪਾਉਂਦੇ ਐ। ਆਏ ਦਿਨ ਵੋਟਾਂ ਆਏ ਦਿਨ ਵੋਟਾਂ, ਹੁਣ ਤਾਂ ਬੱਚਿਆਂ ਨੂੰ ਵੀ ਉੱਡਣ ਲਾ ਤਾ। ਨਾਂ ਕੋਈ ਕੰਮ ਹੁੰਦਾ। ਬੁਰਾ ਹਾਲ ਕਰਤਾ ਲੋਕਾਂ ਦਾ। ਇਹ ਤਾਂ ਲੋਕਾਂ ਨੂੰ ਜਜ਼ਬਾਤੀ ਕਰ ਕੇ ਬੁੱਧੂ ਬਣਾ ਰਹੇ ਐ।
ਗਿਦੜਬਾਹਾ ਕਿਲਾ ਅਮਿਰਤਾ ਵੜਿੰਗ ਹੀ ਜਿੱਤੇਗੀ
ਆਉਣ ਵਾਲੀ ਸਿਮਰੋ 😊
ਹਾਏ ਨਿਆਣੇ ਵੀ ਛੱਡ ਤੇ ਸੜਕਾਂ ਤੇ ਬਕਵਾਸ ਕਰਨ ਲਈ
ਜਿੱਤ ਪੱਕੀ ਵੜਿੱਗ਼ ਸ਼ਾਬ
SAU PERCENT VARRHING SAHIB JETOO RAHENGE JI THANKS RS DHALIWALL FDK ❤
ਵਾਹ-ਵਾਹ ਜੀ ਬੇਟਾ ਜੀ
Very nice 👍 beta
ਵਾਹ ਪੁੱਤਰ ਜੀਲੁਗੇਰਿਉ
Amrita warring jite gi aur MLA bne gi ye pakka ha Amirta warring jindabad
Good beta
Good 👍
❤❤❤❤❤❤vvvvvvvery nice ❤❤children ❤❤gbu always beta ji ❤🎉🎉
Next simmro
ਸਾਰਾ ਪਰਿਵਾਰ ਡਰਾਮੇਬਾਜ਼ ਹੈ।
Kisan jindabad
Raja wading 🏆
Warring janda bad
Very good
good 👍👍
Gun man bro siraa
ਜਿੱਤ ਪੱਕੀ ਏ ਸਿਰਫ ਇਲਾਨ ਬਾਕੀ ਏ ਬਹੁਤ ਪਾਵਰ ਫੂੱਲ ਲੀਡਰ ਹੈ ਗਿੱਦੜ ਵਾਹੇ ਲਈ
Good
ਵੋਟਰ ਵੀਰੋ, ਬਚੋ ਕਾਂਗਰਸੀ ਕਾਤਲ ਟੱਬਰ ਟੋਲਿਆਂ ਤੋਂ।
ਇਹ ਕਾਂਗਰਸ ਦੇ ਟੱਬਰ ਟੋਲੇ ਪੰਜਾਬ ਨੂੰ ਲੁੱਟਣ ਲਈ ਫਿਰਦੇ ਹਨ। ਇਹ ਭਰਿਸ਼ਟਾਚਾਰ ਟੱਬਰ ਟੋਲੇ ਪੰਜਾਬ ਨੂੰ ਲੁੱਟਣ ਲਈ ਭਜੇ ਫਿਰ ਦੇ ਹਨ।
ਵੋਟਰ ਵੀਰੋ ਅਜਾਦ ਉਮੀਦਵਾਰ ਜੁਗਰਾਜ ਸਿੰਘ ਜੀ ਨੂੰ ਵੋਟ ਪਾੳ। ਭਾਈ ਜੁਗਰਾਜ ਸਿੰਘ ਜੀ 2015 ਤੋਂ ਇਨਸਾਫ ਲਈ ਜਦੋਜਹਿਦ ਕਰ ਰਹੇ ਹਨ। ਗਿਦੜਬਾਹਾ ਦੇ ਲੋਕ ਭਾਈ ਜੁਗਰਾਜ ਸਿੰਘ ਦੀ ਮਦਦ ਕਰਨ।
Waa
Very nice beta
ੲੇਕਮ ਦੀ ਝੜਾੲੀ ੲੇ ਫੁੱਲ ਸਿਅਾਣੀ ਤੇ ਸ਼ਮਝ ਦਾਰ ਕੁੜੀ
Bacche jindabad
✌✌
Amrita wading winner 🏆
😂😂😂 ਅੱਗਲੀ ਸਿਮਰੋਂ
Kere baba g
Punjab di dhee Amrita warring pakki jittuge
Next generation v launch kar diti Raje ne
Asking for votes is fine but when minister not doing enough in community progress and development and growth . You really think he did enough for punjab or punjabi language sis. Pure and honest politics not game
Sapp de bacche spoliye hi hunde mainu b saram aundi hai eh kehnde hoye ONLY SIDHU moose wala
Punjab nu Lutn lyi tyar ho rahe ne
Kisana Di gall kro
esnu kehnde ne asli parivaar baad a hunda parivaar baad la te kam te nyane wi agleya ne kar lo jo karna tusi loko tusi ide boli jana inha ne bni jana mp mla tusi log samjh sakde hi ni rajneeti nu bas free da maal chaida tohanu
ਬਹੁਤ ਵੱਡਾ ਕੰਮ ਨਹੀਂ ਲੀਡਰੀ ਬਸ ਝੂਠ ਬੋਲਣੇ ਹੀ ਸਿੱਖਣੇ ਨੇ ਛੇਤੀ ਹੀ ਸਿਖ ਜਾਉਗੇ
Raja ji gudiya khari kro bahut active aa punjab di serni
Baba ji da kehna to man lena c beta sir te na sahi gal ch hi paa lendi chunni jo panjabi kudian di ijjat h shaan h...sanskaar v jruri ne...lok jita ta dengay pr maryada ch jroor rho naal bachyan nu b rakho.
Kisana da hall puch lo
ਧਾਰੀਵਾਲ ਗੁਰਦਾਸਪੁਰ ਚੋਰੀ
Aa vv kha joo Punjab cha sara tbbr badla vang
Yi 1:42
Kise hor nu vi moka Dyo
ਭਕਾਈ ਮਾਰਨ ਵਾਲੇ ਸਿਰ ਤੇ ਬੈਠੇ ਆ।। ਜਾਂਦਾ ਇਹਨਾਂ ਨੂੰ ਪੜ ਕੇ ਅਫਸਰ ਜਾ ਕੰਮ ਨਹੀਂ ਸਿਖਾਇਆ ਜਾਂਦਾ ਲੋਕਾਂ ਨੂੰ ਮੂਰਖ ਕਿਵੇਂ ਬਣਾਉਣਾ ਸਿੱਖਣ ਲਾਤੇ ਪੈਸਾਂ ਇਸੇ ਕੰਮ ਵਿੱਚ ਹੇ ਪੜਨ ਦੀ ਲੋੜ ਨਹੀਂ
Hor 'u moka milna chahiye
Loka da beda beh gya
ਲੋਕ ਸੋਚ ਲਿਓ ਕਾਂਗਰਸ ਤੀਹ ਸਾਲ ਰਾਜ ਕਰ ਚੁਕੀ ਆ ਕੀ ਸਵਾਰਿਆ ਕਖ ਵੀ ਨਹੀ ਤੀਹ ਸਾਲ ਬਹੁਤ ਜਿ਼ਆਦਾ ਸਮਾ ਹੁੰਦਾ ਤੀਹ ਸਾਲ ਰਾਜ ਕਾਂਗਰਸ ਦਾ ਮੂੰਹ ਭਰ ਜਾਂਦਾਂ ਤੀਹ ਸਾਲ ਕਹਿਣ ਲਗਿਆ ਕਖ ਵੀ ਨਹੀ ਕਰਿਆ ਕਾਂਗਰਸ ਵਾਲੇ ਪੰਜ ਸਾਲ ਵਿਚ ਕੀ ਕਰ ਦੇਣਗੇ
Garib ke bacche bhi aage kar do
वाहा और भगवनत माना सब लिडर ते परिवार लाते आम घरा विच वोटा मगंन गिद्दड़बाहा वाले फिर भी नहीं समझन गे 12साल पहला कंधे कोई लिडर दा परिवार आम घरा विच आया वोटा मगंन नू
Pihla indra Da Putt Jitda Riha Hun Ta indra Dai Pota Poti vi Aa ge Apni Maa Nu Jiton Di Spot Vich
Jidda da rajja chaval us tu bad neanne
Roadways de badiaa khan vala bhikahari
Hun walya to tire v nai pai rhe roadways de
Hun tusi harenge
warhing fameli cm tiari kar rahi he gaderdaha nu ik mla nahi cm mil riha he
Women card 😂😂😂
Saram karo pujabio bachiya di paran likhan di omar hai par ma pio ne kehre kam ch pa dita
loki kitho tak digg jnde ne ke apne ghr de jwak tak ni chd de ohna da fayda chk lainde ne politic wch fame bhalan waste bss gln da krah aaj tak krya te aage krna ehna ne hun vchari beti dhee nu aage krke votan mangan lag pye shrm krlo praa thodi ehna nu veham te maaan bht aaa ke asi jitt jana lokan nu bevkuf bnake dss hudh hogj wild card khelna
70sal de lottu tollae conrse aakali congrsi
Ih raje de ha he neh sakal te germane te ralde
Panjaab hall azadi ,, 70 saal ho gey bss eh lokkan nu lutt deh hi neh election vehle kive gareeba nal photo meri maa meri bhen krde te jittan toh bhad kam ZERO,, Khalsa Raaj hi hall aw harek masle da
BSP ne sheela Rani nu ticket diti c Amrita koi pehli lady ni
Bacho sarre ihna too girget ne Sare.
👅👅👅En Lwe ehdi taa
Warring janda bad