Ishq Toh Vadh K : Sajjan Adeeb ( Official Song ) | MixSingh | Babbu | Latest Punjabi Songs 2020

Поделиться
HTML-код
  • Опубликовано: 5 янв 2025

Комментарии • 6 тыс.

  • @JaswinderKaur-c4j
    @JaswinderKaur-c4j 10 месяцев назад +51

    ਅੰਮ੍ਰਿਤਸਰੋਂ ਕੜਾ ਲਿਆਦੇ ਚੂੜੇ ਤੋਂ ਵੱਧ ਕੇ ਵੇ❤❤❤❤❤

  • @RjJassi
    @RjJassi 4 года назад +161

    ਵਾਹ ਸੱਜਣ ਵੀਰ , ਰੱਬ ਦੀ ਰਹਿਮਤ ਹੈ ਤੁਹਾਡੀ ਆਵਾਜ਼ ਤੇ , ਅਤੇ ਬਹੁਤ ਲਾਜਵਾਬ ਲਿਖਿਆ ਹੈ ਬੱਬੂ ਵੀਰ ਨੇ ,
    Full Feeling ਨਾਲ ਭਰਿਆ ਹੋਇਆ ਏ ਗੀਤ

  • @alimushtaq813
    @alimushtaq813 4 года назад +114

    Sajjan adeeb, prabh gill, are singing by heart ❤️❤️❤️

  • @Harpreetsingh-ld2rt
    @Harpreetsingh-ld2rt 4 года назад +395

    ਵਾਅ ਓ ਬਾਈ
    ਦਿਲ ਨੂੰ ਛੂਹ ਗਏ ਬੋਲ ਗੀਤ ਦੇ
    ਹਿੱਟ ਲਾਇਕ ਕਰੋ ਜਿਸ ਨੂੰ ਪਸੰਦ ਆਇਆ

  • @arshsingh1304
    @arshsingh1304 4 года назад +598

    Repeat mode wale thoko like❤️❤️❤️😍🤣🤣🤣 ???

  • @itsadabchohan3395
    @itsadabchohan3395 5 лет назад +319

    ਮੈ ਅੰਮਰਿਤਸਰ ਜਾ ਰਿਹਾ ਜਿਨੇਂ ਕੜਾ ਮੰਗਵਾਉਣਾਂ ਲਾਈਕ ਕਰਦੋ

  • @prabhpreetkaur82
    @prabhpreetkaur82 3 года назад +73

    This song so emotional seriously🥺🥺😭😭…but seriously now i m in love with this song❤️♾

  • @rajveerkoursidhu
    @rajveerkoursidhu 5 лет назад +65

    HMESHA DI TRAH BHOT SOHNA LIKHYA TE GAAYA..STORY MADE ME CRY😌🙃...LOT OF RESPECT FOR YOU SAJJAN ADEEB

  • @deepsandhu3393
    @deepsandhu3393 5 лет назад +189

    ਸੱਜਣਾ ਇਹ ਗੀਤ ਵੇ ਤੇਰੇ
    ਇੱਕ ਤੋਂ ਇੱਕ ਵੱਧ ਕੇ ਵੇ,
    ਖੌਰੇ ਕੀ ਕਰਦੈਂ ਜਾਦੂ
    ਰਹਿੰਦੇ ਕੋਲੇ ਸੱਦਦੇ ਵੇ
    ਦਿਲ ਨੂੰ ਬੜਾ ਚੈਨ ਹੈ ਆਉਂਦਾ
    ਨਾਲੋ ਨਾਲ ਗਾ ਕੇ ਵੇ
    ਬੇਸ਼ੱਕ ਤੂੰ ਗੀਤ ਹੈ ਪਾਉਂਦਾ
    ਵੇਟਿੰਗ ਕਰਵਾ ਕੇ ਵੇ
    ਤੇਰੇ ਇਹ ਗੀਤ ਨੇ ਐਸੇ
    ਸੁਣਕੇ ਖਾਬ ਮੈਂ ਬੁਣਲਾਂ
    ਹੋਵੇ ਜਦ ਮੂਡ ਸੈਡ ਤਾਂ
    ਇਸ਼ਕਾਂ ਦੇ ਲੇਖੇ ਸੁਣਲਾਂ
    ਸਾਰੇ ਘੱਟ ਦੁੱਖ ਹੋ ਜਾਂਦੇ
    ਜਿੰਨੇ ਵੀ ਤਨ ਦੇ ਨੇ
    ਬੋਲੇ ਤੂੰ ਸਹਿਜ ਸੁਭਾਅ ਵੀ
    ਗੀਤ ਹੀ ਬਣਦੇ ਨੇ
    ਤੇਰੇ ਇਸ ਫੈਨ ਨੇ ਤੇਰੇ
    ਸ਼ਬਦ ਹਰ ਸਾਂਭੇ ਨੇ
    ਤੂੰ ਹੈ ਇੱਕ ਪਾਸੇ ਸੱਜਣਾ
    ਬਾਕੀ ਸਭ ਲਾਂਭੇ ਨੇ
    ਤੇਰੇ ਹੀ ਗੀਤ ਤੋਂ ਮੇਰੀ
    ਪਹਿਚਾਣ ਜੇ ਹੋ ਜਾਵੇ
    ਸੁਪਨੇ ਵੀ ਸੱਚ ਹੁੰਦੇ ਨੇ
    ਇਹ ਗਿਆਨ ਜੇ ਹੋ ਜਾਵੇ
    ਤੇਨੂੰ ਇਹ ਦੱਸ ਦਾਂ ਸੱਜਣਾ
    ਸੁਣਦਾਂ ਤੇਨੂੰ ਬਾਹਲਾਂ ਮੈਂ
    ਪਹਿਲਾਂ ਤੇਰਾ ਫੈਨ ਆ ਸੱਜਣਾਂ
    ਏਸੇ ਲਈ ਕਾਹਲਾ ਮੈਂ
    ਸੁਣਕੇ ਤੇਰੇ ਗੀਤ ਮੈਂ ਹੋਇਆ
    ਸੱਜਣਾ ਮੈਂ ਤੇਰੇ ਵਰਗਾ
    ਸੁਣਿਆ ਨਾ ਗੀਤ ਕਦੇ ਵੀ
    ਚੇਤੇ ਮੈਂ ਤੇਰੇ ਵਰਗਾ
    ਮਨਵਿੰਦਰ ਦੀ ਕਲਮ ਨੂੰ
    ਸਜਦਾਂ ਕਰ ਆਵਾਂ ਸੱਜਣਾ
    ਗਾਉਂਦਾ ਰਹਿ ਗੀਤ ਇਸ਼ਕ ਦੇ
    ਇਹੀਓ ਮੈਂ ਚਾਹਵਾਂ ਸੱਜਣਾ
    ਇਜਾਜਤ ਉਸਤਾਦ ਕਹਿਣ ਦੀ
    ਹਾੜਾ ਹਾਂ ਦੇ ਦੇ ਵੇ
    ਤੇਰੇ ਆ ਕੋਲ ਬਹਿਣ ਦੀ
    ਹਾੜਾ ਹਾਂ ਦੇ ਦੇ ਵੇ
    ਤੇਨੂੰ ਪਤਾ ਨੀ ਕਿੰਨਾ ਖੁਸ਼ ਸੀ
    ਮੈਨੂੰ ਨੀਂਦ ਨਾ ਆਈ ਸੀ
    ਜਿਸ ਦਿਨ ਤੂੰ ਮੇਰੇ ਨਾਲ ਵੇ
    ਫੋਟੋ ਖਿਚਵਾਈ ਸੀ
    ਤੇਰੇ ਜਿਹਾ ਕੋਣ ਏ ਸੱਜਣਾ
    ਵੰਡਦਾ ਜੋ ਹਾਸੇ ਵੇ
    ਤੇਰੇ ਇਹ ਗੀਤ ਨੇ ਦਿੰਦੇ
    ਰੂਹਾਂ ਨੂੰ ਦਿਲਾਸੇ ਵੇ
    Written by-
    © Deep sandhu
    fb&insta-@arshsandhu64
    whatsapp/call-9914280044

  • @AmritVelaNanaksarSirah
    @AmritVelaNanaksarSirah 5 лет назад +91

    rooh tk hila dende ikalle ikalle boley hoye bol tere sajjna.... jeonda wasda reh veere. rabb lambi umar kare... salute babbu sir tohadi kalam nu,

  • @mannasingha6879
    @mannasingha6879 3 года назад +106

    Actually I started crying by hearing
    Ambarsaro karha leyadai
    Chure toh vadh ke ve
    Such a beautiful voice of them😭😭

  • @gurpreet8014
    @gurpreet8014 4 года назад +277

    700 ਕਰੋੜ ਦੀ ਦੁਨੀਆਂ ਸਾਰੀ ਇੱਕ ਪਾਸੇ ਵੇ
    👌👌

    • @jassasingh6339
      @jassasingh6339 4 года назад

      Gur preet hii

    • @GurpreetSingh-yw2di
      @GurpreetSingh-yw2di 4 года назад +1

      Right

    • @brindersingh4732
      @brindersingh4732 4 года назад +3

      Tanu vekh k mai v ho gi tere subha de vargi
      Kade koi cheej ni piti tere hath di cha de vargi
      I lov u patidev g
      Ek hafte de lai oo bhr gye ne
      Mai bohh miss kr rhi ha
      O sachi bohh testy cha banaode ne

    • @SatpalSingh-cm9nz
      @SatpalSingh-cm9nz 4 года назад +1

      Wow

    • @laddiSingh-gj7dz
      @laddiSingh-gj7dz 4 года назад

      So NYC song😍😍😍😘😘

  • @paramwalia2146
    @paramwalia2146 5 лет назад +1709

    Jo pyaar di ahmiat samjada o like karo iss gane lai

  • @Sonia-tq3jb
    @Sonia-tq3jb 4 года назад +184

    ਜੇਕਰ ਤੂੰ ਬੁਰਾ ਨਾ ਮੰਨੇ, ਇਕ ਰੀਝ ਪੁਗਾਲਾ ਮੈਂ, ਕਮਰੇ ਵਿੱਚ ਵੱਡੀ ਕਰ ਕੇ ਤੇਰੀ ਫ਼ੋਟੋ ਲਾ ਲਾ ਮੈਂ 🖤🖤
    Ghaintttttttttttttttttttttttttttttttttttttt gannna 💕💕💕

  • @dilpreetsinghrawal1380
    @dilpreetsinghrawal1380 4 года назад +151

    Amrinder Gill, Bilal Saeed, Prabh Gill and now Sajjan Adeeb, welcome to my club of the best voices! ❤️

  • @mandeepsekhon3519
    @mandeepsekhon3519 5 лет назад +106

    This left me speechless... words r not enough to describe this.. this aint no song its an emotion its the feel....

    • @bennyagarwal4336
      @bennyagarwal4336 5 лет назад +3

      Unique

    • @iprashantdagar8595
      @iprashantdagar8595 4 года назад +2

      Agree

    • @himanshu3289
      @himanshu3289 Год назад

      ​@@bennyagarwal4336 mnnnnnnnnnnnnnnnnnnnnnnnnnnnnnnnnnnnnnnnnnnnnnnnnnnn😮😮ne Nnnnnnnnnn ne ni😅😅NNNNNNNNNNNNNNNNNNNNNNNNNNNNNNNNNNNNNNNNNNNNNNNNNNN nnnnnnnnnnnnnnnnnnnnnnnnnnnnnnnnnnn😅

  • @Allinone-sm2zf
    @Allinone-sm2zf 4 года назад +123

    Jisne v sacha pyar kiya hai uske liye es song ki tarif me koi bhi word nhi hoga
    😊😊😊😊

  • @NirmalSingh-mf7bi
    @NirmalSingh-mf7bi 5 лет назад +354

    ਏਦਾਂ ਸੀ ਵੀ ਗੀਤ ਮੁੱਕੇ ਹੀ ਨਾ .....ਤੁਹਾਡੇ ਤੋਂ ਹਮੇਸ਼ਾ ਇਸ ਤਰ੍ਹਾਂ ਦੀ ਉਮੀਦ ਰਹਿੰਦੀ ਹੈ

  • @Sumaniii001
    @Sumaniii001 2 года назад +5

    ਲਾਇਕ ਚਾਹੇ ਇਸ ਗਾਣੇ ਨੂੰ ਮਿਲੀਅਨ ਵਿੱਚ ਨੀ ਆਏ , ਪਰ ਇਹ ਗਾਣਾ ਅੱਜ ਵੀ ਦਿਲ ਨੂੰ ਸੁਕੂਨ ਦਾ ਰਾਹ ਆ⚡⚡💯💯

  • @deepusehjal1799
    @deepusehjal1799 4 года назад +154

    ik gal ne samaj aande raab ohna nu saade naal milanda he kiu aa jehnaa da saath dunyia bhar da na hoee 😭😭😭😭

    • @surindersingh6680
      @surindersingh6680 4 года назад +1

      Right 😥😥😥😢😢😢😢😥😥😢😢😢😥😰😰😰😰😰

    • @surindersingh6680
      @surindersingh6680 4 года назад +3

      Meri jaan v same demands krdi aa ambersar bahut ana jana mera eh song aun ton pahla da hi oh kda v mngdi c ambrsar da photo laun vaste v keha c maflar v rkheya ohne ik sambh k mera hor bahut gla
      Bahut sirra song aa jaan kdh lenda ik vaar jdo sunnde aa

    • @deepusehjal1799
      @deepusehjal1799 4 года назад

      @@surindersingh6680 hmm.. 😭

    • @ranjitmann7696
      @ranjitmann7696 3 года назад +1

      Same😫😫😫😫😫😭😭😭😭😭😭😭😭😭😭😭😭😭😭😭😭😭😭😭😭😭😭😭

    • @nurchoudharynurchouhary7615
      @nurchoudharynurchouhary7615 3 года назад +1

      Yhi to pyr honda hai jinne milju onu kdr ni hundi

  • @sukhchopra9772
    @sukhchopra9772 4 года назад +472

    Ja ta rbba kese di life wich Payar naa likhi,, ja us Payar nu us insan to kede dur naa kri plz God bhut taklif hundi 😰😰😰

    • @officialmeet2951
      @officialmeet2951 3 года назад +14

      Aap sahi keh rhe ho m roz uski yaad m rota hu 😭😭😭😭

    • @MadhuSharma-jv2tk
      @MadhuSharma-jv2tk 3 года назад +11

      Ryt

    • @LalitSharma-ei1eb
      @LalitSharma-ei1eb 3 года назад +21

      Khuda kre ishq kisi ka adhoora na rhe🙏🙏😔

    • @sukhchopra9772
      @sukhchopra9772 3 года назад +5

      @Rajveer Singh g you are right to fir move on kro

    • @sukhchopra9772
      @sukhchopra9772 3 года назад +8

      @Rajveer Singh means app life m moov on kro ese insan ko life se dffha kro pyr usi ko kro Jo app ko pyr kre

  • @inderpalsingh0694
    @inderpalsingh0694 4 года назад +88

    ਰੂਹ ਖੁਸ਼ ਹੋਗੀ , ਗਾਣਾ ਸੁਣਕੇ 😢😢💞

  • @itsreehal1714
    @itsreehal1714 4 года назад +25

    Sajjan adeeb sirraa bnda, lokdhun channel wale v hmesha vdia songs release krde❤❤❤

  • @gundeepkaur3195
    @gundeepkaur3195 4 года назад +46

    2:55 best
    Mera ishq ishq ton vadh k imaan na ho jave...😇👌👌

  • @vishavjeetsingh8134
    @vishavjeetsingh8134 5 лет назад +105

    Oyee babbu ki likh ditaa oyee 💜💜💜🚩🚩🚩💜💜💜💜👌👌👌👌👌Sirra kraa ta

    • @sukhdev488
      @sukhdev488 4 года назад +3

      Vishavjeet Singh true veer

  • @sukhdeepdeep7523
    @sukhdeepdeep7523 4 года назад +59

    Ijjazat cheej teri koi chakkn lyi dede ve, tera koi purana maflar rakhn lyi de de ve 😍😍🤗🤗❤💕💞💖💓💞ki kahiye g I have no words for this song hnji fer kinnu kinnu aa lines bhut psand aayiya thoko g like

  • @Manisha-y1s2s
    @Manisha-y1s2s 2 года назад +9

    ਦੁਨੀਆ ਤੇ ਸੋਹਣੇ ਬਹੁਤ ਹੁੰਦੇ ਆ ਪਰ ਦਿਲ ਵਿੱਚ ਜੋ ਵੱਸ ਜਾਵੇ ਓਦੇ ਤੋਂ ਸੋਹਣਾ ਕੋਈ ਨੀ ਹੁੰਦਾ। ❤️❤️।ਪਿਆਰ ਦਾ ਮਤਲਬ ਨਾਲ ਰਹਨਾ ਨੀ ਹੁੰਦਾ ਪਰ ਈਨਾ ਜਰੂਰ ਆ ਵੀ ਜਿੱਥੇ ਵੀ ਤੇ ਜਿਦੇ ਨਾਲ ਵੀ ਓ ਸ਼ਖਸ ਹੋਵੇ ਹਮੇਸ਼ਾ ਖੁਸ਼ ਹੋਵੇ❣️❣️

  • @allrounderhabban2
    @allrounderhabban2 4 года назад +171

    Kon kon ye song🎶 2020
    Mai sun raha hai like here
    👇🏻👇🏻👇🏻👇🏻👇🏻

  • @ajeetkumar0078
    @ajeetkumar0078 5 лет назад +60

    ISHQA DE LEKHE😍
    OR
    😘😘AA CHAK CHALLA😘😘
    BEST SONG HAI AAPKA SAJJAN BHAI.....
    Aap bataiye kon sa best hai

  • @maurmalwarecords4635
    @maurmalwarecords4635 5 лет назад +207

    ਇਸ਼ਕਾਂ ਦੇ ਲੇਖੇ 2 ਵਾਲੇ ਲਾਈਕ ਕਰੋ ਜੀ ।

  • @divyajakhu5753
    @divyajakhu5753 3 года назад +58

    The only singer who reflects love of souls in his songs and through his voice......something deep...well done😘😘

    • @vlogger_2222
      @vlogger_2222 3 года назад +2

      We just imagine nd feel ...but can't see the struggle behind it

    • @ramgupal3412
      @ramgupal3412 3 года назад +1

      @@vlogger_2222 l

    • @vlogger_2222
      @vlogger_2222 3 года назад

      @@ramgupal3412 L

  • @bebraveneverafraid1409
    @bebraveneverafraid1409 5 лет назад +20

    Saaf suthre geetan da swad hi awalla ae
    Really luv it 😙🤗

  • @pb45record64
    @pb45record64 5 лет назад +18

    ਵਾਰੀ ੨ ਸੁੱਣਨ ਨੂੰ ਜੀ ਕਰਦਾ ਬਹੁਤ ਸੋਹਣਾ ਗਾਣਾ🤘

  • @Cric_Paaji
    @Cric_Paaji 4 года назад +85

    Jihnu jihnu 22 industry da dooja amrinder gill lagda like karo.

  • @walia7589
    @walia7589 4 года назад +18

    I don't know how much time I hv listened this song bt still feels like wanna listen more
    Seriously a best love song

  • @gagancheema4157
    @gagancheema4157 4 года назад +35

    Mainu bss chain hai onnda tere kol aake ve
    Beshak tu bhej diya krr kuch deer bathake v
    Best lines 😍

  • @SandeepSingh-ss7or
    @SandeepSingh-ss7or 4 года назад +81

    ਬਹੁਤ ਪਿਆਰ ਬਬੂ ਵੀਰੇ ਬਹੁਤ ਚੰਗੀ ਲਿਖਤ ਆ ਤੇਰੀ
    like karo sare babbu veer nu baki sajjan 22 ne bhut sirra gayiya aa

  • @royaljagjitsandhumusic4894
    @royaljagjitsandhumusic4894 5 лет назад +48

    ਯਰ last ty ta ron😭ਵਾਲੇ ਈ ਕਰਤਾ ਸੀ
    Siraa song 👌👌👌

  • @SukhdeepKaur-bk6rm
    @SukhdeepKaur-bk6rm 3 года назад +107

    ਮੈ ਤਾ ਰਪੀਟ ਤੇ ਸੁਣਦੀ ਆ ਆਹ ਗੀਤ

  • @jaspreetkaur5510
    @jaspreetkaur5510 4 года назад +20

    ਸੱਜਣ ਜੀ, ਤੁਸੀਂ ਏਦਾਂ ਦੇ ਗੀਤ ਗਾਉਣ ਲਈ ਬਣੇ ਓ💐💞ਸਕੂਨ ਮਿਲਦਾ ਐ ਏਦਾਂ ਦੀ ਗਾਇਕੀ ਸੁਣਕੇ,ਵਸਦੇ ਰਹੋ।।

  • @someshohri8450
    @someshohri8450 4 года назад +83

    Sajjan adeeb !
    Man with golden voice...

  • @huddarajveer
    @huddarajveer 5 лет назад +5

    Kaun Kaun Mannda Sajjan jeha koi duja singer Nahi industry Ch... 👌👌👌
    Banda har waar kamaal de geet pesh karda te kade apni Soch to pishe nahi hatda 🙏🙏 Edda hi geet Kar 22 assi hamesha Tere naal Haan 🙂
    Jehda agree karda like te comment Karo

  • @vickym7331
    @vickym7331 4 года назад +6

    Eh hundi hai asli likht te video.. Kmal ਦਾ ਗਾਇਆ ਜੀ... 👌😘

  • @daljeetkaur9124
    @daljeetkaur9124 4 года назад +251

    Jin loka ne aes song dislike kita h....afsos h unaa loka nu rabb ne dil te jazbaata to bina duniua Ch bhej dita ....

  • @gaggirampura7216
    @gaggirampura7216 5 лет назад +42

    ਅੰਮ੍ਰਿਤਸਰ ਤੋਂ ਕੜਾ ਲਿਆ ਦੀ ਚੂੜੇ ਤੋਂ ਵੱਧ ਕੇ ਵੇ👌👌

  • @manu_arjun4900
    @manu_arjun4900 4 года назад +36

    Rona aagya😭 boht sohna song a schi❤

  • @gumnaam9731
    @gumnaam9731 3 года назад +9

    Mainu bs chain hai aunda tere kol aa k ve
    Beshak Tu pej dea kr kuj der bitha k ve❤🌼🥺

  • @navsandhu3311
    @navsandhu3311 4 года назад +5

    Asi oh mitti sambhi eh tu jithee boot v taare nee , changi ruh to bina eh lines nahi likh hundia ❤❤ thanku paji enna sohna song sunon lai lv uh❤

  • @abhiarora9972
    @abhiarora9972 4 года назад +13

    Salute aa eda di likhat nu , much love veere ♥️😍

  • @PrabhjotSingh-cp5yb
    @PrabhjotSingh-cp5yb 5 лет назад +24

    Ambarsaro kadaa layadi churhey toh vadh ke ❣️

  • @sauravs__world6
    @sauravs__world6 4 года назад +105

    i love this song and when i heard this song all memories moments with my love are comes in my mind awsome heart touching😘😘😘😘

    • @nooreimaan9071
      @nooreimaan9071 4 года назад +2

      same

    • @surindersingh6680
      @surindersingh6680 4 года назад +2

      Right ji

    • @surindersingh6680
      @surindersingh6680 4 года назад

      Saara kujh repeat hunda ji ankha samne eh song sunn lgee

    • @surindersingh6680
      @surindersingh6680 4 года назад

      Bahut chnga lgda mann nu

    • @surindersingh6680
      @surindersingh6680 4 года назад

      Jdo da song aya repeat chlda eh raat nu
      Jaan ton pyeri chete aundi aa eh song sun k bcoz ohdiya demands same to same match aa song de bol nal

  • @harjindersingh9050
    @harjindersingh9050 5 лет назад +138

    ਹਾਜੀ੍ ਜੀਹਨੂੰ ਜੀਹਨੂੰ ਗੀਤ ਬਹੁਤ ਸੋਹਣਾ ਲੱਗਿਆ ਇੱਕ ਵਾਰੀ ਲਾਈਕ ਕਰੋ।

  • @SandeepSingh-hv4cz
    @SandeepSingh-hv4cz 5 лет назад +21

    ਜਿਹਨਾਂ ਸੋਹਣਾ song🎶 ਉਹਨੀ ਸੋਹਣੀ video 🎥 ਆ 👌👌

  • @manmindersran
    @manmindersran 4 года назад +122

    This is the real poetry. Listening it gives me peace.

  • @darpansoni8714
    @darpansoni8714 Месяц назад

    4 ਸਾਲ ਬੀਤ ਗਏ!! ਕੀਨੇ ਹੀ ਗੀਤ ਨਿਕਲੇ ਨੇ !!
    ਸੱਜਣਾ ਅੱਜ ਵੀ ਤੇਰੇ ਇਸ ਗੀਤ ਦੇ ਬੋਲਾਂ ਦਾ ਕੋਈ ਹਾਨੀ ਨਹੀਂ ਮਿਲਿਆ !!
    ਓਹ ਤਾਂ ਮਿਲ ਗਈ Muflar ਵੀ ਮਿਲ ਗਿਆ !!
    ਮੋਹਬੱਤ ਵੀ ਮਿਲ ਗਈ !! ਅੰਬਰਸਰ ਤੋਂ ਕੜਾ ਵੀ ਦੇ ਹੋਗਿਆ !
    ਪਰ ਉਹ ਅੱਲੜ ਮੋਹਬੱਤ ਵਾਲਾ ਦਿਲ ਜਾਨੀ ਨੀ ਗਿਆ ❤️

  • @gurdhian2840
    @gurdhian2840 4 года назад +8

    ਦਿਲ ਕਰਦਾ ਇਹ ਗੀਤ ਕਦੀ ਨਾ ਖਤਮ ਹੋਵੇ

  • @AbD_evilliers
    @AbD_evilliers 4 года назад +307

    Kis kis nu song pasand aya like kr ke dso🖒🖒🖒🖒
    Es song da status mere channel te vekho please👆👆👆👆

  • @AmAn-ui6oe
    @AmAn-ui6oe 5 лет назад +6

    ਇਸ ਤਰ੍ਹਾਂ ਦੇ ਗਾਣੇ ਰੂ ਖੁਸ ਕਰ ਦਿੰਦੇ ਨੇ।। ❤👍ik like ess song lei 🔥🔥

  • @Mr_savan675
    @Mr_savan675 Год назад +6

    Kash oo manu mil jave ❤💐

  • @amansharma-mq3jg
    @amansharma-mq3jg 4 года назад +130

    आज सोचता हूँ जो ये जन्म दुबारा हो तो ये दिल साथ ना हो कमबख़्त ये दिल तो इश्क़ में पड़ जाता हैं फिर ना तो ये जीने देता हैं ओर ना ही मरने✍🏻

    • @sarbjeetkaur7101
      @sarbjeetkaur7101 4 года назад +3

      Boht hi ghaint a song

    • @srknowledge6369
      @srknowledge6369 4 года назад +1

      Maine to nikaal pheka

    • @HARYANA.WALA13
      @HARYANA.WALA13 4 года назад +1

      Isk bimari koi ilaj mile to batana bhai

    • @sahilalhyan5642
      @sahilalhyan5642 4 года назад +2

      Rytttt 🔥🔥🔥🥰🥰😍😍❤️❤️❤️💞💞💞💞💞💖💖💖❣️❣️💝💝

    • @chotachota8512
      @chotachota8512 4 года назад

      Rit😭😭😭😭🥺🥺🥺🥺😡😋🥰🥰🥰🥰🥰🥰🥰🥰🥰🥰🥰😞😞🤫🤫

  • @hindicollection
    @hindicollection 4 года назад +16

    This type of college life is designed for students who don’t need a job after education 😂😂😂

  • @jtingupta9385
    @jtingupta9385 4 года назад +107

    _Veere_ *likhari* lukke rhe jande ne
    Like for *Babbu*
    Edit :Thanks for 2k likes

  • @rameshthakur8226
    @rameshthakur8226 Год назад +2

    This song give me some NXT lavel vibe 😍😍 really heart'touched

  • @DEADEYEFF
    @DEADEYEFF 2 года назад +8

    Listening from last 3 years.what a beautiful song🥰🥰

  • @mukuljassal1154
    @mukuljassal1154 4 года назад +5

    Hun mere haal ne ese tnu dekh k akha bhr la ah line sun k schi akha bhr gyiea ❤❤🌸🌸🌸

  • @toorboys9893
    @toorboys9893 3 года назад +9

    ਰੂ ਖੁਸ ਹੋ ਗਈ ਗਾਣਾ ਸੁਣ ਕੇ

  • @rahulkachura07
    @rahulkachura07 2 года назад +2

    ❤️❤️ ਰੂਹ ਤੋਂ ਚਾਹਿਆ ਕਿਸੇ ਨੂੰ ਸੱਚੀ ਬੱਬੂ ਨੇ ਵੀ ❤️❤️

  • @rahulguleria435
    @rahulguleria435 5 лет назад +35

    Lyrics ta ishqan de lekhe warge haige.totally love.

  • @ajazwani4267
    @ajazwani4267 2 года назад +6

    Wow Every song of sajjan adeeb is best....🥰 Heart touching

  • @goldpixelstudiophotography
    @goldpixelstudiophotography 5 лет назад +25

    Sajjan veer tuhade sad romantic Song Awesome ...... Sajjan veer layi
    Like --
    Comments --

  • @gurleenx16
    @gurleenx16 3 года назад +10

    Really it becomes too difficult to unlove someone whom you have loved truly. Even if that person breaks your heart you always pray for their happiness and it's wonderful.❤

  • @deephoney5650
    @deephoney5650 5 лет назад +10

    Ajj tak koi cheej nai peeti teri chaa to vadh k ve🔥🔥🔥💕💕

  • @SeeBeautyThroughMyEyes
    @SeeBeautyThroughMyEyes 4 года назад +40

    Sitting next to you, doing absolutely nothing, means absolutely everything to me. Falling in love is very real, but I used to shake my head when people talked about soul mates, poor deluded individuals grasping at some supernatural ideal not intended for mortals but sounded pretty in a poetry book. Then, we met, and everything changed...… I WILL LOVE YOU FOREVER!!

  • @amrindersingh4293
    @amrindersingh4293 4 года назад +8

    Bhot shona lageya veer song schi dil nu chuuu geya waheguru ji mehr krn i like this song

  • @pritpalkaur9028
    @pritpalkaur9028 4 года назад +1

    i don't know why..but jdo jdo(100000000+)mai ehh song suniea manu roona aan lag janda ...😭😭😭😓

  • @sarbjeetsarb4872
    @sarbjeetsarb4872 4 года назад +4

    700 crore di duniya
    👉🏻Sarb 👈🏻ik passe ve ❣️❣️

  • @navnavsandhu4861
    @navnavsandhu4861 3 года назад +8

    Marvellous song and brilliant story which show in that song 🌹🌹🌹

  • @ST-xc9xz
    @ST-xc9xz 4 года назад +6

    This guy has different fan base..🔥🔥

  • @sanjanachoudhary8684
    @sanjanachoudhary8684 4 года назад +22

    Sajjan is underrated. He should enjoy more fame and love, this song is just heaven and his every song has that mystical vibes 😍❤️😇🎶

    • @owl11
      @owl11 2 года назад

      😌🤍

  • @jasleenphutela9458
    @jasleenphutela9458 4 года назад +6

    I have listened to this song earlier.But when i listened to this song a day ago.. I truely get attach to this song ❤❤❤ i am listening to this on repeat since yesterday❤❤❤❤❤❤❤❤❤❤❤❤❤

  • @humblesardar3343
    @humblesardar3343 4 года назад +15

    Wow , such an amazing track... every time this guy Sajjan Adeeb brings so much of Sufi n true love feeling songs .. words are very simple , understandable n co relatable.. stay blessed brother.. wish you infinite success 🙏🏻❤️

  • @7sqdz3us34
    @7sqdz3us34 2 года назад +12

    It's been 3 yrs and this song is still top my loop 💕

  • @Gurinderkhalsa13
    @Gurinderkhalsa13 3 года назад +7

    😭😭😭😭Heart touching song❤️❤️❤️❤️❤️

  • @luckyravidassia43
    @luckyravidassia43 4 года назад +7

    Really sajjan adeeb ji
    I love you laddo
    Veere tusi aine vdiya song likhde o te os to v sohna gaane o really veere..
    ❤ Hmesha kuddratt mehrban rhe tohade te... Hr song tusi bohttyy deeply likhde o veer
    👍👍👍🌹🌹❤❤❤❤

  • @himanshiarora3856
    @himanshiarora3856 3 года назад +79

    How can someone not fall in love with this song!!

  • @jimmymehandiratta9654
    @jimmymehandiratta9654 4 года назад +7

    Luv u man.. awesome voice , sound and lyrics. Heart touching. ♥️♥️♥️

  • @preetirani7089
    @preetirani7089 24 дня назад

    My fav song first time mujhe Mari Jaan ne song sunaya first time hi puri feeling ke Sath Suna really song sunte hi vo moment Mari Jaan ke Sath wali yadd aa jati h🤗

  • @loveythathipb2962
    @loveythathipb2962 5 лет назад +41

    ਬਿਨਾਂ ਸੁਣੇਓ ਲਾਈਕ ਕਰਨੇ ਵਾਲੇ hit like

  • @mundajazbaati3337
    @mundajazbaati3337 5 лет назад +8

    Video concept heart touching
    Tru Makers❤️❤️

  • @itskaran1169
    @itskaran1169 3 года назад +3

    Kon kon apne pyar nu ajj v yaad krda jehda ohnu naa kde milya te naa milna..........kinna jor laune aa prr dil nu bhullda hi nhi......😢😕

  • @TejpalSingh-zj2pk
    @TejpalSingh-zj2pk Год назад +9

    How did I miss this masterpiece ...!!!.. But thankfully I found it ❤️❤️❤️❤️

  • @arshdeepkaurr790
    @arshdeepkaurr790 5 лет назад +7

    One of the most killer songggg😭😭😭😭😭😭😭😭😭😭😭😭😭😭

  • @rajrani9966
    @rajrani9966 4 года назад +6

    Your great singer 👌👌👌👌👌😍😍😍😍😍😍😍😍😍
    Aap pr eshi acting or sogs he acchi lgte hai😍😍😍😍😍😍😍😍😍🎶🎵🎵🎵🎶

  • @AkashSingh-feb26
    @AkashSingh-feb26 2 года назад +2

    Plz make 2nd part of this ❣️❣️❣️🙃🙃🙃

  • @gaganbatra66
    @gaganbatra66 4 года назад +24

    Beautifully written 😍
    Listening on repeat since I heard this song.
    Wish the song was little longer
    Why just 3 mins...

  • @anirudhsingh1706
    @anirudhsingh1706 4 года назад +15

    True love has to face the hardest of battles and despite being disproved or disgruntled truth always prevails .
    They say 'if you always speak the truth u never have to remember everything ' . That's why true loves can never be forgotten and only ignored till ignoring it becomes a daily habbit .
    One sided love lasts forever .

  • @prinklekaur1802
    @prinklekaur1802 4 года назад +14

    One of my favorite song I listen every Day 😊

  • @CharanjeetKour-mu7zq
    @CharanjeetKour-mu7zq 8 месяцев назад +2

    ਹੁਣ ਮੇਰੇ ਹਾਲ ਨੇ ਏਸੇ ,ਤੇਨੂ ਵੇਖ ਕੇ ਅੱਖਾ ਭਰਲਾ, ਦੁਨੀਆ ਘੁੰਮਣ ਤੋ ਚੰਗਾ ਤੇਰੇ ਨਾਲ ਸੈਰ ਜੇ ਕਰਲਾ

  • @Bajwaraj1990
    @Bajwaraj1990 4 года назад +4

    Heartbreaking song ek ek line ch ena pyr aa waheguru khush rakhy hmesha veery