ਪੰਜਾਬ ਦਾ ਉਹ ਪੰਪ ਜਿੱਥੇ ਕੈਦੀ ਪਾਉਂਦੇ ਨੇ ਤੇਲ, ਚਾਰੇ ਪਾਸੇ ਲਗਦਾ ਪੁਲਸ ਪਹਿਰਾ

Поделиться
HTML-код
  • Опубликовано: 22 янв 2025

Комментарии • 127

  • @gurmukhsingh9717
    @gurmukhsingh9717 4 месяца назад +9

    ਪੱਤਰਕਾਰ ਵੀਰ ਜੀ ਜਿਹੜੇ ਕੈਂਦੀ ਵੀਰ ਜ਼ੈਲ ਤੋ ਆ ਕੇ ਪੰਪ ਤੇ ਕੰਮ ਕਰਦੇ ਬਹੁਤ ਵਧੀਆ ਕੰਮ ਕੀਤਾ ਸਰਕਾਰ ਨੇ ਜਿੰਨਾ ਕੇਦੀਆ ਨੇ ਜ਼ੈਲ ਵਿੱਚ ਕੋਈ ਗਲਤੀ ਨਹੀਂ ਕੀਤੀ ਉਨ੍ਹਾਂ ਲੋਕਾਂ ਨੂੰ ਪੰਪ ਤੇ ਕੰਮ ਕਰਦੇ ਨੇ ਬਹੁਤ ਵਧੀਆ ਵੀਰ ਜਿਹੜੇ ਕੰਮ ਕਰਦੇ

  • @lsdofficial3663
    @lsdofficial3663 3 месяца назад +5

    ਬਹੁਤ ਵਧੀਆ ਸੋਚ ਆ ਜੀ ❤

  • @tarloksinghpunia7888
    @tarloksinghpunia7888 2 года назад +13

    ਬਹੁਤ ਵਧੀਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲਾ ਗੂਡਾ ਗੋਲਡੀ ਗੂਰਿਦਰ ਸਿਘ ਕਦੋ ਜੈਲ ਜਾਵੈਗਾ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਗੋਲਡੀ ਗੂਰਿਦਰ ਸਿਘ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ, ਨਕਸਾ ਫੀਸ ਅਲੱਗ ਹੈ 90 ਹਜਾਰ ਰੂਪਏ,

  • @MohanSingh-xf2nf
    @MohanSingh-xf2nf 2 года назад +36

    ਵਧੀਆ ਗੱਲ ਹੈ ਕੈਦੀ ਵੀ ਇਨਸਾਨ ਹਨ ਬਹੁਤ ਹੀ ਵਧੀਆ ਕੰਮ

    • @JagtarSingh-rr4uy
      @JagtarSingh-rr4uy 2 года назад +1

      Punjab ki pahli bar Dekhe Hyderabad Cherlapally jail

  • @sukhmaansaab1963
    @sukhmaansaab1963 2 года назад +8

    ਬਹੁਤ ਵਧੀਆ ਉਪਰਾਲਾ ਸਰਕਾਰ ਦਾ ਇਹਨਾਂ ਦਾ ਹੱਕ ਬਣਦਾ ਹੈ ਕੀ ਬਾਹਰਲੀ ਦੁਨੀਆਂ ਦੇਖਣ ਦੀ ,

  • @devball9179
    @devball9179 2 года назад +17

    ਬਹੁਤ ਵਧੀਆ ਉਪਰਾਲਾ ਐਂ

  • @realisbest3263
    @realisbest3263 2 года назад +25

    ਬਹੁਤ ਵਧੀਆ ਹੈ ਇਸ ਤਰਾ ਇਨਸਾਨੀਅਤ ਨੂੰ ਬੜਾਵਾ ਮਿਲਦਾ ,ਬਹੁਤ ਵਦੀਆ 👍👍🌺

    • @chamkorsingh8269
      @chamkorsingh8269 2 года назад

      ਸਤਨਾਮ ਵੀਰ ਜੀ ਬਹੌਤ ਵਧੀਆ ਲੱਗਾ ਕੈਦੀ ਵੀਰਾ ਦਾ ਪੰਜ ਤੇ ਵਰਦੂੂੀ ਦਾ ਰੰਗ ਵਸਦੀ ਪੰਜਾਬ ਵਿੱਚ ਦੁਨੀਆ ਹਰ ਇੱਕ ਰੰਗ ਵਾਲੀ ਜੀ

  • @jagsirsran855
    @jagsirsran855 2 года назад +10

    ਪੰਜਾਬ ਸਰਕਾਰ ਦੇ ਬਹੁਤ ਵਧੀਆ ਪ੍ਰਬੰਧ ਨੇ ਸਾਰੀਆਂ ਸਰਕਾਰਾਂ ਏਦਾਂ ਦੇ ਪ੍ਬੰਧ ਕਰਦੀਆਂ ਪੰਜਾਬ ਵਧੀਆ ਰਹਿੰਦਾ

  • @ranvirsingh1706
    @ranvirsingh1706 2 года назад +26

    ਮਹਿੰਗਾ ਸੌਦਾ ਪੰਜਾਬ ਤੇ ਭਾਰਤ ਦੇਸ਼ ਵਾਸਤੇ ,
    ਇਹਦੇ ਨਾਲੋਂ ਚੰਗਾ ਸੀ
    ਚੀਨ ਦੇਸ਼ ਵਾਂਗੂ ਕੈਦੀ ਅਰਬ ਦੇਸ਼ਾਂ ਚ ਭੇਜ ਦਿੱਤੇ ਜਾਂਦੇ ,
    ਇੱਕ ਤਾਂ ਸਾਂਭ ਸੰਭਾਲ ਤੋਂ ਖਹਿੜਾ ਛੁੱਟਦਾ ,
    ਦੂਜਾ ਇਹਨਾ ਕੈਦੀਆਂ ਚ ਸੱਚੀ ਸੁਧਾਰ ਆਉਂਦਾ ਅਰਬ ਦੇਸ਼ ਦੇ ਕਾਨੂੰਨ ਦੇ ਹਿਸਾਬ ਨਾਲ ਚੱਲ ਕੇ ,
    ਕੇ ਫੇਰ ਵੀ ਕੋਈ ਕੈਦੀ ਜੁਰਮ ਕਰਦਾ ਉਥੇ ਦੇ ਕਾਨੂੰਨ ਨਾਲ ਓਥੇ ਹੀ ਟੰਗਿਆ ਜਾਂਦਾ ਏ,
    ਤੇ ਉਹਨਾਂ ਕੈਦੀਆਂ ਦੀ 70% ਕਮਾਈ ਚੀਨ ਦੇਸ਼ ਦੀ ਸਰਕਾਰ ਆਪਣੇ ਦੇਸ਼ ਦੇ ਖ਼ਜ਼ਾਨੇ ਚ ਪਾਉਂਦੀ ਐ ,
    ਨਾਲੇ ਕੈਦੀ ਨੂੰ ਸਜ਼ਾ ਨਾਲੇ ਵੈਲਫੇਅਰ ਨਾਲੇ ਦੇਸ਼ ਉੱਤੇ ਕੈਦੀਆਂ ਉੱਤੇ ਘੱਟ ਖਰਚਾ ,
    ਇਹ ਹੁੰਦੇ ਪੜ੍ਹੇ ਲਿਖੇ ਤੇ ਨੈਸ਼ਨਲਲਿਸਟ ਨੇਤਾਵਾਂ ਦੀ ਪਹਿਚਾਣ ਤੇ ਸੋਚ ,
    ਸਾਡੇ ਭੈਣ ਜਾਵੇ
    ਗੱਦਾਰ , ਕ੍ਰਪ , ਬੇਈਮਾਨ , ਸੇਲਫਿਸ਼ , ਚੋਰ , ਲੁਟੇਰੇ ,

  • @AvtarSingh-pw7fv
    @AvtarSingh-pw7fv 2 года назад +44

    ਆਹ ਤਾਂ ਬਾਈ ਮਹਿੰਗਾ ਸੌਦਾ ਹੈ ਕਿਉਂਕਿ ਚਾਰ ਕੈਦੀਆਂ ਦੀ ਚਾਰ ਪੁਲਸ ਮੁਲਾਜ਼ਮ ਨਿਗਰਾਨੀ ਕਰਦੇ ਹਨ ਤੇ ਚਾਰ ਮੁਲਾਜਮਾਂ ਦੀ ਤਨਖਾਹ ਘੱਟੋ ਘੱਟ ਦੋ ਲੱਖ ਰੁਪਏ ਮਹੀਨਾ ਹੈ ਜੋ ਲੋਕਾਂ ਦੇ ਦਿੱਤੇ ਟੈਕਸ ਵਿੱਚੋ ਹੀ ਜਾਂਦੀ ਹੈ

    • @tarunjassal9338
      @tarunjassal9338 2 года назад +11

      Je ehna da sudhar hunda taan koi mada ni

    • @amriksingh9589
      @amriksingh9589 2 года назад

      ਕੇਦਿਆ ਨਾਲੋ ਤਾ ਪ੍ਰਾਈਵੇਟ ਬੰਦੇ ਸਸਤੇ ਪੈਣ ਗੇ ਬਾਕੀ ਤੁਹਾਨੂੰ ਪਤਾ ਹੀ ਹੈ ਸਰਕਾਰ ਨੇ ਜੇ ਇਕ ਲੱਖ ਰੁਪਏ ‌, ਗਰੀਬਾ ਨੂੰ ਵੱਡਣੇ ਹੋਣ ਇਕ ਲੱਖ ਰੁਪਏ ਨੂੰ ਵੱਡਣ ਲਈ ਅੱਠ ਲੱਖ ਰੁਪਏ ਖਰਚਾ ਆਉਂਦਾ ਹੈ ਸਰਕਾਰਾਂ ਦਾ ਭੇਤ ਤਾ ਐਮ ਐਲ ਏ ਐਮ ਪੀ ਨੂੰ ਵੀ ਨਹੀਂ ਆਉਂਦਾ

    • @jassijassi8736
      @jassijassi8736 2 года назад +4

      @@tarunjassal9338 ਬਿੱਲਕੁਲ ਸਹੀ ਗੱਲ ਕਹੀ ਵੀਰ ਜੀ ਪਰ ੲਿਹ ਗੱਲ ੳੁਹੀ ਸਮਝ ਸਕਦਾ ਵਾ ਜੋ ਮੱਨੁਖਤਾ ਬਾਰੇ ਸਹੀ ਸੋਚਦਾ ਹੋਵੇ ਜੀ

    • @srfacts10
      @srfacts10 2 года назад +4

      bai g chaar mulazam je ohna ne es chaar bandeya lyi new appoint kite hunde fr tusi aah gal keh skde c.. eh mulazam purane he lagge hoye ne.. te moka sabnu ekbar milna chahida..jaada kar ke koi v crime khushi nal nai krda koi na koi mazboori hundi aa..thik aa crime krna galt aa sjaa v milni jruri aa par ek moka milna b chahida jo sahi treeke nal apni sjaa katt rhe ne

    • @gursimrankaur2279
      @gursimrankaur2279 2 года назад +2

      Ehnu rehabilitation kehnde ne sir.. eh rozgaar da tareeka

  • @BalliSingh84
    @BalliSingh84 2 года назад +7

    Bahut wadia ji.. good job punjab police

  • @SukhdevSingh-je2md
    @SukhdevSingh-je2md 2 года назад +21

    ਮੈ ਤੇ ਕਹਿਨਾ ਕਿ ਪੁਰਾਣੇ ਕੈਦੀਆ ਨੂ ਡਬੱੲੀ ਭੇਜ ਦੇਣਾ ਚਾਹੀਦਾ ਹੈ

  • @rajveermander3217
    @rajveermander3217 2 года назад +2

    Bhut Vdia Ji Waheguru Ji Maharaj Ji Baba Ji Mata Ji Mahadev Ji Sabna Te Hamesha Meher Karna Ji

  • @sandhuschannel2114
    @sandhuschannel2114 2 года назад +1

    Very good working, bahut vddiyaa uprala kitaa vaa Sarkar ne nalee changee kirdaar vale kediyaan nu mokaa miluu nalee sarkaar kamayi hou jo sarkari kam ch lagg sakee 👍🙏

  • @SukhdevSingh-gv3gt
    @SukhdevSingh-gv3gt 4 месяца назад

    ਬਾਈ ਜੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾਇਦਾਂ ਦੇ ਪੰਪ ਹੋਰ ਵੀ ਲੱਗਣੇ ਚਾਹੀਦੇ ਆ ਪੰਜਾਬ ਦੇ ਵਿੱਚਸਭ ਤੋਂ ਮੇਨ ਗੱਲ ਇਹ ਆ ਇੱਕ ਤਾਂ ਇਥੇ ਤੇਲ ਵਧੀਆ ਮਿਲਦਾ ਦੂਜੇ ਨੰਬਰ ਤੇ ਤੇਲ ਪੂਰਾ ਮਿਲਦਾ ਇਹ ਦੋ ਕਵਾਲਟੀਆਂ ਪੰਜਾਬ ਦੇ ਵਿੱਚ ਨਹੀਂ ਹੈਗੀਆਂਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੂੰਗਾ ਵੀ ਜਰੂਰ ਇੱਥੋਂ ਤੇਲ ਪਵਾਓ ਆਪਦੀਲੁੱਟ ਤੋਂ ਬਚੋ

  • @bindersingh1452
    @bindersingh1452 2 года назад +4

    ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ

  • @RamSingh-ub6gv
    @RamSingh-ub6gv 4 месяца назад

    ਬਹੁਤ ਵਧੀਆ ਉਪਰਾਲਾ

  • @bhupi518
    @bhupi518 2 года назад +7

    Very very good job Mann saab

  • @jindersinghjindersingh8402
    @jindersinghjindersingh8402 4 месяца назад

    ਬਹੁਤ ਵਧੀਆ ਕੰਮ ਆ ਸਰਕਾਰ ਦਾ

  • @narindersingh174
    @narindersingh174 2 года назад +5

    ਬਹੁਤ ਵਧੀਆ ਕੰਮ ਹੈ ਸਰਕਾਰ ਵੱਲੋਂ

  • @ajaygarg4879
    @ajaygarg4879 2 года назад

    Bahut badiya veer ji 🤟love you bro

  • @RavinderSingh-gl9qq
    @RavinderSingh-gl9qq 4 месяца назад

    Veery good

  • @jasveersingh5973
    @jasveersingh5973 2 года назад +4

    Government did good job I appreciate who started this

  • @truckmehkma7220
    @truckmehkma7220 2 года назад

    Bahut vdiya g

  • @gurjeetsingh4307
    @gurjeetsingh4307 2 года назад +8

    Waheguru Ji

  • @sonyfoujigurdaspur
    @sonyfoujigurdaspur 2 года назад +1

    Very good

  • @rajpalsingh103
    @rajpalsingh103 2 года назад

    Bahut vadheya uprala veer ji

  • @akashmannakashmann20
    @akashmannakashmann20 2 года назад

    Very good job ji

  • @SukhpalSingh-u6u
    @SukhpalSingh-u6u 3 месяца назад

    Bakincy no d.c post gi.patrkar ji.ea open jali d kadi n gi . government good bless you.🎉🎉

  • @balwantsingh6251
    @balwantsingh6251 2 года назад +14

    ਇਹਨਾਂ ਕੈਦੀਆਂ ਨੂੰ ਪੈਸੇ ਵੀ ਦਿੰਦੀ ਹੈ ਸਰਕਾਰ ਜੀ

  • @sssaflaatoon6315
    @sssaflaatoon6315 2 года назад +6

    Bahut badhiya lagya, yaar jarur ni ki kisey ghatiya bandey to he jurm ho sakda, jurm ta kisey mazboori karan bhi sakda.

  • @shiv_pb31_84
    @shiv_pb31_84 2 года назад

    Bahut vdya Kam a

  • @satnamsinghroan962
    @satnamsinghroan962 2 года назад

    Very good service,,baghwant man sarkar jindabad

  • @jassasidhu9432
    @jassasidhu9432 Год назад

    Ok vr ji good 👌👌👍🙏🙏🙏❤️🙏 ok vr ji

  • @DoabeDiKLm
    @DoabeDiKLm 2 года назад

    Wmk🙏💟

  • @ManpreetSingh-xi6jc
    @ManpreetSingh-xi6jc 2 года назад

    Good job👍

  • @jasveerkhokhar9846
    @jasveerkhokhar9846 2 года назад

    Good ✍️✍️✍️🙏

  • @07Diljit
    @07Diljit 2 года назад

    Gd job

  • @gsgurbanikirtanvlog6875
    @gsgurbanikirtanvlog6875 2 года назад

    Waheguru ji ❤️

  • @suvisinghsingh7978
    @suvisinghsingh7978 2 года назад +1

    Bht vdia uprala sarkar da

  • @lovekirtowal7288
    @lovekirtowal7288 2 года назад

    👍🏻👍🏻👍🏻👍🏻

  • @karanbaraich2300
    @karanbaraich2300 2 года назад

    👍

  • @lovedeep6003
    @lovedeep6003 2 года назад +1

    bahut vdia kita g., ina nu kam lao jail. ch bnd rkhn nalo

  • @varindersingh1910
    @varindersingh1910 2 года назад +3

    ਚਾਲ ਚਲਣ ਨੂੰ ਜਨਾਨੀ ਆ ਤੋਂ 😭😭😭😭😭😭

  • @LokrangStudio
    @LokrangStudio 2 года назад

    ਪੱਤਰਕਾਰ ਤੇ ਹਾਸਾ ਆਉਂਦਾ😃😃

  • @royalentry570
    @royalentry570 4 месяца назад

    Sangrur v aa pump otthe. V lgge ne

  • @barinderbari6502
    @barinderbari6502 2 года назад

    Good Jail Systerm

  • @devinderkaur4794
    @devinderkaur4794 2 года назад

    Good

  • @preciousindia4217
    @preciousindia4217 2 года назад

    ਕੀ ਫਾਇਦਾ ਤੇਲ ਕਈ ਦਿਨਾਂ ਤੋਂ ਤਾ ਪਾ ਨਹੀਂ ਰਹੇ।

  • @madhvisharma280
    @madhvisharma280 2 года назад

    Gud

  • @gurdevwahegurujisingh2539
    @gurdevwahegurujisingh2539 2 года назад +1

    ਜਿਹੜੇ ਪੁਲਿਸ ਆਲੇ ਅਧਿਕਾਰੀ ਨਾਲ ਪੱਤਰਕਾਰ ਕਾਕਾ ਗੱਲ ਕਰ ਰਿਹਾ ਪੁਲਿਸ ਆਲੇ ਅਧਿਕਾਰੀ ਦਾ ਮੂੰਹ ਰਾਜਦਰਬਾਰ ਨਾਲ ਲਾਲ ਹੋਇਆ ਪਿਆ

  • @gamechanger6438
    @gamechanger6438 4 месяца назад

    Jai factory jaa hor kujh khulia java jis ch jail cut rahe kam krn is nal mind te pressure ghat jnda jai ek bnde nu ek jga rkhia jave o hus nal jehar bn jnda te gussekhor duniya tu tut jnda glt hai... Ho fr glti kr dinda jd saria nal tut jnda free rhe k dimag te hor mentally diserve hunda te dimagi upset ikela rhe k

  • @rajwinderkaurbhumrah
    @rajwinderkaurbhumrah 2 года назад +2

    eh mehnga sauda 4 keddiya lyi 4 police mulajam ehna sabb nu saudi arab pej dwo

  • @jazzchouhan2350
    @jazzchouhan2350 2 года назад +1

    Pulice mulajam da ta rang udya hoya k j kithe ek v kedi paj giya nokri ta gyi

  • @resputin8012
    @resputin8012 2 года назад

    Suited booted kithe dekhe tail paunde, matlab coat pent.

  • @jarnailsingh6276
    @jarnailsingh6276 2 года назад

    ਕੈਦੀਆਂਤੋਆਜਿਹੇਕੰਮਲੈਣੇਗੈਰਕਨੂੰਨੀਹੈਕਿਓਕਿਇਹਨਾਂਦੇਉਤੇਸਕਿਓਰਟੀਵੀਲਾਰੱਖੀਹੈਕਿੰਨੀਤਨਖਾਹਪੈਂਦੀਹੈਮੁਲਾਜਮਾਦੀਇਸਦਾਕਿੰਨਾਖਰਚਾਹੁੰਦਾਹੈਕੈਦੀਆਂਨੂੰਕੋਈਤਨਖਾਹਨਹੀਮਿਲਦੀਕੋਈਪੈਸਾਨਹੀਦਿੱਤਾਜਾਦਾਸਭਛਕਜਾਂਦੇਨੇਨਾਕੈਦੀਆਂਦਾਇਹਬੰਦਹੋਣਾਚਾਹੀਦਾਹੈ

  • @harrysidhupointofview7807
    @harrysidhupointofview7807 2 года назад

    Investment kis ne kiti hai..... officers ja sarkar....ja phr kaidiyan ne

  • @ksk7430
    @ksk7430 2 года назад +3

    Pinda vle munde a nu km nhi milde jail adr vleaa nu km gandu sarkar sli

  • @gouravbhatti3228
    @gouravbhatti3228 2 года назад +1

    Reporter jee salery vee pusho kee va

  • @wahegurusatnam9803
    @wahegurusatnam9803 2 года назад +2

    AZADI HI HUL HAI KAI JATHEBANDIYA TE SINGH AZADI VAL VADD RAHIYA.26 JANUARY 2023 NU REFERENDOM DIYA VOTA PE RAHIYA PUNJAB AZAD HO REHA TE HUN TUSI V AZAD HOWOGE VOTA PAO PUNJAB AZAD KARWAO VOTA NAL.

  • @lakhvirgrewal9679
    @lakhvirgrewal9679 2 года назад

    me v ajj gya c ethe kise di mulakat te othe dehya ehna bandeya nu

  • @parminderjitsingh81
    @parminderjitsingh81 2 года назад

    China di sarkari company Sonoma Jo Africa ch kam kardi hai kaidi noo passport bna k out of contri jande koj %sarkar noo koj%kaidi de ghar payment jandi hai sarkar noo v profit or kaidi noo v

  • @kharoudk5869
    @kharoudk5869 2 года назад

    Patrkar veer kadiya di tankah jaror puso eh kdya nu tankah ni deni ena ne company ton puri tankah len ge eh pura pta krio

    • @punjabson5991
      @punjabson5991 2 года назад

      KON ĎEVU KEHDA DEVELOPMENT BOARD .? NEHRI PANI TE MILLDA NAHI PER FLOOD JARUR AAYEE AA . KI HAI EHH

  • @paramjeetsinght4743
    @paramjeetsinght4743 2 года назад

    Good.mann.sarkar

  • @amazingstunter5712
    @amazingstunter5712 2 года назад

    Hi।

  • @amanguru8669
    @amanguru8669 2 года назад

    Ropar khairabaad jail kol new open hoya pump eh

  • @realfacts3822
    @realfacts3822 2 года назад +1

    Kise di car ch beh k na bhj jaan

  • @ShaminderkaurGrewal
    @ShaminderkaurGrewal 9 месяцев назад

    Its. Call. Panja

  • @ajaymakowall2581
    @ajaymakowall2581 2 года назад

    Ehh ta, sada ropar di aa veer video

  • @rajbindersingh8237
    @rajbindersingh8237 4 месяца назад

    ਇਹ ਵੀ ਕੋਈ ਸਵਾਲ ਹੈ ਕਿ ਕਿੰਨੇ ਬੰਦੇ ਤੇਲ ਪਵਾ ਲੈਂਦੇ ਹਨ ਹਰ ਕੋਈ ਪਤਰਕਾਰ ਬਨ ਜਾਂਦਾ

  • @only_sukh_dhillon
    @only_sukh_dhillon 2 года назад +1

    Paj jao Dubai nu 😂

  • @vickychhadauria3042
    @vickychhadauria3042 2 года назад +1

    Kyi bande ta pishe hi murr jnde hone police nu dekh k

  • @fulviderbhonsle4288
    @fulviderbhonsle4288 2 года назад

    Patrkar sab kaidea di koi ni pase

  • @rashpalsingh8279
    @rashpalsingh8279 Год назад

    10 RuppesParday

  • @Ramjatin
    @Ramjatin 2 года назад +2

    Patarkar v ghussa. Teel pa ke loka nu aajadi dende oh. Saliya aa teel poon wale v bhar ajaadi hi feel krde a

    • @Legalanalyst
      @Legalanalyst 2 года назад

      @ram singh Teri bond kato uchal rahi wa

    • @gurnaibsidhu1412
      @gurnaibsidhu1412 2 года назад

      ਡੀ ਜੀਪੀ ਦਾ ਵੀ ਵਧੀਆ ਉਪਰਾਲਾ ਹੈ ਹਰਜੋਤ ਬੈਂਸ ਦਾਵੀ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਕਰਕਮਲਾਂ ਨਾਲ ਨੀਂਹ ਪੱਥਰ ਰੱਖਿਆ ਗਿਆ ਹੈ ਪੰਪ ਤੇ ਵਧੀਆ ਦਿੱਖ ਵਾਲੀ ਗੱਲ ਹੈ

  • @jugrajsingh7598
    @jugrajsingh7598 2 года назад

    200000 rs mantly

  • @jazzchouhan2350
    @jazzchouhan2350 2 года назад +1

    Patkari Sikh pehla Bai jo muh ch aunda boli jana nale bolan da leaja Sikh

  • @clashout4944
    @clashout4944 2 года назад +2

    Kotiya mistry
    Kriyana dukana
    Jani .sab kamkaj kariya javhe
    Wadiaa gallah a ji

  • @ਪੁਆਧੀਏਰੀਆ
    @ਪੁਆਧੀਏਰੀਆ 2 года назад

    koi news wala ni puchda garmi ch kiwe

  • @Ramjatin
    @Ramjatin 2 года назад +2

    Fudu sarkar

  • @RavinderSingh-yi4qz
    @RavinderSingh-yi4qz 2 года назад

    Kita a papa

  • @harkiratharry2764
    @harkiratharry2764 2 года назад

    dekho bains de mashoori kri ae ki ohne udghatan krea ,, sarkar showoff krdi ae ,,
    es toh vi jada badde mudde ne ,, assi kuvh ni bhulde ,,,
    hun assi sikh gye sari sarkara da haal ,,

  • @harpindersingh4186
    @harpindersingh4186 2 года назад

    ਤਿੰਨ ਸਾਡੇ ਤਿੰਨ ਲੱਖ ਰੁਪਏ ਦੀ ਸੇਲ ਤੁਸੀਂ ਪੰਪ ਤੇ ਚੋਰੀ ਨਾਂ ਕਰਾਂ ਦੋ

    • @laxmanlaxmandass2755
      @laxmanlaxmandass2755 2 года назад

      Bravva oh pehla hi bande mari firde ne oh kithu chori hon den ge

  • @shaibarsinghshaibarsingh4525
    @shaibarsinghshaibarsingh4525 2 года назад

    Prison lai nai paise kharcha hone roti v thik nai mildi

  • @rockycheema1733
    @rockycheema1733 2 года назад +1

    faraar Hojoo jattooooo

  • @dtechfun8175
    @dtechfun8175 2 года назад

    sab money di khedd wa

  • @prabhjotsingh1275
    @prabhjotsingh1275 2 года назад

    Jehde mulazm ehna di nigrani karde ne ohnaton hi oil pwao

  • @rashpalsingh8279
    @rashpalsingh8279 Год назад

    Par day 10 Rupped only

  • @satisfymakeup
    @satisfymakeup 2 года назад

    Jinni income pump toh honi sarkar nu,,,, lgda oona khrcha kaidiya di raakhi lyi jo jawan laaye hoye ohna di tankha chl jani.. fir eh useless hai. Kici aam loka nu dhyadi pr rkh lo yr , ehna kaidiya pr kano paisa brbaad lr rhe, nalay eh kera Olympics ch gold medal le kr aaye hoye, saleya ne koi gunah kita wa tahi kaidi aa.

    • @babbalmehra8143
      @babbalmehra8143 2 года назад

      Oh lol leni deya bsdk fir kadi apne papa jine v mantri neta pm Rm Gm saleya ohna nu kadi pussiya tenu mai kadwa sach dasda ki teri mami ne 4bande rakhe aa hun 4bande rakhan de fehde na dasan lag jai

  • @PSYCHODADDYY
    @PSYCHODADDYY 2 года назад

    Bewkoof Sarkar bewkoof police 8 8 hjar ute bade rakhlo aam lok nale ohna nu rujgar milo te ehna di security ale do gunman ehna da kharcha saleo do gunman di pay vich ta 20 bande rakhlo eve sale fudu

  • @dtechfun8175
    @dtechfun8175 2 года назад

    yarrr ehh mookhya sab nu

  • @dtechfun8175
    @dtechfun8175 2 года назад

    nahi millda fu na bannnawo

  • @sukhdhillon6024
    @sukhdhillon6024 2 года назад

    ਪਹਿਲਾਂ ਬੰਦਾ ਮਾਰੂ ਫ਼ੇਰ jel jabo far jop ਮਲੂ

  • @ramramram.2222
    @ramramram.2222 2 года назад

    Darma. App

  • @Kuldeepsingh-bo1vo
    @Kuldeepsingh-bo1vo 2 года назад

    Good

  • @JaswinderSingh-b8i
    @JaswinderSingh-b8i Год назад

    Good