LIVE :- ਮਿੱਠੇ ਸੋਢੇ ਦੇ ਚਮਤਕਾਰਾਂ ਨੇ ਮਚਾਈ ਤਰਥੱਲੀ। | Jaan Hai Ta Jahan Hai |

Поделиться
HTML-код
  • Опубликовано: 13 окт 2023
  • LIVE :- ਮਿੱਠੇ ਸੋਢੇ ਦੇ ਚਮਤਕਾਰਾਂ ਨੇ ਮਚਾਈ ਤਰਥੱਲੀ। | Jaan Hai Ta Jahan Hai |i || with Kuldip Singh, Sr. Journalist || Sanjha TV
    #healthshow #canada #sanjhatv #sanjhatvcanada #breakingnews #news #livenews #newspunjab #latestnews #india #indianews #politicsnew
    Subscribe To Sanjha TV Canada :- bit.ly/2V6sc9f
    24 Hours Local Punjabi Channel
    Available in CANADA ON
    Bell Network # 2424
    Telus # 2424
    VMedia # 801
    RokuTV
    Available in NORTH AMERICA
    Dish Network-USA # 748-07
    Sling TV # Punjabi Pack
    RokuTV
    Available in India
    Mobile APP # JioTV ,
    Watcho-d2hApp
    mxplayer
    Facebook
    / sanjhatv
    Twitter
    / sanjhatv
    Website
    www.sanjhatv.ca
    Sanjha TV USA/Canada
    Contact :- +1 604 200 0692
    NORTH AMERICA :- Toll Free 1(800) 443-0075
    Content Copyright @ FYI media group Ltd.

Комментарии • 321

  • @user-tt7em6lu9i
    @user-tt7em6lu9i 3 месяца назад +13

    ਬਹੁਤ ਹੀ ਵਧੀਆ ਜਾਣਕਾਰੀ ਜੀ ਡਾ ਸਹਿਬ ਦਾ ਹਰ ਪ੍ਰੋਗਰਾਮ ਹੀ ਜਾਣਕਾਰੀ ਭਰਪੂਰ ਹੁੰਦਾ ਹੈ ਧਨਵਾਦ ਜੀ ਆਪ ਜੀ ਦਾ

  • @kashmirsinghcheema_12
    @kashmirsinghcheema_12 9 месяцев назад +44

    ਵੀਰ ਕੁਲਦੀਪ ਸਿੰਘ ਜੀ ਅਤੇ ਡ ਂ ਭੈਣ ਹਰਸ਼ਿੰਦਰ ਕੌਰ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ।

  • @surjitkaur9964
    @surjitkaur9964 9 месяцев назад +33

    ਬਹੁਤ ਵਧੀਆ ਡਕਟਰ ਜੀ ਤੁਹਾਡੇ ਖਿੜੇ ਮੁਖ ਨੂੰ ਦੇਖਕੇ ਸਾਰੇ ਦੁਖ ਦੁਰ ਹੋ ਜਾਂਦੇ ਹਨ ਤੁਸੀ ਸਮਝਾਉਦੇ ਬਹੁਤ ਵਧੀਆ ਹੋ ਜੀ

  • @amarjeetkaur2484
    @amarjeetkaur2484 7 месяцев назад +25

    ਮੈਡਮ ਜੀ ਤੁਹਾਡਾ ਬਹੁਤ ਬਹੁਤ ਹੀ ਧੰਨਵਾਦ ਤੁਸੀਂ ਤਾਂ ਬਹੁਤ ਹੀ ਵਧੀਆ ਗੱਲਾਂ ਦੱਸਦੇ ਹੋ ਧੰਨਵਾਦ । ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਸੀਂ ਵੀ ਜਨਤਾ ਦੀ ਭਲਾਈ ਸੋਚਦੇ ਹੋ ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @parasayurvedicmedicine302
    @parasayurvedicmedicine302 29 дней назад +4

    ਮਿੱਠਾ ਸੋਡਾ ਕਿਲੋ ਪਿੱਛੇ ਅੱਧਾ ਕਿਲੋ ਕੈਮੀਕਲ ਦੀ ਮਿਲਾਵਟ ਹੈ ਏਸ ਨੂੰ ਸ਼ੁੱਧ ਕਰਕੇ ਵਰਤਨਾ ਚਾਹੀਦਾ ਹੈ।

  • @sukhwinder007singh2
    @sukhwinder007singh2 10 месяцев назад +15

    ਡਾਕਟਰ ਹਰਸ਼ਿੰਦਰ ਕੌਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ

  • @BalbirSingh-hn3of
    @BalbirSingh-hn3of 5 месяцев назад +11

    ਡਾ ਸਾਹਿਬ ਮਿਠੇ ਸੋਡੇ ਦੇ ਅਸਲੀ ਤੇ ਨਕਲੀ ਦਾ ਕਿਵੇਂ ਪਤਾ ਲੱਗੇਗਾ ਅਸੀ ਭਾਰਤ ਦੇ ਵਾਸੀ ਹਾ।

  • @ginderkaur6274
    @ginderkaur6274 9 месяцев назад +33

    ਬਹੁਤ ਵਧੀਆ ਜਾਣਕਾਰੀ ਦੋਨਾਂ ਵੱਲੋਂ ਬਹੁਤ ਮਾਨ ਡਾਕਟਰ ਸਾਹਿਬ ਉਪਰ ਵਾਹਿਗੁਰੂ ਦੀ ਮਿਹਰ ਦੇ ਪਾਤਰ

  • @manmohansingh2961
    @manmohansingh2961 3 дня назад

    ੴ ਇਕਓਅੰਕਾਰ ਜਾਂ ਏਕੰਕਾਰੁ ਜੀ ਦੀ ਮਿਹਰ ਹੈ ਡਾਕਟਰ ਸਾਹਿਬਾ ਤੁਹਾਡੇ ਉਤੇ।
    ਏਕੰਕਾਰੁ ਜੀ ਦਾ ਸ਼ੁਕਰ ਹੈ🙏

  • @gbrara7435
    @gbrara7435 7 месяцев назад +23

    ਭੈਣ ਜੀ ਦਾ ਚੰਗੀਆਂ ਜੁਗਤਾ ਦਸਣ ਤੇ ਬਹੁਤ ਬਹੁਤ ਧੰਨਵਾਦ ਚੰਗੀ ਬੀਬੇਕ ਬੁਧੀ ਬਖਸੀ ਤੁਹਾਨੂੰ ਗੁਰੂ ਜੀ ਨੇ

  • @MahenderKaur-dr5tb
    @MahenderKaur-dr5tb 9 месяцев назад +17

    ਡਾਕਟਰ ਮੈਂਡਮ ਜੀ ਗੋਡਿਆਂ ਦੇ ਦਰਦਾਂ ਦਾ ਲਾਜ ਦੱਸੋ ਜੀ ਸਤਿ ਸ੍ਰੀ ਅਕਾਲ ਜੀ ਹਨੂੰਮਾਨਗੜ੍ਹ

  • @balbirsakhon6729
    @balbirsakhon6729 7 месяцев назад +22

    ਜੁੱਗ ਜੁੱਗ ਜੀਉ ਦੋਵੇਂ
    ਭੈਣ ਭਰਾ ❤️🙏

  • @bachittarsingh8695
    @bachittarsingh8695 9 месяцев назад +27

    ਡਾਃ ਹਰਸ਼ਿੰਦਰ ਕੌਰ ਜੀ ਜਿਸ ਕਿਸੇ ਭੀ ਚੀਜ਼ ਆਪਣੀਂ ਜੁਬਾਨ ਤੋਂ ਤਾਰੀਫ਼ ਕਰ ਦੇਣ ਤਾਂ ਲੱਗਦਾ ਹੈ ਕਿ ਮੈਂ ਹੁਣੇਂ ਹੀ ਖਾਕੇ ਲਾਹਾ ਲੈ ਲਵਾਂ। ਇਨ੍ਹਾਂ ਦੀ ਜ਼ੁਬਾਨ ਦੀ ਤਾਸੀਰ ਅਤੀ ਉੱਤਮ ਹੈ। ਚੰਗੇ ਕਥਾਵਾਚਕ ਵਾਂਗ ਭੈਣ ਜੀ , ਮਿੱਟੀ ਨੂੰ ਸੋਨਾਂ, ਸੋਨੇਂ ਨੂੰ ਮਿੱਟੀ ਸਾਬਤ ਕਰਨ ਦੇ ਬਹੁਤ ਮਾਹਰ ਹਨ। ਕੌਮ ਦਾ ਅਨਮੋਲ ਹੀਰਾ ਹਨ। ਵਾਹਿਗੁਰੂ ਜੀ ਇਨ੍ਹਾਂ ਨੂੰ ਮੇਰੀ ਉਮਰ ਸਾਰੀ ਲਾ ਦੇਣ ਤਾਂ ਮੈਂ ਵਾਹਿਗੁਰੂ ਜੀ ਦਾ ਬਹੁਤ ਧਨਵਾਦੀ ਹੋਵਾਂਗਾ।
    ਭਾਈ ਬਚਿੱਤਰ ਸਿੰਘ ਖਿਆਲੀ ਸਾਹਿਬੁਸੱਚੁ।

  • @harbanschohan3890
    @harbanschohan3890 10 месяцев назад +16

    ਡਾ ਹਰਸ਼ਿੰਦਰ ਕੌਰ ਜੀ ਵੱਲੋਂ ਮਿੱਠੇ ਸੋਡੇ ਸੰਬੰਧੀ, ਭਰਪੂਰ ਜਾਣਕਾਰੀ ਦਿੱਤੀ। ਬਹੁਤ ਵਧੀਆ ਲੱਗਿਆ।
    ਧੰਨਵਾਦ ਅੰਕਲ ਜੀ।

  • @Punjabistudio284
    @Punjabistudio284 8 часов назад

    ਵਾਹਿਗੁਰੂ ਜੀ ਈਨੋ ਮਿੱਠਾ ਸੋਡਾ ਪਾ ਕੇ ਤਿਆਰ ਕੀਤਾ ਜਾਂਦਾ ਹੈ ਜੀ ਧੰਨ ਵਾਦ ਜੀ❤❤❤❤❤❤❤

  • @narinderkour4478
    @narinderkour4478 7 месяцев назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @jagdevgill1406
    @jagdevgill1406 9 месяцев назад +18

    Amazing information, thank you so much Dr Harshinder K ji 🙏 God always bless you ji 🙏❤

  • @GSKIRTI-qd4lm
    @GSKIRTI-qd4lm 8 месяцев назад +7

    ਡਾਕਟਰ ਸਾਹਿਬ ਜੀ ਤੁਸੀਂ ਅੰਤਰਰਾਸ਼ਟਰੀ ਸ਼ਖ਼ਸੀਅਤ ਦੇ ਤੌਰ ਤੇ ਉਭਰ ਗਏ ਹੋ । ਮੈਨੂੰ ਮਜਬੂਰ ਨਾ ਕਰੇ ਕਿ ਮੈਨੂੰ ਤੁਹਾਡੇ ਉਤੇ ਅੰਗਰੇਜ਼ੀ ਵਿਚ ਇਕ ਵਧੀਆ ਕਵਿਤਾ ਲਿਖਣੀ ਪਵੇ । ਦਾਸ ਮਾਰਸ਼ਲ ਔਫ ਦੀ ਏਅਰ ਫੋਰਸ ਸਰਦਾਰ ਅਰਜਨ ਸਿੰਘ,
    ਇੰਗਲੈਂਡ ਦੀ ਰਾਣੀ ਐਲਿਜ਼ਾਬੈਥ ਤੇ ਲਿਖ ਚੁੱਕਾ ਹਾਂ।ਆਪਣੀ ਪੂਰੀ ਜੀਵਨ ਕਥਾ ਦਾ ਵਿਵਰਣ ਤਿਆਰ ਕਰ ਕੇ ਰੱਖੋ।

  • @user-tf8ts6ws7u
    @user-tf8ts6ws7u 9 месяцев назад +9

    ਭੈਣ ਜੀ ਡਾਕਟਰ ਹਰਸ਼ਰਨ ਕੌਰ 2:46 ਸਾਹਿਬਾ ਜੀਓ💚💚👆👆👆💯 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ✍️✍️✍️💚ਤਹਿ ਦਿਲੋਂ ਧੰਨਵਾਦੀ ਹਾਂ ਜੀ 👍

  • @SukhchainSingh-db3bm
    @SukhchainSingh-db3bm 10 месяцев назад +38

    ਬਹੁਤ ਵਧੀਆ ਪਰੋਗਰਾਮ ਜੀ ਸ੍ਰ ਕੁਲਦੀਪ ਸਿੰਘ ਜੀ ਅਤੇ ਬੀਬੀ ਡਾਕਟਰ ਹਰਸ਼ਿੰਦਰ ਕੌਰ ਜੀ ਸਤਿ ਸ਼੍ਰੀ ਆਕਾਲ ਜੀ

    • @harjeetkaur8369
      @harjeetkaur8369 10 месяцев назад

      😅😅😅😅😅😅😅😅😮😢😮😮😮😢😢😢😢😢😢😢😢😢😮😢😮😅😢😅😊

  • @surindersinghraju2346
    @surindersinghraju2346 4 месяца назад +3

    ਡਾਕਟਰ ਹਰਸ਼ਰਨ ਕੌਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
    ਵਾਹਿਗੁਰੂ ਜੀ ਤੁਹਾਨੁੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ

  • @kesarsingh7440
    @kesarsingh7440 9 месяцев назад +12

    ਡਾਕਟਰ ਸਾਹਿਬ ਮਿਕਦਾਰ ਗ੍ਰਾਮਾਂ ਵਿੱਚ ਦੱਸ ਦਿਆ ਕਰੋ ਜੀ ਚਮਚਾ ਤੇ ਕੱਪ ਕੋਈ ਮਿਣਤੀ ਨਹੀਂ ਇਹ ਛੋਟੇ

  • @jaswinderkaurdhillon6832
    @jaswinderkaurdhillon6832 10 месяцев назад +17

    Salute to Dr. Sahib

  • @harbhajansinghharbhajansin6781
    @harbhajansinghharbhajansin6781 8 месяцев назад +6

    ਡਾਕਟਰ ਬੀਬੀ ਜੀ ਸਿਰਫ ਸੇਹਤ ਸਬੰਧੀ ਜਾਣਕਾਰੀ ਨਹੀ ਰਖਦੇ ਬਲਕਿ ਹਰ ਖੇਤਰ ਵਿੱਚ ਮਾਹਿਰ ਜਾਣਕਾਰੀ ਦਿੰਦੇ ਹਨ ਧਰਮ ਸਬੰਧੀ ਰਾਜਨੀਤੀ ਸਬੰਧੀ ਵਾਤਾਵਰਨ ਸਬੰਧੀ ਮਤਲਬ ਕਿ ਹਰ ਖੇਤਰ ਵਿੱਚ ਬਾਕਮਾਲ ਜਾਣਕਾਰੀ ਰਖਦੇ ਹਨ ਵਾਹਿਗੁਰੂ ਲੰਮੀ ਉਮਰ ਬਖਸ਼ਣ ਤੇ ਇਸੇ ਤਰ੍ਹਾ ਸੇਵਾ ਕਰਦੇ ਰਹਿਣ ।।

  • @bhupinderkaur4024
    @bhupinderkaur4024 4 месяца назад +2

    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ

  • @amarjitdhillon8675
    @amarjitdhillon8675 9 месяцев назад +16

    Dr. Harshinder k G always give very very good information about health
    Thank u 🙏

  • @gurpreetkaursooosweetgodbl9128
    @gurpreetkaursooosweetgodbl9128 8 месяцев назад +5

    Bahut badiya ji❤🎉 Thanks 🙏 ji

  • @hardarshankaur6072
    @hardarshankaur6072 8 месяцев назад +6

    Waheguru waheguru waheguru waheguru waheguru ji

  • @sukhdevkaur9697
    @sukhdevkaur9697 9 месяцев назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @rajeshbhati5242
    @rajeshbhati5242 8 месяцев назад +11

    Hindu or shik log ek h or unke god ek jay guru nanak ki 😊

  • @bakeelsinghkhalsa1687
    @bakeelsinghkhalsa1687 10 месяцев назад +17

    ਵਾਹਿਗੁਰੂ ਜੀ ਸਹੀ ਜਾਣਕਾਰੀ ਦਿੱਤੀ ਗਈ ਹੈ ਮਿੱਠਾ ਸੋਡਾ ਸੌਂਫ ਮਿਸ਼ਰੀ ਕਾਲੀ ਮਿਰਚ ਪੀ ਕੇ ਲੳ ਜੀ ਤਜਾਵ ਨਹੀਂ ਬਣਦਾ ਇਕ ਚਮਚ ਲੳ

  • @ShamsherSingh-ff5jg
    @ShamsherSingh-ff5jg 6 месяцев назад +13

    ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @princemehra2445
    @princemehra2445 9 месяцев назад +6

    Waheguru ji ka khalsa waheguru ji ki Fateh 🙏❤️🎉😀🌹🙏

  • @iamnivaan180
    @iamnivaan180 7 месяцев назад +3

    ❤Very good Dr ji Waheguru ji aap ji di chardin kala rakhe ji ❤

  • @singhjaspreet3900
    @singhjaspreet3900 10 месяцев назад +9

    Biji thodi awaj sun ke mai 1980 de time vich chala geya purane punjab di awaz lag rahi si thanks a lot

    • @kiranjitkaur5578
      @kiranjitkaur5578 9 месяцев назад +2

      Ganji bilkul

    • @ppmm4693
      @ppmm4693 7 месяцев назад

      Sahi keh rahe ho main wi ehi soch rahi si

  • @GurmeetGurm-ux3id
    @GurmeetGurm-ux3id 9 месяцев назад +6

    Thank you so much for the valuable information
    Dr Harshinder kaur ji🙏

  • @bahadursingh9718
    @bahadursingh9718 10 месяцев назад +15

    ਵੀਰ ਕੁਲਦੀਪ ਸਿੰਘ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਸਰ ਆਪ ਜੀ ਬਹੁਤ ਮੇਹਨਤ ਕਰਕੇ ਸ਼ਾਡੀ ਸੇਹਤ ਬਾਰੇ ਜਾਨਕਾਰੀ ਦੇਂਦੇ ਹੋਂ ਬਹੁਤ ਬਹੁਤ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ

    • @jagdishkaur4658
      @jagdishkaur4658 10 месяцев назад +1

      ¹1¹à0😂

    • @NavdeepKaur-xs1ne
      @NavdeepKaur-xs1ne 10 месяцев назад +1

      ਧੰਨ ਵਡਭਾਗ ਜਿੰਨ ਸੁਣਿਆ ਧੰਨ ਵਡੇ ਭਾਗ ਜਿੰਨ ਸੁਣਾਇਆ ਸਾਰੇ ਪੰਜਾਬ ਦਾ ਨਹੀਂ ਸਗੋਂ ਸਾਰੀ ਲੁਕਾਈ ਦਾ ਭਲਾ ਹੈ ਧੰਨਵਾਦ

    • @user-cu1xv4tp8j
      @user-cu1xv4tp8j 4 месяца назад

      😅l go by ii by by by by ​@@jagdishkaur4658

  • @ratanlalbhatia619
    @ratanlalbhatia619 7 месяцев назад +3

    Ek omkar satnam SRI waheguru sahib ji

  • @harpindersingh7328
    @harpindersingh7328 2 месяца назад +1

    Waheguru g ka khalsah waheguru g ki fateh g kuldeep singh te Dr gursharan kaur g

  • @SamairaGoyal66
    @SamairaGoyal66 9 месяцев назад +9

    ਮਿੱਠਾ ਸੋਢਾ ਕਿਹੜੀ ਬਿਮਾਰੀ ਵਿੱਚ ਕਿਵੇਂ ਲੈਣਾ ਹੈ ਕਿਰਪਾ ਕਰਕੇ ਜਰੂਰ ਦੱਸਣਾ ਜੀ ਜੇ ਗਠੀਆ ਹੋਵੇ ਤਾਂ ਕਿਵੇਂ ਲਈਏ ਪਾਣੀ ਵਿੱਚ ਘੋਲ ਕੇ ਲੈਣਾ ਕਿ ਕੋਈ ਹੋਰ ਤਰੀਕਾ

  • @user-yq9mm2nq6k
    @user-yq9mm2nq6k 6 месяцев назад +3

    Waheguru bless you guys ❤

  • @jatindersingh1809
    @jatindersingh1809 10 месяцев назад +5

    ਬਹੁਤ ਵਧੀਆ ਜੀ

  • @ManjeetSingh-qp3jg
    @ManjeetSingh-qp3jg 8 дней назад

    Thanks Manjeet from jammu

  • @Parivarak_connection9195
    @Parivarak_connection9195 10 месяцев назад +8

    Waheguru ji tera shukar hai

  • @santoshkaur4037
    @santoshkaur4037 9 месяцев назад +3

    Waheguru ji bahut vadhiya 🙏🙏 thank you madam ji

  • @user-xg9su3se3f
    @user-xg9su3se3f 9 месяцев назад +5

    Thanks a lot for this life saving information/advise.

  • @GurpreetSingh-bv8uu
    @GurpreetSingh-bv8uu 6 месяцев назад +1

    ਬਹੁਮੁੱਲੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ।

  • @ravinderkaur2640
    @ravinderkaur2640 10 месяцев назад +8

    Thanks for useful information 🙏

  • @Parivarak_connection9195
    @Parivarak_connection9195 10 месяцев назад +15

    Waheguru ji tera shukar hai 🙏 ❤❤❤❤❤Dr ji you're doing great job 👍❤❤❤❤❤❤❤❤❤❤❤❤❤❤❤❤❤❤

  • @TarsemSharma-uc6kv
    @TarsemSharma-uc6kv 8 месяцев назад +3

    Very nice Good Information Thanks Dr Sahib Je 🎉🎉🎉

  • @gurbaazctsingh9289
    @gurbaazctsingh9289 10 месяцев назад +5

    🎉🎉waheguruji🎉🎉

  • @ministories_narinder_kaur
    @ministories_narinder_kaur 10 месяцев назад +8

    Thank you for your show

  • @kamalpreetkaur3032
    @kamalpreetkaur3032 10 месяцев назад +6

    Very good speech

  • @GurmeetSingh-ud1dv
    @GurmeetSingh-ud1dv 9 месяцев назад +4

    ਮਿਠਾ ਸੋਡਾ ਇੱਕ ਚੂੰਢੀ ਪੰਚ ਬੂੰਦਾਂ ਨਾਲ ਬੁਰਸ਼ ਹਰ ਰੋਜ਼ ਦਾਸ ਕਰਦੈ ਬਾਥਰੂਮ ਵਿੱਚ ਰਖਦੇ ਹਾਂ

  • @swarnjeet9705
    @swarnjeet9705 6 месяцев назад +3

    Very good knowledge for health

  • @SurinderSingh-tf6dv
    @SurinderSingh-tf6dv 9 месяцев назад +167

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੇ ਕਿਤੇ ਦੇਵੀ ਦੇ ਦਰਸ਼ਨ ਕਰਨੇ ਹੋਣ ਤਾਂ ਕਿਸੇ ਮੰਦਰ ਵਿਚ ਜਾਂ ਪਹਾੜਾਂ ਵਿੱਚ ਜਾਣ ਦੀ ਲੋੜ ਨਹੀਂ ਹੈ। ਓਹ ਤੁਸੀਂ ਡਾਕਟਰ ਹਰਸ਼ਿੰਦਰ ਕੌਰ ਦੇ ਕਰ ਲਉ ਤੁਹਾਡੀ ਮਨੋਕਾਮਨਾ ਪੂਰੀ ਹੋ ਜਾਵੇਗੀ

    • @ranjitkaur2747
      @ranjitkaur2747 9 месяцев назад +3

      😂😂😂😂😂😂😂😂😂😂😂😂

    • @sikandersingh6507
      @sikandersingh6507 9 месяцев назад

      ਇਹ ਕਾਤਲ ਸਟੇਟ ਦੇ ਟੂਲ ਹਨ। ਇਸ ਦੱਲੀ ਹੈ ਬਾਹਰ ਇਕ ਵਾਰੀ ਉਦੋਂ ਸਿੱਖ ਕੌਮ ਦੀ ਬੱਲੇ ਬੱਲੇ ਨਹੀ ਸੀ ਇਸ ਨੇ 84 ਟੀਵੀ ਦਾ ਮੈਕ ਚੁਕਾਇਆ ਸੀ ਤਾਂ ਬੋਲੀ ਸੀ ਪੁਛ ਲਵੋ ਕਿਉਂ ਟੀਵੀ 84ਦਾਮੈਕ ਕਿਉਂ ਹਟਾਇਆ ਸੀ

    • @user-hl4jr4mu2y
      @user-hl4jr4mu2y 9 месяцев назад

      ​@@ranjitkaur27471

    • @tajindersingh5179
      @tajindersingh5179 9 месяцев назад

      ​@@ranjitkaur2747a

    • @tajindersingh5179
      @tajindersingh5179 9 месяцев назад +2

      Ujj😅😅😮😮🎉❤❤❤❤

  • @jasbirkaur399
    @jasbirkaur399 3 месяца назад +1

    Bahut bahut dhanyawad doctor bhenji

  • @bhikhibhikhi8584
    @bhikhibhikhi8584 3 месяца назад +1

    Thanks.mam.

  • @SKSharma-ph7jv
    @SKSharma-ph7jv 10 месяцев назад +15

    Dr.Harshinder Kaur always provides great information.

  • @SushmaKarwal-hw6xr
    @SushmaKarwal-hw6xr 8 месяцев назад +4

    Waheguru ji❤

  • @balvinderkaurkhalsa5336
    @balvinderkaurkhalsa5336 9 месяцев назад +3

    Waheguru ji very good information thankx Dr 🙏🙏🙏🙏🙏

  • @kulwindergrewal6842
    @kulwindergrewal6842 10 месяцев назад +3

    Thanks Mam 🙏🙏

  • @gurcharankaurgill8231
    @gurcharankaurgill8231 8 месяцев назад +3

    Very good information. Thanks dr sahib

  • @user-gi5st9rk1m
    @user-gi5st9rk1m 10 месяцев назад +6

    Miss.Dr.is.god.gift.for. human..mey.she.live.long.

  • @davinderrpanditt7089
    @davinderrpanditt7089 5 месяцев назад +1

    Really wonderful Information ❤
    Thanks for sharing ❤

  • @JasvirKaur-xe8ks
    @JasvirKaur-xe8ks 6 месяцев назад +1

    Dr. Harshinder mam is very intelligent in every field. Salute Mam..

  • @manjurani4068
    @manjurani4068 8 месяцев назад +3

    Dr Sahib ji🎉🎉🎉Thanks🙏🙏

  • @harvinderkaur6358
    @harvinderkaur6358 8 месяцев назад +3

    Good Tips Thanks Da Harshinder Ji❤namaste 👏

  • @PreetKaur-hx7dk
    @PreetKaur-hx7dk 5 месяцев назад +1

    Waheguru ji shukrana ji❤❤

  • @surjitsurjit7066
    @surjitsurjit7066 7 месяцев назад +3

    🙏🙏🙏🙏 Wahe guru ji maher Karyo 🙏🙏🙏🙏🙏 sangat ta 🙏🙏🙏🙏 amazing information thank you so much Dr,harshinder k,ji🙏 good always bless you ji 🙏🙏🙏🙏🙏🙏🙏🙏🙏🙏🙏🙏🙏

  • @parmjitsingh9574
    @parmjitsingh9574 9 месяцев назад +2

    Thanks Madam Dr. Harminder sister ji

  • @bachittermehmi5377
    @bachittermehmi5377 7 месяцев назад +2

    Harshinder k is great ah in her experiences ! she is an asset to our Constructive thought about our diet.

  • @user-xt6mw5pv8i
    @user-xt6mw5pv8i 6 месяцев назад +1

    Bhoot ਆਹਲਾ ਜਣਕਾਰੀ

  • @harpaldhaliwal8044
    @harpaldhaliwal8044 10 месяцев назад +5

    Right

  • @balwinderbains9067
    @balwinderbains9067 9 месяцев назад +5

    Great information, we always watched your video ❤ thanks ji

  • @karamjeetkaur8376
    @karamjeetkaur8376 6 месяцев назад +1

    Waheguru Waheguru Waheguru jo 🙏🙏🙏🙏🙏

  • @Eastwestpunjabicooking
    @Eastwestpunjabicooking 3 месяца назад +4

    ਡਾ. ਸਾਹਿਬਾ ਮੇਰਾ ਅਜਮਾਇਆ ਬੋਇਆ ਕਿ ਗਰਮ ਤੇਲ ਘਿਓ ਦਾ ਅੰਗ ਦੇ ਚੰਗਿਆੜੇ ਦੀਵਾਲੀ ਵਗੈਰਾ ਕੇ ਚਮੜੀ ਬਰਨ ਹੋ ਜਾਂਦੀ ਤੇ ਸਾੜ ਨੂ ਸ਼ਾਂਤ ਕਰਨ ਲਈ ਮਿੱਠਾ ਸੋਡਾ ਘੋਲ ਕੇ ਛੰਡੇ ਪਾਣੀ ਚ ਉਹ body partਕੁਝ ਸਮਾ ਡੁਬੋ ਕੇ ਰੱਖੋ ਠੰਡ ਪੈ ਦਾਦੀ। ਨਾਲ ਹੀ ਤੁਹਾਡੀ ਚਮੜੀ ਤੇ ਛਾਲੇ ਤੇ ਨਿਸ਼ਾਨਦੇਹੀ ਪੈਂਦੇ । ਮੇਰਾ ਬਹੁਤ ਵਾਰ ਆਪ ਅਜ਼ਮਾਇਆ ਬੋਇਆ ਹੈ।ਆਮ ਕੁਰਿਗ ਕਰਦਿਆ ਘਿਓ ਤੇਲ ਪੈ ਜਾਂਦਾ। ਉਸੇ ਵੇਲੇ ਕੁਕੱੰਗ ਛੱਡ ਕੇ ਜਹਾ ਤੇ ਘੋਲ ਚ ਡੋਬੋ।

  • @paramjitkaur6791
    @paramjitkaur6791 5 месяцев назад +1

    Waheguru ji

  • @kirankamboj2811
    @kirankamboj2811 9 месяцев назад +4

    Bhut vadiya jankari dende Dr.sahib

  • @anakhvirsinghjhajj9164
    @anakhvirsinghjhajj9164 7 месяцев назад +1

    Waheguruji Waheguruji thnxji

  • @balwinderbrar7344
    @balwinderbrar7344 10 месяцев назад +7

    ਪਲੀਜ਼ ਟੌਸਲਾ ਦੀ ਪ੍ਬਲਮ ਦੇ ਨੁਕਤੇ। ਦੱਸੋ ਜੀ

  • @HarinderSingh-ii1cp
    @HarinderSingh-ii1cp 7 месяцев назад +2

    Ssa valuable information 👌

  • @makhan9803
    @makhan9803 10 месяцев назад +6

    ਗਠੀਆ ਬਾਰੇ ਵੀ ਜਾਣਕਾਰੀ ਦੇਉ ਡਾਕਟਰ ਸਾਹਿਬ ਜੀ

  • @juggansingh4211
    @juggansingh4211 5 месяцев назад +2

    ਇਹੀ ਸਾਰੇ ਗੁਣ ਫਿਟਕਰੀ ਦੇ ਵੀ ਹਨ 😊

  • @user-hk5zh1tq6q
    @user-hk5zh1tq6q 6 месяцев назад +1

    Waheguru waheguru

  • @Diamondgamer-wz4jw
    @Diamondgamer-wz4jw 2 месяца назад +1

    Nice

  • @engineeringactivity6840
    @engineeringactivity6840 6 месяцев назад +1

    डाक्टर साहब नू दिलों सलाम है।

  • @bhajansinghamensingh1802
    @bhajansinghamensingh1802 10 месяцев назад +4

    YOUR PROGRAM VERY GOOD IS LIKE IT THANKUYOU Sister ji ok

  • @poonamgoyal7306
    @poonamgoyal7306 8 месяцев назад +1

    Wowww very nice. Ultimate jankari

  • @VijayKumar-dg9uh
    @VijayKumar-dg9uh 10 месяцев назад +8

    Miilions of thanks dr. Sahib

  • @sukhisidhu9361
    @sukhisidhu9361 10 месяцев назад +4

    waha guru ji

  • @rajinderkaur6887
    @rajinderkaur6887 6 месяцев назад +1

    Thx ji 🙏🙏

  • @kulwinderkaur8153
    @kulwinderkaur8153 6 месяцев назад +1

    ਼ਡ ਹਰਸ਼ਿਦਰ ਜੀ ਤੁਸੀ ਰਬ ਦਾ ਰੂਪ ਹੌ ਦੁਨੀਆ ਨੂੰ ਬਹੂਤ ਵਧੀਆ ਨੁਕਸੇ ਦਸਦੇ ਜੀ

  • @jassikaur8781
    @jassikaur8781 10 месяцев назад +3

    Bouht vadhia jankari thanks 🙏👍

  • @mohindersingh2668
    @mohindersingh2668 10 месяцев назад +8

    Again you are requested that please tell the whole world that exercise sun heat and organic food can produce the excellent health of every human being

  • @swarnjitsinghswarnjit1129
    @swarnjitsinghswarnjit1129 9 месяцев назад +6

    ਮੈਂ ਡਰਾਈਵ ਕਰਦਾ ਹਾਂ ਜੀ ਸੁਸਤੀ ਬਹੁਤ ਪੈਂਦੀ ਹੈ ਜੀ ਚਾਹ ਬਿਲਕੁਲ ਨਹੀਂ ਪੀਂਦੇ ਜੀ ਥਕਾਵਟ ਮਹਿਸੂਸ ਕਰਦੇ ਹਾਂ ਜੀ ਅਸੀਂ ਕਿੰਨੇ ਦਿਨਾਂ ਬਾਅਦ ਕਿੰਨੇ ਗ੍ਰਾਂਮ ਪਾਣੀ ਨਾਲ ਲੈ ਸਕਦੇ ਹਾਂ ਦੱਸੋ ਜੀ ਬਹੁਤ ਧੰਨਵਾਦ ਹੋਵੇਗਾ ਜੀ 🙏🙏🙏🙏🙏

  • @rashpalsinghsohal9496
    @rashpalsinghsohal9496 4 месяца назад

    ਧੰਨਵਾਦ ਜੀ

  • @ntss5691
    @ntss5691 9 месяцев назад +3

    ਗੱਲ ਪੂਰੀ ਕਰ ਲੈਣ ਦਿਆ ਕਰੋ ਜੀ ਹੋਸਟ ਨੂੰ , ਵਿਚਕਾਰ ਗਧਾ ਭਜਾਉਣ ਤੋਂ ਪਰਹੇਜ ਕਰਿਆ ਕਰੋ ਜੀ ਧੰਨਵਾਦ

  • @jhalmansinghsingh6510
    @jhalmansinghsingh6510 9 месяцев назад +4

    ਮੈਡਮ ਜੀ ਖੰਘ ਦਾ ਕੋਈ ਇਲਾਜ ਦੱਸੋ

    • @IcY_47
      @IcY_47 7 месяцев назад

      HRI ealichi da upjog kro nll sahid te adrak dip kr k Lao ji

  • @user-ic3hr6uy1m
    @user-ic3hr6uy1m 9 месяцев назад +2

    Veri nice dr shiab ji