Prime Focus (2121) || ਮਜੀਠੀਆ ਨੂੰ ਕਿਹੜਾ ਡਰ ! , ਹੁਣ ਕੇਜਰੀਵਾਲ ਦਾ ਕੀ ਬਣੂ ! , ਭਾਜਪਾ ਇੰਜ ਬਣਾਊ ਸਰਕਾਰ !

Поделиться
HTML-код
  • Опубликовано: 10 сен 2024
  • #primeasiatv #primefocus #parmvirbaath #gurpreetsandhawalia #sukhbirbadal #rahulgandhi #cmbhagwantmaan #governor #governorpunjab #debate #captain amrinder singh #congress #bjp #narindermodi #modi
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 105

  • @SukhwinderSingh-wq5ip
    @SukhwinderSingh-wq5ip 8 месяцев назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @deepbrar.
    @deepbrar. 8 месяцев назад +8

    ਖੈਰਾਤ ਵਿਚ ਮਿਲੀਆਂ ਖੁਸ਼ੀਆਂ ਤੋਂ ਚੰਗਾ ਆ
    *ਆਪਣੇ ਦੁਖਾਂ ਵਿਚ ਨਵਾਬਾਂ ਵਾਂਗ ਰਹਿਣਾ*

  • @deepbrar.
    @deepbrar. 8 месяцев назад +7

    ਪਾਣੀ ਦੀ ਤਰਾਂ ਬਣੋ ਜੋ ਆਪਣਾ ਰਸਤਾ ਖੁਦ ਬਣਾਉਂਦਾ ਹੈ ‬
    ‪ *ਪੱਥਰ ਦੀ ਤਰਾਂ ਨਹੀਂ ਜੋ ਦੂਜਿਆਂ ਦਾ ਰਸਤਾ ਵੀ ਰੋਕੇ*

  • @bittubihla4091
    @bittubihla4091 8 месяцев назад +4

    ਸ੍ਰੋਮਣੀ ਅਕਾਲੀ ਦਲ ਜਿੰਦਾਬਾਦ 🎉🎉🎉

  • @deepbrar.
    @deepbrar. 8 месяцев назад +8

    ਆ ਕੇ ਪਰਦੇਸ ਵਿਚ ਹਰ ਰੋਜ਼ ਸਾਨੂੰ ਰਹਿ ਰਹਿ ਕੇ
    *ਬਾਪ ਦਾ ਦਸਤ-ਏ-ਕਰਮ ਤੇ ਮਾਂ ਦੀ ਦੁਆ ਯਾਦ ਆਈ*

  • @deepbrar.
    @deepbrar. 8 месяцев назад +16

    ਇੱਕ ਸੁਖੀ ਜੀਵਨ ਲਈ ਅੱਛੇ ਘਰ ਦਾ ਹੋਣਾ ਜ਼ਰੂਰੀ ਨਹੀਂ,
    *ਬਲਕਿ ਘਰ ਦਾ ਅੱਛਾ ਮਾਹੌਲ ਹੋਣਾ ਜ਼ਰੂਰੀ ਹੈ*

  • @baldevjassar8059
    @baldevjassar8059 8 месяцев назад +6

    *🙏🫧ਅੱਜ ਦਾ ਵਿਚਾਰ🫧🙏*
    *ਕਿਸੇ ਦੇ ਕਿਰਦਾਰ ਨੂੰ ਦੇਖ ਉਸਦੀ ਹੈਸੀਅਤ ਦਾ ਅੰਦਾਜ਼ਾ ਨਾ ਲਾਓ, ਕਿਉਂਕਿ ਪਾਣੀ ਜਿਨ੍ਹਾਂ ਡੂੰਘਾ ਹੋਵੇ ਉਹ ਓਨਾ ਹੀ ਸ਼ਾਂਤ ਹੁੰਦਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ🚩*

  • @BalkarSingh-ko2qy
    @BalkarSingh-ko2qy 8 месяцев назад +4

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @satnamjudge6874
    @satnamjudge6874 8 месяцев назад +1

    ਜੇ ਸੰਧਾਵਾਲੀਆ ਸਾਹਬ ਭਾਰਤ ਵਿੱਚ ਹਨ ਤਾਂ ਪੰਨੂ ਸਾਹਬ ਨਾਲ ਪ੍ਰੋਗਰਾਮ ਕਿਉਂ ਨਹੀਂ ਕਰਦੇ

  • @user-lu8hz1kk3h
    @user-lu8hz1kk3h 8 месяцев назад

    ਅੱਜ ਕੱਲ੍ਹ ਮਨਪ੍ਰੀਤ ਸਿੰਘ ਬਾਦਲ ਦੀ ਕੋਈ ਖਾਸ ਖਬਰ ਨਹੀਂ ਸੁਣੀ ਗਈ ਹੈ।ਧੰਨਵਾਦ ਜੀਉ

  • @gurcharannanaksar7416
    @gurcharannanaksar7416 8 месяцев назад +1

    ਲੋਰਵੰਦ ਨੂੰ ਹੀ ਸਹਾਇਤਾ ਮਿਲਣੀ ਚਾਹੀਦੀ ਹੈ ਜੇ ਤੋਰੀ ਦਾ ਮੁਹ ਖੁਲਾ ਹੋਵੇ ਤਾਂ ਕੁਤੇ ਨੂੰ ਸ਼ਰਮ ਚਹੀਦੀ ਹੈ ਲੋਰਵੰਦ ਦੀ ਸਾਨੂੰ ਵੀ ਸਹਾਇਤਾ ਕਰਨੀ ਚਾਹੀਦੀ ਹੈ ਸਰਕਾਰ ਬਿਲਕੁਲ ਸਹੀ ਕਰ ਰਹੀ ਹੈ।

  • @JagtarSingh-uh2rx
    @JagtarSingh-uh2rx 8 месяцев назад +11

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਦੋਹਾਂ ਵੀਰਾਂ ਨੂੰ ਤੇ ਪਰਾਇਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਜੀ ❤❤

  • @DarshanSingh-vy1zy
    @DarshanSingh-vy1zy 8 месяцев назад

    ਸਾਡਾ ਪਿੰਡ ਚੀਮਾ ਤਹਿਸੀਲ ਸੁਨਾਮ ਜਿਲਾ ਸੰਗਰੂਰ ਵਿਖੇ ਅਜ ਤਕ ਕਦੇ ਵੀ ਕਿਸਾਨ ਨਿਧੀ ਨੁਧੀ ਸਕੀਮ ਰਾਹੀ ਇਕ ਵੀ ਕਿਸਾਨ ਨੂੰ ਇਕ ਵੀ ਰਪਿਆ ਇਸ ਸਕੀਮ ਰਾਹੀ ਨਹੀ ਮਿਲਿਆ ਪਤਾ ਨਹੀ ਇਸ ਪਿੰਡ ਬਾਰੇ ਮੋਦੀ ਜਾ ਕਿਸੇ ਹੋਰ ਭਾਜਪਾ ਲੀਡਰ ਦੇ ਮਨ ਵਿਚ ਬਾਤ ਆਈ ਹੀ ਨਹੀ ਅਤੇ ਇਹ ਵੀ ਨਹੀ ਪਤਾ ਕਿ ਕਦੇ ਇਸ ਪਿੰਡ ਦੇ ਕਿਸਾਨਾ ਬਾਰੇ ਕਿਸੇ ਭਾਜਪਾਈ ਦੇ ਮਨ ਕੀ ਬਾਤ ਕਦੇ ਯਾਦ ਆਵੇਗੀ ਕਿ ਨਹੀ ਆਵੇਗੀ।

  • @aviroopbrar7356
    @aviroopbrar7356 8 месяцев назад +1

    We are very satisfied that you have understand the thinking of Public particularly of the Punjabi's.

  • @BalkarSingh-ko2qy
    @BalkarSingh-ko2qy 8 месяцев назад

    ਸੰਧਾ ਵਾਲੀਆ ਸਾਹਿਬ ਜੀ ਅਧਾਰ ਕਾਰਡ ਅੱਜ ਹਰ ਏਕ ਚੀਜ ਨਾਲ ਲਿਕ ਹੈ ਸੰਧਾ ਵਾਲੀਆ ਸਾਹਿਬ ਜੀ ਏਸ ਤਰ੍ਹਾਂ ਦੀ ਰਾਸ਼ਨ ਕਾਰਡ ਤੇ ਮਿਲਣ ਵਾਲੀ ਕਣਕ ਤੇ ਵੀ ਲਾਗੂ ਹੋਣਾ ਚਾਹੀਦਾ ਹੈ ਆਟਾ ਦਾਲ ਸਕੀਮ ਕਾਰਡ ਵਾਲੀ ਸਕੀਮ ਤੇ ਅਜੇ ਗਰ ਬੜ ਹੈ

  • @GurcharanSandhu-gf4yc
    @GurcharanSandhu-gf4yc 8 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @user-lu8hz1kk3h
    @user-lu8hz1kk3h 8 месяцев назад

    ਬਾਈ ਜੀਉ।
    ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀ ਵੱਲੋ ਹੀ ਚੋਣਾਂ ਦੌਰਾਨ ਜਿੱਤਣ ਲਈ ਜੋ ਪੰਜਾਬ ਦੇ ਕਿਸਾਨਾਂ ਨਾਲ ਕਰਜਾ ਮਾਫ ਕਰਨ ਲਈ ਵਾਅਦਾ ਕਰਿਆ ਜਾਂਦਾ ਹੈ।ਪਰ ਸਰਕਾਰ ਬਣ ਜਾਣ ਦੇ ਉਪਰੰਤ ਇਹ ਵਾਅਦਾ ਪੂਰਾ ਵੀ ਕਿਉ ਨਹੀਂ ਕੀਤਾ ਜਾਂਦਾ ਹੈ।
    ਧੰਨਵਾਦ ਜੀਉ।

  • @BalkarSingh-ko2qy
    @BalkarSingh-ko2qy 8 месяцев назад

    ਸੰਧਾ ਵਾਲੀਆ ਸਾਹਿਬ ਜੀ ਰੇਤ ਮਾਫੀਆ ਉੱਪਰ ਨਾ ਤੇ ਕੰਟਰੋਲ ਹੋਇਆ ਹੈ ਨਾ ਹੋਣਾ ਕਾਲੇ ਚਿੱਟੇ ਏਕੋ ਹੀ ਹਨ ਰੇਤ ਧਰਤੀ ਵਿੱਚ ਪਈ ਹੋਈ ਹੈ ਜੀ ਗੱਲ 100%ਸਹੀ ਕਿੱਸੇ ਹੋਰ ਪਦਾਰਥ ਤੋਂ ਬਣਦੀ ਨਹੀਂ ਟੇਬਲ ਦੇ ਥੱਲਿਓਂ ਦੀ ਗਿਫ਼ਟ ਬੁਹਤ ਵੱਡੇ ਵੱਡੇ ਕੰਮ ਕਰਵਾ ਦਿੰਦਾ ਹੈ ਜੀ

  • @jassgill8053
    @jassgill8053 8 месяцев назад +1

    ਧੰਨਵਾਦ ਜੀ

  • @hakikatrai
    @hakikatrai 8 месяцев назад +1

    ਪੰਜਾਬ ਵਿੱਚ ਇੰਡਰਸਟਰੀ ਤਾ ਫਾਇਦਾ ਪੰਜਾਬੀ ਨੂੰ ਕੰਮ ਮਿਲੇ ਜੇ ਦੂਸਰੇ ਰਾਜਿਆ ਨੂੰ ਕੰਮ ਨਹੀਂ ਮਿਲਣ ਨਹੀਂ ਚਾਈਦਾ ਪੰਜਾਬ ਨੂੰ ਟ੍ਰੇਨ ਭਰ ਭਰ ਕੇ ਚੱਲਣ ਗਾਈਏ ਸਾਡੀ ਜਲਵੱਜੂ ਪਾਣੀ, ਜਮੀਨ ਦਾ ਬੇਰਗਰਕ ਹੋ ਰਿਹਾ

  • @ParamjeetKaur-wd4qc
    @ParamjeetKaur-wd4qc 8 месяцев назад +1

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @ramandeepsingh4310
    @ramandeepsingh4310 8 месяцев назад +2

    Good

    • @harbhajangoraya5320
      @harbhajangoraya5320 8 месяцев назад

      Very bad comment. Don’t you know BJP has divided the country. Dictatorship is coming soon.

  • @BhindersinghBhinda-oq5xv
    @BhindersinghBhinda-oq5xv 8 месяцев назад +1

    ਬਾਠ ਸਾਹਿਬ ਅਸੀਂ ਕਰਨਾਲ ਰੇਤਾ ਲੈਣ ਜਾਨੇਆ ਉਥੇ 20 ਕੁ ਕਿਲੋਮੀਟਰ ਛੋਟੀ ਜਿਹੀ ਨਦੀ ਦਾ ਏਰੀਆ ਜਿੱਥੋਂ ਰੋਜਾਨਾ ਕਰੋੜਾਂ ਰੁਪਏ ਇਕੱਠੇ ਕਰਦੀਆ ਹਰਿਅਣਾ ਸਰਕਾਰ ਸਾਡੇ ਤਾਂ ਤਿੰਨ ਨਦੀਆ ਨੇ ਪੰਜਾਬ ਚ

  • @DarshanSingh-vy1zy
    @DarshanSingh-vy1zy 8 месяцев назад

    ਲੋਕਾ ਵਲੋ ਵਰਲਡ ਰਿਕਾਰਡ ਬਣਾਉਣ ਦਾ ਤਾ ਕੋਈ ਪਤਾ ਹੀ ਨਹੀ ਲਗਦਾ ਕਿ ਲੋਕ ਧਾਰਮਿਕ ਆਸਥਾ ਕਰਕੇ ਵਰਵਡ ਰਿਕਾਰਡ ਬਣਾਣਗੇ ਕਿ ਐਵੇ ਭੇਡ ਚਾਲ ਰਾਹੀ ਵੀ ਕਹੇ ਕਹਾਏ ਵਲਵਡ ਰਿਕਾਰਡ ਬਣਾ ਸਕਦੇ ਹਨ ਜਿਵੇ ਮੋਦੀ ਦੇ ਕਹੇ ਕਹਾਏ ਆਮ ਲੋਕਾ ਨੇ ਘਰਾ ਦੀਆ ਛਤਾ ਉਤੇ ਚੜਕੇ ਖਾਲੀ ਭਾਡੇ ਖੜਕਾਉਣ ਦਾ ਵਰਲਡ ਰਿਕਾਰਡ ਵੀ ਤਾ ਬਣਾ ਹੀ ਦਿਤਾ ਸੀ।

  • @BalkarSingh-ko2qy
    @BalkarSingh-ko2qy 8 месяцев назад

    ਬਾਠ ਸਾਹਿਬ ਜੀ ਕਦੇ ਵੀ ਕਿਸੇਲੀਡਰ ਨੇ ਕਿਹਾ ਮੇਰੇ ਸਹੀ ਕੇਸ ਦਰਜ ਕੀਤਾ ਗਿਆ ਅੱਜ ਤੱਕ ਕਿੰਨੇ ਲੀਡਰ ਸਾਹਿਬ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਹਰ ਇਕ ਨੇ ਇਹੀ ਕਿਹਾ ਕਿ ਉਹ ਰਾਜਨੀਤੀ ਰਜਨਸ਼ ਹੈ ਇਨ੍ਹਾਂ ਵਿਚ ਇੱਕ ਬੰਦਾ ਝੂਠਾ ਜਾ ਸਰਕਾਰ ਝੂੱਠੀ ਏ

  • @daljitsingh7980
    @daljitsingh7980 8 месяцев назад +2

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @ParamjitSingh-vh4yw
    @ParamjitSingh-vh4yw 8 месяцев назад +1

    ਸੱਤ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਪਰਮਜੀਤ ਸਿੰਘ ਜਗਰਾਵਾਂ /ਕੈਲਗਰੀ ਤੋਂ

  • @user-lu8hz1kk3h
    @user-lu8hz1kk3h 8 месяцев назад

    ਇਹ ਪੰਜਾਬ ਦੇ ਨੌਜੁਆਨ ਹੁਣ ਲਗਾਤਾਰ ਵਿਦੇਸ਼ਾਂ ਵਿੱਚ ਜਾਣ ਕਾਰਨ ਹੁਣ ਪੰਜ ਸਾਲ ਤੱਕ ਹੀ ਇਹ ਪੰਜਾਬ ਰਾਜ ਖੁਦ ਹੀ ਬਿਹਾਰ ਬਣ ਜਾਵੇਗਾ।ਧੰਨਵਾਦ ਜੀਉ।

  • @BalkarSingh-ko2qy
    @BalkarSingh-ko2qy 8 месяцев назад

    ਅਹਿਜੋ 8ਟਰੇਨ ਨਵੀਆਂ ਨੂੰ ਹਰਿ ਝੰਡੀ ਦਿੱਤੀ ਹੈ ਇਹ ਕਿੱਥੋ ਕਿੱਥੋ ਨਵੀਆਂ ਚਲਾਇਆ ਜਾਣ ਗੀਆ ਜੀ❤

  • @RajivKumar-ty2qk
    @RajivKumar-ty2qk 8 месяцев назад +2

    ਜਿਸ ਦਿਨ ਕੇਜੀ ਮੀਡਿਆ ਬਦਲਾਵ ਦਾ ਸਚ ਦਿਖਾਉਣ ਲਗ ਗਿਆ ਅੰਦਰੋ ਓਸ ਦਿਨ ਏਹ ਆਪੇ ਸਿਧੇ ਰਾਹ ਪੇ ਜਾਣਗੇ ਥਲੈ ਤੋ ਓਪਰ ਵਾਲੇ ਲੀਡਰ ਲੁਟ ਖਸੁਟ ਤੇ ਲਗੇ ਆ ਓਹਨਾਂ ਲੀਡਰਾਂ ਦੇ ਘਰ ਦੇ ਦੋ ਸਾਲ ਚ ਹਾਲਾਤ ਬਦਲਗੇ ਫਿਰ ਏਨਾ ਪੈਸਾ ਤਾਂ ਰਿਸਵਤਖੋਰੀ ਚੁ ਨਿਕਲਦਾ ਮੋਟਰਸਾਈਕਲ ਵਾਲੇ ਨਕਲੀ ਇਨਕਲਾਬੀ ਵਡੀਆ ਗੱਡੀਆਂ ਲਈ ਫਿਰਦੇ ਜ਼ਾਦਾ ਪੰਜਾਬੀ ਮੀਡਿਆ ਹੁਣ ਕੇਜੀ ਬਣ ਗਿਆ ਸਬ ਇਕ ਪਾਸੜ ਚਲਦੇ ਪੰਨੂ ਤਾਂ ਜ਼ਾਦੀ ਚਮਚੀ ਮਾਰਨ ਲਗ ਗਿਆ

  • @ranjeetsinghsran8507
    @ranjeetsinghsran8507 8 месяцев назад

    ਇਸ ਦੇ ਥੱਲੇ ਹਿੰਦੀ ਵਿੱਚ ਵੀ ਚੱਲ ਰਿਹਾ ਹੈ। ਇਹ ਕਦੋ ਸੁਰੂ ਹੋਇਆ ਹੈ।

  • @rajindersingh1387
    @rajindersingh1387 8 месяцев назад

    ਕੀ ਹਾਲ ਨੇ ਜੀ ਸਾਰੇ ਵੀਰਾਂ ਦੇ

  • @balkaranpanjgrain9267
    @balkaranpanjgrain9267 8 месяцев назад +1

    ਸਤਿ ਸ੍ਰੀ ਅਕਾਲ ਜੀ 🙏

  • @daljitsingh7980
    @daljitsingh7980 8 месяцев назад +2

    ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏

  • @PremPal-rg7jx
    @PremPal-rg7jx 8 месяцев назад

    Sandhawaliea and parmjeet ji sat shri akal ji

  • @vehlevidwan
    @vehlevidwan 8 месяцев назад

    ਬਾਠ ਸਾਬ ਪਹਿਲਾਂ ਸਿਆਲਾਂ ਵਿੱਚ ਮੋਟਰਾਂ ਵਾਲੀ ਬਿਜਲੀ ਰਾਤ ਬਾਰਾਂ ਵਜੇ ਆਉਂਦੀ ਸੀ ਹੁਣ ਰਾਤ ਦਿਨ ਆ ਰਹੀ ਆ ਇਹੀ ਬਦਲਾਅ ਏ

  • @kuldipsingh-wj8qu
    @kuldipsingh-wj8qu 8 месяцев назад +1

    Ok

  • @anurag-Vlog329
    @anurag-Vlog329 8 месяцев назад

    ❤❤

  • @BalwantSingh-bp3zd
    @BalwantSingh-bp3zd 8 месяцев назад +1

    ਬਾਠ ਸਾਹਬ ਮੈ 80 ਪਰਸੈਟ ਹੈਂਡੀਕੈਪਡ ਹਾਂ ਮੇਰੇ ਕੋਲ ਸਵਾ 2 ਕਿੱਲੇ ਜਮੀਨ ਹੈ ਨਾ ਮੇਰਾ ਕੋਈ ਬੱਚਾ ਵਦੇਸ ਗਿਆ ਫਿਰ ਵੀ ਮੇਰੇ ਪੈਸੇ ਬੰਦ ਕਰ ਦਿੱਤੇ ਗਏ

  • @BalkarSingh-ko2qy
    @BalkarSingh-ko2qy 8 месяцев назад

    ਬਾਠ ਸਾਹਿਬ ਜੀ ਰਾਹੁਲ ਗਾਂਧੀ ਸਾਹਿਬ ਜੀ ਜਿਨੀਆ ਮਰਜ਼ੀ ਯਾਤਰਾ ਕਰਨੀ ਹੈ ਕਰੀ ਜਾਵੇ ਜਿੰਨਾ ਚਿਰ ਕਾਂਗਰਸ ਹਾਈ ਕਮਾਂਡ ਵਿੱਚ ਪਰਵਾਰ ਵਾਦ ਹੈ bjp ਦਾ ਕੁੱਸ਼ ਵੀ ਨਹੀਂ ਵਿਗਾੜ ਸਕਦੇ ਜੀ।bjp ਕੋਲ ਯੋਯਨਾ ਬੁਹਤ ਵਧੀਆ ਹਨ ਰਾਮ ਮੰਦਰ ਦਾ ਬੁਹਤ ਅਸਰ ਪੈਣਾ ਹੈ ਜੀ

  • @tarlokminhas105
    @tarlokminhas105 8 месяцев назад +1

    ਭਾਜਪਾ ਦੇ ਪ੍ਰਚਾਰਕ ਬਣ ਗਏ ਲੱਗਦੇ ਹੋ !

  • @ajaibsinghpanesarCanada
    @ajaibsinghpanesarCanada 8 месяцев назад

    S S A 🙏🙏 Baath Sahib ji and Sandhawalia sahib ji

  • @KulwinderSingh-zv1tx
    @KulwinderSingh-zv1tx 8 месяцев назад

    Good.afterroom.g.🙏🌹🌹😊

  • @ajaibsinghpanesarCanada
    @ajaibsinghpanesarCanada 8 месяцев назад

    S S A 🙏🙏 Balbir Khicher and Lucky Sarawan ji

  • @ajaibsinghpanesarCanada
    @ajaibsinghpanesarCanada 8 месяцев назад

    S S A 🙏🙏🙏 Gurwinder jonduke ji and Jagjit Singh ji

  • @ajaibsinghpanesarCanada
    @ajaibsinghpanesarCanada 8 месяцев назад

    S S A 🙏🙏 Jarnail Singh ji Khaihira ji

  • @vikramjit1517
    @vikramjit1517 8 месяцев назад

    Sat Sri akal dono Veera nu

  • @jarnailsinghbrarbhagtabhai894
    @jarnailsinghbrarbhagtabhai894 8 месяцев назад

    ਗੁਰਪ੍ਰੀਤ ਸਿੰਘ ਸੰਧਾਵਾਲੀਆ ਪਰਮਵੀਰ ਸਿੰਘ ਬਾਠ ਜੀ ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏

  • @ajaibsinghpanesarCanada
    @ajaibsinghpanesarCanada 8 месяцев назад

    S S A 🙏🙏 Narinderjeet Kaur ji

  • @Gobinderkaurmaan
    @Gobinderkaurmaan 8 месяцев назад +3

    🙏ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏

  • @pushpindersingh3929
    @pushpindersingh3929 8 месяцев назад +1

    Spokesman jyada AAP de journalist for opposition party kya chal reha yaar opposition jehri marzi hove sawal ehna kolo par power ch kon a ohde kolo nahi 👏👏👏👏 balle thode jameer wale patarkaro

  • @ajaibsinghpanesarCanada
    @ajaibsinghpanesarCanada 8 месяцев назад

    S S A 🙏🙏🙏 Baldev Jassar ji and Deep Brar ji

  • @narinderjeetkaur2918
    @narinderjeetkaur2918 8 месяцев назад

    🙏🏼🙏🏼

  • @ajaibsinghpanesarCanada
    @ajaibsinghpanesarCanada 8 месяцев назад

    S S A 🙏 🙏 Rajwinder Singh ji

  • @ajaibsinghpanesarCanada
    @ajaibsinghpanesarCanada 8 месяцев назад

    S S A 🙏🙏🙏 Paramjit Singh ji and Karmjit Kaur Chahal Bhain ji

  • @ManjitSingh-ey5gv
    @ManjitSingh-ey5gv 8 месяцев назад

    🙏🙏🙏🙏🙏🙏🙏

  • @narinderjeetsingh3994
    @narinderjeetsingh3994 8 месяцев назад

    Sat Sri akaal to all 🙏❤️

  • @bababudhanurseryfarmsohian56
    @bababudhanurseryfarmsohian56 8 месяцев назад

    SSA ji

  • @gurimangat2636
    @gurimangat2636 8 месяцев назад

    VERY VERY NICE PROGRAM 👌 👍 ❤❤

  • @ajaibsinghpanesarCanada
    @ajaibsinghpanesarCanada 8 месяцев назад

    S S A 🙏🙏🙏🙏 Gobinder Kaurmaan ji Daljit Singh Sandhu ji

  • @anokhsingh3829
    @anokhsingh3829 8 месяцев назад

    Sat shiri akal

  • @ajaibsinghpanesarCanada
    @ajaibsinghpanesarCanada 8 месяцев назад

    S S A 🙏🙏 Kaka Singh ji

  • @JR-rl3my
    @JR-rl3my 8 месяцев назад

    Jis kissa ne galat kissann nidi aur mufat atta dal schame layi eh change bale pinda ke humn ehna passo sarkar double fine karke treasures jamma hona chaye jai bhim jai sabidan prime Asia team jindabad jo hamessa sach dasde hun

  • @ajaibsinghpanesarCanada
    @ajaibsinghpanesarCanada 8 месяцев назад

    S S A 🙏🙏 Jagtar Singh ji

  • @user-dq2qt6bu8q
    @user-dq2qt6bu8q 8 месяцев назад

    Sidhu is best

  • @HusanlalHusanlalsohpal-gw1wp
    @HusanlalHusanlalsohpal-gw1wp 8 месяцев назад

    529, like,sade bahut bahut satkar jog baath Sahib g and ber Gurpreet Singh sandawalia g good morning g jeo bro prime Asia TV ✍️✍️🌹🌹🙏🏻🙏🏻🙏🏻🙏🏻🙏🏻

  • @sandeepsonda9918
    @sandeepsonda9918 8 месяцев назад

    ਸਤਿ ਸ੍ਰੀ ਆਕਾਲ ਗੁਰਪ੍ਰੀਤ ਜੀ ਤੇ ਬਾਠ ਸਾਬ।Evm ਦਾ ਮੁੱਦਾ ਵੀ ਕਾਫੀ ਗਰਮਾ ਰਹਿਆ ਹੈ। ਜੇ ਹੋ ਸਕੇ ਤਾਂ ਇਹਦੇ ਤੇ ਵੀ ਥੋੜੀ ਚਰਚਾ ਕਰੋ ਜੀ । ਧੰਨਵਾਦ ਜੀ 🙏🙏

  • @gurcharannanaksar7416
    @gurcharannanaksar7416 8 месяцев назад +1

    ਨਹੀਂ ਰੀਸਾ ਮੋਦੀ ਸਾਹਿਬ ਦੀਆਂ ਦੇਸ਼ ਦੀ ਤਰੱਕੀ ਤੇ ਮੋਦੀ ਇਕੋ ਚੀਜ ਹੈ

  • @KalaSingh-cj7rd
    @KalaSingh-cj7rd 8 месяцев назад

    ਮੋਦੀ ਸਰਕਾਰ ਦਾ ਪੱਕਾ ਘਰ ਕਿੱਥੇ ਹੈ ਸੰਧਾਵਾਲੀਆ ਜੀ

  • @sidhudhurkotia9919
    @sidhudhurkotia9919 8 месяцев назад

    ਹਾਜਰੀ ਕਬੂਲ ਕਰਨਾ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ,,,,, ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @sonusingh-cn5pr
    @sonusingh-cn5pr 8 месяцев назад

    12

  • @bobminhas6749
    @bobminhas6749 8 месяцев назад

    Seattle good morning Ji

  • @GurjantSingh-zy3lv
    @GurjantSingh-zy3lv 8 месяцев назад

    ਇਹਨਾਂ ਚਾਰਾਂ ਕਾਰਨਾਂ ਚੋਂ ਮੇਰੇ ਲਈ ਇੱਕ ਵੀ ਕਾਰਨ ਨਹੀਂ ਹੈ ਪਰ ਫਿਰ ਇਹ ਪੈਸੇ ਨਹੀਂ ਆਏ
    ਪਤਾ ਕੀਤਾ ਤਾਂ ਕਹਿੰਦੇ ਖੇਤੀਬਾੜੀ ਦਫਤਰ ਫਰਦ ਜਮ੍ਹਾ ਕਰਵਾ ਦੋ
    ਦੋ ਵਾਰ ਜਾ ਕੇ ਕਰਵਾ ਆਇਆ
    ਪਰ ਫਿਰ ਵੀ ਨਹੀਂ ਹਲ ਹੋਇਆ
    ਮਤਲਬ ਪੰਜਵਾਂ ਕਾਰਨ ਦਫ਼ਤਰ ਆਲਿਆ ਨੇ ਅੱਗੋ ਅਪਡੇਟ ਨਹੀਂ ਕੀਤਾ
    ਹੁਣ ਦਸਿਓ ਦੁਬਾਰਾ ਪਹਿਲਾਂ ਫਰਦ ਲਿਆਂਵਾ ਦਫਤਰ ਜਮ੍ਹਾ ਕਰਵਾਕੇ ਆਵਾਂ ਤੇ ਮੁੜ ਚਾਰ ਮਹੀਨੇ ਇੰਤਜ਼ਾਰ ਕਰਾਂ
    ਹੈ ਕੋਈ ਹਲ ਤਾਂ ਦਸਿਓ

  • @TajinderSingh-tb3cp
    @TajinderSingh-tb3cp 8 месяцев назад

    ਬਾਈ ਜੀ ਸਤਿ ਸ੍ਰੀ ਆਕਾਲ ਜੀ

  • @DavinderSingh-kr2Katal
    @DavinderSingh-kr2Katal 8 месяцев назад

    ਤੁਸੀ ਟੁਕਰਬਚ ਨੇ ਲੋਕਾਂ ਨੂੰ ਬੇਬਕੁਫ ਸਜਿਆਈਮੈ ਲੋਕਾਂ ਨੂੰ ਓ nehi

  • @narindersingh-ft9we
    @narindersingh-ft9we 8 месяцев назад

    Baljinder Kaur nu hissa milna band ho gya k ???

  • @aviroopbrar7356
    @aviroopbrar7356 8 месяцев назад

    You have not to worry about all these problems as on 22nd January 2024 there will be RAM RAJ in the Country & every Problem will be Solved automatically.

  • @jagjitsingh627
    @jagjitsingh627 8 месяцев назад

    Bhaji sat shri akal g, jagjit randhawa mimsa dhuri

  • @manjitbedi5836
    @manjitbedi5836 8 месяцев назад

    From America:-
    You both are good Reporters and you or else run Punjabi programs in Punjabi, but
    WHY YOU DON'T WEAR A TURBAN?........
    Also, WHY NOT SINGH RATHER THAN S. ?

  • @Sukhjinder5911
    @Sukhjinder5911 8 месяцев назад

    Can u guys say a single word on Singh sahib bhai Gurdev Singh kaunke ji??

  • @bilbirkhicher3838
    @bilbirkhicher3838 8 месяцев назад

    Ayodhya ek bahut bada 20:35

  • @IqbalSingh-hr3ml
    @IqbalSingh-hr3ml 8 месяцев назад

    Veero, tussi roz hi information share krde ho te aakhde ho ki kite na kite jhol hai. Aapji v smajhde ho te saare prime asia de srote v jande ne pichhlian dono sarkaran sarkaran ne ki ki chnd chare hiye ne te kithe kithe hissa patti rakhi hoye c. Saarian illegal activities de saare hi zimevar ne bhaven oh politicians c ya onaa de paale hoye k**e jina nu lok stkar naal 'Afsar shahi ' aakhde ne. Aj v ohi srkar nu cheekan maar te badla khiri da naam de ke srkar nu de-rail krn di koshish kr rhe ne.

  • @Pargatsingh-om1vj
    @Pargatsingh-om1vj 8 месяцев назад

    lal lakeer wale pilot diyan registry kado honiya bhaji asi kado malak banage

  • @aviroopbrar7356
    @aviroopbrar7356 8 месяцев назад

    We expect on 22 /1/2024 RAM RAJ will come and
    Indians will change their Mind / Heart i.e.
    (१) No Adulteration
    (२) No corruption
    (३) Quality Education & Health care to everyone
    (४) Good Governance

  • @manjitsingh8731
    @manjitsingh8731 8 месяцев назад

    Bath saab koi loka eh haal hai je free ch shittar v milan te o v kha lain

  • @user-jv1hf5uu6l
    @user-jv1hf5uu6l 8 месяцев назад

    Last episode of tha year and no is 2121

  • @gurwinderjandoke7768
    @gurwinderjandoke7768 8 месяцев назад

    🙏🙏👌👌👌👌👌👌👌👌👌👌👌👌👌👌👌👌👌👌👌👌🙏🙏

  • @user-wn7ig9we6v
    @user-wn7ig9we6v 8 месяцев назад

    ਬਾਠ ਸਾਬ੍ਹ ਕੀ ਗੱਲ ਅੱਜ ਸਿੱਧੀ ਹੀ ਖਬਰਾਂ ਵਾਲੀ ਕਿੱਲੀ ਨੱਪ ਤੀ ?😂😂😂🎉🎉

  • @rajwindersingh5344
    @rajwindersingh5344 8 месяцев назад

    ।ਮ੍ਰੱਣ੍ਰੂਹੀਟਿ

  • @Karmjitkaur-gk1xq
    @Karmjitkaur-gk1xq 8 месяцев назад

    ਸਤਿ ਸ਼੍ਰੀ ਅਕਾਲ ਜੀ ਦੋਵੇਂ ਭਰਾਵਾ ਨੂੰ ਜੀ 🙏🙏💞💞✨️✨️🌷🌷🌷🌷🌷👌👌✌️

  • @user-zx1tk6ux8o
    @user-zx1tk6ux8o 8 месяцев назад

    😂😂😂😂

  • @kashmirsingh3304
    @kashmirsingh3304 8 месяцев назад +1

    BJP is best political party in India as on today

  • @jarnailsingh9949
    @jarnailsingh9949 8 месяцев назад +1

    001st like 002nd viewer Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @user-iz6kb5rx2q
    @user-iz6kb5rx2q 8 месяцев назад

    Punjab de lokan nu khaas apeel. Kitusin badalan di sarkar na banaio jhooth parche hon ge thode te haray hoye barakan marde galti na kariyo

  • @anurag-Vlog329
    @anurag-Vlog329 8 месяцев назад

    ❤❤

  • @narinderjeetkaur2918
    @narinderjeetkaur2918 8 месяцев назад

    🙏🏼🙏🏼

  • @parmjitkaurdeol2010
    @parmjitkaurdeol2010 8 месяцев назад

    ਸਤਿ ਸ੍ਰੀ ਆਕਾਲ ਜੀ 🙏🙏