Akali Dal 'ਚ ਹੋਣ ਜਾ ਰਹੀ ਵੱਡੀ ਬਗਾਵਤ, ਧੜੇਬਾਜ਼ੀ ਦੇ ਖੁੱਲ੍ਹੇ ਗੁੱਝੇ ਭੇਦ |

Поделиться
HTML-код
  • Опубликовано: 6 июн 2024
  • ਰਵੀਕਰਨ ਕਾਹਲੋਂ ਨੇ ਧੜੇਬਾਜ਼ੀ ਦੇ ਖੋਲ੍ਹੇ ਗੁੱਝੇ ਭੇਦ
    " ਅਕਾਲੀ ਦਲ ਨੂੰ ਖਤਮ ਕਰਨ ਵਾਲਾ ਮਜੀਠੀਆ "
    #sukhbirbadal #akalidal #jasveersinghshow #interview #Bjp #poltics

Комментарии • 163

  • @JasveerSinghShow
    @JasveerSinghShow  Месяц назад +25

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️

    • @RanjeetsinghRanasandhu
      @RanjeetsinghRanasandhu Месяц назад +4

      ਜਸਵੀਰ ਸਿੰਘ ਵਿੱਰ ਜੀ ਸਤਿ ਸ੍ਰੀ ਅਕਾਲ ਵਿੱਰ ਜੀ 🙏 ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ ਬਹੂਤ ਵਧੀਆ ਸੇਵਾ ਨਿਭਾਹ ਰਹੇ ਜੇ ❤❤

  • @user-nz3vs7dl4h
    @user-nz3vs7dl4h Месяц назад +25

    ਮਨਜਿੰਦਰ ਸਿੰਘ ਸਿਰਸਾ ਵੀ ਇਸੇ ਤਰ੍ਹਾਂ ਕਹਿੰਦਾ ਸੀ ਕਿ ਅਸੀਂ ਸਿਰ ਨਹੀਂ ਝੁਕਾਵਾਗੇ ਪਰ ਅੱਜ ਦੇਖਲੋ ਭਾਜਪਾ ਦਾ ਸਭ ਤੋਂ ਵੱਡਾ ਭੌਂਕਾ ਬਣਿਆਂ ਹੋਇਆ ਹੈ

  • @sahibsingh-yc5ot
    @sahibsingh-yc5ot Месяц назад +12

    ਠੀਕ ਆ ਜੀ ਲੀਡਰਾਂ ਦੀ ਮਰਜੀ ਜਿਹੜੇ ਮਰਜੀ ਧੜੇ ਵਿੱਚ ਜਾਣ,ਪਰ ਇਹ ਸਾਰੇ ਇਹ ਗੱਲ ਜਾਣ ਲਵੋ ਬੀਜੇਪੀ ਕਦੇ ਵੀ ਪੰਜਾਬ ਦੀ ਸਕੀ ਨਹੀ ਹੋ ਸਕਦੀ

  • @Daske.WaleSahi
    @Daske.WaleSahi Месяц назад +45

    ਗੁਰੂ ਦਾ ਅਸਲੀ ਸਿੱਖ ਬੀਜੇਪੀ ਚ ਨੀਂ ਜਾਂਦਾ

    • @Amar96Singh
      @Amar96Singh Месяц назад +1

      100%

    • @surjitrandhawa3300
      @surjitrandhawa3300 Месяц назад +2

      Bhaji pher Akali Guru de Sikh nhi jo 26 saal BJP naal rehe

    • @karansahi5087
      @karansahi5087 Месяц назад

      ​@@surjitrandhawa3300Yr kida de Sawaal krde o tusi tuhanu nai PTA ovi te chor hi ne. Dalle rle aa sare Haramda Khana kitho mil gya ode agge ja ke Push maar deni..

    • @DarshanSingh-gm1sd
      @DarshanSingh-gm1sd Месяц назад +4

      ਬਿਲਕੁਲ ਸਹੀ ਭਾਈ ਸਾਹਿਬ ਜੀ ਇਥੋਂ ਪਤਾ ਲੱਗਦਾ ਕੀ ਅਕਾਲੀ ਦਲ 'ਚ ਕਿਹੋ ਜਿਹੇ ਕਿਹੋ ਜਿਹੇ ਦਲਾਲ ਬੈਠੇ ਨੇ

    • @kalasidhu-wo3pv
      @kalasidhu-wo3pv Месяц назад

      ਬਾਈ।ਜੀ।ਇਹੈ।ਅਕਾਲੀ।ਨਹੀਂ।ਸਿੱਖਾਂ।ਦੇ।ਦੁਸਮਣ।ਅੰਰਜੇਬ।ਤੋਂ।ਵੱਧ।ਜ਼ੁਲਮ।ਕੀਤਾ।ਕਰ।ਰਹੇ।ਨੇ।ਨਾਲ।ਬੀ।ਜੀ।ਪੀ।ਵੀ।ਕੰਜਰ।1984ਵਿਚ।ਹਮਲਾ।ਹੋਰ।ਖੇਤੀ।ਕਨੰਨ।ਹੋਰ।ਵੀ।ਬਹੁਤ।ਕੁਸ਼।ਕਰ।ਡਪੇਟ।ਪਤਾ।ਲੱਗ।ਜਾਉ।ਦੋਨੇ।ਡੋਗਰੇ।ਗਦਾਰ​@@surjitrandhawa3300

  • @Singh-vk8bk
    @Singh-vk8bk Месяц назад +51

    ਅਕਾਲੀਆਂ ਦਾ ਪੰਜਾਬ 'ਚੋਂ ਸਫਾਇਆ ਹੋਣਾ ਹੈ ਕਿਓਂਕਿ ਸੁਖਬੀਰ ਬਾਦਲ ਦੀ ਧੌਣ 'ਚ ਕਿੱਲਾ ਨਿੱਕਲ ਨਹੀਂ ਰਿਹਾ ਪ੍ਰਧਾਨਗੀ ਵਾਲਾ

  • @sidhusworldtourssidhu4667
    @sidhusworldtourssidhu4667 Месяц назад +14

    ਪੰਜਾਬੀ ਨੂੰ ਜ਼ਮੀਨੀ ਪੱਧਰ ਤੋਂ ਨਵੀਂ ਲੀਡਰਸ਼ਿਪ ਦੀ ਲੋੜ ਹੈ ਜੋ ਪੰਜਾਬ ਅਤੇ ਪੰਜਾਬ ਦੇ ਏਜੰਡੇ ਬਾਰੇ ਸੋਚੇ। ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ

  • @narinderpalsingh5349
    @narinderpalsingh5349 Месяц назад +10

    ਪੰਥ ਦੇ ਜਿੰਨੇ ਗੁਨਾਹਗਾਰ ਸੁਖਬੀਰ ਅਤੇ ਮਜੀਠੀਆ ਹਨ,,,ਉਨ੍ਹਾਂ ਗੁਨਾਹਗਾਰ ਇਹ ਬੰਦਾ ਵੀ ਹੈ,ਜਿਹੜਾ ਬੀਜੇਪੀ ਦੇ ਤਲੇ ਤਲੇ ਚੱਟਣ ਲੱਗ ਪਿਆ ਹੈ,,,,ਲਾਹਨਤਾਂ 😢😢😢😢😢

  • @BhagatSingh-wf7mv
    @BhagatSingh-wf7mv Месяц назад +1

    ਜਸਵੀਰ ਸਿੰਘ ਜੀ ਬਹੁਤ ਵਧੀਆ ਕੰਮ ਵਹਿਗੁਰੂ ਜੀ ਕਿਰਪਾ ਕਰਨ

  • @KirtisinghPunjabto
    @KirtisinghPunjabto Месяц назад +30

    ਭਾਜਪਾ ਡਰਾਮੇ ਕਰ ਰਹੀ ਹੈ ਕਿ ਅਸੀਂ ਸਿੱਖਾਂ ਦੀ ਚਿੰਤਾ ਕਰਦਾ ਆਂ ਅਸਲ 'ਚ ਇਹ ਮਿੱਠਾ ਜਾਹਿਰ ਹੈ ਜਿਹੜੇ ਵੀ ਪੰਜਾਬ ਦੇ ਦਸਤਾਰ ਧਾਰੀ ਬੰਦੇ ਭਾਜਪਾ 'ਚ ਜਾ ਰਹੇ ਹਨ ਇਹ ਵੱਡੇ ਭਰਮ ਭੁਲੇਖੇ 'ਚ ਹਨ

    • @gargstarindiatv9114
      @gargstarindiatv9114 26 дней назад +1

      ਤੇਰੇ ਮਤਲਬ ਹਿੰਦੂ ਧਰਮ ਦੇ ਲੋਕ ਅਕਾਲੀ ਦਲ ਨੂੰ ਵੋਟ ਨਾ ਪਾਉਣ

  • @kanwaljitsingh5734
    @kanwaljitsingh5734 Месяц назад +15

    ਅਕਾਲੀ ਕਹਾਉਣ ਵਾਲਾਂ ਕਦੀ BJP ਵਿੱਚ ਨਹੀਂ ਜਾਂਦਾ

  • @AjmerSingh-er1kl
    @AjmerSingh-er1kl Месяц назад +3

    ਜਿਹੜੇ ਮਰਜੀ ਇਹ ਆਈ ਜਾਣ ਕੁਝ ਨਹੀ ਕਰ ਸਕਦਾ

  • @PanthjitSingh-jk6np
    @PanthjitSingh-jk6np Месяц назад +7

    ਬਾਦਲ ਤੇ ਮਜੀਠੀਅਾਂ ਪਰਿਵਾਰ ਨੂੰ ਪਾਰਟੀ ਵਿੱਚੋ ਬਾਹਰ ਕਢਣਾ ਪੈਣਾ ।

  • @tejindersingh4588
    @tejindersingh4588 Месяц назад

    ਬਿਲਕੁਲ ਸਹੀ ਵੀਚਾਰ..ਆ...

  • @user-gd9pp9hy2r
    @user-gd9pp9hy2r Месяц назад +1

    ਸਪੀਕਰ ਸਾਹਿਬ ਲੇਟ ਸ.ਨਿਰਮਲ ਸਿੰਘ ਕਾਹਲੋ ਜੀ ਬੇਟਾ ਜੀ ਸਹੀ ਕਹਿ ਰਹੇ ਹਨ ਤੇ ਬੀ ਜੇ ਪੀ ਵਿੱਚ ਸ਼ਾਮਲ ਹੋਣਾ ਤਾਂ ਫਿਰ ਇੱਕ ਮਜਬੂਰੀ ਹੈ।👍👌👌💚🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️✍️✍️💯💚👏

  • @user-li9kl4bm8u
    @user-li9kl4bm8u Месяц назад +2

    Kahlo sahab tuhadiya bebaak gallan bahut vadhiya lagiya ji.

  • @SimranJitsingh-bj9oy
    @SimranJitsingh-bj9oy Месяц назад +2

    ਬਹੁਤ ਵਧੀਆ ਲੀਡਰ ਨੇ ਰਵੀਕਰਨ

  • @user-mt1nw1nn4b
    @user-mt1nw1nn4b Месяц назад +2

    ਏਕ ਦੂਜੇ ਦੇ ਵੈਰੀ, ਪਾਰਟੀ ਛੱਡਣਾ ਗਲਤ, ਅਕਾਲੀ ਬੰਦਾ ਕਦੇ ਪਾਰਟੀ ਨਹੀਂ ਛੱਡਦਾ, ਘਰ ਬੈਠ ਸਕਦਾ

  • @gpskishanpur4235
    @gpskishanpur4235 Месяц назад +5

    BJP ਵਿੱਚ ਜਾ ਕੇ ਬਹੁਤ ਵੱਡੀ ਗਲਤੀ ਕੀਤੀ ਤੁਸੀਂ

  • @banarsidass3604
    @banarsidass3604 Месяц назад

    ਅਕਾਲੀ ਦਲ ਦੇ ਮਾਲਕਾਂ ਨੂੰ ਇਹ ਨਈ ਪਤਾ ਲੱਗਾ ਅੱਜ ਤੱਕ ਕਿ ਬੀ ਜੇ ਪੀ ਨੇ ਜਿਸ ਵੀ ਪਾਰਟੀ ਨਾਲ ਗੰਢ ਤਰੋਪਾ ਕੀਤਾ ਓੁਸ ਪਾਰਟੀ ਨੂੰ ਖਤਮ ਕਰਕੇ ਹੀ ਸਾਹ ਲਿਆ । ਪਰ ਅਫਸੋਸ ਸੁਖਬੀਰ ਜੀ ਨਈਂ ਸਮਝ ਸਕੇ

  • @rajplsingh1309
    @rajplsingh1309 Месяц назад +1

    ਨਿਰਮਲ ਸਿੰਘ ਕਾਹਲੋਂ ਨੇਂ ਢਾਈ ਢਾਈ ਲੱਖ ਲੈ ਕੇ ਪੰਚਾਇਤ ਸੈਕਟਰੀ ਭਰਤੀ ਕਰਕੇ ਸਾਡਾ ਭਵਿੱਖ ਖ਼ਰਾਬ ਕਰ ਦਿੱਤਾ। ਏਹੇ ਸਾਰੇ ਇੱਕੋ ਈ ਨੇਂ।

  • @jagjitsingh9224
    @jagjitsingh9224 Месяц назад +4

    ਜਸਵੀਰ ਜੀ ਸਤਿ ਸ਼੍ਰੀ ਅਕਾਲ ਜੀ

  • @darshansingh4585
    @darshansingh4585 Месяц назад +4

    ਇਹ ਸੇਵਾ ਨਹੀਂ ਚੌਧਰ ਦੀ ਭੁੱਖ ਹੁੰਦੀ ਆ।

  • @AjmerSingh-er1kl
    @AjmerSingh-er1kl Месяц назад +2

    92 ਸੀਟਾ ਬੂਝੜਾ ਝਾੜੂ ਆ ਲਿਆ ਕੋਲ ਦੇਖ ਲਿਉ ਪਹਿਲਾ ਤੁਸੀ ਕੀ ਕੀਤਾ ਤੁਸੀ ਬੇੜਾ ਗਰਕ ਕਰਤਾ ਪੰਜਾਬ ਦਾ

  • @user-fr4kc2cr9o
    @user-fr4kc2cr9o Месяц назад +3

    ਜਿਹੜੀ ਸੀਟ ਜਿੱਤੀ ਆ ਓਹ ਵੀ ਇਹਨਾਂ ਦੀ ਜੱਦੀ ਸੀਟ ਆ ਪੰਥ ਦੀ ਨਹੀ

  • @AjmerSingh-er1kl
    @AjmerSingh-er1kl Месяц назад +1

    ਸਰਕਾਰ ਕਿਹੜਾ ਪੱਕੀ ਬਣਜੂ ਇਹਨਾ ਦੀ

  • @pardeepkular2460
    @pardeepkular2460 Месяц назад +2

    100 ਸਾਲ ਦੀ ਉਮਰ ਭੋਗ ਕੇ ਅਕਾਲੀ ਦਲ ਮਰ िਗਅਾ

  • @AjmerSingh-er1kl
    @AjmerSingh-er1kl Месяц назад +2

    ਉਹੀ ਰਹਿ ਗੇ ਬੂਝੜੋ ਤੁਸੀ ਤਾ ਬੀ ਜੇ ਪੀ ਨਾਲ ਮਿਲਕੇ ਖਤਮ ਕਰੋਗੇ

  • @Singhcollection715
    @Singhcollection715 Месяц назад +5

    ਦਲਾਲ ਬੰਦੇ ਦੀ ਕਿਹੜੀ ਇੱਜਤ ਕਿਹੜੀ ਪੱਗ

  • @AjmerSingh-er1kl
    @AjmerSingh-er1kl Месяц назад +1

    ਮੱਥਾ ਟੇਕਣ ਨਾਲ ਕੁਝ ਨਹੀ ਇਹ ਵੋਟਾ ਲੈਣੀਆ ਹੁੰਦੀਆ ਸੋਡੀਆ ਬੂਝੜੋ

  • @GurdevSingh-uc4yc
    @GurdevSingh-uc4yc Месяц назад +1

    Ravikaran singh ji kahlon ji jindabad waheguru ji chirdikala bahkase ❤

  • @daljitsingh6417
    @daljitsingh6417 Месяц назад +1

    Ravikaran Singh Kahlon Jindabaad
    He is great ❤

  • @AjmerSingh-er1kl
    @AjmerSingh-er1kl Месяц назад

    ਨਾਮ ਹੀ ਬਦਲ ਤਾ ਬਾਲ ਦਿਵਸ ਕਰਤਾ ਬੂਝੜੋ ਇਹੀ ਸੋਨੂ ਪਤਾ ਕੋਈ

  • @ManjeetSingh-mp6oj
    @ManjeetSingh-mp6oj Месяц назад +1

    Good personality kahlon ji

  • @ManpreetsinghSandhu-xx2bs
    @ManpreetsinghSandhu-xx2bs Месяц назад +2

    Good Kahlo Bai ji

  • @SukhrajSingh-dt2mv
    @SukhrajSingh-dt2mv Месяц назад +5

    Cheema ne te osde pind koi nahi pusda caval banda daljit Cheema 😅

  • @PrinceKumar-cf7ek
    @PrinceKumar-cf7ek Месяц назад +1

    🙏🏻💐💐💐💐💐💐🙏🏻😊

  • @gursimrankaur2279
    @gursimrankaur2279 Месяц назад +2

    ਸਰ ਕਿਨੂੰ ਪਾਗਲ ਬਣਾ ਰਹੇ? ਆਪਣੇ ਆਪ ਨੂੰ ਕਿ ਸਾਨੂੰ?

  • @ConfusedBabyTurtles-xb9hn
    @ConfusedBabyTurtles-xb9hn Месяц назад +1

    ਅਕਾਲੀ ਦਲ ਬਾਦਲ ਦੇ ਡੁੱਬਦੇ ਜਹਾਜ ਵਿਚੋਂ ਇੱਕ ਹੋਰ ਚੂਹਾ ਸ਼ਾਲ ਮਾਰ ਗਿਆ।

  • @AjmerSingh-er1kl
    @AjmerSingh-er1kl Месяц назад +1

    ਕੋਈ ਬੀ ਜੇ ਪੀ ਨੂ ਪਸੰਦ ਨਹੀ ਕਰਦਾ ਹੁਣ ਮਾਨਯੋਗ ਹੋ ਗਿਆ ਪਹਿਲਾ ਗਾਲਾ ਕੱਢਦੇ ਸੀ

  • @jangaujla8219
    @jangaujla8219 Месяц назад

    Very good ji

  • @RajwinderRomana
    @RajwinderRomana Месяц назад

    ਜਸਵੀਰ ਸਿੰਘ ਜੀ ਇਹ ਸਾਰੇ ਚੋਰ ਹਨ । ਕਿਸੇ ਵੀ ਲੀਡਰ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀ ਹੈ । ਇਹ ਕੇਵਲ ਪੈਸੇ ਦੇ ਯਾਰ ਨੇ , ਪਾਵਰ ਇਹਨਾਂ ਦੀ ਭੁੱਖ ਹੈ। ਇਹ ਜਿਹੜੀ ਮਰਜ਼ੀ ਪਾਰਟੀ ਵਿੱਚ ਚਲੇ ਜਾਣ ਪਰ ਕੰਮ ਇਹਨਾਂ ਦਾ ਲੋਕਾਂ ਨੂੰ ਤੇ ਪੰਜਾਬ ਨੂੰ ਲੁੱਟਣ ਦਾ ਹੀ ਰਹੇਗਾ।
    ਧੰਨਵਾਦ ਜੀ 🙏🏻

  • @CaptianamarjitSingh
    @CaptianamarjitSingh Месяц назад

    punjab Jindabad

  • @ranjeetsekhon3459
    @ranjeetsekhon3459 Месяц назад +1

    ਬਾਦਲ ਬੱਡੇ ਨੇ ਸਿੰਖਾ ਨੂੰ ਇਨਸਾਫ ਨੀ ਦਵਿਏਆ ਸੁਖਬੀਰ ਤਾ ਬੇੜਾ ਗਰਕ ਕਰ ਦੇਣਾ ਇਹ ਪਾਪਾ ਦਾ ਘੱੜਾ ਭਰ ਗੇਆ ਹੂਣ ਤਾ ਅੱਤ ਐ ਕੋਈ ਨੀ ਜਿਤੁ

  • @premkantapremi397
    @premkantapremi397 Месяц назад +1

    Kahlon Saab bahut wadiaa insaan ne ehna dia buses chaldia Baba Buda sahib naam te te koi v ehna de aage khadaa nahi hundaa garib insaan da bahut help karde ne te Badmashi v full aaA

    • @premkantapremi397
      @premkantapremi397 Месяц назад

      Ehna da shota bro ho sakdaa Vadda bro hove Ohna da naam Dr shivkaran hai main ehna dia buses vich Kam kardaa

  • @charanjitsinghgumtala2232
    @charanjitsinghgumtala2232 Месяц назад

    RSS says ਸਿੱਖ ਕੇਸਾਧਾਰੀ ਹਿੰਦੂ ਨੇ All Sikhs who has joined BJP should left BJP and join other parties in the interest of Sikh Panth

  • @sarabpalboparai2431
    @sarabpalboparai2431 Месяц назад +1

    Ravi karan kalhon is good man, I see and met him wadala Bangar some days before election, langhan and majithya bad far Akali Dal.

  • @darshansingh4585
    @darshansingh4585 Месяц назад +1

    Sidhu and Imran's friendship opened the corridor leading to Punjab, Modi had to open it

  • @vikrammalik7499
    @vikrammalik7499 Месяц назад +1

    Ravi Karan nice man

  • @user-jx5xb1jd5l
    @user-jx5xb1jd5l Месяц назад

    ਜਦ ਅਕਾਲੀ ਦਲ ਵਿੱਚ ਸੀ ਤੁਸੀ ਉਸ ਟਾਈਮ ਆਵਾਜ਼ ਚਕਦੇ ਲੀਡਰਸ਼ਿਪ ਦੇ ਖਿਲਫ਼

  • @atnderpal4789
    @atnderpal4789 Месяц назад +1

    ਮਿੱਟੀ ਹੋ ਗਿਆ

  • @inderjitsinghgill2754
    @inderjitsinghgill2754 Месяц назад +1

    ਅਸਲੀ ਸਿੱਖ ਦਾ BJP ਨਾਲ ਕੋਈ ਵਾਹ ਵਾਸਤਾ ਨਹੀਂ

    • @gargstarindiatv9114
      @gargstarindiatv9114 26 дней назад

      ਤੇਰੇ ਮਤਲਬ ਅਸਲੀ ਹਿੰਦੂ ਧਰਮ ਦਾ ਅਕਾਲੀ ਦਲ ਨਾਲ ਕੋਈ ਮੇਲ ਨਹੀਂ

  • @charanjitsinghgumtala2232
    @charanjitsinghgumtala2232 Месяц назад

    It is shame for Sikhs those who joined BJP

  • @Greenworled
    @Greenworled Месяц назад +4

    Bro interview kar manpreet ayali de 100 stadium bne a oh bande me vision ah oh bande kol

  • @JasPinder-gx3xs
    @JasPinder-gx3xs Месяц назад +1

    NIRML SINGH KANHLO SAAB JI NE PURKASH SINGH BADL DEE PARTY LUEE BHOT HELP KITEE GUDAR SUKHBIR 😮😢 NOO ONKAT BHUL GUEE LUGDEE HAI JI RS DHALIWALL FDK ❤

  • @SatnamSingh-hr5vx
    @SatnamSingh-hr5vx Месяц назад

    ਕਦੇ ਨਵਜੋਤ ਸਿੱਧੂ ਦਾ ਨਾਮ ਵੀ ਲੈ ਲਿਆ ਕਰੋ ਡਾਂਗ ਮਾਰ ਗਿਆਨ ਗੋਦੜੀ ਹਰ ਕੀ ਪੌਉੜੀ ਤੇ ਹੋਰ ਗੁਰੂ ਘਰ ਜੋ ਮੋਦੀ ਸਰਕਾਰ ਵਿੱਚ ਢਾਹੇ ਉਹ ਵੀ ਦੱਸੋ ਲੱਖ ਦੀ ਲਾਹਣਤ ਏਨਾ ਤੇ

  • @Jagjeetsingh3453-yu1gp
    @Jagjeetsingh3453-yu1gp Месяц назад

    ਰਵੀਕਰਨ ਕਹਾਲੋਂ ਜਿੰਦਾਬਾਦ..

  • @user-kl7xz6os4y
    @user-kl7xz6os4y Месяц назад +1

    Kul mila ka kahlo sab vadia banda ma ec nu gurwali pind milia us tiem eh tubalcrprasn da chairman c banda milansrar a guru kirpa kra es ata talbir gill utha utha

  • @kashmir2445
    @kashmir2445 Месяц назад

    ਇਹ ਲੋਕ ਖੁੱਸ਼ ਹਨ ਕਿ ਬ ਜ ਪ ਚ ਸਾਨੂੰ ਧਾਰਾਂ ਮਿਲਨਗੀਆ ਇਕ ਭੁਲੇਖਾ ਆ
    ਠੀਕ ਤੁਸੀ ਬਾਦਲ ਪਾਰਟੀ ਨਾਲ ਨਿਰਾਜ ਹੋ ਪੰਥ ਦੇ ਦੁਸ਼ਮਣ ਦੇ ਘਨੇੜੀ ਤੜਨਾ ਵੀ ਕਿਆ ਠੀਕ ਆ?

  • @755nav
    @755nav Месяц назад

    Ring as a politician he doesn’t undertake politics of BJP

  • @rajplsingh1309
    @rajplsingh1309 Месяц назад

    ਤੇਰੇ ਕੋਲ ਕੁੱਝ ਹੈ ਨੀਂ? ਛਾਲ ਮਾਰ ਕੇ ਬੀ ਜੇ ਪੀ ਦੇ ਜਹਾਜ ਤੇ ਚੜ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਘਰ ਤਾਂ ਬੈਠ ਸਕਦੇ ਐ,ਪਰ ਬੀ ਜੇ ਪੀ ਚ ਨੀਂ ਜਾਂਦੇ

  • @SukhwinderSingh-vt6hq
    @SukhwinderSingh-vt6hq Месяц назад

    Gadaar

  • @AnupSingh-ox3co
    @AnupSingh-ox3co Месяц назад +1

    9:39

  • @pargatsingh2652
    @pargatsingh2652 Месяц назад

    ਰਵੀਇੰਦਰ ਸਿੰਘ ਕਾਹਲੋ ਜਦੋ ਟੀਚਰ.ਪੰਚਾਇਤ ਵਿਭਾਗ ਵਿਚ ਆਦਮੀ 30:21 ਰਖੇ 1997.98.ਤੂੰ.ਤੇਰੀ ਮਾ ਨੋ ਬਹੁਤ ਰੁਪਿਆ ਲੁਟਿਆ. ਦਲ ਬਦਲੋ.ਸ਼ਰਮ ਕਰੇ ਖਾ ਕਿ ਟਿਡ ਨਹੀ ਭਰਿਆ.

  • @jippybrar3510
    @jippybrar3510 Месяц назад

    ਬੀਜੇਪੀ nal ral k mattan de rea shame on u

  • @farmertv5483
    @farmertv5483 Месяц назад

    117 ਹਲਕਾ ਇੰਚਾਰਜ,13 mp candidate bahut sare pardhan prrrr bolan wala leader ik sukhbir badal jaaaa ta darde bolde nhi jaaa chaaploos bnn gye badal de, Akali dal azaaaad hona chahida hun iko bande toh eni kmjor prty ajj tk nhi hoyi c

  • @awesomemohitofcoc8708
    @awesomemohitofcoc8708 Месяц назад +1

    B

  • @JasPinder-gx3xs
    @JasPinder-gx3xs Месяц назад

    KAHNLO SAAB VDEEA RHE AKLI DUL EKK VAAR KHUTAM HO GUEE HAI RS DHALIWALL FDK ❤

  • @AjmerSingh-er1kl
    @AjmerSingh-er1kl Месяц назад

    ਗੂਰੂ ਸਹਿਬ ਕੀ ਕਿਰਪਾ ਕਰਨਗੇ ਉਹ ਤਾ ਸਿਧੂ ਨੇ ਕਰਾਇਆ ਬੂਝੜਾ

  • @a.s.bhullar3602
    @a.s.bhullar3602 Месяц назад

    Lakh di lannat kahlon sahb abdali wi raaj denda si oh manzoor kar laina si 🤦🏻‍♂️

  • @bittusarpach8629
    @bittusarpach8629 Месяц назад

    Patkar nai oe sah chrra rakhya

  • @gunvanshsingh8607
    @gunvanshsingh8607 Месяц назад

    Shame on ravikaran kahlon joining anti sikh anti farmers party

  • @Jeevan.Haruwal
    @Jeevan.Haruwal Месяц назад

    5:07

  • @rajusahota3800
    @rajusahota3800 Месяц назад

    Lakh lahnat enna de sikh hon te jo Rss di chakri kar rahe

  • @sarabpalboparai2431
    @sarabpalboparai2431 Месяц назад

    Good leaders like sucha Singh chottapur is also side line by sukhbir Badal and majithya ,he belong to Dhariwal,Dera baba nanak but tickets given from Batala in2022 election.

  • @KawaljitSingh-ts5qm
    @KawaljitSingh-ts5qm Месяц назад

    Kisana di Katal hai b j p kahlo sahb

  • @arundeepdeep1378
    @arundeepdeep1378 Месяц назад +1

    Ehnu vichare nu kinne puchna delhi yaar kmliyan maar rahe o bjp panth te punjab di dushman party aa ehna ne ki krna

  • @SatjeetSharma
    @SatjeetSharma Месяц назад +1

    ਬੋਲਣ ਤੋਂ ਪਹਿਲਾਂ ਝਵਲ ਝੂਠ ਬੋਲਦਾ

  • @nirmalcheema2191
    @nirmalcheema2191 Месяц назад +1

    Eh b ban gya Katia da k…..a

  • @malkiatsingh2087
    @malkiatsingh2087 Месяц назад

    Khalo sab bouht change veadia gal kerde ne jinna choir meagtteaa hor reh hun in seat amlle agge ave neh melne passe de jorr te lagge tuci sir detke lagge roh

  • @daljeetsaraigold
    @daljeetsaraigold Месяц назад

    eh taa gadari kr gye akali dal nl

  • @KuldeepMarday
    @KuldeepMarday Месяц назад

    😂😂😂😂

  • @dalveersingh899
    @dalveersingh899 Месяц назад

    Meri gal yad rakhi o akalidal ne kde koi galti ni kiti kise bande ne kiti ho sakdi akalidal de bahut lodd a punjab nu nhi fir bahut pastauna loka fir kug ni banina bahut soch samj ke fisla lia kro veero

  • @rupindersingh8109
    @rupindersingh8109 Месяц назад

    A actor a Jhade real Vich acting krde a

  • @awesomemohitofcoc8708
    @awesomemohitofcoc8708 Месяц назад +1

    G

  • @SurinderSingh-wd6xw
    @SurinderSingh-wd6xw Месяц назад +1

    Kahlon sab tusi akali dal chon bahar ae koee gal nhi par tusi jihrhi party join kiti eh tusi bahut galat kita
    Kion ki bjp ghat gintian di dushman h
    Es vich koee jhoothh nhi ke 1984 vale katleam vich bjp,rss,congress de barabar Doshi han?

  • @Sukhwindersingh-rb8rk
    @Sukhwindersingh-rb8rk Месяц назад

    AKALI DAL KADA KATAM NA HO SAKDA HE BANDA BAKVAS KARDÀ

  • @arvsingh6287
    @arvsingh6287 Месяц назад

    Jasveer bai g eda e saaf kam kari jayo thode question sache hunde a man ch jo furne uthde a una naal relate hunde a Guru Mahraj mehra karan thode te

  • @AnupSingh-ox3co
    @AnupSingh-ox3co Месяц назад

    Kahlo g agar ek akali dal ko shod jata hai 1000 lok akali dal ma ah jata hai asli sikh yah kam nahi karta

  • @gursharansingh7209
    @gursharansingh7209 Месяц назад

    Kahlon banda vdia but badal te majithiye ne party barbad krti manpreet ayali nu pardhan bnana chaida je akali dal revive krba

  • @sarabpalboparai2431
    @sarabpalboparai2431 Месяц назад

    Assembly 2022 lost due to candidate given to election wrong area wherever his native village is not existence. 😊

  • @user-pi9zs8ei6z
    @user-pi9zs8ei6z Месяц назад +1

    ਤੁਹਾਡੇ ਸਿਰ ਕਿਸੇ ਨੇ ਤਲਵਾਰ ਰੱਖੀਂ ਕਿ ਲੀਡਰ ਬਣਨਾ ਕਦੇ ਅਕਾਲੀ, ਕਦੇ ਭਾਜਪਾ ਆਪਣੇ ਪੰਜਾਬ ਦੇ ਦਿਲੋ ਲੀਡਰ ਬਣੋ

  • @sukhvirsingh1706
    @sukhvirsingh1706 Месяц назад

    Majhe waleya de reed di hadi ...... hundi

  • @amanghuman1000
    @amanghuman1000 Месяц назад

    Aa gyi assembly election terian cheekan da pata lagg jana

  • @rajusahota3800
    @rajusahota3800 Месяц назад

    Enna di pehchan Akali dal karke si

  • @086wolf
    @086wolf Месяц назад +1

    Bjp wale😂😂😂😂😂😂😂 eh hunn saanu akal de rhe

  • @rajusahota3800
    @rajusahota3800 Месяц назад

    Ehh beshshsram bande jis tarah mahraja ranjit singh nu kuch sikh jo dushmana naal mil gsye usse tarah aaj kuch sikh bjp wich ja rahe

  • @karansahi5087
    @karansahi5087 Месяц назад

    Jasvir bhaji nale tusi kehnde o ke sade channel da saath devo nale eda de Landu Gande bande baitha lainde o channel te. Change bande lai ke aya kro jada Saath miluga lokan da..

  • @parammixes1228
    @parammixes1228 Месяц назад

    Why u choose bjp
    Bjp is worse than any other party
    Kahlo u made same Mistake
    That sukhvir making

  • @user-lk8pr6oi2z
    @user-lk8pr6oi2z 12 дней назад

    Bai ji koi nyi eh sale kise apne worker nal nyi khade yr appa ehde nal pake c eh sale ne sano apne ch addmission nyi deti pta koi nyi deti koi khalon sab lahke vicho haar gye c dale

  • @arundeepdeep1378
    @arundeepdeep1378 Месяц назад

    Haa captain ne v jaa k kisana nll insaaf krvata