5 ਪਸ਼ੂ ਰੱਖ ਕੇ ਵੀ ਤੁਸੀਂ ਕਮਾ ਸਕਦੇ ਹੋ ਡੇਅਰੀ ਫਾਰਮਿੰਗ 'ਚ ਮੁਨਾਫ਼ਾ | Dairy Farming

Поделиться
HTML-код
  • Опубликовано: 7 фев 2025
  • #animals #dairyfarming #dairy #cattle #cow #buffalo #livestock #animalhusbandry #apnikhetii #Apnikhetiapp #foreverforfarmers

Комментарии • 101

  • @harpindersingh7906
    @harpindersingh7906 13 дней назад +74

    ਮੁਲਾਜ਼ਮ ਸਾਬ ਇਹ ਹਕੀਕਤ ਤੋਂ ਬਹੁਤ ਦੂਰ ਦੀਆਂ ਗੱਲਾਂ ਹਨ ਜੀ

    • @Startradersss
      @Startradersss 11 дней назад +1

      Shi gall

    • @gurpalsingh3720
      @gurpalsingh3720 10 дней назад +2

      ਬਹੁਤ ਲੋਕ ਨੈਗੇਟਿਵ ਹੁੰਦੇ ਹਨ ਇਕ ਪਸ਼ੁ ਦਿਨ ਦਾ 100 ₹ ਵੀ ਨਹੀਂ ਦਿੰਦਾ।

    • @Sarb.bains116
      @Sarb.bains116 День назад +1

      ਸ਼ਬਰ ਚਾਹੀਦਾ ਵੀਰੇ ਸਬ ਹੋ ਜਾਂਦਾ

  • @avtarsinghavtarsingh1943
    @avtarsinghavtarsingh1943 15 дней назад +29

    Very good ji ਬਹੁਤ ਵਧੀਆ ਗੱਲ੍ਹਾਂ ਦੱਸੀਆਂ ਲੋਕਪੋਜ਼ੀਟਿਵ ਹੁੰਦੇ

  • @HotLover-q3h
    @HotLover-q3h 11 дней назад +57

    ਦਾੜ੍ਹੀ ਬੰਨ੍ਹ ਕੇ, ਨੌਕਰੀ ਵਾਲੀ ਤਨਖਾਹ ਚੜ੍ਹਦੇ ਮਹੀਨੇ ਲੈ ਕੇ, ਗੱਲਾਂ ਕਰਨੀਆਂ ਸੌਖੀਆਂ | ਜਦੋਂ ਗੋਹਾ ਮਿੱਧ ਕੇ ਪ੍ਰੈਕਟੀਕਲ ਕਰੋਗੇ ਤਾਂ ਅਸਲੀਅਤ ਪਤਾ ਲੱਗ ਜਾਊ |

  • @JagjitSingh-dh3ly
    @JagjitSingh-dh3ly 8 дней назад +7

    ਬਿਲਕੁਲ ਸਹੀ ਸੇਧ ਹੈ ਮੈ ਕਾਪੀ ਤੇ ਲਿਖ ਕੇ ਡੇਅਰੀ ਤੋਂ ਪੈਸਾ ਕਮਾਇਆ

  • @surindersinghsandhu1957
    @surindersinghsandhu1957 7 дней назад +11

    ਤੁਸੀਂ ਆਪ ਪਸ਼ੂ ਪਾਲਣ ਕਰ ਕੇ ਵੇਖੋ
    ਦੁੱਧ ਦਾ ਰੇਟ ਨਹੀਂ ਮਿਲਦਾ
    ਮਿਲਾਵਟੀ ਦੁੱਧ ਮਾਰਕੀਟ ਵਿਚ 35 ਜਾਂ 40ਆਮ ਮਿਲ ਜਾਂਦਾ ਹੈ। ਘਰੇਲੂ ਦੁੱਧ 90 ਰੁਪਏ ਤੋਂ ਘੱਟ ਵਾਰਾ ਨਹੀਂ ਖਾਂਦਾ।

  • @GurcharanSingh-s8z
    @GurcharanSingh-s8z 7 дней назад +9

    ਘਰੇ ਬੈਠੇ ਨ੍ਹੀ ਪਸ਼ੂਆ ਲਈ ਰਾਤ ਦਿਨ ਮਿਹਨਤ ਕਰਨੀ ਪੈਂਦੀ ਆ ਫੇਰ ਜਾਕੇ ਕੁਜ ਲਬਦਾ ❤😂😂

    • @darbarasingh1586
      @darbarasingh1586 4 дня назад +2

      ਵੀਰ ਜੀ ਤੁਹਾਨੂੰ ਸੱਭ ਬੈਠੇ ਬਿਠਾਇਆ ਚਾਹੀਦਾ ਹੈ?ਗੁਰੂ ਸਾਹਿਬ ਦੇ ਉਸੂਲ ਦਾ ਪਹਿਲਾਂ ਸਲੋਗਨ ਹੀ ਇਹ ਹੈ ਕਿ ਕਿਰਤ ਕਰੋ। ਘਾਲ ਕਮਾਏ ਕਿਛੁ ਹੱਥੋ ਦੇਈ, ਨਾਨਕ ਰਾਹ ਪਛਾਨੇ ਇਹ। 🙏🙏

  • @HarpreetSingh-ij1ij
    @HarpreetSingh-ij1ij 9 дней назад +7

    ਸਹੀ ਗੱਲ ਮਿਹਨਤ ਕਰੋ ਫਲ ਮਿਲਦਾ

  • @gurcharansingh7192
    @gurcharansingh7192 9 дней назад +9

    ਦੁੱਧ ਰੇਟ ਨਹੀਂ ਹੈਗਾ ਮੇਰੇ ਕੋਲ ਦੋ ਗਾਵਾਂ ਹਨ ਕੁੱਝ ਨਹੀਂ ਬਚਦਾ

  • @ParmjitSingh-x8d
    @ParmjitSingh-x8d День назад

    Veri good🎉

  • @frostybeast2921
    @frostybeast2921 5 дней назад +2

    ਬਹੁਤ ਬਹੁਤ ਵਧੀਆ

    • @ApniKheti
      @ApniKheti  4 дня назад

      ਧੰਨਵਾਦ, ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @ParamjitDhillon-w8b
    @ParamjitDhillon-w8b 12 дней назад +14

    ਏਹ ਡੇਅਰੀ ਫਾਰਮ ਕੋਰਸ ਵਾਲੇ
    ਦੁੱਧ ਦਾ ਰੇਟ ਹੈ ਨੀ ਨਕਲੀ ਦੁੱਧ ਬੰਦ ਨਹੀਂ ਹੁੰਦਾ ਸਰਕਾਰ ਤੋਂ

  • @GurwinderSingh-jc6ll
    @GurwinderSingh-jc6ll 8 дней назад +3

    Mere kol 8 10 pasu kade ve paise moke ni bhoot vadia dhanda dairy farm da❤

  • @JaswinderSingh-nf6bp
    @JaswinderSingh-nf6bp 13 дней назад +31

    ਖਰਚੇ ਵੀ ਬਹੁਤ ਨੇ

  • @RamKsihan-vi2bm
    @RamKsihan-vi2bm День назад

    Very good 🎉🎉🎉🎉❤❤❤❤

  • @AjitpalSingh-i9f
    @AjitpalSingh-i9f 10 дней назад +7

    ਮੈਨੂੰ ਲੱਗਦਾ ਇਹਨਾਂ ਨੇ ਗੱਲਾਂ ਨਾਲ਼ ਹੀ ਡੰਗਰ ਰੱਖੇ ਘਰ 😂😂 ਇਹ ਆਪ ਮੈਨੂੰ ਲੱਗਦਾ ਸਟੀਲ ਦੀ ਗਾ ਮੱਝ ਰੱਖੀ ਹੁਣੀ ਡੋਲੂ ਵਾਲੀ

  • @rupindersinghpindu5923
    @rupindersinghpindu5923 11 дней назад +19

    ਓਏ ਤਾਇਆ ਕਦੇ ਰੱਖ ਕੇ ਦੇਖ ਪਸ਼ੂ ਫੇਰ ਪਤਾ ਲਗਦਾ ,

  • @ਸੰਧੂਸੰਧੂ-ਪ7ਫ
    @ਸੰਧੂਸੰਧੂ-ਪ7ਫ 2 дня назад

    Good 👍

  • @surmukhsingh9954
    @surmukhsingh9954 11 дней назад +6

    Good inspiration for job seekers

  • @Chardikalag
    @Chardikalag 13 дней назад +10

    Dog Farm ਦੀ ਵੀ ਚੰਗੀ ਆਮਦਨ ਹੈ ਵੀਰ ਜੀ , pupy ਦੀ sale purchase ਚ ਹੀ ਇੱਕ pupy 3000 ਰੁਪਏ ਛੱਡ ਦਿੰਦਾ ਹੈ , ਜੇ ਤਹਾਨੂੰ ਤਜਰਬਾ ਅਤੇ ਗਿਆਨ ਹੈ ਜੀ । ਮੈਂ popy ਦੀ sale purchase ਦਾ ਕੰਮ ਕੀਤਾ ਹੈ ਜੀ , ਅਰਾਮ ਨਾਲ ਮਹੀਨੇ ਦਾ 35 -40 ਹਜਾਰ ਰੁਪਏ ਬਣ ਜਾਦਾਂ ਸੀ । ਹੁਣ ਮੈਂ ਵਿਦੇਸ਼ ਚ ਆ ਗਿਆਂ ਹਾਂ ।

  • @gurjeetkaur9538
    @gurjeetkaur9538 10 дней назад +5

    ਜਦੋਂ ਹਰ ਵਰਿਆ ਹੀ ਨਿਕਲਦੇ ਹੀ ਨਹੀਂ ਪਤਾ ਫਿਰ ਲੱਗਦਾ 100 ਪਸੂ ਖਰਚੇ ਕਿੰਨੇ ਆ

  • @HarindersinghDhaliwal-ku4ft
    @HarindersinghDhaliwal-ku4ft 10 дней назад +4

    ਦੱਬ ਰੱਖੋ ਕਰ ਰਹੇ ਹਾਂ ਜੀ❤

  • @gurlalmaan4770
    @gurlalmaan4770 7 дней назад +2

    Right ji

  • @dairyfarmer3380
    @dairyfarmer3380 6 дней назад +2

    ਇਹ ਲੋਕਾਂ ਨੂੰ ਜਾਣਕਾਰੀ ਦਿੰਦੇ ਆ ਪਰ ਕਦੇ ਕਿਸੇ ਖੇਤੀਬਾੜੀ university ਜਾਂ kvk ਚ ਜਾ ਕੇ ਦੇਖਿਓ 5-7 ਡਾਕਟਰਾਂ ਦੀ ਨਿਗਰਾਨੀ ਹੇਠ 5 ਪਸ਼ੂ ਰੱਖੇ ਹੁੰਦੇ ਆ ਵਿੱਚੋ 2 ਫਰਾਕਲ ਹੁੰਦੇ ਆ ਬਾਕੀਆਂ ਦੇ 3 ਜਾਂ 2 ਥਨ ਹੀ ਚਲਦੇ ਹੁੰਦੇ ਆ l

  • @SandeepDhaliwal-cr6xd
    @SandeepDhaliwal-cr6xd 5 дней назад +1

    1.5 ਲੱਖ ਤਨਖਾਹ ਲੈਣ ਵਾਲੇ ਨੂੰ ਅਜੇ ਤੱਕ ਇਹ ਨਹੀਂ ਪਤਾ ਵੀ ਗਾਂ ਦੀ ਕੀਮਤ ਕਿੰਨੀ ਹ ਮੱਝ ਦੀ ਕੀਮਤ ਕਿੰਨੀ ਹ ਸਰਕਾਰੀ ਅੰਕੜੇ ਹਿਸਾਬ ਨਾਲ ਮੱਝ ਦੀ ਤੇ ਗਾਂ ਦੀ ਕੀਮਤ 70/75 ਹਜ ਚੰਗੀ ਗਾਂ ਦੋ ਲੱਖ ਦੀ ਮਿਲਦੀ ਆ ਚੰਗੀ ਮੱਝ ਚਾਰ ਲੱਖ ਦੀ ਮਿਲਦੀ ਆ ਫਿਰ ਪੈਸੇ ਕਮਾਏ ਜਾਂਦੇ ਨੇ

  • @lalsingh2724
    @lalsingh2724 5 дней назад

    ਸਰਕਾਰ ਦੀ ਨੌਕਰੀ ਪੰਜਾਹ ਸੱਠ ਹਜਾਰ ਰੁਪਏ ਤਨਖਾਹ ਲੈ ਕੇ ਗੱਲਾਂ ਆਉਂਦੀਆਂ ਨੇ ਪਸ਼ੂ ਰੱਖਣੇ ਪਾਲਣੇ ਦੇਖ ਭਾਲ ਕਰਨੀ ਇਹ ਖੁਦ ਕੰਮ ਕਰਕੇ ਹੀ ਪਤਾ ਲੱਗ ਸਕਦਾ ਐ ਸੂਟ ਬੂਟ ਪਾ ਕੇ ਪੁੱਤ ਪਸ਼ੂ ਨੀ ਰੱਖ ਹੁੰਦੇ। ਤੇਰੀ ਮਾਂ ਕਦੇ ਮੱਝ ਫੰਡਰ ਨਿੱਕਲ ਗਈ ਕਦੇ ਗਾਂ ਫੰਡਰ ਨਿੱਕਲ ਗਈ ਦਵਾਈਆਂ ਦਾ ਖਰਚਾ ਫੀੜ ਦਾ ਖਰਚਾ ਹੋਰ ਕੀ ਕੀ ਦੱਸੀਏ

  • @paramjeetsidhu5652
    @paramjeetsidhu5652 11 дней назад +2

    ਅਗਲਾ ਸਹੀ keh ਰਿਹਾ ਤੁਸੀਂ ਕੰਮ ਕਰਨਾ ਨੀ ਬਸ coment ਕਰਨੇ ਨੇ ਵੀ ਆਪ ਰੱਖੋ ਅਸੀਂ ਰੱਖ ਰਹੇ ਵਧੀਆ ਧੰਦਾ .medical teacher ਨੂੰ ਕਹੋ ਵੀ ਤੁਸੀਂ ਡਾਕਟਰ ਕਿਉਂ ਨੀ ਬਣੇ ਤਾਂ ਅਗਲਾ kehnda ਜੇ ਮੈਂ ਨਾ ਸਿੱਖਾਂ ਰਿਹਾ ਹੁੰਦਾ ਤਾਂ ਕੋਈ ਏਥੇ ਡਾਕਟਰ ਬਣ ਕੇ ਨਾ ਜਾਂਦਾ ਹਰੇਕ ਬੰਦੇ ਦੀ ਰੱਬ ਨੇ duty ਲਈ ਆ.

  • @vishaldevgan538
    @vishaldevgan538 10 дней назад +1

    Kya Baat hai Sir. Salute

  • @Villageboylife9090
    @Villageboylife9090 15 дней назад +21

    ਹੋਰ ਮਾਰਾ ਬਹੁਤ ਨੇ ਇਸ ਧੰਦੇ ਵਿੱਚ

  • @PardeepSingh-lv7bp
    @PardeepSingh-lv7bp 5 дней назад +1

    ਮੁਲਾਜਮ ਸਾਹਿਬ ਤੁਸੀਂ ਕਿੰਨੇ ਰੱਖੇ ਆ

  • @SukhjinderDhillon-w6p
    @SukhjinderDhillon-w6p 12 дней назад +3

    Mehnat meri rahamat Teri❤❤

  • @sardulsingh442
    @sardulsingh442 11 дней назад +2

    Good advice

  • @GuruRavidas-wf6nu
    @GuruRavidas-wf6nu 13 дней назад +3

    Bilkul sahi sir ji ♥️

  • @LazarMasih-g6g
    @LazarMasih-g6g 12 дней назад +2

    Very nice doctor sahab❤❤❤🎉🎉🎉🎉🌹

  • @kuljindersingh456
    @kuljindersingh456 5 дней назад +3

    Ma govt job v kitti ta hun pashu v na 10 bahut theek aa vadia galla na kirt karo sahi milk do good 22g

  • @gauravkumar9529
    @gauravkumar9529 15 дней назад +37

    ਇਕ ਵਾਰ ਖੁੱਦ ਪਸੂ ਰੱਖ ਕੇ ਦੇਖੋ

  • @PardeepKumar-mw4lj
    @PardeepKumar-mw4lj 14 дней назад +4

    Very nice🌹🌹 sir ji

  • @prof.kuldeepsinghhappydhad5939
    @prof.kuldeepsinghhappydhad5939 11 дней назад +2

    Nice 👌

  • @RaunySingh-gs9hk
    @RaunySingh-gs9hk 5 дней назад

    ਸਾਨੂ ਤਾਅ ਅੱਜ ਤੱਕ ਘੱਟਾ ਹੀ ਪਿਆ ਗਿਣਤੀ ਕਰੀਏ ਤਾਂਅ ਲੱਖਾਂ ਰੁਪਏ ਬਣਦੇ ਹਨ

  • @sidhugurpreet3892
    @sidhugurpreet3892 13 дней назад +1

    Veri good

  • @BeantSingh-qf5yn
    @BeantSingh-qf5yn 12 дней назад +1

    Very very good

  • @HarjeetKumar-r4q
    @HarjeetKumar-r4q 10 дней назад +1

    Jai shree ram waheguru ji waheguru Ji bhut asha yy g

  • @JassRiar-l8n
    @JassRiar-l8n 5 дней назад

    Mamma patha kotheya te bee jana
    Mama gur badlo

  • @RajanChechi-r5d
    @RajanChechi-r5d 12 дней назад +4

    ਇਹ ਝੂਠ ਬੋਲਦੇ ਸਾਰਾ ਕੁਝ ਮੇਰੇ ਨਾਲ ਹੋਈ ਹੈ ਮੈਂ 35 ਲੱਖ ਰੁਪਏ ਦਾ ਘਾਟਾ ਖਾ ਕੇ ਬੈਠਾ ਇਹਨਾਂ ਤੋਂ ਬਚੋ ਇਹ ਝੂਠੇ ਹ

  • @randhawaboys5451
    @randhawaboys5451 11 дней назад +1

    Shi a ji

  • @KulwinderSingh-ko9ib
    @KulwinderSingh-ko9ib 6 дней назад +1

    Gla karniya sokhiya sara din dangra deya posha kah aa k goha chuk gahnd chhh

  • @GurpreetSingh-ui7vq
    @GurpreetSingh-ui7vq 11 дней назад +2

    ਕਿਉਂ ਝਵਾ ਮਾਰਦੇ ਓ ਪਸ਼ੂ ਡੱਕਾ ਨਹੀਂ ਦਿੰਦੇ ਦੁੱਧ ਦਾ ਕੋਈ ਰੇਟ ਨਹੀਂ ਖੁਰਾਕ ਪਸ਼ੂਆਂ ਦੀ ਕਿੰਨੀ ਮਹਿੰਗੀ ਹੈ ਜੇ ਘੱਟ ਪਾਉਣੇਂ ਤਾਂ ਰਹਿੰਦੇ ਨਹੀਂ,,

  • @ramankamboj0006
    @ramankamboj0006 5 дней назад

    Kithe sir fate nhi chngi dinde

  • @lalsingh2724
    @lalsingh2724 5 дней назад

    ਇਹਨੂ ਫੜਕੇ ਮੱਝਾਂ ਦੇ ਵਾੜੇ ਵਿੱਚ ਸੁੱਟੁ ਦਿਖਾਓ ਅਪਣੀ ਕਿਰਤ ਕਿਵੇਂ ਹੁੰਦੀ ਐ । ਗੱਲਾਂ ਕਰਨੀਆਂ ਢੇਰ ਸਖੱਲੀਆਂ ਨੇ

  • @ManjinderSingh-q9j
    @ManjinderSingh-q9j 17 дней назад +1

    Very good nise

  • @harmeetbrar3667
    @harmeetbrar3667 10 дней назад +1

    Kharche bahut a rakhde a

  • @SahilpreetKaur-v7e
    @SahilpreetKaur-v7e 13 дней назад +1

    Pki gall a vir

  • @nainkamalkumar3624
    @nainkamalkumar3624 11 дней назад

    Sir bilkul sahi kaha per m dudh da kam karna chauna h menu milking karni Andi h per animals perches de lai loan lena chunda h deflter sarkar nahi dendi

    • @ApniKheti
      @ApniKheti  10 дней назад

      Sir ki problem aa rhi hai tuhnau es ditte gy elinkrahi apni enquiry pa dvo saddi team tuhanu sampark kregi agrischemes.apnikheti.com/.../clz9wesmh001onkukcm...

  • @NirmalSingh-mh6rw
    @NirmalSingh-mh6rw 5 дней назад

    ਜਨਾਬ ਡਿਊਟੀ 24 ਘੰਟੇ ਦੇਣੀ ਪੈਂਦੀ ਤੇ ਬਚਦਾ ਗੋਹਾ ਪਸੂਆ ਦਾ ਦੁੱਧ ਦੇ ਰੇਟ ਦੀ ਗੱਲ ਕਰੋ ਪਾਣੀ ਵੀ ਮਹਿੰਗਾ ਵਿਕਦਾ ਜਨਾਬ ਪਸੂਆ ਨਾਲੋ ਬੰਦਾ ਦਿਹਾੜੀ ਕਰੇ ਸਾਮ ਨੂੰ 500 ਲੈ ਕੇ ਆਉਦਾ ਤੇ ਰਾਤ ਸੌ ਜਾਦਾ ਬੇ ਫਿਕਰ ਨਾ

  • @Sandhudairyfarm1165
    @Sandhudairyfarm1165 15 дней назад +1

    ❤❤

  • @talvindersingh3719
    @talvindersingh3719 9 дней назад

    Mai govt job krda par kdi time c 30 karcha krke 70 milda c, par hun 70 karcha te 30 bauat muskil nal bachda

  • @JassRiar-l8n
    @JassRiar-l8n 5 дней назад

    Punjab de veterinary officer badal Lavoie time te khajana sarkari badal javega

  • @jaspreetbrar5143
    @jaspreetbrar5143 11 дней назад +1

    Pashu rakh Dehri waliyan da nokar lgan wala kam aa

  • @guri1288
    @guri1288 6 дней назад

    Tusi kinne rakhe eh v dasso ji fir gal karni c kamai di

  • @RajanChechi-r5d
    @RajanChechi-r5d 12 дней назад +2

    ਇਹ ਆਪਣੀ ਨੌਕਰੀ ਲਈ ਸਾਰਿਆਂ ਨੂੰ ਗੁਮਰਾਹ ਕਰਦੇ ਆ

  • @ranjitsinghcheema5455
    @ranjitsinghcheema5455 10 дней назад

    Tuc kiyo nhi rakhda

  • @surjeetsra6198
    @surjeetsra6198 17 дней назад +1

    Very good 👍

  • @jaspreetbrar5143
    @jaspreetbrar5143 11 дней назад +1

    Tusi kine rakhe aa

  • @rajindersingh7513
    @rajindersingh7513 5 дней назад

    Docteur da ghar pura huda ji 😂

  • @hollywoodstar8792
    @hollywoodstar8792 16 дней назад +3

    5 Pashua to 40000 Aram nal kama sakda ha

  • @RajanChechi-r5d
    @RajanChechi-r5d 12 дней назад

    ਨਹੀਂ ਮੇਰੇ ਨਾਲ ਮੇਰਾ ਭਰਾ ਕੋਈ ਵੀ ਕੰਟੈਕਟ ਕਰ ਲਵੇ ਉਹਨੂੰ ਮੈਂ ਦੱਸ ਦੂਗਾ ਕਿੰਨਾ ਖਰਚਾ ਆਉਂਦਾ ਕਿੰਨਾ ਕਿਆ ਹੁੰਦਾ ਕਿੰਨਾ ਕਿਆ ਹੁੰਦਾ

  • @inderjeetbhullar5958
    @inderjeetbhullar5958 11 дней назад

    Tusi kine rakhe h pashu

  • @karanvirthaper1317
    @karanvirthaper1317 9 дней назад

    tusi avde office ch rakh k practical kar k ek mazz or ek ghaa nu.. rakh k 3000 kma k vekhaoo

  • @JaswinderSingh-ut4zx
    @JaswinderSingh-ut4zx 13 дней назад +3

    ਕੀ ਕਹੀਏ ਤੈਨੂੰ ਹੋਣ

  • @gurmailsingh-oq2fj
    @gurmailsingh-oq2fj 11 дней назад

    Nakli Milk band kro te Sahi Milk da Mull deo

  • @desi.jatt26706
    @desi.jatt26706 11 дней назад +1

    gap na maro psuyan vich koi faida nhi kharch bhut painda

    • @gillvikramjitsingh427
      @gillvikramjitsingh427 11 дней назад

      ਕੁਝ ਕਰੋ ਤਾਂ ਸਹੀ ਸਭ ਕੁਝ ਹੁੰਦਾ ਜੀ ਮਾਲਕ ਦਿੰਦਾ❤❤

  • @JassRiar-l8n
    @JassRiar-l8n 5 дней назад

    Veterinary officer aa na 3 lakh mahine da kamaunda slah deke sarkar nu

  • @Onlyjatt989
    @Onlyjatt989 9 дней назад

    😂😂😊

  • @Jatt673
    @Jatt673 4 дня назад

    Apne eihde niane Canda hone

  • @Amarjitsingh-dz9lu
    @Amarjitsingh-dz9lu 10 дней назад

    Gala karna sokhi na By Rakha ka dhako

  • @BaljinderKaur-zh5yr
    @BaljinderKaur-zh5yr 9 дней назад

    Rate nhi mildaaaa

  • @YeosmbM
    @YeosmbM 14 дней назад +3

    Bohot jeyadaa kamai sabi nhi jandi asi rakheya bilkul juth 25 iup litar

  • @navrajsing5028
    @navrajsing5028 5 дней назад

    ਪਾਗਲ ਨਾ ਬਣਾਓ

  • @s.dhillons.dhillon5824
    @s.dhillons.dhillon5824 13 дней назад

    Tuc v rakho j

  • @hanjikioina6496
    @hanjikioina6496 15 дней назад

    😂😂😂

  • @KabalSingh-mj6kp
    @KabalSingh-mj6kp 11 дней назад +1

    Very good 👍

  • @RamanDeep-im5wx
    @RamanDeep-im5wx 10 дней назад +1

    ❤❤❤❤❤